ਜੇ ਅਚਾਨਕ ਕਿਤੇ ਜਾਣਾ ਹੋਵੇ ਤਾਂ ਇਹ ਚੀਜ਼ ਨਾਲ ਸਕਿੰਟਾਂ ਵਿੱਚ ਵਾਲ ਕਾਲੇ ਕਰੋ, black hair in seconds

แชร์
ฝัง
  • เผยแพร่เมื่อ 9 พ.ย. 2024

ความคิดเห็น • 304

  • @Karmjitkaur90
    @Karmjitkaur90 2 หลายเดือนก่อน +12

    ਬਿਲਕੁਲ ਸਹੀ ਗੱਲ ਆ ਜੀ ਬੱਚਿਆਂ ਲਈ ਜ਼ੀਨਾਂ ਪੈਂਦਾ ਜੀ 😢😢

  • @rickyseerha5668
    @rickyseerha5668 2 หลายเดือนก่อน +6

    ਬਹੁਤ ਵਧੀਆ, ਜਾਣਕਾਰੀ ਦਿੱਤੀ, ਛੋਟੀ ਭੈਣੇ,

  • @rajinderkaur2643
    @rajinderkaur2643 2 หลายเดือนก่อน +4

    Tuc tah aj schi Boht vdia te useful chij dsia ji mainu tah ehdi Boht jrurat c ji thank you ji sister 🎉

  • @Amandeep-if6rd
    @Amandeep-if6rd 2 หลายเดือนก่อน +7

    massage Mera se vedo tusi bhut shoni banae... nice 👍🏼👌🏼💯

  • @AjayPal-ml3ik
    @AjayPal-ml3ik 2 หลายเดือนก่อน +27

    ਸਹੀ ਗੱਲ ਹੈ ਭੈਣਜੀ ਜਿਹੜੇ ਆਪਣਿਆਂ ਦੇ ਦੁੱਖ ਹੁੰਦੇ ਨੇ ੳਹ ਭੁਲਾਏ ਨਹੀ ਜਾਂਦੇ ਜਿੰਨਾ ਮਰਜੀ ਆਪਾਂ ਭੁਲਾਏ ਦੀ ਕੋਸ਼ਿਸ਼ ਕਰੀਏ ਮੇਰੇ ਦੋਨਾਂ ਵੀਰਾਂ ਦੀ ਡੈਥ ਹੋਗੀ ਛੋਟਾ ਉਨੀ ਸਾਲ ਦਾ ਚਲਾ ਗਿਆ ਤੇ ਵੱਡਾ ਪੰਤਾਲੀ ਸਾਲ ਦਾ ਚਲਾ ਗਿਆ ਛੋਟੇ ਤੋਂ ਤਿੰਨ ਸਾਲ ਬਾਅਦ ਮਾਂ ਚਲੀ ਗਈ ਭੈਣੇ ਸਾਹ ਬੰਦ ਹੋ ਜਾਂਦੇ ਜਦੋਂ ਕਦੇ ਮਨ ਭਰਦਾ ਤਾਂ ਤੁਹਾਡੀਆਂ ਗੱਲਾਂ ਬਹੁਤ ਹੌਂਸਲਾ ਦਿੰਦੀਆਂ ਜੀ ਮੈੰ ਤੁਹਾਡਾ ਵਲੋਂਗ ਰੋਜ ਦੇਖਦੀ ਹਾਂ ਧੰਨਵਾਦ ਜੀ ਹਰਮਨ ਅਬੋਹਰ ਤੋਂ

    • @harindersharma6055
      @harindersharma6055 2 หลายเดือนก่อน +1

      Sis join Karo please 🙏

    • @HarpreetKaur-ic8kl
      @HarpreetKaur-ic8kl 2 หลายเดือนก่อน +1

      Bilkol sahi

    • @surjitgill662
      @surjitgill662 หลายเดือนก่อน

      ਤੁਸੀ ਕਹਿੰਦੇ ਮੈਨੂੰ ਕੀਮਤ ਨਹੀ ਪਤਾ ਫਿਰ ਆਪ ਕਿਵੇਂ ਮੰਗਵਾਂਉਦੇ ਹੋ ?

  • @surjitgill662
    @surjitgill662 หลายเดือนก่อน +5

    ਭੈਣ ਜੀ ਤੁਸੀ ਬਹੁਤ ਸਖਤ ਦਿਲ ਹੋ ਇਸ ਤਰਾਂ ਰੋਵੋ ਨਾ ਜੀ ਮੇਰੇ ਸਰਦਾਰ ਜੀ ਵੀ ਚਲੇ ਗੈ ਤੁਹਾਨੂੰ ਵੇਖ ਕੇ ਮੈ ਵੀ ਬੇ ਵਸ ਹੋ ਜਾਂਦੀ
    🎉🎉❤❤❤❤

  • @pannujatt4024
    @pannujatt4024 2 หลายเดือนก่อน +65

    ਭੈਣ ਜੀ ਸਤਿ ਸ੍ਰੀ ਅਕਾਲ ਬਹੁਤ ਦੁੱਖ ਲੱਗਦਾ ਜਦ ਤੁਸੀਂ ਰੋਨੇ ਆ ਜਿਹਦਾ ਅੰਦਰ ਦੁੱਖ ਹੁੰਦਾ ਦਾ ਨਾ ਤਾਂ ਮਲੋ ਮੱਲੀ ਲਿਆ ਜਾਂਦਾ ਮੇਰਾ ਵੀ ਪਤੀਜਾ 14 ਸਾਲ ਦਾ ਪਟਿਆਲੇ ਪੜਨ ਜਾਂਦਾ ਸੀ ਸਕੂਲ ਵਾਲੀ ਵੱਸ ਚੋਂ ਡਿੱਗ ਗਿਆ ਸੀ ਪਿੰਡ ਦੇ ਨੇੜੇ ਆ ਕੇ ਥਾਂ ਹੀ ਪੂਰਾ ਹੋ ਗਿਆ ਸੀ ਇਕੋ ਭਤੀਜਾ ਸੀ ਮੇਰਾ ਜਦ ਤੁਸੀਂ ਸੀਨ ਕਿਹਾ ਮੇਰੇ ਵੀ ਉਹੀ ਸੀ ਨੂੰ ਯਾਦ ਆ ਗਿਆ ਜਿਸ ਦਿਨ ਮੇਰਾ ਭਤੀਜਾ ਮੁਕਿਆ ਸੀ ਪਹਿਲਾ ਮੈਂ ਰੋਈ ਫੇਰ ਕਮੈਂਟ ਲਿਖਿਆ

    • @RamKumar-ty8wf
      @RamKumar-ty8wf 2 หลายเดือนก่อน +1

      Mere bete di death ho gei c ,21y ch bus 😢😢😢hr pl osnu hi yaad krkke ronde ha

    • @leviparrish2386
      @leviparrish2386 หลายเดือนก่อน

      God bless 🙌

  • @gurmansandhu07
    @gurmansandhu07 2 หลายเดือนก่อน +13

    🙏🏻, ਸਤਿ ਸ੍ਰੀ ਆਕਾਲ ਮੈਡਮ ਜੀ,
    ਮੈਂ ਜਗਦੀਪ ਸਿੰਘ ਸੰਧੂ ਪਿੰਡ ਪੇਧਨੀ ਕਲਾ, ਧੂਰੀ ਤੋਂ ਹਾਂ ਜੀ। ਮੈਂ ਪ੍ਰੋਫੈਸਰ ਸਾਹਿਬ ਦਾ ਵਿਦਿਆਰਥੀ ਸੀ +1 ਤੋਂ ਬੀ.ਏ. ਤੱਕ। ਪ੍ਰੋਫੈਸਰ ਸਾਹਿਬ ਦੀ ਮੋਤ ਦੀ ਖ਼ਬਰ ਸੁਣਕੇ ਬੜਾ ਦੁੱਖ ਹੋਇਆ। ਬਹੁਤ ਹੀ ਹਸਮੁੱਖ ਸੁਭਾਅ ਦੇ ਮਾਲਿਕ ਸਨ । ਮੈਂਨੂੰ ਓਹਨਾਂ ਬਾਰੇ ਲਿਖਣ ਲਈ ਸ਼ਬਦ ਨਹੀਂ ਲੱਭ ਰਹੇ। ਪ੍ਰਮਾਤਮਾਂ ਓਹਨਾਂ ਨੂੰ ਅਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ😭😭😭🙏🏻

  • @jagjotsidhu3673
    @jagjotsidhu3673 2 หลายเดือนก่อน +4

    Nice information mam. God bless u.

  • @harwinderkaur7994
    @harwinderkaur7994 2 หลายเดือนก่อน +3

    Nice information mam God bless you

  • @davinderjeetsohal3582
    @davinderjeetsohal3582 หลายเดือนก่อน +1

    Heart touching gall baat,,, waheguru g sda ang sang rehn thode🙏🙏🙏🙏🙏

  • @Jashanchahalz99
    @Jashanchahalz99 2 หลายเดือนก่อน +6

    ਦੀਦੀ ਜੀ ਸਤਿ ਸ੍ਰੀ ਆਕਾਲ ਮੈਂ ਵੀ ਤੁਹਾਡੇ ਵਾਰਗੀ ਹਾ ਸੁਖਬੀਰ ਕੌਰ ਮਾਨਸਾ ਤੋਂ

  • @charanjeetkaur8147
    @charanjeetkaur8147 2 หลายเดือนก่อน +2

    Ajj pehli baar aap ji vdo vekhan da mouka milya....scroll krde hoye mili vdo jehri ki bahut hi useful hai

  • @SukhvinderDhillon-tv7rf
    @SukhvinderDhillon-tv7rf 2 หลายเดือนก่อน +9

    ਜਹਿੜਾ ਵੀ ਦੁਖੀ ਹੁੰਦਾ ਉਹੀ ਵਿਛੜਿਆਂ ਦੀਆਂ ਗੱਲਾਂ ਵਾਰ ਵਾਰ ਕਰਦੇ ਨੇ ਕੋਈ ਵੀ ਗੱਲ ਹੋਵੇ ਫਿਰ ਵੀ ਆਪਣਾਂ ਦੁੱਖ ਯਾਦ ਆ ਹੀ ਜਾਂਦਾ ਹੈ

  • @amrjeetkaurkalar4636
    @amrjeetkaurkalar4636 2 หลายเดือนก่อน +13

    ਭੈਣ ਸਤਿ ਸ੍ਰੀ ਅਕਾਲ ਜੀ 🙏 ਅਸਲ ਚ ਜਦ ਕਿਸੇ ਵੱਡੇ ਦੁੱਖ ਤੋ ਗੁਜਰੇ ਹੋਇਏ ਤਾ ਉਹ ਦੁੱਖ ਆਪਣਾ ਇੱਕ ਅੰਗ ਬਣ ਜਾਦਾ ਚਾਹ ਕੇ ਵੀ ਉਸ ਨੂੰ ਅਸੀ ਭੁੱਲਾ ਨਹੀ ਸਕਦੇ 😭🙏🙏🙏🙏❤

  • @dhillonsingh1350
    @dhillonsingh1350 2 หลายเดือนก่อน +4

    ਭੈਣਜੀ ਸਤਸਰੀਅਕਾਲ,ਮੈਂ ਪਹਿਲੀ ਵਾਰ ਅਜ ਦੋ ਸਤੰਬਰ ਨੂੰ ਤੁਹਾਡੀ ਵਿਡੀਉ ਵੇਖੀ ਬਹੁਤ ਸਕੂਨ ਮਿਲਿਆ ਭੈਣ ਜੀ ਇਹ ਸਪਰੇ ਕਿਥੋਂ ਮਿਲੂਗੀ ਕਿਨੇ ਦੀ ਮਿਲੂਗੀ ਕਿਨੇ ਮਿੰਟ ਬਾਅਦ ਧੋਣਾ ਹੈ

  • @KuldeepSingh-ru4pl
    @KuldeepSingh-ru4pl หลายเดือนก่อน

    ਬਹੁਤ ਵਧੀਆ ਜੀ ਵਾਹਿਗੁਰੂ ਮਿਹਰ ਕਰੇ

  • @hansaliwalapreet812
    @hansaliwalapreet812 หลายเดือนก่อน +1

    WAHEGURU ji 🙏🏻 pal2 kirpa krde rehan aap ju te sister ❤️❤️❤️sab karma di khed ha ji...strong bno

  • @veerpalkaurdhillonveerpalk3333
    @veerpalkaurdhillonveerpalk3333 2 หลายเดือนก่อน +3

    ਦੀ ਦੀ ਜੀ ਸਤਿ ਸ੍ਰੀ ਆਕਾਲ ਬਹੁਤ ਧੰਨਵਾਦ ਵਧੀਆ ਜਾਣਕਾਰੀ ਦਿੱਤੀ ❤

  • @AmandeepKaur-de6qe
    @AmandeepKaur-de6qe 2 หลายเดือนก่อน +13

    ਦੀਦੀ ਅੱਜ 2ਸਤੰਬਰ ਆ ਪਿਛਲੇ ਸਾਲ ਅੱਜ ਦੇ ਦਿਨ ਮੇਰੇ ਹਸਬੈਂਡ ਦੋ ਦਿਨ ਦੀ ਛੁੱਟੀ ਆਏ ਸਨ 19ਸਤੰਬਰ ਨੂੰ ਅਚਾਨਕ ਬ੍ਰੇਨ ਅਟੈਕ ਹੋ ਗਿਆ ਡਿਊਟੀ ਤੇ ਹੀ ਉਹਨਾਂ ਦੀ ਡੈੱਥ ਹੋ ਗਈ ਸੀ 😭😭

    • @makhansingh3002
      @makhansingh3002 2 หลายเดือนก่อน +2

      ਬਹੁਤ ਮਾੜਾ ਹੋਇਆ ਜੀ ਵਾਹਿਗੁਰੂ ਜੀ ਪਰਿਵਾਰ ਤੇ ਆਪਣਾਂ ਮੇਹਰ ਭਰਿਆ ਹੱਥ ਰੱਖਣ

    • @Kiranveergill
      @Kiranveergill หลายเดือนก่อน

      😢😢😢

  • @malkitkaur9429
    @malkitkaur9429 2 หลายเดือนก่อน +9

    ਦੀਦੀ ਇਸ ਦਾ ਰੰਗ ਦੁਪੱਟੇ ਨੂੰ ਤਾਂ ਨੀ ਲਗਦਾ ਜੀ ? ਸਾਨੂੰ ਇਹ ਬਹੁਤ ਵਧੀਆ ਲੱਗਿਆ

  • @navrojgaming3184
    @navrojgaming3184 2 หลายเดือนก่อน +2

    Didi sat Shri akal ma Roj tuhdi videos vakhdi aa bhut vdiya hundiya ji ma roj vakhdi aa tusi kina sohne ho ji rab da dita sab kuch aa ji tunda kol par malak na kina wada dukh dita veer ji walo bhut dukh hunda Dakh ka ji ta bhan ji tuhdi awaz vich vi kina dard ha ji ma samaj sakdi aa ji

  • @gurseeratkaurrollno9263
    @gurseeratkaurrollno9263 2 หลายเดือนก่อน +1

    Sat sari akhal good morning mam very Nice video g

  • @surjitkaurchopra3747
    @surjitkaurchopra3747 หลายเดือนก่อน

    Pehanji tuhada dookh suun je apna dookh vi yaad agya hai ji meere husband nu vi 6 years hogaye han gojre bahot miss karde ha unna nu apneya da dookh bahot honda hai ji

  • @veenamalhotra8723
    @veenamalhotra8723 2 หลายเดือนก่อน +3

    Very informative 👍👍❤

  • @ManjeetKaur-lf4ws
    @ManjeetKaur-lf4ws 2 หลายเดือนก่อน +1

    Very useful information. Thanks G. Manjeet kaur from ludhiana.

  • @inderpreetkaur473
    @inderpreetkaur473 2 หลายเดือนก่อน +3

    Always like to watch your video 🎉

  • @Buttar847
    @Buttar847 หลายเดือนก่อน +1

    Dedi tusi bht kmm dya galla karde o

  • @jasbirkaurkaur-vj8me
    @jasbirkaurkaur-vj8me หลายเดือนก่อน

    ਹਾਜੀ ਸਤਿ ਸ੍ਰੀ ਆਕਾਲ ਦੀਦੀ ਜੀ ਮੈ ਤੁਹਾਡੀ ਵੀਡੀਓ ਪਹਿਲੀ ਵਾਰ ਦੇਖੀ ਹੈ ਜੀ ਬਹੁਤ ਸੋਹਣੀ ਲੱਗੀ ਜੀ 🎉🎉 ਤੁਸੀਂ ਵੀ ਬਹੁਤ ਚੰਗੇ ਲੱਗੇ ਦੀਦੀ ਜੀ ਮੇਰੀ ਵੀ ਇੱਕ ਭੈਣ ਹੀ ਮੇਰੇ ਤੋ ਛੋਟੀ ਉਹ ਵੀ ਸਾਨੂੰ ਛੱਡ ਕੇ ਚੱਲੀ ਗਈ ਹੀ ਬੜਾ ਦੁੱਖ ਹੁੰਦਾ ਹੈ ਜੀ ਭੈਣਾ ਦਾ

  • @BaljitKaur-ok2ct
    @BaljitKaur-ok2ct 2 หลายเดือนก่อน +3

    ਸਤਿ ਸ੍ਰੀ ਆਕਾਲ ਦੀਦੀ ਜੀ

  • @sukhmander7655
    @sukhmander7655 2 หลายเดือนก่อน +1

    Didi mere selya de baal bohat vyt hoi jande aa koi opa daso

  • @KulwinderSingh-i8x1s
    @KulwinderSingh-i8x1s 2 หลายเดือนก่อน +6

    ਦੀਦੀ ਜੀ ਸਤਿ ਸਿਰੀ ਕਾਲਜੀ ਹਰਪਾਲ ਕੋਰ ਸਮਰਾਲਾ

  • @harshi9543
    @harshi9543 2 หลายเดือนก่อน

    Sat shri akaal main etawah UP se bol rahi hun balwinder Kaur Maine aapki video dekhi uska to mujhe bahut achcha Laga per Dekho main bhi use karke dekhungi Meri age 60 ears hai bal safed ho Gaya

  • @kaurj8453
    @kaurj8453 หลายเดือนก่อน

    Bhot vadhia information

  • @bhupindergaddu4562
    @bhupindergaddu4562 2 หลายเดือนก่อน +1

    😞😞 it is very true, our family are the one's who stand with us in our hardest times😢

  • @gurmeetkaurmonga2964
    @gurmeetkaurmonga2964 2 หลายเดือนก่อน +1

    Ssa dii g mai Amrit sar to h mainu koi clr suit nhi krda bhut allergic ho jandi h even face sweelup ho janda mehndi lgani h bt heena da v clr nhi anda meri age 45 h

  • @neelampuri2902
    @neelampuri2902 2 หลายเดือนก่อน

    Spray karan ton baad chitte waal jyada taan nahi ho jaangey?

  • @ravinderpunia2310
    @ravinderpunia2310 หลายเดือนก่อน

    Spray lagan tan bad wash v karne hai madam ji

  • @rajenderSharma-o2b
    @rajenderSharma-o2b 2 หลายเดือนก่อน +1

    Price jarur daso

  • @jassikandhola8804
    @jassikandhola8804 2 หลายเดือนก่อน +1

    Link please🙏

  • @KanwaljitKaur-p5l
    @KanwaljitKaur-p5l 2 หลายเดือนก่อน +6

    Fase hair ramoov bare daso jaldee karna bare

    • @prateektind7005
      @prateektind7005 2 หลายเดือนก่อน

      Carmesi brand da face razor best👍

  • @paramjeetgill8899
    @paramjeetgill8899 2 หลายเดือนก่อน +1

    Sisji mere hrek colour reaction krda koi hll dso

  • @baljinderkaursohi5198
    @baljinderkaursohi5198 2 หลายเดือนก่อน

    Sat Sri akal didi ji very nice vlog c God bless you baljinder kaur Canada

  • @karamjitkaur1711
    @karamjitkaur1711 2 หลายเดือนก่อน +1

    Thanks g bhut vadya jbab dita g mere kmynt da

  • @jaswinderkauraujla1056
    @jaswinderkauraujla1056 2 หลายเดือนก่อน +4

    ਇਸ ਦਾ ਨਾਮ ਲਿਖਕੇ ਵਿਚ ਪਾ ਦੇ ਆ ਕਰੋ ਇਸ ਤਰਾਂ ਪਤਾ ਨਹੀ ਲਗਦਾ ਜੀ ❤️❤️❤️🙏🙏

  • @smilymahajan6671
    @smilymahajan6671 2 หลายเดือนก่อน +1

    Di tusi bilkul theek keha jina ne aukhe samay dada saath dita hunda us cheez nu asi kade nahi bhula sakde

    • @rajwantkaur-zk8du
      @rajwantkaur-zk8du 2 หลายเดือนก่อน

      Very good vlog God bless you 🙏🏻🙏🏻👌👌💐💐

  • @arjansingh9536
    @arjansingh9536 2 หลายเดือนก่อน

    Hanji mam menu v sir di tusi koi v gal krde o bhut vdiya lagdi aa very nice person c main thoda vlog daily vekhdi aa khanne ton

  • @bhupinderkaur109
    @bhupinderkaur109 2 หลายเดือนก่อน +1

    Good information sister

  • @Rajwant-es6xy
    @Rajwant-es6xy 2 หลายเดือนก่อน +2

    Madam ji sprey to bahad vall sampoo karna hy

  • @OBITOEDIT444
    @OBITOEDIT444 หลายเดือนก่อน +2

    ਭੈਣ ਜੀ ਇਹ ਕਿੰਨੀ ਦੇਰ ‌ਲਗਾ ਕੇ ਰੱਖਣਾ ‌ਫਿਰ ਸਾਦੇ ਪਾਣੀ ਨਾਲ ਧੋਣਾ ‌ਜਾ ਸੈਂਪੂ ਨਾਲ ਜ਼ਰੂਰ ਦੱਸਣਾ

  • @jinderpreet7621
    @jinderpreet7621 2 หลายเดือนก่อน

    Spery karn to baad panhi nal thonga v a,j nai tta kalar chuni nu lagda ja nai jaldi daso

  • @ramanpreetkaur9950
    @ramanpreetkaur9950 2 หลายเดือนก่อน

    Very nice didi tuci bhut sohne o

  • @loverosebal5668
    @loverosebal5668 2 หลายเดือนก่อน

    Sat shri akal didi❤❤

  • @SachuSingh-rr4et
    @SachuSingh-rr4et 2 หลายเดือนก่อน

    Mem laday * And jants use karna

  • @surjitkaurchopra3747
    @surjitkaurchopra3747 หลายเดือนก่อน

    Ssakal pehanji maine 1st time tuhada vedio dekya hai mai vi pehanji Lorel, da brown ,colour lagande hai 8 din vich waal safed ho jande han tuse ke lagade pehanji dasso ji

  • @harpreet-iw3je
    @harpreet-iw3je 2 หลายเดือนก่อน

    Ssa mam ..skin te spray ho jae taa charda te nahi skin te??

  • @kaurbrar5463
    @kaurbrar5463 2 หลายเดือนก่อน

    Ssa mam ji tusi mangva ke v de sakde ho plz replied black color spray chahedi h

  • @HarbansSingh-qq4fg
    @HarbansSingh-qq4fg 2 หลายเดือนก่อน

    Bahut vdia blog madam g❤

  • @Kamaljeet-id7xk
    @Kamaljeet-id7xk 2 หลายเดือนก่อน

    Ssa didi love you so much ❤❤ Kamal patiala

  • @parmjeetsidhu3979
    @parmjeetsidhu3979 2 หลายเดือนก่อน +1

    Di main smothing krvye c mere hair bad white hon lag gae c hun mnu tension rehnde a chuni rakhne pende a sair te bhut dil wahite hair thik ho jan

  • @amarjeetkaur1701
    @amarjeetkaur1701 2 หลายเดือนก่อน

    Hlo sat shri akal ji problem ta sarya nu wala de par Koi v calories sut nhi krda

  • @guri8033
    @guri8033 2 หลายเดือนก่อน

    Didi bottle de thalle likhea aa rate

  • @manjitkaurmanjit7636
    @manjitkaurmanjit7636 2 หลายเดือนก่อน

    Didi eh colour dupatte nu nahi lagda

  • @SJeet-n4u
    @SJeet-n4u หลายเดือนก่อน

    Waheguruji tuhanu sda chaddikla vich rakhan

  • @kamaldhaliwal6340
    @kamaldhaliwal6340 2 หลายเดือนก่อน +2

    Nice video did g ❤❤🎉🎉🧡🧡🧡🧡🧡

  • @prabhjeetkaur4546
    @prabhjeetkaur4546 หลายเดือนก่อน

    Didi...manu v koi colour suit ni karda ma v job kardi ha ji bhot parshani aundi a chatti vala di ma sirf couri da he colour use kardi ha ta o v ak hafti bad val chatti ho janda hn koi aha jahi colour ni jo ak ja doo month ta nalagona pavi

  • @AmanDeepkaur-ym3hk
    @AmanDeepkaur-ym3hk 2 หลายเดือนก่อน +2

    ਇਹ mens ਦਾੜੀ ਤੇ ਵੀ ਕਰ ਸਕਦੇ ਹੋ?

  • @sandhusaab541
    @sandhusaab541 2 หลายเดือนก่อน

    Dede ji bad vih wal thone aa ji

  • @parveenrani8768
    @parveenrani8768 2 หลายเดือนก่อน

    Ss akal didi ji....ki tusi Faridkot ton ho.main v Faridkot ton belong krdi.tusi kehre department ch c job krde? Tuhade vichar buhut achhe lgge.God bless u g❤

  • @AshaRani-p3g
    @AshaRani-p3g 2 หลายเดือนก่อน +1

    Very nice video g

  • @surinderpalkaur2060
    @surinderpalkaur2060 28 วันที่ผ่านมา

    Very nice ji

  • @Sandhuji.
    @Sandhuji. หลายเดือนก่อน

    Sat sri Akaal mam ji, asi v Sandhu hi ha, khushi hoyi tuhano mel k, mai ajj hi first time tuhadi video waikhiya hai and I subscribed your channel.

  • @sukhdeepkaur5471
    @sukhdeepkaur5471 2 หลายเดือนก่อน +1

    Hanji mam amazon te 439 rs da a

  • @jasmeenkaur1692
    @jasmeenkaur1692 2 หลายเดือนก่อน

    Hnjii ma'am vadiya product aa mai v use kardi aa

  • @amrjeetkaurkalar4636
    @amrjeetkaurkalar4636 2 หลายเดือนก่อน +1

    ਅਮਰਜੀਤ ਭੁੱਚੋ ਕਲਾ ਜੀ 🙏🙏🙏🙏🙏❤

  • @BaljeetKaur-uz6eq
    @BaljeetKaur-uz6eq 2 หลายเดือนก่อน

    Tusi msg tune silent kr dya kro sis g coz video ch awaj aundi ea ea disturbance hundi ea

  • @Palwinderkaur-k4l
    @Palwinderkaur-k4l 25 วันที่ผ่านมา

    Very nice

  • @kanwalsingh2616
    @kanwalsingh2616 2 หลายเดือนก่อน

    Very nice ji waheguru ji

  • @rajinderkaur5077
    @rajinderkaur5077 2 หลายเดือนก่อน

    Kithon mangvya ji

  • @Samanpreetkaur-ul4bl
    @Samanpreetkaur-ul4bl 2 หลายเดือนก่อน

    Di spre krn to baad dona kine timebaad aa ji

  • @ArshdeepSingh-cz7ch
    @ArshdeepSingh-cz7ch 2 หลายเดือนก่อน +1

    Ssa ji ki eh colour dupate te lag janda hai ja nahi plz dasna 🙏

    • @varinderkaur579
      @varinderkaur579 หลายเดือนก่อน +1

      Nhi lgda g .but lgaan to baad hair hard ho jande ne. Proper way naal colour v nhi hunda.i don't like this product

    • @ArshdeepSingh-cz7ch
      @ArshdeepSingh-cz7ch หลายเดือนก่อน

      @@varinderkaur579 thanku ji 🙏

  • @sukhbirkaur7570
    @sukhbirkaur7570 2 หลายเดือนก่อน

    Good morning ji , pplzCurly hair lyi v dasu ji,

  • @Rajwinder_04
    @Rajwinder_04 2 หลายเดือนก่อน

    Hlo dii ssa ji m thada vlog harroj dekhdi aa m v faridkot to aa moka milya ta jurur milna

  • @truegurbani7770
    @truegurbani7770 2 หลายเดือนก่อน +1

    Sat sri akal sis

  • @SatpalLothia-vz3xl
    @SatpalLothia-vz3xl 2 หลายเดือนก่อน +2

    Aj m tadi vdo dekhhi bahut hi bdiya lgi ji sat dri akal ji m urmila punjab to

  • @paramjitkaur3303
    @paramjitkaur3303 2 หลายเดือนก่อน +2

    I love you mam too much💕💕💕💕💕paramjitkaur from Amritsar

  • @AmandeepKaur-p9r
    @AmandeepKaur-p9r 2 หลายเดือนก่อน +5

    ਅਮਨਦੀਪ ਬਠਿੰਡਾ ਸਿਵਿਆਂ ਸਤਿ ਸ੍ਰੀ ਆਕਾਲ ਜੀ 🎉🎉

  • @ajitkaur9875
    @ajitkaur9875 2 หลายเดือนก่อน

    A colour sakina ke upar ta.ñhi charda

  • @rajwinderkaur4700
    @rajwinderkaur4700 2 หลายเดือนก่อน

    Very nice vlog ssa di❤

  • @Amandeepkaur-x4n
    @Amandeepkaur-x4n 2 หลายเดือนก่อน

    What price

  • @SaroopSekhon
    @SaroopSekhon 2 หลายเดือนก่อน

    ਇਹ ਕਿਹੜੀ ਸਾਈਟ ਤੋਂ ਲਿਆ ਤੁਸੀਂ

  • @mandeepsihta2540
    @mandeepsihta2540 หลายเดือนก่อน

    Didi es nal elrzy te nhi hundi

  • @jinderpreet7621
    @jinderpreet7621 2 หลายเดือนก่อน

    Plz di main gal jaldi daso,baji glan fer kar leo ji

  • @JashanPreet-u3s
    @JashanPreet-u3s 2 หลายเดือนก่อน

    Very nice vlog ❤❤❤❤

  • @baljitk4713
    @baljitk4713 2 หลายเดือนก่อน

    Didi ji spray lgane ke bade hair wash bee Karnes hai ke nahi.

  • @roopsinghroop8903
    @roopsinghroop8903 2 หลายเดือนก่อน +2

    jankari puri ta devo mgvaya kitho aw

  • @jaswinderkaler3199
    @jaswinderkaler3199 2 หลายเดือนก่อน

    Ssa didi very beautiful suggestion I also use sometimes very good hair colour very sad veer g da sun Ke god will support you you r very strong, hard working take care God bless you see u

  • @RajRani-i5j
    @RajRani-i5j หลายเดือนก่อน

    Didi duputa nu ta ni lage ga

  • @sushmaarora2214
    @sushmaarora2214 หลายเดือนก่อน

    Good Information mam

  • @AmrinderSingh-rp6kv
    @AmrinderSingh-rp6kv 2 หลายเดือนก่อน

    Achhi jankari lie shukria mam