ਪਰਦਾ ਕੀ ਐ ਖੇਡ ਦਾ ਬਾਈ ? ਜੋ ਆਪਾ ਨੂੰ ਆਉਂਦਾ ਦੱਸ ਦਿੰਨੇ ਐ ਜਿੱਤਣਾ ਤਾ ਮਿਹਨਤ ਤੇ ਕਿਸਮਤ ਨੇ ਐ

แชร์
ฝัง
  • เผยแพร่เมื่อ 7 ก.พ. 2025

ความคิดเห็น • 251

  • @tarisidhu3757
    @tarisidhu3757 4 หลายเดือนก่อน +9

    ਕੁਲਦੀਪ ਵੀਰ ਯਾਦ ਮਿਠੜੀ ਦਿਆਂ ਗੱਲਾਂ ਵਿੱਚ ਦੱਮ ਹੁੰਦਾ ਏਂ ਬਾਈ ਜੀ 💯💯👍👍

  • @manjitmarar4480
    @manjitmarar4480 22 วันที่ผ่านมา +1

    ਬਾਈ ਯਾਦ ਮਿਠੜੀ ਬਹੁਤ ਨੇਕ ਇਨਸਾਨ ਨੇ ਬੋਲ ਬਾਣੀ ਬਹੁਤ ਵਧੀਆ ਸਮਝਾਉਣ ਦਾ ਤਰੀਕਾ ਬਹੁਤ ਵਧੀਆ ਨੋਲਜ ਬਹੁਤ ਆ ਵੀਰ ਨੂੰ ਜਿਉਂਦਾ ਵੱਸਦਾ ਰਹਿ ਬਾਈ

  • @JassSingh-j3s
    @JassSingh-j3s 16 วันที่ผ่านมา +1

    ਬਹੁਤ ਵਧੀਆ ਬਾਈ ਜੀ ❤❤

  • @vickynadpur4539
    @vickynadpur4539 5 หลายเดือนก่อน +44

    ਯਾਦ ਮਿਠੜੀ ਬਾਈ ਦਾ ਦਿਮਾਗ ਕੰਪਿਊਟਰ ਮੰਗ ਚਲਦਾ ਬਾਈ ਕਬੂਤਰਬਾਜੀ ਵਿੱਚ

  • @HarpreetSingh-yd9yu
    @HarpreetSingh-yd9yu หลายเดือนก่อน +4

    ਕੁਲਦੀਪ ਬਾਈ ਬਹੁਤ ਬਦੀਆ ਇੰਟਰਵਿਊ ਕਰਦਾ ਹੈ ਬਾਈ ਜੀ❤❤❤❤

  • @sarabjitkumar2049
    @sarabjitkumar2049 5 หลายเดือนก่อน +11

    ਬਹੁਤ ਵਧੀਆ ਕੁਲਦੀਪ ਬਾਈ ਇੰਟਰਵਿਊ ਯਾਦ ਮਿਠੜੀ ਬਾਈ ਦੀ ਧੰਨਵਾਦ

  • @kalusaidoke
    @kalusaidoke 5 หลายเดือนก่อน +14

    ਬਹੁਤ ਸੋਹਣੀ ਇੰਟਰਵਿਊ ਸੀ ਕੁਲਦੀਪ ਬਾਈ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ❤

  • @_1984-
    @_1984- 5 หลายเดือนก่อน +12

    ਓਸਤਾਦ ਟੀਚਰ ਹੁੰਦਾ but ਗੁਰੂ ਬਹੁਤ ਵੱਡਾ ਸ਼ਬਦ ਆ

  • @KaranSingh-lx6zm
    @KaranSingh-lx6zm 5 หลายเดือนก่อน +3

    eh pehli interview dekhi aa jis de vich saria ne vadia comments kette aa kise ne yadwinder veer nu maada ne kiha .love u❤

  • @IqbalSingh-ys8hb
    @IqbalSingh-ys8hb 5 หลายเดือนก่อน +7

    ਬਹੁਤ ਵਧੀਆ ਇੰਟਰਵਿਊ ਯਾਦ ਮਿੱਠੜੀ ਬਾਈ ਦੀ

  • @deepkuldep1640
    @deepkuldep1640 5 หลายเดือนก่อน +11

    ਕਬੂਤਰ ਬਾਜੀ ਦਾ ਕਿੰਗ🌟👌👍🙏

  • @KabaddiMalwa5911
    @KabaddiMalwa5911 5 หลายเดือนก่อน +10

    🥰 ਬਹੁਤ ਸੋਹਣੀ ਇੰਟਰਵਿਊ ਵੀਰ ਜੀ ❤ 🙏 ਮਾਸਟਰ ਜੀ ਨੇ ਬਹੁਤ ਸੋਹਣੀਆਂ ਗੱਲਾਂ ਦੱਸੀਆਂ ✅

  • @vickynadpur4539
    @vickynadpur4539 5 หลายเดือนก่อน +20

    ਯਾਦ ਮਿਠੜੀ ਬਾਈ ਵਧੀਆ ਪਲੇਅਰ ਆ ਵਧੀਆ ਇਨਸਾਨ ਆ ਬਾਈ ਬਹੁਤ ਵਧੀਆ ਬੋਲ ਚਾਲ ਆ ਬਾਈ ਦੀ

  • @randheersingh7310
    @randheersingh7310 5 หลายเดือนก่อน +2

    ਬਾਈ ਕੁਲਦੀਪ ਜੀ ਸਤਿ ਸ੍ਰੀ ਆਕਾਲ ਜੀ ਬਹੁਤ ਸੋਹਣੀ ਇੰਟਰਵਿਊ ਕੀਤੀ ਸਵਾਦ ਆ ਗਿਆ ਬਾਈ ਜੀ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਕੋਈ ਵੀ ਫਾਲਤੂ ਗੱਲ ਨਹੀਂ ਕੀਤੀ ਬਹੁਤ ਹੀ ਸਿਆਣੀਆਂ ਅਤੇ ਸੂਝਵਾਨ ਗੱਲਾਂ ਕੀਤੀਆਂ ਬਾਈ ਕੁਲਦੀਪ ਜੀ ਵਾਹਿਗੁਰੂ ਜੀ ਮੇਹਰ ਕਰੇ ਤੇ ਤਰੱਕੀਆਂ ਬਖਸ਼ੇ ਲੰਮੀਆਂ ਉਮਰਾਂ ਕਰੇ

  • @dkc821
    @dkc821 5 หลายเดือนก่อน +9

    ਪੜਿਆ ਲਿਖਿਆ ਸਮਝਦਾਰ ਖਿਡਾਰੀ ਯਾਦ ਮਿੱਠੜੀ ਬਹੁਤ ਵਧੀਆ ਇੰਟਰਵਿਊ❤❤

  • @Shonkipunjabi
    @Shonkipunjabi 5 หลายเดือนก่อน +4

    ਬਹੁਤ ਵਧੀਆ ਜਾਣਕਾਰੀ 👍👍

  • @ManuArora-t4u
    @ManuArora-t4u 5 หลายเดือนก่อน +13

    ਕੁਲਦੀਪ ਬਾਈ ਜੀਤ ਦੌਬਾਈ ਮਹੰਤ ਸਿੱਧਵਾ ਦੀ ਵੀ ਇੰਟਰਵਿਊ ਕਰੋ ਜੀ 11 ਮੋਟਰਸਾਈਕਲ 2 ਟ੍ਰੈਕਟਰ ਜੇਤੂ ਲੱਖਾ ਦੇ ਇਨਾਮ ਦੁਨੀਆ ਮਨਾਈ ਆ ਜੱਟਾ ਨੇ

  • @PreetBanga-i6s
    @PreetBanga-i6s 5 หลายเดือนก่อน +11

    ਕੁਲਦੀਪ ਵੀਰੇ ਬਹੁਤ ਕੁਝ ਸਿਖਾ ਦਿੱਤਾ ਤੁਸੀ ਸਾਡੇ ਵਰਗੇ ਅਨਜਾਣ ਲੋਕਾ ਨੂੰ ਇੰਨਟਰਵਿਉਆ ਰਾਹੀ, ਵਾਹਿਗੁਰੂ ਤੈਨੂੰ ਤੇ ਤੇਰੇ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖੇ ਵੀਰ

    • @StarKabutarbaaz
      @StarKabutarbaaz  5 หลายเดือนก่อน +2

      Bahot bhot sukria ji

    • @KomalpreetDhaliwal-n1c
      @KomalpreetDhaliwal-n1c 5 หลายเดือนก่อน +1

      ​@@StarKabutarbaaznumber snd kriii bro Apna

    • @IqbalSingh-ys8hb
      @IqbalSingh-ys8hb 5 หลายเดือนก่อน

      ​@StarKabutarba ਬਹੁਤ ਵਧੀਆ ਇੰਟਰਵਿਊ ਕੀਤੀ ਕੁਲਦੀਪ ਬਾਈ ਯਾਦ ਮਿੱਠੜੀ

    • @gamasingh5773
      @gamasingh5773 4 หลายเดือนก่อน

      Nice brother

  • @atmasingh2284
    @atmasingh2284 5 หลายเดือนก่อน +6

    ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ

  • @GurpreetSingh-ip9oj
    @GurpreetSingh-ip9oj หลายเดือนก่อน +1

    bhut vdiaa bnda bai yaad mithri gll v bhut sohni krda ❤❤

  • @deepsing2895
    @deepsing2895 5 หลายเดือนก่อน +2

    ਬੁਹਤ ਬੁਹਤ ਵਦੀਆ ਵਾਈ ਯਾਦ ਹੀਰਾ ਬੱਦਾਂ

  • @LabhpreetsinghSidhu
    @LabhpreetsinghSidhu 5 หลายเดือนก่อน +2

    Bhut vadia interview aa bai ji & bhut vadia player a bai yadd❤

  • @mewasingo7526
    @mewasingo7526 5 หลายเดือนก่อน +8

    ਧੰਨਵਾਦ ਕੁਲਦੀਪ ਬਹੁਤ ਉਡੀਕ ਸੀ ਵੀਡੀਓ ਦੀ

  • @kalusaidoke
    @kalusaidoke 5 หลายเดือนก่อน +15

    ਥੋੜੀ ਜੀ ਅਵਾਜ਼ ਦੀ ਪਰੋਬਲਮ ਸੀ ਚਲੋ ਅੱਗੇ ਤੋਂ ਖਿਆਲ ਰੱਖਣਾ ਬਾਈ 🙏

  • @punitjaffi5049
    @punitjaffi5049 4 หลายเดือนก่อน +2

    Bht sohni teh interview teh bht e sohni gal karn da tarika nai koi boo na mijaz❤👍🏻

  • @amandeep9948
    @amandeep9948 5 หลายเดือนก่อน +8

    ਬਹੁਤ ਵਧੀਆ ਵੀਡਿਓ ਹੋਈ ,, ਜੀ ਨੋਲਜ ਬਹੁਤ ਆ ਬਾਈ ਕੋਲੇ👌🙏

  • @gurmindersingh8874
    @gurmindersingh8874 หลายเดือนก่อน +1

    Yaad bhaji dil da changa insaan aa kabootarwazo pyar rakho changa insaaan bano

  • @manmindejitsingh245singh
    @manmindejitsingh245singh 5 หลายเดือนก่อน +1

    Happy birthday kuldeep y waheguru tuhanu humesha chardikala vich rakhan god bless you

  • @RajuMaan-k2t
    @RajuMaan-k2t 5 หลายเดือนก่อน +2

    ਹਾਂ ਬਾਈ ਕੁਲਦੀਪ ਕਿਦਾ ਬਾਈ, 🙏ਪ੍ਰਮਾਤਮਾ ਕੁਲਦੀਪ ਤੇ ਸਟਾਰ ਕਬੂਤਰ ਬਾਜ ਚੈਨਲ ਨੂੰ ਪ੍ਰਮਾਤਮਾ ਤਰੱਕੀਆਂ ਬਖਸ਼ੇ ਬਾਈ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @SonuSingla-qe9ve
    @SonuSingla-qe9ve 5 หลายเดือนก่อน +2

    Bhut zyada top galbat main fan han bai da

  • @manmindejitsingh245singh
    @manmindejitsingh245singh 5 หลายเดือนก่อน +1

    Bhut bhut jada vadia interview y yaad ne bhut jada vadia information diti kabooter aa bare ❤❤❤

  • @amarjitkhaira2369
    @amarjitkhaira2369 5 หลายเดือนก่อน +5

    ਬਾਈ ਯਾਦ ਮਿਠੜੀ ਤਾਂ sirrrr ਬੰਦਾ

  • @Manna-gill
    @Manna-gill 5 หลายเดือนก่อน +2

    Bai diya galla ch tark bhtttttt Aa . ❤❤

  • @navjotno1entertainmentbhangrag
    @navjotno1entertainmentbhangrag 5 หลายเดือนก่อน +1

    ਸੱਭ ਤੋਂ ਵਧੀਆ ਇੰਟਰਵਿਊ ਲੱਗੀ ਵੀਰ

  • @gagangaggu-zk1ii
    @gagangaggu-zk1ii 5 หลายเดือนก่อน +1

    Good y 🙏thank you y bhut kus milia sekhan nu

  • @arshalika6509
    @arshalika6509 5 หลายเดือนก่อน +2

    ਬਹੁਤ ਵਧੀਆ ਇੰਟਰਵਿਊ ਬਾਈ ਜੀ

  • @jassisidhu2569
    @jassisidhu2569 5 หลายเดือนก่อน +2

    ਬਹੁਤ ਵਧੀਆ ਬਾਈ ਜੀ

  • @Kmvlogs794
    @Kmvlogs794 5 หลายเดือนก่อน +2

    Top class Kuldeep bai star ban gya tu vi interview line vich

  • @RamanMangat
    @RamanMangat 5 หลายเดือนก่อน +2

    ਬਹੁਤ ਵਧੀਆ👍

  • @GurpreetSingh-gk5ur
    @GurpreetSingh-gk5ur 5 หลายเดือนก่อน +2

    Very good ustad ji god bless you

  • @arshi6922
    @arshi6922 5 หลายเดือนก่อน +1

    ਕੁਲਦੀਪ ਬਾਈ ਬੰਬ💥ਕੱਢਤੇ ਇੰਟਰਵਿਊ ਵਾਲੇ🙌💯

  • @roopsinghsingh-f5f
    @roopsinghsingh-f5f 5 หลายเดือนก่อน +1

    yar Kuldeep yaad y balkul sach bolda ❤ sira interview aa

  • @Pardeepbhullar-f9h
    @Pardeepbhullar-f9h 5 หลายเดือนก่อน +1

    Good ਵੀਰ ❤❤❤

  • @jagseerdhaliwal1103
    @jagseerdhaliwal1103 5 หลายเดือนก่อน +2

    ਬਹੁਤ ਵਧੀਆ ਬਾਈ ❤

  • @atmasingh2284
    @atmasingh2284 5 หลายเดือนก่อน +2

    ਬੜੇ ਠਰ੍ਹਮੇ ਵਾਲਾਂ ਬਾਈ ਯਾਦ ਮਿਠੜੀ

  • @punitjaffi5049
    @punitjaffi5049 4 หลายเดือนก่อน +1

    Super star khidari ah Bai Punjab da

  • @ManpreetSingh0001-mc4mm
    @ManpreetSingh0001-mc4mm 5 หลายเดือนก่อน +2

    22 ਬਹੁਤ ਚੰਗਾ ਬੰਦਾਂ

  • @sandeepferozepurpigeonfarm9754
    @sandeepferozepurpigeonfarm9754 5 หลายเดือนก่อน +2

    ਬਹੁਤ ਵਧੀਆ ਵੀਡੀਓ ਵੀਰ ਜੀ❤❤❤

  • @PartapSingh-s4q
    @PartapSingh-s4q 5 หลายเดือนก่อน +5

    Ustad ji very nice parsan

  • @HarwinderSingh-tl6yf
    @HarwinderSingh-tl6yf 5 หลายเดือนก่อน +1

    Happy Birthday Kuldeep Veer❤❤❤❤

  • @sohailziagrewalgrewal2477
    @sohailziagrewalgrewal2477 5 หลายเดือนก่อน +2

    Yad Bai insan v bot vadiya God bless you Mithri g

  • @amandeepdhillon7747
    @amandeepdhillon7747 5 หลายเดือนก่อน +2

    Very good interview ❤

  • @manisaran7412
    @manisaran7412 5 หลายเดือนก่อน +2

    ਇਕ ਗੱਲ a ਯਾਰ ਬਾਈ ਦਾ ਮੈਨੂੰ ਸੁਭਾਅ ਬਹੁਤ ਵਦੀਆ ਲਗਿਆ । ਹੰਕਾਰ ਜਮਾ ਨੀ ਹੈਗਾ ਬਾਈ ਵਿੱਚ ।

  • @rohitsaini1093
    @rohitsaini1093 5 หลายเดือนก่อน +2

    Super star 💫✨✨✨✨✨

  • @raviacharyahr24
    @raviacharyahr24 5 หลายเดือนก่อน +2

    Bhut bdiya Sikh milti h yad mitiri di gla to

  • @MangalSingla-hu2bd
    @MangalSingla-hu2bd 5 หลายเดือนก่อน +1

    Siraa banda yarr mithdi bhai

  • @surindersinghbittu
    @surindersinghbittu 5 หลายเดือนก่อน +1

    Nice information Ustad ji 👌

  • @roopsinghsingh-f5f
    @roopsinghsingh-f5f 5 หลายเดือนก่อน +1

    yad y nu miln nu dil karda par durr bt aa j kate Ludhiane areye ch hauya ta jaruur malage ❤

  • @surjeetdabwali3370
    @surjeetdabwali3370 5 หลายเดือนก่อน +2

    Bohut badiya insan aa bai yaad ade ilake di Shaan aa bai

  • @BinnuDhaliwal-kn6jc
    @BinnuDhaliwal-kn6jc 3 หลายเดือนก่อน +2

    Sirra player

  • @babbugill3390
    @babbugill3390 5 หลายเดือนก่อน +1

    Super y ❤❤❤❤❤❤❤

  • @kalajatt-f4e
    @kalajatt-f4e 5 หลายเดือนก่อน +2

    ਯਾਦ ਬਾਈ ਬਹੁਤ ਵਧੀਆ ਇਨਸਾਨ ਬੜੀਆਂ ਇੰਟਰਵਿਊ ਸੁਣੀਆਂ ਪਰ ਯਾਦ ਬਾਈ ਦੀਆ ਗਲਾ ਵਖਰੀਆਂ ਹੁੰਦੀਆਂ। ਲਵ ਯੂ ਯਾਦ ਬਾਈ ਪੰਜਾਬ❤❤ ਮੇਰੀ ਇਕ ਗਲ਼ ਕਲੀਅਰ ਕਰੋ ਤੁਸੀਆ ਇਕ ਪੁਰਾਣੀ ਇੰਟਰਵਿਊ ਵਿਚ ਦੱਸਿਆ ਸੀ ਇਹ ਕਬੂਤਰ ਜਾ ਕਬੂਤਰੀ ਦੀ ਨਸਲ ਬਾਰੇ ਕੁਜ ਲੋਕਾਂ ਕਹਿੰਦੇ ਉਡਾਣ ਘਟ ਜਾਂਦੀ ਅੱਗੇ ਜੋੜੇ ਦੇ ਬਚਿਆਂ ਨੂੰ ਮਨਟੇਨ ਕਿਵੇਂ ਕਰੀਏ ਅਗੇ ਕਿਵੇਂ ਚਲਾਈਐ ਮੰਨ ਲੋ ਤੁਹਾਡੀ ਗਲ਼ ਅਨਸਾਰ ਦੋ ਨਸਲਾਂ ਨੂੰ ਪਿਓਰ ਕਰਕੇ ਆਪਸ ਵਿੱਚ ਕਰਾਸ ਕਰਕੇ ੳਉਡਾਣ ਵਧਜੂ। ਕਿੳਕਿ ਮੈਂ ਅਪਣੇ ਪੁਰਾਣੇ ਕਬੂਤਰ ਕਬੂਤਰੀਆ ਅਗੇ ਚਲਾਉਣਾ ਚਹਾਉਦਾ ਜੀ ❤❤

    • @kalajatt-f4e
      @kalajatt-f4e 5 หลายเดือนก่อน

      ਮੇਰੇ ਤੋਂ ਗਿਣੇ ਚੁਣੇ ਕਬੂਤਰ ਆ ਮੈ ਤੁਹਾਡੇ ਵਾਂਗ ਕਿਸ਼ੇ ਹੋਰ ਤੋ ਲੈਕੇ ਖੁਸ਼ ਨਹੀ ਕਿਉਂਕਿ ਦੂਜੇ ਦੇ ਥਾਲ ਚ ਲੱਡੂ ਵੱਡਾ ਲਗਦਾ

  • @drjameelbhasaur4716
    @drjameelbhasaur4716 5 หลายเดือนก่อน +2

    Good interview

  • @navingahlot3003
    @navingahlot3003 4 หลายเดือนก่อน +2

    Jay waheguru Jay Haryana

  • @jaswantsingh4684
    @jaswantsingh4684 5 หลายเดือนก่อน +2

    Sahi gall ustad ji nasal pehla❤

  • @Deep0001-s7x
    @Deep0001-s7x 5 หลายเดือนก่อน +2

    ਬਾਈ ਜੀ ਗੁਰੂ ਮਾਨਿਓ ਗ੍ਰੰਥ ਜੀ 🙏🙏🙏

  • @lavpreetsinghdhillon
    @lavpreetsinghdhillon 5 หลายเดือนก่อน +1

    Sira yaad mithri 22

  • @SurprisedMusicalDrum-jm9jb
    @SurprisedMusicalDrum-jm9jb 5 หลายเดือนก่อน +3

    Good interview ustad g

  • @AkbarKhan-q9e
    @AkbarKhan-q9e 5 หลายเดือนก่อน +1

    Sira gall karda ver

  • @shonkkabootarbazida9071
    @shonkkabootarbazida9071 หลายเดือนก่อน +1

    👍👍👍👍👍👍👍

  • @nikka_chakerian
    @nikka_chakerian 5 หลายเดือนก่อน +2

    Azaad mithri master jwaka da. V aa te kabootara da v Mastar aa❤

  • @GurpindarSingh-k8q
    @GurpindarSingh-k8q 3 หลายเดือนก่อน +1

    V.po.gureh.good.mastar.g

  • @IqbalSingh-ys8hb
    @IqbalSingh-ys8hb 5 หลายเดือนก่อน +2

    ਮਿੱਠੜੀ ਬਾਈ ਪਿਆਰ ਕਰਨ ਵਾਲੇ ਚੜਾਈ ਤਰਾਈ ਨੀ ਦੇਖਦੇ ਨਾ ਦਰ ਦਰ ਭਟਕਦੇ ਆ ਇਕ ਨਾਲ ਹੀ ਰਹਿੰਦੇ ਆ

  • @jassisingh6597
    @jassisingh6597 5 หลายเดือนก่อน +2

    Good job 👏

  • @YadwinderSingh-ix2eu
    @YadwinderSingh-ix2eu 5 หลายเดือนก่อน +1

    Waheguru mehar rakhe veer tey

  • @Kabbutarclub0001
    @Kabbutarclub0001 5 หลายเดือนก่อน +3

    Bhi Sira interview ❤❤

  • @shonkkabootarbazida9071
    @shonkkabootarbazida9071 หลายเดือนก่อน +1

    Nice big brother

  • @sukhdeepsinghsonudhaliwal8620
    @sukhdeepsinghsonudhaliwal8620 5 หลายเดือนก่อน +1

    Very nice 👍 ❤

  • @huntergrouphoshiarpur8664
    @huntergrouphoshiarpur8664 5 หลายเดือนก่อน +1

    Bai Yadwinder brar (Yaad mithri) g kol meh giya c 2020 vch giya c Bai ne menu 7 Nar teh 4 Madiyn ditiyan c bht vdiya ude mere kol bache uhna de grh hi baziyn khtam kr dende c bache uhna de...

  • @jaspreetsinghsangha5333
    @jaspreetsinghsangha5333 5 หลายเดือนก่อน +2

    ❤❤❤sloot aa bai g nu 🎉🎉

  • @doctorrahmaan1332
    @doctorrahmaan1332 5 หลายเดือนก่อน +2

    Happy Birthday kuldeep

  • @gaggimann6148
    @gaggimann6148 5 หลายเดือนก่อน +2

    Very good 💯💯

  • @ShonkikbotradamannGureh
    @ShonkikbotradamannGureh 5 หลายเดือนก่อน +2

    Mera wada bai yaad Mithdi ji ❤dil da hera bai mera ❤yaad Mithdi group gureh ❤

  • @JaspreetSingh-t2q
    @JaspreetSingh-t2q 5 หลายเดือนก่อน +3

    Y dill krda interview kde khatm na hove y kuldeep y lv uu

  • @varinderrai855
    @varinderrai855 5 หลายเดือนก่อน +2

    Kabutarbazi di kitaab aw Y Yaad🙏❤️🚩

  • @ashwanisharma2729
    @ashwanisharma2729 5 หลายเดือนก่อน +2

    Good man yaad mithdi

  • @NirvairSingh-vp6ds
    @NirvairSingh-vp6ds 5 หลายเดือนก่อน +2

    ❤❤❤yaad ustad fr ahi kroda

  • @sangwankabutarclub
    @sangwankabutarclub 5 หลายเดือนก่อน +1

    Bai di glan bilkul sahi aa tath kadaya pya

  • @haraharman4929
    @haraharman4929 5 หลายเดือนก่อน +2

    Vadia jankari diti y g ne

  • @gindakhan5729
    @gindakhan5729 5 หลายเดือนก่อน +2

    Bhut vdia a bai ❤

  • @AMANDEEPDHILLON-pb5mp
    @AMANDEEPDHILLON-pb5mp 5 หลายเดือนก่อน +3

    Very good interview

  • @sohailziagrewalgrewal2477
    @sohailziagrewalgrewal2477 5 หลายเดือนก่อน +2

    Sachia gallan ❤❤❤

  • @pardeepsarwara1491
    @pardeepsarwara1491 5 หลายเดือนก่อน +2

    ❤Love you yaad veer nu

  • @roopsinghsingh-f5f
    @roopsinghsingh-f5f 5 หลายเดือนก่อน +1

    yaad y di rab lammi omer kare dil da raja banda

  • @Pb29bajj
    @Pb29bajj 5 หลายเดือนก่อน +2

    Sira ustad yaad 22

  • @gurvindersingh7116
    @gurvindersingh7116 5 หลายเดือนก่อน +2

    good bro swad agea y di galan sunke 👌

  • @surenderluckykennel3752
    @surenderluckykennel3752 5 หลายเดือนก่อน +2

    Very nice vedio good job kuldeep bhai

  • @sonyrajput89000
    @sonyrajput89000 5 หลายเดือนก่อน +7

    ਕਬੂਤਰ ਬਾਜ਼ੀ ਜਿੰਦਾਬਾਦ ❤️‍🔥

  • @garrysamra9801
    @garrysamra9801 5 หลายเดือนก่อน +2

    ❤❤❤ sirraaa gl bt veer g

  • @Otu-w3t
    @Otu-w3t 5 หลายเดือนก่อน +3

    Ustad yaad mithri ❤❤❤wmk