SGPC ਚੋਣਾਂ ਨੂੰ ਲੈਕੇ ਪ੍ਰਧਾਨ ਨੇ ਕਰ'ਤੇ ਖ਼ੁਲਾਸੇ! Oneindia Punjabi

แชร์
ฝัง
  • เผยแพร่เมื่อ 24 ต.ค. 2024

ความคิดเห็น • 18

  • @gurdarshansingh6297
    @gurdarshansingh6297 2 ชั่วโมงที่ผ่านมา +7

    ਧਾਮੀ ਜੀ ਤੁਸੀ ਕਿਹੜੇ ਧਾਰਮਿਕ ਹੋਂ ਤੁਸੀ ਚਾਪਲੂਸਿਆਂ ਕਰਕੇ ਪੰਥ ਦਾ ਬੇੜਾ ਗਰਕ ਕਰ ਦਿੱਤਾ

  • @SohalSunny
    @SohalSunny ชั่วโมงที่ผ่านมา +4

    ਕੀ ਅਕਾਲੀ. ਦਲ ਹੀ ਖਾਲਸਾ ਪੰਥ ਬਾਕੀ ਸਿੱਖ ਕੌਣ ਹਨ ਧਾਮੀ ਸਾਹਿਬ ਦੱਸੋ

  • @harneksingh621
    @harneksingh621 2 ชั่วโมงที่ผ่านมา +8

    ਧਾਮੀ ਤੈਨੂੰ ਖੁਦ ਹਾਰ ਦੱਸਦੀ ਹੈ ਹੁਣ ਤੂੰ ਇਲਜ਼ਾਮ ਲੈ ਰਿਹਾ ਹੈ

  • @Parabhkasimran
    @Parabhkasimran ชั่วโมงที่ผ่านมา +2

    ਧਾਮੀ ਸਾਹਿਬ ਜੇ ਤੁਸੀਂ ਅਜੇ ਵੀ ਬਾਦਲਾਂ ਦੀ ਚਮਚਾਗਿਰੀ ਨਾ ਛੱਡੀ ਤਾਂ ਲੋਕ ਘਰ ਬਿਠਾ ਦੇਣਗੇ ।

  • @bhupindersinghghuman4158
    @bhupindersinghghuman4158 ชั่วโมงที่ผ่านมา +2

    ਧਾਮੀ ਸਾਹਿਬ ਬਹੁਤ ਵਧੀਆ ਆਦਮੀ ਹਨ ਪਰ ਪਾਰਟੀ ਅਕਾਲੀ ਦਲ ਸਪੋਰਟ ਕਰ ਰਿਹਾ ਸੁਖਬੀਰ ਬਾਦਲ ਕਰਕੇ ਧਾਮੀ ਸਾਹਿਬ ਦੀ ਹਾਰ ਹੋ ਜਾਣੀ ਹੈ

  • @kulwantsinghmann4976
    @kulwantsinghmann4976 ชั่วโมงที่ผ่านมา +2

    Tunsi paise de k kade paise Dey votan nahi kharreedian

  • @hardipsingh6387
    @hardipsingh6387 54 นาทีที่ผ่านมา

    Waheguru waheguru

  • @jaspinderdhami1297
    @jaspinderdhami1297 ชั่วโมงที่ผ่านมา

    Dhami sahib be brave god bless you

  • @surinderpalsingh4600
    @surinderpalsingh4600 30 นาทีที่ผ่านมา +1

    Dhami ਜੀ, ਅਕਾਲੀਆਂ ਦੀ ਬੇੜੀ ਪ੍ਰਕਾਸ਼ ਤੇ ਸੁੱਖੇ gappi ਦੀ ਵਜ੍ਹਾ dubbi ਹੈ. ਤੇ ਹੁਣ dubdi ਬੇੜੀ ਵਿਚੋਂ ਜੇ ਕੋਈ ਬਚ ਰਿਹਾ, ਤੇ ਉਹ ਕੋਈ ਗੁਨਾਹ ਨਹੀਂ.
    ਗੁਰਬਾਣੀ ਦਾ ਵੀ ਫੁਰਮਾਨ ਹੈ:::
    Ham dolat ਬੇੜੀ ਪਾਪ ਭਰੀ
    ਭਾਵ ਅਸੀ ਇਸ ਵਕਤ dolde paye ਹਾਂ, karan, ਸਾਡੀ ਅਕਾਲੀ ਰੂਪੀ ਬੇੜੀ ਪਾਪਾਂ ਨਾਲ਼ ਭਰੀ payi ਹੈ.
    Dhami ਸਾਹਿਬ ਹੁਣ duhayian ਦਿਤੀਆਂ ਵੀ ਕੁਝ ਨਹੀਂ ਬਣਨਾ ????

  • @SARBJITSINGH-pk9vz
    @SARBJITSINGH-pk9vz ชั่วโมงที่ผ่านมา

    Dhami sahib app sarif admi ho bahut sujhban bhi ho par app isseke hoe bande di adingi kar rahe ho mainu ta app nu sarm mehsus ho riha kirpa kar ke socho waheguru ji ka khalsa waheguru ji ki fateh

  • @jjjjjaaaaattttt1
    @jjjjjaaaaattttt1 ชั่วโมงที่ผ่านมา

    😂😂😂😂

  • @kulwantsinghmann4976
    @kulwantsinghmann4976 ชั่วโมงที่ผ่านมา

    Tunsi sare punth dey nam te votan mumgde ho punth kee Guru Granth Sahib punth nahi jes da ang ang galian vich rolia tunsi kehrhay passion punthek hoy shurm aouni chahidee h