ਨਾਹਰ ਬੱਕਰੀਆਂ ਵਾਲੇ ਦਾ ਗਾਣੇ ਗਾ ਗਾ ਗਲ ਬੈਠ ਗਿਆ ਅੱਜ ਮਾਸੀ ਦੇ ਮੁੰਡੇ ਨਾਲ ਗੱਲ ਕਰਦੇ ਆ | Sidhu Bathinde Wala

แชร์
ฝัง
  • เผยแพร่เมื่อ 4 ก.พ. 2025

ความคิดเห็น • 136

  • @baldevsinghgurdaspuri5696
    @baldevsinghgurdaspuri5696 2 ปีที่แล้ว +1

    ਬਹੁਤ ਵਧੀਆ ਸੋਹਣੇ ਬੋਲ ਕਿਆ ਬਾਤਾਂ

  • @rajinderaustria7819
    @rajinderaustria7819 2 ปีที่แล้ว +10

    ਅਸੀਂ SIDHU BATHINDE WALE ਚੈਨਲ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹਨਾਂ ਇਹ ਸਿਰਫ ਪੈਸੇ ਪੱਖੋਂ ਗਰੀਬ ਵੀਰਾਂ ਨੂੰ ਪੇਸ਼ ਕੀਤਾ ਅਮੀਰ ਜਾਂ ਚਲਦੇ ਸਿੰਗਰਾਂ ਨੂੰ ਤਾਂ ਸਾਰੇ ਪੇਸ਼ ਕਰ ਦਿੰਦੇ ਹਨ ਇਹਨਾਂ ਵੀਰਾਂ ਨੂੰ ਬਹੁਤ ਘੱਟ ਪੇਸ਼ ਕਰਦੇ ਹਨ ਇਸ ਕਰਕੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ।
    RAJINDER SINGH AUSTRIA

  • @harmeshsinghgill-ip1ws
    @harmeshsinghgill-ip1ws ปีที่แล้ว +1

    Very good 👍 ਬਾਈ ਜੀ ❤ ਸਲੂਟ ਆ

  • @gurtejsingh2898
    @gurtejsingh2898 ปีที่แล้ว +2

    Very nice song

  • @bhagasingh-tp8zl
    @bhagasingh-tp8zl 2 ปีที่แล้ว +3

    ਪੁੱਸ ਨਾ ਦਿਹਾੜੀ ਸਾਨੂ ਕੀਨੀ ਬਣਦੀ
    ਬਹੁਤ ਵਧੀਆ ਗੀਤ ਸੀ
    ਸੁੱਪਰ ਕਲਾਕਾਰੀ ਉਚਾਰਨ ਟਾਈਮਿੰਗ ਸੁਰ ਤੇ ਆਵਾਜ ਬਹੁਤ ਹੀ ਵਧੀਆ ਹੈ
    ਵਾਹਿਗੁਰੂ ਜੀ ਤੇਰੇ ਗਲੇ ਨੂੰ ਹੋਰ ਸੁਰੀਲਾ ਕਰੇ
    ਤੇ ਚੜ੍ਹਦੀਕਲਾ ਬਖਸੇ 🙏

  • @NirmalSingh-bf8zv
    @NirmalSingh-bf8zv 2 ปีที่แล้ว +11

    ਵਾਹਿਗੁਰੂ ਦਿਨ ਚੰਗੇ ਲਿਆਵੇ 🙏🙏

  • @avtarsaberwal6529
    @avtarsaberwal6529 2 ปีที่แล้ว

    ਬਹੋਤ ਵਧੀਆ
    God Blees you Brother

  • @rajanjalaleana7235
    @rajanjalaleana7235 2 ปีที่แล้ว +7

    ਵੈਰੀ ਗੁਡ

  • @jaspalsinghnahar8045
    @jaspalsinghnahar8045 2 ปีที่แล้ว +5

    ਬਹੁਤ ਵਧੀਆ ਬਾਈ ਨਾਹਰ ਬਾਈ ਦੇ ਮਾਸੀ ਦਿਆ ਮੰਡਿਆਂ ਧੰਨਵਾਦ

  • @shindasinghrajian5577
    @shindasinghrajian5577 2 ปีที่แล้ว +15

    ਚੰਗੇ ਕਲਾਕਾਰ ਗਰੀਬੀ ਕਾਰਨ ਦੱਬ ਕੇ ਰਹਿ ਜਾਂਦੇ ਹਨ, ਕਲਾਕਾਰੀ ਦੇ ਕਦਰਦਾਨ ਇਨ੍ਹਾਂ ਲੋਕਾਂ ਦੀ ਮਦਦ ਕਰਿਆਂ ਕਰੋਂ।

  • @gurtejsandhu0499
    @gurtejsandhu0499 2 ปีที่แล้ว +1

    ਬਾਈ ਜੀ ਨੇ ਸਿਰਾ ਕਰਤਾ

  • @sukhwindarsingh5245
    @sukhwindarsingh5245 2 ปีที่แล้ว +3

    buhat buhat wadiya veer ji 🙏🙏

  • @sukhvirsingh453
    @sukhvirsingh453 2 ปีที่แล้ว +5

    ਬਾਈ ਸ਼ਿਰਾ ਕਰੁੳਦਾ ਵੀਰ ਗੀਤ ਬਹੁਤ ਵਧਿਆ ਗਾਇਆ

  • @punjabiyatdiawaaz
    @punjabiyatdiawaaz ปีที่แล้ว +1

    ਲਗੇ ਰਹੋ ਵਾਹਿਗੁਰੂ ਤੇ ਭਰੋਸਾ ਰੱਖੋ

  • @jaggasingh9895
    @jaggasingh9895 ปีที่แล้ว +1

    Very nice song bro rabb trkiya bakse🎉🎉🎉🎉

  • @SurinderSingh-oi5sd
    @SurinderSingh-oi5sd 2 ปีที่แล้ว +12

    ਬਹੁਤ ਬਦੀਆ ਗਾਇਆ ਬਾਈ ਨੇ

  • @rajinderaustria7819
    @rajinderaustria7819 2 ปีที่แล้ว +10

    ਵੀਰੋ ਇਹਨਾਂ ਪੈਸੇ ਤੋਰ ਤੇ ਗਰੀਬ ਵੀਰਾਂ ਦੀ ਮਦਦ, ਲਾਈਕ, ਕਾਮੈਂਟ ਜਾਂ ਕੋਈ ਕਿਸੇ ਤਰਾਂ ਦੀ ਮਦਦ ਜਰੂਰ ਕਰਿਆ ਕਰੋ। ਇਹ ਲੋਕ ਪੈਸੇ ਪੱਖੋਂ ਗਰੀਬ ਹਨ ਪਰ ਦਿਲੋਂ ਗਰੀਬ ਨਹੀਂ ਹਨ ਬਾਕੀ ਇਸ ਵੀਰ ਦੀ ਅਵਾਜ ਅਤੇ ਸੂਰ ਵੀ ਬਹੁਤ ਅੱਛਾ ਹੈ। ਬਾਕੀ ਵੀਰੋ ਖਤਰਨਾਕ ਕੰਮ ਹੈ ਧਿਆਨ ਨਾਲ ਕਰਿਆ ਕਰੋ।
    RAJINDER SINGH AUSTRIA
    (VIENNA)

  • @Sunnyjohal-dz4wv
    @Sunnyjohal-dz4wv ปีที่แล้ว +1

    Kaint ji

  • @Kabbadi364shorts
    @Kabbadi364shorts 2 ปีที่แล้ว +3

    Full sport

  • @ravisinghravisingh8773
    @ravisinghravisingh8773 ปีที่แล้ว +1

    VerryNice SingerThana 4A

  • @simransingh7097
    @simransingh7097 2 ปีที่แล้ว +2

    Nice video 👍👍👍

  • @sabhsinghbhangukalia1817
    @sabhsinghbhangukalia1817 ปีที่แล้ว +1

    Good song g

  • @bioagriculture3783
    @bioagriculture3783 2 ปีที่แล้ว

    ਲਸਟ ਵਾਲਾ ਪੈਰਾ ਬਹੁਤ ਸੋਹਣਾ

  • @hprecord8174
    @hprecord8174 2 ปีที่แล้ว

    👌👌👌 ਵੀਰ ਜੀ ਬਹੁਤ ਸੋਹਣਾ ਗੀਤ

  • @majorsingh5137
    @majorsingh5137 2 ปีที่แล้ว +1

    Good 👌👌🙏🙏👍👍

  • @gursahibsingh5080
    @gursahibsingh5080 ปีที่แล้ว +1

    V.good bai

  • @jassindan5258
    @jassindan5258 2 ปีที่แล้ว +1

    Good 22g

  • @sidhusehaj_133
    @sidhusehaj_133 2 ปีที่แล้ว +1

    Very very nice 👌👌👌👌👍👍👍

  • @Ranjitsingh-vy4wm
    @Ranjitsingh-vy4wm 2 ปีที่แล้ว

    Bahut vadiya bhai ji

  • @amritrosestar3093
    @amritrosestar3093 2 ปีที่แล้ว

    ਬਹੁਤ ਵਧੀਆ ਵੀਰ ਖਿੱਚ ਕੇ ਰੱਖ ਕੰਮ ਨੂੰ

  • @deepsandeep710
    @deepsandeep710 2 ปีที่แล้ว +4

    Very good

  • @butakhan3468
    @butakhan3468 ปีที่แล้ว +1

    ਵੀਰ ਜੀ ਗੰਦ ਗਾਉਣ ਵਾਲੇ ਉਪਰ ਤਾਂ ਬਹੁਤ ਪੈਸੇ ਸੁੱਟਣ ਲਗ ਪੈਂਦੇ ਹੋ।ਇਸ ਬਾਈ ਜੀ ਨੂੰ ਵੀ ਜਰੂਰ ਸਪੋਟ ਕਰੋ ਜੀ ਕਿਉਂਕਿ ਇਸ ਬਾਈ ਨੇ ਗਾਣੇ ਵਿੱਚ ਪੂਰੀ ਹਕੀਕਤ ਸੁਣਾ ਦਿੱਤੀ ❤❤❤❤❤❤❤❤❤❤❤

  • @lakhasingh1829
    @lakhasingh1829 ปีที่แล้ว +1

    Bahut wadya

  • @sunitarani3073
    @sunitarani3073 2 ปีที่แล้ว +1

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾਂ 🙏🏻

  • @jagtar285
    @jagtar285 2 ปีที่แล้ว +1

    Very nice

  • @SimranKaur-p9y8t
    @SimranKaur-p9y8t ปีที่แล้ว +1

    Sirrrrrrrrrra bai

  • @ਪੋਤਾਸਹਾਕਮਸਿੰਘਸਰਪੰਚਦਾ

    ਵਾਹ ਜੀ ਵਾਹ,,,,,

  • @ranvirsinghhoney8028
    @ranvirsinghhoney8028 ปีที่แล้ว +1

    Good g

  • @gurtejsandhu0499
    @gurtejsandhu0499 2 ปีที่แล้ว +3

    ਵਾਹਿਗੁਰੂ ਜੀ ਮਿਹਰ ਕਰੁ

  • @allmost6240
    @allmost6240 2 ปีที่แล้ว +3

    Good 👍

  • @satnaamsingh5852
    @satnaamsingh5852 2 ปีที่แล้ว +1

    VERI Veri Nice Veer Ji

  • @manjitmann7943
    @manjitmann7943 ปีที่แล้ว

    Very very nice ji God bless you

  • @Creative_harman
    @Creative_harman 2 ปีที่แล้ว +1

    Bahot vadia veer jeoda hai

  • @sandeepkaur-jg6dg
    @sandeepkaur-jg6dg ปีที่แล้ว +1

    Very good git

  • @govindanahar2660
    @govindanahar2660 2 ปีที่แล้ว +2

    Great bro ji

  • @JagsirBhangu
    @JagsirBhangu 2 ปีที่แล้ว +1

    Verry good jagmeet hitt tere geet

  • @armandeepsingh4674
    @armandeepsingh4674 2 ปีที่แล้ว +1

    Ghantttttttt 22 ji God bless you 🎉🎉🥳

  • @Kabbadi364shorts
    @Kabbadi364shorts 2 ปีที่แล้ว +2

    Sira ji

  • @dsdeep3459
    @dsdeep3459 2 ปีที่แล้ว +1

    Very good bhai

  • @Butagagubuha
    @Butagagubuha 10 หลายเดือนก่อน +1

    ਜਮਲੇ ਜੱਟ ਦੀ ਤਰਜ ਮਾਸੀ ਵਾਲਾ

  • @daljitramghria8082
    @daljitramghria8082 2 ปีที่แล้ว +1

    V,nice,22,ji

  • @naharsabb194
    @naharsabb194 2 ปีที่แล้ว +2

    Very good veer ji

  • @nathunathu2103
    @nathunathu2103 ปีที่แล้ว +1

    Waheguru.ji.mehar.karo.ji.❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @Butagagubuha
    @Butagagubuha 10 หลายเดือนก่อน +1

    ❤❤❤❤

  • @lakhveersingh5761
    @lakhveersingh5761 ปีที่แล้ว

    very nice bro

  • @mr.surjitsingh1264
    @mr.surjitsingh1264 2 ปีที่แล้ว +1

    Bahut hi Wadia veer gite Gaga ke apni com upar chukane hai rab tenu Chadde kala vich Rakhi 👌👌✌️✌️💪💪👍👍🙏🙏❤️❤️ to

  • @kuldeepmusicgroup
    @kuldeepmusicgroup 2 ปีที่แล้ว

    ਬਹੁਤ ਵਧੀਆ ਵੀਰ ਜੀ ।

  • @lovisikhan5790
    @lovisikhan5790 2 ปีที่แล้ว +2

    Bhut badiya y

  • @ranvirsinghhoney8028
    @ranvirsinghhoney8028 ปีที่แล้ว +1

    Waheguru ji Mehar krn vir te

  • @shanysingh613
    @shanysingh613 2 ปีที่แล้ว +1

    Nice veer 👍

  • @surjeetsighsonu7896
    @surjeetsighsonu7896 2 ปีที่แล้ว +1

    Very good 👍🏼❤️🙏🏾

  • @ravibhuratwala8562
    @ravibhuratwala8562 2 ปีที่แล้ว +2

    Real singer hai Bhai

  • @sidhudontbarkifyoucantbite7393
    @sidhudontbarkifyoucantbite7393 2 ปีที่แล้ว +3

    Att 📚🎶

  • @kuvamanahat4231
    @kuvamanahat4231 2 ปีที่แล้ว +2

    God bless u veer 🙏🏻🙏🏻🙏🏻🙏🏻

  • @Kabbadi364shorts
    @Kabbadi364shorts 2 ปีที่แล้ว +6

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ nice song

  • @thindtelecom5237
    @thindtelecom5237 2 ปีที่แล้ว +2

    Sirra Great

  • @sukhmandersingh3205
    @sukhmandersingh3205 2 ปีที่แล้ว +1

    Goru y v sirra banda.... good job

  • @sunnyrania365
    @sunnyrania365 2 ปีที่แล้ว +1

    Good 22 ji

  • @sunnysingh4866
    @sunnysingh4866 2 ปีที่แล้ว +1

    Very good ji

  • @navi7517
    @navi7517 2 ปีที่แล้ว +1

    Sona veer

  • @govindanahar2660
    @govindanahar2660 2 ปีที่แล้ว +1

    Bai bahut vadiya gaiya bro

  • @lakhwindersingh-gu6of
    @lakhwindersingh-gu6of 2 ปีที่แล้ว +1

    nice

  • @DsNo-no8eu
    @DsNo-no8eu 2 ปีที่แล้ว +1

    Good.veer.g

  • @chindchamkor6831
    @chindchamkor6831 2 ปีที่แล้ว +6

    ਬਾਈ ਸਿਰਾ ਬਹੁਤ ਵਧੀਆ ਗਾਇਕ ਆ

  • @gurjantsinghrairaisaab4640
    @gurjantsinghrairaisaab4640 2 ปีที่แล้ว +1

    ਜੱਟ ਫੈਨ ਨਗੀਨੇ ਦਾ

  • @premlal6279
    @premlal6279 2 ปีที่แล้ว

    Very nice veer

  • @maanmaan7938
    @maanmaan7938 2 ปีที่แล้ว +1

    bhot vadia bro

  • @punjabaseelbirdss
    @punjabaseelbirdss 2 ปีที่แล้ว +1

    Good Bai ji

  • @gagankalia4071
    @gagankalia4071 11 หลายเดือนก่อน +1

    Waheguru Mehar karuga

  • @deepbrar6387
    @deepbrar6387 2 ปีที่แล้ว +1

    Sira y ji asli kalakar eh bande ne

  • @deepsahota9826
    @deepsahota9826 2 ปีที่แล้ว +2

    Gud blees u ❤️ bro

  • @GurpreetSingh-ml2px
    @GurpreetSingh-ml2px ปีที่แล้ว

    Love you blai

  • @gurwindersinghshergill1748
    @gurwindersinghshergill1748 2 ปีที่แล้ว +1

    Very nice 👍

  • @amanmaan-ir7cn
    @amanmaan-ir7cn ปีที่แล้ว

    Very nice voice

  • @govindanahar2660
    @govindanahar2660 2 ปีที่แล้ว +1

    Sachi bai bshut okka bai ji songing ta donna di ba kamal va

  • @HarpalSingh-uv9ko
    @HarpalSingh-uv9ko 2 ปีที่แล้ว +1

    Nice

  • @dharmpalsingh2695
    @dharmpalsingh2695 2 ปีที่แล้ว +1

    Good

  • @ravibhuratwala8562
    @ravibhuratwala8562 2 ปีที่แล้ว +1

    Veer di support kro saare

  • @Butagagubuha
    @Butagagubuha 10 หลายเดือนก่อน +1

    ਮੈ ਬੂਟਾ ਸਿੰਘ ਗੱਗੋ ਬੂਹਾ ਗੀਤ ਕਾਰ

  • @munnachaudhary8877
    @munnachaudhary8877 ปีที่แล้ว

    🌼🌺🌼❤️💕

  • @harjindersingh5979
    @harjindersingh5979 2 ปีที่แล้ว +1

    👌👌👌

  • @kulveersingh914
    @kulveersingh914 2 ปีที่แล้ว +1

    👌👌👌👌👌

  • @lakhbirsingh5019
    @lakhbirsingh5019 2 ปีที่แล้ว

    Ok 22 gi

  • @harjitsandhu233
    @harjitsandhu233 2 ปีที่แล้ว +1

    👍👍👍👍❤️❤️

  • @dildeepsinghpb0367
    @dildeepsinghpb0367 2 ปีที่แล้ว +1

    👏👏👏👏👏💯👌

  • @nikkudhiman1402
    @nikkudhiman1402 2 ปีที่แล้ว +1

    ❤️❤️❤️❤️❤️❤️❤️

  • @rambluram2987
    @rambluram2987 2 ปีที่แล้ว +2

    Naahar. Veer. Naaya. V. Kar

  • @GabbarSingh-uj7de
    @GabbarSingh-uj7de 2 ปีที่แล้ว

    ਵੀਰ ਜੀ ਨਾਹਰ ਵੀਰ ਦੇ ਸਿਰ ਤੇ ਸੇਰਾ ਔਦਾ ਚੁਮਿਆ ਵਾਲੀ ਭਾਬੀ ਤੇ ਹਰਮਨ ਚੀਮੇ ਕਰਕੇ ਪੰਤਰ ਕਾਰ ਤੇਰੇ ਕੋਲ ਨਹੀਂ ਆਇਆ ਬਾਈ ਨਾਹਰ ਕਰਕੇ ਆਏ ਆ ਨੂੰ ਗਲਤ ਬੰਦਾ ਆ ਤੇਰੀ ਸੋਚ ਠੀਕ ਨਹੀਂ ਆ ਤੂੰ ਨਾਹਰ ਵੀਰ ਦਾ ਧੰਨਵਾਦ ਨਹੀਂ ਕੀਤਾ ਤੈਨੂੰ ਕੇਨਾ ਚਾਹੀਦਾ ਸੀ ਕੀ ਨਾਹਰ ਬਾਈ ਕਰਕੇ ਮੈ ਅੱਜ ਸਾਰਿਆ ਸਾਮਨੇ ਆ ਤੇਰੇ ਵਿੱਚ ਬਾਈ ਮਾਨੀ ਲਜਦੀ ਆ ਨਾਹਰ ਵੀਰ ਦਾ ਧੰਨ ਵਾਦ ਕਰ ਤੂੰ ਤੈਨੂੰ ਲੋਕਾ ਸਾਮਨੇ ਲੈ ਕੇ ਆਇਆ

  • @Ramsingh-kl6nq
    @Ramsingh-kl6nq ปีที่แล้ว

    Waheguru ji mehar Karan ji

  • @gurtejsandhu0499
    @gurtejsandhu0499 2 ปีที่แล้ว

    Vvvvvvvvvvvvnice