Dumala Training | Dumala Sahib | With Whole Detail | how to tie dumala for girls | iGurbani Tv

แชร์
ฝัง
  • เผยแพร่เมื่อ 29 ก.ค. 2024
  • Dumala Training | Dumala Sahib | With Whole Detail | how to tie dumala for girls | iGurbani Tv
    For More Info, Inquiries and suggetions contact +917066571665
    Email:- igurbanitv@gmail.com
    To Join WhatsApp Group Link
    chat.whatsapp.com/GTTC4cV49s5...
    •TH-cam Channel (Official)
    / igurbanitv
    •Facebook Page (Official)
    / igurbanitv
    •Instagram Account (Official)
    / igurbanitv
    •Telegram Channel (Official)
    t.me/iGurbanitv
    ਇਸ ਚੈਨਲ ਦਾ ਇਹ ਨਿਮਾਣਾ ਯਤਨ ਹੈ ਕਿ " ਧੁਰ ਕੀ ਬਾਣੀ ਦੀ ਮਹਿਕ ਨੂੰ " ਹਰੇਕ ਹਿਰਦੇ ਘਰ ਤਕ ਪਹੁੰਚਾਇਆ ਜਾਏ ਤਾਂ ਜੋ ਹਰ ਘਰ, ਹਿਰਦਾ ਰਬ ਦਾ ਘਰ ਬਣ ਜਾਏ t, ਹਰ ਹਿਰਦਾ ਅਨੰਦ ਅਤੇ ਖੇੜੇ ਨਾਲ ਮਹਿਕ ਉੱਠੇ । ਇਸ ਕਾਰਜ ਵਿਚ ਆਪ ਜੀ ਨੂੰ ਵੀ ਨਿੱਘਾ ਸਦਾ ਦਿੱਤਾ ਜਾਂਦਾ ਹੈ | ਆਪ ਜੀ ਚੈਨਲ ਨੂੰ ਸਬਸਕਰਾਇਬ ਕਰਕੇ ਅਤੇ ਬੈਲ🔔 ਆਇਕਨ ਤੇ ਕਲਿਕ ਕਰਕੇ ਆਪਣਾ ਯੋਗਦਾਨ ਪਾ ਸਕਦੇ ਹੋ, ਧਨੰਵਾਦ ਜੀ .............
    Watch - Live Telecast , Kirtan Diwans, Shabad kirtan, Gurbani Katha, katha vichar, gurbani vichar, waheguru simran, Sikh Programme , Sikh News, Sikh Events only at iGurbani Tv
    ਕ੍ਰਿਪਾ ਕਰਕੇ ਚੈਨਲ ਨੂੰ "Subscribe" ਕਰੋ ਤੇ "Bell Icon" ਤੇ ਜਰੂਰ ਕਲਿੱਕ ਕਰ ਦਵੋ ਤਾ ਜੋ ਤੁਹਾਨੂੰ ਸਾਡੀ ਹਰ ਵੀਡਿਓ ਦੀ ਨੋਟੀਫਿਕੇਸ਼ਨ (ਸੂਚਨਾ) ਮਿਲ ਸਕੇ | iGurbani Tv ਚੈਨਲ ਤੇ ਰੋਜ਼ਾਨਾ ਗੁਰਬਾਣੀ ਕਥਾ ਵਾਹਿਗੁਰੂ ਸਿਮਰਨ ਅਤੇ ਗੁਰਮਤਿ ਵੀਚਾਰਾਂ ਸਰਵਣ ਕਰੋ ਜੀ |
    Enjoy & stay connected with us!! .........
    "If you like the Video, Don't forget to Subscribe and leave your comments
    #iGurbaniTv
    iGurbani Tv
    i Gurbani tv
    igurbanitv
  • เพลง

ความคิดเห็น • 331

  • @jasrajsingh9134
    @jasrajsingh9134 3 ปีที่แล้ว +159

    ਦੀਦੀ ਮੈ ਏਨੀ ਬਾਰ ਕੋਸ਼ਿਸ਼ ਕੀਤੀ ਗੋਲ ਦਸਤਾਰ ਸਜਾਉਣ ਦੀ ਪਰ ਜਦੋਂ ਮੈਂ ਤੁਹਾਡੀ ਵੀਡੀਓ ਦੇਖੀ ਤਾ
    ਮੈ ਸਿੱਖ ਗਈ ਤੁਸੀ ਹੋਰ ਏਦਾਂ ਦੀਆਂ ਵੀਡੀਓ ਬਨਾਏ ਕਰੋ

    • @akaur4533
      @akaur4533 2 ปีที่แล้ว +4

      Jasraj
      ਵੀਰੋ ਦੀਦੀ ਨਹੀਂ ਭੈਣ ਕਹੋ👏

    • @kavira1743
      @kavira1743 ปีที่แล้ว +1

      Km kro bhra g apna

    • @BalrajSingh-rk3hg
      @BalrajSingh-rk3hg ปีที่แล้ว

      @@akaur4533 TTS yik

  • @closefighter933
    @closefighter933 4 ปีที่แล้ว +77

    ਮੈ ਵਾਰੇ ਵਾਰੇ ਜਾਵਾਂ ਆਪਣੀਆਂ ਭੈਣਾਂ ਤੋ ਜਿਨਾ ਸਿੱਖੀ ਨੂੰ ਅੱਜੇ ਤਕ ਸੰਬਯਾ । ਭਾਮੇ ਅੱਜ ਕੱਲ ਦੀਆਂ ਲੜਕੀਆਂ ਸਿੱਖੀ ਤੋ ਬਹੁਤ ਦੂਰ ਜਾ ਰਹੀਆਂ ਹਨ

    • @mastanaji1226
      @mastanaji1226 3 ปีที่แล้ว +1

      ਵਰੇ ਨਹੀਂ ਵਾਰੇ ਹੂੰਦਾ ਹੈ ਜੀ

    • @sardarni_raina315
      @sardarni_raina315 ปีที่แล้ว

      Look at her nails she applied nailpaint on it nd also look at her eyes.. makeup then you said to other girls.....

  • @bsingh3099
    @bsingh3099 4 ปีที่แล้ว +17

    ਦਸਤਾਰ ਸਿੱਖ ਦੀ ਪਛਾਣ ਸਮਾਨਤਾ ਦੀ ਪ੍ਰਤੀਕ ਸੋਹਣੀ ਸੂਰਤ ਤੇ ਦਸਤਾਰ ਸਿੱਖ ਭੁਜੰਘਣਾ ਨੂੰ ਦਸਤਾਰ ਦੁਮਾਲਾ ਸਜਾਉਣ ਲਈ ਪ੍ਰੇਰਿਤ ਕਰਨ ਦੀ ਲੋੜ। ਵਹਿਗੁਰੂ ਮੇਹਰ ਕਰਨ ਬੱਚੀ ਤੇ। ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @amritkaurpanesar629
    @amritkaurpanesar629 4 ปีที่แล้ว +51

    ਬਹੁਤ ਸੋਹਣੀ ਦਸਤਾਰ ਬੰਨ੍ਹਦੇ ਹੋ ਤੁਸੀਂ ਮੈਂ ਵੀ ਤੁਹਾਡੀ ਵੀਡੀਓ ਦੇਖ ਕੇ ਸਿੱਖ ਗਈ ਹਾਂ thank u

  • @harinderkapoor4827
    @harinderkapoor4827 3 ปีที่แล้ว +17

    ਬਹੁਤ ਵਧਿਆ ਭੈਣ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @bsingh3099
    @bsingh3099 4 ปีที่แล้ว +52

    ਦਸਤਾਰ ਦੁਮਾਲਾ ਸਿੱਖ ਦੀ ਪਛਾਣ ਵਧੀਆ ਜੀ ਸਿੱਖ ਭੁਜੱਗਣਆ ਨੂੰ ਦਸਤਾਰ ਦੁਮਾਲਾ ਸਜਾਉਣ ਲਈ ਪ੍ਰੇਰਿਤ ਕਰਨ ਦੀ ਲੋੜ। ਮਾਂ ਬੋਲੀ ਦੇ ਵਿਕਾਸ ਤੇ ਸਤਕਾਰ ਲਈ ਆਪਣੀ ਭਾਸ਼ਾ ਚ ਕਮੇਂਟ ਕਰੋ।sat sri akal sab nu

    • @kaurkhalsabirampur9142
      @kaurkhalsabirampur9142 4 ปีที่แล้ว +1

      Bilcul sahi keha jii

    • @bsingh3099
      @bsingh3099 4 ปีที่แล้ว +3

      @@kaurkhalsabirampur9142 ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਚੀ ਤੁਸੀ ਕੀਨੀਆ ਭੁੰਘੰਗਣਾ ਨੂੰ ਦਸਤਾਰ ਦੁਮਾਲਾ ਸਜਾਉਣ ਦੀ ਸਿਖਲਾਈ ਦਿੱਤੀ ਦੱਸਣਾ ਪਿਆਰੀ ਬੱਚੀ

  • @jarnailsingh1216
    @jarnailsingh1216 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਆਪ ਮੁਆਫ ਕਰਨਾ ਜੀ ਤੁਸੀਂ ਬੀਬਾ ਜੀ ਨੇਲ ਪੇਂਟ ਲਗਾ ਰੱਖੀ ਜੋ ਇੱਕ ਗੁਰਸਿੱਖ ਨੂੰ ਨਹੀਂ ਕਰਨਾ ਚਾਹੀਦਾ ਦਾ ਗੁਰੂ ਗੋਬਿੰਦ ਸਾਹਿਬ ਜੀ ਨੂੰ ਸਾਦਗੀ ਪਸੰਦ ਹੈ ਜਿੱਥੇ ਤੁਸੀਂ ਵਧੀਆ ਉਪਰਾਲਾ ਕਰ ਰਹੇ ਹੋ ਦਸਤਾਰ ਸਜਾਉਣ ਦੀ ਸਿਖਲਾਈ ਸੇਵਾ ਕਰਕੇ ਉਥੇ ਗਲਤ ਸੁਨੇਹਾ ਵੀ ਜਾ ਰਹਿਆ ਹੈ ਫੈਸ਼ਨ ਲਈ ਕਿਰਪਾ ਕਰਕੇ ਏਦਾਂ ਨਾ ਕਰੋ

  • @user-cl6bo1yi9g
    @user-cl6bo1yi9g 2 ปีที่แล้ว +3

    ਬਹੁਤ ਵਧੀਆ ਜੀਵਨ ਬੀਬੀ ਜੀ ਹਰ ਸਿੱਖ ਬੀਬੀ ਨੂੰ ਇਹ ਪਹਿਰਾਵਾ ਅਪਣਾਉਣਾ ਚਾਹੀਦਾ ਤੇ ਨਾਲ ਨਾਲ ਗਤਕਾ ਸਿੱਖਣਾ ਚਾਹੀਦਾ ਤਾਂ ਜੋ ਪੰਜਾਬ ਵਿਚ ਪੈਦਾ ਹੋ ਰਹੇ ਲੱਚਰ ਕਲਚਰ ਨੂੰ ਖਤਮ ਕੀਤਾ ਜਾਵੇ

  • @parmjeetkaur2333
    @parmjeetkaur2333 2 ปีที่แล้ว +4

    Sadde school vich sanu Gattka sikha rhe haan.. Is lai mainu damala sajanaa si.. Thanku ji.. Huun mai v sikh gyi haan🙏🙏🙏WAHEGURU JI KA KHALSA, WAHEGURU JI KI FATEH 🙏🙏

  • @karamveerrana3819
    @karamveerrana3819 4 ปีที่แล้ว +14

    Beautiful Sikh girl and beautiful my Sikh religion

  • @sukhpreetkaur8219
    @sukhpreetkaur8219 3 ปีที่แล้ว +12

    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।🙏🙏🙏

  • @SukhwinderSingh-lu4dc
    @SukhwinderSingh-lu4dc 2 ปีที่แล้ว +5

    ਬਹੁਤ ਸੋਹਣੀ ਦਸਤਾਰ ਬੰਨੀਆ ਤੁਸੀ ਬੇਟਾ ਜੀ 👌👌👌👌👌🙏🙏🙏

  • @khinda.anoopgarhiya
    @khinda.anoopgarhiya 4 ปีที่แล้ว +4

    ਬਹੋਤ ਹੀ ਚੰਗਾ ਉਪਰਾਲਾ ਬਹਿਣਜੀ
    ਵਾਹਿਗੁਰੂ ਤੁਹਾਡੇ ਤੇ ਮੇਹਰ ਕਰੇ

  • @beauties788
    @beauties788 3 ปีที่แล้ว +6

    Satnam ji Shri waheguru ji Dhan Dhan Shri Guru Nanak Dev ji❤️❤️

  • @DaljeetSingh-vv5gf
    @DaljeetSingh-vv5gf 4 ปีที่แล้ว +9

    Thank u so much di...it was easy ..I recently started to tie dumala .

  • @jaspalkaur8455
    @jaspalkaur8455 3 ปีที่แล้ว +104

    ਦੁਮਾਲੇ ਨਾਲ ਨੇਲ ਪਾਲਿਸ਼ ਲਾਉਣੀ ਜਾ ਅੱਖਾਂ ਦਾ ਮੇਕ-ਅਪ ਕਰਨਾ ਸ਼ੋਭਾ ਨਹੀਂ ਦਿੰਦਾ ਗੁਰਸਿੱਖ ਭੈਣਾਂ ਨੂੰ.....🙏

    • @freefirelover6399
      @freefirelover6399 3 ปีที่แล้ว +4

      Ryt

    • @harsimranjitkaur4134
      @harsimranjitkaur4134 3 ปีที่แล้ว +9

      eh modelaa hundya aan bhen... enaa nu ki ptta sikhi baare

    • @grewalbloks358
      @grewalbloks358 2 ปีที่แล้ว +2

      Waheguru waheguru waheguru@@harsimranjitkaur4134

    • @barindersingh5132
      @barindersingh5132 ปีที่แล้ว +7

      Guru sahib n manah kita a ki isto dasyo visthar nl

    • @arjuntharajofficial
      @arjuntharajofficial ปีที่แล้ว +19

      ਕੁਛ ਵਧੀਆ ਵੀ ਨੋਟਿਸ ਕਰਨਾ ਸਿੱਖ ਲਓ

  • @dyakaransingh353
    @dyakaransingh353 4 ปีที่แล้ว +8

    Waheguru ji ka Khalsa waheguru ji ki Fateh jio, dastara kana (ears) de upr di hona chahida means kan (ear) Dhaka hone chahide ne and make up nal sada gursikha da door door tak koi ssambandh nahi hai jio , Khima da jachak Han 🙏🙏

  • @mmchhina3185
    @mmchhina3185 3 ปีที่แล้ว +4

    Bhehn g,boht vdiya uprala kita tusi,pr gussa na kreo tanu makeup d lod nhi a,waheguru g ne tnu boht sohna bnaya a.

  • @girishparmar6141
    @girishparmar6141 3 ปีที่แล้ว +8

    Chehra kitna tejasvi hai 🥺
    Waah khalsa ji 🙏
    Waheguru ji ka khalsa
    Waheguru ji ki fateh☝🏻❤

  • @user-gamebhai111
    @user-gamebhai111 ปีที่แล้ว +1

    waheguru ji aaj kal sama hi kuj eda da hai ki insan kalyug de kamma vich fas hi jamda hai 😢

  • @dreampictures4690
    @dreampictures4690 4 ปีที่แล้ว +5

    Beautiful religion and beautiful Sikh girl

  • @karanpreetsingh3665
    @karanpreetsingh3665 4 ปีที่แล้ว +10

    Nice Didi ji

  • @narenderyadav576
    @narenderyadav576 2 ปีที่แล้ว +1

    I love u sikh people

  • @gurpreetsingh-rf9tg
    @gurpreetsingh-rf9tg ปีที่แล้ว +1

    Bahut vadhiya beta ji.
    Waheguru ji aap ji nu chardikala bakshan.

  • @JaspalSingh-iv7cj
    @JaspalSingh-iv7cj 3 ปีที่แล้ว +5

    So beautiful Dastar

  • @parminderkaur671
    @parminderkaur671 ปีที่แล้ว

    Di ma ramala banana sikhana se ma thodi video dekhi menu aa giya it's very nice video

  • @singhtokyojapan
    @singhtokyojapan 4 ปีที่แล้ว +4

    Bhut vdia ji

  • @beauties788
    @beauties788 3 ปีที่แล้ว +3

    Waheguru ji Khoobsurati❤️ beautifully🙏

  • @harmanpreetkaurkhalsa2082
    @harmanpreetkaurkhalsa2082 3 ปีที่แล้ว +1

    Nice 👍sister

  • @jashandeepkaur652
    @jashandeepkaur652 4 ปีที่แล้ว +8

    Thank u g great

  • @krishanlal-nv8ng
    @krishanlal-nv8ng 2 ปีที่แล้ว +3

    Waheguru ji ka khalsa waheguru ji ki fateh 🙏💐👌

  • @AmarjeetSingh-ck8eo
    @AmarjeetSingh-ck8eo 10 วันที่ผ่านมา

    ਵਹਿਗੁਰੂ ਜੀ ਤੁਸੀ ਬਹੁਤ ਸੋਹਣੇ ਲੱਗਦੇ ਜੇ

  • @kashishmehra4867
    @kashishmehra4867 7 หลายเดือนก่อน

    Waheguru ji ka Khalsa
    Waheguru ji ki Fateh 🙏🙏

  • @Jeetkeeratr89
    @Jeetkeeratr89 7 หลายเดือนก่อน

    Guru Ramdas bless you..sister.. Waheguru tuhanu chrdikla cha Rakhe

  • @Rajwinderkaur-su8lo
    @Rajwinderkaur-su8lo ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

    • @igurbanitv
      @igurbanitv  ปีที่แล้ว

      Waheguru ji ka khalsa Waheguru ji ki fateh

  • @indianvloggerlakhvir5791
    @indianvloggerlakhvir5791 4 ปีที่แล้ว +6

    Waheguru ji

  • @AmritpalSingh-lx5zi
    @AmritpalSingh-lx5zi 3 ปีที่แล้ว +7

    ਮੈਂ ਵਾਰੇ ਜਾਵਾਂ ਆਪਣੀ ਸਿੱਖ ਭੈਣ ਤੋਂ

  • @JasvirSingh-jr7by
    @JasvirSingh-jr7by 4 ปีที่แล้ว +5

    nice g

  • @skaur1695
    @skaur1695 4 ปีที่แล้ว +2

    Bahut hi vdiya sister just👏👏👍🙏🙏

  • @rapinderkaurharry4694
    @rapinderkaurharry4694 4 หลายเดือนก่อน

    ਧੰਨ ਬਾਬਾ ਨਾਨਕ ਜੀ ਬਹੁਤ ਹੀ ਵਧੀਆ ਭੈਣ ਜੀ

  • @veerpalbrar8415
    @veerpalbrar8415 3 ปีที่แล้ว +2

    Bhot vdya ji
    Par makeup di ke lod c ji

  • @drjasmeetkaur2437
    @drjasmeetkaur2437 4 ปีที่แล้ว +7

    Plz mention the cloth and length of both keski and dumalla. It will be helpful to me

  • @motisingh7707
    @motisingh7707 ปีที่แล้ว

    ਭੈਣ ਜੀ ਤੁਹਾਡਾ ਧੰਨਵਾਦ ਇਹ ਵੀਡੀਓ ਪਾਣ ਲਈ 🥰

  • @user-yg4po2te7u
    @user-yg4po2te7u 5 หลายเดือนก่อน

    THE KAUR IS THE REAL PRINCESS OF THE UNIVERSE'S

  • @mandeepsingh37wala
    @mandeepsingh37wala 3 ปีที่แล้ว

    M didi sikh. Gya gol jstar bnni dhanvad didi ji 2 waar hi video vekhi aa ove hi sikh gya🙏🙏🙏🙏🙏🙏🙏🙏🙏🙏🙏🙏🙏🙏🙏🙏

  • @yuvrajsingh8155
    @yuvrajsingh8155 2 ปีที่แล้ว +2

    ਵਾਹਿਗੁਰੂ ਜੀ 🙏

  • @kaurardaas506
    @kaurardaas506 4 ปีที่แล้ว +3

    bhot sohna ji waheguru mehr krn

  • @user-zq8ns2zp2d
    @user-zq8ns2zp2d 4 หลายเดือนก่อน

    Waheguru ji bhut sona put ji❤ 5:37

  • @pattysoleana
    @pattysoleana 3 ปีที่แล้ว +3

    Vajeguruji! Nice dastar pretty kaur. THE MUSIC SOUNDS BEAUTIFUL SOOTHING PEACEFUL. is it F Chopan? BEAUTIFUL DASTAR VAHEGURUJI! Thanks so much for sharing.gurfateh sahib kaur frm holland

  • @gurjindersinghguri9943
    @gurjindersinghguri9943 4 ปีที่แล้ว +1

    Bahut vadiya ji

  • @mannu2821
    @mannu2821 2 ปีที่แล้ว +2

    perfect

  • @buttasingh9177
    @buttasingh9177 2 ปีที่แล้ว

    ਵਾਹਿਗੁਰੂ ਜੀ

  • @preetindersingh087
    @preetindersingh087 4 ปีที่แล้ว +4

    Tnx for this help

  • @diljeetsinghsingh5465
    @diljeetsinghsingh5465 2 ปีที่แล้ว

    Di manu tuhadi video bht changi lagi thanks for teaching

  • @parwindersingh4850
    @parwindersingh4850 หลายเดือนก่อน

    Bahut vadeia daseya bhen ji thanks

  • @dhillon3846
    @dhillon3846 3 ปีที่แล้ว +2

    Are you from ludhiana??....because I have seen you somewhere...although nice dumala....great 👍👍

  • @princedavinson7768
    @princedavinson7768 3 ปีที่แล้ว +2

    waheguru ji ✨🙏

  • @MohinderSingh-xr7sp
    @MohinderSingh-xr7sp ปีที่แล้ว

    my favourite the stars😊

  • @jashanpreetsingh396
    @jashanpreetsingh396 4 ปีที่แล้ว +3

    Nice waheguru ji

  • @-mahapatra0111
    @-mahapatra0111 3 ปีที่แล้ว +10

    SUPERB👏🏻👏🏻GRACEFUL👍🏻👍🏻
    Stay tuned with GURUSIKHI'💐
    WAHEGURUJI ka KHALSA, WAHEGURUJI ki FATEH🙏🏻🙇🏻‍♀️

  • @gunwantsingh5297
    @gunwantsingh5297 4 ปีที่แล้ว +3

    Nice,👌👌

  • @harbhajansingh8994
    @harbhajansingh8994 ปีที่แล้ว

    ਵਾਹਿਗੁਰੂ

  • @karanpartapkaur2737
    @karanpartapkaur2737 3 ปีที่แล้ว +10

    Dumale naal nail polish 💅 shobha nhi dinda... 🙏

  • @harpreetKaur-vd5gh
    @harpreetKaur-vd5gh 4 หลายเดือนก่อน

    Sister ji waheguru ji 🌹💐

  • @harpreetKaur-vd5gh
    @harpreetKaur-vd5gh 4 หลายเดือนก่อน

    Sister ji waheguru ji 🙏🌹

  • @bhagwantsingh6647
    @bhagwantsingh6647 4 ปีที่แล้ว

    Bohot sona dumalla banya di rabb tanu hamesha khush rakhe🙂☺

  • @anandpuriatirath6949
    @anandpuriatirath6949 3 ปีที่แล้ว

    ਤੁਸੀਂ ਦਸਤਾਰ ਬਹੁਤ ਵਧੀਆ ਬਣਦੇ ਹੋ 👌👌👌👌👌👌👌👍👍

  • @ishdeepkaurgujral1277
    @ishdeepkaurgujral1277 4 ปีที่แล้ว +6

    White bas ki metr he hor dumala kine metr da he please reply

    • @virkpb10
      @virkpb10 4 ปีที่แล้ว

      Kive

  • @navkaran7175
    @navkaran7175 3 ปีที่แล้ว

    Waheguru ji 🙏🏻

  • @harjinderkaur4759
    @harjinderkaur4759 9 หลายเดือนก่อน

    Thank you so much di ji it was easy::l recently started to tie dumala

  • @karmjeersingh2530
    @karmjeersingh2530 3 ปีที่แล้ว

    Waheguru ji nice aa👌👌🙏🙏🙏👏👏

  • @kamarjitkourkhalsa3503
    @kamarjitkourkhalsa3503 3 ปีที่แล้ว +2

    🙏🌹 waheguru ji ka khalsa waheguru ji ki Fateh ji🌹🙏💘♥️💘

  • @sukhjindersingh7586
    @sukhjindersingh7586 2 ปีที่แล้ว +1

    Nice sister

  • @deepdultvlogs9316
    @deepdultvlogs9316 3 ปีที่แล้ว +1

    Waheguru ji ka khalsa
    Waheguru ji ki fateh🙏🙏

  • @jaspreetkaurdanodia7272
    @jaspreetkaurdanodia7272 2 ปีที่แล้ว

    Thik di so much 🙏🙏

  • @prabhjot435
    @prabhjot435 4 ปีที่แล้ว

    Very very nice Di 👌👌👌👌👌

  • @gurmailsingh8904
    @gurmailsingh8904 ปีที่แล้ว

    Very nice di

  • @AvtarSingh-zh4zy
    @AvtarSingh-zh4zy 4 ปีที่แล้ว +3

    Thanks sis

  • @gurpreetgill2101
    @gurpreetgill2101 3 ปีที่แล้ว

    ਬਹੁਤ ਹੀ ਵਧੀਆ ਭੈਣੇ

  • @harpreetsingh2547
    @harpreetsingh2547 4 ปีที่แล้ว +4

    Nice ji

  • @user-tw3uc1sp9u
    @user-tw3uc1sp9u 10 หลายเดือนก่อน

    Waheguru g bhen nu har Khushi mile❤/

  • @satwinder_Fzr
    @satwinder_Fzr 2 หลายเดือนก่อน

    Thanks uu didi ji

  • @DavinderSingh1634.wx4km
    @DavinderSingh1634.wx4km 6 หลายเดือนก่อน

    ਵਾਹਿਗੁਰੂ ਜੀ 💖🙏

  • @gurtejgill5505
    @gurtejgill5505 4 ปีที่แล้ว +3

    Dumala te boonga kine metr da hona chahida hh??

  • @golagrewal6805
    @golagrewal6805 3 ปีที่แล้ว

    Didi asi gurdwara Sahib kirtan karda Huna aa frr Sanu banni pandi aa frr Sanu koi didi bloni pandi aa but tusi Sanu dsta is layi bohat bohat thanku

  • @reshamsinghresham3677
    @reshamsinghresham3677 ปีที่แล้ว

    Waheguru ji 🙏🙏🙏🙏

  • @param_ff9133
    @param_ff9133 ปีที่แล้ว

    Bahut nice didi

  • @SurjitSingh-gu7ub
    @SurjitSingh-gu7ub 3 ปีที่แล้ว +1

    Wheguru ji Khalsa waheguru ji ki Fateh

  • @HarpreetKaur-pq1uh
    @HarpreetKaur-pq1uh ปีที่แล้ว

    Bout vdiaa sister'ji bout sohna dumala sajyea tuc pr ek bentia ji v tuc nail paint na use karyea kro 🙏🙏

  • @DeepSingh-qj4cm
    @DeepSingh-qj4cm 3 ปีที่แล้ว +2

    waheguru ji

  • @navraj8686
    @navraj8686 3 ปีที่แล้ว

    Nice ji Waheguru ji

  • @Craft_cafe700
    @Craft_cafe700 3 ปีที่แล้ว

    Thanks di

  • @rajveerkaurdhillon3136
    @rajveerkaurdhillon3136 4 ปีที่แล้ว +6

    Di dumala sjon lyi kehda clothe use krde o..

  • @navneetsingh9084
    @navneetsingh9084 3 ปีที่แล้ว +1

    Ji main puchna cc tusi dumala sajan layi kine metre di length and width use krdeo

  • @BaljinderSingh-uc2wd
    @BaljinderSingh-uc2wd ปีที่แล้ว

    Dhan vaad bhena mariya

  • @BarinderSingh-pb31
    @BarinderSingh-pb31 3 ปีที่แล้ว +1

    waheguru gi

  • @gurtejgill5505
    @gurtejgill5505 4 ปีที่แล้ว

    Nice di

  • @SahilSingh-bl7bh
    @SahilSingh-bl7bh 4 ปีที่แล้ว +3

    Nyc ji

  • @AmritpalSingh-lx5zi
    @AmritpalSingh-lx5zi 3 ปีที่แล้ว +1

    Very very very very nice

  • @jaspalsingh3254
    @jaspalsingh3254 ปีที่แล้ว

    Very nice didi 😊