"Ravneet Bittu ਮੈਨੂੰ ਸੁੱਟੇ ਜੇਲ੍ਹ ਚ ਜਿੱਥੇ ਮਰਜ਼ੀ ਆ ਜਾਵੇ ਮੈਦਾਨ ਚ ਇਹ ਇਹਨੂੰ ਕਹੋ ਮੇਰਾ ਲਿਖੇ ਨਾਮ"
ฝัง
- เผยแพร่เมื่อ 19 พ.ค. 2024
- #RMBTelevision #RavneetBittu #LokSabhaElections
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social links
TH-cam:
th-cam.com/channels/7Bx.html...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision - บันเทิง
ਰਵਨੀਤ ਬਿਟੂ ਗਲਤ ਬੋਲ ਰਿਹਾ ਸ਼ਰਮ ਕਰੇ ਬੇਅੰਤੇ ਜਿਸ ਨੇ ਆਵਦੇ ਨਾਂ ਮੁਤਾਬੱਕ ਬੇਅੰਤ ਮੁੰਡੇ ਸ਼ਹੀਦ ਕੀਤੇ ਤੂੰ ਵੀ ਉਹਦਾ ਹੀ ਖੂਨ ਏ ਬੁਚੜ ਦਾ।
😊😊😊😅
ਬਿੱਟੂ ਦੀ ਜ਼ਮਾਨਤ jabat ਕਰਵਾ ਦਿਓ ਲੁਧਿਆਣੇ ਵਾਲਿਓ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਕਿਸਾਨ ਮਜ਼ਦੂਰ ਭਰਾਵਾਂ ਦਾ ਇਸਦਾ ਇਹੀ ਹੱਲ ਹੈ ਨੰਬਰ ਇੱਕ ਦਲਬਦਲੂ ਹੈ
ਬਿੱਟੂ ਦਾ ਬਾਈਕਾਟ ਕਰਨਾ ਚਾਹੀਦਾ
ਕਿਸਾਨ ਏਕਤਾ ਜਿੰਦਾਬਾਦ 👍
ਬਿੱਟੂ ਦੀ ਜਮਾਨਤ ਜਬਤ ਕਰ ਦਿਓ ਲੁਧਿਆਣੇ ਵਾਸੀਓ
Ho gyi lao
Ludhiane waale thode waangu fukre nee, samajhdar aa
ਗੁਡ ਸਪੀਚ ਵੀਰ 🙏🙏🙏🙏
ਕਿਸਾਨ ਏਕਤਾ ਜਿਦਾਵਾਦ
ਕਿਸਾਨ ਯੂਨੀਅਨ ਪੰਜਾਬ ਜਿੰਦਾਬਾਦ
_❤ ਕਿਸਾਨ-ਮਜ਼ਦੂਰ ਜ਼ਿੰਦਾਬਾਦ ❤_
_🚜🌾🚜🌾🚜🌾🚜🌾🚜🌾🚜_
Hun mazdur yad aga
ਬਿਲਕੁਲ ਸਹੀ ਕਿਹਾ ਹੈ ਜੀ,, ਬਾਈ,ਮੱਲਣ ਸਾਹਿਬ,,
। ਕੋਈ ਸ਼ੱਕ ਨਹੀਂ ਹੈ ਜੀ।
ਕਿਸਾਨ ,, ਪੰਜਾਬ ਇਕੱਲੇ,, ਕਿਸਾਨ ਮਜ਼ਦੂਰ,, ਵਰਗ ਲਈ ਨਹੀਂ,,,,, ਸਭ ,,,,, ਲੋਕਾਂ ਲਈ ਹਨ,,
ਕਿਸਾਨ,,,,, ਇੱਕ ,,,,,,ਮੱਝ ,,,,, ਹੈ,,,,,, ਜੋ ,ਦੁੱਧ ,,,,,, ਦਿੰਦੀ ਹੈ ਜੀ,, ਜਿਸ ਦਾ ਦੁੱਧ, ਸਭ ਲਈ ,,,,,, ਜ਼ਰੂਰੀ ਹੈ ਜੀ,,,,,, ਇਕੱਲਾ ,,,,,, ਦੁੱਧ ਨਹੀਂ,,,,, ਇਸ ਕਿਸਾਨ,,, ਰੂਪੀ,,,, ਮੱਝ ਤੋਂ,,,, ਲੱਖਾ ਹੀ ,, ਜੂਆਂ,, ਚਿਚੜੀਆ,,,,,, ਚਿੱਚੜ ,,,,,, ਇਸ ਮੱਝ ਨਾਲ,,,,,ਜੁੜ ਕੇ ,ਆਪਣਾ ਢਿੱਡ,,,,, ਆਪਣੇ। ਪਰਿਵਾਰ,,,, ਪਾਲਦੇ ਹਨ ਜੀ,,,,,,,, ਲੇਕਿਨ,,, ਜੇ ਇਹ,, ਕਿਸਾਨ ਰੂਪੀ ਮੱਝ ,,,,, ਨਾ ਰਹੀ ,, ਮਰ ਗੲਈ ,,,, ਤਾਂ ,,,,,,, ਇਹ ,,,,, ਜੂਆਂ ,,, ਚਿੱਚੜ ਵੀ। ਮਰ ਜਾਣਗੇ ਜੀ।
ਖੇਤੀ ਪ੍ਰਧਾਨ ਦੇਸ਼,, ਹੈ ਜੀ, ਦੁਬੲਈ ਨਹੀਂ ਹੈ ਜੀ।
ਇਸ ਦੲਈ ਖੇਤ, ਕਿਸਾਨ,, ਖੇਤ ਮਜ਼ਦੂਰ,,,,,, ਬਹੁਤ,,,,,, ਜ਼ਰੂਰੀ ਹੈ ਜੀ।
ਧੰਨਵਾਦ ਜੀ।
ਰਵਨੀਤ ਬਿਟੂ ਤੇਰੇ ਦਾਦੇ ਨੇ ਪੰਜਾਬ ਦੀ ਜਵਾਨੀ ਖਤਮ ਕੀਤੀ ਵਿਕਾਊ ਲੀਡਰਾ ਦੀ ਮੰਡੀ ਲੱਗਦੀ ਹੈ। ਜਿਹੜਾ ਜ਼ਿਆਦਾ ਰੇਟ ਲਾਉਂਦਾ ਹੈ ਉਸ ਪਾਰਟੀ ਵਿੱਚ ਸ਼ਾਮਲ ਹੋ ਜਾਦੇ ਹਨ
ਏਸ ਦਿਲੀ ਦੇ ਦੱਲੇ ਨੂੰ ਪੁੱਛੋ ਫੇਰ ਢਾਈ ਟੋਟਰੂ ਨੂੰ ਦੇਖ ਕੇ ਪਜਾਮਾ ਕਿਓ ਲਵੇੜ ਲੈਂਦੈ ਸਕਿਉਰਟੀਆ ਕਿਊ ਲਈ ਫਿਰਦੈ
ਕਿਸਾਨ ਨੂੰ ਗਲਤ ਕਹਿਣ ਵਾਲੇ ਬੇ ਸਰਮ ਨੇ ਥੋੜੀ ਬੁਹਤੀ ਸਰਮ ਮੰਨੋ
ਸੱਚੀਆਂ ਗੱਲਾਂ ਨੇ ਵੀਰ ਦੀਆਂ
ਸਤਿ ਸ੍ਰੀ ਆਕਾਲ ਵੀਰ
ਬੀ ਜੇ ਪੀ ਸੈਂਟਰ ਸਰਕਾਰ ਮੁਰਦਾਬਾਦ 👎👎
ਬਿੱਟੂ ਦਾ ਮਤਲਬ ਸਿਧਾ ਹੈ ਅਗਰ ਤੁਸੀ ਮੇਰੇ ਖਿਲਾਫ਼ ਬੋਲੋ ਗਏ ਤਾਂ ਡਿਬਰੂ ਗੜ ਜੇਲ੍ਹ ਦੇ ਵਿੱਚ ਸੱਟਾਂ ge ਥੋਨੂੰ ਜਵਾਬ ਲੋਕਾਂ ਨੇ 1 ਤਰੀਕ ਨੂੰ ਦੇ ਦੇਣਾ ਹੈ
ਬਿੱਟੂ ਰੂੜੀਆਂ ਤੇ ਗਧੇ ਜੇਲਾਂ ਚ ਤਾਂ ਮਰਦਾਂ ਵਾਸਤੇ ਬਣਿਆ ਜੇਲਾਂ ਤਾ
ਬੀਜੇਪੀ ਦੇ ਦੱਲਿਆਂ ਨੂੰ ਬਾਈ ਦਾ ਵਧੀਆ ਜਬਾਬ
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤❤
ਭਾਈ ਜੀ ਇਹ ਬੰਤੇ ਬੁਚੜੇ ਦਾ ਖੁਨ ਏ
Kissan ekta jidabady❤❤❤❤🎉🎉
ਕਿਸਾਨ ਅੰਦੋਲਨ ਨੇ ਆਮ ਲੋਕਾਂ ਨੂੰ ਸਵਾਲ ਕਰਨਾ ਸਿਖਾ ਦਿੱਤਾ ਇਨ੍ਹਾਂ ਲੀਡਰ ਦੱਲਿਆਂ ਸਾਹਮਣੇ
ਸਹੀ ✅️👍
ਬਾਈ ਸਿਰਾਂ ਲਾਤਾ💯👌👌👌👌👌
ਜੇ ੲੈਨੀ ਹਿੰਮਤ ਮੂੰਹ ਮਾਰਨੇ ਦੀ ਸਕਿੳਰਟੀ ਕੀ ਕਰਨੇ ਨੂੰ ਲਈ ਫਿਰਦੇ ਲੋਕਾਂ ਤੇ ਬੋਝ ਬਣ ਕੇ ਬੈਠੇ
ਵਾਹਿਗੁਰੂ ਜੀ ਕਾ ਖਾਲਸਾ ❤ ਵਾਹਿਗੁਰੂ ਜੀ ਕੀ ਫਤਹਿ ਜੀ ❤ ਨਾਨਕ ਨਾਮ ਚੜ੍ਹਦੀ ਕਲਾ ❤
Right Bai Ji
V v nice Punjab da sher gaj reha
ਬਿੱਟੂ ਨੇ ਲੁਧਿਆਣੇ ਵਾਲੇ ਕਿਸਾਨਾਂ ਦਾ ਅਪਮਾਨ ਕੀਤਾ। ਬੀਜੇਪੀ ਨੇ ਸਾਰੇ ਪੰਜਾਬ ਦੇ ਕਿਸਾਨਾਂ ਦਾ ਅਪਮਾਨ ਕੀਤਾ
Very good spece veer g
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤
Good veer ji asi thuade nal aa ji
Kisan majdoor ekta Zindabad, Waheguru ji saria te mehar kro ji 🙏
Bilkul theek hai ,bay
Very nice 22 ji...chak do kam nu 22
Very good bai ji
Kishan majdoor ekta jinabad jinabad jinabad jio jio g
Shi gal aa
ਸਵਾਦ ਲਿਆ ਤਾ ਵੀਰ
Very good
👌👌👍👍
VeryGood
WAH. BHAI. JI
EHA. BIKA U. LOG. NA
EHA. LOG KURCI
KA LIYA APNA. DADA
NU. BOLI LGA DITI❤😂😂😂
❤❤🙏🙏🙏
Kisan veero bs ekka rakho usi tuhade nal aa
Veer ji our political leadership is working on commission for corporate
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
Good
Very good speech
Good kisan bhai
Bahut changa bit ji
Good very good bai g chak do
22 ji very nice ❤❤❤❤❤
Veer ji bitu ne taa hun jitna hi nahi khatam kahani.
ਬਾਈ ਜੀ ਸਾਡੇ ਲੋਕਾਂ ਨੂੰ ਇਹਨਾਂ ਮੋਲਾ ਦਾ ਬਾਈਕਾਟ ਕਰਨਾ ਚਾਹੀਦਾ ਹੈ ਛੋਟੇ ਤੇ ਦਰਮਿਆਨੇ ਦੁਕਾਨਦਾਰਾਂ ਤੋਂ ਸੋਦਾ ਖ਼ਰੀਦਣਾ ਚਾਹੀਦਾ ਹੈ।
ਹਾਂਸ ਰਾਜ ਨੇ ਅਗਰ ਮਜ਼ਦੂਰੀ ਕੀਤੀ ਹੁੰਦੀ ਤਾਂ ਇਹ ਇਨਾ ਬਕਵਾਸ ਨਾ ਕਰਦਾ ਜੋ ਰਾਤ ਨੂੰ ਮਜਦੂਰੀ ਕਰ ਕੇ ਘਰ ਆਉਂਦਾ ਹੈ ਫੇਰ ਕਦੇ ਉਸ ਨੂੰ ਪੁੱਛ ਕੇ ਦੇਖੋ ਉਹ ਵਿਚਾਰਾ ਬੱਚੇ ਵਾਸਤੇ ਕੋਈ ਚੀਜ ਲੈਣ ਲਈ 10 ਵਾਰ ਸੋਚਦਾ ਹੈ ਇਸ 2 ਹਫਤੇ ਮਜਦੂਰੀ ਕਰਾਉ ਇਸ ਨੂੰ ਪਤਾ ਲੱਗ ਜਾਉ
Jindabad
❤❤❤❤
👍👌🙏
Right veer ji
V good
ਲੀਡਰਾਂ ਦਾ ਤਾ ਜਮੀਰ ਦਾ ਵੀ ਜ਼ਮੀਰ ਮਰ ਗਿਆ
ਵੀਰ ਤੁਸੀ ਮੀਡੀਆ ਵਿੱਚ ਰਹਿਣ ਲਈ ਇਕੱਲੇ ਹੰਸ ਰਾਜ ਹੰਸ ਮਗਰ ਪਏ ਹੋ ਜੇ ਸੋਡੇ ਵਿੱਚ ਹਿੰਮਤ ਹੈ ਲੱਤਾ ਭਾਰ ਝਲਦਿਆ ਘੇਰੋ ਬਿੱਟੂ ਨੂੰ ਨਾਲੇ ਬਿੱਟੂ ਕਿਸਾਨ ਜਥੇਬੰਦੀਆ ਨੂੰ ਗਾਲਾ ਕੱਢ ਰਿਹਾ
Good👍👍
Jagdi jameer wale lokan nu chahida hai ke Dal badluan nu bilkul vote na paun.
🙏💯🌹👍
Very very good 👍
Bitu di Kal rcoding sahmne a gaei h bitu nkli pug ban ke firda h
Kisan Ekta jidabady
Kisan ekta jindabad
ਵਿਹਲੜ ਲੋਕਾਂ ਤੋਂ ਕੰਮ ਕਰਨ ਵਾਲੇ ਲੋਕ ਤੰਗ ਹਨ
ਉ।ਏ।ਭਾਈ।ਸਰਮ।ਅਕਲ।ਨੰ।ਹੰਥ।ਮਾਰ।ਵਿਹਲੜ।ਦੇ।ਘਰ।ਖਾਣ।ਨੰ।ਤੇਰੀ।ਮਾਂ।ਦੇ।ਕੇ।ਆਉਂਦੀ।ਜਾਂ।ਭੈਣ।ਸਰਕਾਰੀ।ਟੋਟ।ਨਾ।ਬਣ।ਜਾਂ।ਦਿੱਲੀ।ਦਾ।ਦੱਲਾ
Sahi gal veer
ਤੁਸੀਂ ਕੀ ਸਿਰ ਤੇ ਪਹਾੜ ਚੱਕੀ ਫਿਰਦੇ
ਇਟ ਪੁਟਿਆ ਕਿਸਾਨ ਆਗੂ ਨਿਕਲ ਰਿਹਾ ਹੈ। ਪੈਸਾ ਕੁਰਸੀ ਦੇ ਲਾਲਚ ਨੇ ਇਹ ਲੋਕ। ਰਜੇ ਪੁਜੇ ਵਿਹਲੜ।
RavneetBittu ji BJP vich vese hi ticket lan vaste hi gia c dillon eh congressional hai
Bai ji kisan enne saal ton ehi nahi samaz sakay k kisnu vote deni aa. Hun v sharam karo enna party baazi nu chhudd k panth nu votan dewo fer ehi bittu te hansu road te aa jangey.
Goodveerji
Kishan. Elita. Zlndabad
Today cricket wali tasvir
Kasan. Good..y.j
Bittu zindabad
ਸਾਬਾਸ ਸਰਦਾਰ ਜੀ
Bittu di jamanat jabat hougi ,chinta na karo
Kisana nu jehar di spray karno v gurej krna chahida hun. Baki kanak di naal nu agg lake kinna nuksaan ho riha, hun educated kisan ne eh samjhna chahida k agg launi theek ni
जिंदाबाद 🎉
ਬਾਈ ਜੀ ਮਜ਼ਦੂਰਾਂ ਵਾਸਤੇ ਕੀ ਮੰਗ ਕੀਤੀ ਸਰਕਾਰ ਕੋਲੋਂ ਵੀ ਦੱਸੋ ਨਾ
ਤੁਸੀਂ ਆਪ ਮੰਗ ਲਵੋ
Eho jehe lokan di ehni bejti kro votan ch muh dekhon joge na rehan kisan veero tagde hojo ehna nu lahntan pao
Full loaded
Maera zameera waly y ji nall firdy nae fuddu looak . Kisan majdoor Ekta jindabad ❤❤❤🎉🎉🎉🎉
Kisan jindabad
😢😮😮😅
TUSSI LOK AAP VIKKAY HOYE HO. KI FAIDA HOYA 3 KANOON VAPUS LAIN DA?? KISAN TAN FIR MARR RIHA HAI
ਬਾਈ ਜੀ ਕਿਸਾਨ ਜਥੇਬੰਦੀਆਂ ਮਜ਼ਦੂਰਾਂ ਦਾ ਨਾਂ ਨਾ ਲਿਆ ਕਰੋ ਮਜ਼ਦੂਰਾਂ ਨੂੰ ਕਿਉਂ ਬਦਨਾਮ ਕਰਦੇ ਹੋਲੜਾਈ ਤੁਹਾਡੀ ਆਪਦੀ ਹੈ ਮਜ਼ਦੂਰਾਂ ਨੂੰ ਤੁਸੀਂ ਐਵੇਂ ਬਦਨਾਮ ਕਰੀ ਜਾਂਦੇ
ਸਾਡੇ ਨਾਲ ਤਾਂ ਕਈ ਹਜਾਰਾਂ ਮਜ਼ਦੂਰ ਨੇ B.J.P ਦੇ ਦੱਲਿਆ
@@ManjinderSingh-ft3di ਕਿਸਾਨਾਂ ਦੇ ਦੱਲਿਆ ਤੇਰੇ ਨਾਲ ਕੋਈ ਮਜ਼ਦੂਰ ਨਹੀਂ ਮਜ਼ਦੂਰ ਆਪਣੀ ਮਿਹਨਤ ਕਰਦੇ ਤੇ ਰੋਟੀ ਖਾਂਦੇ ਆਪਣੇ ਕਾਰੋਬਾਰ ਕਰਦੇ ਆ ਹੁਣ ਤੁਹਾਡੇ ਵਰਗਿਆਂ ਦੇ ਖੇਤਾਂ ਵਿੱਚ ਇੱਕ ਮਜ਼ਦੂਰ ਕੰਮ ਨਹੀਂ ਕਰਨ ਜਾਂਦੇ
Eh vehle lok aa. Asli kisan ta apne khet vich kam lge hoye aa
Bhai g ana nu vot pon to ta ghar he raeo ana bandrea de akat chona to pala he pata lag gea par pata ae bahi barea nu lagea coch leo
Hisaab hona hai
Ludhiana de lokkan nu j haje v characters saman ni aaye tan dukh di gall aa. Kamaljit brar nu votes pawo badlaw karo
Kissan jinda bad
ਬਿਲਕੁੱਲ ਸਹੀ ਆ 40 ਕਰੌੜ ਚ ਵਿੱਕ ਗਿਆ
Saare shahran de saare dukandar arhtia comission agents to bina bjp nu vote den ja rahe ne Ehna nu mazdur kisan nal koi hamdardi nahi Kyon k ehna ne ta hazar di cheez lai k do hazar di vech laini hai
BJP RSS jumla party 15 15 lakh kala dhan kaha hai