ਤਿੰਨ ਦਿਨ ਕਰਦਾ ਸੀ ਚੋਰੀਆਂ ਤੇ ਐਤਵਾਰ ਕਰਦਾ ਸੀ ਛੁੱਟੀ ,ਤਿੰਨ ਕਰਦਾ ਸੀ ਪਰਹੇਜ਼ ||

แชร์
ฝัง
  • เผยแพร่เมื่อ 16 ธ.ค. 2024

ความคิดเห็น • 198

  • @BalwinderSingh-ug9fe
    @BalwinderSingh-ug9fe 2 ปีที่แล้ว +18

    ਪੁਲੀਸ ਭਰਾਵਾਂ ਦੀ ਮਿਹਨਤ ਨਾਲ ਪੰਜਾਬ ਬਹੁਤ ਸੁਧਰ ਸੱਕਦਾ ਹੈ ।ਬਸ ਇਸੇ ਲਗਨ ਨਾਲ ਜੂਝਦੇ ਰਹੇ ।ਬਾਕੀ ਅਜ ਕਲ ਤਾਂ ਘੁੰਡ ਕੱਢਣ ਦਾ ਰਿਵਾਜ ਹੀ ਨਹੀਂ ਹੈ ।ਬੀਬੀਆਂ ਵੀ ਘੁੰਡ ਕਢਣੋ ਹਟ ਗਈਆਂ ਹਨ ।ਲੋਕ ਇਸ ਵੀਰ ਦਾ ਮੂੰਹ ਤਾਂ ਵੇਖ ਲੈਂਦੇ ।

  • @vinodkumar-xs3ox
    @vinodkumar-xs3ox 2 ปีที่แล้ว +3

    ਕੀ ਇਹ ਮੋਟਰ ਸਾਈਕਲ ਵਾਪਸ ਮਾਲਕਾਂ ਨੂੰ ਮਿਲਣਗੇ ਜਾਂ ਫਿਰ ਨੀਲਾਮ ਕਰ ਕੇ ਖਜ਼ਾਨਾ ਭਰਿਆ ਜਾਵੇਗਾ।

  • @RanjitKumar-um4to
    @RanjitKumar-um4to 2 ปีที่แล้ว +63

    ਭਾਜੀ ਇਸ ਦੀ ਸਕਲ ਇਸ ਕਰਕੇ ਨਿ ਦਖਾਉਦੇ ਇਹ ਫੇਰ ਚੋਰੀ ਕਰ ਸਕੇ ਇਸ ਦੀ ਸਕਲ ਜਰੁਰ ਦਖਾਉ ਕਿਸ ਪਿੰਡ ਦਾ ਹੈ ।

  • @amriksingh9589
    @amriksingh9589 2 ปีที่แล้ว +11

    ਬਾਈ ਇਹ ਗੱਲ ਬਹੁਤ ਗਲਤ ਹੈ ਤੁਸੀਂ ਮੁਜਰਿਮ ਦਾ ਮੁਹ ਕਿਉ ਢੱਕ ਕੇ ਰੱਖਦੇ ਔ ਜੇ ਬੰਦੇ ਦੀ ਸਕਲ ਪੂਰੀ ਕਲਿਅਰ ਦਿਖਾਈਆ ਕਰੋ ਤਾਕੀ ਪਹਿਚਾਣ ਹੋ ਸਕੇ ਕੀ ਪਤਾ 10ਦਿਨਾਰ, ਨੂੰ ਜਮਾਨਤ ਕਰਾ ਕੇ ਸਾਡੇ ਸਾਹਮਣੇ ਹੀ ਫਿਰਦਾ ਹੋਵੇ ਸਾਨੂੰ ਪਤਾ ਹੀ ਨਾ ਲੱਗੇ ਤਾਹੀ ਕਹਿੰਦੇ ਨੇ ਚੋਰ ਚੋਰੀ ਤੋ ਜਾਏ ਪਰ ਹੇਰਾ ਫੇਰੀ ਤੋ ਨਹੀਂ

  • @harrybrar5237
    @harrybrar5237 2 ปีที่แล้ว +7

    ਚੋਰ ਨੂੰ ਵੀ ਵਿਖਾ ਦਿਉ

  • @sukhjitsingh07005
    @sukhjitsingh07005 2 ปีที่แล้ว +29

    ਵੀਰ ਜੀ ਬੇਨਤੀ ਹੈ ਪੁਲੀਸ ਵਾਲਿਆਂ ਨੂੰ ਇਹਨਾਂ ਚੋਰਾਂ ਦੇ ਮੂੰਹ ਜ਼ਰੂਰ ਦਖਾਏਆ ਕਰੋਂ

    • @bestone1364
      @bestone1364 2 ปีที่แล้ว +1

      ho skda sb nkli hi howe..news b nkli..vir g kise da prosa nai aa

  • @anshuanshukhanna389
    @anshuanshukhanna389 2 ปีที่แล้ว +2

    ਇਹੋ ਜਹੇ ਬੰਦਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ 😡😡😡😡😡😡😡

  • @RanjitKumar-um4to
    @RanjitKumar-um4to 2 ปีที่แล้ว +38

    ਭਾਈ ਚੋਰ ਫੜੇ ਦਾ ਕਿ ਫਾਇਦਾ ਜੇ ਮੁਹ ਨੰਗਾ ਨੀ ਕਰਨਾ

    • @salimmohammad9019
      @salimmohammad9019 2 ปีที่แล้ว +1

      Bai ji esdi shakal tan nhi dikaode ki Ana hi na hove

    • @SunnySingh-vs3hl
      @SunnySingh-vs3hl 7 หลายเดือนก่อน

      G
      Mmm,😊

    • @Ankur_narula_ministry751
      @Ankur_narula_ministry751 6 หลายเดือนก่อน

      ​@@salimmohammad9019😮😮😮😮😮😮😮😮😮😮😮

  • @parmjitlegha9892
    @parmjitlegha9892 2 ปีที่แล้ว +21

    ਮਹਾਨ ਭਾਰਤ ਦੇਸ਼ ਦੇ ਕੋਰਟ ਇਨ੍ਹਾਂ ਦੀ ਮਾਂ ਏ ਜਿਹੜੀ ਪੁੱਤਾਂ ਨੂੰ ਜੁਲਮ ਕਰਨ ਤੋਂ ਮੋੜਦੀ ਨਹੀਂ ਬਲਕਿ ਮਹੀਨੇ ਵੀਹ ਦਿਨਾਂ ਬਾਅਦ ਫੇਰ ਖੁੱਲ੍ਹੇ ਛੱਡ ਦਿੰਦੇ ਨੇ ਇਹ ਸਿਰਫ ਸ਼ਰੀਫ਼ ਲੋਕਾਂ ਨੂੰ ਤੰਗ ਕਰਨ ਲਈ ਹੀ ਕਾਨੂੰਨ ਅਤੇ ਸਜ਼ਾ ਹੈ ਇਕ ਵਾਰ ਅਰਬ ਕੰਟਰੀ ਚ ਫੋਨ ਕਰਕੇ ਪੁੱਛ ਲਵੋ ਕਿ ਇਸ ਜੁਲਮ ਦੀ ਕੀ ਸਜ਼ਾ ਹੋਣੀ ਚਾਹੀਦੀ ਹੈ

  • @jagbirsingh6946
    @jagbirsingh6946 2 ปีที่แล้ว +1

    ਇਹ ਚੋਰੀਆਂ ਪੁਲਿਸ ਦੀ ਨਗੇਲੀ ਕਰਕੇ ਹੀ ਵਧੀਆਂ ਨੇ ਹੁਣ ਏਨੂੰ ਫੜਿਆ ਥੋੜੇ ਦਿਨਾਂ ਬਾਅਦ ਛੱਡ ਦੇਣਾ। ਏਨਾ ਨੂੰ ਚਾਹੀਦਾ ਹੈ ਕਿ ਜੇੜਾ ਵੀ ਚੋਰ ਫੜਿਆ ਜਾਂਦਾ ਓਨੂੰ ਸਾਰੀ ਉਮਰ ਜੇਲ੍ਹ ਵਿੱਚ ਹੀ ਬੰਦ ਕਰਨ ਆਪਣੇ ਆਪ ਚੋਰੀ ਬੰਦ ਹੋ ਜਾਣੀ ਕਿਸੇ ਦੀ ਹਿੰਮਤ ਨਈਂ ਪੈਣੀ ਚੋਰੀ ਕਰਨ ਦੀ

  • @PalwinderSingh-rn6ch
    @PalwinderSingh-rn6ch 2 ปีที่แล้ว +16

    ਇਹ ਅੰਜਾਸੀ ਨੂੰ ਦਿੰਦਾ ਹੋਣਾ ਤਾਂ ਹੀ ਇਕ ਕੋਪਣੀ ਦੇ ਚੱਕੇ ਨੇ ਜੀ ਇਸ ਨਾਲ ਹੋਰ ਬੰਦੇ ਵੀ ਰਲੇ ਹੋਏ ਨੇ

  • @harigaming9610
    @harigaming9610 2 ปีที่แล้ว +1

    ਦਿਨ ਮਾੜੇ ਆ ਚੋਰੀ ਕਰਣਾ ਮਾੜਾ ਨਹੀ

  • @gurpreetdosanjh6496
    @gurpreetdosanjh6496 2 ปีที่แล้ว +9

    ਇਹ ਤਾਂ ਏਜੰਸੀ ਖੋਲੀ ਬੈਠਾ ਮੋਟਰਸਾਈਕਲਾਂ ਦੀ ।

  • @dharamveersingh1231
    @dharamveersingh1231 2 ปีที่แล้ว +5

    ਚੋਰਾ ਨੇ pHD ਕੀਤੀ ਹੋਈ ਆ 😂😂😂😂

  • @harpreetsingh6926
    @harpreetsingh6926 2 ปีที่แล้ว +1

    ਇਹ ਲੋਕਾਂ ਦੀ ਇਮਾਨਤ ਵਾਪਸ ਕਰਨਗੇ ਜਾਂ ਫਿਰ ਚੋਰ ਨਾ ਫੋਟੋ ਆ ਕਰਵਾ ਕੇ ਗਲ ਖਤਮ ਆਇਆ ਰਾਮ ਗਿਆ ਰਾਮ

  • @wonderstar2620
    @wonderstar2620 2 ปีที่แล้ว

    ਵਾਹ Sir ਜੀ,
    ਮੈਂ ਤਾਂ FAN ਆ ਜੀ ਤੁਹਾਡਾ,,,,

  • @gulshanpreet2016
    @gulshanpreet2016 2 ปีที่แล้ว +2

    Wmk ji 🙏🙏🏻

  • @iqbalsingh7208
    @iqbalsingh7208 2 ปีที่แล้ว +1

    ਮੇਰੇ ਮੋਟਰਸਾਇਕਲ ਕੈਲੀਵਰ ਪੀ ਬੀ 25 ਬੀ 1357 ਦੀ ਕਾਪੀ 2013ਦੀ ਗੁਆਚ ਗਈ ਸੀ ਸ਼ਾਇਦ ਫਿਰੋਜ਼ਪੁਰ ਏਰੀਏ ਵਿੱਚ ਗਲਤ ਨੰਬਰ ਲਾ ਕੇ ਚਲਾ ਰਹੇ ਹੋਣ, ਪਲੀਜ ਲੱਭ ਦਿਓ

  • @jashanbains3027
    @jashanbains3027 2 ปีที่แล้ว +1

    ਪੁਲਿਸ ਮੁਲਾਜ਼ਮਾਂ ਨੂੰ ਡਿਊਟੀ ਵਾਸਤੇ ਦੇਣੇ ਚਾਹੀਦੇ ਹਨ

    • @extremelyfantastic6265
      @extremelyfantastic6265 2 ปีที่แล้ว

      Duty lye pay mildi aa ...eh kise middle class loka de aa....

  • @KuldeepSingh-oz8dl
    @KuldeepSingh-oz8dl 2 ปีที่แล้ว

    ਸਲੂਟ ਆ ਮੁਲਾਜਮ ਨੂੰ ਜਿਹਨਾਂ ਨੇ ਬੱਚੇ ਨੂੰ ਬਰੀ ਕੀਤਾ, ਸਾਰੇ ਮੁਲਾਜਮ ਮਾੜੇ ਨਹੀਂ ਹੁੰਦੇ

  • @GurnamSingh-eb4ur
    @GurnamSingh-eb4ur 2 ปีที่แล้ว

    ਸਦਕੇ ਪੂਲਸ ਵੀਰਾ ਦੇ ਇਮਾਨ ਦਾਰੀ ਦਾ ਫਲ ਜਰੂਰ ਮਿਲੇਗਾ

  • @gurmailsidhu8623
    @gurmailsidhu8623 2 ปีที่แล้ว +1

    ਇਸ ਬੰਦੇ ਨੇ ਕਿੰਨੇ ਪ੍ਰੇਸ਼ਾਨ ਕਿੱਤੇ ਹੋਣਗੇ

  • @jarnailsinghbal3709
    @jarnailsinghbal3709 2 ปีที่แล้ว +1

    ਆਪਣੇ ਪਛਾਣ ਕੇ ਲੈ ਜਾਉ

  • @jagjitkumar2446
    @jagjitkumar2446 2 ปีที่แล้ว

    Very nice reporting 👌, Thanks

  • @ramasrasinghgrewal4957
    @ramasrasinghgrewal4957 2 ปีที่แล้ว

    ਵਾਈ ਜੀ ਮੂੰਹ ਤੋਂ ਕੱਪੜਾ ਲਾਹਿਆ ਕਿਓਂ ਨੀ ਪਤਾ ਕੀ ਲਗਦਾ ਹੈ ਕਿ ਕੌਣ ਬੰਦਾ ਹੈ ਪਰਮਾਤਮਾ ਮੱਤ ਬਖਸੇ ਕੋਈ ਚੰਗਾ ਕੰਮ ਕਰ ਲਵੇ ਚੋਰੀ ਤਾਂ ਮਾੜੀ ਹੁੰਦੀ ਹੈ

  • @sukhwindersukhwinder3632
    @sukhwindersukhwinder3632 2 ปีที่แล้ว +24

    ਤੁਸੀਂ ਮੂੰਹ ਕਿਉਂ ਨਹੀਂ ਦਿਖਾਇਆ ਗਿਆ ਤਾਂ ਜੋ ਕੀ ਦੁਵਾਰਾ ਚੋਰੀ ਫਿਰ ਕਰ ਲਵੇ

  • @sukhjitsingh07005
    @sukhjitsingh07005 2 ปีที่แล้ว +8

    Brother please show the faces of these thieves to the police so that common people will be aware of them.

    • @gursewakgursewak231
      @gursewakgursewak231 2 ปีที่แล้ว

      لپپ۰۰پ۰۰پ۰پپپپ۰۰۰۰۰۰پ۰۰ل۰پ۰۰پ۰۰۰لپ۰ل۰پپ۰۰۰۰۰۰۰۰پ۰۰ل۰پ۰۰پ۰۰
      ۰پ۰۰۰پپپ۰۰پ۰۰پپ۰۰۰پ۰پ۰۰۰۰۰ل۰۰۰پ۰۰۰۰ل۰ل۰۰۰۰ل۰پ۰۰پ۰پ۰۰پپ۰۰پ۰۰پ۰پ۰پ۰پ۰پ۰۰پ۰پ۰

    • @kalupunjab550
      @kalupunjab550 2 ปีที่แล้ว

      @@gursewakgursewak231 e9cec9e9ec9e9cec9

  • @GurpreetSingh-bh3xi
    @GurpreetSingh-bh3xi 2 ปีที่แล้ว

    ਸਾਰੇ ਹੀ ਇੱਕੋ ਤੇ ਪਾ ਦਿੱਤੇ ਪਹਿਲਾ ਤਾਂ ਇਨੇ ਪੰਜ ਛੇ ਲੋਕਾਂ ਤੇ ਪਾਉਦੇ ਸਨ ਤੇ ਉਹ ਵੀ ਨਜਾਇਜ ਪਾਉਦੇ

  • @NarinderPal-ul8id
    @NarinderPal-ul8id 6 หลายเดือนก่อน

    ਭਾਜ਼ੀ ਕਈ ਚੋਰਾਂ ਦੇ ਵੀ ਅਸੂਲ ਹੈ

  • @goldyathwal9341
    @goldyathwal9341 2 ปีที่แล้ว

    ਕੈਮਰਾ ਮੈਨ ਦਾ ਮੋਟਰਸਾਈਕਲ ਕੋਲੋਂ ਦਿਖਾਉਣ ਵਾਸਤੇ ਧੰਨਵਾਦ

  • @NarinderPal-ul8id
    @NarinderPal-ul8id 6 หลายเดือนก่อน

    ਪੰਜਾਬ ਪੁਲਸ ਨੂੰ ਇੱਕ ਬੇਨਤੀ ਆ ਮਹਾਨ ਚੋਰ ਦੀ ਸ਼ਕਲ ਜ਼ਰੂਰ ਦਿਖਾਈਆਂ ਕਰੋ

  • @BaljinderSingh-gm2wu
    @BaljinderSingh-gm2wu 2 ปีที่แล้ว

    Very Nice

  • @balbirsingh4656
    @balbirsingh4656 2 ปีที่แล้ว +5

    Please do not cover the face of thief so that people can see & identify & punish the thieves exemplary

  • @laddikotra9714
    @laddikotra9714 2 ปีที่แล้ว +1

    Very good 👍

  • @nehaarora5779
    @nehaarora5779 2 ปีที่แล้ว

    nice news cover op

  • @singhgurpreet481
    @singhgurpreet481 2 ปีที่แล้ว +3

    Pehla v 200 to vadh fade ja chuke. Ne te chor Azad ghum riha wah

  • @jassivirdi3395
    @jassivirdi3395 2 ปีที่แล้ว

    Good job sir g

  • @gurpalsingh2412
    @gurpalsingh2412 2 ปีที่แล้ว

    ਅਸੂਲਾਂ ਦਾ ਪੱਕਾ ਹੈ 😀😂

  • @gurnamsingh2637
    @gurnamsingh2637 2 ปีที่แล้ว +12

    ਵੀਰ ਜੀ ਮੋਟਰਸਾਈਕਲ ਦਾ ਚੈਸੀ ਨੰਬਰ+ਨਾਮ ਲਿਖ ਕੇ ਲਿਸਟ ਵੀਡੀਓ ਨਾਲ ਪਾਉ ਜੀ

  • @harrybrar5237
    @harrybrar5237 2 ปีที่แล้ว +1

    ਸਿਰਾ ਕੰਮ ਕੀਤਾ ਅਫਸਰਾਂ ਨੇ ਸਿਰਾ ਕਰਾਤਾ

  • @mahinderpal9404
    @mahinderpal9404 2 ปีที่แล้ว

    ਇਹਨਾਂ ਮੋਟਰ ਸਾਇਕਲਾਂ ਅਤੇ ਮੋਪਡਾਂ ਦੀ ਨੁਮਾਇਸ਼ ਲਗਾਈ ਗਈ ਹੈ, ਦਿਖਾਉਣ ਦਾ ਕੋਈ ਫਾਇਦਾ ਨਹੀਂ , ਕਹਿੰਦੇ ਹਨ ਕਿ ਇੱਲ੍ਹ ਦੇ ਆਲ੍ਹਣੇ ਵਿੱਚ ਮਾਸ ਦੀ ਬੋਟੀ ਕਿਵੇਂ ਬਚੀ ਰਹਿ ਸਕਦੀ ਹੈ? ਉਹ ਵੀ ਸੀ ਆਈ ਏ ਸਟਾਫ ਕੋਲੋਂ? ਸੜ ਗਲ ਕੇ ਭਾਵੇਂ ਚਲੀ ਜਾਵੇ, ਦੇਣਗੇ ਨਹੀਂ ।

  • @HMT5911di
    @HMT5911di 2 ปีที่แล้ว +7

    ਮੂੰਹ ਨਾ ਦਿਖਾਉਣ ਦਾ ਕੀ ਦਿੱਤਾ ਹੈ ਇਹਨੇ?

  • @goldyathwal9341
    @goldyathwal9341 2 ปีที่แล้ว

    Good work bro

  • @nirmalsingh2903
    @nirmalsingh2903 2 ปีที่แล้ว

    Good 👍

  • @ravleenkaur4163
    @ravleenkaur4163 2 ปีที่แล้ว

    ਮੂੰਹ ਕਾਲਾ ਕਰਕੇ ਗਧੇ ਤੇ ਚੜਾ ਕੇ ਸਾਰੇ ਪੰਜਾਬ ਵਿੱਚ ਘਮਾਉ

  • @amriksingh9589
    @amriksingh9589 2 ปีที่แล้ว

    ਇਨਾ ਵੱਡਾ ਵਪਾਰੀ ਦੋ ਬੰਦਿਆਂ ਦਾ ਕੰਮ ਨਹੀਂ ਲੱਗਦਾ

  • @baljindersingh21290
    @baljindersingh21290 2 ปีที่แล้ว

    Good job sir 👍

  • @sarupsingh4795
    @sarupsingh4795 7 หลายเดือนก่อน

    ਚਿਹਰਾ ਦਿਖਾਣਾ ਚਾਹੀਦੈ।

  • @neelybutta3576
    @neelybutta3576 2 ปีที่แล้ว

    Good job jio pap khush rakhy rab. Hunn lokan no dewo eh sary

  • @gurdeepsinghramna6125
    @gurdeepsinghramna6125 2 ปีที่แล้ว

    Bai ji Mera vi cori hoya si 3306 pls dekh lo je haga patiala

  • @judgekhehra2223
    @judgekhehra2223 2 ปีที่แล้ว +1

    Had ho gye VA,,,,eh banda pehla 200 motorcycle denda VA,,te hun 32 denda va,,,,,te fir v bahut assani nal bahar aa k fir ohi kam karda VA,,,,,,eho jehhe bande nu 10 sal sajja honi chahidi AA,,,,ta Jo amm lok Bach sakan ehho jehhe loka nu

  • @DarshanSingh-fy7vg
    @DarshanSingh-fy7vg 2 ปีที่แล้ว +1

    Chor the ghund chukai v kar dia karo police ji.

  • @venusfurniturebarnala1905
    @venusfurniturebarnala1905 2 ปีที่แล้ว +1

    ਅਸੂਲਾਂ ਦਾ ਪੱਕਾ ਚੋਰ

  • @SunnySingh-sc7rk
    @SunnySingh-sc7rk 2 ปีที่แล้ว

    veer kise kol a press ripoter da number ho ?

  • @parmjitlegha9892
    @parmjitlegha9892 2 ปีที่แล้ว

    ਵੀਰ ਤੁਸੀਂ ਕੁਮੈਂਟਾਂ ਚ ਲਿਖਦੇ ਹੋ ਕਿ ਮੁਲਜ਼ਮਾਂ ਦੇ ਮੂੰਹ ਨੰਗੇ ਕਰਕੇ ਲੋਕਾਂ ਨੂੰ ਦਿਖਾਏ ਕਰੋ ਪਰ ਜੇ ਮੁਲਜ਼ਮਾਂ ਦੇ ਮੂੰਹ ਤੁਹਾਨੂੰ ਦਿਖਾਉਣ ਲਗ ਗੲੇ ਤਾਂ ਸਾਡੇ ਭਾਰਤ ਦੇਸ਼ ਨੇ ਮਹਾਨ ਭਾਰਤ ਨਹੀਂ ਰਹਿਣਾ, ਇਨ੍ਹਾਂ ਗੁਣਾਂ ਕਰਕੇ ਹੀ ਤਾਂ ਸਾਡਾ ਭਾਰਤ ਦੇਸ਼ ਮਹਾਨ ਹੈ ਨਹੀਂ ਹੋਰ ਕੋਈ ਵੀ ਦੇਸ਼ ਅੱਜ ਤੱਕ ਮਹਾਨ ਨਹੀਂ ਬਣ ਸਕਿਆ ਕਿਉਂਕਿ ਇਹ ਸਾਡੇ ਵਾਲੇ ਗੁਣ ਹੋਰ ਕਿਸੇ ਵੀ ਦੇਸ਼ ਵਿੱਚ ਨਹੀਂ ਪਾਏ ਜਾਂਦੇ ,ਸੇ਼ਮ-ਸੇ਼ਮ

  • @mohanikhan5872
    @mohanikhan5872 2 ปีที่แล้ว +3

    Bai list pa do appna chori hoia c

  • @sahiljaat7082
    @sahiljaat7082 5 หลายเดือนก่อน

    Bai mera motorcycle bhi chori hoya paltina pb 25e 7660 Jagraon to jila Ludhiana

  • @anmolsingh1416
    @anmolsingh1416 2 ปีที่แล้ว +8

    Ek chor nu sab janta vich khilaar k gole maar deo bake sare sudar jange.

  • @LokanDi_Gall
    @LokanDi_Gall 2 ปีที่แล้ว

    👍👍👌👌

  • @SunilKumar-pd4ep
    @SunilKumar-pd4ep 2 ปีที่แล้ว +1

    Bai ji muh dagta fer coori kida karo ga the punjab policy nu tarki kida milu ji ahi te raj a punjab policy cahe the koi bi nasha antar ni ho sakda punjab vich

  • @jaswinderkaurgill8935
    @jaswinderkaurgill8935 2 ปีที่แล้ว

    Rampura

  • @jiwan9773
    @jiwan9773 2 ปีที่แล้ว

    Lal taari wale hf deluxe de number dsdoe veere Mera chkya gya

  • @amriksinghgill118
    @amriksinghgill118 2 ปีที่แล้ว

    ਵੀਰ ਜੀ, ਮੇਰਾ ਮੋਟਰ ਸਾਇਕਲ, ਸਪਲੈਂਡਰ ਪ੍ਰੋ , ਆਖਰੀ ਪਲੇਟ ਨੰਬਰ 9388 ਹੈ। ਜਿਲ੍ਹਾ ਲੁਧਆਣਾ ਤੋਂ ਚੋਰੀ ਹੋਇਆ ਸੀ। ਜਿਸ ਰਿਪੋਰਟ ਮਾਡਲ ਟਾਊਨ ਥਾਣੇ ਵਿੱਚ ਦਰਜ਼ ਹੈ। ਆਪ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ।

  • @thakardhillon9467
    @thakardhillon9467 2 ปีที่แล้ว +2

    Ess da Name, Address ,Face dekhaho ta k janta chukanne ho jave ji

  • @ushajoria8630
    @ushajoria8630 2 ปีที่แล้ว +1

    Puri ajensi 😁

  • @AmarjitSingh-cs6co
    @AmarjitSingh-cs6co 2 ปีที่แล้ว +1

    ਇਸ ਦਾ ਮੂਹ ਕਿੳ ਨਹੀ ਦਿਖਾੳਦੇ

  • @SurjitSingh-qq2qu
    @SurjitSingh-qq2qu 2 ปีที่แล้ว

    Punjab police 👍 Zindabad

  • @letswatch6296
    @letswatch6296 2 ปีที่แล้ว +1

    Ehs to patta lagda ki punjab police kinni nakaam hai apne kaam wich .ek chor 200 motorcycle chori karke bechh denda tey baad wich 28 motorcycle 4 activa faad lande aa 🙏🙏

  • @ambecargocraineservice1508
    @ambecargocraineservice1508 2 ปีที่แล้ว

    Sir I amritsar tu h g my saplender plus bike no PB02 DL 4140 h g chori hu gy 4 month milde nhi py

  • @RXG314
    @RXG314 2 ปีที่แล้ว

    Chor D Na kyu nh Das Rahe?

  • @pawanarora4696
    @pawanarora4696 2 ปีที่แล้ว

    Mera borther ku be bike chori huyi thi 8 month ko

  • @satnambuttar8841
    @satnambuttar8841 2 ปีที่แล้ว

    Nice

  • @nisharani3257
    @nisharani3257 2 ปีที่แล้ว

    Kya bat hai

  • @gilldalvir4119
    @gilldalvir4119 2 ปีที่แล้ว

    Sir meri be bike chori hoi ha bike splendor colour black bike no. PB 11 BD 9890 je kito pta lage ta jaroor daseyo

  • @angrejsingh5146
    @angrejsingh5146 2 ปีที่แล้ว

    Please das deyo pind miniya name angrej singh

  • @TajinderSingh-it6qo
    @TajinderSingh-it6qo 2 ปีที่แล้ว

    chese and engine number daso

  • @rng875
    @rng875 2 ปีที่แล้ว

    Handler be dsso

  • @BalwantSingh-uz2tq
    @BalwantSingh-uz2tq 2 ปีที่แล้ว

    Ki yeh M/cycles Owners nu vapis milange jan Police wale sale kr denge

  • @carpenterblog2881
    @carpenterblog2881 2 ปีที่แล้ว +1

    ਬਾਈ ਮੂੰਹ ਢਕਣ ਦੇ ਪੈਸੇ ਦਿਤੇ ਆ

  • @gorachat7758
    @gorachat7758 2 ปีที่แล้ว +1

    Inspector saminder singh g great man Patiala cia de vich

  • @sonugill6962
    @sonugill6962 2 ปีที่แล้ว

    Sir ji Ch nmbr ya Enjen nmbr list snd kro ge

  • @Gillfaridkot1
    @Gillfaridkot1 2 ปีที่แล้ว

    PB04 fdk to chiri hya GGS medicol college to sep 2019 ch

  • @JaskaranSingh-we5cn
    @JaskaranSingh-we5cn 2 ปีที่แล้ว

    Bhai saab police nu ka ho poore Punjab de thane chory de motorcycle naal bhare pae han koi computer di online side batao jisnal public le sake

  • @salimmohammad9019
    @salimmohammad9019 2 ปีที่แล้ว

    Je Punjab ch nojbana nu rojgar mile tan koi kiu chori kre te be ijat hove

  • @harjitsinghjheetajheeta4415
    @harjitsinghjheetajheeta4415 2 ปีที่แล้ว

    Chore da high standard hai Asool hai

  • @harjotsingh1067
    @harjotsingh1067 2 ปีที่แล้ว

    shade ladu da v bike koi le gaya c

  • @jagpreetsandhu6723
    @jagpreetsandhu6723 2 ปีที่แล้ว

    Pollution free karn tehh lgga chor😂😂

  • @meenusharmameenu8672
    @meenusharmameenu8672 2 ปีที่แล้ว

    Great chor ji

  • @reshamkumar2377
    @reshamkumar2377 2 ปีที่แล้ว

    Rampure to be sada motercyle chori hoya platina patti road to

  • @majorverygoodbhatti4101
    @majorverygoodbhatti4101 7 หลายเดือนก่อน

    Zaar eh police 🚔 vala bol reha ke eh chor chori kar reha hai ehde kolon pehlan vi 200 motorcycles 🏍 farhey ja chukkey hn odo da ehnoo jail keon nhi si suteya eh ajj takk khula keon ghumm reha si eh police 🚔 parsasn di bahut vaddi galti hai..sada motorcycles 🏍 gumm hoye noo 5..6 year ho gye hn ajjey takk nhi mileya ..motorcycles kharidnna bahut muskil hai pr gumm honn noo time nhi lagda police 🚔 noo chahida hai ke ehna choran noo changi tran nath paunn..eh sabh berujgari da karn ate aaram nal motorcycles 🏍 chori karke peasa kamaunna aadat bann gyei ehna hadd haramiyan di

  • @karanjalota5712
    @karanjalota5712 2 ปีที่แล้ว

    Court da Sara kharcha chora kolo vasul keta javay

  • @ranikaur802
    @ranikaur802 2 ปีที่แล้ว

    Y mera v motercycle cori hoei c pb03AE 5450

  • @KuldeepSingh-de4ph
    @KuldeepSingh-de4ph 6 หลายเดือนก่อน

    Ok

  • @Vikram_Rai
    @Vikram_Rai 2 ปีที่แล้ว

    🙏😢

  • @paramjeetkaur3017
    @paramjeetkaur3017 2 ปีที่แล้ว

    Plz paji nmbr sand kardo sadda vi haa ji🏍️

  • @jashandeepjashan1392
    @jashandeepjashan1392 6 หลายเดือนก่อน

    😅😅😅😅

  • @amritpalsingh2966
    @amritpalsingh2966 2 ปีที่แล้ว +1

    Chora de muh vikhaya karo, saaria nu pata lage

  • @jaajsaab6477
    @jaajsaab6477 2 ปีที่แล้ว

    Bhai mera bhi motorcycle chori ho gaya hai Sirsa so Splendor 17 model HR 24 Y 0744

  • @mahisekhowal1700
    @mahisekhowal1700 2 ปีที่แล้ว

    Asool aa bnde de

  • @singhbaldeep9
    @singhbaldeep9 2 ปีที่แล้ว

    32 black vechile only single which