Bhagwant Mann ਨੇ ਦਿੱਤੀ ਬਹੁਤ ਵੱਡੀ ਗਾਰੰਟੀ , ਸੁਣੋ | Patiala News | News18 Punjab

แชร์
ฝัง
  • เผยแพร่เมื่อ 1 ต.ค. 2023
  • Bhagwant Mann ਨੇ ਦਿੱਤੀ ਬਹੁਤ ਵੱਡੀ ਗਾਰੰਟੀ , ਸੁਣੋ | Patiala News | News18 Punjab
    #BhagwantMann #PatialaNews #news18punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_Punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 125

  • @SukhchainSingh-bn5yx
    @SukhchainSingh-bn5yx 9 วันที่ผ่านมา +1

    ਮਾਨ ਸਾਹਿਬ ਨਸ਼ਿਆਂ ਨੂੰ ਬੰਦ ਕਰ ਦਿਓ ਫੇਰ ਕੋਈ ਨਹੀਂ ਹਰਾ ਸਕਦਾ ਆਪ ਨੂੰ

  • @ManPreet-kk8rw
    @ManPreet-kk8rw 5 วันที่ผ่านมา +1

    ਮਾਨ ਸਾਹਬ ਜ਼ਿੰਦਾਬਾਦ ਕੰਮ ਤੇ ਤੁਸੀਂ ਕੀਤਾ ਮਾਨ ਸਾਹਿਬ ਗੂੰਗੇ ਬੋਲੇ ਬੱਚਿਆਂ ਵੱਲ ਵੀ ਧਿਆਨ ਦਓ ਜੀ

  • @JasvirSingh-kk6ds
    @JasvirSingh-kk6ds 6 หลายเดือนก่อน +4

    ਮਾਨ ਸਾਹਿਬ ਗਰੀਬ ਲੋਕਾਂ ਨੂੰ ਹਮੇਸ਼ਾ ਯਾਦ ਰੱਖਣਾ

  • @SukhwinderSingh-oe2hr
    @SukhwinderSingh-oe2hr 7 หลายเดือนก่อน +5

    ਲੁਧਿਆਣੇ ਅੱਗੇ ਹਸਪਤਾਲ ਬਹੁਤ ਨੇ ਤਰਨ ਤਾਰਨ ਜ਼ਿਲ੍ਹੇ ਦਾ ਵੀ ਸੋਚੋ

  • @manu-army12345
    @manu-army12345 7 หลายเดือนก่อน +4

    ਬਾਈ ਜੀ ਕੋਈ ਦਿਹਾੜੀਦਾਰਾਂ ਬਾਰੇ ਵੀ ਸੋਚੋ ਨਿਰਾ ਕਿਸਾਨਾਂ ਦੇ ਹਿੱਤਾਂ ਦੀ ਪੂਰਤੀ ਕਰਨ ਲਈ ਤਿਆਰ ਰਹੋ

    • @SimiSidhu-rn2mx
      @SimiSidhu-rn2mx 7 หลายเดือนก่อน

      O ta koi v ni soch da

  • @queenbakerz
    @queenbakerz 7 หลายเดือนก่อน +5

    Bhagwant Maan zindabad. Jeonda reh

  • @bahadursingh9718
    @bahadursingh9718 7 หลายเดือนก่อน +2

    ਇਹ ਤਾਂ ਕੋਈ ਗੱਲ ਨਾ ਬਣੀਂ ਆਪਣੇ ਵਲੋਂ ਤਾਂ ਦਰਿਆਂ ਵੱਡੇ ਘਰ

  • @PremKumar-bs2ei
    @PremKumar-bs2ei 6 หลายเดือนก่อน

    Very good sapeeh man Sahib👌👌❤️❤️🙏🙏🌹🌹🌹🌹🌹🙏🙏

  • @PrinceKumar-cf7ek
    @PrinceKumar-cf7ek 5 หลายเดือนก่อน +1

    🙏💐💐💐🙏🙏🙏🙏

  • @dilbaghsingh1803
    @dilbaghsingh1803 7 หลายเดือนก่อน +7

    ਮਾਮਾ ਕਟਾਰੋਚੱਕ ਦੇ ਕੰਮ ਵੀ ਦਸ ਦੇ

  • @RamSingh-ss1yp
    @RamSingh-ss1yp 7 หลายเดือนก่อน +5

    PUNJAB IS MOVING AND ON TRACK 75 SAAL KHALI DAL BJP AND CONGRESS NE PUNJAB KHA SARDAR BHAGWANT SINGH MANN JI ZINDABAD ❤

  • @JARNAILSINGH-vc2mt
    @JARNAILSINGH-vc2mt 7 หลายเดือนก่อน +3

    ਮਾਨ ਸਾਹਿਬ ਹੁਣ ਤੁਹਾਡੀਆਂ ਗੱਲਾਂ ਜਨਤਾ ਸੁਣਨ ਲਈ ਤਿਆਰ ਨਹੀਂ ਹੈ, ਤੁਹਾਡੀਆਂ ਗਰੰਟੀ ਤੇ ਕੋਈ ਵੀ ਯਕੀਨ ਨਹੀਂ ਕਰਦਾ

    • @AvtarSingh-gs1si
      @AvtarSingh-gs1si 7 หลายเดือนก่อน

      2 lakh bana patealae mann ji nu sunnan gae tu kehna. Koy ne sunada realee dekh leani se

    • @AvtarSingh-gs1si
      @AvtarSingh-gs1si 7 หลายเดือนก่อน

      3:05

  • @jitsingh8827
    @jitsingh8827 7 หลายเดือนก่อน +8

    ਵਿਕਾਊ ਮੀਡੀਆ

  • @JaspalSingh-fd2ph
    @JaspalSingh-fd2ph 5 หลายเดือนก่อน

    Maan your are icon cm God blessing ❤❤❤❤❤❤

  • @nachatarkhan6649
    @nachatarkhan6649 7 หลายเดือนก่อน +5

    ❤Good

  • @naibsingh7290
    @naibsingh7290 4 วันที่ผ่านมา

    Vaery good cm man jindawad

  • @sarwansingh6636
    @sarwansingh6636 6 หลายเดือนก่อน

    ❤Great cm maan sab g god blass you ❤❤❤❤❤

  • @baggasohi2111
    @baggasohi2111 7 หลายเดือนก่อน +2

    ਗਰੀਬ ਲੋਕਾਂ ਨੂੰ ਕੀ ਦਿਤਾ ਤੁਸੀਂ ਮਾਨ ਸਾਹਿਬ

  • @tejdhillon8479
    @tejdhillon8479 7 หลายเดือนก่อน +5

    Good ❤

  • @manidermanider73
    @manidermanider73 7 หลายเดือนก่อน +2

    ਗੱਲਾਂ ਦਾ ਕੜਾਹ

  • @vickygosal6219
    @vickygosal6219 7 หลายเดือนก่อน +2

    Mansa de pinda nu vi dekh lo bhai ji ❤

  • @gurpreetsinghmaan2608
    @gurpreetsinghmaan2608 7 หลายเดือนก่อน +2

    ਭਗਵੰਤ ਮਾਨ ਕੇਜਰੀਵਾਲ ਦੀ ਜੁੱਤੀ ਹੈ...
    ਇਹਨੂੰ ਦੱਸੋ.....
    ਫੁੱਦੂਆ ਤੂੰ ਸਰਦਾਰ ਨਹੀਂ ਹੋ ਸਕਦਾ....
    ਹੱਥ ਪਾ ਬਾਦਲਾਂ ਨੂੰ ਤੇਰੀ ਉਹ ਚੀਜ ਪਾੜ੍ਹ ਦੇਣਗੇ...
    ਜਿਹੜੀ ਸਭ ਤੋਂ ਪਿਆਰੀ ਹੁੰਦੀ ਏ..
    ਰਾਮ ਪਿਆਰੀ

  • @devKohli7789
    @devKohli7789 7 หลายเดือนก่อน +4

    Paji duji garantee vi Puri kardeo 1000 de ke

    • @sahilsingla46
      @sahilsingla46 7 หลายเดือนก่อน

      EH BI JARURI HAI JI .,,,,,,🙏🙏🙏🌷🌷🌷🇮🇳

  • @GoluGill-dl2mf
    @GoluGill-dl2mf 17 วันที่ผ่านมา

    ਨਸ਼ੇ ਵਿੱਚ ਨੰਬਰ ਵਨ ਤੇ ਹੈ

  • @Khalsa-kf3wt
    @Khalsa-kf3wt 7 หลายเดือนก่อน +7

    47 ਹਜ਼ਾਰ ਕਰੋੜ ਲੈ ਲਿਆ ਕਰਜਾ ਹੋਰ ਕਿੰਨਾ ਲੈਣਾ ਪੰਜਾਬ ਤੇ ਤਰਸ ਕਰੋ

    • @AvtarSingh-gs1si
      @AvtarSingh-gs1si 7 หลายเดือนก่อน

      Loka khater lea pesa pehleaa sarkara vanguard khandae nahi

  • @butakhan6757
    @butakhan6757 7 หลายเดือนก่อน

    C m ji ਅਪਾਹਜਾਂ ਲਈ ਕੁਝ ਜਰੂਰ ਕਰੋ
    ਇਹਨਾਂ ਦੀਆਂ ਪੈਨਸ਼ਨਾਂ ਵਿਚ ਹੀ ਵਾਧਾ ਕਰ ਦਿਉ ਇਹ ਤਾਂ ਰੱਬ ਜਾਂ ਪੈਨਸ਼ਨਾਂ ਦੇ ਹੀ ਆਸਰੇ ਹਨ ਇਹਨਾਂ ਤੇ ਜਰੂਰ ਕਿ੍ਰਪਾ ਕਰੋ ਜੀ

  • @mukeshchoudhary1207
    @mukeshchoudhary1207 7 หลายเดือนก่อน

    Bhagawant maan jindabad❤

  • @surindersinghsidhamerimatt3433
    @surindersinghsidhamerimatt3433 7 หลายเดือนก่อน +4

    ਵੱਡੇ ਬਾਦਲ ਨੂੰ ਕਿਸ ਉਪਲੱਬਧੀਆ ਲਈ ਜਾਣਿਆ ਜਾਏ?????
    1, ਪੰਜਾਬ ਰੋਡ ਵੇਜ ਫੇਲ੍ਹ ਕਰਕੇ ਆਪਣੇ-ਆਪ ਦੀ ਟਰਾਂਸਪੋਰਟ ਖੜੀ ਕਰਨੀ???
    2, ਪੰਜਾਬ ਦੀਆ ਸੜਕਾ ਵੇਚ ਕੇ ਹਿਸੇਦਾਰੀ ਪਾ ਕੇ, ਟੋਲ ਲਾ ਕੇ ਲੋਕਾ ਦੀਆ ਜੇਬਾ ਕੱਟਣੀਆ???
    3, ਪੰਜਾਬ ਦੇ ਇਕ ਇਕ ਪਿੰਡ ਨੂੰ ਧੜਿਆ ਵਿਚ ਵੰਡੀਆ ਪਾ ਕੇ ਪੰਜਾਬ ਦੇ ਨਾਸਮਝ ਤੇ ਬੇਵਕੂਫ ਲੋਕਾ ਨੂੰ ਆਪਸ ਵਿੱਚ ਦੁਸ਼ਮਣੀਆ ਪਵਾ ਕੇ ਨਾਸਮਝ ਤੇ ਬੇਵਕੂਫ ਲੋਕਾ ਨੂੰ ਹੋਰ ਬੇਵਕੂਫ ਬਣਾ ਕੇ ਲੁੱਟ ਕਰਨੀ???
    4, ਪੰਜਾਬ ਦੇ ਗੋਰਮਿੰਟ ਸਿੱਖਿਆ ਵਿਭਾਗ ਨੂੰ ਖਤਮ ਕਰਕੇ ਤੇ ਖਾਸ ਕਰਕੇ ਪੰਜਾਬ ਦੇ ਪਿੰਡਾ ਦੇ ਸਿੱਖ ਲੋਕਾ ਨੂੰ ਅਨਪੜ੍ਹ ਬਣਾ ਕੇ ਉਹਨਾ ਨੂੰ ਧਰਮ ਦੇ ਨਾਮ ਦੇ ਬੇਵਕੂਫ ਬਣਾ ਕੇ ਵੋਟਾ ਦੀ ਲੁੱਟ ਕਰਨੀ???
    5, ਸਿੱਖੀ ਭੇਖ ਪਾ ਕੇ ਤੇ RSS AND BJP ਦੇ ਹੱਥ ਠੋਕੇ ਬਣ ਕੇ ਸਿੱਖ ਕੌਮ, ਸਿੱਖ ਸਿਧਾਂਤ, ਪੰਜਾਬੀਅਤ ਦਾ ਘਾਣ ਕਰਨਾ???
    6, ਸਿੱਖੀ ਭੇਖ ਪਾ ਕੇ ਸ੍ਰੋਮਣੀ ਪ੍ਰਬੰਧਕ ਕਮੇਟੀ ਤੇ ਕਾਬਜ ਹੋ ਕੇ ਸਿੱਖ ਕੌਮ ਦੇ ਸਰਮਾਇਆ ਆਪਣੇ-ਆਪ ਦੀ ਰਾਜਨੀਤਕ ਤੇ ਆਪਣੇ-ਆਪ ਦੇ ਕਾਰੋਬਾਰ ਲਈ ਲੁੱਟ ਕਰਨੀ???
    ਇਸ ਨਰਕੀਏ ਬਾਦਲ ਚੋਰ ਗੁਨਾਹਗਾਰ ਪਰਿਵਾਰ ਨੇ ਪੰਜਾਬ ਦੀ ਹਰ ਤਰਾ ਲੁੱਟ ਕੀਤੀ, ਘਾਣ ਕੀਤਾ???
    ਇਸ ਬਾਦਲ ਚੋਰ ਗੁਨਾਹਗਾਰ ਗੁਨਾਹਗਾਰ ਗਿਰੋਹ ਬਾਦਲ ਪਰਿਵਾਰ ਨੇ ਪੰਜਾਬ ਲੁੱਟਿਆ ਕੁਟਿਆ ਮਾਰਿਆ ਬਰਬਾਦ ਕਰਜਾਈ ਨਸ਼ਿਆ ਚ ਡੋਬਿਆ??।।।।।

    • @AmarjitSingh-eq3rl
      @AmarjitSingh-eq3rl 7 หลายเดือนก่อน

      ਪਹਿਲਾ ਤਾ ਵਿਰੋਧੀ ਸਰਕਾਰ ਨੂੰ 5 ਸਾਲ ਪੂਰੇ ਨ੍ਹੇ ਹੋਣ ਦਿੰਦੇ ਦੇ ਉਸ ਨੂੰ ਸਮੇਂ ਤੋਂ ਪਹਿਲਾ ਹੀ ਭੰਗ ਕਰ ਦਿੱਤਾ ਜਾਂਦਾ ਸੀ

    • @surindersinghsidhamerimatt3433
      @surindersinghsidhamerimatt3433 7 หลายเดือนก่อน +1

      @@AmarjitSingh-eq3rl
      ਅੱਜ ਤੱਕ ਵਿਰੋਧੀ ਪੁਰਾਣੀਆ ਚੋਰ ਗੁਨਾਹਗਾਰ ਗਿਰੋਹ ਪੁਰਾਣੀਆ ਪਾਰਟੀਆ ਪੰਜਾਬ ਲੁੱਟਿਆ ਕੁਟਿਆ ਮਾਰਿਆ ਬਰਬਾਦ ਕਰਜਾਈ ਨਸ਼ਿਆ ਚ ਡੋਬਿਆ ਪੰਜਾਬ ਦਿਆ ਪਿੰਡ ਧੜਿਆ ਚ ਵੰਡ ਦਿੱਤੇ ਸੜਕਾ ਵੇਚ ਦਿੱਤੀਆ ਜਾਦਾ ਵੀ ਹੋ ਸਕਿਆ ਲੁੱਟ ਮਾਰ ਕੀਤੀ ਨਵੇ ਨਵੇ ਤਰੀਕੇ ਬਣਾ ਆਪਣੇ-ਆਪ ਦਿਆ ਤੇ ਆਪਣੇ-ਆਪ ਦਿਆ ਚਮਚਿਆ ਲਈ ਘਰ ਭਰਨ ਦਾ ਕੰਮ ਕੀਤਾ।।
      ??ਇਮਾਨਦਾਰ ਨੇਤਾ??? ਨੂੰ ਚੋਰ ਗੁਨਾਹਗਾਰ ਗਿਰੋਹ ਪੁਰਾਣੀਆ ਪਾਰਟੀਆ ਵਿੱਚ ਰਹਿਣ ਬਾਅਦ ਆਪਣੇ-ਆਪ ਨੂੰ ਇਮਾਨਦਾਰ ਕਹਿਣ ਕਹਾਉਣ ਦਾ ਹਕ ਨ੍ਹੀ ਤੇ ਇੰਨਾ ਇਮਾਨਦਾਰ ਨੇਤਾਵਾ ਦੇ ਦਿਮਾਗ ਦੇ ਇਲਾਜ ਦੀ ਜਰੂਰਤ ਹੈ????
      ਦੇਰ ਆਏ ਦਰੁੱਸਤ ਆਏ????
      ਇੰਨਾ ਚੋਰ ਗੁਨਾਹਗਾਰ ਗਿਰੋਹ ਪੁਰਾਣੀਆ ਪਾਰਟੀਆ ਦਿਆ ਮੈਂਬਰਾ ਨੇ ਪੰਜਾਬ ਹਰ ਪੱਖੋ ਬਰਬਾਦ ਕੀਤਾ???
      ਪਰ ਇੰਨਾ ਚੋਰ ਲੀਡਰਾ ਆਪਣੇ-ਆਪ ਦਿਆ ਘਰਾ ਨੂੰ ਭਰਨ ਲਈ ਤੇ ਅਗਲੀਆ ਪੀੜੀਆ ਲਈ ਪ੍ਰਾਪਰਟੀਆ ਬਣਾਉਣ ਲਈ ਪੰਜਾਬ ਦੀ ਜਵਾਨੀ ਤਕ ਲੁੱਟਾ ਲਈ ਜਾ ਲੁੱਟਾ ਦਿੱਤੀ???
      ਤੇ ਪੰਜਾਬ ਦੀ ਜਵਾਨੀ ਨੂੰ ਨੂੰ ਨਸ਼ਿਆ ਚ ਡੋਬਿਆ ਤੇ ਹੁਣ ਪੰਜਾਬ ਤੇ ਪੰਜਾਬ ਦੇ ਲੋਕ ਭੁਗਤ ਰਹੇ ਹਨ??
      ਜਦੋ ਨਸੇੜੀ ਆਪਣੇ-ਆਪ ਦੇ ਨਸ਼ੇ ਦੀ ਪੂਰਤੀ ਲਈ ਸਾਡੀਆ ਧੀਆ ਭੈਣਾ ਤੇ ਮਾਵਾ ਦੀਆ ਸੋਨੇ ਦੀਆ ਚੀਜਾ ਨਸ਼ੇ ਦੀ ਪੂਰਤੀ ਲਈ ਖੋਦੇ ਹਨ ਤੇ ਕਈ ਵਾਰ ਕੰਨ ਪਾਟ ਤੇ ਕਈ ਵਾਰ ਬਾਵਾ ਕਟ ਕੇ ਖੋਹਣ ਦੀ ਕੋਸ਼ਿਸ਼ ਵਿੱਚ ਸਾਡੀਆ ਮਾਵਾ ਭੈਣਾ ਧੀਆ ਦਾ ਬੁਰਾ ਹਾਲ ਹੁੰਦਾ ਹੈ???
      ਕਈ ਪ੍ਰਵਾਰ ਤੇ ਘਰ ਬਰਬਾਦ ਹੋ ਗਏ।।।??
      ਇਹ ਸਭ ਇੰਨਾ ਚੋਰ ਗੁਨਾਹਗਾਰ ਗਿਰੋਹ ਪੁਰਾਣੀਆ ਪਾਰਟੀਆ ਦਿਆ ਸਾਰਿਆ ਮੈਂਬਰਾ ਦੇ ਕਾਰਨ ਹੋਇਆ ਤੇ ਹੋ ਰਿਹਾਅ ਹੈ???
      ਭਾਵੇ ਇੰਨਾ ਪਾਰਟੀਆ ਦਿਆ ਲੀਡਰਾ ਦਾ ਸਿਧਾ ਹਥ ਇੰਨਾ ਨਸ਼ੇ ਦਿਆ ਤਸਕਰਾ ਨਾਲ ਸੀ ਤੇ ਭਾਵੇ ਜਾਨ ਪਛਾਣ ਕਾਰਨ ਸੀ ਤੇ ਭਾਵੇ ਇਲੈਕਸ਼ਨ ਚ ਨਸ਼ੇ ਦਿਆ ਤਸਕਰਾ ਕੋਲੋ ਫੰਡ ਲੈਣ ਚ ਤੇ ਉਨ੍ਹਾ ਨਸ਼ੇ ਦਿਆ ਤਸਕਰਾ ਨੂੰ ਕਾਨੂੰਨ ਤੋ ਬਚਾਉਣ ਚ ਸੀ ਤੇ ਭਾਵੇ ਕੁਝ ਕੁ ਭਾਵੇ ਕੁਝ ਕੁ??? ਜਿਹੜੇ ਇਮਾਨਦਾਰ ਮੰਨੇ ਜਾਦੇ ਹਨ?? ਇਮਾਨਦਾਰ ਮੰਨੇ ਜਾਦੇ ਆ??ਉਹ ਇਮਾਨਦਾਰ ਹੈ ਨ੍ਹੀ ਕਿਉ ਕਿ ਚੋਰਾ ਵਿੱਚ ਰਹਿਣ ਬਾਅਦ ਆਪਣੇ-ਆਪ ਨੂੰ ਇਮਾਨਦਾਰ ਕਹਿਣ ਵਾਲਿਆ ਨੂੰ ਆਪਣੇ-ਆਪ ਦਾ ਦਿਮਾਗ ਚੈੱਕ ਕਰਵਾਉਣ ਦੀ ਜਰੂਰਤ ਹੈ???
      ਜਦੋ ਇਮਾਨਦਾਰ ਲੀਡਰ ਆਪਣੇ-ਆਪ ਦੀਆ ਨਜ਼ਰਾ ਸਾਮ੍ਹਣੇ ਸਭ ਕੁੱਝ ਹੁੰਦਿਆ ਚੁਪਚਾਪ ਦੇਖ ਤੇ ਸਮਝਣ ਤੋ ਬਾਅਦ????ਆਪਣੇ-ਆਪ ਦੀ ਕੁਰਸੀ ਦੀ ਖਾਤਰ ਜਾ ਆਉਣ ਵਾਲੀ ਕੁਰਸੀ ਦੀ ਖਾਤਰ ਜਾ ਪਾਰਟੀਆ ਵਿੱਚ ਬਣੇ ਰਹਿਣ ਦੀ ਖਾਤਰ ਆਪਣੇ-ਆਪ ਨੂੰ ਚੁਪਚਾਪ ਕਰੀ ਰਹਿਦਾ ਹੈ ਤੇ ਉਹ ਵੀ ਪਾਪ ਦਾ ਹਿਸੇਦਾਰ ਬਣ ਜਾਦਾ ਹੈ??
      ਇਹ ਇਮਾਨਦਾਰ ਆਪਣੇ-ਆਪ ਨੂੰ ਇਮਾਨਦਾਰ ਕਹਿਣ ਕਹਾਉਣ ਵਾਲਿਆ ਨੂੰ ਸ਼ਰਮ ਦਾ ਘਾਟਾ ਹੈ ਜਾ ਦਿਮਾਗ ਖਰਾਬ ਹੈ ਕਿਉ ਕਿ ਚੋਰ ਗੁਨਾਹਗਾਰ ਗਿਰੋਹ ਪੁਰਾਣੀਆ ਪਾਰਟੀਆ ਵਿੱਚ ਰਹਿਣ ਬਾਅਦ ਇਮਾਨਦਾਰੀ ਖਤਮ ਹੋ ਜਾਦੀ ਹੈ।।।

    • @gurpreetsinghmaan2608
      @gurpreetsinghmaan2608 7 หลายเดือนก่อน

      ਫੁੱਦੂ ਜੀ... ਜੋ ਬਾਦਲ ਕਰ ਗਿਆ.... ਇਹ 100 ਜਨਮ ਨਹੀਂ ਕਰ ਸਕਦੇ
      ..... ਸਭ ਦਿੱਲ੍ਹੀ ਦੇ ਚਮਚੇ ਨੇ

  • @jaswinderkaur-si9lw
    @jaswinderkaur-si9lw 7 หลายเดือนก่อน +1

    You are the great person of lafter show you going to Jupiter 2024

  • @daljitwarring7171
    @daljitwarring7171 7 หลายเดือนก่อน +8

    ਇਸ਼ਤਿਹਾਰਬਾਜ਼ੀ ਤੇ ਲੋਕਾਂ ਦਾ ਪੈਸਾ ਬਰਬਾਦ ਕੀਤਾ ਜਾ ਰਿਹਾ ਹੈ ? ਇਕੱਲੀਆਂ ਗੱਲਾਂ ਨਾਲ ਪੰਜਾਬ ਦਾ ਵਿਕਾਸ ਨਹੀਂ ਹੋਣਾ ?

  • @ManinderSingh-ls9tb
    @ManinderSingh-ls9tb 7 หลายเดือนก่อน

    Man।is।very।vary।good

  • @mdmamundjmamun9857
    @mdmamundjmamun9857 7 หลายเดือนก่อน

    💖👌👌👌

  • @AvtarSingh-gs1si
    @AvtarSingh-gs1si 6 หลายเดือนก่อน

    Cm mann je good cm

  • @soniverma3501
    @soniverma3501 7 หลายเดือนก่อน +1

    Maan sabb Daba lohara ch ta metter nh lg rhe kuj kirpa kro sadde gariba te

  • @user-cu2vj1co3q
    @user-cu2vj1co3q 5 หลายเดือนก่อน

    Ok ji

  • @JagatsinghGill
    @JagatsinghGill 6 หลายเดือนก่อน

    😮😮

  • @ManPreet-kk8rw
    @ManPreet-kk8rw 5 วันที่ผ่านมา

    ਮਾਨ ਸਾਹਿਬ ਜੀ ਗੂੰਗੇ ਬੋਲੇ ਬੱਚਿਆਂ ਵਾਲਾ ਧਿਆਨ ਦਓ ਭਾਈ ਪੂਰਨ ਸਿੰਘ ਪਿੰਗਲਵਾੜਾ ਅੰਮ੍ਰਿਤਸਰ

  • @barjinderkumar7636
    @barjinderkumar7636 7 หลายเดือนก่อน +2

    Hospital da room hi banaea ha..gla hi gla..advertisement

  • @Jasselectricalparfect
    @Jasselectricalparfect 7 หลายเดือนก่อน

    Reta ta chaln deo jalalabad and fazilka hor v district vich reta chlao

  • @Shivcharnsingh-rq4ry
    @Shivcharnsingh-rq4ry 7 หลายเดือนก่อน +1

    ਸੱਬ ਤੋ ਵੱਡਾ ਗੱਪੀ

  • @GurdeepSingh-le6cv
    @GurdeepSingh-le6cv 6 หลายเดือนก่อน

    Sarabi

  • @BaljeetSingh-pi5xg
    @BaljeetSingh-pi5xg 7 หลายเดือนก่อน

    🙏🙏❤❤❤😍😍👌🏾👌👍💯👍🌹🌹🌹

  • @gurjeetnagra1104
    @gurjeetnagra1104 7 หลายเดือนก่อน +4

    ਕਰਜਾ ਲੇਲੇ ਕੇ ਪੰਜਾਬ ਨੂੰ ਬਰਬਾਦ

  • @user-ih7bt3tv8x
    @user-ih7bt3tv8x 4 หลายเดือนก่อน

    Mera sujanpur word no 1 pathankot koi v davapalment nai ho rahi punjab sarkar koi kam nai kardi

  • @SinghSingh-ul8uf
    @SinghSingh-ul8uf 7 หลายเดือนก่อน +2

    Very good C,M Sahib congratulation

  • @sunnysinghpthoaa
    @sunnysinghpthoaa 7 หลายเดือนก่อน

    Koi majdoora bare v socho 🙏🙏🙏

  • @surindersinghsidhamerimatt3433
    @surindersinghsidhamerimatt3433 7 หลายเดือนก่อน +3

    ਕਾਸ਼ ਪ੍ਰਕਾਸ਼ SIN ਬਾਦਲ ਨੂੰ ਪਤਾ ਹੁੰਦਾ ਕਿ ਸਭ ਕੁਝ ਇਥੇ ਹੀ ਰਹਿ ਜਾਣਾ ਹੈ??ਤੇ ਪੰਜਾਬ ਲਈ ਤੇ ਸਿੱਖਕੌਮ ਲਈ ਕੁਝ ਚੰਗਾ ਕੰਮ ਕਰ ਜਾਦਾ ਜਾ ਕਰਦਾ?? ਤੇ ਆਪਣੇ-ਆਪ ਦੇ ਪਰਿਵਾਰ ਲਈ ਸਿੱਖ ਕੌਮ ਸਿੱਖ ਸਿਧਾਂਤ ਦਾ ਘਾਣ ਨਾ ਕਰਦਾ।।
    ਇਕ ਸਮਾ ਸੀ ਜਦੋ ਇਸ ਦੀ ਘਰ ਵਾਲੀ ਕੋਲ ਲੋਕ ਪੈਸਿਆ ਦੇ ਸੂਟਕੇਸ ਲੈ ਕੇ ਜਾਦੇ ਹੁੰਦੇ ਸਨ??ਕੋਈ ਵੀ ਕੰਮ ਜਾ ਨੋਕਰੀ ਲਈ?? ਤੇ ਕੁਝ ਲੋਕਾ ਦੇ ਕੰਮ ਵੀ ਨਹੀ ਸੀ ਹੁੰਦੇ?ਤੇ ਉਹ ਨਰਕਾ ਨੂੰ ਜਾਦੇ ਸਮੇ ਸਭ ਕੁਝ ਇਥੇ ਹੀ ਛੱਡ ਗਈ????ਹੁਣ ਇਹ ਨਰਕੀਆ ਸ਼ਾਇਦ ਉਸ ਕੋਲ ਜਾ ਕੇ ਪਛਤਾਏ ਗਾ??ਕਿ ਸਾਨੂੰ ਦੋਵਾ ਨੂੰ ਰੱਬ ਨੇ ਚੰਗੇ ਕੰਮ ਕਰਨ ਦਾ ਮੌਕਾ ਦਿੱਤਾ ਸੀ ਪਰ ਅਸੀ??ਏਨੀ ਲੰਬੀ ਉਮਰ ਉਪ੍ਰੰਤ ਹੋਣ ਤੋ ਬਾਅਦ ਵੀ ਆਪਣੇ-ਆਪ ਦੇ ਪਰਿਵਾਰ ਦੇ ਸਵਾਰਥ ਲਈ?? ਰੱਬ ਤੇ ਸਿੱਖ ਕੌਮ ਤੇ ਪੰਜਾਬੀਆ ਦੇ ਗੁਨਾਹਗਾਰ ਬਨਣ ਤੋ ਸਿਵਾਏ ਹੋਰ ਕੁਝ ਨਹੀ ਕੀਤਾ??
    ਪੰਜਾਬ ਦੀ ਤ੍ਰਾਸਦੀ ਹੈ ਕੇ ਪੰਜਾਬ ਨੂੰ ਭੇਖੀ ਸਿੱਖ ਲੀਡਰਾ ਨੇ ਆਪਣੇ-ਆਪ ਦੇ ਪਰਿਵਾਰ ਤੇ ਚਮਚਿਆ ਲਈ??? ਨਾਸਮਝ ਤੇ ਬੇਵਕੂਫ ਸਿੱਖਾ ਨੂੰ ਹੋਰ ਬੇਵਕੂਫ ਬਣਾਇਆ ਤੇ ਪੰਜਾਬ ਤੇ ਪੰਜਾਬੀਅਤ ਤੇ ਸਿੱਖ ਕੌਮ ਸਿੱਖ ਸਿਧਾਂਤ ਦਾ ਘਾਣ ਕੀਤਾ।
    ਪੰਜਾਬ ਲਈ ਕਰਜਾ ਤੇ ਉਜਾੜਾ ਤੇ ਆਪਣੇ-ਆਪ ਤੇ ਆਪਣੇ-ਆਪ ਦੇ ਚਮਚਿਆ ਦੀ ਤਰੱਕੀ ਪੰਜਾਬ ਦੀ ਲੁੱਟ ਕਰ ਕਰ ਕਰ ਕੇ ।।
    ਸਿੱਖ ਸਿਧਾਂਤ ਤੇ ਸਿੱਖ ਕੌਮ ਦਾ ਘਾਣ ਕੁਰਸੀ ਦੇ ਕਰਕੇ RSS, BJP, ਦੇ ਹੱਥ ਠੋਕਾ ਬਣਕੇ।।
    RSS AND BJP ਦੇ ਹੱਥ ਠੋਕਾ ਬਣ ਕੇ ਸਿੱਖ ਸਿਧਾਂਤ ਦੇ ਉਲਟ ਕੰਮ ਕੀਤੇ ਤੇ ਇਸ ਨਰਕੀਏ ਨੇ ਸਾਰੀ ਉਮਰ ਸਿੱਖ ਕੌਮ ਦੇ ਨਾਸਮਝ ਤੇ ਬੇਵਕੂਫ ਸਿੱਖ ਲੋਕਾ ਨੂੰ ਬੇਵਕੂਫ ਬਣਾਇਆ ਤੇ ਸਿੱਖਾ ਦੀਆ ਉੱਚ ਸੰਸਥਾਵਾ ਤੇ ਕਬਜਾ ਕਰ ਕੇ ਲੁੱਟਿਆ ਤੇ ਸਿੱਖਾ ਲਈ ਉਸ ਪੈਸੇ ਨਾਲ ਕੁਝ ਚੰਗਾ ਨਹੀ ਕੀਤਾ??
    ਬਾਹਰੋ ਇਸਾਈ ਗੋਰਿਆ ਨੇ ਪੰਜਾਬ ਦਿਆ ਪਿੰਡਾ ਵਿੱਚ ਸਕੂਲ ਖੋਲ ਕੇ ਉਹਨਾ ਨੂੰ ਮੁਫਤ ਸਿੱਖਿਆ ਦੇ ਕੇ ਇਸਾਈ ਬਣਾਇਆ ਤੇ ਪਰ ਇਸ ਨਰਕੀਏ ਨੇ ਦਰਬਾਰ ਸਾਹਿਬ ਦਾ ਸਰਮਾਇਆ ਲੁੱਟਿਆ ਜੋ ਕਿ ਇਸ ਨੂੰ ਸਿੱਖ ਕੌਮ ਲਈ ਸਕੂਲ-ਕਾਲਜਾ ਤੇ ਹੋ ਮਨੁੱਖਤਾ ਲਈ ਵਰਤਣਾ ਚਾਹੀਦਾ ਸੀ??ਪਰ ਇਹ ਉਹ ਸਿੱਖ ਸੰਸਥਾਵਾ ਦਾ ਸਰਮਾਇਆ ਤੇ ਸਿਧਾਂਤ ਦਾ ਨਜਾਇਜ ਇਸਤੇਮਾਲ??ਆਖੌਤੀ ਜਥੇਦਾਰਾ ਰਾਹੀ ਕਰਦਾ ਰਿਹਾਅ???
    ਤੇ ਆਖਿਰ ਵਿੱਚ ਪੰਜਾਬ ਤੇ ਨਾਸਮਝ ਤੇ ਬੇਵਕੂਫ ਸਿੱਖਾ ਨੂੰ ਥੋੜੀ ਸਮਝ ਆਈ ਤੇ ਸਮਝਦਾਰੀ ਤੋ ਕੰਮ ਲੈ ਕੇ ਇਸ ਚੋਰ ਪਰਿਵਾਰ ਨੂੰ ਨਕਾਰਿਆ???
    ਹੁਣ ਇਹ ਨਰਕੀਆ ਦੋਵੇ ਹੱਥ ਝਾੜ ਕੇ ਨਰਕਾ ਵਿੱਚ ਆਪਣੀ ਘਰ ਵਾਲੀ ਕੋਲ ਨਰਕਾ ਵਿੱਚ ਸਿਆਸਤ ਕਰੇ ਗਾ???ਜੇ ਇਸ ਦਾ ਵੱਸ ਚੱਲਿਆ?।।।।।

  • @SurjitSingh-xc2ej
    @SurjitSingh-xc2ej 7 หลายเดือนก่อน +2

    TU KARA KAMAI KITI HAI NASHA 3 GUNA KAR DITA

  • @lovelylovely4660
    @lovelylovely4660 7 หลายเดือนก่อน +4

    Maan Saab zindabaad
    AAP zindabaad 😊

  • @VaibhavSingla-ob8rz
    @VaibhavSingla-ob8rz 7 หลายเดือนก่อน

    Koi kum the gal bhe kar lai

  • @rajkahlon8254
    @rajkahlon8254 7 หลายเดือนก่อน

    Sir ji it's just matter of time. Abuse of power is no good because what goes around comes around just watch the clock.

  • @AshokSinghPb22
    @AshokSinghPb22 7 หลายเดือนก่อน +3

    ਔਰਤਾਂ ਵਾਲਾ 1000 ਹਜ਼ਾਰ ਰੁਪਏ ਔਰ 2500 ਬੁਢੇਪਾ ਪੇਨਸਨ ਗਰੇਨਟੀ ਕਿੱਥੇ ਹੈ

  • @jantsingh5251
    @jantsingh5251 7 หลายเดือนก่อน +1

    Jug jug jive manna Mann punjab da

  • @sattukularan8665
    @sattukularan8665 7 หลายเดือนก่อน

    Maan shaib Punjab de ser te kina karja ehe daso do lok nu

  • @gurdevsingh9018
    @gurdevsingh9018 7 หลายเดือนก่อน +5

    Maan.sab❤

  • @darshansran3363
    @darshansran3363 7 หลายเดือนก่อน +2

    Good

  • @user-jb7jc3zi2w
    @user-jb7jc3zi2w 7 หลายเดือนก่อน +2

    Very good C.M sahib ji

  • @kavishchawla1110
    @kavishchawla1110 7 หลายเดือนก่อน

    1'/1 /22 nu mlajma nu -6 pay comi

  • @JasvirSingh-kk6ds
    @JasvirSingh-kk6ds 6 หลายเดือนก่อน

    ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਖੁਸ਼ੀਆਂ ਬਖਸ਼ਿਸ਼ ਕਰ ਅਤੇ ਚੜ੍ਹਦੀ ਕਲਾ ਰੱਖਣ ਮਾਨ ਸਾਹਿਬ ਜ਼ਿੰਦਾਬਾਦ

  • @harjeetsinghkhalsa1588
    @harjeetsinghkhalsa1588 7 หลายเดือนก่อน +7

    ਜਿਸ ਦੀ ਆਪਣੀ ਗਰੰਟੀ ਕੋਈ ਨਹੀਂ ਉਹਨੇ ਦੂਸਰੀ ਕੀ ਗਰੰਟੀ ਦੇਣੀ ਹੈ

  • @jslakhi6464
    @jslakhi6464 5 หลายเดือนก่อน

    ਸ਼ਰਾਬ ਮਾਫੀਆ ਨੂੰ ਬੰਦ ਕਰੋ

  • @ManjitSingh-zh1hn
    @ManjitSingh-zh1hn 7 หลายเดือนก่อน

    Employee d DA kon te kadoo devega. Bahut pendig kharea ha. Mehgai vad rahi. Paise ta aa gae hun DA dedeo.

  • @lakhbirsingh2842
    @lakhbirsingh2842 7 หลายเดือนก่อน +2

    ਗਰੰਟੀ ਮੰਤਰੀ ਮੁਰਦਾਬਾਦ ਬਹੁਜਨ ਸਮਾਜ ਪਾਰਟੀ ਜ਼ਿੰਦਾਬਾਦ।

  • @narinder2631gh
    @narinder2631gh 7 หลายเดือนก่อน +14

    ਬਾਈ ਤੇਰੀਆਂ ਗਰੰਟੀਆਂ ਇੱਕ ਮਜ਼ਾਕ ਹੀ ਸਾਬਤ ਹੋ ਰਹੀਆਂ !!!!!!!
    🌹🌹🌹🌹🌹🌹

    • @AvtarSingh-gs1si
      @AvtarSingh-gs1si 7 หลายเดือนก่อน +1

      Patiala relae dekh lenae se terae tasall ho jandi

    • @AvtarSingh-gs1si
      @AvtarSingh-gs1si 7 หลายเดือนก่อน +1

      5:58

    • @user-te9kg6oi1s
      @user-te9kg6oi1s 7 หลายเดือนก่อน

      ​@@AvtarSingh-gs1siBBY ft by by mp mp by in ko😊😂😊 lo by by
      🎉😢😮😅😊😊😮😢🎉🎉😂 UI
      ❤gdz

    • @manjitkhangura-vk5uq
      @manjitkhangura-vk5uq 7 หลายเดือนก่อน

      ​@@AvtarSingh-gs1siaqq

    • @SimiSidhu-rn2mx
      @SimiSidhu-rn2mx 7 หลายเดือนก่อน

      😂😂😂

  • @GurbachanSingh-fl2wt
    @GurbachanSingh-fl2wt 7 หลายเดือนก่อน

    Employees da arrears da paise use kr rhi h sarkar karja v le kya per employee nu ki dita

  • @makingyourlifeparwanaji7811
    @makingyourlifeparwanaji7811 7 หลายเดือนก่อน +3

    Good cm sahib

  • @JasvirSingh-kk6ds
    @JasvirSingh-kk6ds 6 หลายเดือนก่อน

    ਮਾਨ ਸਾਹਿਬ ਸਾਨੂੰ ਮਕਾਨ ਦੀ ਥਾਂ

  • @ASTeer1699
    @ASTeer1699 7 หลายเดือนก่อน +4

    Hun kejriwal nu kursi de ditti. Loot rahe panjab nu koi daso kina karja chakia dedh saal vich.

  • @jasvindersingh3452
    @jasvindersingh3452 7 หลายเดือนก่อน +4

    ਫੁਕਰੀਆ ਮਾਰੀ ਜਾਂਦਾ ਕੋਈ ਅਕਲ ਦੀ ਗੱਲ ਵੀ ਕਰਲਾ

  • @chandmohan9070
    @chandmohan9070 7 หลายเดือนก่อน

    Mr Maan Jay kar tere kol Paisa di Kami nahi phir.500000 lac crores loan len di ki lore cee election to pehlan Jo v Vada kita cee one Vada v pura kita hai

  • @SunnySunny-oq7wp
    @SunnySunny-oq7wp 7 หลายเดือนก่อน

    Aha asha werkers bare v soch le kuss rondeya a tenu ven pa pa ki greeb ghrea dya 2008 dya mufte ch kam kar ryea ne judya c na murdya ch kade te je karda ke khwa ghero v galla te bhero v galla jehrdre kurcya te bethe o ne kam karn na kaj mufte khour o v sade te he robhe marde ne kise de gher da pate anenu ne hunde

  • @user-yc8dh2ex4d
    @user-yc8dh2ex4d 7 หลายเดือนก่อน +2

    Good cm

  • @shamsunder2824
    @shamsunder2824 6 หลายเดือนก่อน

    Hsda.kheda.rngla.pnjab.bnana.ta.ek.privar.ek.nokri.deo

  • @HarpreetsinghManakgharu-or4cz
    @HarpreetsinghManakgharu-or4cz 7 หลายเดือนก่อน

    0 ਤੂੰ 0 a Bagvant ਮਾਨ

  • @sahibjitsingh4764
    @sahibjitsingh4764 6 หลายเดือนก่อน

    Oh bakwas aa 15000 kuarba kenu deta ohi sarkara changya c

  • @RajSingh-yb9uw
    @RajSingh-yb9uw 7 หลายเดือนก่อน

    Galat.bolan.valeo.tusi.sochdeo.k.sade.gare.nota.de.bandl.sut.jave.sarkar.kam.karna.hi.pena.put

  • @surindersinghsidhamerimatt3433
    @surindersinghsidhamerimatt3433 7 หลายเดือนก่อน

    ਸਿੱਧੂ ਭੋਕੜ ਸਿਵਾਏ ਭੋਕਣ ਬੇਵਕੂਫੀਆ ਬਕਵਾਸ ਮਾਰਨ ਦੇ ਹੋਰ ਕੁਝ ਨ੍ਹੀ???
    ???ਇਸ ਬੇਵਕੂਫ ਬੰਦੇ ਦਾ ਕੋਈ ਦੀਨ ਧਰਮ ਨ੍ਹੀ???
    ਇਹ ਬੰਦਾ 25 ਸਾਲਾ ਤੋ ਵੱਖ ਵੱਖ ਚੋਰ ਗੁਨਾਹਗਾਰ ਗਿਰੋਹ ਪੁਰਾਣੀਆ ਪਾਰਟੀਆ ਵਿੱਚ ਰਾਜ ਮਾਣਿਆ ਮੰਤਰੀ ਤਕ ਰਹਿਣ ਬਾਅਦ ਆਪਣੇ-ਆਪ ਦੀਆ ਪ੍ਰਾਪਤੀਆ ਦੱਸ ਐਵੇ ਬਕਵਾਸ ਕਰ ਰਿਹਾਅ ਹੈ।
    ਤੂੰ ਕੀ ਕੀਤਾ ਪਿਛਲੇ 25 ਸਾਲਾ ਵਿਚ ਜਿਆਦਾਤਰ ਕਰਜਾ ਤੇਰੇ ਰਾਜ ਵਿੱਚ ਚੜਿਆ ਭਾਵੇ ਉਹ BJP ਤੇ ਭੇਵੇ ਉਹ ਆਕਲੀਆ ਦੀ ਤੇ ਭਾਵੇ ਉਹ ਕਾਂਗਰਸ ਦੀਆ ਗੋਰਮਿੰਟਾ ਸਨ ਤੂੰ ਭੋਕੜਾ ਭੋਕਣ ਤੋ ਸਿਵਾਏ ਹੋਰ ਕੁਝ ਕੰਮ ਨਹੀ ਕੀਤਾ ਹਾ ਤੇਰਾ ਪੂਰਾ ਜੋਰ CM ਦੀ ਕੁਰਸੀ ਤੇ ਸੀ ਹੋਰ ਤੇਰੇ ਕੋਲ ਪੰਜਾਬ ਤੇ ਪੰਜਾਬੀਅਤ ਲਈ ਕੁਝ ਨਹੀ।
    ਇਹ ਉਹ ਉਸ ਤਰਾ ਦਾ ਭੋਕੜ ਹੈ ਜੋ ਭੋਕਣ ਚ ਮਾਹਿਰ ਹੈ ਪਰ ਕਰਨਾ ਕਰਾਉਣਾ ਕੁਝ ਨ੍ਹੀ??
    ????ਜਿਵੇ ਭੋਕਣ ਵਾਲੇ ਕਾਤੁਰੇ (ਕੁੱਤੇ) ਭੋਕਦੇ ਬਹੁਤ ਆ ਪਰ ਵੱਡਦੇ ਨ੍ਹੀ????

  • @GillSaab-jh3nn
    @GillSaab-jh3nn 6 หลายเดือนก่อน

    ਸੇ ਰਾ ਚਕ ਦੇ ਫਟੇ ਪੰਜਾਬ ਤੇ ਰੇ ਨਾਲ ਖੜਾ ਯਾਰ ਦੱਬੀ ਚਲ

  • @AjaySinghJaswal-vu7nl
    @AjaySinghJaswal-vu7nl 7 หลายเดือนก่อน

    Crime sab to jyada Punjab ch.. eh hai aam adami di sarkar. Chora da sath aam adami di dukhi hona eh party di nishani. Aam Aadmi nu ina dukhi kita ehna diya sarkar ne.. 6 mahina ch eh sarkar khatam honi chahidi

  • @ManPreet-kk8rw
    @ManPreet-kk8rw 5 วันที่ผ่านมา +1

    ਮਾਨ ਸਾਹਿਬ ਜੀ ਗੂੰਗੇ ਬੋਲੇ ਬੱਚਿਆਂ ਨੌਕਰੀ ਦਿੱਤੀ ਜਾਵੇ ਆਪ ਜੀ ਦਾ ਬਹੁਤ ਧੰਨਵਾਦ ਹੋਵੇਗਾ ਮਾਨ ਸਾਹਿਬ ਜੀ ਗੂੰਗੇ ਬੋਲੇ ਬੱਚਿਆਂ ਬਾਰੇ ਸੋਚਿਓ ਜਰੂਰ ਜੀ ਇਹਨਾਂ ਦੀ ਸੀਸ ਬਹੁਤ ਲੱਗੂਗੀ

  • @parmeetkaur6487
    @parmeetkaur6487 7 หลายเดือนก่อน +1

    Bhagwanta v hil jau

  • @balwindervartia2624
    @balwindervartia2624 7 หลายเดือนก่อน

    ਇਹਨੂੰ ਤਾਂ ਹੁਣ ਮੋਦੀ ਲਾਤ ਮਾਰੂ

  • @ParamjitSingh-dc9px
    @ParamjitSingh-dc9px 7 หลายเดือนก่อน +1

    Lyer man Bagwant a chor

  • @user-id9bm5ut7t
    @user-id9bm5ut7t 7 หลายเดือนก่อน +2

    Garu sarkaar murdabaad loka nu doka deta hai is dokewas sarkaar ne sab sarkara tu vad gooth boliya ghappa mareya han ik ve biyan poora nai kita her roj elan he elan hode han dokewas sarkaar ne Punjab nu karge vich dibo deta hai greeb mazdor ate sc smage de loka ley maru mari sarkaar sabt ho gaye he is vaar sab olta hine wala hai

  • @sureshkumar-hm4ou
    @sureshkumar-hm4ou 7 หลายเดือนก่อน +1

    Kam te eh v koi nhi krda bus oppotion di borai karan lyi bus sochda rehnda mehnat krda inha no asi harata hon to Inha diya gla shad ke kam v krla kuj

  • @user-ho7oc1wo6f
    @user-ho7oc1wo6f 7 หลายเดือนก่อน

    Aglai var koe ne paodaa vot sonoo ke krataa lokaa da

  • @parmeetkaur6487
    @parmeetkaur6487 7 หลายเดือนก่อน

    Sabh bakwas

  • @ParamjitSingh-dc9px
    @ParamjitSingh-dc9px 7 หลายเดือนก่อน

    Bagwant a ur konnest ok master putt nhi kyer man comdy man

  • @Jagdeepsingh-op
    @Jagdeepsingh-op 7 หลายเดือนก่อน +5

    ਕਿਉਂ ਕੁੱਤੇ ਵਾਗੂੰ ਭੌਕੀ ਜਾਨਾ

  • @KulwantSingh-ei2mb
    @KulwantSingh-ei2mb 7 หลายเดือนก่อน +2

    ਵਧੀਆ ਸੀ ਐੱਮ ਭਗਵੰਤ ਮਾਨ

  • @mical7240
    @mical7240 7 หลายเดือนก่อน

    Pag bant 🥃singh maan da 2027 teja byaah hona fer hor bada badlaaw hona

  • @Shivcharnsingh-rq4ry
    @Shivcharnsingh-rq4ry 7 หลายเดือนก่อน

    ਅੱਜ ਪੈਗ ਘੱਟ ਲੱਗਿਆ ਹੋਇਆ

  • @KarnailSingh-zl3pk
    @KarnailSingh-zl3pk 7 หลายเดือนก่อน

    ਤੁਹਾਡੇ ਤੇ ਸਾਨੂੰ ਮਾਣ ਹੈ

  • @HarbhajanSingh-uc4ny
    @HarbhajanSingh-uc4ny 7 หลายเดือนก่อน

    Maan bondlia hoya hai ehdi gal daa yakeen nhin

  • @AvtarSingh-gs1si
    @AvtarSingh-gs1si 7 หลายเดือนก่อน

    Malwa valae. Tuhadae nal han pesae nahi hattdae

  • @kalasidhu-wo3pv
    @kalasidhu-wo3pv 7 หลายเดือนก่อน +3

    ਬਾਦਲ।ਕੈਪਟਨ।ਤੇਰੇ।ਫੁਫੜ।ਨੇ।ਜੇ।ਹੈ।ਹਿੰਮਤ।ਪਾ।ਹੱਥ।ਤੰ।ਫੁਦੁ।ਬੰਦਾ

    • @mical7240
      @mical7240 7 หลายเดือนก่อน +2

      Very good bro

  • @Rajthakur_17
    @Rajthakur_17 หลายเดือนก่อน

    Miter kat ke lee gee sir ji video paa dema

  • @sureshkumar-hm4ou
    @sureshkumar-hm4ou 7 หลายเดือนก่อน

    Gappi gap mari janda only nwe elan kri janda dukh honda sano soch ke is gappi no vote patia

  • @Gurmukh-channel
    @Gurmukh-channel 7 หลายเดือนก่อน +1

    ਮਜ਼ਦੂਰ ਵਰਗ ਲਈ ਗ਼ਦਾਰ ਭੰਡ

  • @parmeetkaur6487
    @parmeetkaur6487 7 หลายเดือนก่อน

    Koi v kam nahi ho rahea