Gurpreet Ghuggi ਦਾ ਬਣਿਆ | Mirchi Murga |Pak Pak Deepak

แชร์
ฝัง
  • เผยแพร่เมื่อ 6 ต.ค. 2024
  • Gurpreet Ghuggi ਦਾ ਬਣਿਆ | Mirchi Murga |Pak Pak Deepak
    / 510791376285052

ความคิดเห็น • 730

  • @Deep_soch7
    @Deep_soch7 2 ปีที่แล้ว +181

    ਕੌਣ ਕੌਣ Deep Sidhu ਦੇ ਜਾਣ ਤੋਂ ਬਾਅਦ ਇਹ ਵੀਡੀਓ ਦੇਖ ਰਿਹਾ 😥😥😥

  • @happypunjab4809
    @happypunjab4809 3 ปีที่แล้ว +43

    ਘੁੰਗੀ ਵਰਗਾ ਇਨਸਾਨ ਨੀ ਹੋ ਸਕਦਾ ,, ਬਹੁਤ ਅੱਛਾ ਇਨਸਾਨ ਏ ,, ਬਹੁਤ ਸਾਫ ਸੁਥਰੀ ਰੂਹ ਏ,, ਪਰਮਾਤਮਾ ਘੁੰਗੀ ਭਾਜੀ ਦੀ ਉਮਰ ਹਜ਼ਾਰਾ ਸਾਲ ਕਰੇ ਇਨਾਂ ਦੀ ਨਿਮਰਤਾ ਨੂੰ ਨਜ਼ਰ ਨਾ ਲੱਗੇ ਬਹੁਤ ਘੈਂਟ ਬੰਦਾ ਏ ਯਾਰ ਘੁੰਗੀ ਭਾਜੀ ,,, love you guggi sir g

    • @RAJINDERSINGH-gz4wu
      @RAJINDERSINGH-gz4wu 3 ปีที่แล้ว

      O

    • @ParveenKumar-lf4my
      @ParveenKumar-lf4my 7 หลายเดือนก่อน

      ਘੁੰਗੀ ❌ ਘੁੱਗੀ ✅

    • @ParveenKumar-lf4my
      @ParveenKumar-lf4my 7 หลายเดือนก่อน

      ਗੁਰਪ੍ਰੀਤ ਘੁੱਗੀ ਸਚਮੁੱਚ ਬਹੁਤ ਵਧੀਆ ਇਨਸਾਨ, ਕਾਮਯਾਬ ਕਮੇਡੀਅਨ 😊

  • @Harjinderkaur-io5fw
    @Harjinderkaur-io5fw 10 หลายเดือนก่อน +7

    ਸਾਡੇ ਸੋਹਣੇ ਪੰਜਾਬ ਦਾ ਹੀਰਾ ਸੀ ਦੀਪ ਸਿੱਧੂ ਬਹੁਤ ਉੱਚੀ ਸੋਚ ਦੇ ਮਾਲਕ ਸਨ

    • @RinkaSingh-h1u
      @RinkaSingh-h1u 3 หลายเดือนก่อน

      Tuci na baneo.. anpad hi rhi

  • @satnamkaur2435
    @satnamkaur2435 11 หลายเดือนก่อน +17

    ਦੀਪ ਸਿਧੂ ਦੇ ਲਫਜਾਂ ਚ ਕਿਨੀ ਮਿਠਾਸ ਐ ❤😢😢 ਗੁੱਸੇ ਚ ਵੀ ਮਿਠਾਸ ਝਲਕਦੀ ਐ ❤ ਦੀਪ ਵੀਰੇ ਤੂੰ ਹਮੇਸ਼ਾ ਸਾਡੇ ਦਿਲਾ ਚ ਜਿਊਦਾ ਰਹੇਗਾ 😢❤

  • @jaideepsingh5014
    @jaideepsingh5014 2 ปีที่แล้ว +10

    ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ

  • @harinderpreethani8147
    @harinderpreethani8147 9 หลายเดือนก่อน +7

    Deep bai always live our hearts ❤

  • @KuldeepSingh-br3dn
    @KuldeepSingh-br3dn ปีที่แล้ว +8

    Deep veer ਸਿੱਖ ਕੌਮ ਨੂੰ ਸਦਾ ਯਾਦ ਰਹੇ ga 🙏🙏

  • @jasslubana7776
    @jasslubana7776 ปีที่แล้ว +16

    Miss you deep sidhu bai😭😭😭😭😭😭

  • @neymarrz
    @neymarrz 2 ปีที่แล้ว +6

    Our legend Deep veera zindabad zindabad zindabad zindabad zindabad zindabad

  • @technicalyaar7461
    @technicalyaar7461 4 ปีที่แล้ว +314

    ਜੋ ਮਰਜ਼ੀ ਕਹੋ ਘੁੱਗੀ ਭਾਜੀ ਚ ਨਿਮਰਤਾ ਦੇਖੋ।।ਆਪਣੇ ਤੋਂ ਜੂਨੀਅਰ ਆਰਟਿਸਟ ਦੀ ਵੀ ਇੱਜਤ ਕੀਤੀ ਜਦੋਂ ਕਿ ਉਹ ਕਹਿ ਸਕਦੇ ਸੀ ਕਿ ਮੈ ਨੀ ਕਿਹਾ ਅੱਗੋਂ ਗਾਲ੍ਹਾਂ ਵੀ ਕੱਢ ਸਕਦੇ ਸੀ

    • @6111dilpreet
      @6111dilpreet 4 ปีที่แล้ว +6

      Babbu maan nu bnao

    • @yugrajsingh6898
      @yugrajsingh6898 2 ปีที่แล้ว

      @@6111dilpreet ohnu ni bnode ohne engine v krna ana da

  • @umarhashmi7109
    @umarhashmi7109 4 ปีที่แล้ว +108

    Love from Pakistan specially for gurpreet ghuggi sir and japji khaira❤️

  • @kamaljitbadoga1767
    @kamaljitbadoga1767 3 ปีที่แล้ว +4

    Comedy king Gurpreet Ghugi Veer ji bad mza aya aapnu pehli waar highper sun ke🙏🙏🙏🙏

  • @microjeti
    @microjeti 3 ปีที่แล้ว +25

    Deep sidhu son of Punjab and sher of Punjab ✊🏻🙏🏽💪❤️

  • @harrypattisingga9189
    @harrypattisingga9189 9 หลายเดือนก่อน +3

    Siraa singga ustaad ji 🔥🔥❤️❤️👌👌

  • @jaideepsingh5014
    @jaideepsingh5014 2 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹ

  • @agamdeepak2208
    @agamdeepak2208 4 ปีที่แล้ว +5

    Ghuggi phaji kukru karun nahi kehan ge.Ehe tan udd ke dikhan ge.Baki gallan diyan gallan Ghuggi bhaji nu wi gussa dawa ditta Sidhu sahab ne te Deepak ne.
    Real Actors....Hatts of to u bro...

  • @endlesssammy457
    @endlesssammy457 3 ปีที่แล้ว +1

    Singga veer v baitha piche

  • @simranjitsingh4947
    @simranjitsingh4947 4 ปีที่แล้ว +14

    Guggi banda dil da saaf aa

  • @harrypattisingga9189
    @harrypattisingga9189 9 หลายเดือนก่อน +1

    Love you so much singga ustaad ji

  • @preetroohi7042
    @preetroohi7042 3 ปีที่แล้ว +5

    Yr real hero deep sidhu im vry vry vry big fan of u

  • @pannugaming6285
    @pannugaming6285 4 ปีที่แล้ว +38

    Plzzz respect senior person 😍😍😍😍😍😍😍

  • @jagdeepchahal7325
    @jagdeepchahal7325 9 หลายเดือนก่อน +1

    Miss you deep sidhu veer ji 😢😢😢😢😢😢😢😢😢😢😢😢

  • @ਕਿਸਾਨਸੰਘਰਸ਼
    @ਕਿਸਾਨਸੰਘਰਸ਼ 3 ปีที่แล้ว +15

    God bless u for me my bro deep sidhu

  • @jagdeepchahal7325
    @jagdeepchahal7325 9 หลายเดือนก่อน +1

    Miss you deep sidhu 😢😢😢😢😢😢😢😢😢😢😢😢😢😢

  • @sandeepkumar206
    @sandeepkumar206 3 ปีที่แล้ว +8

    ਦੀਪਕ ਬਾਬੇ ਤੇਰਾ ਵੀ ਕਿਸੇ ਦਿਨ time ਚੱਕਿਆ ਜਾਣਾ😂😂

  • @majorpandher8616
    @majorpandher8616 4 ปีที่แล้ว +18

    Awesome bro ghuggi da v bna ta tusi... Lvv you bro

  • @gurditgaming8122
    @gurditgaming8122 2 ปีที่แล้ว +3

    Miss you Deep sidhu love you brother

  • @shamshers159
    @shamshers159 4 ปีที่แล้ว +4

    I love you singga 😘 main tuhanu bhot pyar kardi ha singga my name is Bharti main tuhade harek song nu like te comment kardi ha singga ❤️❤️❤️❤️❤️❤️❤️❤️

    • @sandysingh4907
      @sandysingh4907 4 ปีที่แล้ว +1

      😂😂😂😂😂 singaa k jackson aww

  • @damanbhatia7836
    @damanbhatia7836 3 ปีที่แล้ว +2

    Jora bai vada veera....lub you aa

  • @AmandeepKaur-jw5qz
    @AmandeepKaur-jw5qz 4 ปีที่แล้ว +31

    Gurpreet gughi is so sweet person.

    • @harbanslal3941
      @harbanslal3941 4 ปีที่แล้ว

      Amandeep Kaur ,, bilkul sahi keha tussi

    • @ASingh1699k
      @ASingh1699k 3 ปีที่แล้ว

      He is also black kat

    • @renuverma5347
      @renuverma5347 2 ปีที่แล้ว

      Yh

    • @ParveenKumar-lf4my
      @ParveenKumar-lf4my 7 หลายเดือนก่อน

      ​@@ASingh1699k‌ ..,.. black kat? ਉਹ ਕਿਵੇਂ ਬਾਈ। Explain. Give reason in support of your statement, please.💫

  • @jaismeenkaur3509
    @jaismeenkaur3509 3 ปีที่แล้ว +6

    Real hero Deep sidhu.

  • @umarjutt6897
    @umarjutt6897 4 ปีที่แล้ว +1

    I'm form Pakistan that is very fantastically program very funny,very nice,very good...

  • @singhjeet9242
    @singhjeet9242 2 ปีที่แล้ว +5

    Miss you deep bai 😭😭😭

  • @yaadisharma7124
    @yaadisharma7124 4 ปีที่แล้ว +143

    ਬਠਿੰਡੇ ਵਾਲੀਆਂ ਨਹੀਂ ਬਠਿੰਡੇ ਵਾਲਿਆਂ ਨਾਲ ਲਿਖੋ ਮੈਨੂੰ ਲਗਦਾ ਚੈਨਲ ਆਲੇ Private ਸਕੂਲ ਚ ਪੜ੍ਹੇ ਹੋਣੇ ਆ

    • @mani_singh9
      @mani_singh9 4 ปีที่แล้ว +1

      tu v private ch hi padheya hoyea

    • @yaadisharma7124
      @yaadisharma7124 4 ปีที่แล้ว +2

      @@mani_singh9 ਢਕਿਆ ਰਹਿ ਤੂੰ ਓਏ

    • @mani_singh9
      @mani_singh9 4 ปีที่แล้ว

      @@yaadisharma7124 mai tan aye hi kya tainu v punjabi nhi ondi

    • @yaadisharma7124
      @yaadisharma7124 4 ปีที่แล้ว

      @@mani_singh9 ਚਲ ਫੇਰ ਠੀਕ ਆ ਨਹੀਂ ਆਉਂਦੀ ਤੂੰ ਦੱਸ ਕਿੱਥੇ ਗਲਤੀ ਐ

    • @manjotsharma2141
      @manjotsharma2141 4 ปีที่แล้ว

      Pehla v galat e likhde aa y eh

  • @messiworld8043
    @messiworld8043 3 ปีที่แล้ว +3

    MAJHE VALA hunde hi SWEET AA

  • @harry5727
    @harry5727 4 ปีที่แล้ว +17

    Love u Gurpreet SIR

  • @gurneerkarri5132
    @gurneerkarri5132 3 ปีที่แล้ว +6

    Deep sidhu is our youth leader 🙏🙏

  • @gurshansingh4254
    @gurshansingh4254 4 ปีที่แล้ว +6

    Love you ghuggi sir best actor

  • @blacshera5977
    @blacshera5977 2 ปีที่แล้ว +4

    RIP DEEP 🙁🙁

  • @pinkpreet007q
    @pinkpreet007q 4 ปีที่แล้ว +8

    i think its totally scripted ....
    ..but i like it... it give me high pitch gig....😄😄

  • @gurpreetgrewal9796
    @gurpreetgrewal9796 ปีที่แล้ว +1

    Veere deep miss you so much veere .

  • @deepukaala1360
    @deepukaala1360 4 ปีที่แล้ว +50

    Bai g Ajj kal har koi intelligent a
    Tahanu ki Lagda Loka nu pata nahi
    Sara koj pre plan hunda a

  • @GaneshSingh-HIMVEER
    @GaneshSingh-HIMVEER 4 ปีที่แล้ว +8

    Love fm j@k
    Guggi paji nu love ❤😘

  • @Princedeep515
    @Princedeep515 4 ปีที่แล้ว +5

    Wahh mere Punjab da talent 🤣

  • @oshaknahar8479
    @oshaknahar8479 4 ปีที่แล้ว +3

    Gurdaspur wala fir guggi bhaji attt kara gyeee

  • @gillsaab594
    @gillsaab594 2 ปีที่แล้ว +5

    Miss you deep verre😭😭😭😭😭😭

  • @johal123
    @johal123 4 ปีที่แล้ว +1

    Bai ne ik gal bilkul mere dil di kahi k chal oye murgi mirchi chal oye haha

  • @gurpinderrattowal7355
    @gurpinderrattowal7355 4 ปีที่แล้ว +29

    ਘੱਗੀ ਪਾਜੀ god o tuc ਦੀਪਕ ਤੇ ਜੋਰਾ y jore teri movis nai dekhni

  • @shindavalletiya3854
    @shindavalletiya3854 2 ปีที่แล้ว +4

    Miss you sidhu bro 😭😭😭😭😭

  • @GopiKhakh
    @GopiKhakh 11 หลายเดือนก่อน +1

    Deep sidhu bro Miss 😢

  • @preet661
    @preet661 2 ปีที่แล้ว +5

    Rip deep sidhu bro🙏

  • @endtoendgill9663
    @endtoendgill9663 4 ปีที่แล้ว +9

    Deep siraa

  • @kirankaur3064
    @kirankaur3064 4 ปีที่แล้ว +1

    Ghuggi Bhaji te bahut zyada vadhiiya insan ne sb nu pta e aa, jihnu koi shakk C auj nikal gya hona aa.!
    Ghuggi bahut zyada jazbati insan ne plz ohna naal eda dobara na krna, ohna vich te sadi jaan vasdi aa.
    Waheguru ji bhaji nu lammi umar bakhshan te tandrusti bakhshan.!

  • @RavinderSingh-u8q
    @RavinderSingh-u8q 10 หลายเดือนก่อน +2

    ਸ਼ਹੀਦ ਦੀਪ ਸਿੱਧੂ ਜ਼ਿੰਦਾਬਾਦ

  • @balrajkhosa
    @balrajkhosa 2 ปีที่แล้ว +4

    Missing Deep sidhu 🥲

  • @ਕਿਸਾਨਸੰਘਰਸ਼
    @ਕਿਸਾਨਸੰਘਰਸ਼ 3 ปีที่แล้ว +14

    deepsidhu real hero

  • @fojijatt1582
    @fojijatt1582 2 ปีที่แล้ว +4

    Miss you deep y ❤️🥺

  • @sidhusaabpb0364
    @sidhusaabpb0364 4 ปีที่แล้ว +1

    Siraaa

  • @KaranKumar-z2d2b
    @KaranKumar-z2d2b หลายเดือนก่อน

    Deep ਸਿੱਧੂ ਬਾਈ ਲਵ ਯੂ 😢

  • @justyou2605
    @justyou2605 2 ปีที่แล้ว +2

    Miss u Deep sidhu bhi

  • @srkking613
    @srkking613 3 ปีที่แล้ว +6

    Singga ❤️❤️

  • @ranjeetsingh-bh1rp
    @ranjeetsingh-bh1rp 2 ปีที่แล้ว +2

    miss you deeep jannee

  • @sunnybhumak363
    @sunnybhumak363 4 ปีที่แล้ว +2

    Hor jo marji deep sidhu bai di acting dailouge ba-kamaal aa

  • @harmanmann7274
    @harmanmann7274 4 ปีที่แล้ว +1

    luv uhh deepe bai

  • @nriusa4147
    @nriusa4147 4 ปีที่แล้ว +46

    70 ਸਾਲ ਹੋਗੇ ਕਾਗਰਸ ਨੂੰ ਵੋਟਾਂ ਪਾਈਐ ਫੇਰ ਬੀਜੇਪੀ ਨੂੰ ਵੋਟਾਂ ਪਾਈਐ ਫੇਰ ਕਾਲੀ ਦਾਲ ਨੂੰ ਵੋਟਾਂ ਪਾਈਐ ਇੱਕ ਮੌਕਾ ਆਪ ਨੂੰ ਦਿਓ ਬੇਨਤੀ ਹੈ ਆਪ ਲਿਆਓ ਪੰਜਾਬ ਬਚਾਓ

    • @aajadaajad720
      @aajadaajad720 4 ปีที่แล้ว +1

      NRI USA ਬਾਈ ਜੀ ,ਪਾਰਟੀ ਮੇਰੀ ਕੋਈ ਨਹੀ ਹੈ ਪਰ ਇੱਕ ਗੱਲ ਦੀ ਮੈਨੂੰ ਸਮਝ ਨਹੀ ਆ ਰਹੀ,ਕਿ ਜਦੋਂ ਕੇਜਰੀਵਾਲ ਸਾਬ ਨੇ ਵਲੰਟਰੀਅਸ ਦੀਆਂ ਭਾਵਨਾਮਾਂ ਦੇ ਉਲਟ ਸ਼ਡਿਊਲ ਵੀਜ਼ੀ ਹੋਣ ਦਾ ਬਹਾਨਾ ਲਾ ਕੇ ਮਜੀਠੀਏ ਤੋਂ ਕੋਰਟ ਵਿੱਚ ਮਾਫੀ ਮੰਗੀ ਸੀ ਇੱਹ ਤਾਂ ਸਮਝ ਆਉਦਾਂ ਹੈ ਕਿ ਪਰੂਫ ਕਰਨਾ ਮੁਸ਼ਕਿਲ ਹੋ ਰਿਹਾ ਸੀ ਪਰ ਮਜ਼ੀਠੀਏ ਦੀ ਕਿਹੜੀ ਮਜ਼ਬੂਰੀ ਸੀ ਕਿ ਉੱਸ ਨੇ ਵੀ ਮਾਫ ਕਰ ਦਿੱਤਾ ...ਗੱਲ ਬਾਈ ਜੀ ਸਮਝਣ ਵਾਲੀ ਹੈ ਇੱਸ ਲਈ ਹਵਾ ਵਿੱਚ ਤੀਰ ਨਾ ਮਾਰਨਾ ਠੋਸ ਕਾਰਣ ਦੱਸਣ ਦੀ ਕਿਰਪਾ ਕਰੀਓ ਜੀ ...ਧੰਨਵਾਦੀ ਹੋਵਾਂਗਾ

    • @nriusa4147
      @nriusa4147 4 ปีที่แล้ว +2

      @@aajadaajad720 ਮਾਫੀ ਮੰਗੀ ਆ ਨਾ ਜਦੋ ਕਾਗਰਸ ਦੀ ਸਰਕਾਰ ਅਗਾਈ ਸਬੂਤ ਏਜੇਂਸੀ ਨੇ ਕਥੇ ਕਰਨੇ ਹੁੰਦੇ ਆ ਆਪ ਦੀ ਸਰਕਾਰ ਬਣਨ ਦੀ ਮਜੀਠੇ ਨੂੰ ਜੇਲ ਬੰਦ ਕਰ ਦੇਣਾ ਸੀ ......ਬਾਕੀ ਗੱਲ ਮਾਫੀ ਮੰਗਣ ਕੋਈ ਰੇਤਾ ਨੀ ਵੇਚਿਆ ਕੋਈ ਪਾਣੀ ਵਾਲੀ ਬੱਸ ਦੀ ਗੱਲ ਨਹੀਂ ਮਾਰੀ 10 ਯੂਨਿਟ ਬਿਜਲੀ ਨੀ ਦਿੱਤੀ ਕੋਈ ਕਰਪਸ ਨਹੀ ਕੀਤੀ ਬਾਗੜੀ ਗੁਰੂ ਸਾਹਿਬ ਦੀ ਬੇਅਦਬੀ ਨਹੀ ਕੀਤੀ ਸਿਰਫ ਮਾਫੀ ਮੰਗੀ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਪੂਰੇ ਪੰਜਾਬ ਦਾ ਫੁਦੂ ਕਚਿਆ ਕੇਜਰੀਵਾਲ ਨੇ ਮਾਫੀ ਸਿਰਫ ਘਰ ਘਰ ਨੌਕਰੀ ਦਾ ਲਾਰ ਨਹੀ ਲਾਇਆ ਸਿਰਫ ਮਾਫੀ ਮੰਗੀ ਚਾਰ ਹਫਤੇ ਵਿੱਚ ਨਸ਼ਾ ਖ਼ਤਮ ਕਰਨ ਦਾ ਐਲਾਨ ਨਹੀ ਕੇਜਰੀਵਾਲ ਸਿਰਫ ਇੱਕ ਮਾਫੀ ਮੰਗੀ ਜਾਗਰੂਕ ਹੋਜਾਓ ਵਾਹਿਗੁਰੂ ਤੁਹਾਨੂੰ ਮਤ ਬੁਧ ਪਾਈ

    • @aajadaajad720
      @aajadaajad720 4 ปีที่แล้ว

      @@nriusa4147 ਵੀਰ, ਕਾਗਰਸ ਤੇ ਹੈ ਹੀ ਚੋਰ ਡਾਕੂਆਂ ਦਾ ਟੋਲਾ ਪਰ ਜਦੋਂ ਮਜੀਠੀਏ ਤੇ ਦੋਸ਼ ਲਾਏ ਸੀ ਉੱਹ ਵੀ ਤਾਂ ਸਬੂਤਾਂ ਦੇ ਆਧਾਰ ਤੇ ਹੀ ਲਾਏ ਹੋਣਗੇ ਜਿੱਸ ਨਾਲ ਹਜ਼ਾਰਾ ਵਲੰਟੀਅਰਸ ਨੇ ਵੀ ਹੱਥਾਂ ਵਿੱਚ ਤੱਖਤੀਆਂ ਫੱੜ੍ਹ ਕੇ ਮਜੀਠੀਏ ਤੇ ਚਿੱਟਾ ਤਸਕਰ ਦੇ ਦੋਸ਼ ਲਾ ਕੇ ਉੱਸ ਨੂੰ ਚੈਲੰਜ਼ ਕੀਤਾ ਜੋ ਕਿ ਕੇਜ਼ਰੀਵਾਲ ਸਾਬ ਦੇ ਕਹੇ ਹੋਏ ਸ਼ਬਦਾ ਨੂੰ ਮੁੱਖ ਰੱਖ ਕੇ ਹੀ ਕੀਤਾ ਗਿਆ ਸੀ ਹੁੱਣ ਜੇਕਰ ਮਜ਼ੀਠੀਆ ਉਨ੍ਹਾਂ ਗਰੀਬ ਵਲੰਟਰੀਅਸ ਦੀ ਪਹਿਚਾਣ ਕਰਾਕੇ ਮਾਨਹਾਣੀ ਦਾ ਕੇਸ ਕਰਦਾ ਤਾਂ ਉੱਹ ਵਿਚਾਰੇ ਕਿੱਥੇ ਜ਼ਾਦੇ...ਰਹੀ ਗੱਲ ਸਰਕਾਰਾਂ ਦੇ ਸਬੂਤ ਇਕੱਠੇ ਕਰਨ ਦੀ ਤਾਂ ਮੈ ਤੁਹਾਡੇ ਧਿਆਨ ਵਿੱਚ ਲਿਆ ਦੇਵਾਂ ਕਿ ਮਾਫੀ ਵੀ ਉੱਦੋਂ ਮੰਗੀ ਗਈ ਜਦੋਂ SIF ਨੇ ਮਾਨਯੋਗ ਹਾਈਕੋਰਟ ਵਿੱਚ ਕਲੋਜ਼ਰ ਰਿਪੋਟ ਦਾਖਲ ਕੀਤੀ ਗਈ ਸੀ ਜਿੱਸ ਵਿੱਚ ਮਜ਼ੀਠੀਏ ਵਰਗੇ ਕਰੱਪਟ ਨੇਤਾ ਦਾ ਨਾਮ ਵੀ ਆਇਆ ਸੀ ਫਿਰ ਹੁੱਣ ਹੋਰ ਕਿਹੜਾ ਸਬੂਤ ਚਾਹੀਦਾ ਸੀ ??... ਇੱਸ ਦੇ ਬਾਵਜੂਦ ਵੀ ਉੱਸ ਨੂੰ ਇੱਕ ਤਰ੍ਹਾਂ ਨਾਲ ਮਾਫੀ ਮੰਗ ਕੇ ਕਲੀਨਚਿੱਟ ਦੇ ਦਿੱਤੀ ਗਈ ...ਕੀ ਇੱਹ ਆਵਾਮ ਦੀਆਂ ਭਾਵਨਾਮਾਂ ਨਾਲ ਖਿਲਵਾੜ ਨਹੀ ਹੈ ...??? ਜੇਕਰ ਜਨਤਾਂ ਨਾਲ ਇਹੀ ਕੁੱਝ ਕਰਨਾ ਹੈ ਸਾਰਿਆਂ ਨੇ ਫਿਰ ਤਾਂ ਹੱਣ ਰੱਬ ਹੀ ਰਾਖਾ ਹੈ...

    • @jobansama798
      @jobansama798 ปีที่แล้ว

      Kiwe bch gya panjab ??

    • @karan2979
      @karan2979 ปีที่แล้ว +1

      @@jobansama798 badlav agya alag Tara da hi 😌😏

  • @Manjinder7814
    @Manjinder7814 11 หลายเดือนก่อน

    Miss u brother
    Tun sadi jind jaan c yaar

  • @saabimultani
    @saabimultani 3 ปีที่แล้ว +5

    Support deep sidhu💪💪

  • @rajanraja5414
    @rajanraja5414 2 ปีที่แล้ว +1

    Miss you Sihdu mossewala bai and Miss you Deep Sihdu bai

  • @amanbhangal7396
    @amanbhangal7396 4 ปีที่แล้ว +9

    Sab fix hunda a ravneet di interview sun lao sab sach pta lagg jau

  • @AmarSingh-ve3tx
    @AmarSingh-ve3tx 4 ปีที่แล้ว +5

    4.13 he mic ch k mic ni conference kehnda ja shi Honda eh Sara kuch Pehla hi fix he

  • @liveyungthinkhappy8139
    @liveyungthinkhappy8139 4 ปีที่แล้ว +2

    Deepak t siry da wich layena.mean conference.nyc job bai

  • @harjinderchandi8499
    @harjinderchandi8499 3 ปีที่แล้ว +1

    Too gud

  • @sandeepbhangania235
    @sandeepbhangania235 4 ปีที่แล้ว +167

    Fix fake a phla hii fix hunda ravneet ne Sach ds dita es channel bare v phla hii fix hunda a eh

    • @saadmir1950
      @saadmir1950 4 ปีที่แล้ว

      Link

    • @arshbhullar4049
      @arshbhullar4049 4 ปีที่แล้ว

      Shi gll aa

    • @vikramrai6648
      @vikramrai6648 4 ปีที่แล้ว

      shi gal a bai ,ehna nu vekh ke apna keemti time waste na karo

    • @babbumaanonly5397
      @babbumaanonly5397 4 ปีที่แล้ว +4

      Yr enjoy kro vadia recording hundi asi fix Tu ki laina movie dekhna jane ah asi cinema ch ehne paise de k oh kehra real hundi avi ta ikk natak hi hunda enjoy kro duzia da v mann na khrab kro tuhanu doctor di lor ah

    • @preetlove2034
      @preetlove2034 4 ปีที่แล้ว

      Oh ta pta h

  • @khantwalamaanbabbumaan2380
    @khantwalamaanbabbumaan2380 4 ปีที่แล้ว +2

    Jma siraaaaaaz ji

  • @supinderathwal8894
    @supinderathwal8894 ปีที่แล้ว +1

    Miss you deep jatta

  • @jaswindermanku9438
    @jaswindermanku9438 ปีที่แล้ว

    Deep bai ji sirra and guggi byi ji

  • @gurkeshkaur1209
    @gurkeshkaur1209 4 ปีที่แล้ว +15

    Love from kurali ❤❤❤

  • @tallewal8431
    @tallewal8431 4 ปีที่แล้ว +82

    ਪਬਲੀਸਿਟੀ ਡੰਗਰ ਤੋ ਡੰਗਰ ਨੂੰ ਪਤਾ ਫੇਕ ਮੂਰਖ ਬੰਦੇ ਆਪਣੀ ਜਾਤ ਯੂ ਟੂਬ ਤੇ ਹੀ ਵਿਖਾ ਜਾਦੇ ਨੇ

  • @punjabitv6325
    @punjabitv6325 9 หลายเดือนก่อน +1

    Deep bhae good

  • @13sikander13
    @13sikander13 4 ปีที่แล้ว

    ਸਭ ਸਕਰਿਪਟ ਲਿਖਣ ਤੋਂ ਬਾਅਦ ਹੋਇਆ ਘੁੱਗੀ ਸਤ ਪੱਤਣਾ ਦਾ ਤਾਰੂ ਅਸੀਂ ਦੀਪਕ ਦੀ ਅਵਾਜ਼ ਪਹਿਚਾਨ ਲੲਈ

  • @deepukaala1360
    @deepukaala1360 4 ปีที่แล้ว +36

    Ravneet ne channel satrang te interview doran sab koj sach das dita c ke sara koj totally fix hunda a
    Eh ta time khrab karn Wali gall a hun sarea nu pata Lag gya a,
    Mirchi murga walio hun hor koi Program tyar karo a ta Ravneet ne expose kar dita a

  • @ajkhanna00017
    @ajkhanna00017 4 ปีที่แล้ว +4

    Cra bnda a yr ghuggii😍

  • @jagsirkhan206
    @jagsirkhan206 3 ปีที่แล้ว +2

    Sirra

  • @khushwindersingh5778
    @khushwindersingh5778 4 ปีที่แล้ว +5

    👌🏻💥

  • @gurmukhsingh7374
    @gurmukhsingh7374 9 หลายเดือนก่อน +1

    ❤❤❤

  • @mannavartia1065
    @mannavartia1065 3 ปีที่แล้ว

    Nice yrr laghe raho

  • @tarnjotgill9936
    @tarnjotgill9936 4 ปีที่แล้ว +1

    ਕਿਸੇ ਦੀ ਫਿੱਲਿੰਗ ਨਾਲ ਖੇਡਣਾ ਗਲਤ ਆ

  • @inderjeetpoonia2053
    @inderjeetpoonia2053 3 ปีที่แล้ว +1

    Deep Bai great

  • @GaganKumar-my5vn
    @GaganKumar-my5vn ปีที่แล้ว

    Meri Jaan Deep Sidhu zindabad

  • @pindersandhu8008
    @pindersandhu8008 3 ปีที่แล้ว +3

    Deep Sidhu G

  • @happygharu7221
    @happygharu7221 4 ปีที่แล้ว +43

    Eh fake hunda va.
    Ravneet ne sbb kuch dss ditta si

    • @harrysingh4679
      @harrysingh4679 4 ปีที่แล้ว

      Happy Gharu keda interview bro ds skde o?

    • @laddimaan81
      @laddimaan81 4 ปีที่แล้ว

      Harry Singh ravneet di interw a o sun k dheko

    • @happygharu7221
      @happygharu7221 4 ปีที่แล้ว +1

      @@harrysingh4679 bai tusi 'satrang celebrity ravneet' krke kuch vi search kr lvo.
      28.28 duration di video aa o

    • @harrysingh4679
      @harrysingh4679 4 ปีที่แล้ว

      Happy Gharu hn g dekhlya veer mea thnks

    • @musclehutbodybuilding2583
      @musclehutbodybuilding2583 4 ปีที่แล้ว +1

      Sahi gal aa bro pehla guggi kehnda c mera ek beta main hune aeya gharo baad ch kehnda main gaddi ch aa

  • @Amritpal-yi6fj
    @Amritpal-yi6fj 3 ปีที่แล้ว +1

    Deep Sidhu
    # Zindabaad

  • @JAGPREETSingh-v8g
    @JAGPREETSingh-v8g 3 หลายเดือนก่อน

    22 deep singh kithe chal gaeya oeeee miss you so much aaja 22ji tuhadi jurat he

  • @KarmjitSingh-so3vo
    @KarmjitSingh-so3vo 3 ปีที่แล้ว

    Nyc from pbo3 bathide wale

  • @gurmukhsingh7374
    @gurmukhsingh7374 9 หลายเดือนก่อน +1

    Very good

  • @Pr12842
    @Pr12842 6 หลายเดือนก่อน

    Deepak bhaji gurpreet guggi nal ik prank hor kro 😂😂😂😂

  • @simplependuz7214
    @simplependuz7214 2 ปีที่แล้ว

    Waheguru

  • @tajkamalsingh8289
    @tajkamalsingh8289 3 ปีที่แล้ว +2

    Deep sidhu zindabad🤎🤎🤎

  • @punjablandofwarriors4775
    @punjablandofwarriors4775 4 ปีที่แล้ว +2

    Ustad GIPPY GREWAL saab nu na vich lyo kaka

  • @bobbydolike
    @bobbydolike 4 ปีที่แล้ว

    ਘੁੱਗੀ ਸਾਬ ਨੇ ਪਹਿਲਾ ਕਿਹਾ ਕਿ ਮੈਂ ਹੁਣੀ ਗੱਲ ਕਰਨ ਬਾਹਰ ਆਇਆ ਘਰ ਤੋਂ ਅਖੀਰ ਵਿੱਚ ਕਹਿ ਦਿੱਤਾ ਮੈਂ ਗੱਡੀ ਵਿੱਚ ਹਾਂ ਗੱਡੀ ਜਾਊਗੀ ਘਰੇ ਮੈਂ ਨੀ ਜਾਂਦਾ ਇਸ ਲਈ ਇਥੋਂ ਪਤਾ ਲਗਦਾ ਇਹ ਫੇਕ ਹੈ ਸਿਰਫ ਲੋਕਾਂ ਨੂੰ ਬੇਵਕੂਫ ਬਣਾ ਰਹੇ ਹੋ ਤੁਸੀ ਵੀਰ