ਕਰੋੜਾਂ ਦੀ ਲੁੱ*ਟ ਮਾਮਲੇ 'ਚ Kunwar Vijay Pratap ਨੇ ਖੋਲ੍ਹੀ ਪੰਜਾਬ ਦੇ ਸਿਸਟਮ ਦੀ ਪੋਲ , ਪੁਲਿਸ ਤੇ ਚੁੱਕੇ ਸਵਾਲ

แชร์
ฝัง
  • เผยแพร่เมื่อ 30 ก.ย. 2024
  • #KunwarVijayPratap #amritsarpolice #police #security #aap #BhagwantMann #amritsar #greatpunjabtv

ความคิดเห็น • 184

  • @nandsingh7720
    @nandsingh7720 3 หลายเดือนก่อน +63

    ਪੰਜਾਬ ਦਾ ਗ੍ਰਹਿ ਵਿਭਾਗ ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਦੇਣਾ ਚਾਹੀਦਾ ਹੈ

    • @KulbirSingh-es5bx
      @KulbirSingh-es5bx 3 หลายเดือนก่อน +2

      ਆਪਣੀ ਡਿਊਟੀ ਦੌਰਾਨ ਇਸ ਨੇ ਕੀ ਕੀਤਾ ਸਿਵਾਏ ਅਕਾਲੀਦਲ ਨਾਲ ਬੁਗਸ ਤੋਂ ਇਲਾਵਾ ।ਕਿਸ ਗੈਂਗ ਨੂੰ ਮਾਫੀਆ ਨੂੰ ਨਸ਼ਾ ਤਸਕਰ ਨੂੰ ਐੱਡ ਲੈਵਲ ਦੀ ਸਜਾ ਕਰਾਈ ਹੋਵੇ ।ਅਮਿ੍ਰੰਤਸਰ ਚ ਇਹ ਕੁੱਝ ਪਹਿਲਾਂ ਵੀ ਸੀ ਤੇ ਹੁਣ ਵੀ ਆ ।ਗਲਬਾਤ ਚ ਤੇ ਕਰਨ ਚ ਬਹੁਤ ਫਰਕ ਹੀਦਾ

    • @ASingh1699k
      @ASingh1699k 3 หลายเดือนก่อน +1

      Mari hoi jameer dig rahe bhaiya de peri

  • @harpinderbhullar5719
    @harpinderbhullar5719 3 หลายเดือนก่อน +42

    ਪੰਜਾਬ ਦੇ 91 ਐਮ ਐਲ ਏ ਗੂੰਗੇ ਬੋਲੇ ਹੋਏ ਬੈਠੇ ਆ ਉਹਨਾ ਇੱਕੋ ਇੱਕ ਆ ਜੋ ਗੈਰ ਪੰਜਾਬੀ ਆ ਸਲੂਟ ਆ ਕੰਵਰ ਵਿਜੇ ਪ੍ਰਤਾਪ

    • @narindersingh2387
      @narindersingh2387 3 หลายเดือนก่อน

      ਨੋਟ ਹੁਣ ਘਟ ਗਏ ਹਨ

  • @ManjinderSingh-x1c
    @ManjinderSingh-x1c 3 หลายเดือนก่อน +62

    ਜੇਕਰ ਪੰਜਾਬ ਦੇ 5-7 ਹੀ ਲੀਡਰ ਕੁੰਵਰ ਵਿਜੇ ਪ੍ਰਤਾਪ ਸਿੰਘ ਵਰਗੇ ਇਮਾਨਦਾਰ ਹੋ ਜਾਂਣ ਤਾਂ ਪੰਜਾਬ ਬਚ ਸਕਦਾ ਹੈ।

    • @AmarjitSingh-eq3rl
      @AmarjitSingh-eq3rl 3 หลายเดือนก่อน +2

      ਇਮਾਨਦਾਰੀ ਦੀ ਤਾ ਕੋਈ ਵੀ ਗੱਲ ਕਰ ਸਕਦਾ ਹੈ ਇਹ ਤਾਂ ਮੰਨ ਕੀ ਬਾਤ ਹੈ

    • @RAKESHKUMAR-um3xs
      @RAKESHKUMAR-um3xs 3 หลายเดือนก่อน

      Sochan wali gll ta eh hai k kuwar kehnda lokan nu security law Shanti di jrurat hai bt oh lok kon aa jo insecurity Ashanti gangster waad gundagardi kr rhe aa j kuwar ch himmat hai ta j mrd hai ta uhna virudh bol k dekhe fir manage Punjab cm is very good congressi akali rlmil k usde governance nu unstable kr rhe aa te kuj hor gunde kuwar bol k dekh ik waar sch

    • @satpalsharma1925
      @satpalsharma1925 3 หลายเดือนก่อน +1

      ਬਹੁਤੇ ਚੁਣੇ ਹੋਏ ਨੇਤਾ ਤਾਂ ਆਪਣੇ ਬੋਝੇ ਭਰਨ ਵਿੱਚ ਲੱਗੇ ਹੋਏ ਹਨ।
      ਲੋਕਾਂ ਦੀ ਸੇਫਟੀ ਵੱਲ ਕਿਸ ਮੋਏ ਦਾ ਧਿਆਨ ਜਾਵੇ।

    • @GurchranSingh-33033
      @GurchranSingh-33033 3 หลายเดือนก่อน

      Kawar ji gal sari neeyat. Te mukdi. Hai ! Jado. Thode. officer hude crime control cee ! Te hun. Kyu nahi.

  • @pammashah6361
    @pammashah6361 3 หลายเดือนก่อน +51

    ਮੈ ਕਾਂਗਰਸੀ ਹਾਂ ਪਰ ਕੁੰਵਰ ਵਿਜੇ ਪ੍ਰਤਾਪ ਜੀ ਦੀ ਇਜ਼ਤ ਕਰਦਾ ਹਾਂ

    • @ASingh1699k
      @ASingh1699k 3 หลายเดือนก่อน

      Katal kangress di koi izat ni

    • @Lakhveer_singh5676
      @Lakhveer_singh5676 3 หลายเดือนก่อน

      Dfa hoja congressia 😂

  • @JoginderSingh-bj6qn
    @JoginderSingh-bj6qn 3 หลายเดือนก่อน +22

    ਦਿਲ ਦੀਆਂ ਗਹਿਰਾਈਆਂ ਤੋਂ ਸਲਾਮ ਸਰ ਜੀ। ਭਗਵੰਤ ਮਾਨ ਨੂੰ ਸ਼ੀਸ਼ਾ ਦਿਖਾਉਦੇਂ ਰਹੋ ਸਰ।

  • @darasingh3026
    @darasingh3026 3 หลายเดือนก่อน +27

    ਸ੍ਰੀ ਕੁੰਵਰ ਵਿਜੇ ਪ੍ਰਤਾਪ ਜੀ ਜਿੰਦਾਬਾਦ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਕਰੇ

  • @netflixsaab5398
    @netflixsaab5398 3 หลายเดือนก่อน +18

    ਸਲੂੱਟ ਹੈ ਕੁਵੱਰ ਵਿਜੇ ਪ੍ਰਤਾਪ ਸਿੰਘ ਜੀ ਨੂੰ ਜੇਹੜੇ ਸੱਚ ਬੋਲਣ ਤੋਂ ਨਹੀ ਡਰਦੇ

  • @RameshKumarKumar-r1z
    @RameshKumarKumar-r1z 3 หลายเดือนก่อน +15

    ਸ਼੍ਰੀ ਕੁੰਵਰ ਵਿਜੇ ਪ੍ਰਤਾਪ ਜੀ ਇਮਾਨਦਾਰ ਹਨ ਸੱਚੇ ਸਾਫ਼ ਦਿਲ ਦੇ ਸੁਲਝੇ ਸਿਆਣੇ ਵਿਅਕਤੀ ਹਨ , ਇਹਨਾਂ ਨੂੰ ਪੰਜਾਬ ਵਿੱਚ ਗ੍ਰਹਿ ਵਿਭਾਗ ਦੇਣਾ ਚਾਹੀਦਾ ਹੈ ਤਾਂ ਜੋ ਪੰਜਾਬ ਨੂੰ ਸੁਧਾਰ ਸਕਣ, , ਪੰਜਾਬ ਵਿੱਚ ਅਮਨ ਸ਼ਾਂਤੀ ਕਾਨੂੰਨ ਨੂੰ ਚੰਗੀ ਤਰ੍ਹਾਂ ਜਾਣਦੇ ਹਨ,

  • @samshersingh41
    @samshersingh41 3 หลายเดือนก่อน +13

    ਕੁੰਵਰ ਵਿਜੈ ਪਰਤਾਪ ਸਿੰਘ ਇਕ ਇਮਾਨਦਾਰ ਇਨਸਾਨ ਹਨ ਪਰ ਅਫਸੋਸ ਸਾਡੇ ਮੁੱਖ ਮੰਤਰੀ ਨੇ ਨਾਂ ਤਾਂ ਆਪ ਕੁੱਝ ਕੀਤਾ ਨਾਂ ਇਹਨਾਂ ਨੂੰ ਕੁੱਝ ਕਰਨ ਦਿੱਤਾ ਹੈ

  • @Harbhajansingh-kw7ob
    @Harbhajansingh-kw7ob 3 หลายเดือนก่อน +7

    ਕੁੰਮਰ ਵਿਜੇ ਪ੍ਰਤਾਪ ਸਿੰਘ ਨੂੰ ਗ੍ਰਹਿ ਮੰਤਰੀ ਬਣਾਉਣ ਲਈ ਸਰਕਾਰ ਨੂੰ ਕੀ ਸਮੱਸਿਆ ਹੈ ਕਿਉਂਕਿ ਇਹ ਵੀ ਆਮ ਆਦਮੀ ਪਾਰਟੀ ਦੇ ਐਮ ਐਲ ਏ ਹਨ । ਅਫਸੋਸ ਸਰਕਾਰ ਨੇ ਇਹ ਫੈਸਲਾ ਨਹੀਂ ਲਿਆ!

  • @amarjitsingh2775
    @amarjitsingh2775 3 หลายเดือนก่อน +8

    ਬਿੱਲਕੁਲ ਸੱਚ ਏ ਪੰਜਾਬ ਹਰ ਰੋਜ਼ ਚੋਰੀ ਕਤਲ ਦਿਨੋ ਦਿਨ ਵੱਧ ਰਿਹਾ ਏ

  • @baldevbhullar7688
    @baldevbhullar7688 3 หลายเดือนก่อน +13

    ਇਸ ਸਖਸ ਦੀ ਕਦਰ ਕੱਰੋ ਜਿੰਨੀ ਵੀ ਕਰ ਸਕਦੇ ਹੋ
    ਮਾਲਕ ਭੱਲਾ ਕਰੈ ਇਸਦਾ

  • @ranjitmalhi1773
    @ranjitmalhi1773 3 หลายเดือนก่อน +5

    ਪੁਲਿਸ ਵਿਭਾਗ ਦੇ 30 ਸਾਲਾਂ ਦੇ ਤਜਰਬੇਕਾਰ ਕੁੰਵਰ ਵਿਜੇ ਪ੍ਰਤਾਪ ਸਿੰਘ ਗ੍ਰਹਿ ਮੰਤਰੀ ਬਣਨ ਦੇ ਕਾਬਲ ਹਨ,,ਜਿਹੜਾ ਵਿਧਾਇਕ ਸਾਹਿਬ ਕਿਸੇ ਖੇਤਰ ਦੀ ਖਾਸ ਤੌਰ ਚ
    ਤੇ ਕਾਬਲੀਅਤ ਰੱਖਦਾ ਹੈ,ਉਸ ਦੇ ਗੁਣ ਦਾ ਫਾਇਦਾ ਲੈ ਲੈਣਾ ਚਾਹੀਦਾ ਹੈ,,,,

  • @sukhpinderkaursandhu1294
    @sukhpinderkaursandhu1294 3 หลายเดือนก่อน +30

    ਭਗਵੰਤਿਆ ਪੰਜਾਬ ਪੁਲਸ ਮਹਿਕਮਾ ਕੰਵੁਰ ਜੀ ਨੂੰ ਦਿੰਦਾ ਪੰਜਾਬ ਦਾ ਸੁਧਾਰ ਹੋਣਾ ਸੀ ਇਹ ਮਹਿਕਮਾ ਆਪ ਲੈ ਕੇ ਬੈਠਾ ਭੰਡਾ ਜਿੰਨਾ ਨੰ ਸਾਰੀ ਨੌਲਜ ਉਨਾ ਨੰ ਪਾਸੇ ਰਖਿਆ

    • @BrotherCollection-w1s
      @BrotherCollection-w1s 3 หลายเดือนก่อน +7

      ਭਗਵੰਤ ਮਾਨ ਨੂੰ ਮੰਤਰੀ ਪੜ੍ਹੇ ਲਿਖੇ ਨਹੀਂ ਚਾਹੀਦੇ ਅਨਪੜ੍ਹ ਮੰਤਰੀ ਚਾਹੀਦੇ ਹਨ ਜੋਂ ਯੈਸ ਮੈਨ ਹੋਣ ਕੁੰਵਰ ਵਿਜੇ ਪ੍ਰਤਾਪ ਸਿੰਘ ਵਰਗੇ ਪੜ੍ਹੇ ਲਿਖੇ ਮੰਤਰੀ ਬਨਾਉਣੇ ਚਾਹੀਦੇ ਹਨ ਪਰ ਨਹੀਂ ਹੋ ਸਕਿਆ

    • @varinderkumar4161
      @varinderkumar4161 3 หลายเดือนก่อน +5

      👍👍👍👍👍👌👌👌👌👌👌kuvar Home minister

    • @kuldeepsinghgill2078
      @kuldeepsinghgill2078 3 หลายเดือนก่อน

      Kumvar vijay partap singh about 30 saal police vich riha jdo sudhaar nahi jeeta hun kush nahi kardaa

  • @JagpalsinghBal-cf9tv
    @JagpalsinghBal-cf9tv 3 หลายเดือนก่อน +7

    ਬਹੁਤ ਵਧੀਆ ਅਫ਼ਸਰ ਸੀ ਵਿਜੇ ਕੰਵਰ ਪ੍ਰਤਾਪ ਸਿੰਘ

  • @navindersingh4275
    @navindersingh4275 3 หลายเดือนก่อน +6

    ਸਰਕਾਰ ਤੇ ਪੁਲਿਸ ਪੰਜਾਬ ਦੀ ਜੇ ਸੀਰੀਅਸ ਹੋਵੇ ਤਾਂ ਹੀ ਪਬਲਿਕ ਸਾਥ ਦੇਵੇਗੀ ਨਹੀਂ ਤੇ ਕੋਣ ਬੰਦਾ ਇਨਾਂ ਦਾ ਸਾਥ ਦੇਵੇਗਾ।ਹਰ ਬੰਦਾ ਅਜ ਗੈਗਸਟਾਰ ਲੂਟੇਰਿਆ ਤੋਂ ਡਰ ਰਿਹਾ ਹੈ ਕਿਉਂ ਕਿ ਪੁਲਿਸ ਖ਼ੁਦ ਮਿਲੀ ਹੋਈ ਹੈ ਕੀ ਇਨਾਂ ਨੂੰ ਇੰਟੈਲੀਜੈਂਸ ਨੂੰ ਪਤਾ ਨਹੀਂ । ਫਿਰ ਪੁਲਿਸ ਕਿਉਂ ਚੁਪ ਹੈ।

  • @gurpalgill123
    @gurpalgill123 3 หลายเดือนก่อน +10

    CM ਹੀ ਇਹ ਅਫਸਰ ਚਾਹਿਦਾ

  • @BabbarKhalsa-h8r
    @BabbarKhalsa-h8r 3 หลายเดือนก่อน +10

    ਠੀਕ ਹੈ। ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।

  • @zaildarcheema106
    @zaildarcheema106 3 หลายเดือนก่อน +4

    ਵੈਰੀ ਗੁੱਡ ਕੁੰਵਰ ਵਿਜੇ ਪ੍ਰਤਾਪ ਸਿੰਘ ਬਿਲਕੁੱਲ ਸੱਚ ਕਿਹਾ ਜੀ

  • @BabbarKhalsa-h8r
    @BabbarKhalsa-h8r 3 หลายเดือนก่อน +6

    ਨੇਤਾ ਜੀ। ਇਸ ਦਾ ਹੱਲ ਹੈ। ਅਮਰੀਕਾ ਵਾਂਗੂੰ ਹਰਿ ਦਫ਼ਤਰ ਵਿੱਚ ਕੈਮਰੇ ਲਗ ਜਾਣ ਹਰਿ ਗਲ ਰਐਕਡ ਹੋਵੇ ਐਂਟਰ ਨੈਟ ਨਾਲ ਸਬੰਧਤ ਹੋਵੇ। ਵਕੀਲ ਜਜ ਅਫਸਰ ਕਰਮਚਾਰੀ ਹਰਿ ਆਮ ਆਦਮੀ ਘਰਾ ਬੈਠਾ ਵੇਖ ਸਕਦਾ ਹੈ ਆਪਣੇ ਕੇਸ ਦੀ ਪੈਰਵੀ ਕਰ ਸਕਦੇ। ਅੱਧੋ ਵਧ ਮਸਲੇ ਮਿੰਟ ਤੋ ਪਹਿਲਾਂ ਹਲ ਹੋ ਸਕਦੇ। ਸਿਰਫ਼ ਹਰਾ ਪਿਨ ਚਲੋਣ ਨਾਲ ਚੰਗੇ ਵੀਚਾਰਾ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @luckysingh-po1gh
    @luckysingh-po1gh 3 หลายเดือนก่อน +4

    ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🌹
    ਭਾਈ ਕੁਵਰ ਵਿਜੇ ਪ੍ਰਤਾਪ ਸਿੰਘ ਜਿੰਦਾਬਾਦ ਜੀ 🙏🌹

  • @chandsehgal431
    @chandsehgal431 3 หลายเดือนก่อน +9

    ਗ੍ਰਾਹ ਮੰਤਰੀ
    Sh.
    KVP

  • @satpalsharma1925
    @satpalsharma1925 3 หลายเดือนก่อน +3

    ਭਗਵੰਤ ਦੀਆਂ ਕੁਝ ਇੱਕ ਆਦਤਾਂ ਮੋਦੀ ਨਾਲ ਮਿਲਦੀਆਂ ਹਨ।
    ਇੱਕ ਵੱਡੀ ਆਦਤ - ਮੰਤਰੀ ਕਾਬਲੀਅਤ ਦੇ ਅਧਾਰ ਤੇ ਨਹੀਂ ਬਣਦੇ, ਚਾਪਲੂਸੀ ਦਾ ਮਾਦਾ ਪਹਿਲੀ ਯੋਗਤਾ ਹੈ।

  • @VikramSingh-qm5hc
    @VikramSingh-qm5hc 3 หลายเดือนก่อน +3

    ਬਿਲਕੁੱਲ ਠੀਕ ਕਿਹਾ ਜੇ ਕਿਧਰੇ ਗਰੇਹੈ ਵਿਭਾਗ ਕੂੰਵਰ ਸਾਬ ਨੂੰ ਦੇ ਦਿੰਦਾਂ ਮਾੰਨ ਅੱਜ ਮਹੈਲ ਹੀ ਹੋਰ ਹੂੰਦਾ ਪੱਰ ਭਗਵੰਤ ਮਾੰਨ ਨੰਹੀ ਚੋਹੌਦਾ ਮੇਰੇ ਤੌ ਕੋਈ ਅੱਗੇ ਲੰਗ ਜਾਵੇ ਕੂੰਵਰ ਸਾਬ ਅੱਗੇ ਮਾੰਨ ਜੀਰੋ ਹੈ ।ਕੂੰਵਰ ਸਾਬ ਆਪੰਣੀ ਪਾਲਟੀ ਬੰਣਾਉ ਸਾਰੇ ਤੁਹਾਡੇ ਨਾੰਲ ਹਾੰ ।🙏💪🏻

  • @BalwinderSingh-ng2qd
    @BalwinderSingh-ng2qd 3 หลายเดือนก่อน +4

    Home minister only Vijay partap Singh no bhagwant maan

  • @GurvinderSingh-c8e
    @GurvinderSingh-c8e 3 หลายเดือนก่อน +4

    ਕੰਵਲ ਵਿਜੇ ਪ੍ਰਤਾਪ ਜੀ ਬਹੁਤ ਵਧੀਆ ਵਿਚਾਰ ਹੈ ਜੀ

  • @BalkarSingh-dc1oq
    @BalkarSingh-dc1oq 3 หลายเดือนก่อน +8

    ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ

  • @banarsidass3604
    @banarsidass3604 3 หลายเดือนก่อน +2

    ਭਗਵੰਤ ਮਾਨ ਪਤਾ ਨਈਂ ਕਿਓੁ ਆਪਣੀ ਅੜੀ ਤੇ ਅੜਿਆ ਹੋਇਆ ਹੈ ਤੇ ਕੁੰਵਰ ਪ੍ਰਤਾਪ ਸਿੰਘ ਨੂੰ ਅੱਖੌ ਪਰੋਖੇ ਕੀਤਾ ਜਾ ਰਿਹਾ ਹੈ ਇਹ ਅੜੀ ਭਗਵੰਤ ਮਾਨ ਨੂੰ ਬੜੀ ਮਹਿੰਗੀ ਪਵੇਗੀ

  • @rattansingh5478
    @rattansingh5478 3 หลายเดือนก่อน +5

    Kanwal partap singh next model of punjab

  • @ਗੁਰਪਾਲਸਿੰਘ-ਫ5ਠ
    @ਗੁਰਪਾਲਸਿੰਘ-ਫ5ਠ 3 หลายเดือนก่อน +2

    ਸਤਿ ਸ਼੍ਰੀ ਅਕਾਲ ਜੀ,ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਪੁਲਿਸ ਦੀ ਕਮਾਂਡ ਦਿੱਤੀ ਜਾਵੇ ਫਿਰ ਦੇਖੋ ਕੀ ਬਣਦਾ

  • @darshankumarlaleana383
    @darshankumarlaleana383 3 หลายเดือนก่อน +2

    MLA ਖੁਦ ਗੁਡਾ ਟੈਕਸ ਇਕੱਠਾ ਕਰ ਰਹੇ ਹਨ ਕੀ ਮਾਫ਼ੀਆਂ ਨਹੀਂ ਹੈ ਇਹ ਹਲਕਾ ਤਲਵੰਡੀ ਸਾਬੋ ਦਾ 7ਸਾਲਾਂ ਚੋਂ ਕੋਈ ਕੰਮ ਨਹੀਂ ਕੀਤਾ ਸਰਕਾਰੀ ਫਡ ਕਿੱਥੇ ਜਾ ਰਿਹਾ ਹੈ

  • @SurjitSingh-vf6kb
    @SurjitSingh-vf6kb 3 หลายเดือนก่อน +2

    ਮੈਂ ਅਕਾਲੀ ਦਲ ਬਾਦਲ ਦਾ ਵਰਕਰ ਹਾਂ ਪਰ ਪੰਜਾਬ ਦੇ ਭਲੇ ਲਈ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨੂੰ ਗਰਿਹ ਮੰਤਰੀ ਬਣਾਇਆ ਜਾਵੇ ਜੀ ਮਿੰਟੋ ਮਿੰਨੀ ਚਿੱਟਾ ਬੰਦ ਟਮਾਤਰ ਮੰਤਰੀ ਨਾ ਬਣਾਓ ਕਾਬਿਲ ਬੰਦੇ ਦੇ ਤਜਰਬੇ ਦਾ ਲਾਹਾ ਪ੍ਰਾਪਤ ਕਰੋ ਜੀ

  • @NirmalSingh-p3t6i
    @NirmalSingh-p3t6i 3 หลายเดือนก่อน +2

    ਸਾਰੇ ਪੰਜਾਬ ਨੂੰ ਹੀ ਸੇਫ ਕੀਤਾ ਜਾਵੇ ਜੀ ਅਤੇ ਹੋ ਸਕਦਾ ਵਾ ਵੀ ਇਸ ਲੁੱਟ ਦੇ ਵਿੱਚ ਜਿਹੜੇ ਰਾਜਨੀਤਿਕ ਆਗੂ ਨੇ ਜਾਂ ਵੱਡੇ ਪੁਲਿਸ ਅਫਸਰ ਆ ਉਹਨਾਂ ਦੇ ਵੀ ਹਿੱਸਾ ਪੱਤੀ ਹੋਵੇ

  • @ArshdeepSingh-oh4qk
    @ArshdeepSingh-oh4qk 3 หลายเดือนก่อน +1

    ਸਹੀ ਗੱਲਾਂ ਨੇ ਬਾਈ ਜੀ
    ਸਲੂਟ ਐ ਕੁੰਵਰ ਵਿਜੇ ਪ੍ਰਤਾਪ ਜੀ

  • @harjitlitt1375
    @harjitlitt1375 3 หลายเดือนก่อน +3

    Salute to MLA Kunwar Vijay Partap Singh for highlighting the reality on ground

  • @SandhuSaab-yo8cg
    @SandhuSaab-yo8cg 3 หลายเดือนก่อน +1

    ਸਭਨਾ ਨੂੰ ਪਤਾ ਹੈ ਠੱਗੀ ਠੋਰੀ ਦਾ ਪੈਸਾ ਸਭ ਇੱਥੇ ਹੀ ਰਹਿ ਜਾਣਾ ਪਰ ਫੇਰ ਵੀ ਲੋਕ ਨਹੀ ਹਟਦੇ ? ਵਾਹਿਗੁਰੂ ਜੀ ਹੀ ਸਾਭੂ ਏਸੇ ਲੋਕਾ ਨੂੰ ?

  • @gurjindersingh956
    @gurjindersingh956 3 หลายเดือนก่อน +1

    ਪੰਜਾਬੀਆ ਵਿੱਚ ਜੁਰਅੱਤ ਨਹੀਂ ਸੱਚ ਬੋਲਣ ਦੀ ਕੁੰਵਰ ਸਾਹਿਬ ਇਕ ਗੈਰ ਪੰਜਾਬੀ ਹੋਣ ਦੇ ਬਾਵਜੂਦ ਵੀ ਸੱਚ ਬੋਲਣ ਦੀ ਜੁਰਅੱਤ ਰੱਖਦੇ ਬਾਕੀ mla ਨੂੰ ਵੀ ਚਾਹੀਦਾ pb ਦੇ ਮਸਲਿਆਂ ਤੇ ਸੱਚ ਬੋਲਣ ਦੀ ਜੁਰਅੱਤ ਰੱਖੋ

  • @ravibhagat6448
    @ravibhagat6448 3 หลายเดือนก่อน +1

    ਗ੍ਰਹਿ ਮੰਤਰਾਲਾ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਦਿਓ,,,5 ਮਿੰਟ ਵਿਚ msp ਨਹੀਂ ਚਾਹੀਏ

  • @DarshanSingh-ni5bk
    @DarshanSingh-ni5bk 3 หลายเดือนก่อน +1

    ਮੁੱਖ ਮੰਤਰੀ ਭਗਵੰਤ ਮਾਨ ਜੀ. ਵਿਜੇ ਪ੍ਰਤਾਪ ਨੂੰ ਕੋਈ ਵੀ ਮਾਤਰੀ ਬਣਾ ਦੇਵੋ ਜੰਤਾ ਬੁਹਤ ਚਾਹੁੰਦੀਆਂ ਹੈ ਵਿਜੇ ਪ੍ਰਤਾਪ ਜਿੰਦਾਬਾਦ

  • @Gill-mp9vt
    @Gill-mp9vt 3 หลายเดือนก่อน +1

    ਅਸਲ ਵਿੱਚ, ਪੰਜਾਬ ਵਿੱਚ ਸਰਕਾਰ ਨੂੰ ਵੱਡਾ ਫੈਸਲਾ ਲੈਣਾ ਚਾਹੀਦਾ ਹੈ, ਪੰਜਾਬ ਦੇ ਗ੍ਰਹਿ ਮੰਤਰੀ ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਲਾਉਣਾ ਚਾਹੀਦਾ ਹੈ, ਇੰਨ੍ਹਾਂ ਨੂੰ ਤਜਰਬਾ ਹੈ ਕਿ ਕੰਮ ਕਿਵੇਂ ਕਰਨਾ ਹੈ, ਪੰਜਾਬ ਚਿੱਟੇ ਨਾਲ ਮਰ ਰਿਹਾ ਹੈ, ਪੰਜਾਬ ਉੱਤੇ ਕਿਸੇ ਦਾ ਪੁਸ਼ਤੈਨੀ ਰਾਜ ਨੀਂ ਇਹ ਬਦਲ ਜਾਂਦਾ ਹੈ, ਕੰਮ ਕਰੋ

  • @babbujathol143143
    @babbujathol143143 3 หลายเดือนก่อน +1

    ਚਨੀ , ਅਮ੍ਰਿਤਪਾਲ , ਕੁਵਰ ਵਿਜੇ ਪ੍ਰਤਾਪ , ਰਾਣਾ ਗੁਰਜੀਤ , ਸਿੱਧੂ , ਇਹਨਾਂ ਨੂੰ ਅਲਗ ਪਾਰਟੀ ਬਣਾ ਲੈਣੀ ਚਾਹੀਦੀ

  • @DarshanSingh-ni5bk
    @DarshanSingh-ni5bk 3 หลายเดือนก่อน +1

    ਮੁੱਖ ਮੰਤਰੀ ਭਗਵੰਤ ਮਾਨ ਜੀ ਵਿਜੇ ਪ੍ਰਤਾਪ ਨੂੰ ਕੋਈ ਵੀ ਮਾਤਰੀ ਬਣਾ ਦੇਵੋ ਆਮ ਆਦਮੀ ਪਾਰਟੀ ਹੋਰ ਮਜ਼ਬੂਤ ਬਣ ਜਾਵੇਗੀ.

  • @DarshanSingh-ni5bk
    @DarshanSingh-ni5bk 3 หลายเดือนก่อน +1

    ਮੁੱਖ ਮੰਤਰੀ ਭਗਵੰਤ ਮਾਨ ਜੀ ਬੇਨਤੀ ਹੈ ਵਿਜੇ ਪ੍ਰਤਾਪ ਨੂੰ ਕੋਈ ਵੀ ਮਾਤਰੀ ਬਣਾ ਦੇਵੋ ਪਾਰਟੀ ਬੁਹਤ ਮਜਬੂਰ ਹੋ ਜਾਵੇਗੀ

  • @GurpreetSingh-td8xd
    @GurpreetSingh-td8xd 3 หลายเดือนก่อน +2

    ਇਹ ਅਫਿਸਰ ਨੂੰ ਕੋਟਿ ਕੋਟਿ ਪ੍ਰਨਾਮ,, ਵਾਹਿਗੁਰੂ ਮੇਹਰ ਕਰੈ ਇਸ ਪੁਲੀਸ ਆਫਿਸਰ ਦੇ ,,,,❤❤❤❤❤

    • @gamechanger6438
      @gamechanger6438 3 หลายเดือนก่อน +1

      Bht vdia is ne bargarhi goli kand lyi sida 🐑🐑🐑 government ch rhe k 🐑🐑🐑🐑 nu 2 month phla hus te karwayi krn di gal yaad krayi sida gappi bhagwante nu.... K tuc hus te vote bank lyi c Apdia hun yaad kro te karwayi krao salute.. Apdi sarkar dia galtia nu koi koi aage lee k aunda.. Nhi saare ghar bharn te lge oye ne baki chora vang

  • @ਦੁਆਬੇਵਾਲ਼ੇ-ਟ8ਣ
    @ਦੁਆਬੇਵਾਲ਼ੇ-ਟ8ਣ 3 หลายเดือนก่อน +1

    ਇਸਨੂੰ ਵੀ ਸੀਟ ਨੀਂ ਮਿਲਦੀ ਦੁਵਾਰਾ ਆਪ ਬੱਲੋ j ਇਸਨੂੰ ਦੁਵਾਰਾ ਰਖਣਾ ਹੂੰਦਾ ਤਾਂ ਇਸਨੂੰ mp ਦੀ ਟਿੱਕਟ ਦਿੱਤੀ ਜਾਣੀ ਸੀ ਲੋਕਾ ਨੇ ਬਣਾ ਵੀ ਦੇਣਾ ਸੀ ਅੰਮ੍ਰਿਤਸਰ ਦਾਂ ਪਰ ਤੂੰ ਫਸ ਗਿਆ ਨੌਕਰੀ ਗਈ ਤੇਰੇ ਹੱਥ ਵੀ ਪਾਵਰ ਨੀ ਰਹੀ

  • @harjitlitt1375
    @harjitlitt1375 3 หลายเดือนก่อน +2

    MLA KVP is very honest person. We are proud of him

  • @HarpreetSingh-ij1ij
    @HarpreetSingh-ij1ij 3 หลายเดือนก่อน +1

    ਤੁਹਾਨੂੰ ਸਿਆਸਤ ਚੇ ਨਹੀਂ ਆਉਣਾ ਚਾਹੀਦਾ ਸੀ ਅਫਸਰ ਰਹਿ ਕੇ ਕੰਮ ਕਰਨਾ ਚਾਹੀਦਾ ਸੀ

  • @msrayat6409
    @msrayat6409 3 หลายเดือนก่อน +1

    ਆਜ਼ਾਦ ਭਾਰਤ ਵਿਚ ਹਰ ਨਾਗਰਿਕ ਨੂੰ ਰੋਜ਼ਗਾਰ ਸਿੱਖਿਆ ਸਿਹਤ ਪੈਨਸ਼ਨ ਸੁੱਧ ਵਾਤਾਵਰਣ ਦੇਣਾ ਸਰਕਾਰ ਦਾ ਧਰਮ ਫਰਜ਼ ਬਣਦਾ ਹੈ ਨਾ ਕਿ ਆਪਣੇ ਘਰ ਭਰਨਾ

  • @darshankumarlaleana383
    @darshankumarlaleana383 3 หลายเดือนก่อน +1

    ਪੁਲਿਸ ਦੀ ਮਿਲੀ ਭੁਗਤ ਨਾਲ ਸਾਰੇ ਕੰਮ ਕੀਤੇ ਜਾ ਰਿਹਾ ਹੈ

  • @sikhirandhawa8738
    @sikhirandhawa8738 3 หลายเดือนก่อน +4

    You right

  • @roshansharma8079
    @roshansharma8079 3 หลายเดือนก่อน +3

    ਬੁੱਧੀਜੀਵੀ ਅਤੇ ਇਮਾਨਦਾਰ ਇਨਸਾਨਾਂ ਨੂੰ ਨਜ਼ਰਅੰਦਾਜ਼ ਕਰਨਾ ਆਉਣ ਵਾਲੇ ਸਮੇਂ ਬੇਹਤਰ ਨਹੀਂ ਹੋ ਸਕਦਾ

  • @LakhwinderSingh-px1td
    @LakhwinderSingh-px1td 3 หลายเดือนก่อน +3

    K , V , P zindabad

  • @jugrajSinghBhullar-ig2tb
    @jugrajSinghBhullar-ig2tb 3 หลายเดือนก่อน +1

    Kunwar Vijay Pratap Singh ji great man great parsonalityty 👍👍👍

  • @SinghJagga-ut5nj
    @SinghJagga-ut5nj 3 หลายเดือนก่อน +1

    ਭਗਵੰਤ ਮਾਨ ਸਿਰੇ ਦਾ ਦੁਗਲਾ ਹੈ

  • @gurjindersingh956
    @gurjindersingh956 3 หลายเดือนก่อน +1

    ਇਮਾਨਦਾਰ ਬੰਦਾ ਜਾਗਦੀ ਜਮੀਰ ਵਾਲਾ

  • @DineshKumar-tp8fb
    @DineshKumar-tp8fb 3 หลายเดือนก่อน +1

    ਬਿਲਕੁਲ ਸਹੀ ਕਿਹਾ ਵੀਰ ਨੇ

  • @JaswinderSingh-dq1ki
    @JaswinderSingh-dq1ki 3 หลายเดือนก่อน +1

    Dukh sirf mantri na bnan da kise wi sarkar to sab खुश nahi ho saqde

  • @ManjitSingh-eh6ym
    @ManjitSingh-eh6ym 3 หลายเดือนก่อน +2

    He is a great human being 👍👍🙏

  • @karamsingh5855
    @karamsingh5855 3 หลายเดือนก่อน

    ਕੁਵਰ ਵਿਜੇ ਪ੍ਰਤਾਪ ਸਿੰਘ ਜੀ ਆਪਣੇ-ਆਪ ਨੂੰ ਧੰਨ ਧੰਨ ਦਸਮੇਸ਼ ਪਿਤਾ ਸਰਬਸ ਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਆਪਣੇ ਪਿਤਾ ਮੰਨਦੇ ਹਨ ਅਤੇ ਆਪਣੇ-ਆਪ ਨੂੰ ਸਿੱਖ ਮੰਨਦੇ ਹਨ

  • @LakhwinderSingh-tk9pz
    @LakhwinderSingh-tk9pz 3 หลายเดือนก่อน +1

    Home ministeri give to Kunwar Vijay Partap Singh

  • @BaljeetSinghContractor
    @BaljeetSinghContractor 3 หลายเดือนก่อน

    ਪੁਰੇ ਪੰਜਾਬ ਵਿੱਚ ਸਿਰਫ ਇਕ ਹੀ ਇਨਸਾਨ ਜਾਗਦੀ ਜ਼ਮੀਰ ਵਾਲੇ ਕੂਮਰ ਵਿਜੇ ਪ੍ਰਤਾਪ ਸਿੰਘ ਜੀ

  • @ThefirststepAssociates
    @ThefirststepAssociates 3 หลายเดือนก่อน +2

    Respected salute sir

  • @sukhdevsingh8756
    @sukhdevsingh8756 3 หลายเดือนก่อน +1

    Partap Gee ਇਹ ਲੋਟੂ ਟੋਲਾ ਇਕੱਠਾ ਹੋ ਗਿਆ ਐ ਆਪ ਸਰਕਾਰ।ਸਭ ਤੋਂ ਵੱਡੀ ਬੇਈਮਾਨ ਸਰਕਾਰ ਐ 😢 😢

    • @AmarjitSingh-eq3rl
      @AmarjitSingh-eq3rl 3 หลายเดือนก่อน

      ਕੀ ਇਹ ਸੁੱਖ ਸਹੂਲਤਾਂ ਨਹੀਂ ਲੈਂਦਾ 5 ਸਾਲ ਬਾਦ ਪੈਨਸ਼ਨ ਦਾ ਹੱਕਦਾਰ ਹੈ ਇਹ ਏਨਾ ਹੀ ਕਹਿ ਦੇਵੇ ਕਿ 60 ਸਾਲ ਉਮਰ ਤੇ ਬੁਢਾਪਾ ਪੈਨਸ਼ਨ ਲਗ ਜਾਵੇਗੀ

  • @jagsirsran855
    @jagsirsran855 3 หลายเดือนก่อน +1

    Very good

  • @ranbirsingh5856
    @ranbirsingh5856 3 หลายเดือนก่อน +1

    A sabb kisi mantri key like nhi h kya kus toh srm kro ips officer raha h

  • @msrayat6409
    @msrayat6409 3 หลายเดือนก่อน +2

    Vvvvvvvvvvv right g 🎉🎉🎉🎉

  • @krishanduggal4030
    @krishanduggal4030 3 หลายเดือนก่อน +3

    A great man

  • @jagjeevsingh991
    @jagjeevsingh991 3 หลายเดือนก่อน +1

    ਸਚਾਈ ਹੈ ਬਾਈ

  • @ManjitSingh-eh6ym
    @ManjitSingh-eh6ym 3 หลายเดือนก่อน +1

    He should be home , Justice, jails , mining Minister

  • @Gurdialsinghmaharajke0
    @Gurdialsinghmaharajke0 3 หลายเดือนก่อน +1

    Hira officer c roll k rakh ditta aam aadmi parti ne .

  • @KulvirSingh-oy1ez
    @KulvirSingh-oy1ez 3 หลายเดือนก่อน +1

    Greh mantrala ig sahib kol chaida c

  • @janakraj827
    @janakraj827 3 หลายเดือนก่อน +1

    Very good ji

  • @fatehforeverwelfaresociety4004
    @fatehforeverwelfaresociety4004 3 หลายเดือนก่อน +1

    Sab to changi soch dy malik

  • @balvirsingh5810
    @balvirsingh5810 3 หลายเดือนก่อน

    ਭੰਡ ਨੂੰ ਅਸਤੀਫਾ ਦੇਣਾ ਚਾਹੀਦਾ ਹੈ

  • @sant330ic
    @sant330ic 2 หลายเดือนก่อน

    SINGH has been a very honest to core and daring IPS officer of Punjab Police. He's best suited to the post of Home Minister who can effectively crack down on criminals in Punjab.

  • @msrayat6409
    @msrayat6409 3 หลายเดือนก่อน +1

    Good coverage g thx 🎉🎉🎉🎉

  • @theeasternstartigergroup2015
    @theeasternstartigergroup2015 3 หลายเดือนก่อน

    ਸਾਹਿਬ ਜੀ ਤੁਸੀਂ ਮਹਾਨ ਵਿਅਕਤੀ ਹੋ।

  • @sahibsinghcheema4151
    @sahibsinghcheema4151 3 หลายเดือนก่อน

    ਧੰਨਵਾਦ ਜੀ ਵਾਹਿਗੁਰੂ ❤

  • @John-hv5xj
    @John-hv5xj 3 หลายเดือนก่อน

    He wants to become CM OF PUNJAB So think about him He is very cleaver DO NOT VOTE TO THIS MAN IN FUTURE

  • @GurpreetChhina-tx4lv
    @GurpreetChhina-tx4lv 3 หลายเดือนก่อน

    Good ਵਿੰਜੇ ਪੰਰਤਾਪ ਸਿੰਘ ਜੀ ❤

  • @smsmahal3805
    @smsmahal3805 3 หลายเดือนก่อน

    Mann Sahib,there is still time to save the face & reputation of your party.Give responsibility to Mr.Kunwar Vijay Partap.

  • @JaskaranSingh-kh2uh
    @JaskaranSingh-kh2uh 3 หลายเดือนก่อน +1

    Very good sir

  • @LabhSingh-xk1se
    @LabhSingh-xk1se 3 หลายเดือนก่อน

    Cm....mann....sir....masi.....de.....mundeaa.....y....white.....di...jad..pitenga.....fer..n.....javega....

  • @saytruth1382
    @saytruth1382 3 หลายเดือนก่อน

    Ab tak 92
    Defunct and Kikli party.
    No more next.

  • @JatinderSingh-sx9bo
    @JatinderSingh-sx9bo 3 หลายเดือนก่อน +1

    waheguru ji

  • @achhardev397
    @achhardev397 3 หลายเดือนก่อน

    Home minister kuber vijay Partap hona chahiye

  • @ArvinderSingh-zz1sv
    @ArvinderSingh-zz1sv 3 หลายเดือนก่อน

    ਭੰਡ ਦਾ ਬੇੜਾ ਗਰਕ ਹੁਣ

  • @mohindersinghparhar3729
    @mohindersinghparhar3729 3 หลายเดือนก่อน

    Maan govt has utterly failed in law & order enforcement Maan govt has been busy in advertising only Rather than delivering on ground

  • @GurvinderSingh-c8e
    @GurvinderSingh-c8e 3 หลายเดือนก่อน

    ਬਹੁਤ ਵਧੀਆ ਵਿਚਾਰ ਹੈ ਜੀ ਵਾਹਿਗੁਰੂ ਸਾਹਿਬ ਜੀ ਮੇਹਰ ਕਰੇ ਜੀ

  • @RajKumari-vi6ei
    @RajKumari-vi6ei 3 หลายเดือนก่อน

    Home ministry kunwar ji diyo .dekho kivey law and order sudhar janda per govt nahi chude.sach boldey hun sir

  • @gamechanger6438
    @gamechanger6438 3 หลายเดือนก่อน

    Bht vdia is ne bargarhi goli kand lyi sida 🐑🐑🐑 government ch rhe k 🐑🐑🐑🐑 nu 2 month phla hus te karwayi krn di gal yaad krayi sida gappi bhagwante nu.... K tuc hus te vote bank lyi c Apdia hun yaad kro te karwayi krao salute.. Apdi sarkar dia galtia nu koi koi aage lee k aunda.. Nhi saare ghar bharn te lge oye ne baki chora vang

  • @kuldeepsinghgill2078
    @kuldeepsinghgill2078 3 หลายเดือนก่อน

    10 lakh rs maheena Punjab government tu lenda rezine deve eh 👌👌

  • @SukhBeer-hc8vf
    @SukhBeer-hc8vf 3 หลายเดือนก่อน

    ਬਿਲਕੁਲ ਸਹੀ ਗੱਲ ਕੀਤੀ

  • @JaskaranSingh-kh2uh
    @JaskaranSingh-kh2uh 3 หลายเดือนก่อน +1

  • @vikramjeetsinghbhangu7394
    @vikramjeetsinghbhangu7394 3 หลายเดือนก่อน

    Kunwar saab jiya lal ji de help jarur karo bhut vadiya te hard working person ek number de honest person ne.

  • @rajinderchandel8596
    @rajinderchandel8596 3 หลายเดือนก่อน

    We'll done great officer and great leader
    Need to given law and order ministry

  • @BajWa-d9l
    @BajWa-d9l 3 หลายเดือนก่อน

    Very Very nice kuwar ji Very good ji waheguru ji 🙏

  • @Ghufdduuh
    @Ghufdduuh 3 หลายเดือนก่อน

    Jhanda esnu bnaye home minister Punjab bachao

  • @KewalSingh-r8e
    @KewalSingh-r8e 3 หลายเดือนก่อน +1

    Great m la.

  • @rlchowdhary2140
    @rlchowdhary2140 3 หลายเดือนก่อน

    Kuwar sahib Dee Sewa govt. vich kion nahi ly ja rhi