54 ਲੱਖ ਵਾਲ਼ਾ ਹਾਰਲੇ ਮੋਟਰਸਾਈਕਲ:ਪੰਜਾਬ 'ਚ ਸਿਰਫ਼ ਇੱਕ|Harbhej Sidhu|Harley Davidson Street Glide|Sukhraj |

แชร์
ฝัง
  • เผยแพร่เมื่อ 16 ธ.ค. 2024

ความคิดเห็น • 339

  • @HappySingh-ro6ep
    @HappySingh-ro6ep 2 ปีที่แล้ว +32

    ਜਿਉਂਦਾ ਰਹਿ ਵੀਰੇ ਖੁਸ਼ ਕਰ ਤਾਂ ਇੱਕ ਤੇਰੇ ਸ਼ੋਕ ਨੇ ਦੂਜਾ ਤੇਰਾ ਸਿੱਧੂ ਬਾਈ ਦੇ ਫੈਨ ਹੋਣ ਦਾ 💪💪💪💪💪

  • @amarjitpandherpandher4803
    @amarjitpandherpandher4803 2 ปีที่แล้ว +33

    ਸ਼ੌਂਕ ਦਾ ਮੁੱਲ ਕੋਈ ਨਹੀਂ, ਜਿਉਂਦਾ ਰਹਿ ਵੀਰੇ ਰੱਬ ਤਰੱਕੀਆਂ ਵਿਖੇ ।

  • @sandhuschannel2114
    @sandhuschannel2114 2 ปีที่แล้ว +23

    Singh Saab ji nu dekh k ruh khus ho gyi bahut jyada sohnaa shonk puraa kar rahee vaa Singh Saab the great God bless you brother 👍

  • @manidermanider73
    @manidermanider73 2 ปีที่แล้ว +11

    ਬਾਈ ਆਪਣੀ ਆਪਣੀ ਸੋਚ ਹੁੰਦੀ ਆ,
    ਸ਼ੋਕ ਤਾਂ ਮੇਰੇ ਵੀ ਆ ਪਰ ਮੇਰੇ ਕੋਲ ਇਨੇ ਪੈਸੇ ਨੀ ਮੈਂ ਗਰੀਬ ਆ ਦਿਲ ਬਹੁਤ ਅਮੀਰ ਹੈ ਮੈਂ ਗਰੀਬ ਘਰ ਦੀਆਂ 3 ਕੁੜੀਆਂ ਦੇ ਵਿਆਹ ਕਰਵਾਏ ਆ ਨਾਲੇ ਮੈਂ ਹਜੇ ਬੇਰੁਜ਼ਗਾਰ ਆ ਮੈ ਸ਼ੋਕ ਬਾਹਦ ਵਿਚ ਪੁਰੇ ਕਰਾਂ ਗਾ ਜਦੋਂ ਮੈਂ army join ਕਰਲੀ ਬਸ ਸ਼ੋਕ ਮਦਦ ਕਰਨ ਦਾ ਈ ਆ ਦੁਜਿਆਂ ਦੀ ਹੋਰ ਕੋਈ ਜ਼ਿਆਦਾ ਵੱਡੇ ਸ਼ੋਕ ਨੀ ਗੱਡੀਆ ਕਾਰਾਂ ਦੇ,,,,

    • @kakajipbx1
      @kakajipbx1 2 ปีที่แล้ว +1

      ❤🙏

    • @YadvinderSingh-j9c
      @YadvinderSingh-j9c 2 ปีที่แล้ว

      ਬਹੁਤ ਵਧੀਆ। ਪਰਮਾਤਮਾ ਤੁਹਾਡੇ ਤੇ ਮਿਹਰ ਭਰਿਆ ਹੱਥ ਬਣਾਈ ਰੱਖਣ।

    • @highskillsfrompb0274
      @highskillsfrompb0274 2 ปีที่แล้ว +1

      veer jo sawad honda ss da . jo awaaj usdi bandi .. end... naale 70 km chalu.. dhakka la k pump te chl ju.. esnu dhakka londe londe bund badal ni peni opration naal.. paat jaani

    • @jattsaab7913
      @jattsaab7913 2 ปีที่แล้ว +1

      @@highskillsfrompb0274 veer mere kol v hero honda SS 1999 model original aa eda lgda jida hune agency to leynda hunda pura chmka k rkhi da bnde mnu 45000 dinde c 99 model aa but bechna ni mai keha hun nal hi siweya tk jauga

    • @highskillsfrompb0274
      @highskillsfrompb0274 2 ปีที่แล้ว +1

      @@jattsaab7913 same here bro... koi ni chalanda.. ajj to 20 k saal
      pehla leya .. 4 th ch mai.... hun india koi v nai sada. mai bula leya family nu kol
      apne. honda ss v bulana..

  • @riprecords1372
    @riprecords1372 2 ปีที่แล้ว +7

    ਐ ਤਾਂ ਜਹਾਜ਼ ਐ 👌👌👌👌❤️

  • @starxbgmi475.
    @starxbgmi475. 2 ปีที่แล้ว +14

    ਵੀਰ ਤੁਹਾਡੇ ਪੈਸੇ ਦੇ ਸ਼ੌਂਕ ਸਾਡਾ ਦੇਖ ਦਿਲ ਰੱਬ ਨੂੰ ਕਹਿਣ ਲੱਗ ਜਾਂਦਾ ਸਾਨੂੰ ਕਿਓ ਗਰੀਬ ਰੱਖਿਆ

  • @Sherasidhu13
    @Sherasidhu13 2 ปีที่แล้ว +37

    22 ਜੀ ਇੱਕ ਲੱਖ ਲਾ ਕੇ ਹੁਣ ਇਸ ਉਤੇ ਛਤ ਵੀ ਪਵਾ ਲਵੋ

    • @jacksparowyt1557
      @jacksparowyt1557 2 ปีที่แล้ว +5

      ਬਾਂਦਰ ਕੀ ਜਾਣੇ ਅਦਰਕ ਦਾ ਸਵਾਦ😂😂😂

    • @Gurislive
      @Gurislive 2 ปีที่แล้ว +1

      @@jacksparowyt1557 😂😂

    • @The_Race_of_Life
      @The_Race_of_Life 2 ปีที่แล้ว +1

      @@jacksparowyt1557 😂🤣😂🤣🤣👌

    • @jatinderpalsingh795
      @jatinderpalsingh795 2 หลายเดือนก่อน

      ​@@jacksparowyt1557bander ta phara ta Selajit kahnda tpusya awe nhi wazdya

  • @evergreen7783
    @evergreen7783 2 ปีที่แล้ว +24

    ਮੈ ਤਾਂ splendor ਮੱਸਾਂ ਲਿਆ 😂😂🤟

  • @sarvjitdeol9622
    @sarvjitdeol9622 2 ปีที่แล้ว +32

    ਬਹੁਤ ਵਧੀਆ ਮੋਟਰਸਾਈਕਲ

    • @sarvjitdeol9622
      @sarvjitdeol9622 2 ปีที่แล้ว +1

      ਯਾਰ ਛੇਤੀ ਕੋਈ ਭਾਖਿਆ ਕੱਢ
      ਗੱਡੀ ਪਾਣੀ ਵਿੱਚ ਤੈਰਦੀ ਹੈ
      🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣

    • @punjabwale7726
      @punjabwale7726 2 ปีที่แล้ว

      @@sarvjitdeol9622 lllllllplplllllllllllooollllllllllllllllllllolllllllllllllllllllllllllllllllllllllllllllllllllllllllllll
      Mooo

  • @tarsembrar9375
    @tarsembrar9375 2 ปีที่แล้ว +8

    ਬਾਈ ਗੱਪ ਘੱਟ ਮਾਰਿਆ ਕਰੋ ਇਸ ਨਾਲ ਦਾ ਸੇਮ ਮੋਟਰਸਾਈਕਲ ਫਰੀਦਕੋਟ ਫੋਟੋਸਟੇਟ ਵਾਲੇ ਕੋਲ ਹੈ।

    • @paramjitsingh962
      @paramjitsingh962 2 ปีที่แล้ว

      Bai. Photostate. Wale. Motorcycle. De. Hartej. Nu. Kehke. Video. Benvade

    • @tarsembrar9375
      @tarsembrar9375 2 ปีที่แล้ว

      @@paramjitsingh962 ਭਰਾਵਾ ਇਹਨੇ ਪੈਸੇ ਮੰਗ ਲੈਣੇ ਹਨ ਵੀਡੀਓ ਬਣਾਉਣ ਦੇ ਅਗਲਾ ਦੇਵੇ ਨਾ ਪਰ ਉਹਦੀ ਵੀਡੀਓ ਥੋੜਾ ਚਿਰ ਪਹਿਲਾਂ ਇੱਕ ਵੀਰ ਨੇ ਬਣਾਈ ਸੀ ਮੈਂ ਉਸਦਾ ਲਿੰਕ ਲੱਭ ਕੇ ਪਾ ਦੇਵਾਂਗਾ ਜੇ ਮੇਰੀ ਗੱਲ ਝੂਠ ਲੱਗਦੀ ਹੈ ਤਾਂ

    • @ravibhullar2751
      @ravibhullar2751 2 ปีที่แล้ว

      Ohde kol veer fatboy aaa

  • @VLOGTIME100
    @VLOGTIME100 2 ปีที่แล้ว +4

    ਉਂਜ ਅਸੀਂ ਕਿਸੇ ਨੂੰ 100 ਰੁਪਏ ਨਹੀਂ ਦੇ ਸਕਦੇ ਪਰ ਏਦਾ ਲੱਖਾਂ ਰੁਪਏ ਵੀ ਲੋਕਾਂ ਨੂੰ ਦਿਖਾਉਣ ਲਈ ਲਾਏ ਯਾਰ ਕਿੱਧਰ ਨੂੰ ਤੁਰਿਆ ਜਾਂਦਾ ਸਾਡਾ ਸਮਾਜ ਖਾਸ ਕਰਕੇ ਸਾਡਾ ਪੰਜਾਬ

    • @manpreetsingh5804
      @manpreetsingh5804 2 ปีที่แล้ว +1

      Tu rhnde bai je tere kol baaale ne tu de dujiaan nu maata na de tenu ki pta kon kinna pun daann karda
      App shi rhoo dujiaan nu maata na de 🙏🙏

    • @highskillsfrompb0274
      @highskillsfrompb0274 2 ปีที่แล้ว +1

      100 percnt agree.. even eho 54 lakh di bike wala.kise gareeb nu 2000 rs ni de sakda , sure ha,

    • @jatinderpalsingh795
      @jatinderpalsingh795 2 หลายเดือนก่อน

      ​@@manpreetsingh5804ana hankar wahh

  • @gurpreetdeo5945
    @gurpreetdeo5945 2 ปีที่แล้ว +1

    11:08 te boht Sohni gall kiti paaji ne

  • @harmangill484
    @harmangill484 2 ปีที่แล้ว +12

    ਕਿਸੇ ਨੂੰ ਕਿਸੇ ਦੀ ਮਦਦ ਕਰਨ ਦਾ ਸ਼ੌਕ!

  • @amythecat611
    @amythecat611 2 ปีที่แล้ว +12

    54 Lakh de bike ch v Sidhu Bai de gaane chalde aa(Never fold)
    Rest In Power

    • @An_Egg-
      @An_Egg- 2 ปีที่แล้ว +1

      Ht fuddu bnda

    • @amythecat611
      @amythecat611 2 ปีที่แล้ว

      @@An_Egg- tu na sun Veere tainu nahi changa lagda ta.
      1.6 crore log sun rhe aa ohnu Bhai de jaan to baad v.

    • @An_Egg-
      @An_Egg- 2 ปีที่แล้ว

      @@amythecat611 Sara style ta ohda western aa fer kenda ki sidhu
      Lekin Punjabi music industry ch ek bdi pehchan si sidhu di

    • @amythecat611
      @amythecat611 2 ปีที่แล้ว

      @@An_Egg- Gaane ta Punjabi ch hi c .style nu hun oh kurta chadra layi rakhda sara din!

    • @An_Egg-
      @An_Egg- 2 ปีที่แล้ว

      @@amythecat611 abbe iska to 90's me hip hop culture tha wahi best hai bs ye aj ke Punjabi ni

  • @amaneducation5509
    @amaneducation5509 2 ปีที่แล้ว +3

    ਇਹ ਹਨ ਸਾਡੇ ਪੰਜਾਬ ਦੇ ਵਿਚਾਰੇ ਗ਼ਰੀਬ ਕਿਸਾਨ

    • @theproplayer175
      @theproplayer175 2 ปีที่แล้ว

      Saar nah Phanchoda Rees karo 😂😂

    • @amaneducation5509
      @amaneducation5509 2 ปีที่แล้ว

      @@theproplayer175 ਬੱਸ ਏਸੇ ਕਰਤੂਤ ਦੇ ਮਾਲਕ ਹੋ ਤੁਸੀਂ,,ਧੀਆਂ ਭੈਣਾਂ ਦੀਆਂ ਗਾਲ਼ਾਂ ਕੱਢਣ ਵਿੱਚ ਮੋਹਰੀ ਹੋ,, ਮੱਸੇ ਰੰਗੜ ਦੀ ਔਲਾਦ ਲੱਗਦਾ

  • @chhindasinghaulakh6815
    @chhindasinghaulakh6815 2 ปีที่แล้ว +1

    ਹਰਭੇਜ ਬਾਈ ਤੂੰ ਵੀ ਪੱਤਦੰਰਾ ਜਮੀਂ ਕਾੱਕਾ ਬਣ ਜਾਨੈ ਜਮੀਂ ਨਿੱਕਾ ਜਾ।

  • @SUKH0243
    @SUKH0243 2 ปีที่แล้ว +1

    ਬੰਦਾ ਹਾਰਲੇ ਤੋਂ ਵੀ ਵਧੀਆ ਲੱਗਿਆ

  • @satpalsingh1366
    @satpalsingh1366 2 ปีที่แล้ว

    ਸ਼ੌਕੀਨ ਮੁੰਡਿਆਂ ਸੌਕ ਵੀ ਪੈਸੇ ਨਾਲ ਹੀ ਪੂਰੇ ਹੁੰਦੇ ਨੇ ਵਾਹਿਗੁਰੂ ਵੀਰ ਨੂੰ ਤੰਦਰੁਸਤੀ ਬਖਸ਼ਣ

  • @hardeepharry9872
    @hardeepharry9872 11 วันที่ผ่านมา

    ਸ਼ੌਕ ਪੂਰੇ ਕਰ ਲੈਣੇ ਚਾਹੀਦੇ ਆ, ਜਦੋਂ ਹੱਥ ਜਾ ਪੈਂਦਾ ਹੋਵੇ
    ਬਾਕੀ ਤੰਗ ਨਾ ਹੋਵੋ ਸ਼ੌਕ ਪੂਰਾ ਕਰਨ ਲਈ ਅਤੇ ਨਾ ਘਰ ਦਿਆਂ ਨੂੰ ਤੰਗ ਕਰੋ

  • @makhansingh3002
    @makhansingh3002 2 ปีที่แล้ว +14

    ਖੇਡਾਂ ਤਾਂ ਪੈਸੇ ਦੀਆ

    • @jass.sidhu11
      @jass.sidhu11 2 ปีที่แล้ว +1

      Shounk v hona chahida kalla peisa kuch ni krda

  • @i._.king.1313
    @i._.king.1313 2 ปีที่แล้ว +2

    Wah veer g dil khush krta tuse tohade khe gll ke bnda da ek shonk hoya ta oh pura kra nasha to bach janda same menu ve gym da ta bike da shonk ha aaj 2 din pehla 24 saal da ho gya aaj tuk anda tuk ne khada daru ta hor cheeza fr boht dur de gll ha ♥️♥️ bs paji eda he lga rho tohada to sanu boht kush sikhn nu milda ha wmk sbta🙏🙏

  • @kaurji9370
    @kaurji9370 2 ปีที่แล้ว +3

    Gurpinder Singh Good Job bro 👍👍👍

  • @harcharansingh1737
    @harcharansingh1737 28 วันที่ผ่านมา

    ਇਸ ਉਪਰ ਇਕ ਟੱਟੀ ਬੈਠਣ ਵਾਸਤੇ ਸੀਟ ਜ਼ਰੂਰ ਲਗਵਾਓ ਤਾਂਕਿ ਸਫ਼ਰ ਕਰਦਾ ਕਰਦਾ ਲੈਟਰੀਨ ਬੈਠਿਆਂ ਜਾ ਸਕੇ ਅਤੇ ਹਥ ਧੋਣ ਵਾਲੀ ਮਸ਼ੀਨ ਜ਼ਰੂਰ ਲਗਵਾਓ

  • @syco4326
    @syco4326 2 ปีที่แล้ว +2

    Amritsar ch v munde kol haiga va bai

  • @sanjeevohri9833
    @sanjeevohri9833 2 ปีที่แล้ว

    Bai di ik gall bahut vadia lagi
    Harley nu 80,90 te hi runn kre daa

  • @kingsrme
    @kingsrme 2 ปีที่แล้ว +3

    *BHUT KAINT HARLEY 😎❤*

  • @saarkour
    @saarkour 2 ปีที่แล้ว +4

    I love motorcycles I have two of the good ones, Harley’s are good cruisers but Indian roads are heck crazy so either a tiger 1200 or BMW 850 but not this.

  • @AmandeepSingh-s7r
    @AmandeepSingh-s7r 17 วันที่ผ่านมา

    ਬਾਈ ਲੁਧਿਆਣੇ ਆਜੀ ਸਰਾਭਾ ਨਗਰ ਕਿਪਸ ਮਾਰਕਿਟ ਚ ੩੬ ਫਿਰਦੇ ਆ same to same

  • @ranjotsingh213
    @ranjotsingh213 2 ปีที่แล้ว +1

    Veera ehnda nal da harly ferozpur ch v hega

  • @satyamjeet2466
    @satyamjeet2466 2 ปีที่แล้ว +3

    Harbhej sir i like your all video
    And
    I like your style

  • @user-ij9il3kp9s
    @user-ij9il3kp9s 2 ปีที่แล้ว +1

    3.. 4 kille aa jande..
    Baiji 11 lakh rate kille de kithe hai daso zara

  • @meharchand1073
    @meharchand1073 2 ปีที่แล้ว +1

    Good work and Very nice videos Thank you Brother From Mehar Chand Sabharwal DISTRICT Kapurthala Punjab India 🙏❤️🇮🇳🦁🌞

  • @deephussain6064
    @deephussain6064 2 ปีที่แล้ว +4

    Love you sidhu bro ❣️

  • @Ladwindersingh8629
    @Ladwindersingh8629 2 ปีที่แล้ว

    Poori end gll baat hai 👌👌👌👌👌. Baaki shounk saada v hai

  • @sukhwindersingh2162
    @sukhwindersingh2162 2 ปีที่แล้ว +6

    ਚਾਹੇ ਜੌ ਮਰਜ਼ੀ ਏ ਨਹੀਂ ਰਿਸਾ ਗੋਰੀਆਂ ਦਿਆ ਇਹ ਚੀਜ਼ ਏਡੀਆਂ ਕਦੇ ਵਿ ਉਹਨਾਂ ਨਾਲ ਰਲ ਸੱਕਦਾ ਜਿਹੜੀਆਂ ਚੀਜਾ ਅੱਜ ਆਪਣੇਂ ਏਥੇ ਆਹ ਰਹੀਆਂ ਨੇ ਉਹ ਉਹਨਾਂ ਨੇ ਵਰਤ ਕੇ ਛੱਡ ਦਿੱਤੀਆਂ ਨੇਂ

    • @MrSonu-sx3bv
      @MrSonu-sx3bv 2 ปีที่แล้ว +1

      😀😀😀😁🤣

    • @9WaB501
      @9WaB501 2 ปีที่แล้ว

      ਓਹ ਭਰਾਵਾ ਪੈਸੇ ਵੀ ਦੇਖਲਾ

  • @rahulbhandari418
    @rahulbhandari418 2 ปีที่แล้ว +2

    Sukhraj benipal veera❤️❤️

  • @SukhwinderSingh-wq5ip
    @SukhwinderSingh-wq5ip 2 ปีที่แล้ว +5

    ਬਹੁਤ ਵਧੀਆ ਬਾਈ ਜੀ

  • @tejsinghtejsangha7202
    @tejsinghtejsangha7202 2 ปีที่แล้ว +6

    Best of luck
    Harbhej Sidhu.
    Waheguru ji Bless you always.

  • @nothingnone5605
    @nothingnone5605 2 ปีที่แล้ว +1

    I think this man with his bike is in sidhu moose wala GOAT song

  • @pawanchawla7701
    @pawanchawla7701 2 ปีที่แล้ว +1

    Sade shehar v haiga bai edu ghaint a

  • @parneetkaurkheri8774
    @parneetkaurkheri8774 2 ปีที่แล้ว +2

    ਦੇਖ ਲਵੋ ਰੱਬ ਦੇ ਰੰਗ ਕਈਆਂ ਨੂੰ ਦੋ ਟਾਇਮ ਦੀ ਰੋਟੀ ਲਈ ਕਿੰਨੀ ਜੱਦੋਜਹਦ ਕਰਨੀ ਪੈਦੀਂ ਹੈ

  • @kamaldeepsinghkooner3752
    @kamaldeepsinghkooner3752 2 ปีที่แล้ว +1

    Sidhu jI maja aaa giya

  • @PBX_01
    @PBX_01 2 ปีที่แล้ว

    ਮੂਸੇਵਾਲੇ ਬਾਈ ਦੀ ਫੋਟੋ ਨੀ 😕 ਲਾਈ ਨੰਬਰ ਪਲੇਟ ਤੇ ,ਵੈਸੇ ਮੋਟਰਸਾਈਕਲ ਘੈਟ ਆ

  • @jagjitsigh
    @jagjitsigh 2 ปีที่แล้ว

    👍👍End aa kam poora👍👍

  • @isingh7412
    @isingh7412 2 ปีที่แล้ว +2

    22 ਮੀਂਹ ਪਏ ਤੇ dash board ਤੇ speaker ਖ਼ਰਾਬ ਨਹੀਂ ਹੁੰਦੇ??

  • @er._jagjeet_singh
    @er._jagjeet_singh 2 ปีที่แล้ว +3

    6:34 number saved ਲਾਣੇਦਾਰਨੀ...😀

    • @fansidhumussealede929
      @fansidhumussealede929 2 ปีที่แล้ว

      🏖🏖

    • @highskillsfrompb0274
      @highskillsfrompb0274 2 ปีที่แล้ว +2

      badi nigaa gayi number te 😅

    • @er._jagjeet_singh
      @er._jagjeet_singh 2 ปีที่แล้ว +1

      @@highskillsfrompb0274 ene ku ta sukh nal honi chai de aa😂

    • @highskillsfrompb0274
      @highskillsfrompb0274 2 ปีที่แล้ว

      @@er._jagjeet_singh gud ya... pushna c ph karke ki dhareya aaj. kite chitta kukad te ni patile ch ?? reejaa naal banau.. bund paadu chikn banu.. yumm😅😅

  • @sidhubai1946
    @sidhubai1946 2 ปีที่แล้ว

    CVO ਲਗਦਾ glide 🤩🤩🤩

  • @karandeep4431
    @karandeep4431 2 ปีที่แล้ว

    Bhaji love you sardaar saab baki apna vi aahi shounk aa baaki tohade varge bhravaan nu dekhke khush ho jaeeda

  • @HøneyR1
    @HøneyR1 2 ปีที่แล้ว

    ਵੀਰ ਕੋਈ ninja h2
    ya h2r ਅਗਰ ਕਿਸੇ ਕੋਲ ਹੈ ਤਾਂ ਉਹਦੀ ਵੀਡੀਓ ਬਣਾਓ ਪਲੀਯ

  • @Akshufunn
    @Akshufunn 2 ปีที่แล้ว

    Bai sade faridkot ch v hega eh

  • @gurpreetguni
    @gurpreetguni 2 ปีที่แล้ว +1

    Patiala ton Gurpreet Cheema. Bhaaji ne
    Onna nu mileo. Kde
    33 lakh da. Harley lae ke. 33 lakh. Ohde. Utte laaya hoya c
    8 lakh da kalla music system lagga hoya c........
    8-9 lakh di accessories. Tn. Harley rakhan vaaley. Vaese e lvaa laende ne

  • @deepsingh6651
    @deepsingh6651 2 ปีที่แล้ว +2

    Nangal dam vich bhi hai bro

  • @thechefinturban
    @thechefinturban 2 ปีที่แล้ว +2

    Att bike a par punjab ch ik nai ..sadey hoshiarpur 2 a

  • @sammodgill4267
    @sammodgill4267 3 หลายเดือนก่อน

    bai 3,4 kille tenu kis n khe ta b aounde ne pta kr phela 1killa kiny da aounda

  • @AkhileshThakur70097
    @AkhileshThakur70097 2 หลายเดือนก่อน

    Wahhh kya bike hai 😍😍😍😍

  • @AUS_vlogs
    @AUS_vlogs 2 ปีที่แล้ว

    Shonk vddi chiz hundi a aw...adi vaddi chiz vi pehli var dekhi aw

  • @singedtoGodsidhumossewala
    @singedtoGodsidhumossewala 2 ปีที่แล้ว

    Exit speed kini a oh dasso bhai tusi te gayan den lag paye ki speed cho nahi chalauna chida full jankari diyo

  • @AshwaniKumar-ww7kj
    @AshwaniKumar-ww7kj 2 ปีที่แล้ว

    Good, ਇਹ ਵੀ ਜੇਟ ਜਹਾਜ ਤੋ ਘੱਟ ਨਹੀ, ਲੌਂਗ ride Leh ਸਾਈਡ ਦੀ ਵੀਡਿਉ ਵੀ ਪਾਓ

  • @Amardhiman236
    @Amardhiman236 2 ปีที่แล้ว

    Yr sade mohali, Chandigarh ene ghumde aa ehi same bikes

  • @sonuhayer786
    @sonuhayer786 2 ปีที่แล้ว

    Harbhej bai ik ghadi dikahi si tusi dhup naal chalan wali ohde naal di Amritsar vich v hai eh ghadi 1842 vich sikh singtes ne banai si ehde bare jaroor daseo ki sikh bande ne banai si 1842 vich khoj kiti si

  • @narinderkumar4574
    @narinderkumar4574 2 ปีที่แล้ว +3

    Life style 💘❤️❤️❤️❤️💪

  • @RajSingh-kh5nt
    @RajSingh-kh5nt 2 ปีที่แล้ว +1

    vire 3 4 ne 54 lakh Wale punjab ch sade area de wich v hai

  • @omkarsinghvirkjatt3942
    @omkarsinghvirkjatt3942 2 ปีที่แล้ว +3

    Waheguru ji 🙏

  • @Fattehexpress
    @Fattehexpress 2 ปีที่แล้ว

    Bike jd chalu kiti he o thnku adi waz kiven ayi c jiven sute pye nu jgata hove😂

  • @Aarvi121GAMING
    @Aarvi121GAMING 2 ปีที่แล้ว

    Bike Ch Vi Sidhu Bai 💔

  • @ramanmittal7745
    @ramanmittal7745 2 ปีที่แล้ว +4

    _ਜੇ ਕਿਸੇ ਨੇ job ਲਈ apply ਕਰਨਾ ਹੈ/ Job ਦਾ Work Experience ਚਾਹੀਦਾ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ... ਅਠਾਸੀ ਸੱਤ ਸੌ ਛੱਬੀ, ਸਤਾਨਵੈ ਅੱਠ ਸੌ ਉੱਨੀ.. Verma Coachings.. Jobs available Only in Ludhiana City_

  • @HarpreetSingh-qc6ir
    @HarpreetSingh-qc6ir 2 ปีที่แล้ว +2

    Bhut badhiya bro bike

  • @taranpreetsingh1303
    @taranpreetsingh1303 2 ปีที่แล้ว

    Y dudh kina ehde thale ?

  • @arshmann1651
    @arshmann1651 2 หลายเดือนก่อน

    54 55 lakh ch kithe milde aa 3 4 kile jmeen mnu v dsi yar

  • @SunnyRavidassia_
    @SunnyRavidassia_ 2 ปีที่แล้ว

    Veer ludhiana kithey kr k

  • @lubanasaab8914
    @lubanasaab8914 2 ปีที่แล้ว

    😀ਬਹੁਤੇ ਪੈਸੇ ਤੇ ਹੈ ਨੀ ਬਾਈ ਜੀ ਕੋਲ ਰੁਪਏ ਹੀ ਨੇ 😂😂😂

  • @SatnamSingh-vd4dw
    @SatnamSingh-vd4dw หลายเดือนก่อน

    54 ਲੱਖ ਵਿੱਚੋ 27 ਦਾ ਹਰਲਿ 27 ਕੰਪਨੀ ਨੂੰ ਵਚ ਗਿਆ 😅😅😅

  • @janakkumar3275
    @janakkumar3275 2 ปีที่แล้ว +2

    Shock da ki mul hy eeh 22 ji jandy bus .. very good bhut vadia bro.

  • @ranjeet.singh.1702
    @ranjeet.singh.1702 2 ปีที่แล้ว

    Ky bat ha ji ...bhaut vadia ji 🙏🏻.....najaro lo ...

  • @Entertainmentnonstop7777
    @Entertainmentnonstop7777 2 ปีที่แล้ว +3

    Siraaaa🔥

  • @BlackAdamMo
    @BlackAdamMo 2 ปีที่แล้ว

    Bullet ka kaam karne k liya ladka chae 🙏kaam (khanna punjab) me karna hoga 🙏

  • @sandiidhiman5412
    @sandiidhiman5412 2 ปีที่แล้ว +1

    Mza agya sardar ji da bike dekh k or most important, aap g da info.den da tarika dekh k 👍, so polite and humble

  • @guriloveguripb12ropar89
    @guriloveguripb12ropar89 2 ปีที่แล้ว

    Veer mara ta splendor hit karn lag. Jana baki..es baik di ..hi ous to kite age a. G

  • @sonubutter4861
    @sonubutter4861 2 ปีที่แล้ว +2

    Very nice 👌

  • @davinderdhillon2674
    @davinderdhillon2674 2 ปีที่แล้ว

    Sirra benipal bai

  • @happygill2167
    @happygill2167 2 ปีที่แล้ว

    Bai ji Faridkot daya photo state wale kol hai

  • @sherarandhawa7605
    @sherarandhawa7605 2 ปีที่แล้ว

    veer hun kithe onde 4 kille aine pasiea vich

    • @jass.sidhu11
      @jass.sidhu11 2 ปีที่แล้ว

      Aa jande aa

    • @sherarandhawa7605
      @sherarandhawa7605 2 ปีที่แล้ว

      @@jass.sidhu11m amrtsr to aa sadde ta 30 lakh nu a t hoshirpur asi 62 lakh nu ik killa vachea

    • @jass.sidhu11
      @jass.sidhu11 2 ปีที่แล้ว

      @@sherarandhawa7605 eda tan hoshiarpur ch 11 lakh waliyan v pyia jameen and top di 20-25 lakh di

    • @sherarandhawa7605
      @sherarandhawa7605 2 ปีที่แล้ว

      @@jass.sidhu11o road to thoda e durr c eda ta amrtsr road upr ik killa 1 crore 40 lakh da v vikea

  • @ArshChahal47
    @ArshChahal47 2 ปีที่แล้ว

    11:30 ਹੋਰ ਕੀ ਕੁਝ ਲਗਾਉਣ ਵਾਲਾ ਸਮਾਨ ਰਹਿੰਦਾ ਹੈ ਜੀ ਤੁਹਾਡੇ ਵੱਲੋਂ!?

    • @highskillsfrompb0274
      @highskillsfrompb0274 2 ปีที่แล้ว

      mainu lagda ik drum lwa lave petrol wala naal. avarage de saab naal.. eh te dhakka v ni lagna pump tak

  • @Punjabirahgir
    @Punjabirahgir 2 ปีที่แล้ว

    Honda da Gold Wing AA asli jahaj 🥰

  • @NawabKhan-ck2pt
    @NawabKhan-ck2pt ปีที่แล้ว

    Harley ta Harley hi aa 💪💪🐃🐃

  • @jatin.koushal6976
    @jatin.koushal6976 2 ปีที่แล้ว +1

    Moosewala hi khich ke rakho 👑💯

  • @dharamsinghvirk5677
    @dharamsinghvirk5677 2 ปีที่แล้ว +2

    Very beautiful

  • @JaskaranSingh-lb8sd
    @JaskaranSingh-lb8sd 2 ปีที่แล้ว +1

    Bai yrr dil khush ho gia
    Ini taghdi Cruiser bike dekh k 👌

    • @highskillsfrompb0274
      @highskillsfrompb0274 2 ปีที่แล้ว +1

      bai le jo mang ke mahina. saving honi tuade kol.500rs naal. 45 km chal jaanda.. dhakka ni lagda esnu pump tak

    • @JaskaranSingh-lb8sd
      @JaskaranSingh-lb8sd 2 ปีที่แล้ว

      @@highskillsfrompb0274
      Koi gll ni bai
      Permatma mehar rkhe.... apa v eda di bike lai lange

    • @highskillsfrompb0274
      @highskillsfrompb0274 2 ปีที่แล้ว

      @@JaskaranSingh-lb8sd veer gussa na kar... mjaak krda.. but mai galat kush ni kea. samjh lena c coment nu veer. matlab c ke ik month oda rakh ke dekh .. 500 rs de petrol naal ghar tak jauga bus stand to.. je raste ch petrol muk je te aukha.. red v ni sakde.... veer rab tenu es to v wadiya dave double price wala. cash lave veer... hate bilkul nai bro... gud luk

  • @JobanSingh-xb3hl
    @JobanSingh-xb3hl 2 ปีที่แล้ว

    Just like for sidhu moosewala ❤

  • @gurukumar1148
    @gurukumar1148 2 ปีที่แล้ว

    Sir Hoshiarpur vich bhut hann

  • @anilvirdi9442
    @anilvirdi9442 2 ปีที่แล้ว

    bhaji ik Mukerian ch v haiga e

  • @TechnicianTimes
    @TechnicianTimes 2 ปีที่แล้ว

    Good information

  • @rajmaina909
    @rajmaina909 4 หลายเดือนก่อน

    ❤❤❤❤sidhu y ❤❤❤❤

  • @gurpreetmann3531
    @gurpreetmann3531 2 ปีที่แล้ว +1

    Very nice bro 👍

  • @JASSIERAI01
    @JASSIERAI01 2 ปีที่แล้ว +3

    Top Di Gaddi Aa Jandi

  • @sidhumoosewala2646
    @sidhumoosewala2646 28 วันที่ผ่านมา

    Sidhu bai love you

  • @amythecat611
    @amythecat611 2 ปีที่แล้ว +1

    Harley 114 V-twin 1868CC Engine.

  • @m.goodengumman3941
    @m.goodengumman3941 2 ปีที่แล้ว

    Very good brother 🙏👍👳‍♂️🇬🇧👊

  • @ratindersinghphl
    @ratindersinghphl 2 ปีที่แล้ว

    Sir gna industry wale kol v aa

  • @jaspreetkaur7298
    @jaspreetkaur7298 2 ปีที่แล้ว

    God bless you beta ji 😊