CRDI ਟਰੈਕਟਰ ਬਾਰੇ ਕੰਨ ਖੋਲ ਕੇ ਸੁਣਨ ਵਾਲੀਆਂ ਗੱਲਾਂ

แชร์
ฝัง
  • เผยแพร่เมื่อ 29 ก.ย. 2024

ความคิดเห็น • 210

  • @gurbajmander7987
    @gurbajmander7987 2 ปีที่แล้ว +6

    ਸਿਧਾ ਕਹੋ ਕਿ ਬੂਡਂ ਪਗਾਂ ਹੀ ਹੈ

  • @harpreetrandhawavlogs1833
    @harpreetrandhawavlogs1833 2 ปีที่แล้ว +6

    5 ja 7 kille walle ki karn. Pessa ni shadna
    Sarkar and kopnia ne

    • @Skdieselspatiala
      @Skdieselspatiala 2 ปีที่แล้ว +1

      Sahi gall aa bai but ki kriye hr cheej mhengai di maar thale kisaana di produce da rate ni milda

  • @WGCtractorsfarminglovers
    @WGCtractorsfarminglovers 2 ปีที่แล้ว

    🙏🙏🙏🙏

    • @Skdieselspatiala
      @Skdieselspatiala 2 ปีที่แล้ว

      Thanks for liking our knowledge sharing video

  • @Gill_s14
    @Gill_s14 2 ปีที่แล้ว

    Watch American farmers complain about all the issues with ecm if any problem in tractor only John Deere can fix it that mean they can charge a a lot of extra money for repairs

    • @Skdieselspatiala
      @Skdieselspatiala 2 ปีที่แล้ว

      mechanical things can happen but this technology sucess rate is 100 percent

  • @kewalchand2768
    @kewalchand2768 6 หลายเดือนก่อน

    ਵੀਰ ਜੀ ਮਹਿੰਦਰਾ ਨੋਵੋ CRD ਵਾਰੇ ਜਾਣਕਾਰੀ ਦਿਓ ਜੀ।
    ਸਰ ਪਰ CRD 605 ਵਿੱਚ ਇਨੀ ਤਾਕਤ ਹੈ ਆਮ ਪਹਿਲਾਂ ਵਾਲਾ 75 HP ਬਰਾਬਰ ਹੈ

  • @jaspreetgrewalbittu4028
    @jaspreetgrewalbittu4028 2 ปีที่แล้ว +18

    ਵੀਰ ਦਾ ਸਮਝਾਉਣ ਦਾ ਤਰੀਕਾ ਬਹੁਤ ਬਹੁਤ ਵਧੀਆ ਜੀ।

  • @paramjeetsandhu9553
    @paramjeetsandhu9553 ปีที่แล้ว

    ਵੀਰੋ ਮਾਈਕੋ ਪੰਪ ਲਉ ਅਤੇ ਝੰਜਟ ਤੋ ਬਚੋ ਕੋਈ ਫਾਇਦਾ ਨਹੀ ਮੈ ਵੀ ਹੁਣ ਹੀ ਲਿਆ ਨੋਵੋ 605 ਮੇਰੇ ਦੋਸਤ ਨੇ ਲਿਆ crdi 50 ਘੰਟੇ ਚੱਲਿਆ ਚਲਾ ਕੇ ਵੇਖਿਆ ਮਾਈਕੋ ਪੰਪ ਜਿੰਨੀ ਬੜਕ ਹੈਨੀ ਘੁਟਿਆ ਜਿਹਾ ਰਹਿੰਦਾ ਤੇ ਝੰਜਟ ਵਾਧੂ ਦਾ ਕੀਮਤ ਜਿਆਦਾ ਤੇ ਬਾਅਦ ਚ ਵੀ ਖਰਚੇ ਵਧਣ ਦੇ ਤੇ ਸਰਿਵਸ ਖਰਚੇ ਵੀ ਜਿਆਦਾ ਹੁੰਦਾ crdi ਤੇਲ ਬਹੁਤ ਸਾਫ ਚਾਹੀਦਾ ਘਰੇ ਡਰੰਮਾ ਵਾਲਾ ਤੇਲ ਨਹੀ ਚੱਲਣਾ ਇੰਜੈਕਟਰ ਸਟੱਕ ਹੀ ਰਹਿਣਗੇ ਮਾਈਕੋ ਪੰਪ ਸਾਲੋਂ ਸਾਲ ਚਲਾਈ ਜਾਉ ਕੋੰਈ ਖਰਚਾ ਨਹੀ ਇਸ ਕਰਕੇ ਚੁੱਪ ਕਰਕੇ ਸਿਰਫ ਮਾਈਕੋ ਪੰਪ ਲਾੰਉ ਤੇ ਜਿੰਦਗੀ ਸੌਖੀ ਕਰੋ ਟੈਨਸੈਨਾਂ ਨਾ ਫਸੋ ਉਹੀ ਕੰਮ crdi ਨੇ ਕਰਨਾ ਉਹੀ ਦੂਜੇ ਨੱ

  • @BaldevSingh-qd9pu
    @BaldevSingh-qd9pu 2 ปีที่แล้ว

    15 ਹਲ ਵਿੰਗੇ ਝ੍ਠ ਸਾਡੇ 11 ਦੀ ਇੱਕ ਟਿੰਨ ਵਿੰਗੀ ਕਰਦੇ ਹਲ ਤੇਰੇ

  • @pubgbgim6399
    @pubgbgim6399 2 ปีที่แล้ว +8

    855 5 star ਲਿਆਓ ਕੁੱਝ ਵੀ ਦੇਖਣ ਦੀ ਨੀਂ ਜਰੂਰਤ

    • @Skdieselspatiala
      @Skdieselspatiala 2 ปีที่แล้ว

      Bro crdi technology da base sareya da same hai

    • @2225_wale
      @2225_wale 2 ปีที่แล้ว +1

      @@Skdieselspatiala crdi sirf 50 hp to upper use hunda
      855 49.5 hp hi a oh simple pump ch hi milda

    • @baldeepsingh6412
      @baldeepsingh6412 2 ปีที่แล้ว

      Swaraj ta fail a deisal da ghar a

    • @2225_wale
      @2225_wale 2 ปีที่แล้ว

      @@baldeepsingh6412 Holland te jd nalo ta ght hi khanda

    • @Skdieselspatiala
      @Skdieselspatiala 2 ปีที่แล้ว

      @@2225_wale brother base di gall kiti na ki hp di crdi technology base

  • @sidhufarm8577
    @sidhufarm8577 2 ปีที่แล้ว +1

    CRDi 👎

  • @gurwindersingh7666
    @gurwindersingh7666 2 ปีที่แล้ว

    😇😇😇😇😇😇😇😇😇😇😇😇🤔🤔🤔🤔🤔🤔

  • @BaldevSingh-qd9pu
    @BaldevSingh-qd9pu 2 ปีที่แล้ว

    ਤੇਲ ਵੀ ਪੀਂਦਾ ਖਾਂਦਾ ਨੀ

  • @baljinderbhullar2241
    @baljinderbhullar2241 2 ปีที่แล้ว +2

    ਜਿੰਨਾ ਇਹ ਡਰਾ ਰਿਹਾ CRDI tractor ਲਊ੧ ਕੌਣ ?
    ਇਹੋ ਜਿਹੀ ਕਿਹੜੀ ਤਕਨੀਕ ਜਿਹੜੀ ਮਾੜਾ ਜਿਹਾ ਕੁਝ ਕਰਨ ਨਾਲ ਖਰਾਬ ਹੋਜੂ।
    ਸਾਡੇ ਕੋਲ ਟਰੱਕ ਨੇ CRDI. ਉਨ੍ਹਾਂ ਵਿੱਚ ਹਾਰਨ ਵੀ ਲਵਾਂਏ ਲਾਇਟਾ ਵੀ ਅੰਦਰ ਪੱਖੇ ਵੀ ਲੱਗੇ ਕਦੇ ਕੁਝ ਨਹੀਂ ਹੋ ਟਇਆ

  • @harpalmaan6972
    @harpalmaan6972 2 ปีที่แล้ว +7

    ਸਾਡੇ ਪੁਰਖੇ 🐪 ਜਦੋਂ ਇਹਨਾਂ ਨਾਲ ਵਾਹੀ ਕਰਦੇ ਸੀ ਉਦੋਂ ਲੋਕ ਸਾਉਖੇ ਸੀ

    • @Skdieselspatiala
      @Skdieselspatiala 2 ปีที่แล้ว +2

      Time naal sb cheeja update hundiya beo uhna de hisab naal
      Chalna penda

    • @onkarsingh7608
      @onkarsingh7608 2 ปีที่แล้ว

      @@Skdieselspatiala 🙏🙏🤝

    • @gurisidhu6131
      @gurisidhu6131 2 ปีที่แล้ว

      Odo 5 mn msa hundi c

  • @sunnybrar39
    @sunnybrar39 2 ปีที่แล้ว

    Nokraa de kam da nhi
    Na hi Anpad zimmedar de kam da h

  • @avnish_brar
    @avnish_brar 2 ปีที่แล้ว +4

    Eni sambhal😅

  • @rajwindermaan9321
    @rajwindermaan9321 2 ปีที่แล้ว +2

    Aho ik vari moglal pa di ta fr evy chli sari zindgi kyo ki ehda maglail ty kala ee ni hundha

    • @Skdieselspatiala
      @Skdieselspatiala 2 ปีที่แล้ว +1

      Brother knowledge share kiti for betterment of farmers baki to follow unfollow is all upto you

  • @royalnature_0006
    @royalnature_0006 2 ปีที่แล้ว +4

    ਲੋਕਾਂ ਤੋਂ 3630 da Ruter ਨਹੀਂ ਸੀ ਸਾਂਭ ਹੋਇਆ electronic ਵੀ ਸੀ ਤੇ ਰੀਪਰ ਤੇ ਅੱਗ ਦੇ ਕਈ ਕੇਸ ਆਏ ਸੀ ਇਹ ਤੇ ਹੈ ਈ ਸਾਰਾ 12v te aw

    • @Skdieselspatiala
      @Skdieselspatiala 2 ปีที่แล้ว

      Bro its olredy sucess rate 100 pc usa canada nz europe

  • @jsnagrakotala
    @jsnagrakotala 2 ปีที่แล้ว +2

    Gurpreet ਬਾਈ ਬੋਹਤ ਜਾਦਾ ਵਧੀਆ ਪਰ ਇਹਨੂੰ ਅਣਗਿਹਲੀ ਜੱਟ ਨਈ ਰੱਖ ਸਕਦੇ ਥੋਡੇ ਵਰਗੇ ਸਮਝਦਾਰ ਈ ਸਾਂਭ ਸਕਦੇ ਨੇ ਤੇ ਬਾਈ ਇੱਕ ਗੱਲ ਹੋਰ ਹੈ ਟਰੈਕਟਰ ਨੂੰ enclosure lona ਹੋਵੇ ਤਾਂ ਫੇਰ ਟੈਂਕੀ ਪੈਰ ਚ ਫਿੱਟ ਕਰਨੀ ਪੈਂਦੀ ਆ ਏਹਦਾ ਕੀ ਹੱਲ ਆ?

    • @Skdieselspatiala
      @Skdieselspatiala 2 ปีที่แล้ว

      bai jatt hun angeli ni krda jatt di generation sari hun educated hai , jatt nu pata hove ki is cheej naal nuksaan hai tan angeli ni hon denda , t u last video dekheyo how to save diesel pump .

  • @KingHunter3597
    @KingHunter3597 2 ปีที่แล้ว +27

    ਸਾਦੇ ਟ੍ਰੈਕਟਰ ਵਧੀਆ ਸੀ, ਸਰਕਾਰਾਂ ਨਿੱਤ ਨਵੀਆਂ ਹਦਾਇਤਾਂ ਦੇ ਰਹੀਆਂ ਕੰਪਨੀਆਂ ਨੂੰ ਪ੍ਰਦੂਸ਼ਣ ਕਾਰਨ ਨਵੀਆਂ ਟਿਕਨੌਲਜਿਆਂ ਕੱਢਣ ਨੂੰ, ਆਮ ਬੰਦੇ ਨੂੰ ਇੰਨ੍ਹਾਂ ਦੀ ਸਾਂਭ ਸੰਭਾਲ ਬਾਰੇ ਸਮਝਣਾ ਔਖਾ ਹੈ ਪਹਿਲਾਂ ਟਰਬੋ ਵਾਲੇ ਹੁਣ CRDi ਇੰਨ੍ਹਾਂ ਦਾ ਰੱਖ ਰਖਾਓ ਵੀ ਜ਼ਿਆਦਾ ਹੈ ਅਤੇ ਇੰਨ੍ਹਾਂ ਦਾ ਇਹ ਨਹੀਂ ਪਤਾ ਕਾਮਜਾਬ ਹੋਣ ਵੀ ਜਾਂ ਨਹੀਂ, ਬਾਕੀ ਜੇਕਰ ਪ੍ਰਦੂਸ਼ਣ ਘਟਾਉਣਾ ਹੀ ਹੈ ਤਾਂ ਰੁੱਖ ਲਗਾਉ, ਸਾਡੇ ਲੋਕਾਂ ਨੂੰ ਸਾਦੇ ਨੈਚਰਲੀ ਐਸਪੀਰੇਟਿਡ ਇੰਜਨ ਵਾਲੇ ਟ੍ਰੈਕਟਰ ਹੀ ਰੱਖਣੇ ਚਾਹੀਦੇ ਹਨ ਜਿਵੇਂ ਕਿ Arjun-Ultra, Farmtrac-60, ਸੋਨਾਲੀਕਾ-60, ਸਵਰਾਜ ਅਤੇ ਹੋਰ ਬਹੁਤ ਸਾਰੇ ਵਧੀਆ ਟ੍ਰੈਕਟਰ ਹਨ ਜੀ

    • @Skdieselspatiala
      @Skdieselspatiala 2 ปีที่แล้ว +2

      Brother you are rite but time naal har cheej change hundi hai so isde hisab naal chalna penda , for example phela vatavaran kina shudh c apa nu koi spray ya pesticide di lod pendi c ?? Nahi but now hun vatavaran change ho reya so is krke apa nu time naal sb kuch karna penda hai , jo phela aya c oh vi wadiya c hun ayu oh vi wadiya hou
      Dhanwad

    • @boogyman588
      @boogyman588 2 ปีที่แล้ว +1

      ਵੀਰ ਜੀ ਜਦੋਂ ਸੰਦ ਵਡੇ ਹੋਈ ਜਾਂਦੇ ਤਾਂ ਟਰੈਕਰ ਵੀ ਵੱਡੇ ਹੀ ਚਲਣੇ ਨੇ । ਬਾਕੀ ਹਰ ਕੁਝ ਆਟੋਮੈਟਿਕ ਹੋ ਰਿਹਾ ਹੈ ।

    • @2225_wale
      @2225_wale 2 ปีที่แล้ว +2

      Punjab aleya ne ehde v inline pump la dena

    • @ਮੁਸ਼ਤਾਖਚੰਦ
      @ਮੁਸ਼ਤਾਖਚੰਦ 2 ปีที่แล้ว +6

      ਤੂੰ ਤਾ ਬਾਈ ਝੋਟੇ ਈ ਰੱਖਲਾ ਦੋ ਕਿਉ ਟਰੈਕਟਰ ਨਾਲ ਮਗ਼ਜ਼ ਮਾਰੀ ਕਰਨੀ

    • @ਕੁਲਦੀਪਸਿੰਘ-ਤ9ਠ
      @ਕੁਲਦੀਪਸਿੰਘ-ਤ9ਠ 2 ปีที่แล้ว

      Veer ji CRDI Technology bahut Purani Hai Mahindra bahut Sal pahla the tractor CRDI export kar Reha Bahar

  • @sikheksoch3013
    @sikheksoch3013 2 ปีที่แล้ว +2

    ਇਹ ਟੈਕਨਾਲੋਜੀ ਮੇਰੇ ਹਿਸਾਬ ਨਾਲ ਫੇਲ ਹੈ ਜਿਵੇਂ ਕਿ bs4 ਜ਼ਿਆਦਾ ਵਧੀਆ ਸੀ bs6 ਨਾਲੋਂ ਇਹ ਸਭ ਲੋਕ ਕਿਸਾਨ ਨੂੰ ਗੁਮਰਾਹ ਕਰ ਰਹੇ ਹਨ ਨਾਲ਼ੇ ਵਧੀਆ ਕਹੀ ਜਾ ਰਹੇ ਹਨ ਨਾਲ ਹੀ ਇਸਦੇ ਨੁਕਸਾਨ ਕਿਨੇਂ ਹਨ ਇਹ ਵੀ ਦੱਸ ਦਿੱਤਾ, ਹੁਣ 12 ,13 ਲੱਖ ਲਾਉ ਫਿਰ ਖੇਤੀ ਕਰੋ ਅਤੇ ਬੈਂਕਾ ਤੋਂ ਲੋਨ ਕਰਵਾਉ ਫਿਰ ਕਹਿਣ ਗੇ ਕਿਸਾਨ ਫੇਲ ਹੋ ਰਿਹਾ ਹੈ , ਧੰਨਵਾਦ 🙏

    • @Skdieselspatiala
      @Skdieselspatiala 2 ปีที่แล้ว

      Brother nuksaan ya mada tan technology nu keha hi ni best technology keha bro time naal
      Update hunda painda so meri koshish c bharava nu experince share kra tan ki is technology da luft utha skn bs6 is better then bs4

  • @harman_bhatti702
    @harman_bhatti702 2 ปีที่แล้ว

    Bass fer ta lok pump ⛽ de gede hi launge

  • @Specialeditionsupersedar
    @Specialeditionsupersedar 2 ปีที่แล้ว +2

    lok ਮਗਲੇਲ ni Chek karde vi hai ja nhi disal kithi chek Karn ge 5 sal kear karde ne fer ta saf vi ni karde

    • @Skdieselspatiala
      @Skdieselspatiala 2 ปีที่แล้ว

      Nahi brother hun generation educate hai kafi

  • @hargunsingh9797
    @hargunsingh9797 2 ปีที่แล้ว +1

    ਟੈਕਨਾਲੋਜੀ ਟੈਕਨਾਲੋਜੀ ਕਹੀ ਜਾਂਦੇ ਜੇ ਇਹ ਵੀ ਦੱਸ ਦਿਉ ਜੇ ਖਰਾਬ ਹੋ ਗਿਆ ਤਾਂ ਬੁ___ ਪਾੜ ਜਾਉ

  • @gurpindersingh2272
    @gurpindersingh2272 2 ปีที่แล้ว +5

    22 original weight kyun nahi de rahi company ja agency

  • @sohifarm6329
    @sohifarm6329 2 ปีที่แล้ว +1

    Bai fer ta tractor hi sambi jauga

  • @MandeepSingh-jx2dr
    @MandeepSingh-jx2dr 2 ปีที่แล้ว +5

    Pehla tractor sahi c jehre aa credi router pump marAA SADE VARGE NE 10 20 LITER PONAA TA DISEL MOUKNA

    • @Skdieselspatiala
      @Skdieselspatiala 2 ปีที่แล้ว

      Its a care tips video
      For betterment of technology

    • @satwinderghumaan4390
      @satwinderghumaan4390 2 ปีที่แล้ว +1

      Bai ji bilkul khatam ni hona chahida diesel
      Jdo 10 k litre reh gya odo v pa sakde oo
      Bs tank bilkul Khali ni hon Dena
      Pump 2-3 inch diesel ch rhe
      Desi trika Jo chalda apna us hisaab nal 3 ungal tel rehna chahida

    • @Skdieselspatiala
      @Skdieselspatiala 2 ปีที่แล้ว

      @@satwinderghumaan4390 kind off

  • @harrybrar9810
    @harrybrar9810 2 ปีที่แล้ว +1

    ਜਿਹੜੇ ਟਕਨੋਲਜੀ ਟਕਨੋਲਜੀ ਕਰਦੇ ਆ ਕਦੇ ਪੁਰਾਣੀ ਮਰਸਡੀਜ ਜਾ ਬੀ m w ਲੇ ਕੇ ਕੰਮ ਕਰਵਾਕੇ ਦੇਖਿੳ ਵਹਿਮ ਦੁਰ ਹੋਜੂ

  • @manpreetsingh9932
    @manpreetsingh9932 2 ปีที่แล้ว +2

    Latop nai scan tool ja lab scope lgu

  • @baljeetsingh451
    @baljeetsingh451 2 ปีที่แล้ว +3

    Boht seyapa esda injector aw car wang jive car maximum 3 ku lakh km chldi lagda ni jyda interst lan ge kisan es technology ch

    • @Skdieselspatiala
      @Skdieselspatiala 2 ปีที่แล้ว +1

      bro koi syapa ni hai in actual maintenance free hai bkoz technology kafi refined hai crdi hun j apa dhayan normal tractor da vi rkhnage kharab tan hou oh vi , savdhani hati durghatna ghati ,precautions is better then cure , rest pros cons sare tractors de hunde ne har technology de hunde ne

  • @harwindersian4635
    @harwindersian4635 2 ปีที่แล้ว +1

    Sk diesel patiala sada bhrra sanu maan ha tarun khnnaa te

  • @straighttalk528
    @straighttalk528 2 ปีที่แล้ว +1

    Catalytic converter ਚੋਰੀ ਹੋਣ ਵਾਲਾ ਪਾਰਟ ਆ,,, ਕਾਰਾ ਦੇ ਲੱਗਿਆਂ ਹੁੰਦਾ ਜਿਸ ਨੂੰ ਅੱਜਕਲ੍ਹ ਆਮ ਹੀ ਚੋਰ ਖੋਲ ਕੇ ਲੈ ਜਾਂਦੇ ਆ,
    ਉਸ ਨੂੰ ਚੈਰੀ ਹੋਣ ਤੋਂ ਬਚਾਉਣ ਲਈ ਕੀ ਕੀਤਾ ਗਿਆ?

  • @pammabrar5171
    @pammabrar5171 2 ปีที่แล้ว +2

    ਜੌਨਡੀਆਰ ਤੇ ਹੌਲੈਂਡ ਟਰੈਕਟਰ ਬਹੁਤ ਵਧੀਆ ਏ ਵੀਰ ਸੀ ਆਰ ਡੀ ਵਿਚ ਬਹੁਤ ਵਧੀਆ ਤਕਨੀਕ ਦੇ ਇਹਨਾ ਵਿਚ ਵੀਰ ਗੁੱਡ ਜੀ ਬਹੁਤ ਵਧੀਆ

  • @GhoghaSinghFatehabadiya9828
    @GhoghaSinghFatehabadiya9828 2 ปีที่แล้ว +4

    Ehe technology kisana ne fail karti ehe tractor kamjab vi nahi hunda bai eni ya eho jahi viring te paise lan nalo kisan simple tractor rakhna na pasand karuga ene kanjar khane nalo

    • @Skdieselspatiala
      @Skdieselspatiala 2 ปีที่แล้ว

      In usa aus nz europe all tractors are crdi since 10 tears and success rate is 100 percent

    • @yourdad3958
      @yourdad3958 2 ปีที่แล้ว

      😀😀😀😀 ja bai oye 😂😂

  • @BHATTI_BHAU24
    @BHATTI_BHAU24 2 ปีที่แล้ว +3

    Bai ji bekar kam aa crdi electRic thode bohat hona chahide engine nu lod nhi bekar aa Bai 👎👎👎👎

    • @Skdieselspatiala
      @Skdieselspatiala 2 ปีที่แล้ว

      Bhai time naal cheeja change hundiya ne

  • @crazyfordrive6893
    @crazyfordrive6893 2 ปีที่แล้ว

    ਇਸ ਤੇ ਡੈੱਕ ਨੇ ਬਾਸ ਜਿਆਦਾ ਹੋਗੀ ਸੈਂਸਰ ਹੀਅਟ ਹੋ ਜਾਣੇ ਪਰ ਸਾਰੀ ਉਮਰ ਖਰਾਬ ਨੂੰ ਹੁੰਦਾ ਜੇਕਰ ਹਵਾ ਕੇ ਗਿਆ ਨਿਊਜਲ ਤੇ ਕਾਰਬਨ ਜੰਮ ਜਾਣੇ ਪ੍ਰ ਸਾਰੀ ਉਮਰ ਖਰਾਬ ਨੀ ਹੁੰਦਾ😂😂😂😂😂😂

  • @harmandalrai521
    @harmandalrai521 2 ปีที่แล้ว +3

    ਪੰਜਾਬ ਚ ਔਸਤ ਟਰੈਕਟਰ 200 ਤੋਂ 250 ਘੰਟਾ ਪ੍ਰਤਿ ਸਾਲ ਚੱਲ ਰਿਹਾ ਜੋ ਕਿ ਔਸਤ 800 ਤੋਂ 1000 ਘੰਟਾ ਚੱਲਣਾ ਚਾਹੀਦਾ 85 ਪ੍ਰਸੈਂਟ ਟਰੈਕਟਰ ਔਸਤ ਤੋਂ ਘੱਟ ਚੱਲ ਰਹੇ ਨੇ

    • @Skdieselspatiala
      @Skdieselspatiala 2 ปีที่แล้ว

      Point to be noted

    • @harmandalrai521
      @harmandalrai521 2 ปีที่แล้ว +1

      ਤਕਨੀਕ ਆਪਣੇ ਸਮੇਂ ਦੇ ਹਿਸਾਬ ਨਾਲ ਕੋਈ ਵੀ ਮਾੜੀ ਨੀ ਹੁੰਦੀ ਪਰ ਬੇਲੋੜਾ ਖਰਚਾ ਕਰਨਾ ਵੀ ਕੋਈ ਸਿਆਣਪ ਨਹੀਂ ਪੰਜਾਬ ਦੀ ਜੇਕਰ ਜਿਆਦਾਤਰ ਜਮੀਨੀ ਹਕੀਕਤ ਨੂੰ ਸਮਝਿਆ ਜਾਵੇ ਤਾਂ 50 ਹਾਰਸ ਪਾਵਰ ਦਾ ਟਰੈਕਟਰ ਹਰ ਕੰਮ ਦੇ ਵਿਚ ਆਉਂਦਾ ਹੈ ਜੋ ਡੀਜਲ ਪੱਖੋਂ ਵੀ ਕਿਫਾਇਤੀ ਹੁੰਦਾ ਹੈ ਅਤੇ 50 ਏਕੜ ਤੱਕ ਦੀ ਖੇਤੀ ਬੜੇ ਅਰਾਮ ਨਾਲ ਕਰ ਸਕਦਾ ਹੈ ਸੋ ਮੈਂ ਤਾਂ ਇਹ ਦੇਖਿਆ ਹੈ ਕਿ ਵੱਡੇ ਡੈੱਕ ਆਲਾ ਤਾਂ 100 ਘੰਟੇ ਸਾਲ ਚ ਮਸਾਂ ਚੱਲਦਾ

  • @gurbhejdhillon7449
    @gurbhejdhillon7449 2 ปีที่แล้ว +2

    Veer je pamp Apna howe fer jonder warga koi trektar ni haga ji ,

  • @GhoghaSinghFatehabadiya9828
    @GhoghaSinghFatehabadiya9828 2 ปีที่แล้ว +5

    Ede nalo purana model 5405 di life jyada hoyu gi bai jado marji ede brabar jod ke dekh layi ede nalo jyada time tractor chaluga bai nal hi ene kanjar to vi bach jauga kisan veer

    • @Skdieselspatiala
      @Skdieselspatiala 2 ปีที่แล้ว

      Bro time naal har cheej hundi hai so us hisab naal
      Chalna penda jado crdi cars ayiya sare khende c nahi chalniya hun dekhlo 95 percent crdi ne

    • @Skdieselspatiala
      @Skdieselspatiala 2 ปีที่แล้ว

      life apne hath vch hai brother .

  • @bhupinder..........1503
    @bhupinder..........1503 2 ปีที่แล้ว +2

    ਬਹੁਤ ਵਧੀਆ ਜਾਣਕਾਰੀ ਜੀ

  • @harjotbrarbrar6630
    @harjotbrarbrar6630 2 ปีที่แล้ว +2

    Badd technology

  • @jaskarnsingh2734
    @jaskarnsingh2734 2 ปีที่แล้ว +2

    corporate murdabad jimidar down hoi janda compny up hoyi jnda

  • @manpreetsingh9932
    @manpreetsingh9932 2 ปีที่แล้ว +2

    Air cleaner nal koi connect nai catalytic converter da oh ta chlda hi lambda sensor nal aaaa te one vaduna te ghtona hi aaa jdo tak 14:7:1 de combustion nai hunde.

  • @pardeepkhaira6173
    @pardeepkhaira6173 2 ปีที่แล้ว +1

    Aapne ni veer aah chalda acm wallia gaddia de v lok ta simple engine rakhde ne aahde to aak ke

  • @manpreetsingh9932
    @manpreetsingh9932 2 ปีที่แล้ว +2

    Koi need nai ccc ena chkr ta bmw da nai hunda jina jada ahh pau dsi janda aaa

  • @yadwindersinghbrar4967
    @yadwindersinghbrar4967 2 ปีที่แล้ว +2

    Very good knowledge bhai ji magar ek question h jis tarah eh tractor kadu kardia Pani vich khub janda h kayi vari kafi der panni vich khubia rehnda h ta es naal CRdi tractor nu koi nuksan ta nahi hunda

    • @satwinderghumaan4390
      @satwinderghumaan4390 2 ปีที่แล้ว

      Veer ji
      CRDI da link sirf diesel pump and nozzles nal aa
      Hor koi fark ni
      Nichy koi sensor nhi
      Sirf engine de uperli side change aa

    • @yadwindersinghbrar4967
      @yadwindersinghbrar4967 2 ปีที่แล้ว +1

      @@satwinderghumaan4390agar tractor pora uper Tak Pani vich das jave or kafi der panni vich khubia rhe fer ki tractor de electronic parts water proof a bhai ji

  • @IMTWALE
    @IMTWALE 2 ปีที่แล้ว +3

    Bdi jaldi krti upload bai 😃❤❤❤🙏🏻

    • @Skdieselspatiala
      @Skdieselspatiala 2 ปีที่แล้ว +1

      Kirpa ehna dona di plz share

    • @IMTWALE
      @IMTWALE 2 ปีที่แล้ว

      @@Skdieselspatiala already krti bai

  • @ishmeetrai9444
    @ishmeetrai9444 2 ปีที่แล้ว +2

    Toyota ton bina saare companies de engine 1lakh kilometres ton baad khatam ho jande c

  • @ishmeetrai9444
    @ishmeetrai9444 2 ปีที่แล้ว +2

    Veerji crdi engines aapan cars wich 2006 -07 ton india ch use kar rahe aan

  • @vinitbains6311
    @vinitbains6311 2 ปีที่แล้ว +1

    S k disal patiyala no 1

  • @Jasvinder_Singh13
    @Jasvinder_Singh13 2 ปีที่แล้ว +1

    Ganganagar Abohar border te Kataria Filling Station waale to pwa layeen phir dassi pump waale maada fuel paunde aa k nahi..

  • @khushisidhu4585
    @khushisidhu4585 2 ปีที่แล้ว +1

    Fr ik banda tan tell leon nu rakhna pao na duji tanky la sakde aa na tanky ghat hon deni aa eh cheeja gdian ch hi Vadia chaldian ne tractor ne tan rette mitti vich chalna

  • @LakhwinderSingh-un5gt
    @LakhwinderSingh-un5gt 2 ปีที่แล้ว +1

    ਬਹੁਤ ਵਧੀਆ ਵਾਡਿਊ 👌👍🙏👈

  • @paramatwal8727
    @paramatwal8727 2 ปีที่แล้ว +2

    diesel ni khatm hona dena, filter purane nalo jyda saaf rakhna, wire nu cut ni launa, deck wadda ni launa, motor da khyal rakhna. silencer da khyal, bass hor kush ni. chlao jida mrji 🤣🤣🤣🤣
    purane he khre aa dhaakad ta hege aa, maintenance v ghat rakhni pendi. diesel payi jao te chlyi jao. ehde ta duje din senser he udde rehne

    • @firstname3657
      @firstname3657 2 ปีที่แล้ว +1

      Sahi gal

    • @Skdieselspatiala
      @Skdieselspatiala 2 ปีที่แล้ว

      Atwal brother eh vi dhakkad ne har ek cheej di nature alag hundi working alag hundi , time naal update hunda sb kuch , so kindly brother its a informative sharing video not a promotional video of tractors

    • @paramatwal8727
      @paramatwal8727 2 ปีที่แล้ว +3

      @@Skdieselspatiala hnji brother me eh ni kehnda k video galt aa ja paid promotion aa, crdi technology sahi aa, par punjab ch bnde enne maintenance ni kar skde,ehda ta shoti shoti gal da v dhyan rakhna paina.

    • @Skdieselspatiala
      @Skdieselspatiala 2 ปีที่แล้ว

      @@paramatwal8727 time naal use too ho jande sare crdi technology u ll love 💕

    • @Skdieselspatiala
      @Skdieselspatiala 2 ปีที่แล้ว

      @@paramatwal8727 and punja i bnde tan foreign vch jake tech bilkul sahi use krde ne

  • @freestockvideosanytyp3956
    @freestockvideosanytyp3956 2 ปีที่แล้ว +4

    Yar bhaji ne kine wadia tarike nal smjhaea🙏🙏

    • @Skdieselspatiala
      @Skdieselspatiala 2 ปีที่แล้ว +1

      Thanks for like

    • @harshbhullar53
      @harshbhullar53 2 ปีที่แล้ว

      @@Skdieselspatiala paji bnda boht knt aw❤️❤️💋👌

  • @manpreetsingh9932
    @manpreetsingh9932 2 ปีที่แล้ว +1

    Ena jor ta companies ne 2005 ch hi la ta ccc north America nd Europe ne

  • @Desipunjabivideos
    @Desipunjabivideos 2 ปีที่แล้ว +2

    jhondhree sirra tractor a

  • @ankushkamboj6439
    @ankushkamboj6439 2 ปีที่แล้ว +5

    Crdi in tractor technology developed countries like Australia,canada,america using from last 5 years but its success rate is 100 percent.koi maintenance nahi ha only main thing ke little bit care chahi de ha.apni countries vch cars ve crdi chal he rahiya 🙏

    • @Skdieselspatiala
      @Skdieselspatiala 2 ปีที่แล้ว

      Yes bruh its successful

    • @rashpalmaan4961
      @rashpalmaan4961 2 ปีที่แล้ว

      ਤੂੜੀ ਵਾਲੀ ਮਸ਼ੀਨ ਤੇ ਚੱਲੂ ਇਕ ਇਕ ਘੰਟੇ ਬਾਅਦ ਤੇਲ ਪਾਈ ਜਾਓ ਕਿਉਂਕਿ ਕੇ ਪੌਣੀ ਟੈਕੀ ਤੋਂ ਘਟਣ ਨਹੀਂ ਦੇਣਾ ਕਿੱਡਾ ਫੂੱਦੂ ਕੰਮ ਐ ਯਾਰ

    • @Skdieselspatiala
      @Skdieselspatiala 2 ปีที่แล้ว

      @@rashpalmaan4961 bhaji care tips ne eh is naal
      Bro ik ghante vch poni tenki kive hoju??

    • @royalnature_0006
      @royalnature_0006 2 ปีที่แล้ว +4

      Technology madi nhi is ch koi shak nhi aw but maintenance wale apa, foreigners nal Indian nu compare nhi kr skde 👈👈

    • @Skdieselspatiala
      @Skdieselspatiala 2 ปีที่แล้ว +3

      @@royalnature_0006 indians je maintenance te aa jaan angreja nu fail kr dende ne 😃

  • @AmritPal-ol9dl
    @AmritPal-ol9dl 2 ปีที่แล้ว +1

    Ah ta bai tuc views layi krde ho jive gadiya ne phela ohda hun tractor aa giya hor kuch ni

  • @manpreetsingh9932
    @manpreetsingh9932 2 ปีที่แล้ว +1

    Holi holi dod vi dso ge new technology.

  • @GurjeetSingh-xr1vg
    @GurjeetSingh-xr1vg 2 ปีที่แล้ว +1

    Veer g sk walya to rottry pump ta sahi ni hunda
    Crdi di ki jankari Dean ge
    Bas ik Dara jurar riha g

  • @jasvirkularkular2523
    @jasvirkularkular2523 2 ปีที่แล้ว +1

    5405 crdi price sir

  • @balkarsingh9219
    @balkarsingh9219 2 ปีที่แล้ว +1

    किला da 3 LT

  • @walejatt-uh2tq
    @walejatt-uh2tq 2 ปีที่แล้ว +4

    ਹੋਰ ਤਾਂ ਗੱਲਾਂ ਦੀਆਂ ਗੱਲਾਂ ਗੁਰਪ੍ਰੀਤ ਵੀਰੇ ਟਰੈਕਟਰ ਸੋਹਣਾਂ ਹੀ ਬਹੁਤ ਲੱਗ ਰਿਹਾ।👍👍

  • @preetsinghbhullar8835
    @preetsinghbhullar8835 2 ปีที่แล้ว +1

    Bai ji ea Banda fukra

  • @WGCtractorsfarminglovers
    @WGCtractorsfarminglovers 2 ปีที่แล้ว +1

    Sat Shri akal ji

  • @gurindersidhu1625
    @gurindersidhu1625 2 ปีที่แล้ว +1

    E c m menga part

  • @gurdetkhattra9360
    @gurdetkhattra9360 2 ปีที่แล้ว +1

    Baaki vadiya video

  • @ravindergill3310
    @ravindergill3310 2 ปีที่แล้ว +2

    Bi na bne 15 to vad ne khda lkera Maru ga

    • @Skdieselspatiala
      @Skdieselspatiala 2 ปีที่แล้ว

      Bai chalde ne power back up wadiya tractor da ,

  • @harmeetdeoldeol6791
    @harmeetdeoldeol6791 2 ปีที่แล้ว

    Price crdi Sir

  • @sukhbirvirk3554
    @sukhbirvirk3554 2 ปีที่แล้ว

    Enu zameen v 40 .50 kille chahidi ave thodi zameen wala panga na lave fir karja nahi utrna nale aihe lambe gherya ch vagan wala tractor a

  • @gurbajmander7987
    @gurbajmander7987 2 ปีที่แล้ว +4

    ਅਸੀਂ ਸ਼ੁਰੂ ਤੋਂ ਹੀ ਹੌਲੈਂਡ ਟਰੈਕਟਰ ਨਾਲ ਜੁੜੇ ਹਾਂ , ਅਸੀਂ ਕਦੀ ਵੀ ਹੋਰ ਟਰੈਕਟਰ ਨਹੀਂ ਲੈਣਾ ,ਸਾਡੀ ਨਿਅਤ ਹੈ ਕਿ ਹੁਣ 5630 ਲੈਣ ਦੀ, ਪਰ ਇਹ ਬੁਡੰਂ ਪਗਾਂ ਦੇਖ ਕੇ,ਕਿਮਤ ਦੇਖ ਕੇ crdi ਲੈਣ ਨੂੰ ਜੀ ਨਹੀਂ ਕਰਦਾ

    • @Skdieselspatiala
      @Skdieselspatiala 2 ปีที่แล้ว

      Bhaji apple jdo
      Aya c 15k da c hun rate delhlo
      Baki bro its all about care tips for new technology

    • @Skdieselspatiala
      @Skdieselspatiala 2 ปีที่แล้ว

      Its not a proMotional video its a knowledge video for crdi tenchnology

    • @maanmaan8137
      @maanmaan8137 2 ปีที่แล้ว +1

      Lai la bai njare lve ga chlave da swad 5630 da bai sira akha meech k lai la

    • @Skdieselspatiala
      @Skdieselspatiala 2 ปีที่แล้ว

      Bro eh video holland layi vi hai usde crdi technology is same

    • @SatnamSingh-yb8tx
      @SatnamSingh-yb8tx 2 ปีที่แล้ว

      Simple 5630 lai laa veer ya 7500 lai laa att ne

  • @manibadesha4956
    @manibadesha4956 2 ปีที่แล้ว

    Comfort sva a ehde ch nikki jehi seat aa tel khau tractor aa

  • @ravindergill3310
    @ravindergill3310 2 ปีที่แล้ว +1

    Dusra vdea 5075 kat he kar jada desl Galt paje

    • @Skdieselspatiala
      @Skdieselspatiala 2 ปีที่แล้ว

      Bhaji jdo new technology aundi hai ewe hi lagda but jdo apa use too ho jane haan fer apa nu pata lagda ki kiwe di hai

  • @jassimangatjatana2106
    @jassimangatjatana2106 2 ปีที่แล้ว +1

    Good

  • @satveerkhosa4731
    @satveerkhosa4731 2 ปีที่แล้ว

    Eh system trucka ch kdo da aaya pr ena v kamyab hni jina eh dsi jade a company aaleya nu eh nvi technology lgi jadi a hun eh v khn gye eh sb tyo phla jhondear ne kdi h pr ede nalo sada pump chnga h

  • @BalbirSingh-zq4tr
    @BalbirSingh-zq4tr 2 ปีที่แล้ว

    Bhaji massy trector all west ha ji

  • @indersinghpurewal6429
    @indersinghpurewal6429 2 ปีที่แล้ว +1

    Sk man is good

    • @Skdieselspatiala
      @Skdieselspatiala 2 ปีที่แล้ว +1

      Thanku bro for likes 👍 our is motto to share beat of knowledge with farmers for their betterment . Jine joge waheguru ne bnaya

    • @indersinghpurewal6429
      @indersinghpurewal6429 2 ปีที่แล้ว

      @@Skdieselspatiala sir You explain very well🙏

  • @harshbhullar53
    @harshbhullar53 2 ปีที่แล้ว +1

    Koka jatto❤️❤️👌👌

  • @ranjitsingh203veer2
    @ranjitsingh203veer2 2 ปีที่แล้ว

    👍👍👍👍

  • @HarpalSingh-zi9te
    @HarpalSingh-zi9te 2 ปีที่แล้ว

    👍👍👍👍

  • @anshsinghsra3699
    @anshsinghsra3699 2 ปีที่แล้ว +1

    Mahindra 755 crdi da rewiew

    • @Skdieselspatiala
      @Skdieselspatiala 2 ปีที่แล้ว +1

      Bhaji this is not reveiw this is care tips about crdi technology in tractors introduce
      And 755 is avery gud diesel
      Consumption is very less and power backup up
      Is optimum thanku

    • @SurjitSingh-oj2um
      @SurjitSingh-oj2um 2 ปีที่แล้ว +2

      ਆ ਤਾਂ ਜੱਟਾਂ ਦੇ ਬੰਬ ਬੱਨ ਤਾ

    • @anshsinghsra3699
      @anshsinghsra3699 2 ปีที่แล้ว +1

      @@Skdieselspatiala Haji good explanation of crdi

    • @Skdieselspatiala
      @Skdieselspatiala 2 ปีที่แล้ว

      @@SurjitSingh-oj2um bro koi bamb ni hai bahut hi wadiya technology hai apa cars jdo
      Crdi chala rhe haan tan eh kimcheej hai scorpio crdi aye nu 10
      Saal
      Hoge hun daso

  • @kuldeepsidhu1149
    @kuldeepsidhu1149 2 ปีที่แล้ว +2

    Very nice ❤️❤️❤️

  • @mandeeppunia3053
    @mandeeppunia3053 2 ปีที่แล้ว

    Good knowledge.....thanks bhai nu...

  • @jaswindergill3978
    @jaswindergill3978 2 ปีที่แล้ว +1

    👍👍👍👍

  • @pammabrar5171
    @pammabrar5171 2 ปีที่แล้ว +2

    ਦੋਨੋ ਟੈਰਟਰ ਐ ਵੀਰ ਆਪਣੇ ਕੋਲ ਜੀ ਲੋਕ ਰੇਟ ਸੁਣ ਕੇ ਪਿੱਛੇ ਹੱਟ ਜਾਦੇ ਨੇ ਪਰ ਬਹੁਤ ਵਧੀਆ ਚਲਦੇ ਨੇ ਕੋਈ ਰਿਪੇਅਰ ਨੀ ਕੱਢਦੇ ਜੀ

    • @Skdieselspatiala
      @Skdieselspatiala 2 ปีที่แล้ว

      Thanku brother for like eh care tips tadi dsey ne for farmer beneficial

  • @ishmeetrai9444
    @ishmeetrai9444 2 ปีที่แล้ว

    Bai ji waise naturally aspirated engines di life zyada nhi c daseo zarur

  • @pardeepkhaira6173
    @pardeepkhaira6173 2 ปีที่แล้ว

    Sadde kol v school van c oohde v acm laggia hoia c ik month baad hi simple engine rakhia c

  • @ravindergill3310
    @ravindergill3310 2 ปีที่แล้ว

    Bi sal magro batre bdlo krhe da gar

  • @ravindergill3310
    @ravindergill3310 2 ปีที่แล้ว

    Bi sotte ota

  • @gurindersidhu1625
    @gurindersidhu1625 2 ปีที่แล้ว

    Ik hal vaste four horus power hundi jiada tr loka nu pata nahi

  • @manpreetsingh9932
    @manpreetsingh9932 2 ปีที่แล้ว

    Eh pau ta hemi de engine toh vi ta diya galllaaa dsda aaaa world best combustion engine aaa aa hemi da

  • @gursewaksamgh7074
    @gursewaksamgh7074 2 ปีที่แล้ว +1

    👍👍👍

  • @gurindersidhu1625
    @gurindersidhu1625 2 ปีที่แล้ว

    Crid wich e c m hunda

  • @bheemvinayak9883
    @bheemvinayak9883 2 ปีที่แล้ว +1

    Bai Crdi gaddiya chal rhiya ne

    • @Skdieselspatiala
      @Skdieselspatiala 2 ปีที่แล้ว

      Bhajiya fordi ne bai bs 6 crdi dekho bilkul vibration lhatam krti

  • @brarvlogs7805
    @brarvlogs7805 2 ปีที่แล้ว +4

    Owner be like : ah tah galt panga le leah

    • @pinderghuman3943
      @pinderghuman3943 2 ปีที่แล้ว +1

      😂😂😂😂💯

    • @Skdieselspatiala
      @Skdieselspatiala 2 ปีที่แล้ว

      Bro be like he is vry happy with the tractor

    • @brarvlogs7805
      @brarvlogs7805 2 ปีที่แล้ว

      @@Skdieselspatiala Bhai mjak samjh onda ki nahi

  • @ravindergill3310
    @ravindergill3310 2 ปีที่แล้ว

    Bi mncmant bot

    • @Skdieselspatiala
      @Skdieselspatiala 2 ปีที่แล้ว

      Use to ho jane aa bhra time naal sare maintenance edi vi same ho hai te puraneya jini ho hai

  • @Kissan_Ekta_Morcha
    @Kissan_Ekta_Morcha 2 ปีที่แล้ว +1

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਧੰਨਵਾਦ

  • @sunnygill2284
    @sunnygill2284 2 ปีที่แล้ว +1

    Sk wale v siraa bande a 🙏🏻❤️✌️

    • @Skdieselspatiala
      @Skdieselspatiala 2 ปีที่แล้ว

      thanks bruh if you like our informations shared

  • @preetsinghbhullar8835
    @preetsinghbhullar8835 2 ปีที่แล้ว +1

    Sk diesel pump wala fukra banda

    • @jaskarandhaliwal9011
      @jaskarandhaliwal9011 2 ปีที่แล้ว +7

      ਉਹਨਾਂ ਕੋਲ ਜਾਣਕਾਰੀ ਆ ਅਗਲਾ ਫੁਕਰੀ ਮਾਰੇ ਨਾ ਮਾਰੇ। ਤੇਰੇ ਵਰਗਾ ਨੁਕਸ ਕੱਢਣ ਲੱਗ ਜਾਂਦਾ ਅਗਲਾ ਸਹੀ ਗੱਲ ਹੀ ਦੱਸਦਾ।ਤੂੰ ਅਗਲੇ ਦੀ ਕੋਈ ਗੱਲ ਨਹੀਂ ਸੁਣੀ ਮੂੰਹ ਚੁੱਕ ਕੇ ਫੁਕਰਾ ਕਹਿ ਦਿੱਤਾ। ਜੇ ਕੋਈ ਗਿਆਨ ਦੀ ਗੱਲ ਕਰੇ ਉਹ ਚੁੱਪ ਕਰਕੇ ਸੁਣ ਲਈਦੀ ਹੁੰਦੀ ਐ।

    • @gurwindersohi9257
      @gurwindersohi9257 2 ปีที่แล้ว +1

      Haji u r right sk ala kol information sarri hundi ae 1 number km a sk pump ala da

    • @preetsinghbhullar8835
      @preetsinghbhullar8835 2 ปีที่แล้ว +2

      @@jaskarandhaliwal9011 ena dukh laga tanu ta koi vee pump karva ka dakh la changa pump di Dand la dinda Nala note changa Landa nal Bai language sahi use karia karo

    • @preetsinghbhullar8835
      @preetsinghbhullar8835 2 ปีที่แล้ว +1

      @@gurwindersohi9257 Bai jama galat pump da planjar leak Dass ka 8000 la lya phla planjar pump da bilkul sahi nikla jado es nu phone kitta ta es na koi answer nhi ditta

    • @jaskarandhaliwal9011
      @jaskarandhaliwal9011 2 ปีที่แล้ว

      @@preetsinghbhullar8835ਉਕੇ ਵੀਰ ਜੀ ਮੈਂ ਸਹਿਮਤ ਆ ਕਿ ਇਸਨੇ ਤੁਹਾਡੇ ਨਾਲ ਠੱਗੀ ਕੀਤੀ ਆ। ਪਰ ਮੈਂ ਇਸ ਵੀਡੀਓ ਦੀ ਗੱਲ ਕਰਦਾ ਕਿ ਅਗਲੇ ਕੋਲ ਗਿਆਨ ਆ ਉਹ ਆਪਾਂ ਨੂੰ ਦੱਸ ਰਿਹਾ ਕਿ ਸਾਂਭ ਸੰਭਾਲ ਕਿਵੇ ਕਰਨੀ ਆ। ਮੇਰਾ ਕਿਹੜਾ ਉਹ ਮਾਸੀ ਦਾ ਮੁੰਡਾ ਕਿ ਤੁਸੀ ਓਹਨੂੰ ਫੁਕਰਾ ਕਹਿ ਦਿੱਤਾ ਤੇ ਮੈਨੂੰ ਗੁੱਸਾ ਲੱਗਣਾ।