ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਵਧਾਈ ਦਾ ਪਾਤਰ ਹੈ ਮਿਸਤਰੀ ਬਨੌਣ ਵਾਲਾ ।ਅਤੇ ਹਰਭੇਜ ਸਿੱਘ ਲੋਕਾ ਤੱਕ ਜਾਨ ਕਾਰੀ ਪਚੋਹਣ ਵਾਲਾ ਧੰਨਵਾਦ ।
ਹਰਭੇਜ ਬਾਈ ਜੀ ਤੁਹਾਡੀਆਂ ਵੀਡੀਓ ਬਹੁਤ ਸੋਹਣੀਆ ਹੁੰਦੀਆਂ। ਧੰਨਵਾਦ
Uncle ji ਬਹੁਤ ਵਧੀਆ ਇਨਸਾਨ ਨੇ ਤੇ ਬਹੁਤ ਚਿਰ ਦੇ ਗੱਡੀਆਂ ਦਾ ਕੰਮ ਕਰਦੇ ਨੇ ਬਸ ਕਿਸੇ ਨੇ ਅੱਜ ਤੱਕ ਕਿਸੇ ਚੈਨਲ ਨੇ ਨਹੀ ਦਿਖਿਆ
ਗੁਰਭੇਜ ਸਿਆ ਤੂੰ ਵੀ ਬਹੁਤ ਵਧੀਆ ਕੰਮ ਕਰ ਰਿਹਾ ਹੈ।ਗਾਲਿਬ ਵਾਲੇ ਵੀਰ ਨੇ ਵੀ ਕਮਾਲ ਕਰਤੀ।
ਮੈ ਨਿੱਕੇ ਹੁੰਦੇ ਤੋ ਇਹਨਾ਼ ਦੇ ਗੇਰੈਜ ਅੱਗੋ ਦੀ ਲੰਘਦਾਂ ਪਰ ਅੱਜ ਪਤਾ ਲੱਗਾ ਵੀ ਇੱਥੇ ਗੱਡੀਆਂ ਦਾ ਕੰਮ ਹੁੰਦਾ 🤣🤣🤣🤣🤣🤣🤣🤣🤣🤣🤣
😂😂
Y kehare pind aa
ਹੋਰ ਗੈਰਜ ਚ ਕੱਛੂ ਕੁੰਮੇ ਪਾਲੀ ਦੇ ਆ
@@ekchup100sukh7 ਇਹ ਸਾਰਾ ਕੰਮ ਅੰਦਰ ਹੀ ਕਰਦੇ ਆ ਬਿਲਡਿੰਗ ਦੇ ਵਿੱਚ ਬਾਹਰ ਸਿਰਫ ਪੁਰਾਣੀਆਂ ਗੱਡੀਆਂ ਹੁੰਦੀਆਂ ਕਦੇ ਕਦੇ ਹੀ ਗੱਡੀਆਂ ਧੋਣ ਵਾਸਤੇ ਬਾਹ ਆਉਂਦੇ ਆ ਮੈ ਸੋਚਿਆ ਜਾਂ ਕਾਰ ਵਾਸ਼ ਆ ਜਾ ਪੁਰਾਣੀਆਂ ਗੱਡੀਆਂ ਵੈਸੈ ਹੀ ਖੜੀਆਂ ਹੁੰਦੀਆਂ
@@jassamander ਗਾਲਿਬ ਕਲਾਂ ਜਗਰਾਓਂ ਦੇ ਕੋਲ ਹੀ ਆ
ਬਹੁਤ ਵੱਧੀਆ ਲੱਗਿਆਂ ਕੰਮ ਜੀ waheguru mehar kareee
❤
ਵੀਰ ਅੰਦਰੋਂ ਬਾਹਰੋਂ ਟਰੈਕਟਰ ਚੰਗੀ ਤਰ੍ਹਾਂ ਦਿਖਾਇਆ ਕਰੋ ਨਾਲ਼ੇ ਇੰਜਣ ਗੇਅਰ ਹਾਈਡਰੌਲਿਕ ਦੀ ਜਾਣਕਾਰੀ ਵੀ ਪੂਰੀ ਦਿਆ ਕਰੋ
Sai gal aa bire
Sahi akeh bai ava sala swadne aunda
@@gaganbadesha3884 1
ੲਿਸ ਟਰੈਕਟਰ ਨੂੰ ਹੱਲਾ ਪਾ ਕੇ ਚਲਾਓ ਫਿਰ ਹੀ ਪਤਾ ਲੱਗੂ ਕੇ ੲਿਹ ਟਰੈਕਟਰ ਕਿਨਾ ਕੋ ਜੋਰ ਮਾਰਦਾ ਬਾਕੀ ਟਰੈਕਟਰ ਬਹੁਤ ਵਧੀਆ ਹੈਂ ਜੀ
21 hal keh taan reha khichlu
Very good gill sahib buhat vadiya work 💯👍 ay tuwada sidhu veer great 👍 silanwali Sargodha Punjab Pakistan
ਸਰਦਾਰ ਬਹੁਤ ਮਿਹਨਤ ਵਾਲੇ ਹੁੰਦੇ ਹਨ ਪਰ ਮਿਹਨਤ ਦਾ ਮੁੱਲ ਨਹੀਂ ਮਿਲਦਾ। ਸਲੂਟ ਹੈ ਬਾਈ ਗਿੱਲ ਸਾਹਿਬ। ਬੱਚੇ ਵੀ ਤਰੱਕੀ ਕਰਨ ।
बहुत ही अच्छी जानकारी के लिए आपका बहुत बहुत धन्यवाद भाई हरभेज़
First comment ji 😊Bahut wadya Banaya ji ehna ne tractor 🚜🚜🚜 👌👌👌🙏🏻
ਵਾਹਿਗੁਰੂ ਜੀ ਪੰਜਾਬੀਆ ਵਿੱਚ ਹੁਨਰ ਤਾ ਬਹੁਤ ਆ । ਭਾਵ ਮਿਹਨਤ ਤੇ ਦਿਮਾਗ ਬਹੁਤ ਆ ।ਪਰ ਤਰਾਸਤੀ ਇਹ ਆ ਕਿ ਇਥੇ ਇਸਨਾਨ ਦਾ ਮੁੱਲ ਕੋਈ ਨਹੀ । ਗੰਦੀਆ ਸਰਕਾਰਾ ਲੈ ਬੈਠੀਆ ਪੰਜਾਬੀਆ ਨੂੰ .......
Ye Tractor Charirmen Rejinder Singh Sandhu Da H Pind Takkia (Sultanpur Lodhi)
ये रशियन का बाप इंडियन है 💪🏽!!
22g ਖਰਚਾ ਕੀ ਆਇਆ ਇਹ ਜ਼ਰੂਰ ਦੱਸਣਾ ਚਾਹੀਦਾ ਸੀ।
jagraon kol ghalab pinda vith aa
ਟਰੈਕਟਰ ਤਾਂ ਬਾਈ ਨੇ ਬਹੁਤ ਬੰਬ ਬਣਾ ਦਿੱਤਾ ,ਪਰ ਸਰਕਾਰ ਨਹੀਂ ਚਾਹੁੰਦੀ, ਸਰਕਾਰ ਮੁਤਾਬਕ,ਹਰ 15 ਸਾਲ ਬਾਅਦ ਗੱਡੀਆਂ ਬਦਲੀ ਕਰੀ ਜਾਊ, ਕੋਈ ਤਰੱਕੀ ਨਹੀਂ ਭੁਖੇ ਮਰੋ, ਇਸ ਤਰ੍ਹਾਂ ਦੇ ਲੋਕਾਂ ਨੂੰ ਸਰਕਾਰ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਗੱਡੀ ਟਰੈਕਟਰ 100ਸਾਲ ਪੁਰਾਣਾ ਨਹੀਂ ਹੁੰਦਾ, ਸਰਕਾਰ ਦੀ ਨਿਯਤ ਘਟੀਆ ਐ।
Singh is king always Har medaan fate👌👌👌👌🙏
Sat Shri Akal Ji Lajawab Video God Bless You Thanks Ji 😊 🙏
Very good Gill shb boht zbrdast modification ki ha ap ny👌👍
ਸਾਡੇ ਨਾਲ ਦਾ ਪਿੰਡ ਆ ਮੈਨੂੰ ਪਤਾ ਨੀ ਸੀ ਕੇ ਇਹ tarctor ਵੀ ਤਿਆਰ ਕਰਦੇ ਆ ਪਰ ਇਹ ਤਾਂ ਕਾਰ ਹੀ ਤਿਆਰ ਕਰਦੇ ਸੀ ਪਹਿਲਾ
Kehra pind y
@@jassamander video de starting ch dsya bai
ਗਾਲਿਬ ਕਾਲਾ ਨੇੜੇ ਜਗਰਾਂਓ ਜਿਲਾ ਲੁਧਿਆਣਾ
Bai ji mera pind Galib aa Bhola nam tan sunea parr kadhe miln de gal hi nahin soche.Hun miluga
ਸਾਨ ਟਰੈਕਟਰ ਆ ਜਮੀਨ ਬਹੁਦਾ ਦਿਖਾਉਣਾ ਸੀ ਯਾਰ
ਅਾਪਨੇ ਹੀ िਪੰਢ ਦੇ ਪਾਲੀ िਮਸਤਰੀ ਤੋ ਕੰਮ िਸॅਖੇਅਾ ਸੀ ਬਾਈ ਨੇ
ਕਿਆ ਬਾਤਾਂ ਜੀ ਬਹੁਤ ਵਧੀਆ
Bhola veer ji 🌹 vah Very good Bhola Ghtuti .......Galab pind Di Shan
ਗੈੜੈ ਕੱਡ ਕੇ ਸ਼ੋਕ ਪੋਰਾ ਕੀਤਾ ਅੰਦਰੋ ਨਹੀਂ ਦਿਖਾਇਆ ਗਿਆ
ਵੀਰ ਜੀ ਬਹੁਤ ਹੀ ਵਧੀਆ ਪਰ ਕੁਝ ਹਾਲੇ ਵੀ ਕੰਮੀਆ ਆਜਿਵੇ ਡਿਸਕ ਬਰੇਕ ਮਹੂਰਲਾ ਹਿੱਸੇ ×ਚੋੜਾਈ ਵਧ ਘਟ ਕਟਾਈ ਸਾਈਡ ਲਾਈਕਾ ਦੀ ਲਬਾਈ ਵਰਤਨ ਲਈ ਔਜਾਰਦੀ ਕਮੀ ਬਾਕੀ ਵਧੀਆ ਧੰਨਵਾਦ ਆ ਵੀਰ ਮੈ ਟਰੈਕਰ ਤੇ ਹੀ ਰਿਸਸਚਰ ਕਰ ਰਿਹਾ ਹਾ ਦੋ ਸਾਲ ਤੋ
ਗੁਰਭੇਜ ਨਹੀਂ ਤੇ ਦੂਜਾ ਬਾੲੀ ਖਾਦਾਂ ਬਹੁਤ ਮੋਟੀ ਲਗਦਾ 😃
ਬੱਲੇ ਅੰਕਲ ਜੀ ਬਹੁਤ ਵਧੀਆ
ਬਹੁਤ ਵਧੀਆ
Russian Belarus tractors strong power full and give long duty sardar sab nice person and also have good tractor
ਵਾਲਾ ਈ ਸਿਰਾ ਜਮਾਂ ਈ ਅੱਤ 😂😂😂😂😂😂😜
Siraa tractr Salute mechanic Gill saab
Bahut wadia, tractor, bally mistry de
ਬਹੁਤ ਖੂਬ
Veer G Tuci Great Ho;WAHEGURU JI CHARDI KALAWICH RAKHE APP SAB NU🙏
Hmt 2011 ਕਮਪ੍ਰੇਸ਼ਰ ਆਉਂਦਾ ਸੀ,, ਫੈਕਟਰੀ ਚੋਂ ਹੀ,, ਜੇ ਨ ਪਤਾ ਹੋਵੇ
Sirra kam
ਵੀਰ ਜੀ ਕੀਮਤ ਵੀ ਦੱਸੋ ਕਿੰਨੇ ਚ ਤਿਆਰ ਹੋਇਆ ਏ ਜਰੂਰ ਦੱਸਿਓ ਜੀ
ਬਹੁਤ ਵਧੀਆ ਜੀ
Bahut vadhia jee
Bahut vadia g
Bhut vdda honor aa uncle ch talent bolda va
Excellent job Uncle ji
Uncle ji da Tractor dekh k rooh khush hogi
Bht vadia g God bless you.
ਖਰਚਾ ਪੁਛਿਆ ਦੱਸਿਆ ਹੀ ਨਹੀਂ...ਕੀ ਯਰ
💯💯💯
Well and good work
Good video 👍👍
ਵੀਰ ਜੀ ਖਰਚਾ ਨਿ ਦੱਸਿਆ ਤੁਸੀ ਕੇ ਕਿੰਨਾ ਆਇਆ।ਇਹ ਕਿਰਪਾ ਜਰੂਰ ਕਰਤਾ ਕਰੋ।
ਇਹ ਬਾਈ ਭੋਲਾ ਗਾਲਿਬ ਆਲਾ ... ਬਹੁਤ ਕਾਰਾਂ ਤਿਆਰ ਕੀਤੀਆ ..
Great man Sidhu veer ji
Bai ehna de garage muhar de chotte hunde to le ke hun takk langde aw. Pta ni c tractor tuar hunde. Hamesha car e dekhiyan . Kyaa batt sirra👌🏻
Super
Bahut wadia
Best...mast #KMC
👍🏻 kyaa baat aa yar . Uncle genius aa
Wmk Ji God bless you Ji Waheguru Ji Sabna Te Hamesha Meher krna Ji
ਅੰਦਰੋ ਤਾਂ ਦਿਖਾੲਿਅਾ ਨਹੀ ਅੇਵੇ ਗੇੜੇ ਜਹੇ ਗੜਾੲੀ ਗੲੇ .
haha sahi keha y jma shi
ਅੰਦਰੋਂ ਤਾਂ ਦਿਖਾ ਦਿੰਦੇ ਹੁਣ ਟਰੈਕਟਰ
Gill sahib kamaal
Bhut vdyia video bnada tu veer... Rabb tenu chardiKala vich rhakhe
Bai eh sade nalde pind takiya to aa jinder Singh sarpanch jo Sultanpur Lodhi to caherman aa ohna kol belarus de 3.4model aa nal hi ohna ne ik 6slander engine la ok teyar kita ohna aap hi but end modification
Good job guys
Mera pind Galib aa Bai Bhole kol jehri marji gaddi tractor jo vi cheej bani aa ohnu de dio agg bana dinda.Thank you
Super bowl
ਬਾਈ ਕੇਬਨ ਤਾਂ ਵਿਖਾਇਆ ਨਈ, ਉੱਦਾਂ ਤੁਸੀਂ ਪ੍ਰਫੈਸ਼ਨਲ ਹੋ
This tractor is made my massad
Bhut ghaint bnaiya tractor ji
👍👌
bhut vdiaa y g
Sada pind da na vr
vadhiya gall eh lggi knjis kol saical mil ji jis kol nhi vali
ਭੋਲਾ ਬਾਈ ੳੁਸਤਾਦ
Sirra galbaat
Bro andaro kamban vi vikhona c ga vase bo vadiga g 👍👍
Sira tracter
Jahaj nalo vadd sahoolta bare dasea ni y bathroom washroom kithe aa
😂😂🙄
ਬਾਈ ਸਵਾਦ ਆ ਗਿਆ
Price ta das deo vr
very nice modified
Bai ji pls andron v dikha dya karo dil dee reejh adhuri reh jandi aa
ਇਸਦੀ ਕਟਾਈ ਬਹੁਤ ਘਟ ਲੱਗਦੀ ਆ
Badia hunar hai ji
👍👍👍👍👍
ਸਾਇਕਲ ਤੇ ਗਿਆ ਸੀ ਭਾਰਤ ਤੋਂ ਯੂਰੋਪ ਪਿਆਰ ਲਈ ਦੇਖੋ ਪੂਰੀ ਵੀਡੀਓth-cam.com/video/60nBXAsIRwU/w-d-xo.html
Ok 👌 aa
very down to earth person
Kine lkh da
Alloy pe jande ta , full dhakk peni c
Nice brother
Veer ji Caven ta dekha dinde vicho
ज़बरदस्त
ਮੈਨੂੰ ਤਾਂ ਇਹ ਲਗਦਾ ਤੁਸੀਂ ਜਹਾਜ਼ ਦੀਆਂ ਸਹੂਲਤਾਂ ਦੇਖੀਆਂ ਨਹੀਂ ਲਗਦੀਆਂ
God bless you
Tractor chaj tra dekhaa dia kro veer kabin dekhia hii naii
Nice
ਵੀਰ ਕਿਨੇ ਪੈਸਿਆਂ ਵਿਚ ਤਿਆਰ ਹੋਇਆ ਚਾਨਣਾ ਪਾਇਆ ਕਰੋ ਜੀ
Very nice paa ji
Kmal krti
Sade pind da bai bhola
ਵਧਾਈ ਦਾ ਪਾਤਰ ਹੈ ਮਿਸਤਰੀ ਬਨੌਣ ਵਾਲਾ ।
ਅਤੇ ਹਰਭੇਜ ਸਿੱਘ ਲੋਕਾ ਤੱਕ ਜਾਨ ਕਾਰੀ ਪਚੋਹਣ ਵਾਲਾ ਧੰਨਵਾਦ ।
ਹਰਭੇਜ ਬਾਈ ਜੀ ਤੁਹਾਡੀਆਂ ਵੀਡੀਓ ਬਹੁਤ ਸੋਹਣੀਆ ਹੁੰਦੀਆਂ। ਧੰਨਵਾਦ
Uncle ji ਬਹੁਤ ਵਧੀਆ ਇਨਸਾਨ ਨੇ ਤੇ ਬਹੁਤ ਚਿਰ ਦੇ ਗੱਡੀਆਂ ਦਾ ਕੰਮ ਕਰਦੇ ਨੇ ਬਸ ਕਿਸੇ ਨੇ ਅੱਜ ਤੱਕ ਕਿਸੇ ਚੈਨਲ ਨੇ ਨਹੀ ਦਿਖਿਆ
ਗੁਰਭੇਜ ਸਿਆ ਤੂੰ ਵੀ ਬਹੁਤ ਵਧੀਆ ਕੰਮ ਕਰ ਰਿਹਾ ਹੈ।
ਗਾਲਿਬ ਵਾਲੇ ਵੀਰ ਨੇ ਵੀ ਕਮਾਲ ਕਰਤੀ।
ਮੈ ਨਿੱਕੇ ਹੁੰਦੇ ਤੋ ਇਹਨਾ਼ ਦੇ ਗੇਰੈਜ ਅੱਗੋ ਦੀ ਲੰਘਦਾਂ ਪਰ ਅੱਜ ਪਤਾ ਲੱਗਾ ਵੀ ਇੱਥੇ ਗੱਡੀਆਂ ਦਾ ਕੰਮ ਹੁੰਦਾ 🤣🤣🤣🤣🤣🤣🤣🤣🤣🤣🤣
😂😂
Y kehare pind aa
ਹੋਰ ਗੈਰਜ ਚ ਕੱਛੂ ਕੁੰਮੇ ਪਾਲੀ ਦੇ ਆ
@@ekchup100sukh7 ਇਹ ਸਾਰਾ ਕੰਮ ਅੰਦਰ ਹੀ ਕਰਦੇ ਆ ਬਿਲਡਿੰਗ ਦੇ ਵਿੱਚ ਬਾਹਰ ਸਿਰਫ ਪੁਰਾਣੀਆਂ ਗੱਡੀਆਂ ਹੁੰਦੀਆਂ ਕਦੇ ਕਦੇ ਹੀ ਗੱਡੀਆਂ ਧੋਣ ਵਾਸਤੇ ਬਾਹ ਆਉਂਦੇ ਆ ਮੈ ਸੋਚਿਆ ਜਾਂ ਕਾਰ ਵਾਸ਼ ਆ ਜਾ ਪੁਰਾਣੀਆਂ ਗੱਡੀਆਂ ਵੈਸੈ ਹੀ ਖੜੀਆਂ ਹੁੰਦੀਆਂ
@@jassamander ਗਾਲਿਬ ਕਲਾਂ ਜਗਰਾਓਂ ਦੇ ਕੋਲ ਹੀ ਆ
ਬਹੁਤ ਵੱਧੀਆ ਲੱਗਿਆਂ ਕੰਮ ਜੀ waheguru mehar kareee
❤
ਵੀਰ ਅੰਦਰੋਂ ਬਾਹਰੋਂ ਟਰੈਕਟਰ ਚੰਗੀ ਤਰ੍ਹਾਂ ਦਿਖਾਇਆ ਕਰੋ ਨਾਲ਼ੇ ਇੰਜਣ ਗੇਅਰ ਹਾਈਡਰੌਲਿਕ ਦੀ ਜਾਣਕਾਰੀ ਵੀ ਪੂਰੀ ਦਿਆ ਕਰੋ
Sai gal aa bire
Sahi akeh bai ava sala swadne aunda
@@gaganbadesha3884
1
ੲਿਸ ਟਰੈਕਟਰ ਨੂੰ ਹੱਲਾ ਪਾ ਕੇ ਚਲਾਓ ਫਿਰ ਹੀ ਪਤਾ ਲੱਗੂ ਕੇ ੲਿਹ ਟਰੈਕਟਰ ਕਿਨਾ ਕੋ ਜੋਰ ਮਾਰਦਾ ਬਾਕੀ ਟਰੈਕਟਰ ਬਹੁਤ ਵਧੀਆ ਹੈਂ ਜੀ
21 hal keh taan reha khichlu
Very good gill sahib buhat vadiya work 💯👍 ay tuwada sidhu veer great 👍 silanwali Sargodha Punjab Pakistan
ਸਰਦਾਰ ਬਹੁਤ ਮਿਹਨਤ ਵਾਲੇ ਹੁੰਦੇ ਹਨ ਪਰ ਮਿਹਨਤ ਦਾ ਮੁੱਲ ਨਹੀਂ ਮਿਲਦਾ। ਸਲੂਟ ਹੈ ਬਾਈ ਗਿੱਲ ਸਾਹਿਬ। ਬੱਚੇ ਵੀ ਤਰੱਕੀ ਕਰਨ ।
बहुत ही अच्छी जानकारी के लिए आपका बहुत बहुत धन्यवाद भाई हरभेज़
First comment ji 😊
Bahut wadya Banaya ji ehna ne tractor 🚜🚜🚜 👌👌👌🙏🏻
ਵਾਹਿਗੁਰੂ ਜੀ ਪੰਜਾਬੀਆ ਵਿੱਚ ਹੁਨਰ ਤਾ ਬਹੁਤ ਆ । ਭਾਵ ਮਿਹਨਤ ਤੇ ਦਿਮਾਗ ਬਹੁਤ ਆ ।
ਪਰ ਤਰਾਸਤੀ ਇਹ ਆ ਕਿ ਇਥੇ ਇਸਨਾਨ ਦਾ ਮੁੱਲ ਕੋਈ ਨਹੀ । ਗੰਦੀਆ ਸਰਕਾਰਾ ਲੈ ਬੈਠੀਆ ਪੰਜਾਬੀਆ ਨੂੰ .......
Ye Tractor Charirmen Rejinder Singh Sandhu Da H Pind Takkia (Sultanpur Lodhi)
ये रशियन का बाप इंडियन है 💪🏽!!
22g ਖਰਚਾ ਕੀ ਆਇਆ ਇਹ ਜ਼ਰੂਰ ਦੱਸਣਾ ਚਾਹੀਦਾ ਸੀ।
jagraon kol ghalab pinda vith aa
ਟਰੈਕਟਰ ਤਾਂ ਬਾਈ ਨੇ ਬਹੁਤ ਬੰਬ ਬਣਾ ਦਿੱਤਾ ,ਪਰ ਸਰਕਾਰ ਨਹੀਂ ਚਾਹੁੰਦੀ, ਸਰਕਾਰ ਮੁਤਾਬਕ,ਹਰ 15 ਸਾਲ ਬਾਅਦ ਗੱਡੀਆਂ ਬਦਲੀ ਕਰੀ ਜਾਊ, ਕੋਈ ਤਰੱਕੀ ਨਹੀਂ ਭੁਖੇ ਮਰੋ, ਇਸ ਤਰ੍ਹਾਂ ਦੇ ਲੋਕਾਂ ਨੂੰ ਸਰਕਾਰ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਗੱਡੀ ਟਰੈਕਟਰ 100ਸਾਲ ਪੁਰਾਣਾ ਨਹੀਂ ਹੁੰਦਾ, ਸਰਕਾਰ ਦੀ ਨਿਯਤ ਘਟੀਆ ਐ।
Singh is king always
Har medaan fate👌👌👌👌🙏
Sat Shri Akal Ji Lajawab Video God Bless You Thanks Ji 😊 🙏
Very good Gill shb boht zbrdast modification ki ha ap ny👌👍
ਸਾਡੇ ਨਾਲ ਦਾ ਪਿੰਡ ਆ ਮੈਨੂੰ ਪਤਾ ਨੀ ਸੀ ਕੇ ਇਹ tarctor ਵੀ ਤਿਆਰ ਕਰਦੇ ਆ ਪਰ ਇਹ ਤਾਂ ਕਾਰ ਹੀ ਤਿਆਰ ਕਰਦੇ ਸੀ ਪਹਿਲਾ
Kehra pind y
@@jassamander video de starting ch dsya bai
ਗਾਲਿਬ ਕਾਲਾ ਨੇੜੇ ਜਗਰਾਂਓ ਜਿਲਾ ਲੁਧਿਆਣਾ
Bai ji mera pind Galib aa Bhola nam tan sunea parr kadhe miln de gal hi nahin soche.Hun miluga
ਸਾਨ ਟਰੈਕਟਰ ਆ ਜਮੀਨ ਬਹੁਦਾ ਦਿਖਾਉਣਾ ਸੀ ਯਾਰ
ਅਾਪਨੇ ਹੀ िਪੰਢ ਦੇ ਪਾਲੀ िਮਸਤਰੀ ਤੋ ਕੰਮ िਸॅਖੇਅਾ ਸੀ ਬਾਈ ਨੇ
ਕਿਆ ਬਾਤਾਂ ਜੀ ਬਹੁਤ ਵਧੀਆ
Bhola veer ji 🌹 vah Very good
Bhola Ghtuti .......Galab pind Di Shan
ਗੈੜੈ ਕੱਡ ਕੇ ਸ਼ੋਕ ਪੋਰਾ ਕੀਤਾ ਅੰਦਰੋ ਨਹੀਂ ਦਿਖਾਇਆ ਗਿਆ
ਵੀਰ ਜੀ ਬਹੁਤ ਹੀ ਵਧੀਆ ਪਰ ਕੁਝ ਹਾਲੇ ਵੀ ਕੰਮੀਆ ਆ
ਜਿਵੇ ਡਿਸਕ ਬਰੇਕ ਮਹੂਰਲਾ ਹਿੱਸੇ ×ਚੋੜਾਈ ਵਧ ਘਟ ਕਟਾਈ ਸਾਈਡ ਲਾਈਕਾ ਦੀ ਲਬਾਈ ਵਰਤਨ ਲਈ ਔਜਾਰ
ਦੀ ਕਮੀ ਬਾਕੀ ਵਧੀਆ ਧੰਨਵਾਦ ਆ ਵੀਰ
ਮੈ ਟਰੈਕਰ ਤੇ ਹੀ ਰਿਸਸਚਰ ਕਰ ਰਿਹਾ ਹਾ ਦੋ ਸਾਲ ਤੋ
ਗੁਰਭੇਜ ਨਹੀਂ ਤੇ ਦੂਜਾ ਬਾੲੀ ਖਾਦਾਂ ਬਹੁਤ ਮੋਟੀ ਲਗਦਾ 😃
ਬੱਲੇ ਅੰਕਲ ਜੀ ਬਹੁਤ ਵਧੀਆ
ਬਹੁਤ ਵਧੀਆ
Russian Belarus tractors strong power full and give long duty sardar sab nice person and also have good tractor
ਵਾਲਾ ਈ ਸਿਰਾ ਜਮਾਂ ਈ ਅੱਤ 😂😂😂😂😂😂😜
Siraa tractr Salute mechanic Gill saab
Bahut wadia, tractor, bally mistry de
ਬਹੁਤ ਖੂਬ
Veer G Tuci Great Ho;
WAHEGURU JI CHARDI KALA
WICH RAKHE APP SAB NU🙏
❤
Hmt 2011 ਕਮਪ੍ਰੇਸ਼ਰ ਆਉਂਦਾ ਸੀ,, ਫੈਕਟਰੀ ਚੋਂ ਹੀ,, ਜੇ ਨ ਪਤਾ ਹੋਵੇ
Sirra kam
ਵੀਰ ਜੀ ਕੀਮਤ ਵੀ ਦੱਸੋ ਕਿੰਨੇ ਚ ਤਿਆਰ ਹੋਇਆ ਏ ਜਰੂਰ ਦੱਸਿਓ ਜੀ
ਬਹੁਤ ਵਧੀਆ ਜੀ
Bahut vadhia jee
Bahut vadia g
Bhut vdda honor aa uncle ch talent bolda va
Excellent job Uncle ji
Uncle ji da Tractor dekh k rooh khush hogi
Bht vadia g God bless you.
ਖਰਚਾ ਪੁਛਿਆ ਦੱਸਿਆ ਹੀ ਨਹੀਂ...ਕੀ ਯਰ
💯💯💯
Well and good work
Good video 👍👍
ਵੀਰ ਜੀ ਖਰਚਾ ਨਿ ਦੱਸਿਆ ਤੁਸੀ ਕੇ ਕਿੰਨਾ ਆਇਆ।
ਇਹ ਕਿਰਪਾ ਜਰੂਰ ਕਰਤਾ ਕਰੋ।
ਇਹ ਬਾਈ ਭੋਲਾ ਗਾਲਿਬ ਆਲਾ ... ਬਹੁਤ ਕਾਰਾਂ ਤਿਆਰ ਕੀਤੀਆ ..
Great man Sidhu veer ji
Bai ehna de garage muhar de chotte hunde to le ke hun takk langde aw. Pta ni c tractor tuar hunde. Hamesha car e dekhiyan . Kyaa batt sirra👌🏻
Super
Bahut wadia
Best...mast #KMC
👍🏻 kyaa baat aa yar . Uncle genius aa
Wmk Ji God bless you Ji Waheguru Ji Sabna Te Hamesha Meher krna Ji
ਅੰਦਰੋ ਤਾਂ ਦਿਖਾੲਿਅਾ ਨਹੀ ਅੇਵੇ ਗੇੜੇ ਜਹੇ ਗੜਾੲੀ ਗੲੇ .
haha sahi keha y jma shi
ਅੰਦਰੋਂ ਤਾਂ ਦਿਖਾ ਦਿੰਦੇ ਹੁਣ ਟਰੈਕਟਰ
Gill sahib kamaal
Bhut vdyia video bnada tu veer... Rabb tenu chardiKala vich rhakhe
Bai eh sade nalde pind takiya to aa jinder Singh sarpanch jo Sultanpur Lodhi to caherman aa ohna kol belarus de 3.4model aa nal hi ohna ne ik 6slander engine la ok teyar kita ohna aap hi but end modification
Good job guys
Mera pind Galib aa Bai Bhole kol jehri marji gaddi tractor jo vi cheej bani aa ohnu de dio agg bana dinda.Thank you
Super bowl
ਬਾਈ ਕੇਬਨ ਤਾਂ ਵਿਖਾਇਆ ਨਈ, ਉੱਦਾਂ ਤੁਸੀਂ ਪ੍ਰਫੈਸ਼ਨਲ ਹੋ
This tractor is made my massad
Bhut ghaint bnaiya tractor ji
👍👌
bhut vdiaa y g
Sada pind da na vr
vadhiya gall eh lggi knjis kol saical mil ji jis kol nhi vali
ਭੋਲਾ ਬਾਈ ੳੁਸਤਾਦ
Sirra galbaat
Bro andaro kamban vi vikhona c ga vase bo vadiga g 👍👍
Sira tracter
Jahaj nalo vadd sahoolta bare dasea ni y bathroom washroom kithe aa
😂😂🙄
ਬਾਈ ਸਵਾਦ ਆ ਗਿਆ
Price ta das deo vr
very nice modified
Bai ji pls andron v dikha dya karo dil dee reejh adhuri reh jandi aa
ਇਸਦੀ ਕਟਾਈ ਬਹੁਤ ਘਟ ਲੱਗਦੀ ਆ
Badia hunar hai ji
👍👍👍👍👍
ਸਾਇਕਲ ਤੇ ਗਿਆ ਸੀ ਭਾਰਤ ਤੋਂ ਯੂਰੋਪ ਪਿਆਰ ਲਈ ਦੇਖੋ ਪੂਰੀ ਵੀਡੀਓ
th-cam.com/video/60nBXAsIRwU/w-d-xo.html