ਚਮਕੀਲਾ ਅਤੇ ਅਮਰਜੋਤ ਦਾ ਤਿੰਨ ਦਿਨ ਪਹਿਲਾਂ ਦਾ ਅਖਾੜਾ Chamkila Amarjot Live Akhada

แชร์
ฝัง
  • เผยแพร่เมื่อ 18 ต.ค. 2024
  • Amar Singh Chamkila and Biba Amarjot Kaur Live Akhada Video Three Days Before His Death
    ਚਮਕੀਲਾ ਅਤੇ ਅਮਰਜੋਤ ਦਾ ਤਿੰਨ ਦਿਨ ਪਹਿਲਾਂ ਦਾ ਅਖਾੜਾ Chamkila Amarjot Live Akhada
    #chamkilaamarjot #akhadavideo #superhitSongs

ความคิดเห็น • 51

  • @ManjeetAulakh-fr7ph
    @ManjeetAulakh-fr7ph 6 หลายเดือนก่อน +19

    ਚਮਕੀਲੇ ਦੇ ਗੀਤ ਸਦਾ ਚੱਲਦੇ ਰਹਿਣਗੇ ਮਾਰ ਚਮਕੀਲਾ।ਕਹਿੜੇ ਪਹਾੜ ਢਾਹ ਦਿੱਤੇ ਪਾਪੀਆ ਦਾ ਕੋਈ ਨਾ ਨੀ ਇਸ ਧਰਤੀ ਤੇ ਚਮਕੀਲੇ ਦਾ ਨਾਂ ਰਹਿਣਾ

  • @parwindersinghpunjawa5016
    @parwindersinghpunjawa5016 6 หลายเดือนก่อน +17

    ਚਮਕੀਲੇ ਦੀ ਰੀਸ ਕੋਈ ਨਹੀਂ ਕਰ ਸਕਦਾ ਸਾਦਾ ਪਨ ਆ ਤੇ ਅੱਜ ਦੇ ਗਾਇਕ ਹੁਣ ਮੈਂ ਕੀ ਕਹਾ

  • @Jas-mh1kx
    @Jas-mh1kx 6 หลายเดือนก่อน +15

    ਬੁਲੰਦ ਆਵਾਜ਼

  • @harmonium7sur35
    @harmonium7sur35 6 หลายเดือนก่อน +12

    ਗਾਇਕੀ ਦਾ ਸਮੁੰਦਰ ਸੀ, ਚਮਕੀਲਾ ਬਾਈ

  • @ravithind5005
    @ravithind5005 6 หลายเดือนก่อน +10

    ਹਾਏ ਓ ਰੱਬਾ ਕਿੱਥੋਂ ਲੱਭ ਲਿਆਈਏ ਸਾਡੇ ਦਿਲਾਂ ਦੀ ਧੜਕਣ ਨੂੰ। ਟਿਵਾਣਾ ਜੀ ਐਦਾਂ ਹੀ ਨਵੇਂ ਅਖਾੜੇ ਪਾਉਂਦੇ ਰਿਹਾ ਕਰੋ ਜੀ, ਤੁਸੀਂ ਦਿੱਲਾਂ ਦੇ ਫੱਟਾਂ ਤੇ ਮੱਲ੍ਹਮ ਲਗਾਉਣ ਦਾ ਕੰਮ ਕਰ ਰਹੇ ਓ ਵੀਰ ਜੀ, ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ੇ ਜੀ, ਧੰਨਵਾਦ ਮਿਹਰਬਾਨੀ ਸ਼ੁਕਰੀਆ ਬਾਈ ਜੀ ❤ ਤੋਂ।।

  • @Mannsingh76
    @Mannsingh76 6 หลายเดือนก่อน +12

    ਚਮਕੀਲਾ ਹੀਰਾ ਬੰਦਾ ਬਹਾਦਰ ਸੀ❤😂😂😂😂😂😂❤

  • @AvtarSingh007-c1c
    @AvtarSingh007-c1c 6 หลายเดือนก่อน +12

    ਸਾਰੇ ਪੱਗਾਂ ਵਾਲੇ ਈ ਸੁਣਦੇ ਆ

  • @gurwantsingh3509
    @gurwantsingh3509 6 หลายเดือนก่อน +5

    ਅਜੇ ਵੀ ਪਤਾ ਨਹੀਂ ਕਿੰਨੇ ਦਿਲਾਂ ਤੇ ਰਾਜ ਕਰਨਾ ਤੂੰ ਯਾਰਾ ❤❤❤

  • @harbanssidhu5234
    @harbanssidhu5234 6 หลายเดือนก่อน +5

    ਸੰਗਰੂਰ ਜ਼ਿਲ੍ਹੇ ਦੇ ਲੋਕਾਂ ਦਾ ਬਹੁਤ ਸਨੇਹ ਅਤੇ ਪਿਆਰ ਸੀ ਚਮਕੀਲੇ ਨਾਲ, ਸਾਡੇ ਪਿੰਡ ਸਿਰਫ 2 ਸਾਲਾਂ ਵਿੱਚ 3 ਅਖਾੜੇ ਲਾਏ ਸੀ 2 ਵਾਰ ਬਰਾਤਾਂ ਚ, ਅਤੇ 1 ਵਾਰ ਟੂਰਨਾਮੈਂਟ ਤੇ
    ਬੜਾ ਖੁਸ਼ ਹੂੰਦਾ ਸੀ ਸਾਡੇ ਪਿੰਡ ਆ ਕੇ ਅਤੇ ਹਰ ਵਾਰੀ ਬਿਲਕੁਲ ਨਵੇਂ ਗੀਤ ਸੁਣਾਉਂਦਾ ਸੀ ❤❤❤

  • @jaswindersinghpunjabi1918
    @jaswindersinghpunjabi1918 6 หลายเดือนก่อน +21

    ਇਹ ਕਲਮ ਕਦੀ ਨਹੀਂ ਮਰਨੀ

  • @Chanderjitsinghx0
    @Chanderjitsinghx0 5 หลายเดือนก่อน +2

    ਕਿਥੇ ਚਲੇ ਗਏ ਘੈਂਟ ਪੰਜਾਬੀ ਜੋੜੀਂ ਉਨ੍ਹਾਂ ਦੀਆਂ ਸੱਤ ਪਿੱੜੀ ਦਾ ਨਾਸ਼ ਹੋ ਜਾਵੇ ਜਿਨ੍ਹਾਂ ਨੇ ਚਮਕੀਲੇ ਤੇ ਅਮਰਜੋਤ ਦਾ ਘਰ ਪੱਟਿਆ

    • @user-rk1cb1111
      @user-rk1cb1111 5 หลายเดือนก่อน

      😢😢😢😢😢😢😢😢😢😢sade daimonds

  • @ghummanbroadway803
    @ghummanbroadway803 6 หลายเดือนก่อน +7

    Chamkila Amarjot, 😢

  • @GurdeepSingh-sp9ul
    @GurdeepSingh-sp9ul 6 หลายเดือนก่อน +6

    Tiwana sab ਸਤਿ ਸ੍ਰੀ ਆਕਾਲ ਜੀ

  • @kulvindersingh8785
    @kulvindersingh8785 6 หลายเดือนก่อน +10

    ਅਜ ਕਲ ਦੇ ਸਿੰਗਰਾਂ ਨਾਲੋ ਸੋ ਗੁਣਾ ਵਦੀਆ ਕਿਨੇ ਸਿੰਪਲ ਸਾਦੇ ਬੰਦੇ ਬੈਠੇ ਨੇ॥

  • @AmarNath-dz3pk
    @AmarNath-dz3pk 6 หลายเดือนก่อน +9

    ❤very nice Jodi

  • @mohitsangar0013
    @mohitsangar0013 6 หลายเดือนก่อน +5

    Veer ji tiwana sab ji tusi buhat hi laky ho ji chamkila ustad ji mata amarjot ji nu you tube te leke aa rahe ho ji

  • @inderjeetsinghmaan5256
    @inderjeetsinghmaan5256 5 หลายเดือนก่อน +2

    Chamkila Amarjot bahut struggle karde se koi ne ga sakdA chamkle. Amarjot vang bahut dukh hai is jodi the . nice Jodi se Sade Punjab the.

  • @SukhjinderSingh-dx5eh
    @SukhjinderSingh-dx5eh 6 หลายเดือนก่อน +2

    Very nice jorhi bahot sohna singer

  • @GurdeepSingh-rb5qt
    @GurdeepSingh-rb5qt 6 หลายเดือนก่อน +4

    Very nice

  • @PrinceSharma-ec1uh
    @PrinceSharma-ec1uh 6 หลายเดือนก่อน +4

    Miss you always 😢

  • @navneetkaur2096
    @navneetkaur2096 5 หลายเดือนก่อน +1

    Waheguruji love you chamkila

  • @loveyladhar6992
    @loveyladhar6992 6 หลายเดือนก่อน +2

    ਵਧੀਆ ਜੋੜੀ ਸੀ

  • @GuriGurpreet-s1m
    @GuriGurpreet-s1m 6 หลายเดือนก่อน +2

    Chamkilla 22 great

  • @NarinderSinghPakaya
    @NarinderSinghPakaya 6 หลายเดือนก่อน +1

    Bahut badhiya si

  • @racchpalsingh9722
    @racchpalsingh9722 6 หลายเดือนก่อน +1

    Razi reh chamkila amarjot bai.

  • @InderjeetSingh-lj8lf
    @InderjeetSingh-lj8lf 6 หลายเดือนก่อน +2

    ਇਕ ਦਿਨ ਪਹਿਲਾਂ ਹੀ ਮੈਂ ਚਮਕੀਲੇ ਨੂੰ ਮਿਲਣ ਗਿਆ ਸੀ ਤੇ ਉਸਨੇ ਮੈਨੂੰ ਇਕ ਦਿਨ ਬਾਅਦ ਵਿੱਚ ਆਉਣ ਲਈ ਕਿਹਾ ਸੀ

  • @komal1267
    @komal1267 6 หลายเดือนก่อน +1

    Ik akhada pind जखेपल lgya c namol pind to barat gyi c mere papa de dost da viah c te khud mere papa ja ke chamkile nu book krke aye c

  • @Prince143-f9r
    @Prince143-f9r 6 หลายเดือนก่อน +2

    So much difficult to sing on singal mike 🎙 like lal maruti song amazing 🤩

  • @AnjuBala-me1ms
    @AnjuBala-me1ms 6 หลายเดือนก่อน +1

    So nice Jodi ❤❤

  • @SatnamSingh-wi6sn
    @SatnamSingh-wi6sn 6 หลายเดือนก่อน +1

    Meharbani tiwana Saab ji

  • @JaswinderSingh-gf7xk
    @JaswinderSingh-gf7xk 5 หลายเดือนก่อน

    tubi de mugic te song di phechan ho jandi hai.wah 1988 vich jan waleo.jassi bai 21 4 024

  • @rajveersingh2652
    @rajveersingh2652 6 หลายเดือนก่อน +1

    Maalik de Rang ji sab,,Nahi bardasht hunda kuj Dharti de Bane hoye Rab ne jihde ona nu,,

  • @AvtarSingh-rr5gp
    @AvtarSingh-rr5gp 5 หลายเดือนก่อน

    Karan vicho bolda chamkeela y g

  • @nsmsmmemmm
    @nsmsmmemmm 5 หลายเดือนก่อน

    Amarrjot kon se chamkele de bhain nuu pussho.

  • @bashirelectrical6249
    @bashirelectrical6249 6 หลายเดือนก่อน

    ❤❤❤❤

  • @subhashmeherrabhadra4358
    @subhashmeherrabhadra4358 5 หลายเดือนก่อน

    Besumar crowd

  • @Kulwant-u4x
    @Kulwant-u4x 6 หลายเดือนก่อน +3

    Chamkila jii di koi rees ni kr sakda

  • @jitenderverma123verma6
    @jitenderverma123verma6 6 หลายเดือนก่อน

    Chamkila te Sidhu dona nu dokhe baazi naal maryia gia

  • @AvtarSingh007-c1c
    @AvtarSingh007-c1c 6 หลายเดือนก่อน +3

    ਠੇਠ ਪੰਜਾਬੀ ਲਿਖਤ

  • @mohitsangar0013
    @mohitsangar0013 6 หลายเดือนก่อน

    Jida shara da chund ek family bana. Ke rehnda he odha hi lok apna ek chut hoke chamkila ustad ji mata amarjot ji da akhara sun rahe ne ji

  • @nsmsmmemmm
    @nsmsmmemmm 5 หลายเดือนก่อน

    Je koi Teri bhain nu chh ke gave.fir kive Laggu.

  • @nsmsmmemmm
    @nsmsmmemmm 5 หลายเดือนก่อน

    Chamkila Ganda Banda se.

  • @PunjabiTolla
    @PunjabiTolla 6 หลายเดือนก่อน

    Tiwana ji tusi galat date vi pa dine o 4 march nu chamkila dudian sangrur lageya ti odo ohde koka kola kurta paya hoya keo chuth bolan te lak baneya

    • @TiwanaMusicEvolution
      @TiwanaMusicEvolution  6 หลายเดือนก่อน

      ਕੁੜਤਾ ਬਦਲਿਆ ਵੀ ਜਾ ਸਕਦਾ ਵੀਰ ਜੀ, ਇਹ ਮੈਨੂੰ ਪਰਿਵਾਰ ਵਾਲਿਆਂ ਨੇ ਹੀ ਦੱਸੀ ਸੀ ਹਰਚੰਦਪੁਰ ਪਿੰਡ।

    • @PunjabiTolla
      @PunjabiTolla 6 หลายเดือนก่อน

      ​@@TiwanaMusicEvolutionehni cheti sangrur to harchandpur jana naale sakal da bahut farak a ehde ch date galat a eh sade lageya ti 4march nu dudian sangrur near moonak

    • @daun_wala
      @daun_wala 5 หลายเดือนก่อน

      22 ji ho sakda aa dusra aakhar Hove, ohna de tan din vich 2-3 show hunde c

  • @SatnamsinghShopal
    @SatnamsinghShopal 6 หลายเดือนก่อน