Taksali dastar||Easy way to tie Gol dastar||Gagandeep singh

แชร์
ฝัง

ความคิดเห็น • 580

  • @hardeep5962
    @hardeep5962 2 ปีที่แล้ว +68

    ਬਹੁਤ ਸੋਹਣੀ ਦਸਤਾਰ ਸਜਾਈ ਆ ਵੀਰ

  • @ggn_1
    @ggn_1 2 ปีที่แล้ว +393

    🙏🌹🌹🙏ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਸਿੰਘਾ ਨੂੰ ਸਮਝਾਇਆ ਕਿ ਜੋ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਦਾ ਜਵਾਬ ਉੱਚੀ ਦੇਵਾਗਾ ਉਹ ਮੇਰੇ ਸੱਜੇ ਪਾਸੇ ਬੈਠੇਗਾ ਤੇ ਜਿਹੜਾ ਹੋਲੀ ਦੇਵੇਗਾ ਉਹ ਖੱਬੇ ਪਾਸੇ ਤੇ ਜਿਹੜਾ ਕੁਝ ਬੋਲੇਗਾ ਨਹੀਂ ਉਸ ਵੱਲ ਮੇਰੀ ਪਿੱਠ ਹੋਵੇਗੀ ! ਸੋ ਆਉ ਸੰਗਤ ਜੀ ਫ਼ਤਿਹ ਦੀ ਸਾਂਝ ਪਾਈਏ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹

    • @dharmsingh3806
      @dharmsingh3806 2 ปีที่แล้ว +5

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਖਾਲਸਾ ਜੀ

    • @ggn_1
      @ggn_1 2 ปีที่แล้ว +3

      @@dharmsingh3806 waheguru ji ਚੈਨਲ ਸਬਸਕਰਾਈਬ ਕਰਲੋ ਸਾਡਾ🙏🙏

    • @komalpreetkhehra8814
      @komalpreetkhehra8814 ปีที่แล้ว +4

      🙏🏼🙏🏼ਵਾਹਿਗੁਰੂ ਜੀ ਕਾ ਖਾਲਸਾ 🙏🏼🙏🏼
      🙏🏼🙏🏼ਵਾਹਿਗੁਰੂ ਜੀ ਕੀ ਫਤਿਹ 🙏🏼🙏🏼

    • @akashjotkaur123
      @akashjotkaur123 ปีที่แล้ว +3

      Waheguru ji ka khalsa waheguru ji ki Fateh

    • @Karan094sidhu
      @Karan094sidhu ปีที่แล้ว +2

      Waheguru ji ka khalsa waheguru ji ki fateh

  • @Jatt87111
    @Jatt87111 2 หลายเดือนก่อน +5

    ਬਹੁਤ ਵਧੀਆ ਤਰੀਕਾ ਦਸਤਾਰ ਸਿਖਲਾਈ ਦੇਣ ਦਾ ਵੀਰ ਜੀ ਤੁਸੀ ਬਹੁਤ ਅੱਗੇ ਜਾਓਗੇ ❤

  • @jaggi3273
    @jaggi3273 2 ปีที่แล้ว +15

    ਬਹੁਤ ਸੋਹਣੀ ਦਸਤਾਰ ਸਜਾਈ ਵੀਰ ❤️🔥

  • @thesikhspirituality
    @thesikhspirituality 2 ปีที่แล้ว +156

    ਵਾਹ ਵੀਰ ਜੀ ਮੈਨੂੰ ਬਹੁਤ ਖੁਸ਼ੀ ਹੋਈ ਤੁਹਾਡੇ ਸੋਹਣੇ ਕੇਸ ਵੇਖ ਕੇ। ਅੱਜ ਕੱਲ ਤਾਂ ਕੇਸਾਧਾਰੀ ਸਿੱਖ ਘੱਟ ਰਹੇ ਨੇ। ਬਹੁਤ ਵਧੀਆ ਵੀਡੀਉ ਬਣਾਉਂਦੇ ਤੁਸੀਂ। ਵਾਹਿਗੁਰੂ ਇਦਾ ਹੀ ਕਿਰਪਾ ਰੱਖਣ

    • @karanveersingh8032
      @karanveersingh8032 2 ปีที่แล้ว +1

      This

    • @armanvlogz-wm5wm
      @armanvlogz-wm5wm 2 ปีที่แล้ว +2

      Nice bro

    • @sardarboys_
      @sardarboys_ ปีที่แล้ว

      th-cam.com/users/shortsVNC-jLjj_lk?feature=share

    • @baljit8759
      @baljit8759 ปีที่แล้ว

      💯🙏

    • @gurpalsinghgill5490
      @gurpalsinghgill5490 ปีที่แล้ว

      Sahi gal kahi ji, guru di najar ch sundar te sohna disna chahida.
      Duniya, kudiyan te apne aap di najar ch nahi,Te veer ji ne kesh te dastar ch bahut hi saj rahe hai ji, waheguru ji ka khalsa waheguru ji ki fathe.

  • @nirogikayabyjagmeetsinghba4288
    @nirogikayabyjagmeetsinghba4288 2 หลายเดือนก่อน

    ਬਹੁਤ ਸੋਹਣੀ ਦਸਤਾਰ ਸਜਾਈ ਹੈ ਵੀਰ ਜੀ

  • @chamkorsinghsingh5194
    @chamkorsinghsingh5194 ปีที่แล้ว +14

    m bss iko var video dekhi sarri smj aw gyi 🥰❤️ waheguru tuhnu hmesha khsuh rkhe

    • @vinuschoudhary2876
      @vinuschoudhary2876 ปีที่แล้ว

      Vir g parna 5 mitr pagg type hi leni a ta pag type ta boht chodi hoju gi

  • @Jaskarandeepsingh707
    @Jaskarandeepsingh707 2 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @rimpalsingh394
    @rimpalsingh394 หลายเดือนก่อน

    ਬਹੁ ਸੁੰਦਰ ਦਸਤਾਰ ਹੈ ਵੀਰ ਜੀ

  • @harrychhabra1608
    @harrychhabra1608 2 ปีที่แล้ว +46

    Waheguru g ka khalsa waheguru g ki fateh 🙏🙏🙏🙏💗

    • @arshsingh4345
      @arshsingh4345 ปีที่แล้ว

      Waheguru g ka Khalsa waheguru g ki Fateh🙏🙏🙏🙏🙏

  • @sunnyarora3932
    @sunnyarora3932 ปีที่แล้ว +7

    ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ 🙏🙏🙏🙏

  • @malkeetsingh4500
    @malkeetsingh4500 ปีที่แล้ว +7

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ 🙏🙏🙏🙏

  • @JASPALSINGH-wr1pp
    @JASPALSINGH-wr1pp 2 ปีที่แล้ว +51

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨ ਵਾਹਿਗੁਰੂ ਸਾਹਿਬ ਜੀ

  • @akaur4533
    @akaur4533 2 ปีที่แล้ว +7

    ਬਹੁਤ ਵਧੀਆ ਵੀਰ ਜੀ
    ੲਿੱਕ ਬੇਨਤੀ ਹੈ ਕਿ ਦਸਤਾਰ ਦਾ ਲੜ ਮੂੰਹ ਵਿੱਚ ਨਾ ਪਾਓ ਦਸਤਾਰ ਝੂਠੀ ਹੁੰਦੀ ਹੈ ਜੀ
    ਕਿਉਕਿ ਦਸਤਾਰ ਕੇਸਾ ਤੇ ਜਾਂਦੀ ਹੈ ਝੂਠੀ ਨਹੀ ਹੋਣੀ ਚਾਹੀਦੀ👏

  • @ManjeetSingh-et9xq
    @ManjeetSingh-et9xq ปีที่แล้ว +1

    ਬਹੁਤ ਵਧੀਆ ਦਸ ਦਸਤਾਰ ਸਜਾਈ ਵੀਰ ਨੇ

  • @SATNAMSINGH-oc5sj
    @SATNAMSINGH-oc5sj 2 ปีที่แล้ว +4

    ਬਹੁਤ ਵਧੀਆ ਜੀ

  • @InderRandhawa-jw7ks
    @InderRandhawa-jw7ks 29 วันที่ผ่านมา

    ❤️❤️❤️ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤️ਵਾਹਿਗੁਰੂ ਜੀ ਸਤਿਗੁਰੂ ਜੀ ਵਾਹਿਗੁਰੂ ਜੀ❤️😊😊😊

  • @meethr0263
    @meethr0263 2 ปีที่แล้ว +4

    Bohat bohat bohat sohni bani bai ji 👌👌🙏🙏🙏

  • @shootgames758
    @shootgames758 2 ปีที่แล้ว +10

    ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਸੱਤ ਸ਼੍ਰੀ ਅਕਾਲ
    ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ

  • @gurjantsinghsingh9051
    @gurjantsinghsingh9051 2 หลายเดือนก่อน

    Bahut sundar dastar sajayi hai bai ji

  • @jassikotdunaex6294
    @jassikotdunaex6294 3 หลายเดือนก่อน

    ਲਾਜਵਾਬ ਦਸਤਾਰ ਸੁੰਦਰ ਹੈ

  • @simmusahota9084
    @simmusahota9084 3 หลายเดือนก่อน

    ੴੴਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏🙏

  • @RealSukhaaa
    @RealSukhaaa 2 ปีที่แล้ว +11

    Vir ji taksali dastar vich seeun ni hundi te na hi kapda muhhh ch paida... Sucham rakh k banni di aa... Te bunga bannna jruri aa...

  • @panth_partham659
    @panth_partham659 2 ปีที่แล้ว +47

    veere kesh aakheya kro baal shabad changa ni lgda 🙏🏻 guru sehbana ne vi kesh akkheya san 🙏🏻

  • @sukhilohara
    @sukhilohara 3 หลายเดือนก่อน

    ਬਹੁਤ ਵਧੀਆ ਦਸਤਾਰ ਸਜਾਈ ਗਈ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚਾ ਰੱਖੇ ਖੁਸੀਆ ਦੇਵੇ 🙏🙏

  • @VikramSingh-ky6jo
    @VikramSingh-ky6jo ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ।।

  • @jatinderanttal4655
    @jatinderanttal4655 ปีที่แล้ว

    ਬਹੁਤ ਸੋਹਣੇ ਢੰਗ ਨਾਲ ਦੱਸਿਆ ਬਾਈ ਧੰਨਵਾਦ 🙏🙏

  • @JaagDiJameer1313
    @JaagDiJameer1313 2 ปีที่แล้ว +57

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @user-em6kb9mm6j
    @user-em6kb9mm6j 5 หลายเดือนก่อน

    Waheguru kirpa kari veer te 👍💯🙏🙏

  • @jaskransingh3122
    @jaskransingh3122 2 ปีที่แล้ว +3

    ਵਾ ਿਹਗੁਰੂ 🙏

  • @user-tj4bv3sn2u
    @user-tj4bv3sn2u ปีที่แล้ว +4

    ਵਾਹਿਗੁਰੂ ਜੀ ਮਾਫ ਕਰਨਾ ਦਸਤਾਰ ਬੰਨਦੇ ਸਮੇ ਕਦੇ ਵੀ ਦਸਤਾਰ ਦਾ ਲੜ ਮੂੰਹ ਵਿੱਚ ਨਹੀਂ ਪਾਈਦਾ 🙏🙏

  • @sonusp9110
    @sonusp9110 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ । ਤੇਰੀ ਕ੍ਰਿਪਾ

  • @gauravsinghbedi6536
    @gauravsinghbedi6536 2 ปีที่แล้ว +4

    Chardi Kala Veere...Waheguruji

  • @rajveersingh6180
    @rajveersingh6180 2 ปีที่แล้ว +2

    🙏🌷🌸🌹💐🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।🙏🙏🌷🌸🌹🙏🙏🌷🌸🌹💐very nice ji

  • @GurpreetKaur-lx9tp
    @GurpreetKaur-lx9tp 2 ปีที่แล้ว +8

    Waheguru ji ka khalsha Waheguru ji ki Fateh 🙏🇩🇪

  • @mintusingh2042
    @mintusingh2042 ปีที่แล้ว +1

    M ta sikhlea veere thankyou so much waheguru bhli kre🙏

  • @sandeepdhir3906
    @sandeepdhir3906 ปีที่แล้ว

    ਧੰਨਵਾਦ ਵੀਰ ਜੀ, ਮੈ ਸ਼ੁਰੂਵਾਤ ਵਿੱਚ ਹੀ ਗਲਤੀ ਕਰਦਾ ਸੀ ਸੋ ਵੀਡੀਓ ਦੇਖ ਕੇ ਪਤਾ ਲੱਗ ਗਿਆ

  • @user-mo3vl7vb8y
    @user-mo3vl7vb8y 7 หลายเดือนก่อน

    Bhott he sohni bhott he sohni daster

  • @ajmersingh1254
    @ajmersingh1254 2 ปีที่แล้ว +6

    Very very very very very very very very very very nice veerji👍👍👍👍👍👍🙏🙏🙏🙏🙏👍👍👍👍👳👳👳👳👳

  • @gopypannu4990
    @gopypannu4990 9 หลายเดือนก่อน +1

    ਗਲਤ ਤਰੀਕਾ ਆ ਵੀਰ ਜੀ , ਟਕਸਾਲੀ ਦਸਤਾਰ ਚ ਸੀਨ ਨੀ ਲੱਗੀ ਹੁੰਦੀ ,, ਨਾ ਹੀ ਬਾਜ ਦੀ ਵਰਤੋਂ ਕੀਤੀ ਜਾਂਦੀ ਆ ,,ਨਾਲ ਹੀ ਸੁ਼ਰੂਆਤ ਵੀ ਗਲਤ ਆ 🙏

  • @singhamarjot
    @singhamarjot 2 ปีที่แล้ว +3

    Singh Saab boht kirpa thode te waheguru di .

  • @AvtarSingh-mh9np
    @AvtarSingh-mh9np ปีที่แล้ว

    ਤੁਸੀਂ ਟਕਸਾਲੀ ਦਸਤਾਰ ਬਹੁਤ ਵਧੀਆ ਬੰਨੀ ਹੈ।ਸ਼ੁਕਰੀਆ

  • @satindersingh6567
    @satindersingh6567 2 ปีที่แล้ว +6

    Bhut vadiya shape ayi a praa 👌❤️❤️

  • @SovindraSingh-bu1ks
    @SovindraSingh-bu1ks 5 หลายเดือนก่อน

    Waheguru ji ka khalsa Waheguru ji ki fate bhut hi soni dastar bani veer ne

  • @Dhillxn___07
    @Dhillxn___07 ปีที่แล้ว +2

    ਬਹੁਤ ਸੋਨਾ ਭਾਈ ਜੀ

  • @teeratkaur3011
    @teeratkaur3011 หลายเดือนก่อน

    Bahut soni dastar

  • @simranjeetkaur9245
    @simranjeetkaur9245 6 หลายเดือนก่อน

    ਵਾਹਿਗੁਰੂ ਜੀ 🙏🙏

  • @InderRandhawa-jw7ks
    @InderRandhawa-jw7ks 29 วันที่ผ่านมา

    ❤️❤️❤️ਵਾਹਿਗੁਰੂ ਜੀ❤️😊

  • @tajinderpalsingh3695
    @tajinderpalsingh3695 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ
    ਦਸਤਾਰ ਨੂੰ ਮੂੰਹ ਵਿੱਚ ਨਹੀਂ ਲੈਣਾ ਚਾਹੀਦਾ ਭਾਈ ਸਾਹਿਬ ਜੀ ਜੱਦ ਉਹੀ ਦਸਤਾਰ ਤੁਸੀ ਸੀਸ ਉੱਪਰ ਸਜੀਦੇ ਹੋ ਤਾਂ ਕੇਸਾਂ ਦੀ ਬੇਅਦਬੀ ਹੁੰਦੀ ਹੈ ਜੀ ਕੇਸ ਗੁਰੂ ਕੀ ਮੋਹਰ ਹਨ ਅਤੇ ਪੰਜਾ ਕਕਾਰਾਂ ਵਿੱਚੋਂ ਪਹਿਲਾ ਕਕਾਰ ਹੈ ਜੀ
    ਭੁੱਲ ਚੁੱਕ ਦੀ ਮੁਆਫ਼ੀ ਬਖਸ਼ਣੀ ਜੀ 🙏🙏

  • @Bikramsingh-ii8dj
    @Bikramsingh-ii8dj 2 ปีที่แล้ว +18

    ਬਹੁਤ ਹਿ ਸੋਹਨਾ 👌👌

  • @jeevanjotsr4449
    @jeevanjotsr4449 5 หลายเดือนก่อน

    ਬਹੁਤ ਹੀ ਜ਼ਿਆਦਾ ਸੋਹਣਾ❤❤❤❤

  • @AmarjeetSingh-vz7xw
    @AmarjeetSingh-vz7xw 8 หลายเดือนก่อน

    Waheguru ji khalsa waheguru ji ki fateh ji

  • @amaravtarsingh
    @amaravtarsingh 3 หลายเดือนก่อน

    ਭਾਈ ਦਸਤਾਰ ਹਮੇਸ਼ਾ ਸੋਹਣੀ ਹੁੰਦੀ ਏ।
    ਇੰਞ ਕਦੀ ਨਹੀਂ ਕਹੀਦਾ ਕਿ ਫਿਰ ਦਸਤਾਰ ਸੋਹਣੀ ਨਹੀਂ ਲੱਗੇਗੀ

  • @gzfrmey
    @gzfrmey ปีที่แล้ว +1

    Waheguru teinu hamesha bakshe❤

  • @Manjitkaur-tp8wv
    @Manjitkaur-tp8wv 2 ปีที่แล้ว +2

    Bahut badhiya ji 🙏🙏

  • @binderdroga8389
    @binderdroga8389 2 ปีที่แล้ว +2

    Tusi dimag shihh

  • @turbanking7139
    @turbanking7139 2 ปีที่แล้ว +3

    Bhut kaint bhrq❤️

  • @jarmanjitsingh5920
    @jarmanjitsingh5920 ปีที่แล้ว

    Bht vadia veer ji

  • @rajsandhu4219
    @rajsandhu4219 2 ปีที่แล้ว

    ਗੁਡ ਖਾਲਸਾ ਜੀ

  • @BaljeetKaur-in1ff
    @BaljeetKaur-in1ff 4 หลายเดือนก่อน

    Veer ji tuhadi video bahut vadiya hai g

  • @JAGDEEPGhuman5082
    @JAGDEEPGhuman5082 ปีที่แล้ว +1

    Wheguru ji ka Khalsa waheguru ji ki Fateh 🙏🥰❤️🤗👌

  • @gurpreetrangi3164
    @gurpreetrangi3164 2 ปีที่แล้ว

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ

  • @sidhumoosewala3724
    @sidhumoosewala3724 9 หลายเดือนก่อน

    Waheguru ji da khalsa
    Shri waheguru ji ki fateh

  • @dhillxn22
    @dhillxn22 ปีที่แล้ว

    ਧੰਨਵਾਦ ਬਾਈ ਬਹੁਤ ਵਧੀਆ ਤਰੀਕਾ 🙌❤️

  • @sukhwindersingh5296
    @sukhwindersingh5296 ปีที่แล้ว

    Bhut Sohni dastar sjai Veer ne👍👍

  • @sukhveersingh8055
    @sukhveersingh8055 3 หลายเดือนก่อน

    Waheguru ji ka khalsa waheguru ji ki Fateh 🙏

  • @gurvinderjawandha7772
    @gurvinderjawandha7772 ปีที่แล้ว

    Veere dil khush hogeya 🙏🏻

  • @dalvirdally1381
    @dalvirdally1381 ปีที่แล้ว +1

    ਸੋਹਣੀ ਦਸਤਾਰ

  • @banii...4598
    @banii...4598 2 ปีที่แล้ว +3

    Very nise 🙏🙏🙏

  • @user-fe8ek6cu4q
    @user-fe8ek6cu4q 9 หลายเดือนก่อน

    Wahe guru da khalisa waheguru ji di fateh

  • @SatnamSingh-mf9di
    @SatnamSingh-mf9di ปีที่แล้ว

    Very nice video thanks Bhai sahab ji ❤️👃🌹

  • @inderbirsingh2705
    @inderbirsingh2705 2 ปีที่แล้ว +2

    Boht vdia veer g 👍

  • @gamesreviews8232
    @gamesreviews8232 ปีที่แล้ว +2

    Waheguru ji khalsa waheguru ji ki fateh❤

  • @shamsinghkang
    @shamsinghkang ปีที่แล้ว

    ਬਹੁਤ ਬਹੁਤ ਧੰਨਵਾਦ ਵੀਰ ਜੀ

  • @waheguruji-tm4qe
    @waheguruji-tm4qe 6 หลายเดือนก่อน

    Waheguru ji ka khalsa waheguru ji ki Fateh

  • @gurpreetking5474
    @gurpreetking5474 ปีที่แล้ว +1

    Craaa galbat veere

  • @roshansingh949
    @roshansingh949 ปีที่แล้ว

    Vadiya veer

  • @armaanbrar2169
    @armaanbrar2169 ปีที่แล้ว

    Very much good shape dastaar

  • @calisthenicboy8205
    @calisthenicboy8205 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @akashmaan5290
    @akashmaan5290 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @BalvirSingh-xn8ur
    @BalvirSingh-xn8ur ปีที่แล้ว +2

    ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ

  • @SonuSingh-hs8id
    @SonuSingh-hs8id ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @manpreetsingh-jj6zi
    @manpreetsingh-jj6zi 2 ปีที่แล้ว

    ਬਹੁਤ ਸੋਹਣੀ ਦਸਤਾਰ

  • @Rai_black_screen.05
    @Rai_black_screen.05 2 ปีที่แล้ว +1

    Dastar nike ❤️❤️❤️

  • @karamjitsinghbatala
    @karamjitsinghbatala ปีที่แล้ว

    buht vdia veer ji

  • @varindersingh5528
    @varindersingh5528 2 ปีที่แล้ว +1

    ਧੰਨਵਾਦ ਵੀਰ ਜੀ 🙏

    • @varinderpal5342
      @varinderpal5342 2 ปีที่แล้ว +2

      Prabhjot, Singh👍👍👌👌

  • @jagdeepsinghbatth1811
    @jagdeepsinghbatth1811 ปีที่แล้ว

    Bahut vadia ji

  • @ManjeetKaur-qf1lu
    @ManjeetKaur-qf1lu ปีที่แล้ว

    ਬਹੁਤ ਹੀ ਵਧੀਆ ਵੀਰ ਜੀ

  • @sandeepkaursoma2130
    @sandeepkaursoma2130 ปีที่แล้ว

    Waheguru ji bohot vadiya

  • @jpxtv69
    @jpxtv69 5 หลายเดือนก่อน

    Shabash beta

  • @smilepreetsinghshergill4916
    @smilepreetsinghshergill4916 3 หลายเดือนก่อน

    Waheguru ji 🙏❤

  • @factchanle9661
    @factchanle9661 ปีที่แล้ว

    Sardaran di alag hi look hundi aa bai 👳‍♂️👌 ਮੈਂ ਵੀ ਪੁੱਗ ਬੰਨ੍ਹਣੀ ਸ਼ੁਰੂ ਕਰਤੀ 😀

  • @InderjitSingh-qg8wu
    @InderjitSingh-qg8wu ปีที่แล้ว

    ਬਹੁਤ ਸੋਹਣੀ ਦਸਤਾਰ ਸਜਾਈ ਆ ਤੁਸੀਂ

  • @gurshan93singh99
    @gurshan93singh99 หลายเดือนก่อน

    Waheguru Ji😊

  • @majhablocka670
    @majhablocka670 2 ปีที่แล้ว

    Bhout vadia banea gol parna

  • @ShubhamSingh-xn5km
    @ShubhamSingh-xn5km ปีที่แล้ว

    🙏🙏WAHEGURU JI🙏🙏

  • @sgneducation9998
    @sgneducation9998 2 ปีที่แล้ว

    Nice chote veer. Waheguru rakha

  • @user-zb2xm3lv8b
    @user-zb2xm3lv8b 7 หลายเดือนก่อน +1

    Waheguru ji ka khalsa Waheguru ji ki Fateh
    ❤❤❤❤❤🎉🎉🎉🎉

  • @gurditchauhansingh1867
    @gurditchauhansingh1867 2 ปีที่แล้ว +3

    Very good and very nice and very much

  • @AvtarSingh-rp8eo
    @AvtarSingh-rp8eo 9 หลายเดือนก่อน

    Waheguru ji mehar karna nojawan sikhi sroop samb sakan 🙏🏻🙏🏻🙏🏻