ਬਾਬਾ ਖੇੜੀ ਵਾਲਾ ਤੇ ਉਸਦੀ ਧਰਮ ਪਤਨੀ ਤੇ ਹੋਇਆਂ ਪਰਚਾ

แชร์
ฝัง
  • เผยแพร่เมื่อ 23 ม.ค. 2025

ความคิดเห็น • 526

  • @malkeetpannu1447
    @malkeetpannu1447 ปีที่แล้ว +22

    ਬਾਬਾ ਖੇੜੀ ਆਲਾ ਲੈ ਕੋਈ ਗੱਲ ਆ ਇਹਨਾਂ ਲੋਕਾ ਨੇ ਪੰਜਾਬ ਨੂੰ ਬਿਲ ਕੁਲ ਖਤਮ ਕਰਤਾ

  • @kaur2234
    @kaur2234 10 หลายเดือนก่อน +8

    Waheguru gi kà khalsa waheguru gi ki fathe khalsagi waheguru gi ❤ mehrkregi ❤ birgi tusi sahi bolia sath sach noo dita sath sach noo Dena chahida sachi gal bheñji tusi sahi bolia sath sach noo dita sir opr chuni ledia bhut wadia gal kiti saluta punjab wich Santi ayogi change karm karn walia noo koye dukh nhi de sakda sab di madt kroo vadia gal kArde 😂

  • @ishwarjotbrar1203
    @ishwarjotbrar1203 5 หลายเดือนก่อน +69

    ਫੁਕਰੀ ਆਪਣੀ ਗੱਲ ਤੇ ਆਪ ਹੀ ਹੱਸਦੀ ਹੈ ਬੇ ਅਕਲ ਜਨਾਨੀ

  • @swarnsukhanwala
    @swarnsukhanwala ปีที่แล้ว +34

    ਪੱਤਰਕਾਰ ਸਾਬ ਬੜੀ ਉੱਚੀ ਸ਼ਖ਼ਸੀਅਤ ਦੀ ਇੰਟਰਵਿਊ ਕਰ ਰਹੇ ਨੇ। ਸਾਰੀ ਪੰਜਾਬ ਮਸਲਿਆਂ ਤੇ ਵਿਚਾਰ ਚਰਚਾ ਕਰ ਰਹੇ ਨੇ ਵਾਹ ਜੀ ਵਾਹ ਧੰਨਭਾਗ ਸਾਡੇ ਇਹੋ ਜੇ ਸੂਜਵਾਨ ਪੱਤਰਕਾਰ ਵੀ ਸਾਡੇ ਪੰਜਾਬ ਕੋਲੇ ਹੈਗੇ ਆ ਜੀ ਼ਧੰਨਵਾਦ ਜੀ ਸਵਰਨ ਸਿੰਘ ਸੁੱਖਣ ਵਾਲਾ ਫ਼ਰੀਦਕੋਟ ਤੋਂ

    • @deepbrar4814
      @deepbrar4814 5 หลายเดือนก่อน

      😂😂😂😂 ambani

    • @KulwinderSingh-kb7kk
      @KulwinderSingh-kb7kk 5 หลายเดือนก่อน +1

      ਬਹੁਤ ਵਧੀਆ ਪੁੱਤਰ ਕਾਰੋਬਾਰ

  • @samrathbirsingh3130
    @samrathbirsingh3130 ปีที่แล้ว +62

    ਬਾਬੇ ਖੱਚ ਨੂੰ ਇੱਕ ਹੋਰ ਖੱਚ ਟੱਕਰੀ ਖੱਚਾਂ ਦੀ ਜੋੜੀ ਬਣ ਗਈ

  • @RajanSingh-xu7qt
    @RajanSingh-xu7qt ปีที่แล้ว +51

    ਬੇਗੈਰ ਸਿਰ ਪੈਰ ਗੱਲ੍ਹਾਂ, ਧੰਨ ਹੋ ਪੱਤਰਕਾਰ ਜੀ ਪੰਜਾਬ ਨੂੰ ਸਹੀ ਸੇਧ ਦੇਣ ਲਈ।😅😅

  • @gurpreetaulakhgarrettaulak7397
    @gurpreetaulakhgarrettaulak7397 ปีที่แล้ว +45

    ਜਦੋਂ ਚੰਗਾ ਜਾ ਪਰਚਾ ਠੋਕ ਤਾ ਪੁਲਿਸ ਨੇ ਸਭ ਕੁਝ ਭੁੱਲ ਜਾਣਾ ਭਾਈ ਗੁੱਡੀ

    • @gurindermann1926
      @gurindermann1926 5 หลายเดือนก่อน +2

      Police ਨਾਲ ਵਾਅ ਨੀ ਪਿਆ ਵੀਰੇ ਜਦੋ ਪੈ ਗਿਆ ਲੇਡੀ police ਨੇ ਜੁੱਤੀਆਂ ਐਦਾ ਮਾਰਨੀਆਂ ਇਹਦੇ ਸਾਰੀ ਬਕ ਬਕ ਬੰਦ ਹੋ ਜਾਣੀ ਇਹਦੀ

    • @Baltejsingh-g3q
      @Baltejsingh-g3q 5 หลายเดือนก่อน

      ਵਕਤ ਪੀਰੀ ਦੋਸਤੋਂ ਕੀ ਦੋਸਤੀ ਸੇ ਕਿਆ ਗਿਲਾ,
      ਬਚ ਬਚ ਕੇ ਚਲਤੇ ਹੈੰ ਸਭੀ ਗਿਰਤੀ ਹੁਈ ਦਿਵਾਰ ਸੇ.

  • @gurlabhsingh8072
    @gurlabhsingh8072 ปีที่แล้ว +79

    ਫੁਕਰੇ ਲੋਕ ਬਕਵਾਸ ਕਰਦੀ ਹੈ ਫੁਕਰੇ ਝੂਠੇ ਗੱਪ ਮਾਰ ਰਹੀ ਹੈ ਇਹ ਬਾਬੇ ਤੋਂ ਵੀ ਪਾਡੀ ਅੌਰਤ ਹੈ ਪਾਗਲ ਵੀ ਹੈ

  • @amarjeetthindsingh3423
    @amarjeetthindsingh3423 ปีที่แล้ว +65

    ਮੇਰਿਆ ਰੱਬਾ ,ਕਿਵੇ ਜਲੂਸ ਕਢਵਾਉਦੇ ਨੇ ਸਿੱਖੀ ਦਾ ,ਸਿਰੇ ਦੀ ਮਹਾਂ ਫੁਕਰੀ ਜਨਾਨੀ।ਇਹਨੂੰ ਤਾ ਲੱਗਦਾ ਮਸੀ ਮਿਲਿਆ ਇਹ ਬਾਬਾ ।ਕਿਉਕਿ ਇਸ ਬਾਬੇ ਕੋਲ ਪਰਾਪਰਟੀ ਕਾਫੀ ਸੁਣੀਦੀ ਏ ,ਉਸੇ ਪ੍ਰਾਪਰਟੀ ਦਾ ਇਸ ਫੁਕਰੀ ਜਨਾਨੀ ਨੂੰ ਫਤੂਰ ਏ।ਕੋਈ ਨੀ ਬੀਬਾ ਥੋੜਾ ਠੰਡੀ ਰਹਿ

    • @surinderpal1176
      @surinderpal1176 ปีที่แล้ว +2

      ❤❤ very nice and beautiful ji

  • @karamjitjogi646
    @karamjitjogi646 5 หลายเดือนก่อน +37

    ਮਾਵਾ ਧੀਆਂ ਹੀ ਫੁਕਰੀਆ ਹਨ ਬਬਾ ✅a.

  • @jagdishsingh9965
    @jagdishsingh9965 ปีที่แล้ว +24

    ਅਫੀਮ ਆਪਣਾ ਰੰਗ ਵਿਖਾਉਦੀ ਹੈ, ਸਰਬੱਤ ਦਾ ਭਲਾ ਕਰੀਂ ਮਾਲਕਾ,

  • @jaggisinghuk18
    @jaggisinghuk18 5 หลายเดือนก่อน +98

    ਐਨੀ ਫੁਕਰੀ ਜਨਾਨੀ ਘਰ ਨਹੀਂ ਵਸਾ ਸਕਦੀ...ਘਰ ਨਾਲੇ ਬਾਬੇ ਨੂੰ ਉੱਜਾੜ ਕੇ ਛੱਡੂ

    • @Lavijotsingh
      @Lavijotsingh 5 หลายเดือนก่อน +4

      Teri sun lai rab ne 😂😂😂😂

    • @punjabimunda4822
      @punjabimunda4822 5 หลายเดือนก่อน +1

      Hun ta edi sass kehndi a meri kurhie nu shuda deo

    • @punjabimunda4822
      @punjabimunda4822 5 หลายเดือนก่อน +2

      Edi interview krn di ki chtti pyi c

    • @punjabimunda4822
      @punjabimunda4822 5 หลายเดือนก่อน +2

      Ki den a edi punjaab nu

    • @narindersingh9364
      @narindersingh9364 5 หลายเดือนก่อน

      🙏🙏🙏😂💯🙏🙏🙏🙏

  • @realisbest3263
    @realisbest3263 ปีที่แล้ว +23

    ਇਸਨੂੰ ਕਹਿੰਦੇ , ਸੰਦ ਨੂੰ ਸੰਦ ਮਿਲਿਆ,,ਸਿਆਣੇ ਬਣੋ ਭੈਣ ਜੀ ਸਾਰੀ ਉਮਰ ਪਈ ਆ

  • @malkeetpannu1447
    @malkeetpannu1447 ปีที่แล้ว +9

    ਪੰਜਾਬ ਚ ਨਮੂਨੇ ਥਾ ਥਾਂ ਧਰੇ ਪੲਏ ਨੇ ਇਹ ਪਰਨੀਤ ਕੌਰ ਬਣਨ ਨੂੰ ਫਿਰਦੀ ਆ

  • @harcharansingh1737
    @harcharansingh1737 ปีที่แล้ว +87

    ਬੀਬਾ ਜੀ ਬਹੁਤੀਆਂ ਫੜਾਂ ਨਹੀਂ ਮਾਰੀਦੀਆ ਮਗਰੋਂ ਮਾਫੀਆ ਮੰਗਣੀਆ ਪੈ ਜਾਣ ਉਹ ਕੰਮ ਨਾਂ ਕਰੋ

    • @BhupinderSingh-yg8cg
      @BhupinderSingh-yg8cg ปีที่แล้ว +5

      ਬੀਬਾ ਅਫੀਮ ਨਾਲ ਨਜ਼ਾਰਾ ਬਹੁਤ ਆਉਂਦਾ ਹੋਣਾ

    • @garmalsingh4181
      @garmalsingh4181 ปีที่แล้ว +3

      Afeem baba kahnda hae re es llae affem de guna da pta lag gaeya es by kehnde ehe ta mae he ena nu Dhaka marde han v chlo kro kush hun bebe ewe mla waleya felnga lae jande a pehla ek vehlad c hun do wehlad ho gae

  • @jaanveersingh7819
    @jaanveersingh7819 ปีที่แล้ว +47

    ਫੁਕਰੀ ਦੇਵੀ

  • @Gurpreetkaur-ds9zs
    @Gurpreetkaur-ds9zs ปีที่แล้ว +30

    ਪੱਤਰਕਾਰ ਨੂੰ ਵੀ ਵਿੱਚੋ ਵਿੱਚ ਹਾਸਾ ਆ ਰਿਹਾ ਸਵਾਦ ਲਈ ਜਾਂਦਾ

    • @Preetsekhon2829
      @Preetsekhon2829 ปีที่แล้ว +2

      ਸਹੀ ਗੱਲ ਆ ਜੀ😅😅😅

  • @singhgurwinder7094
    @singhgurwinder7094 ปีที่แล้ว +34

    ਅਫੀਮ ਖਾਦੀ ਹੋਵੇ ਟਾਪ ਗੇਯਰ ਲਗਿਆ ਰਹਿੰਦਾ

  • @bsthandi6377
    @bsthandi6377 ปีที่แล้ว +68

    ਇਸ ਇੰਟਰਵਿਊ ਦਾ ਕੀ ਮਕਸਦ ਐ ਸਮਝ ਤੋਂ ਪਰੇ ਆ

    • @gsukhwinder
      @gsukhwinder 5 หลายเดือนก่อน +1

      Right

  • @AK-bp2qp
    @AK-bp2qp ปีที่แล้ว +29

    ਦੋਵੇਂ ਇੱਕੋ ਜਿਹੇ ਹੀ ਇੱਕਠੇ ਹੋਏ ਨੇ, ਇਹ ਵੀ ਚਾਲੂ ਐ ਸਿਰੇ ਦੀ ਜੋ ਨਸ਼ੇ ਤੇ ਹਥਿਆਰਾਂ ਦੀ ਪ੍ਰੋਮੋਸ਼ਨ ਕਰ ਰਹੀ ਐ, ਭਲੀਮਾਣਸ ਜਨਾਨੀ ਕੁੱਤੇ ਕੰਮਾਂ ਨੂੰ ਕਦੇ ਨੀ ਸਲਾਹੁੰਦੀ

  • @amarjeetthindsingh3423
    @amarjeetthindsingh3423 ปีที่แล้ว +55

    ਫੜਾ ਵੱਡੀਆ ਮਾਰ ਰਹੀ ਏ ,ਪਰ ਪੱਲੇ ਕੱਖ ਨੀ ,ਅਐਨੀਆ ਵੱਡੀਆ ਗੱਲਾਂ ਕਰ ਰਹੀ ਏ ,ਪਹਿਲਾ ਅਐਨੇ ਜੋਗੀ ਹੋ ਤਾ ਜਾ।

    • @BhupinderSingh-yg8cg
      @BhupinderSingh-yg8cg ปีที่แล้ว +4

      ਬੀਬਾ ਅਫੀਮ ਨਾਲ ਨਜ਼ਾਰਾ ਬਹੁਤ ਆਉਂਦਾ ਹੋਣਾ

    • @SinghGill7878
      @SinghGill7878 ปีที่แล้ว +4

      ​​@@BhupinderSingh-yg8cgਤੂੰ ਹਰ ਇਕ ਨੂੰ ਇਹੀ ਰਿਪ੍ਲਾਈ ਕਰ ਰਿਹਾ ਲਗਦਾ ਤੂੰ ...........ਕਿਸੇ ਅਫੀਮ ਖਾਨ ਵਾਲੇ ਨਾਲ ਕੰਟੈਕਟ ਕਰ😂😂😂

    • @Dhillon00086
      @Dhillon00086 ปีที่แล้ว

      Anpar aurat hai…. She is just an illiterate personality with bad mouth

    • @Dhillon00086
      @Dhillon00086 ปีที่แล้ว +1

      She is talking about Human Resources but in actual she doesn’t know the meaning of Human Resources…. Dumb kuri

  • @Jassyoutube-gt5vlog
    @Jassyoutube-gt5vlog 5 หลายเดือนก่อน +2

    ਬਹੁਤ ਬਹੁਤ ਵੱਡੀ ਗਿਆਨੀ ਮਹਾਂਪੁਰਸ਼ ਦੇ ਦਰਸ਼ਨ ਹੋਏ ਅੱਜ ਬਹੁਤ ਜਿਆਦੇ ਮਨ ਪ੍ਰਸੰਨ ਹੋ ਗਿਆ ਇਹੋ ਜਿਹੇ ਮਹਾਂਪੁਰਸ਼ਾਂ ਦੀ ਤੇ ਇਹੋ ਜਿਹੀ ਮਹਾਨ ਜਨਾਨੀਆਂ ਦੀ ਲੋੜ ਹੈ ਸਾਡੇ ਪੰਜਾਬ ਨੂੰ ਕਿਉਂਕਿ ਬਹੁਤ ਜਿਆਦੇ ਪੇੜਾ ਗਰਕ ਕਰਨ ਦੇ ਵਿੱਚ ਇਹ ਸਾਡੀ ਸਹਾਇਤਾ ਕਰ ਸਕਦੇ ਨੇ😂😂

  • @bhupindercheema399
    @bhupindercheema399 ปีที่แล้ว +35

    ਅੱਜ ਖੱਪਿਆਵਾਲਾ ਸਰਦਾਰ ਇਹੋ ਜਿਹੀ ਇੰਟਰਵਿਊ ਕਰ ਰਿਹਾ ਯਕੀਨ ਨਹੀ ਆ ਰਿਹਾ ਵੀਰ ਜੀ ਤੁਹਾਡੇ ਮੁੱਦੇ ਬਹੁਤ ਉੱਚੇ ਸੁੱਚੇ ਹਨ ਸਰਦਾਰਾ 🙏🙏

  • @BalrajSingh-il6eq
    @BalrajSingh-il6eq ปีที่แล้ว +32

    ਬੀਬਾ ਬਾਬੇ ਨੂੰ ਤੂੰ ਨਹੀਂ ਧੱਕਾ ਮਾਰਦੀ ਬਾਬਾ ਤਾਂ ਪਹਿਲਾਂ ਤੋਂ ਹੀ ਅਕਾਲੀ ਦਲ ਨਾਲ ਆ

    • @prabhjotkhalsa5318
      @prabhjotkhalsa5318 ปีที่แล้ว +1

      ਬਹਿਮ ਆ ਯਰ ਤੈਨੂੰ ਇਹ

    • @BalrajSingh-il6eq
      @BalrajSingh-il6eq ปีที่แล้ว +1

      ਬਾਈ ਜੀ ਵਹਿਮ ਨਹੀਂ ਅਕਾਲੀ ਦਲ ਦੀ ਸਰਕਾਰ ਬਣਾਉਂਦਾ ਸੀ ਬਾਬਾ

  • @AvtarSingh-pw7fv
    @AvtarSingh-pw7fv ปีที่แล้ว +42

    ਬੀਬਾ ਜੀ ਨਸ਼ਾ ਕੋਈ ਵੀ ਚੰਗਾ ਨਹੀਂ ਭਾਵੇਂ ਉਹ ਅਫੀਮ ਦਾ ਹੀ ਕਿਉਂ ਨਾ ਹੋਵੇ ਸਾਡੇ ਪਿੰਡ ਇੱਕ ਬੰਦਾ ਆਪਣੀ 70 ਵਿੱਘੇ ਜ਼ਮੀਨ ਘੰਡ ਵਿੱਚੋ ਲੰਘਾ ਗਿਆ ਜਦਕਿ ਅੱਜ ਉਸ ਜ਼ਮੀਨ ਦੀ ਕੀਮਤ ਅੱਠ ਕਰੋੜ ਕਿੱਲੇ ਦੀ ਹੈ

    • @asharani6758
      @asharani6758 ปีที่แล้ว

      Kehra pind sari jmeen vik gi ghr ch koi ni c hor. Hadd a eni jmeen vech gea

    • @AvtarSingh-pw7fv
      @AvtarSingh-pw7fv ปีที่แล้ว +1

      ​@@asharani6758ਜ਼ਮੀਨ ਚੰਡੀਗੜ੍ਹ ਕੋਲ ਹੈ ਤੇ ਰਹੀ ਉਸ ਬੰਦੇ ਦੀ ਗੱਲ ਉਹ ਛੜਾ ਸੀ ਤੇ ਕਦੇ ਘੱਟ ਕਦੇ ਵੱਧ ਵੇਚਕੇ ਸਾਰੀ ਖਾਹ ਗਿਆ ਜਦਕਿ ਉਸ ਕੋਲ ਆਪਣੇ ਗੁਜਾਰੇ ਜੋਗਾ ਕਮਰਿਆਂ ਦਾ ਕਰਾਇਆ ਵੀ ਆਉਂਦਾ ਸੀ ਪਰ ਆਖਰੀ ਵਕਤ ਉਸ ਕੋਲ ਸਿਰਫ ਉਹ ਕਮਰੇ ਹੀ ਬਚੇ ਸਨ

    • @asharani6758
      @asharani6758 ปีที่แล้ว

      @@AvtarSingh-pw7fv ok fr ta buht mada kita une. Je eni jmeen kalle kol c ma peo ta hon ge sari jmeen ude kol e c 70 kille buht aa bhen bhra koi ta rok skda c. Pr glt bnde jdo mil jn fr ni bch da Kuch. Tusi jn de c unu hun oh bnda hega.

  • @satwinderpanju9049
    @satwinderpanju9049 ปีที่แล้ว +68

    ਅਫੀਮ ਦੀ ਖੇਤੀ ਭੁੱਕੀ ਦੇ ਠੇਕੇ ਜ਼ਰੂਰ ਖੁੱਲਣੇ ਚਾਹੀਦੇ ਹਨ ਪੰਜਾਬ ਵਿੱਚ

  • @maluksingh5489
    @maluksingh5489 5 หลายเดือนก่อน +4

    ਚੱਲ ਪੱਤਰਕਾਰਾ,ਦਾ ਤੋਰੀ ਫੁਲਕਾ ਚੱਲ ਪਿਆ 😊😊😊

  • @sarabjitkaur1534
    @sarabjitkaur1534 ปีที่แล้ว +15

    ਬੜੀ ਭੌਂਕਦੀ ਹੈ ਫੀਮ ਖਾਈ ਹੈ

  • @malkeetpannu1447
    @malkeetpannu1447 ปีที่แล้ว +5

    ਕੀ ਬਣੂ ਪੰਜਾਬ ਦਾ ਕਿਧਰ ਨੂੰ ਤੁਰ ਪਿਆ ਸੋਸ਼ਲ ਮੀਡੀਆ ਨੇ ਬੇੜਾ ਗ਼ਰਕ ਕਰਤਾ

  • @surkhmandermaanmaan3935
    @surkhmandermaanmaan3935 5 หลายเดือนก่อน +7

    ਪੁਲਿਸ ਦੇ ਚੰਗੀ ਤਰ੍ਹਾਂ ਧੱਕੇ ਨਹੀਂ ਚੜੇ ਜਿੰਦੇ ਧੱਕੇ ਚੜ੍ਹਗੇ ਤਸੱਲੀ ਕਰਵਾਹ ਦੇਣਗੇ ਫਿਰ ਹੱਸਣਾ ਨਹੀਂ ਆਉਂਦਾ

  • @GurwinderSingh-bm3zm
    @GurwinderSingh-bm3zm ปีที่แล้ว +6

    ਵਾਹਿਗੁਰੂ ਮੇਹਰ ਕਰੇ ਜੀ

  • @CharnjitSingh-b9o
    @CharnjitSingh-b9o ปีที่แล้ว +19

    ਪੱਤਰਕਾਰ ਵੀ ਪਾਗਲ ਹੋ ਗਿਆ ਇਸ ਇੰਟਰਵਿਊ ਦਾ ਮਤਲਬ ਕੀ

  • @SatnamSingh-jo7ci
    @SatnamSingh-jo7ci ปีที่แล้ว +25

    ਫੀਮ ਨੇ ਧੰਨ ਧੰਨ ਕਰਾ ਦਿੱਤੀ ਬਹੁੱਤ ਥੋੜੇ ਟਾਇਮ ਦੇ ਵਿੱਚ ਵਿੱਚ 😅

  • @hloji7953
    @hloji7953 ปีที่แล้ว +33

    ਮੁਖਮੰਤਰੀ ਦੇ ਚਪੇੜਾਂ ਮਾਰਨੀਆਂ ਬਹੁਤ ਔਖੀਆਂ

  • @gurdevsingh9300
    @gurdevsingh9300 ปีที่แล้ว +70

    ਪੱਤਰਕਾਰ ਜੀ ਬਹੁਤ ਵੱਡੀ ਸ਼ਖ ਸ਼ੀਅਤ ਨਾਲ਼ ਇੰਟਰਵਊ ਕਰ ਰਹੇ ਓ
    ਧੰਨ ਭਾਗ ਪੰਜਾਬ ਦੇ 🙏

    • @inderjit748
      @inderjit748 ปีที่แล้ว +3

      😂😂😂😂

    • @ravindersingh-sr1ml
      @ravindersingh-sr1ml ปีที่แล้ว +2

      😅😅😅

    • @mansahib4544
      @mansahib4544 ปีที่แล้ว +2

      😂

    • @maninderpandher
      @maninderpandher ปีที่แล้ว +1

      ਵੱਡੀ ਸਖਸੀਅਤ ਹੀ ਆ ਤਾਂਹੀ ਤੁਸੀਂ ਦੇਖਿਆ ਤੇ ਕੂਮੈਂਟ ਕੀਤਾ

    • @Preetsekhon2829
      @Preetsekhon2829 ปีที่แล้ว +1

      ਸਹੀ ਗੱਲ ਆ ਜੀ😊😊😊

  • @prabhjotkaur629
    @prabhjotkaur629 5 หลายเดือนก่อน +45

    ਸ਼ਦਾਈਆਂ ਦਾ ਟੱਬਰ ਵਾਹਿਗੁਰੂ ਸੁਮਤ ਬਖਸ਼ੇ 😭😭 ਸਹੀ ਸੰਯੋਗ ਸਾਰੇ ਸਿਆਣੇ ਉ ਲੋਕ ਸ਼ਦਾਈ ਗਿਆਨ ਕੁਛ ਜਿਆਦਾ ਹੈ ਰੋਲਾ ਵੀ ਗਿਆਨ ਵਾਲਿਆਂ ਦਾ ਵਧੀਆ ਸਕੂਲ ਦੀ ਪੜ੍ਹਾਈ ਕੀਤੀ ਬੀਬਾ ਕੀ ਕਰਨਾ ਬਾਬਾ ਟੱਲ ਪਕੀਆਂ ਪਕਾਈਆਂ ਕਲ

    • @JazyBiman
      @JazyBiman 5 หลายเดือนก่อน

      😂

  • @petergurcharan3294
    @petergurcharan3294 ปีที่แล้ว +17

    ਨਿਊਟਰੀ ਛਟਰਾਂ ਵਾਲੇ ਨੂੰ ਘਰ ਦੀਆਂ ਵੋਟਾਂ ਨੇ ਪਈਆਂ ਤੇ ਤੁਹਾਡਾ ਕੀ ਬਣੂ😂😂😂

  • @NirmalSingh-qt5qi
    @NirmalSingh-qt5qi ปีที่แล้ว +9

    ਤੇਰਾ ਬਾਬਾ ਤਾਂ ਚੋਣ ਲੜੇ ਨਾ ਲੜੇ ਤੂੰ ਪਹਿਲਾਂ ਮੁੱਖ ਮੰਤਰੀ ਬਣਨ ਨੂੰ ਫ਼ਿਰਦੀ ਐ

  • @AmrikSingh-kd8bf
    @AmrikSingh-kd8bf ปีที่แล้ว +35

    ਅਫੀਮ ਵਾਲੇ ਨਜ਼ਾਰੇ ਹੀ ਵੱਖਰੇ ਹਨ ਬੀਬੀ ਖੁਸ ਹੈ ਨਜ਼ਾਰੇ ਲੈਂਦੇ ਰਹੋ ਜੀ।

  • @GurnamSingh-tz2kv
    @GurnamSingh-tz2kv 5 หลายเดือนก่อน +7

    ਵਾ ਜੀ ਵਾ ਕੁੜੀ ਦੀ ਜ਼ੁਬਾਨ ਮਾਂ ਨਾਲੋਂ ਵੀ ਇੱਕ ਗਿੱਠ ਲੱਬੀ ਰੁਕਨ ਦਾ ਨਾਮ ਨਹੀਂ ਲੈਦੀ ਇਹਨਾਂ ਨੂੰ ਕਹਿੰਦੇ ਫਫੜੇ ਕੁਟ ਜ਼ਨਾਨੀਆਂ ਮਾਂ ਕਹਿੰਦੀ ਬਾਬੇ ਨੇ ਮੇਰੇ ਬੁੱਡ ਚੋ ਗੋਲੀ ਮਾਰੀ ਕੁੜੀ ਸਿਫਤਾ ਕਰਦੀ ਨਹੀਂ ਥੱਕਦੀ 😂😂😂😂

  • @MANDEEPSINGH-hm3jg
    @MANDEEPSINGH-hm3jg 8 วันที่ผ่านมา

    ਇਹ ਜਿਹੜੀਆਂ ਗੱਲਾਂ ਕਰਦੀ ਕੋਈ ਮਤਲਬ ,ਕੋਈ ਮਕਸਦ ਨਹੀਂ ਇਹਨੂੰ ਫੁਕਰਪੁਣਾ ਆਖਦੇ ਹਨ ਤੇ ਬੀਬੀ ਫੁਕਰੀ nmbr 1 ਹੈ

  • @ChahalSinghDeep
    @ChahalSinghDeep ปีที่แล้ว +1

    ਵਾਹਿਗੁਰੂ ਜੀ ਸਾਨੂੰ ਸਾਰਿਆਂ ਨੂੰ ਮੱਤ ਬਖਸ਼ੀ

  • @swarnpalsinghbhatthal4454
    @swarnpalsinghbhatthal4454 5 หลายเดือนก่อน +111

    ਅੱਜ ਕਾਹਤੋਂ ਕੁੱਟਿਆ, ਸਾਊ ਨਸ਼ੇ ਆਲਾ😅

    • @Punjaballnews
      @Punjaballnews 5 หลายเดือนก่อน +5

      😂😂😂😂

    • @nobisarkaria3531
      @nobisarkaria3531 5 หลายเดือนก่อน +1

      😂😂😂😂😂😂😂

    • @ravneetkaur6205
      @ravneetkaur6205 5 หลายเดือนก่อน +1

      Hun dove mavaan dhiyan rondiya firdia

    • @puneetkaur3350
      @puneetkaur3350 5 หลายเดือนก่อน

      😂😂😂😂😂

    • @puneetkaur3350
      @puneetkaur3350 5 หลายเดือนก่อน

      😂😂😂😂😂😂😂😂

  • @beantbrar7706
    @beantbrar7706 5 หลายเดือนก่อน +21

    ਜਦੋਂ ਕਿਸੇ ਦਾ ਘਰ ਉਜੜਦਾ ਹੋਵੇ ਉਹਨੂੰ ਤੇਰੇ ਵਾਂਗੂ ਹਾਸਾ
    ਨੀਂ ਆਉਂਦਾ ਰੱਬ ਤੈਨੂੰ ਸੁਮੱਤ
    ਦੇਵੇ

    • @AmanSingh-lq7ib
      @AmanSingh-lq7ib 5 หลายเดือนก่อน

      Geane baba ji..🙏🙏 video purane aaa

  • @khaira-hv3jx
    @khaira-hv3jx 5 หลายเดือนก่อน +1

    ਬੀਬਾ ਜੀ ਪੌਲੀਟਿਕਸ ਨਾਲ ਨਾਲ ਭਾਸ਼ਣ ਬਹੁਤ ਸੋਹਣਾ ਕੀਤਾ

  • @sukhdevsingh6078
    @sukhdevsingh6078 ปีที่แล้ว +5

    ਬ੍ਰਹਮਗਿਆਨੀ ਬਣਨਾ ਬਹੁਤ ਦੂਰ ਦੀ ਗਲ ਏ ਨਾ ਮੁਮਕਿਨ ਨਹੀਂ

    • @amarpalsingh5366
      @amarpalsingh5366 5 หลายเดือนก่อน

      ਬਾਬਾ ਜੀ ਇਸ ਦੁਨੀਆਂ ਤੇ ਬ੍ਰਹਮ ਗਿਆਨ ਕਿਸ ਨੂੰ ਹੋਇਆ ਹੈ ਪਤਾ ਹੈ ਤਾਂ ਦੱਸੋ

  • @drivermehakmapb10ala47
    @drivermehakmapb10ala47 5 หลายเดือนก่อน +1

    ਅਫੀਮ ਤਾ ਬੁਹਤ ਸਾਊ ਨਸ਼ਾ ਜੇ ਡੰਗ ਨਾਲ ਵਰਤਿਆ ਜਾਵੇ ਬਾਕੀ ਐਨਾ ਚੰਗਾ ਵੀ ਨਹੀ ❤

  • @ਵਾਹਿਗੁਰੂ-ਲ2ਞ
    @ਵਾਹਿਗੁਰੂ-ਲ2ਞ 5 หลายเดือนก่อน +8

    ਤਕੜੇ ਹੋ ਕੇ ਉਡਾਓ ਆਪਣੀ ਇੱਜ਼ਤ,, ਕੈਮਰੇ ਸਾਹਮਣੇ,,ਸਾਰੀ ਦੁਨੀਆਂ ਨੂੰ ਦੱਸੋਂ ਆਵਦਿਆਂ ਕਰਤੂਤਾਂ,, ਸ਼ਰਮ ਆਉਣ ਦੀ ਬਜਾਏ ਹਾਸੇ ਆ ਰਹੇ,,

  • @PeetaBrar-t5f
    @PeetaBrar-t5f ปีที่แล้ว +13

    ਥੋੜੀ ਜੀ ਫੁਕਰੀ ਹੈ

  • @PeetaBrar-t5f
    @PeetaBrar-t5f ปีที่แล้ว +28

    ਬੀਬਾ ਜੀ ਅਫੀਮ ਕਰਕੇ ਖ਼ੁਸ਼ ਹੈ

    • @BhupinderSingh-yg8cg
      @BhupinderSingh-yg8cg ปีที่แล้ว +3

      ਬੀਬਾ ਅਫੀਮ ਨਾਲ ਨਜ਼ਾਰਾ ਬਹੁਤ ਆਉਂਦਾ ਹੋਣਾ

    • @ManminderAulakh
      @ManminderAulakh ปีที่แล้ว

      ਹੋਰ ਇਸ ਤੋਂ ਵੱਧ ਕੋਈ ਨਜ਼ਾਰਾ ਨਹੀਂ😜

    • @MOHIT.OFM20
      @MOHIT.OFM20 ปีที่แล้ว

      😂

  • @ravigrewal9369
    @ravigrewal9369 5 หลายเดือนก่อน +49

    ਸੱਪ ਸੱਪ ਨੂੰ ਲੜੇ ਤਾਂ ਜ਼ਹਿਰ ਕੀਹਨੂੰ ਚੜੇ ॥😂😂

    • @SukhwinderSinghSukhwinde-tj6ij
      @SukhwinderSinghSukhwinde-tj6ij 5 หลายเดือนก่อน +4

      ਜ਼ਹਿਰ ਬਾਬੇ ਨੂੰ ਚੜ ਗਿਆ। ਵਿਚਾਰੇ ਦੇ ਅੱਧੀ ਦਰਜਨ ਦੰਦ ਲਾਪਤਾ ਹੋ ਗਏ।😁😁😂😂😀😀

    • @Gurlalsinghkang
      @Gurlalsinghkang 5 หลายเดือนก่อน +3

      😂😂😂

    • @stocktradingbyamitsharma8355
      @stocktradingbyamitsharma8355 4 หลายเดือนก่อน

      ​@@SukhwinderSinghSukhwinde-tj6ij 😂😂😂😂😂😂😂

    • @stocktradingbyamitsharma8355
      @stocktradingbyamitsharma8355 4 หลายเดือนก่อน

      Tu ta y end he laata😂😂😂. Jehar aale dand kadte saureya ne.

  • @binderpalsingh2253
    @binderpalsingh2253 5 หลายเดือนก่อน +6

    ਰੱਬ ਰਾਖਾ ਪੰਜਾਬ ਦਾ

  • @himanshupahwa4312
    @himanshupahwa4312 ปีที่แล้ว +15

    ਬਾਬੇ ਨੂੰ ਵਿਆਹ ਦੀਆ ਵਧਾਈਆ

  • @Sonu-eb8qf
    @Sonu-eb8qf 5 หลายเดือนก่อน +2

    ਮੰਗਣਾ ਤਾ ਸੱਚੀ ਨਹੀ ਹੋਣਾ ਸੀ ਬਾਬਾ ਸਦਾਈ ਤੂੰ ਉਸ ਤੋਂ ਵੱਧ ਮੰਮੀ ਤੇਰੀ ਤੁਹਾਡਾ ਿਵਆਹ ਕਰ ਗਈ ਜੋ ਮੂੰਹ ਆਇਆ ਬੋਲੋ

  • @RanjitSingh-jm1qd
    @RanjitSingh-jm1qd ปีที่แล้ว +85

    ਅਫੀਮ ਨੂੰ ਬਹੁਤ ਮੰਨਦੀ ਆ ਖੁਸ਼ ਵੀ ਤਾ 😅😂

    • @BhupinderSingh-yg8cg
      @BhupinderSingh-yg8cg ปีที่แล้ว +14

      ਬੀਬਾ ਅਫੀਮ ਨਾਲ ਨਜ਼ਾਰਾ ਬਹੁਤ ਆਉਂਦਾ ਹੋਣਾ

    • @mandykhattra1290
      @mandykhattra1290 ปีที่แล้ว +2

      😁😁😁😁😀😀😀😆🤓🤓

    • @gsravi5029
      @gsravi5029 ปีที่แล้ว +1

      ❤😂

    • @inderjit748
      @inderjit748 ปีที่แล้ว

      KHUSH TAA HONA HAI QUO KE KHA KE BABA JI GALLA BOHAT SUNAUDA HAI ESS KAR KE KHUSH HAÍ

    • @sarbjitsinghsidhu5141
      @sarbjitsinghsidhu5141 ปีที่แล้ว

      @manpreet119 ..sidhu MOOSA vale de photos la k ki GAND pa rkhia hai 🐶

  • @surinder278
    @surinder278 ปีที่แล้ว +13

    ਪੱਤਰਕਾਰ ਤੇ ਹਾਸਾ ਆਉਂਦਾ 😂😂😂😂ਇਹ ਵੀ ਵਿਹਲਾ ਹੀ ਲੱਗਦਾ ਵਿਹਲੀ ਰੰਨ ਪਰੁਣਿਆ ਜੋਗੀ

  • @jattdhaliwal9379
    @jattdhaliwal9379 5 หลายเดือนก่อน +9

    ਲਾਭ ਹੀਰੇ ਦੇ ਗਾਣਿਆਂ ਦਾ ਸੱਚ ।

  • @jagroopkaur-y6h
    @jagroopkaur-y6h 5 หลายเดือนก่อน +3

    ਬ੍ਰਹਮ ਗਿਆਨੀ ਕਿੱਥੇ ਗਿਆ ਹੁਣ ਬੇਅਕਲੇ ਮਗਜ ਮਾਰਦੀ ਹੈ

  • @gurvindersinghbawasran3336
    @gurvindersinghbawasran3336 ปีที่แล้ว +5

    ਵਾਹਿਗੁਰੂ ਜੀ ਚੜਦੀਕਲਾ ਬਖਸ਼ਣ ਬੀਬਾ ਜੀ ਨੂੰ ਤੇ ਪਿਆਰੇ ਵੀਰ ਬਾਬਾ ਗੁਰਿੰਦਰ ਸਿੰਘ ਖੇੜੀ ਵਾਲੇ ਨੂੰ ❤

  • @preetBhullar_25
    @preetBhullar_25 5 หลายเดือนก่อน +13

    ਸਾਊ ਨਸ਼ਾ 😂😂😂😂🤦🤦🤦 ਭੈਣ ਜੀ ਕਿੱਥੇ ਸੀ ਤੁਸੀਂ.... ਨਵੀਂ ਉੱਭਰਦੀ ਸਖਸ਼ੀਅਤ..... ਲਫੇੜਿਆ ਦੀ ਕਮੀ ਭੈਣ ਜੀ ਨੂੰ....😂😂😂😂😂

  • @ajaibsingh9738
    @ajaibsingh9738 5 หลายเดือนก่อน +9

    ਮਾਤਾ ਤੇ ਭਰਾ ਤੇ ਪਰਚਾ ਹੋ ਰਿਹਾ ਤੇ ਘਰ ਵਾਲੇ ਪਰਚਾ ਹੋਈਆਂ ਕੁਟੀਆ ਗਿਆ ਪਰ ਇਸ ਜਨਾਨੀ ਨੂੰ ਕੋਈ ਫ਼ਿਕਰ ਨਹੀਂ ਕੋਈ ਦੂਖ ਨਹੀਂ ਖੂਸ਼ ਪੂਰੀਆ

    • @gurchransingh5674
      @gurchransingh5674 5 หลายเดือนก่อน +2

      ਇਹ ਪੁਰਾਣੀ ਵੀਡੀਓ ਹੈ ਬਾਬੇ ਦੇ ਵਿਆਹ ਵੇਲੇ ਦੀ

  • @petergurcharan3294
    @petergurcharan3294 ปีที่แล้ว +2

    ਨੀਟੂ ਸਟਰਾ ਵਾਲੀ ਹੋ ਗਈ ਤੁਹਾਡੇ ਨਾਲ

  • @LaliSidhu-lj4xc
    @LaliSidhu-lj4xc ปีที่แล้ว +6

    ਬਾਦਲ ਪਰਿਵਾਰ ਨੇ ਸਾਰੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਭੈਣ

    • @Preetsekhon2829
      @Preetsekhon2829 ปีที่แล้ว +2

      ਬਿਲਕੁਲ ਸਹੀ ਕਿਹਾ ਵੀਰ ਜੀ

  • @Gurpreetkaur-ds9zs
    @Gurpreetkaur-ds9zs ปีที่แล้ว +15

    ਅਜੇ ਵਿਆਹ ਦਾ ਚਾਅ vaa ਬਾਅਦ ਵਿੱਚ ਇੱਦਾ ਦੀਆਂ ਰੋਂਦੀਆਂ

    • @neet8844
      @neet8844 5 หลายเดือนก่อน +3

      ਭੈਣੇ ਤੁਹਾਡੀ ਗੱਲ ਸੱਚ ਹੋ ਗਈ ਅੱਜ😅😅😅

    • @_Pendu_jatt_
      @_Pendu_jatt_ 5 หลายเดือนก่อน +2

      @@neet8844 bhen ji pair kithe ne sode gallan sachia hogia 😂😂

  • @jaggi07
    @jaggi07 5 หลายเดือนก่อน +1

    ਫੁਕਰੀ ਜ਼ਨਾਨੀ ਬਾਬਾ ਬਚਕੇ ਰਹੀ

  • @hloji7953
    @hloji7953 ปีที่แล้ว +11

    ਭਾਈ ਜੀ ਇਹ ਬਾਬਾ ਖੇੜੀ ਵਾਲਾ ਸਰਸੇ ਵਾਲੇ ਵਾਂਗ ਬੰਦੇ ਮਾਰਓ ਗਾ ਬਾਈ ਸਰਕਾਰੀ ਬਾਬਾ ਖੇੜੀਂ ਵਾਲਾ ਇਹ ਹਨਪੀਰਤ

  • @manjeetsinghsehmbi1795
    @manjeetsinghsehmbi1795 ปีที่แล้ว +2

    WaheGuru ji 🙏🏻. Very good pan very nice 👍🏻👍🏻👍🏻👍🏻👍🏻

  • @gurdeepsohisinghsohi
    @gurdeepsohisinghsohi ปีที่แล้ว +14

    ਰੋਟੀਆ ਪਕਾਉ ਬੀਬਾ ਜੀ

    • @kisankaur4459
      @kisankaur4459 ปีที่แล้ว

      hahaha,

    • @tajinderkaur123
      @tajinderkaur123 5 หลายเดือนก่อน

      Glaan krnia dheir sukhalyia were you in present. & were your husband.

  • @harrykang6478
    @harrykang6478 ปีที่แล้ว +12

    ਮੈਨੂੰ ਲੱਗਦਾ ਇਹ ਬੀਬੀ ਵੀ ਅਫੀਮ ਖਾਣਿਆ ਤੇ ਹੀ ਖੁਸ਼ ਹੁੰਦੀ ਆ 😂

  • @SubhdeepSekhon-d1u
    @SubhdeepSekhon-d1u ปีที่แล้ว +55

    ਤੂੰ ਨੀ ਬੋਲਦੀ ਰਕਾਨੇ ਤੂੰ ਨੀ ਬੋਲਦੀ ਤੇਰੇ ਚ ਤੇਰੇ ਯਾਰ ਬੋਲਦੇ। 😂😂😂

  • @devindersidhu8440
    @devindersidhu8440 5 หลายเดือนก่อน +4

    ਤੁਸੀਂ ਬਾਬੇ ਨੂੰ ਥੱਲੇ ਦਿਖਾਣ ਚ ਕੋਈ ਕਸਰ ਨਹੀਂ ਛੱਡੀ

  • @JagtarSingh-kc5gq
    @JagtarSingh-kc5gq ปีที่แล้ว +7

    ਬੀਬਾ ਕੀ ਮਾੜਾ ਕਰਤਾ ਆਮ ਆਦਮੀ ਪਾਰਟੀ ਨੇ ਕਿੰਨੀਆਂ ਨੌਕਰੀਆਂ ਦੇ ਰਹੀ ਹੈ .ਬਾਦ ਲਾ ਦੀ ਚਮਚੀ ਹੈ .

  • @neeta34
    @neeta34 5 หลายเดือนก่อน +2

    ਜ਼ਿਆਦਾ ਹੀ ਉਵਰ confidence ਬੜਾ ਸੀ ਕੁੜੀ ਵਿੱਚ ਤਦੇ ਖਲਾਰਾ ਜ਼ਿਆਦਾ ਪੈ ਗਿਆ ਲਗਦਾ

  • @BabuBaaz
    @BabuBaaz ปีที่แล้ว +1

    good wife waheguru hamesha mehar bhareia hath rakhe

  • @abhidharmani
    @abhidharmani ปีที่แล้ว +6

    ਬੀਬੀ ਜੀ ਬੀਬੀ ਗੱਪਾਂ ਗੱਪਾਂ ਗੱਪਾਂ

  • @harjitsingh8430
    @harjitsingh8430 ปีที่แล้ว +4

    ਪਖੰਡੀਆਂ ਨੂੰ ਪ੍ਰਮੋਟ ਨਾ ਕਰ

  • @ਨਿਰਜਨDall
    @ਨਿਰਜਨDall ปีที่แล้ว +1

    ਏ ਬੀਬਿ ਨੇ ਊਡਦੀਆ ਵੇਖੀਆਂ ਨੇ ਹਜੇ ਫਸਦੀਆਂ ਨਹੀਂ ਵੇਖੀਆਂ ਫੀਮ ਦੀ ਉਡਾਰ ਤੇ ਉੱਡ ਰਹੀ

  • @harjapjawandha3606
    @harjapjawandha3606 ปีที่แล้ว +3

    ਬੀਬਾ ਜੀ ਫੁਕਰੀਆਂ। ਮਾਰਨੀਆਂ ਬੰਦ ਕਰੋ

  • @ManminderAulakh
    @ManminderAulakh ปีที่แล้ว +5

    ਇਹ ਹੈ ਕੀ ਇਟਰਵਿਉ ਵਾਲੀ ਪੱਤਰਕਾਰਾ ਦਾ ਵੀ ਸਰਿਆ ਪਿਆ ਵੀਊ ਵਧਾਉਣ ਲਈ ਕੀ ਕੀ ਕਰਦੇ ਨੇ

  • @VickySingh-cf6qq
    @VickySingh-cf6qq 5 หลายเดือนก่อน +2

    ਇੱਕੋ ਸਾਹ ਚ ਸਾਰਾ ਇੰਟਰਵਿਊ ਕਰ ਗਈ ਪਰ ਗੱਲ ਕੋਈ ਚੱਜ ਦੀ ਨੀ ਕੀਤੀ

  • @bajwa4032
    @bajwa4032 5 หลายเดือนก่อน +4

    ਕਮਲੀ ਜਨਾਨੀ ਵੱਡੇ ਵੱਡੇ ਖੁਆਬ ਦੇਖਦੀ

  • @ChakWala-v1d
    @ChakWala-v1d 5 หลายเดือนก่อน +2

    ਚੜ੍ਹਦੀ ਕੱਲਾ ਵਾਲ਼ਾ ਸਿੰਘ ਆ ਏਦਾਂ ਕੇਹਦੀ ਸੀ ਪਹਿਲੀ ਵਾਰੀ😊

  • @KalaSingh-ph7py
    @KalaSingh-ph7py ปีที่แล้ว +1

    Good bhen ji

  • @BalwinderKaur-py8jt
    @BalwinderKaur-py8jt ปีที่แล้ว +2

    ਅਕਾਲੀ ਦਲ ਬਾਦਲ ਟੋਲੇ ਨੇ ਕੋਟਕਪੂਰੇ ਕਿਉ ਗੋਲੀ ਚਲਾਈ ਸਿਮਰਨ ਕਰ ਰਹੇ ਲੋਕਾ ਤੇ ਤੂੰ ਵਡੀ ਸਪੋਟਰ ਸਾਰਾ ਪੰਜਾਬ ਖਾ ਲਿਆ ਨਚੋੜ

  • @balrajsinghgill2412
    @balrajsinghgill2412 5 หลายเดือนก่อน +1

    ਬੰਦਾ ਕਈ ਵਾਰ ਆਪਣੀ ਔਕਾਤ ਤੋਂ ਉੱਪਰ ਦੀਆਂ ਸਟੇਟਮੈਂਟਾਂ ਦੇ ਲੈਂਦਾ ਇਹ ਕੁੜੀ ਫੁਕਰੀਆਂ ਮਾਰ ਰਹੀ ਆ ਫੁਕਰੀਆਂ ਮਾਰਨੀਆਂ ਚੰਗੀਆਂ ਨਹੀਂ ਹੁੰਦੀਆਂ ਬੰਦੇ ਨੂੰ ਆਪਣੀ ਔਕਾਤ ਵਿੱਚ ਹੀ ਰਹਿਣਾ ਚਾਹੀਦਾ

  • @pilotbarusarao8728
    @pilotbarusarao8728 5 หลายเดือนก่อน +1

    जमा गिरी हुई जनानी है फुकरी और पाढी एक बस बोलने वाली है कैमरे में देखोगे इस जनानी को पूछ कर पाटी चलती है देखोगे

  • @swarnsukhanwala
    @swarnsukhanwala 5 หลายเดือนก่อน +4

    ਹੁਣ ਕਿਦਾਂ ਲੱਗਦੈ ਪਹਿਲਾਂ ਤਾਂ ਲਗਦਾ ਸੀ ਇਜ ਹੋ ਜੂ ਇੰਜ਼ ਹੋ ਜੂ ਹੁਣ ਕਿਦਾਂ ਤੇ ਕਿੰਜ਼ ਹੋ ਗਿਆ ਬਿਲਿਆ ਉਹ ਵੀ ਦੱਸੋ ਜ਼ਰਾ ਲੋਕਾਂ ਨੂੰ ਼ਧੰਨਵਾਦ ਜੀ ਸਵਰਨ ਸਿੰਘ ਸੁੱਖਣ ਵਾਲਾ ਫ਼ਰੀਦਕੋਟ ਤੋਂ

  • @gillpassanger
    @gillpassanger ปีที่แล้ว +36

    ਬੀਬੀ ਨੂੰ ਬਾਬੇ ਦੀ ਅਫੀਮ ਖਾਣਾ ਜਿਆਦਾ ਹੀ ਪਸੰਦ ਆ ,😊😃😃

    • @gurdevsingh9300
      @gurdevsingh9300 ปีที่แล้ว +1

      ਸਵਾਦ ਦੀ ਮਾਰੀ ਕੁੱਤੀ ਲਾਹੌਰ ਚਲੀ ਗਈ ਸੀ

    • @BhupinderSingh-yg8cg
      @BhupinderSingh-yg8cg ปีที่แล้ว +4

      ਬੀਬਾ ਅਫੀਮ ਨਾਲ ਨਜ਼ਾਰਾ ਬਹੁਤ ਆਉਂਦਾ ਹੋਣਾ

    • @Harjindersingh-xi3un
      @Harjindersingh-xi3un ปีที่แล้ว +4

      Ghese Jada wajde h

    • @gurdevsingh9300
      @gurdevsingh9300 ปีที่แล้ว +2

      @@BhupinderSingh-yg8cg 😂

    • @MOHIT.OFM20
      @MOHIT.OFM20 ปีที่แล้ว

      👍

  • @malkeetpannu1447
    @malkeetpannu1447 ปีที่แล้ว +2

    ਬਾਬੇ ਤਾਂ ਪਹਿਲਾਂ ਹੀ ਬਹੁਤ ਨੇ

  • @jagjitsingh-ig6fq
    @jagjitsingh-ig6fq ปีที่แล้ว +6

    ਲੰਡੇ ਨੂੰ ਮੀਣਾ ਮਿਲ ਗਿਆ

  • @KuldeepSingh-l9h6g
    @KuldeepSingh-l9h6g ปีที่แล้ว +5

    Very good g❤🎉

  • @RavinderKharoud-hu6zy
    @RavinderKharoud-hu6zy ปีที่แล้ว +1

    Bibi ji de vichar bhaut bdya ne

  • @kahlon899
    @kahlon899 5 หลายเดือนก่อน +2

    ਤਾਹੋ ਹੁਣ ਕੇਮਰੇ ਅੱਗੇ ਨਹੀਂ ਆਈ ਦਲੇਰ ਮਾਂ ਦੀ ਧੀ ਦਲੇਰ 😅

  • @bikramjitsingh1701
    @bikramjitsingh1701 5 หลายเดือนก่อน +4

    ਖੱਚਾਂ ਨੂੰ ਖੱਚ ਬੜੀ ਦੂਰੋਂ ਟੱਕਰੇ ਆ

  • @Punjabicookingvillagevloges
    @Punjabicookingvillagevloges 5 หลายเดือนก่อน +2

    ਹੁਣ ਕਿਉ ਬਾਬੇ ਦਾ ਜਬਾੜਾ ਤੋੜ ਦਿੱਤਾ

  • @dilbagsingh1613
    @dilbagsingh1613 ปีที่แล้ว +2

    ਜਦੋਂ ਪੁਲੀਸ ਤੇਰੇ ਵਰਗੀ ਦੀ ਬਾਂਹ ਮਰੋੜ ਦੇ ਫਿਰ ਪਤਾ ਲਗਦਾ

  • @HBPunjabi
    @HBPunjabi 5 หลายเดือนก่อน +1

    ਪੱਤਰਕਾਰ ਵੀਰ ਨੂੰ ਤਾ ਸਵਾਲ ਪੁੱਛਣ ਦੀ ਜ਼ਰੂਰਤ ਨਹੀਂ ਪੈਂਦੀ
    ਬੀਬੀ ਤਾ ਚਿੱਪ ਵਾਲੇ ਡਿੱਕ ਵਾਂਗੂ ਫਾਸਟ ਚੱਲੀ ਜਾਦੀ ਆ

  • @lovedeep8844
    @lovedeep8844 5 หลายเดือนก่อน +1

    Jiho ji maa chwal aa eho ji dhee chwala aa

  • @JasvirsinghMiangde
    @JasvirsinghMiangde 5 หลายเดือนก่อน +1

    ਮਨੋਂ ਰੰਜਨ ਵਧੀਆ ਹੈ

  • @mintusharma7264
    @mintusharma7264 ปีที่แล้ว +2

    Afeem vvvvvvvvvvvv good