ਕਣਕ ਨੂੰ ਪਹਿਲਾ ਪਾਣੀ ਕਿੰਨੇ ਦਿਨਾਂ ਤੋਂ ਅਤੇ ਯੂਰੀਆ ਪਹਿਲਾਂ ਜਾਂ ਬਾਅਦ। ਟੌਪ ਦੇ ਰਿਜਲਟ ਆਹ ਢੰਗ ਵਰਤੋ ਨਾ ਖੜੇ ਨਾ ਦਬੇ

แชร์
ฝัง
  • เผยแพร่เมื่อ 2 ธ.ค. 2024

ความคิดเห็น • 58

  • @beantsingh9617
    @beantsingh9617 วันที่ผ่านมา +1

    Bhai ugn to baad 20 giniye ya fir bijn wali date to 22 din ginne aa

  • @balwansingh5832
    @balwansingh5832 7 วันที่ผ่านมา +1

    Very good

  • @desraj517
    @desraj517 6 วันที่ผ่านมา +1

    ਮੈਂ 25ਨਵੰਬਰ ਨੂੰ ਬੀਜੀ ,ਗਿੱਲ ਖੁਸ਼ਕ ਜਿਹੀ ਹੀ ਸੀ।ਲੋਂਕਾਂ ਨੇ ਚੱਕ ਚਕਾ ਕੇ ਕਣਕ ਬੀਜਣ ਲਈ ਮਜਬੂਰ ਕਰਤਾ , ਪਰ ਦਿਲ ਘਬਰਾਈ ਜਾਂਦਾ ਪਤਾ ਨੀ ਉੱਗਣੀ ਕਿ ਨਹੀਂ।

    • @jasfazilka
      @jasfazilka 2 วันที่ผ่านมา +2

      Kina beez paya hai

    • @desraj517
      @desraj517 2 วันที่ผ่านมา +1

      @jasfazilka 45kg

    • @jasfazilka
      @jasfazilka 2 วันที่ผ่านมา +1

      @@desraj517 mera 70 pai gya kile da. Koi chakar ta nhi

    • @malwafarminginfo.9357
      @malwafarminginfo.9357  วันที่ผ่านมา

      Bij kehra ji

  • @jaggibhuller1092
    @jaggibhuller1092 8 วันที่ผ่านมา +2

    22 kor te leadar wala tecni,spry karni hai pani kinne dina baad lga dia, 1ekad ch 1 litar dhakka ta ni maru,,,

    • @malwafarminginfo.9357
      @malwafarminginfo.9357  8 วันที่ผ่านมา

      ਕਰ ਸਕਦੇ ਹੋ ਜੀ 3-4 ਦਿਨ ਤੱਕ ਪਾਣੀ ਲਾ ਦਿਓ ਵੀਰ ਜੀ

  • @KashmirSingh-cb8bm
    @KashmirSingh-cb8bm 9 วันที่ผ่านมา +3

    Haji bae ji papikal buhat hai kanak nalo wadi hai kedi sprai kiti jawe

    • @malwafarminginfo.9357
      @malwafarminginfo.9357  8 วันที่ผ่านมา

      ਸਮਝ ਨੀ ਲੱਗੀ ਜੀ

    • @KashmirSingh-cb8bm
      @KashmirSingh-cb8bm 8 วันที่ผ่านมา

      @malwafarminginfo.9357 ਪੀਲਕ ਬਹੁਤ ਹੈ ਪਹਿਲਾਂ ਪੈਲੀ ਆਸ਼ੂ ਦਾ ਗੰਨਾ ਸੀ ਪੀਲਕ ਕਣਕ ਨਾਲੋਂ ਵੱਡੀ ਹੈ

    • @KashmirSingh-cb8bm
      @KashmirSingh-cb8bm 8 วันที่ผ่านมา

      ਤੇ ਕਣਕ ਉਪਰ ਸਿਆੜ ਚ ਬੀਜੀ ਹੈ

  • @lovekaran3900
    @lovekaran3900 9 วันที่ผ่านมา +4

    ਵੀਰੇ ਗੁੰਲੀਡੰਡਾ ਬਹੁਤ ਜ਼ਿਆਦਾ ਹੈ ਅਫਕੀਰਾ ਕਰੀ ਹੈ ਉਸ ਵਿੱਚ ਪਾਣੀ ਤੋਂ ਬਾਅਦ ਸਨਕੋਰ ਪਾ ਸਕਦੇ ਹਾਂ ਜਾਂ ਨਹੀਂ

    • @malwafarminginfo.9357
      @malwafarminginfo.9357  8 วันที่ผ่านมา +1

      ਪਾਣੀ ਨਾਲ ਖ਼ਤਮ ਹੋ ਸਕਦਾ ਜੀ

    • @jattbrand5692
      @jattbrand5692 8 วันที่ผ่านมา +1

      pani laun to baad marna suru hunda ha

  • @DilbagSingh-p6i
    @DilbagSingh-p6i 7 วันที่ผ่านมา +1

    Bai g sancor 4 din ਪਹਿਲੋਂ ਪਾ ਸਕਦੇ a ਪਾਣੀ ਤੋਂ results ਕਿਵੇਂ ਰਹੂ g

  • @inderpreetsingh6145
    @inderpreetsingh6145 6 วันที่ผ่านมา +1

    ਡਾਕਰ ਜਮੀਨ ਚ ਪਹਿਲਾ ਪਾਣੀ 30 ਤੋ 35 ਦਿਨ ਤੇ ਸਹੀ ਰਹਿੰਦਾ

  • @karanthakur313
    @karanthakur313 9 วันที่ผ่านมา +1

    Awkira kiti aa21 din per 24 nu pani la sakde a guli dndu marju?

    • @malwafarminginfo.9357
      @malwafarminginfo.9357  8 วันที่ผ่านมา

      ਹਾਂਜੀ

    • @karanthakur313
      @karanthakur313 8 วันที่ผ่านมา

      @malwafarminginfo.9357 chodi paati waste alg toh krni patu spray

  • @jassidandiwal7832
    @jassidandiwal7832 9 วันที่ผ่านมา +2

    ❤❤

  • @lakhaSinghrai
    @lakhaSinghrai 8 วันที่ผ่านมา +8

    35 ਦਿਨਾਂ ਤੋਂ ਪਹਿਲਾਂ ਪਾਣੀ ਨਹੀਂ ਲਾਉਣਾ ਚਾਹੀਦਾ। ਜਿੰਨੀ ਜਲਦੀ ਪਾਣੀ ਲੱਗੇਗਾ ਉਨ੍ਹਾਂ ਜਿਆਦਾ ਨਦੀਨ ਹੋਣਗੇ

    • @vaddagrewal1672
      @vaddagrewal1672 7 วันที่ผ่านมา +4

      ਸਹੀ

    • @Dhindsa518
      @Dhindsa518 5 วันที่ผ่านมา

      ਰੇਤਲੀ ਜਮੀਨ ਵਿੱਚ ਕੀਨੇ ਦਿਨਾਂ ਵਿਚ ਲੈਣਾ ਚਾਹੀਦਾ ਹੈ ਰੌਣੀ ਕਰਕੇ ਬੀਜੀ ਸੀ 12 nu

    • @lakhaSinghrai
      @lakhaSinghrai 5 วันที่ผ่านมา

      @Dhindsa518 25 to 30 dina de vich

  • @AmanDeep-d9s9d
    @AmanDeep-d9s9d 4 วันที่ผ่านมา +1

    ਗੁੱਲੀ ਡੰਡਾ ਹੋਇਆ ਵ ਜੀ ,,ਪਾਣੀ ਤੋਂ ਪਹਿਲਾ ਯੂਰੀਆ ਪਾ ਸਕਦੇ a ਜੀ,ਜਾ ਪਹਿਲਾਂ ਸਪਰੇਅ ਕਰੀਏ ਜੀ ਗੁੱਲੀ ਡੰਡੇ ਵਾਲੀ,ਜਰੂਰ ਦਸਿਓ

    • @malwafarminginfo.9357
      @malwafarminginfo.9357  4 วันที่ผ่านมา

      ਦੋਨੋ ਜੀ ਯੂਰੀਆ ਤਿੰਨ ਦਿਨ ਪਹਿਲਾਂ 3ਦਿਨ ਬਾਅਦ ਸਪਰੇ ਫੇਰ 3ਦਿਨ ਬਾਅਦ ਪਾਣੀ

    • @AmanDeep-d9s9d
      @AmanDeep-d9s9d 3 ชั่วโมงที่ผ่านมา

      ਗੁੱਲੀ ਸਿੱਟੇ ਲਈ ਕੇੜੀ ਸਪਰੇਅ ਕਰੀਏ ਜੀ

    • @AmanDeep-d9s9d
      @AmanDeep-d9s9d 3 ชั่วโมงที่ผ่านมา +1

      ਕਣਕ 30 ਦਿਨ ਦੀ ਹੋ ਗਈ ,,

    • @malwafarminginfo.9357
      @malwafarminginfo.9357  2 ชั่วโมงที่ผ่านมา

      Pani layeya ja nhi ji and pehlan spre kiti ja nhi ji

    • @AmanDeep-d9s9d
      @AmanDeep-d9s9d 2 ชั่วโมงที่ผ่านมา

      Nhi ji pani ni laaya ,na hi koi spray kiti a hje

  • @gurjitsingh-t9h
    @gurjitsingh-t9h 9 วันที่ผ่านมา +3

    ਹੁਣ ਕਣਕ ਬੀਜਣ ਲੱਗੇ ਯੂਰੀਆ ਪੳਣਾ ਚਾਹੀਦਾ ਜਾਂ ਨਹੀਂ

  • @BaljeetSingh-cv8hh
    @BaljeetSingh-cv8hh 9 วันที่ผ่านมา +2

    Awkira pehla nahi kiti hun pani lon to phela kr skde aa

  • @jassdahiya3740
    @jassdahiya3740 9 วันที่ผ่านมา +2

    Y awkira kiti aa pani 25 dina tk la skde aa

    • @malwafarminginfo.9357
      @malwafarminginfo.9357  9 วันที่ผ่านมา +1

      Ladeo ji

    • @karanthakur313
      @karanthakur313 9 วันที่ผ่านมา

      72 ghnteya ch kiti c bikayi wele?

    • @jassdahiya3740
      @jassdahiya3740 9 วันที่ผ่านมา

      @karanthakur313 hnjii

    • @karanthakur313
      @karanthakur313 8 วันที่ผ่านมา

      @@jassdahiya3740 me pani loun toh 2,3 din pehla kitii aa bai result miluga

  • @sidhu-647
    @sidhu-647 9 วันที่ผ่านมา +1

    Thanks 👍👍

    • @malwafarminginfo.9357
      @malwafarminginfo.9357  9 วันที่ผ่านมา

      🙏🙏

    • @kuldipsingh6246
      @kuldipsingh6246 9 วันที่ผ่านมา +1

      ਆਵਾਜ ਨੀ ਆ ਰਹੀ

    • @kuldipsingh6246
      @kuldipsingh6246 9 วันที่ผ่านมา +1

      ਗਲਤੀ ਨਾਲ ਕਮੈਂਟਸ ਕਰ ਹੋ ਗਿਆ ਆਵਾਜ ਆ ਰਹੀ ਹੈ

    • @malwafarminginfo.9357
      @malwafarminginfo.9357  9 วันที่ผ่านมา

      🫵🫵😂😄🥰🥰

  • @tarsemsingh8842
    @tarsemsingh8842 7 วันที่ผ่านมา +1

    😂

  • @sonagill5106
    @sonagill5106 9 วันที่ผ่านมา +1

    Veer ji mobile no

  • @SandhuSandhu-e2y
    @SandhuSandhu-e2y 7 วันที่ผ่านมา +1

    Very good

  • @jatindersidhu5096
    @jatindersidhu5096 9 วันที่ผ่านมา +1