ਮਹਾਰਾਣੀ ਜਿੰਦਾਂ ਦੀ ਕਬਰ 'ਤੇ ਲੱਗਾ ਸੀ ਇਹ ਪੱਥਰ । ਮਃ ਰਣਜੀਤ ਸਿੰਘ ਦੇ ਪੋਤਰੇ ਨੇ ਇਹ ਘਰ ਭੇਂਟ ਕੀਤਾ ~ Europe UK 04

แชร์
ฝัง
  • เผยแพร่เมื่อ 30 ส.ค. 2023
  • Google Location : goo.gl/maps/d7h1qpXWX1RSjujm9
    goo.gl/maps/tY18HRCy6pdDjXk8A
    Join this channel to get access to perks:
    / @nishansinghaustralia
    Pakistan Yatra
    • Pakistan
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

ความคิดเห็น • 260

  • @varinderkaur7268
    @varinderkaur7268 10 หลายเดือนก่อน +129

    ਸਾਡੇ ਮਹਾਨ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਸਾਡਾ ਪੰਜਾਬ ਅਨਾਥ ਹੋ ਗਿਆ ਕਲਗੀਧਰ ਪਾਤਸ਼ਾਹ ਕਿਰਪਾ ਕਰਨ ਸਾਡੇ ਪੰਜਾਬ ਤੇ

    • @SatpalSingh-pw2kk
      @SatpalSingh-pw2kk 10 หลายเดือนก่อน +6

      Waheguru dekh rhe ne, jaroor kirpa krnge🙏🙏🙏🙏

    • @ishmeetsingh2234
      @ishmeetsingh2234 10 หลายเดือนก่อน +3

      ਸਹੀ ਕਿਹਾ ਜੀ ,ਸਾਡਾ ਰਾਜ ਭਾਗ ਸਾਡੇ ਤੋਂ ਚਲਾ ਗਿਆ

    • @tejinderkaur1941
      @tejinderkaur1941 10 หลายเดือนก่อน +2

      waheguru ji mehar karan

    • @sikhgamer1638
      @sikhgamer1638 10 หลายเดือนก่อน +1

      😌😌😌😌😌

    • @balbirsingh8520
      @balbirsingh8520 10 หลายเดือนก่อน +1

      @@SatpalSingh-pw2kk 0

  • @Gtgaming864
    @Gtgaming864 10 หลายเดือนก่อน +52

    ਮੈਂ ਜਦੋਂ ਵੀ ਕਿਸੇ ਦੇ ਵੀ ਮੂੰਹ ਵਿੱਚੋ ਮਹਾਨ ਮਹਾਰਾਜਾ ਰਣਜੀਤ ਸਿੰਘ ਜੀ ਦੇ ਜੀਵਨ ਬਾਰੇ ਜਾਂ ਉਨ੍ਹਾਂ ਦੇ ਪਰਿਵਾਰ ਬਾਰੇ ਸੁਣਦੀ ਹਾਂ ਤਾਂ ਮਨ ਕਰਦਾ ਹੈ ਕਿ ਉੱਚੀ ਉੱਚੀ ਰੋਵਾਂ ਤੇ ਰੱਬ ਨੂੰ ਉਲਾਂਭਾ ਦੇਵਾਂ ਕਿ ਐਨੇ ਮਹਾਨ ਖਾਨਦਾਨ ਨਾਲ ਇੰਝ ਕਿਉਂ ਹੋਇਆ ਫਿਰ ਇਹ ਸੋਚ ਕੇ ਮਨ ਨੂੰ ਹੌਸਲਾ ਦੇ ਲਈ ਦਾ ਕਿ ਵਾਹਿਗੁਰੂ ਜੀ ਇਹਦੇ ਵਿਚ ਵੀ ਤੇਰੀ ਹੀ ਕੋਈ ਰਜ਼ਾ ਹੋਵੇਗੀ😢😢😔😔 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ💐💐💐💐

    • @jashpalsingh1875
      @jashpalsingh1875 10 หลายเดือนก่อน +1

      😢😢😢😭😭😭😭😩😩😩

    • @reemachauhan5032
      @reemachauhan5032 10 หลายเดือนก่อน +8

      Guru Gobind singh Maharaj Ji ne bachan kite c ki Hazoor Sahib jo Angeetha Sahib h usno koi na Falore. Nhi te usda vansh naash hojega. But Maharaja Ranjeet Singh ji ne Sikh Kaum ki Khatir eh Kurbaani diti c and Guru sahib de sthan di sewa kraayi c.
      Ehi reason h ki aj v othe jo jathedaar sewa krde ne oh unmarried ne . Jina ku mein sunya. Bakki agar kuch galati hove te maffi dena ji 🙏

    • @kambojma-journalism1068
      @kambojma-journalism1068 10 หลายเดือนก่อน

      🙏🙏

    • @Gtgaming864
      @Gtgaming864 10 หลายเดือนก่อน

      @@jashpalsingh1875 🙏🙏

    • @Gtgaming864
      @Gtgaming864 10 หลายเดือนก่อน

      @@kambojma-journalism1068 🙏🙏

  • @JasveerSingh-ji4sl
    @JasveerSingh-ji4sl 10 หลายเดือนก่อน +21

    ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਛੇਤੀ ਹੀ ਸਾਡਾ ਸੋਹਣਾ ਦੇਸ਼ ਪੰਜਾਬ ਅਜ਼ਾਦ ਹੋਵੇ ਅਤੇ ਅਸੀਂ ਆਪਣੇ ਕੌਮੀ ਘਰ ਖਾਲਿਸਤਾਨ ਦੇ ਵਾਸੀ ਅਖਵਾਈਏ
    ਸਾਡਾ ਹੱਲ ਸਾਡਾ ਹੱਕ ਸਾਡੀ ਮੰਜਿਲ ਸਾਡੀ ਜਿੰਦ ਸਾਡੀ ਜਾਨ ❤️❤️❤️ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ

  • @artandcraftwithdeep7529
    @artandcraftwithdeep7529 10 หลายเดือนก่อน +7

    ਧੰਨਵਾਦ ਏ ਜੀ ਇੰਗਲੈਂਡ ਵਾਲਿਆਂ ਦਾ ਜਿਹਨਾਂ ਨੋ ਸਾਡਾ ਇਤਹਾਸ ਸਾਭਿਆਂ ਹੋਇਆ ਹੈ ਸਾਡੇ ਵਾਲੇ ਤਾਂ ਖੁਰਦ ਬੁਰਦ ਕਰਨ ਵਿਚ ਮਾਹਰ ਹਨ। ਧੰਨਵਾਦ ਖਾਲਸਾ ਜੀ

  • @GurpreetSINGHOZSIKH
    @GurpreetSINGHOZSIKH 10 หลายเดือนก่อน +12

    ਯਕੀਨ ਮੰਨਿਓ ਖਾਲਸਾ ਜੀ ਸੁਰਤ 500 ਸਾਲ ਪਿੱਛੇ ਚਲੇ ਜਾਂਦੀ ਆ ਇਹ ਪੁਰਾਤਨ building ਦੇਖ ਕੇ ।
    ਸਾਡੇ ਕਾਰ ਸੇਵਾ ਵਾਲੇ ਬਾਬੇ 50 ਸਾਲ ਬਾਅਦ ਹਰ ਇੱਕ ਚੀਜ਼ ਨੂੰ ਤੋੜ ਦਿੰਦੇ ਨੇ ਤੇ ਦੇਖ ਕੇ ਕੁਛ ਮਹਿਸੂਸ ਹੀ ਨੀ ਹੁੰਦਾ । Thank you for sharing this video. ਮਹਾਰਾਜਾ ਦਲੀਪ ਸਿੰਘ ਨੂੰ ਇੱਕ ਤਰਾਂ ਨਾਲ ਮਿਲ ਹੀ ਲਏ ਅੱਜ ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏🙏🙏🙏🙏

  • @swarnsingh6145
    @swarnsingh6145 10 หลายเดือนก่อน +3

    ਬਹੁਤ ਵਧੀਆ ਲੱਗਿਆ ਨਿਸ਼ਾਨ ਸਿੰਘ ਜੀ ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ

  • @JaswinderSingh-io7uo
    @JaswinderSingh-io7uo 10 หลายเดือนก่อน +9

    ਬਹੁਤ ਧੰਨਵਾਦ ਜਾਨਕਾਰੀ ਦਿੱਤੀ ਹੈ ❤❤ ਪਰ ਇੱਕ ਗੱਲ ਪੱਕੀ ਹੈ ਕਿ ਬਹਾਰ ਜਾ ਕੇ ਮਹਾਰਾਜਾ ਦਲੀਪ ਸਿੰਘ ਵੱਗੂ ਸਾਡੇ ਬੱਚਿਆਂ ਦੇ ਬੱਚੇ ਵੀ ਹੋਲੀ ਹੋਲੀ ਸਭ ਕੁਝ ਭੁੱਲ ਜਾਣ ਗੇ ।।❤❤ ਇਸ ਲਈ ਧਿਆਂਨ ਰੱਖਣ ਦੀ ਲੋੜ ਹੈ ❤❤❤

    • @devinderpaldhillon9627
      @devinderpaldhillon9627 4 หลายเดือนก่อน

      ਨਹੀਂ ਭੁੱਲ ਰਹੇ ਜਸਵਿੰਦਰ ਸਿੰਹਾਂ ਪੂਰੀ ਅੱਗ ਦੀ ਨਾੜ ਨੇ । ਕਿਸਾਨ ਮੋਰਚੇ -1 ਚ ਵੇਖਿਆ ਨਹੀਂ ਜੇ ਜਲਵਾ , ਵਿਦੇਸ਼ੀਂ ਵੱਸਦੇ ਪੰਜਾਬੀਆਂ ਦਾ ? ਪੂਰੀ ਦੁਨੀਆਂ ਨੂੰ ਦੱਸ ਰਹੇ ਨੇ ਅਸੀਂ ਕੌਣ ਹਾਂ ।

  • @devindersingh3916
    @devindersingh3916 10 หลายเดือนก่อน +5

    ਬਹੁਤ ਬਹੁਤ ਧੰਨਵਾਦ ਵੀਰ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ

  • @gssandhu1984
    @gssandhu1984 10 หลายเดือนก่อน +4

    ਤੇ ਰਾਣੀ ਜਿਹੜਾ ਵੇਖਦੀ ਸੀ , ਓਹ ਖੁਆਬ ਜੀਵੇ❤

  • @jagbirsingh6499
    @jagbirsingh6499 10 หลายเดือนก่อน +10

    ਬਹੁਤ ਧੰਨਵਾਦ ਸਿੰਘ ਸਾਹਿਬ ਜੀ ਇਹ ਇਤਹਾਸ ਤੋਂ ਤੁਸੀਂ ਜਾਣੂ ਕਰਵਾਇਆ ਵਾਹਿਗੁਰੂ ਆਪ ਨੂੰ ਚੜੱਦੀ ਕਲਾ ਚ੍ ਰੱਖਣ

  • @gurmukhsingh7825
    @gurmukhsingh7825 10 หลายเดือนก่อน +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ ਬਹੁਤ ਵਧੀਆ‌। ਇਤਿਹਾਸ ਬਾਰੇ ਜਾਣਕਾਰੀ ਦਿੱਤੀ ਹੈ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @GurumeetSingh-yj1lp
    @GurumeetSingh-yj1lp 10 หลายเดือนก่อน +3

    ਸਿੰਘ ਸਾਬ ਇਤਿਹਾਸਕ ਜਾਣਕਾਰੀ ਜਾਣਕਾਰੀ ਲਈ ਬਹੁਤ ਧੰਨਵਾਦ ਸਾਡੀ ਭਾਰਤ ਸਰਕਾਰ ਜਾਂ ਸਾਡੇ ਪੰਥਕ ਆਗੂਆ ਵੱ ਨਾਲੋ ਉਹ ਲੋਕ ਬਹੁਤ ਚੰਗੇ ਹਨ ਜਿਨ੍ਹਾਂ ਨੇ ਸਾਡੀਆਂ ਇਤਿਹਾਸਕ ਚੀਜ਼ਾਂ ਸਾਂਭ ਕੇ ਰੱਖੀਆਂ ਹੋਈਆਂ ਹਨ ਸਾਡੀ ਸਿੱਖ ਕੌਮ ਨੇ ਗੁਰੂ ਦੇ ਪਰਿਤ। ਕੁਝ ਨਹੀਂ ਕੀਤਾ ਅਸੀ ਸਾਰੇ ਅਕਿਰਤਘਣ ਹਾਂ

    • @JasbirSingh-rw4ds
      @JasbirSingh-rw4ds 10 หลายเดือนก่อน

      ਵਾਹਿਗੁਰੂ ਜੀ ਭਾਈ ਨਿਸ਼ਾਨ ਸਿੰਘ ਜੀ ਤੁਹਾਡਾ ਦਿਲੋਂ ਬਹੁਤ ਬਹੁਤ ਧੰਨਵਾਦ ਜੀ

  • @SukhwinderSingh-wq5ip
    @SukhwinderSingh-wq5ip 10 หลายเดือนก่อน +25

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

    • @sikhgamer1638
      @sikhgamer1638 10 หลายเดือนก่อน

      🙏🙏🙏🙏

    • @sakinderboparai3046
      @sakinderboparai3046 10 หลายเดือนก่อน +1

      ❤ ਸਭ ਕੁਝ ਵਾਹਿਗੁਰੂ ਦੇ ਭਾਣੇ ਵਿਚ ਹੀ। ਹੋ। ਰਿਹਾ ਹੈ। ਜੀ। 💚

  • @ManjitSingh-on4uw
    @ManjitSingh-on4uw 10 หลายเดือนก่อน +2

    ਭਾਈ ਸਾਹਿਬ ਤੁਸੀਂ ਇਹ video ਬਣਾ ਕੇ ਅਤੇ social media ਤੇ ਪਾ ਕੇ ਇਤਿਹਾਸਕ ਕੰਮ ਕੀਤਾ ਹੈ ।

  • @gurdevsinghaulakh7810
    @gurdevsinghaulakh7810 10 หลายเดือนก่อน +2

    ਮਨ ਉਦਾਸ ਹੈ
    ਸਿੱਖ ਰਾਜ ਦਾ ਦੁੱਖਦਾਈ ਅੰਤ ।

  • @bhaimohindersingh7839
    @bhaimohindersingh7839 10 หลายเดือนก่อน +2

    ਭਰਪੂਰ ਜਾਨਕਾਰੀ ਮਿਲੀ ਜੀ।ਧੰਨਵਾਦ।ਸਾਰਾ ਵੇਖ ਸੁਣ--ਰੋਣ ਨਿਕਲਦਾ ਹੈ।ਬਹੁਤ ਧੰਨਵਾਦ ਜੀ ਸਿੰਘ ਸਾਹਿਬ ਸ੍ ਕੇਵਲ ਸਿੰਘ ਜੀ ਅਸਟ੍ਰੇਲੀਆ।ਆਪ ਜੀ ਬਹੁਤ ਹੀ ਜਿਆਦਾ ਮੇਹਨਤ ਕਰਕੇ ਇਤਿਹਾਸ ਨੂੰ, ਸਾਨੂੰ ਘਰ ਬੈਹਠਿਆਂ ਅਰਾਮ ਨਾਲ ਜਾਨਕਾਰੀ ਮਿਲ ਜਾਂਦੀ ਹੈ ਜੀ।

  • @AvtarSingh0590
    @AvtarSingh0590 10 หลายเดือนก่อน +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🎉

  • @user-th4tb7ch9l
    @user-th4tb7ch9l 10 หลายเดือนก่อน +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ🙏🙏🙏🙏🙏

  • @malkitsingh411
    @malkitsingh411 10 หลายเดือนก่อน +1

    ਬਹੁਤ ਵਧੀਆ ਵਧੀਆ ਲੱਗਾ ਆਖ਼ਰੀ ਸਿੱਖ ਮਹਾਰਾਜਾ ਦਲੀਪ ਸਿੰਘ ਅਤੇ ਉਹਨਾਂ ਦੇ ਪਰਿਵਾਰ ਦੀਆਂ ਯਾਦਗਾਰਾਂ ਦੇਖ ਵਾਹਿਗੁਰੂ ਕਿਰਪਾ ਕਰੇ ਤੁਸੀਂ ਇਸੇ ਤਰਾਂ ਸਿੱਖ ਇਤਿਹਾਸ ਦੀ ਜਾਣਕਾਰੀ ਦਿੰਦੇ ਰਹੋ

  • @ManjitKaur-fg9iy
    @ManjitKaur-fg9iy 10 หลายเดือนก่อน +2

    ਜਿਵੇਂ ਇਹ ਗੋਰੇ ਹੁਣ ਸਾਡੇ ਇਤਿਹਾਸ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ ਉਜਾੜਿਆ ਵੀ ਤਾਂ ਇਨ੍ਹਾਂ ਨੇ ਹੀ ਸੀ ਸਾਡੇ ਰਾਜ ਨੂੰ

  • @HarjeetKaur-fy3yw
    @HarjeetKaur-fy3yw 10 หลายเดือนก่อน +1

    ਸਤਿਨਾਮ ਵਾਹਿਗੁਰੂ ਜੀ

  • @parminderkaur6883
    @parminderkaur6883 10 หลายเดือนก่อน

    ਸਾਡੇ ਸਿਖ ਰਾਜ ਦਾ ਅੰਤ ਬਹੁਤ ਦੁਖਦਾਈ ਹੋਇਆ ਦੁਬਾਰਾ ਦਲੀਪ ਸਿੰਘ ਆਵੇ ਤੇ ਆਪਣਾ ਸਿਖ ਰਾਜ ਕਾਇਮ ਕਰੇ

  • @gobindkarwal4857
    @gobindkarwal4857 10 หลายเดือนก่อน +2

    Bhaut Rona aunda g...wmk

  • @baljeetsidhu3550
    @baljeetsidhu3550 10 หลายเดือนก่อน +1

    ਖਾਲਸਾ ਰਾਜ ਜਿੰਦਾਬਾਦ ਸਤਿਨਾਮ ਜੀ ਸ਼੍ਰੀ ਵਾਹਿਗੁਰੂ ਜੀ

  • @avtargrewal3723
    @avtargrewal3723 2 หลายเดือนก่อน

    ਭਾਈ ਨਿਸ਼ਾਨ ਸਿੰਘ ਜੀ ਅਸਟ੍ਰੇਲੀਆ ਧੰਨਵਾਦ ਤੁਸੀ ਮਾਹਾਰਾਜਾ ਰਣਜੀਤ ਸਿੰਘ ਜੀਦੇ ਪਰਿਵਾਰ ਦੀ ਜਾਣਕਾਰੀ ਦੇਣ ਲਈ ਧੰਨਵਾਦ ਮਨ ਵੈਰਾਗ ਮਂਈ ਹੋ ਗਿਆ

  • @KulvindarDhaliwal
    @KulvindarDhaliwal 3 วันที่ผ่านมา

    Waheguru ji ka Khalsa waheguru ji ki Fateh 👏🏻
    ❤❤❤❤❤❤❤❤

  • @sidhuartstallewal1702
    @sidhuartstallewal1702 10 หลายเดือนก่อน +3

    ਐਤਕੀ ਦਲੀਪ ਸਿੰਆਂ ,,,,,, ਤੂੰ ਰਾਜ ਕਰੇਂ ,,,,,,,,,
    ਜਦੋਂ ਸਿੱਖ ਰਾਜ ਆਵੇ,,,,,,, ਜਦੋਂ ਸਿੱਖ ਰਾਜ ਆਵੇ, ,,,
    🙏🏻🙏🏻😢🙏🏻🙏🏻

  • @BarinderSinghKamboj
    @BarinderSinghKamboj 10 หลายเดือนก่อน +3

    ਵਾਹਿਗੁਰੂ ਜੀ ਰਵੀ ਸਿੰਘ ਖਾਲਸਾ ਨਾਲ ਵੀ ਸਾਡਾ ਮਿਲਾਪ ਕਰਵਾੳ ਤੁਸੀ ਇੰਗਲੈਂਡ ਵਿਚ ਹੋ

  • @Pbgaming0723
    @Pbgaming0723 10 หลายเดือนก่อน +1

    ਗੁੱਡ ਭਾਈ ਸਾਬ ਜੀ

  • @narinderkour317
    @narinderkour317 10 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @gagandeepsinghspall28
    @gagandeepsinghspall28 10 หลายเดือนก่อน +1

    Bhut dhanwaad Khalsa g

  • @phupindermarok3535
    @phupindermarok3535 10 หลายเดือนก่อน +1

    WaheGuru ji mehar kar 🙏🙏🙏🙏🙏🙏🙏

  • @PremSingh-vo8pi
    @PremSingh-vo8pi 10 หลายเดือนก่อน +1

    Good.bhai.sahib

  • @user-oo1yr8hr9c
    @user-oo1yr8hr9c 9 หลายเดือนก่อน

    ਬਹੁਤ ਸ਼ਰਮ ਦੀ ਗੱਲ ਹੈ ਵੀਰ ਜੀ ਦਲੀਪ ਸਿੰਘ ਦੇ ਬੱਚਿਆਂ ਲਈ ਦਲੀਪ ਸਿੰਘ ਤਾਂ ਸਿੱਖੀ ਵਿੱਚ ਮੁੜ ਕੇ ਵਾਪਸ ਆ ਗਏ ਪਰ ਉਹਨਾਂ ਦੀ ਔਲਾਦ ਅਪਣੇ ਧਰਮ ਵਿੱਚ ਨਹੀਂ ਪਰਤੀ ਤੇ ਵਾਹਿਗੁਰੂ ਜੀ ਨੇ ਉਹਨਾਂ ਨੂੰ ਅੱਗੇ ਵੰਸ਼ ਤੋਰਨ ਲਈ ਔਲਾਦ ਦੀ ਦਾਤ ਹੀ ਨਹੀਂ ਬਖਸ਼ੀ ਨਹੀਂ ਤਾਂ ਅੱਜ ਉਹਨਾਂ ਦੀ ਔਲਾਦ ਹੁੰਦੀ ਤਾਂ ਸਿੱਖੀ ਤੇ ਸਿੱਖਾਂ ਉਤੇ ਕਲੰਕ ਹੀ ਹੌਣਾਂ ਸੀ। ਤੇ ਸਾਨੂੰ ਵੀ ਦੁਨੀਆਂ ਵਿੱਚ ਛਰਮਿੰਦਗੀ ਮਹਿਸੂਸ ਹੁੰਦੀ ਜਿਹੜੇ ਸਿੱਖਾਂ ਨੇ ਕਦੇ ਮੁਗਲਾਂ ਦੇ ਇੰਨੇ ਤਸੀਹੇ ਝੱਲੇ ਪਰ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ ਉਹਨਾਂ ਸਿੱਖਾਂ ਦੇ ਰਾਜੇ ਦੇ ਪੋਤੇ ਪੋਤੀਆਂ ਦੋਹਤੇ ਪੜ ਪੋਤੇ, ਪੋਤਿਆਂ ਕਿਸੇ ਹੋਰ ਧਰਮ ਵਿੱਚ ਹਨ।

  • @newtribune
    @newtribune 10 หลายเดือนก่อน +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @Sandeepsingh-ce7fj
    @Sandeepsingh-ce7fj 10 หลายเดือนก่อน +5

    Waheguru ji ka khalsa Waheguru ji ki fateh ji 🙏

    • @palwindersingh3731
      @palwindersingh3731 10 หลายเดือนก่อน

      Thanks veere. Ehna ANGREJA NE SAADA SOHNA PUNJAB KHO LIYA. ASI AJ TAK GULAAM HI HAN.. BHUT THANKS VEER JI.

  • @gursahibsingh116
    @gursahibsingh116 10 หลายเดือนก่อน +2

    Waheguru ji ka khalsha waheguru ji ki fathe 🙏

  • @ManinderSingh-kj5et
    @ManinderSingh-kj5et 10 หลายเดือนก่อน +2

    Waheguru ji ka khalsa waheguru ji ki Fateh

  • @jatinderbhinder4360
    @jatinderbhinder4360 10 หลายเดือนก่อน +1

    ਵਾਹਿਗੁਰੂ ਜੀ

  • @jaspalsingh150
    @jaspalsingh150 10 หลายเดือนก่อน +4

    May WAHEGURU JI bless Maharaja Ranjit singh & his family. May their souls rest at WAHEGURU JI,s sanctuary.

  • @sukhpalsingh3275
    @sukhpalsingh3275 10 หลายเดือนก่อน +1

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 💐💐🌹🌹🙏🙏🙏

  • @Uppal-ny5le
    @Uppal-ny5le 10 หลายเดือนก่อน +4

    Waheguru ji ❤️❤️❤️❤️❤️❤️❤️❤️❤️

  • @varinderkaursandhu708
    @varinderkaursandhu708 10 หลายเดือนก่อน +1

    Waheguru ji Waheguru ji 🙏

  • @rinkuhura2850
    @rinkuhura2850 10 หลายเดือนก่อน +1

    🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @kiranjeet9389
    @kiranjeet9389 10 หลายเดือนก่อน

    ਇਸ ਇਤਿਹਾਸ ਨੂੰ ਸਾਡੀਆ ਸਮਾਜਕ ਸਿੱਖਿਆ ਦੀਆਂ ਕਥਾਵਾਂ ਵਿਚ ਜ਼ਰੂਰ ਹੋਣਾ ਚਾਹੀਦਾ ਹੈ ਕਿਉਂਕਿ ਉਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੰਨਾਂ ਇਤਿਹਾਸ ਬਾਰੇ ਪੜ੍ਹਨ ਦੀ ਬਹੁਤ ਜ਼ਰੂਰਤ ਹੈ

  • @kawaljeetkaur1294
    @kawaljeetkaur1294 10 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ

  • @narinderkour317
    @narinderkour317 10 หลายเดือนก่อน

    ਨਿਸ਼ਾਨ ਸਿੰਘ ਵੀਰ ਜੀ ਆਪ ਜੀ ਨੇ ਮਹਾਨ ਇਤਿਹਾਸ ਘਰਾਂ ਵਿਚ ਬੈਠੇ ਹੋਏ ਦਰਸ਼ਨ ਕੀਤੇ ਧਨਬਾਦ ਜੀ ਵਾਹਿਗੁਰੂ ਚਢਦੀ ਕਲਾ ਰਖਨੀ ਜੀ ❤

  • @shavindersingh710
    @shavindersingh710 10 หลายเดือนก่อน

    ਬਿਲਕੁਲ ਜੀ । ਕਾਰ ਸੇਵਾ ਵਾਲੇ ਬਾਬਿਆਂ ਨੇ ਸਭ ਕੁੱਝ ਬਦਲ ਦੇਣਾ ਸੀ।

  • @GurpreetSingh-sy9bx
    @GurpreetSingh-sy9bx 10 หลายเดือนก่อน +2

    Waheguru ji ke khalsa waheguru ji ke fateh 🙏🙏

  • @sukhjindersingh7409
    @sukhjindersingh7409 10 หลายเดือนก่อน

    ਜੇ ਪੰਜਾਬ ਚ ਦਰਵਾਜਾ ਆਪੇ ਖੁਲਦਾ ਤਾ ਲੋਕਾ ਨੇ ਕਹਿਣਾ ਸੀ ਮਹਾਰਾਜਾ ਆਪ ਦਰਵਾਜਾ ਖੋਲ ਕੇ ਸਾਨੂੰ ਲੈਣ ਆਏ 🙏

  • @InderpreetSingh-bx5zf
    @InderpreetSingh-bx5zf 10 หลายเดือนก่อน +3

    NAAM JAPO🙏🏻THIS IS OUR HISTORY & OUR NEW GENERATION SHOULD HAVE AWARENESS OF THIS

  • @singhkanpur1
    @singhkanpur1 10 หลายเดือนก่อน

    ਬੇਸ਼ੱਕ ਭਾਈ ਨਿਸ਼ਾਨ ਸਿੰਘ ਜੀ ਤੁਹਾਡੇ ਉਪਰਾਲੇ ਅਸੀਂ ਪੰਜਾਬੀ ਮਹਾਰਾਜਾ ਦਿਲੀਪ ਸਿੰਘ ਮਹਾਰਾਣੀ bumba ਦੀ ਸਮਾਧ ਦੇ ਦਰਸ਼ਨ ਕੀਤੇ... ਦਿਲ ਦੁੱਖ ਅਤੇ ਪੀੜ ਨਾਲ ਭਰ ਜਾਂਦਾ ਹੈ ਯਾਦ ਕਰ ਕੇ ਕਿਸ ਤਰ੍ਹਾਂ ਨਾਲ ਅੰਗਰੇਜਾਂ ਨੇ ਸਿੱਖ ਰਾਜ ਖ਼ਤਮ ਕੀਤਾ ਅਤੇ ਨਾਬਾਲਿਗ ਕੁੰਵਰ ਦਿਲੀਪ ਸਿੰਘ ਨੂੰ ਬੰਦੀ ਬਣਾ ਕੇ ਇੰਗਲੈਂਡ ਲੈ ਗਏ ਅਤੇ ਧਰਮ ਵੀ ਬਦਲ ਦਿੱਤਾ 😢
    .. ਵਾਹਿਗੁਰੂ

  • @baljitsinghchahal4058
    @baljitsinghchahal4058 10 หลายเดือนก่อน

    ਵਾਹਿਗੁਰੂ ਜੀ ਰਾਜ ਭਾਗ ਖਾਲਸੇ ਨੂੰ ਬਖਸ਼ੋ 🙏🙏🙏🙏🙏

  • @ParamjeetKaur-vz3wt
    @ParamjeetKaur-vz3wt 10 หลายเดือนก่อน

    Waheguru waheguru waheguru waheguru waheguru waheguru waheguru waheguru

  • @balbirsakhon6729
    @balbirsakhon6729 10 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @kanwaljitsingh3293
    @kanwaljitsingh3293 10 หลายเดือนก่อน +4

    ਕਿਰਪਾ ਕਰਕੇ ਪੰਜਾਬੀ ਭਾਸ਼ਾ ਵਿਚ ਲਿਖਿਆ ਕਰੋ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏🙏🙏

  • @paramjitsinghsingh251
    @paramjitsinghsingh251 10 หลายเดือนก่อน +1

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻

  • @AffectionateHot-AirBallo-mp2th
    @AffectionateHot-AirBallo-mp2th 3 หลายเดือนก่อน

    A thousand thanks s Nissan Singh ji for your great effort to see and describe the great maharaja s history

  • @rajwinder1968
    @rajwinder1968 10 หลายเดือนก่อน

    ਧੰਨਵਾਦ ਵੀਰੇ ਤੁਸੀ ਸਾਨੂੰ ਇੰਨਾ ਕੁੱਝ ਦਿਖਾਇਆ ਹੈ

  • @sukhwindersing5283
    @sukhwindersing5283 10 หลายเดือนก่อน

    ❤️🌹🙏 Satnam Waheguru Ji 🙏🌹❤️

  • @gurdeeplitt754
    @gurdeeplitt754 10 หลายเดือนก่อน

    Waheguru ji ka khalsa waheguru ji ki fteh

  • @AnjuSharma-it1nu
    @AnjuSharma-it1nu 10 หลายเดือนก่อน

    Lk 1:6 k waheguru ji waheguru ji waheguru ji

  • @sharry440
    @sharry440 4 หลายเดือนก่อน

    Bahut bahut dhanbad khalsa ji jankari layi ❤❤🙏🙏waheguru tuhanu chardikala vich rakhan

  • @garrydadral8973
    @garrydadral8973 10 หลายเดือนก่อน +1

    Waheguru g 🙏 🚩

  • @baljindershergill8011
    @baljindershergill8011 10 หลายเดือนก่อน +2

    waheguru ji 🙏

  • @balrajsingh4182
    @balrajsingh4182 10 หลายเดือนก่อน

    Waheguru jì ka khalsa waheguru ji

  • @savjitsingh8947
    @savjitsingh8947 10 หลายเดือนก่อน

    ਬਹੁਤ ਧੰਨਵਾਦ ਵੀਰ ਜੀ 🙏

  • @HappySingh-xf7kl
    @HappySingh-xf7kl 10 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ

  • @warraichchabba9157
    @warraichchabba9157 10 หลายเดือนก่อน

    Bhaut bhaut dhanwad waheguru ji

  • @baljitsinghchahal4058
    @baljitsinghchahal4058 10 หลายเดือนก่อน

    ਵਾਹਿਗੁਰੂ ਜੀ 🙏🙏🙏🙏🙏

  • @AmandeepSingh-bu4wn
    @AmandeepSingh-bu4wn 10 หลายเดือนก่อน

    ਵਹਿਗੁਰੂ ਜੀ

  • @SureshKumar-xo7jk
    @SureshKumar-xo7jk 10 หลายเดือนก่อน +1

    Waheguru ji 🙏

  • @ramangill1724
    @ramangill1724 10 หลายเดือนก่อน

    ਵਾਹਿਗੁਰੂ

  • @jashpalsingh1875
    @jashpalsingh1875 10 หลายเดือนก่อน +1

    ਬਹੁੜੀਂ ਕਲਗੀ ਵਾਲਿਆ ਕੋਈ ਦੇਸ਼ ਨਾ ਸਾਡਾ😢😢😢😢😢😢😢😢

  • @kinnuowaan786
    @kinnuowaan786 10 หลายเดือนก่อน +1

    🙏 Waheguru ji 🙏

  • @GurmeetSingh-fl5ss
    @GurmeetSingh-fl5ss 10 หลายเดือนก่อน

    Waheguru ji ka khalsa waheguru ji ki Fateh ji 🎉🎉🎉

  • @jagseerwarach4409
    @jagseerwarach4409 หลายเดือนก่อน

    Awesome

  • @user-rs8dc8le9k
    @user-rs8dc8le9k 10 หลายเดือนก่อน

    Waheguru nu charna ch nvaje apji nu Milan da sama hoya te aji nu jrur vekhan avaga a milan

  • @renatusnovaaj4834
    @renatusnovaaj4834 10 หลายเดือนก่อน

    Whaguru JI THANKS JI

  • @jagjivankaur9114
    @jagjivankaur9114 10 หลายเดือนก่อน

    ਧੰਨਵਾਦ ਵੀਰ ਜੀ🙏🏻

  • @LakhwinderSingh-ov2ng
    @LakhwinderSingh-ov2ng 10 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ

  • @shere-punjabsinghshergill3257
    @shere-punjabsinghshergill3257 10 หลายเดือนก่อน

    Thanks bha ji. I went to this place in 2016 from USA.

  • @jaipaljaipaul7449
    @jaipaljaipaul7449 10 หลายเดือนก่อน

    ਮਾਂ ਧੀ ਤੇ ਨਾਨੀ , ਪੜਨਾਨੀ ਦੀ ਜੜ੍ਹ , ਜੜ੍ਹ ਦਾਦਾ ਜੀ ਤੇ ਜੜ੍ਹ ਨਾਨੀ...?

  • @GurcharanSingh-ri6co
    @GurcharanSingh-ri6co 10 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @surjitkaursidhu257
    @surjitkaursidhu257 8 หลายเดือนก่อน

    Waheguru ji mahar kro ji 😊

  • @AnjuSharma-it1nu
    @AnjuSharma-it1nu 10 หลายเดือนก่อน

    Nice 👍👍 video 💐💐💐💐💐💐💐💐💐

  • @HarpreetKaur-ch2ep
    @HarpreetKaur-ch2ep 10 หลายเดือนก่อน

    Thank you so much veer ji

  • @kanwaljeetsingh4812
    @kanwaljeetsingh4812 10 หลายเดือนก่อน

    🙏🙏👍 sat Sri akal ji 🙏🙏👍

  • @surindersandhu4107
    @surindersandhu4107 10 หลายเดือนก่อน

    Waheguru ji app daa so thankful and grateful for your love and efforts for sikh raj.

  • @user-gh6nm2ii8t
    @user-gh6nm2ii8t 10 หลายเดือนก่อน +1

    🌹🌹Ssa ji Waheguru ji

  • @kuljeetsingh8917
    @kuljeetsingh8917 10 หลายเดือนก่อน +1

    Waheguru Ji 🌹📿🌹🛐

  • @Mastlalijatt
    @Mastlalijatt 10 หลายเดือนก่อน

    ❤❤❤❤❤❤❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @SonuMehma-nd6pz
    @SonuMehma-nd6pz 10 หลายเดือนก่อน

    ਕਾਰ ਸੇਵਾ ਵਾਲੀ ਗੱਲ ਸੱਚ ਕਹੀ ਜੀ

  • @JaswinderSingh-kk8ue
    @JaswinderSingh-kk8ue 10 หลายเดือนก่อน +2

    ਸ‌ ਨਿਸ਼ਾਨ ਸਿੰਘ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ‌ ਕੀ ਫਤਹਿ ।

  • @bhupinderkaur8661
    @bhupinderkaur8661 10 หลายเดือนก่อน

    ਤੁਹਾਡਾ ਬਹੁਤ ਬਹੁਤ ਸ਼ੁਕਰੀਆ

  • @perminderbisran3905
    @perminderbisran3905 10 หลายเดือนก่อน

    Thank you veer ji ❤️❤️👍🙏🙏🥲

  • @jogindersingh4350
    @jogindersingh4350 10 หลายเดือนก่อน

    Waheguru ji ka khalsa waheguru ji ki Fateh ji ❤❤❤❤❤❤❤❤❤❤🇸🇪🌹💐🌷👏❤️🙏🏼💕💞👍🇸🇪🇸🇪

  • @gurpreetbhullar2383
    @gurpreetbhullar2383 10 หลายเดือนก่อน

    WAHEGURU Jee

  • @Yaar.13_Lit
    @Yaar.13_Lit 10 หลายเดือนก่อน

    Car sewa aali gall ta 100 partishat sacchi aa waheguru ji

  • @akaur4533
    @akaur4533 10 หลายเดือนก่อน +2

    ਚੇਤਾ ਰਹੇ ਮਹਾਰਾਜਾ ਦਲੀਪ ਸਿੰਘ ਪੈਰਿਸ ਵਿਚ ਸੀ ਜਦੋ ਉਸ ਦੀ ਪਤਨੀ ਦੀ ਮੌਤ ਹੋ ਜਾਨਦੀ ਹੈ ਓਸ ਦੀਆ ਦੋ ਬਚੀਆ ਜਿਹਨਾ ਦੀ ਉਮਰ ਬਹੁਤ ਛੋਟੀ ਸੀ
    ਘਰੋ ਬਾਹਰ ਕਢ ਦਿਤਾ ਤੇ ਘਰ ਨੂੰ ਜਿਨਦੇ ਲਾ ਦਿਤੇ
    ਓਹ ਜਾ ਕੇ ਕਿਰਾਏ ਤੇ ਰਹੀਆ
    ਇਹ ਸਾਰੀ ਜਾਣਕਾਰੀ ਮੈ ਗੋਰੇ ਬਜੁਰਗਾ ਕੋਲੋ ਸੁਣੀ ਹੈ ਜਦੋ ਮੈ ਥੈਤਫੋਰਡ ਗਿਆ ਸੀ
    ਉਸ ਬਜੁਰਗ ਦਾ ਘਰ ਬਿਲਕੁਲ ਨਾਲ ਸੀ
    ਜਿਥੇ ਮਹਾਰਾਜਾ ਦਲੀਪ ਸਿੰਘ ਨੂੰ ਰਖਿਆ ਸੀ
    ਉਹ ਬਜੁਰਗ ਰੋਜ ਆਪਣੇ ਘਰ ਦੇ ਪਿਛਲੇ ਪਾਸੇ ਦੀ ਖਿੜਕੀ ਵਿਚੋ ਦੀ ਦੇਖਦੇ ਹਨਦੇ ਸਨ
    ਉਹ ਦਸਦੇ ਸਨ ਕਿ ਉਸ ਨੂੰ ਬਲੈਕ ਪਰਿਨਸ ਕਹਿਨਦੇ ਸਨ ਪਰ ਦਲੀਪ ਸਿੰਘ ਬਹੁਤ ਸੁਹਣਾ ਸੀ
    ਜਦੋ ਮਹਾਨਰਾਜਾ ਦਲੀਪ ਸਿੰਘ ਦੀ ਮਾਂ
    ਇਨਗਲੈਡ ਆਈ ਮਾ ਪੁਤਾ ਨੂੰ ਇਕ ਘਰ ਵਿਚ ਇਕਠੇ ਨਹੀਂ ਰਹਿਣ ਦਿਤਾ
    ਉਹ ਸਿਰਫ ਮਹੀਨੇ ਵਿਚ ਇਕ ਵਾਰੀ ਆਪਣੀ ਮਾਂ ਨੂੰ ਮਿਲ ਸਕਦਾ ਸੀ
    ਇਥੋਂ ਤਕ ਕਿ ਜਿਸ ਦਿਨ ਦੁਲੀਪ ਸਿੰਘ ਦੀ ਮਾਂ ਆਖਰੀ ਸਾਹਾ ਤੇ ਸੀ ਤੇ ਦਲਿਪ ਸਿੰਘ ਨੁੂੰ ਮਿਲਣ ਨੂੰ ਤਰਲੇ ਕਰ ਰਹੀ ਸੀ ਤਾ ਵੀ ਮਾਂ ਨੂੰ ਮਿਲਣ ਦੀ ਇਜਾਜਤ ਨਹੀਂ ਸਨ ਦੇ ਰਹੇ
    ਇਹ ਸਭ ਜਾਣਕਾਰੀ ਮਹਾਰਾਜਾ ਦਲਿਪ ਸਿੰਘ ਦੀਆਂ ਹਥ ਲਿਖਤ ਚਿਠੀਆ ਵਿਚ ਹੈ