ਮਾਂ ਦਾ ਸਿਵਾ ਫੂਕਣ ਮਗਰੋਂ ਕਿਸ ਨੇ ਮੰਗ ਲਏ ਪੈਸੇ ? ਰੌਂਗਟੇ ਖੜ੍ਹੇ ਕਰ ਦੇਵੇਗੀ ਆਹ ਕਹਾਣੀ | SMTV

แชร์
ฝัง
  • เผยแพร่เมื่อ 28 ต.ค. 2024

ความคิดเห็น • 128

  • @charanjitsingh4388
    @charanjitsingh4388 2 หลายเดือนก่อน +20

    ਵਾਹਿਗੁਰੂ ਜੀ ਮੇਹਰ ਕਰੋ ਜੀ ।। ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਏ ।। ਸੁਖ ਕਰਮਾ ਨਾਲ ਮਿਲਦਾ ਹੈ ।।

  • @SinghBh-mu8wv
    @SinghBh-mu8wv 2 หลายเดือนก่อน +17

    ਚੰਗੀ ਗੱਲ ਸਿਮਰਨ ਜੋਤ ਵੀਰ ਐਵੇਂ ਦੇ ਲੋਕਾਂ ਨਾਲ ਤੁਹਾਡਾ ਸਹਿਚਾਰ ਤੁਹਾਡੇ ਵਰਗੇ ਲੋਕਾਂ ਦਾ ਪਿਆਰ ਜਖਮ ਤੇ ਨਹੀਂ ਅਸੀਂ ਭਰ ਸਕਦੇ ਪਰ ਸਿੱਖ ਦੇ ਬਹੁਤ ਕੁਝ ਬੁਰਿਆਂ ਦੀ ਡਿਊਟੀ ਲੱਗੀ ਹੁੰਦੀ ਮਾੜਾ ਕਰਨ ਲਈ ਆਪਣੀ ਸਬਦੀ ਡਿਊਟੀ ਹੈ ਸੰਭਾਲਣ ਦੇ ਲਈ ਬਚਿਆ ਖੁਚਿਆ ਰਹਿੰਦ ਖੂਨ ਜੋ ਹੈ ਉਸ ਨੂੰ ਬਚਾਈਏ ਵੱਡੇ ਤੇ ਬਲਵਾਨ ਪੰਜਾਬ ਦੇ ਜਿੰਮੇਵਾਰ ਵਿਅਕਤੀ ਹੋ ਕੇ ਇਸ ਗੰਦੀਆਂ ਸਿਆਸਤਾਂ ਨੂੰ ਵਿਖਾਈਏ ਦਸਮੇਸ਼ ਪਿਤਾ ਚੜਦੀ ਕਲਾ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨ ਸਭ ਨੂੰ

  • @devinderrandhawa4175
    @devinderrandhawa4175 2 หลายเดือนก่อน +19

    ਮੱਕੜ ਵੀਰ ਤੁਸੀਂ ਬਹੁਤ ਵਧੀਆ ਕੰਮ ਕੀਤਾ ਕਿ ਤੁਸੀਂ ਇਸ ਵੀਰ ਨੂੰ ਆਪਣੇ ਚੈਨਲ ਨਾਲ ਜੋੜਿਆ, ਬਹੁਤ ਹੀ ਦਰਦ ਭਰਿਆ ਬਚਪਨ ਰਿਹਾ ਇਨ੍ਹਾਂ ਦਾ,‌ ਮਾੜੇ ਟਾਇਮ ਤੇ ਪਰਛਾਵਾਂ ਵੀ ਨਾਲ ਨਹੀਂ ਖੜ੍ਹਦਾ, ਇਸ ਤਰ੍ਹਾਂ ਹੀ ਅੱਗੇ ਵੱਧਦੇ ਰਹੋ, ਇਸ ਵੀਰ ਦੇ ਹੁਣ ਤੱਕ ਦੇ ਸਫ਼ਰ ਨੂੰ ਸਲਾਮ ਕਰਦਾ ਹਾਂ

  • @chamkaursinghmaan9291
    @chamkaursinghmaan9291 2 หลายเดือนก่อน +11

    ਵਾਹਿਗੁਰੂ ਸਚਾਈ ਅਤੇ ਉਂਦਮ ਦਾ ਹਮੇਸ਼ਾ ਸਾਥ ਦਿੰਦਾ ਹੈ ਧੰਨਵਾਦ ਬੇਟਾ

  • @KuldeepSingh-vv6dm
    @KuldeepSingh-vv6dm 2 หลายเดือนก่อน +12

    ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਇਸ ਪ੍ਰਵਾਰ ਉੱਪਰ ਵਹਿਗੁਰੂ ਜੀ

  • @sunil_datarpuri.01
    @sunil_datarpuri.01 2 หลายเดือนก่อน +21

    ਨਾਮ ਲੈਣਾ ਚਾਹੀਦਾ ਬਾਕੀ ਹੁਣ ਗਰੀਬੀ ਦੇ ਦਿਨ ਖਤਮ ਰਾਜਦੀਪ ਸਾਡੀਆਂ ਦੁਆਵਾਂ ਤੇਰੇ ਨਾਲ

  • @balvirkaur778
    @balvirkaur778 หลายเดือนก่อน +1

    ਬਹੁਤ ਵਧੀਆ। ਪਰਮਾਤਮਾ ਤੁਹਾਡੀ ਮਿਹਨਤ ਦਾ ਫਲ ਇੱਕ ਤਿਲ ਭਰ ਵੀ ਨਹੀਂ ਰੱਖੇਗਾ।

  • @dalwindersingh5625
    @dalwindersingh5625 2 หลายเดือนก่อน +9

    ਸ਼ਾਬਾਸ਼ ਪੁੱਤਰ ਪਰਮਾਤਮਾ ਤੁਹਾਨੂੰ ਤੁੰ ਦਰੁਸਤੀ ਦੇਵੇ

  • @Gurjeetkaur-o4w
    @Gurjeetkaur-o4w หลายเดือนก่อน +4

    ਸ਼ਾਬਾਸ਼ ਪੁੱਤਰ ਜੀ ਵਾਹਿਗੁਰੂ ਜੀ ਤੈਨੂੰ ਤਰੱਕੀਆਂ ਬਖਸ਼ਣ ਸਦਾ ਖੁਸ਼ ਰੱਖਣ

  • @singhamarjit6234
    @singhamarjit6234 หลายเดือนก่อน +3

    ਵਾਹਿਗੁਰੂ ਜੀ ਵਾਹਿਗੁਰੂ ਜੀ

  • @gurarpansingh3475
    @gurarpansingh3475 หลายเดือนก่อน +2

    ਪੁੱਤ ਥੋੜੇ ਹਲਾਤ ਤਾਂ ਤੇਰੇ ਹਲਾਤਾਂ ਨਾਲ ਮਿਲਦੇ ਜੁਲਦੇ ਚੱਲੇ ਹਨ ਮੇਰੇ ਕੋਲ 3ਧੀਆਂ ਸਨ ਸਰੀਕ ਰਿਸਦਾਰ ਕੋਈ ਕੋਲ ਨਹੀਂ ਖੜਿਆ ਜਦੋ ਜਮੀਨ ਦੇ ਰੇਟ ਆਏ ਜਹਿੜੀ ਇੱਕ ਕਿੱਲਾ ਜਮੀਨ ਹਿੱਸੇ ਆਈ ਉਹ ਵੇਚਕੇ ਘਰ ਬਣਾ ਲਿਆ ਧੀਆਂ ਪੜਾਈਆਂ ਵਿਆਹੀਆਂ ਮਾੜੇ ਦਿੰਨ ਤਾਂ ਬੱਸ ਆਪਣੇ ਪਰਾਇਆ ਦੀ ਪਰਖ ਕਰਾਉਣ ਲੲਈ ਆਉਂਦੇ ਜਦੋਂ ਦਿੰਨ ਚੰਗੇ ਹੋਣ ਲੱਗਦੇ ਨੇ ਫਿਰ ਤਾਂ ਜਹਿੜਾ ਪਰਛਾਵਾਂ ਵੀ ਨਹੀ ਲੈਦਾ ਉਹ ਵੀ ਕੋਲ ਕੋਲ ਪੂਛ ਫੇਰਨ ਲੱਗ ਜਾਂਦਾ ਏ ਸਾਬਸ ਪੁੱਤ ਤੇਰੀ ਦਲੇਰੀ ਨੂੰ ਸਲਾਮ ਵਾਹਿਗੁਰੂ ਤੈਨੂੰ ਹਮੇਸਾ ਚੜਦੀਕਲਾ ਬਖਸੇ ਤੰਦਰੂਸੀਆਂ ਦੇਵੇ ਤੂੰ ਅੱਗੇ ਨੂੰ ਵਧੇ ਫੂੱਲੇਂ ਪਰ ਮਾੜਾ ਟਾਈਮ ਜਰੂਰ ਯਾਦ ਰੱਖਣਾ ਚਾਹੀਦਾ ਬਹੁਤ ਸਿਆਣਾ ਬਣਾ ਦੇਦੇ ਨੇ ਮਾੜੇ ਹਲਾਤ ਉਮਰ ਤੋਂ ਪਹਿਲਾਂ ਵਾਹਿਗੁਰੂ ਜੀ ਦੋ ਵਕਤ ਦੀ ਰੋਟੀ ਜਰੂਰ ਦਿਓ ਹਰ ਇੱਕ ਨੂੰ

  • @sahibsinghcheema4151
    @sahibsinghcheema4151 2 หลายเดือนก่อน +6

    ਧੰਨਵਾਦ ਸਹਿਤ ♥️🙏

  • @gurdevsingh-zc5xw
    @gurdevsingh-zc5xw 2 หลายเดือนก่อน +37

    ਇਹ ਜਮਾਂਨੇ ਦਾ ਦਸਤੂਰ ਹੈ ਜਦੋਂ ਗਰੀਬੀ ਹੋਵੇ ਪ੍ਰਛਾਂਵਾਂ ਵੀ ਸਾਥ ਛੱਡ ਜਾਂਦਾ ।

  • @ManjeetKaur-if5zq
    @ManjeetKaur-if5zq หลายเดือนก่อน +2

    ਬਹੁਤ ਅੱਛਾ ਮਿਹਨਤ ਨੂੰ ਫਲ ਹਨੇਰੀ ਰਾਤ ਗੁਜ਼ਰ ਗਈ

  • @balwinderkaursembhi803
    @balwinderkaursembhi803 หลายเดือนก่อน +1

    ਪੁੱਤ ਤੁਹਾਡੀਆਂ ਗੱਲਾਂ ਸੁਣ ਕੇ ਮਨ ਭਰ ਆਇਆ ਬਹੁਤ ਤਕਲੀਫ਼ਾਂ ਙੱਲੀਆ ਪੁੱਤ ਗੱਲਾਂ ਸੁਣ ਨਹੀ ਹੋਇਆ ਕਿੰਨਾ ਸਮਜਦਾਰ ਹਾਲਾਤਾਂ ਨੇ ਬਣਾ ਦਿੱਤਾ ਵਾਹਿਗੁਰੂ ਤੇਰੇ ਅੰਗ ਸੰਗ ਹੈ ਪੁੱਤ ਡੋਲਣਾ ਨਹਾ ਵਾਹਿਗੁਰੂ ਤੁਹਾਨੂੰ ਚੜਦੀ ਕੱਲਾ ਰੱਖੇ ਵਾਹਿਗੁਰੂ ਜੀ 😭😭😭😭😭

  • @malkitkaur9429
    @malkitkaur9429 หลายเดือนก่อน +1

    ਵਾਹਿਗੁਰੂ ਜੀ ਬੱਚੇ ਨੂੰ ਹਰ ਖ਼ੁਸ਼ੀਆਂ ਦੇਣ 🙏🙏

  • @kanwalkaur9045
    @kanwalkaur9045 หลายเดือนก่อน

    ਠੋਕਰਾਂ ਖਾ ਕੇ ਹੀ ਅਕਲ ਊਦੀ ਹੇ ਪਰ ਏਨੀਆਂ ਵੀ ਨਾ ਵਜ਼ਨ ਵਾਹਿਗੁਰੂ ਜੀ ਮੇਹਰ ਕਰੇ ਬਚੇ ਤੇ ਲੰਬੀ ਉਮਰ ਕਰੇ ਬਹੂਤ ਵਦਿਆ

  • @NarinderSingh-um2xc
    @NarinderSingh-um2xc 2 หลายเดือนก่อน +11

    ਰਾਜਦੀਪ ਨਾਲ ਕੁੱਝ ਸਮਾਂ ਗੁਜ਼ਾਰਨ ਲਈ ਮਿਲਿਆ ‌ਬਿਲਕੂਲ ਸਹੀ ਗੱਲ਼ ਹੈ ਜੋਂ ਕਹਿ ਰਿਹਾ
    ਮੈਂ ਤੇ ਇਸ ਦੀ ਅੰਟੀ ਕਈ ਵਾਰ ਆਏਂ ਤੇ ਇਸ ਨੂੰ ਮੋਟੀਵੇਟ‌ ਕਰਦੇ ਰਹੇਂ

  • @gurjeetgillgill8787
    @gurjeetgillgill8787 2 หลายเดือนก่อน +5

    ਵਾਹਿਗੁਰੂ ਜੀ ਮੇਹਰ ਕਰਨ

  • @arwindersinghaujla7218
    @arwindersinghaujla7218 2 หลายเดือนก่อน +10

    ਵਾਹਿਗੁਰੂ ਜੀ। ਸੱਚੇ ਇਨਸਾਨ ਤੇ ਬਖਸ਼ਿਸ਼ਾਂ ਜਰੂਰ ਕਰਦੇ ਨੇ।

  • @AmarjeetKaur-y2p
    @AmarjeetKaur-y2p หลายเดือนก่อน +2

    ਵਾਹਿਗੁਰੂ 🙏🙏

  • @jasvirdhillon9091
    @jasvirdhillon9091 หลายเดือนก่อน +2

    Waheguru g, waheguru g, waheguru g, waheguru g, waheguru g......

  • @avinashkaur892
    @avinashkaur892 หลายเดือนก่อน +1

    😭😭 ਵਾਹਿਗੁਰੂ ਜੀ ਮੇਹਰ ਕਰੇ ਬੱਚੇ

  • @sukhasandhusukha9981
    @sukhasandhusukha9981 2 หลายเดือนก่อน +29

    ਬਾਈ ਜਿਹੜੇ ਬੰਦੇ ਨੇ ਸਿਵਾ ਬਲਦੇ ਦੀ ਸ਼ਰਮ ਨੀ ਕੀਤੀ ਤੂੰ ਭਰਾ ਕਿਉ ਡਰਦਾ ਜਾ ਨਾਮ ਨੀ ਲੈਦਾ ਤੈਨੂੰ ਨਾਮ ਦਸਣਾ ਚਾਹੀਦਾ ਹੈ ਰਬ ਦੇ ਘਰ ਦੇਰ ਹੁੰਦੀ ਹੈ ਹਨੇਰ ਨੀ ਉਹ ਪਾਪੀ ਵੀ ਜਰੂਰ ਦੇਖੂ ਤੇਰੀ ਇਹ ਵੀਡੀਓ ਰਬ ਰਾਖਾ

  • @varinderkaur2461
    @varinderkaur2461 2 หลายเดือนก่อน +7

    Jo log Himmat krte h. God waheguru ji help krte h.braveboy.👍💯

  • @AmandeepSingh-bu4wn
    @AmandeepSingh-bu4wn 2 หลายเดือนก่อน +5

    ਵਾਹਿਗੁਰੂ ਸਾਹਿਬ ਜੀ

  • @kamaldeepsingh3988
    @kamaldeepsingh3988 2 หลายเดือนก่อน +43

    ਹਰ ਇੱਕ ਦੀ ਜ਼ਿੰਦਗੀ ਚ ਦੁੱਖ ਸੁੱਖ ਹੁੰਦੇ ਨੇ... ਪਰ ਸੋਨੇ ਦਾ ਚਮਚਾ ਮੂੰਹ ਚ ਲੈਕੇ ਜੰਮਣ ਵਾਲੇ ਕਦੇ ਵੀ ਦੁਨੀਆਂ ਤੋਂ ਵੱਖਰਾ ਨੀ ਕਰ ਸਕਦੇ...

  • @AmandeepKaur-ew3mh
    @AmandeepKaur-ew3mh หลายเดือนก่อน

    Waheguru ji tuhanu bhut bhut trakia dewe🎉🎉🎉

  • @harwinderkaur3434
    @harwinderkaur3434 หลายเดือนก่อน +2

    Koi gal nahi veer ji asi ve naam nahi lena mere kolo ve Sanskar to le ke bhog tak ik ik praise lya gya kehan nu sardar hun

  • @surindergill746
    @surindergill746 2 หลายเดือนก่อน +6

    Bai baad ch koi ni pushda. J tuhade father nu job offer hoi si ta le leni chahidi si. Sabh rishtedar bhul jande ne. Tuhada chacha tuhade sahmne hi hy. very nice encourging story. Himat and sachai nu fateh mildi. Waheguru ji tuhanu hor taraki den.

  • @sunil_datarpuri.01
    @sunil_datarpuri.01 2 หลายเดือนก่อน +7

    Love you rajdeep God bless you waheguru ji mihar kare

  • @NirmalKaur-yh4jc
    @NirmalKaur-yh4jc หลายเดือนก่อน

    Waheguru ji is bache thi lambi umar kare ji.

  • @BlessingsofWaheguru-ds4zu
    @BlessingsofWaheguru-ds4zu 2 หลายเดือนก่อน +4

    Really touching story. God bless you

  • @pmjk8937
    @pmjk8937 2 หลายเดือนก่อน +6

    Bahut vadhia soch aa teri bete, God bless you.

  • @mulatni23
    @mulatni23 2 หลายเดือนก่อน +7

    ਵਾਹਿਗੁਰੂ ਜੀ ਮਾਫ ਕਰਣ ਬਾਹੀ ਮੈਂ ਤਾਹਨੂ ਏਕ ਦਿਨ ਗਲਤ ਕਹਾ ਸੀ। ਮਿਨੂ ਪਤਾ ਆਜ ਲੱਗ ਗਿਆ ਕੀ ਸਟ੍ਰਗਲ ਦਾ ਪਤਾ ਲੱਗਾ ਕਿ ਕਿਦਾ ਹੋਇਆ ਸਾਭ ਕੁੱਛ

  • @VarinderSingh-n3s
    @VarinderSingh-n3s หลายเดือนก่อน +1

    Parmatma Vee te kripa kare

  • @1699TC
    @1699TC 2 หลายเดือนก่อน +8

    ਆਏ ਰਾਜ ਖਾਲਸਾ,ਬੰਦ ਹੋਵੇ ਸੱਬ ਲੂਟ,
    ਚਲਣ ਟਰਾਲੇ,ਜੱਟ on silk route,
    ਹੋਵੇ ਮਾਣ,ਹੋਣ ਸੱਬ ਇੱਕੋ ਸਮਾਨ,
    ਧਰਮ ਹੋਵੇ ਕੋਈ,ਨਾ ਹੋਵੇ ਬੇਅਦਬੀ ਦੀ ਛੂਟ,
    ਕਾਇਦਾ ਹੋਵੇ,ਹੋਵੇ ਕੈਦਾ ਕਿਤਾਬੀ,
    ਕਿਰਤੀ ਦਾ ਸਤਿਕਾਰ,ਨਾ ਵੇਲੜ ਨਵਾਬੀ,
    ਹੋਵੇ ਬੋਲਣ ਦੀ ਆਜ਼ਾਦੀ,ਨਾ ਹੋਵੇ ਕੋਈ mute,
    ਆਏ ਸਰਕਾਰੇ ਖਾਲਸਾ,ਬੰਦ ਹੋਵੇ ਸੱਬ ਲੂਟ,
    ਲਿੱਖ ਬਾਜ਼ ਚੱਲ਼ੇ ਟਰਾਲਾ ਉੱਤੇ silk route...
    ਬਾਜ਼

  • @avtarkasoulino.1363
    @avtarkasoulino.1363 2 หลายเดือนก่อน +5

    Wahyguru ji kirpa kariyo ji kirpa kariyo ji

  • @amrindersingh8210
    @amrindersingh8210 หลายเดือนก่อน +4

    ਰਾਜਦੀਪ ਬੇਟ ਰੱਬ ਤੈਨੁੰ ਚੜ੍ਹਦੀ ਕਲਾ ਵਿਚ ਰੱਖੇ ਬੇਟਾ ਤੂੰ ਇਮਾਨਦਾਰੀ ਨਾਲ ਅਪਣਾ ਕੰਮ ਕਰਦਾ ਰਹਿ

  • @7star891
    @7star891 หลายเดือนก่อน +5

    ਜਿਉਂਦਾ ਰਹਿ ਪੁੱਤਰਾਂ ਰੱਬ ਤੁਹਾਨੂੰ ਤਰੱਕੀਆਂ ਬੱਖਸ਼ੇ 🙏

  • @rajiqbal7837
    @rajiqbal7837 2 หลายเดือนก่อน +8

    You are great Raj deep

  • @vikramsingh6397
    @vikramsingh6397 หลายเดือนก่อน +3

    God bless you

  • @rosysaluja6293
    @rosysaluja6293 หลายเดือนก่อน +2

    God bless u beta

  • @manpreethayer3904
    @manpreethayer3904 หลายเดือนก่อน +2

    Waheguru ji waheguru ji waheguru ji

  • @swarnsingh7599
    @swarnsingh7599 หลายเดือนก่อน +1

    Waheguru ji mehar kari

  • @hardeepr9215
    @hardeepr9215 2 หลายเดือนก่อน +3

    Beta Ronald aagaya video dekh k waheguru tenu hamesha kush rackham trraqian kro

  • @nachattersingh8348
    @nachattersingh8348 หลายเดือนก่อน +1

    ਪ੍ਰਮਾਤਮਾ ਗ਼ਰੀਬੀ ਕਿਸੇ ਨੂੰ ਵੀ ਨਾ ਦੇਵੇ।ਇਹ ਕਹਾਣੀ ਬਹੁਤ ਘਰਾ ਦੀ ਹੈ।

  • @ParminderSingh-ft5gu
    @ParminderSingh-ft5gu 2 หลายเดือนก่อน +3

    Bilkul.sahi.bai.ji.p.p.parminder.singh.🌹🌹🌹🌹🌹🌹🚩🚩🚩🚩🚩🚩🙏🙏🙏🙏🙏

  • @safepureliving6464
    @safepureliving6464 2 หลายเดือนก่อน +4

    ਵਕਤ ੨ ਦੀ ਗੱਲ ਹੁੰਦੀ ਏ !!!

  • @vickyvickt1477
    @vickyvickt1477 2 หลายเดือนก่อน +5

    Waheguru ji sarvat da bhla kran ji 🙏🏻

  • @BaljinderKaur-pp8hy
    @BaljinderKaur-pp8hy 2 หลายเดือนก่อน +3

    Waheguru ji

  • @surinderkaur1598
    @surinderkaur1598 หลายเดือนก่อน +2

    God.bless.you.beta.

  • @harinderkaur3219
    @harinderkaur3219 2 หลายเดือนก่อน +3

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖਣ ਬੱਚਿਓ ਤੁਹਾਨੂੰ

  • @RanveerSingh-bi6xg
    @RanveerSingh-bi6xg 2 หลายเดือนก่อน +4

    Waheguru mehar karne

  • @DavinderSingh-lb1br
    @DavinderSingh-lb1br 2 หลายเดือนก่อน +7

    ਵਾਹਿਗੁਰੂ ਜੀ

  • @misl_khalis
    @misl_khalis 2 หลายเดือนก่อน +6

    🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹 ਵਾਹਿਗੁਰੂ ਜੀ 🌹🌹

  • @kulwinderkaurnatt1623
    @kulwinderkaurnatt1623 หลายเดือนก่อน +1

    Good job

  • @gurdevkaur9723
    @gurdevkaur9723 หลายเดือนก่อน +1

    Waheguru ji waheguru ji

  • @SukhjinderKaur-e5u
    @SukhjinderKaur-e5u หลายเดือนก่อน +1

    good

  • @amansandhu775
    @amansandhu775 2 หลายเดือนก่อน +6

    Great 👌👌👌

  • @sunil_datarpuri.01
    @sunil_datarpuri.01 2 หลายเดือนก่อน +14

    ਮੱਕੜ ਸਾਹਬ ਰਾਜਦੀਪ ਦੇ ਚੰਗੇ ਦਿਨ ਸ਼ੁਰੂ ਹੋਗੇ ਨੇ ਰੱਬ ਭਲੀ ਕਰੇ

  • @ranjitkaur7553
    @ranjitkaur7553 หลายเดือนก่อน

    Wahyguru ji

  • @RagavGulati
    @RagavGulati 2 หลายเดือนก่อน +4

    Wmk❤

  • @daljitkaur4964
    @daljitkaur4964 หลายเดือนก่อน

    Good job Walden

  • @gurchransingh5674
    @gurchransingh5674 2 หลายเดือนก่อน +8

    ਵੀਰ ਗੱਲ ਤਾ ਕੋਈ ਵੱਡੀ ਹੋਉ ਤੇਰੇ ਕਹਿਣ ਮੁਤਾਬਕ ਸਾਰੇ ਗਲੀ ਦੇ ਲੋਕਾ ਨੇ ਪੁਲਿਸ ਸੱਦੀ ਸੋਡੇ ਰਿਸ਼ਤੇਦਾਰ ਪੁਲਿਸ ਵਾਲੇ ਨੇ ਥਾਣੇ ਦੇ ਅੰਦਰ ਹੀ ਵਾਰ ਬੰਦ ਕਰ ਲਿਆ ਸੋਡਾ ਸਾਥ ਕਿਉ ਨਾ ਦਿੱਤਾ ਕਿਸੇ ਨੇ ਰਹੀ ਗੱਲ ਗਰੀਬੀ ਦੀ ਉਹ ਠੀਕ ਹੈ ਤੂੰ ਮਿਹਨਤ ਕੀਤੀ ਨਸ਼ਿਆ ਤੋ ਦੂਰ ਰਿਹਾ ਬਹੁਤ ਵਧੀਆ

    • @stitchinganddesistyle
      @stitchinganddesistyle 2 หลายเดือนก่อน

      ਜਦੋਂ ਗਰੀਬੀ ਹੁੰਦੀ ਆ ਤਾਂ ਵੱਡੀ ਗੱਲ ਦੀ ਲੋੜ ਨਹੀਂ ਹੁੰਦੀ ਸ਼ਾਇਦ ਤੂੰ ਗਰੀਬੀ ਨਹੀਂ ਦੇਖੀ ਜਿਸ ਦੇ ਨਾਲ ਬੀਤੀ ਜਾਂਦੀ ਆ ਪਤਾ ਉਸਨੂੰ 😢😢😢

    • @gurchransingh5674
      @gurchransingh5674 2 หลายเดือนก่อน +2

      @@stitchinganddesistyle ਮੇਰੇ ਜਿੰਨੀ ਗਰੀਬੀ ਰੱਬ ਕਿਸੇ ਨੂੰ ਵਿਖਾਵੇ ਨਾ 3 ਧੀਆ ਹੀ ਹਨ ਸਿਰਫ ਇੱਕ ਘਰ ਹੈ ਕੋਲ ਅਸੀ ਲੋਕ ਮੀਡੀਆ ਵਿੱਚ ਰੋਣ ਵਾਲੇ ਨਹੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤ ਹਾ ਮੀਡੀਆ ਵਿੱਚ ਆਕੇ ਆਵਦੀਆ ਝੂਠੀਆ ਸੱਚੀਆ ਕਹਾਣੀਆ ਸੁਣਾਕੇ ਪੈਸਾ ਇਕੱਠਾ ਕਰਨਾ ਅਸੀ ਜਹਿਰ ਮੰਨਦੇ ਹਾ ਹਾ ਮੀਡੀਆ ਵਿੱਚ ਨੌਕਰੀ ਕਰੋ ਸਰਕਾਰਾ ਦੇ ਦਲਾਲ ਨਾ ਬਣੋ ਠੋਕ ਕੇ ਮਿਹਨਤ ਕਰੋ ਇਸ ਵੀਡੀਓ ਵਿੱਚ ਇਸਦੇ ਕਹਿਣ ਮੁਤਾਬਕ ਕਿੰਨੀਆ ਕਮੀਆ ਹੋਣਗੀਆ ਸੋਚਣ ਵਾਲੇ ਚੰਗੇ ਇਨਸਾਨ ਨੂੰ ਸਮਝ ਆ ਸਕਦੀ ਹੈ ਸਾਰੀ ਗਲੀ ਮਾੜੀ ਨਹੀ ਹੋ ਸਕਦੀ

    • @kavaljitkaur8562
      @kavaljitkaur8562 หลายเดือนก่อน

      Veere 8 saal de bache ne ki wadi gal karti hovegi but soch apni apni

  • @ranjitkaur6445
    @ranjitkaur6445 หลายเดือนก่อน +1

    God bless u putt❤❤

  • @Desiforever
    @Desiforever 2 หลายเดือนก่อน +6

    People are cruel, stick with Waheguru

  • @AmanDeep-nf3qy
    @AmanDeep-nf3qy หลายเดือนก่อน +1

    God bless you rajdeep

  • @ranjitkaur3307
    @ranjitkaur3307 2 หลายเดือนก่อน +2

    Waheguru

  • @ranjodhyodha3956
    @ranjodhyodha3956 2 หลายเดือนก่อน +2

    🙏💖😔

  • @Gurmeet_kaur_khalsa
    @Gurmeet_kaur_khalsa 2 หลายเดือนก่อน +4

    ਕਿੰਨਾ ਮਾਸੂਮ ਪਿਆਰਾ ਬੱਚਾ 🫢

  • @kulbirkaur7476
    @kulbirkaur7476 หลายเดือนก่อน

    Je jawaan putt bin aayi mout na Maran fer sabar santokh ik din jit Jana Banda o kar jaanda jihda koi soch ni sakda bahut tarakki paande

  • @SandeepKaur-v8w
    @SandeepKaur-v8w หลายเดือนก่อน +1

    Right veer

  • @inderjitkaur5666
    @inderjitkaur5666 หลายเดือนก่อน

    You are great betajì

  • @harrymehat2932
    @harrymehat2932 หลายเดือนก่อน

    Waheguru ji🙏🙏

  • @Sukhwinderkaur-zi1dw
    @Sukhwinderkaur-zi1dw หลายเดือนก่อน +1

    ❤❤❤❤🙏🙏

  • @Vikramsinghkamboj52637
    @Vikramsinghkamboj52637 2 หลายเดือนก่อน +3

    😢😢😢😢 yr bada dukh hai duniya vich

  • @Speedfreefire90
    @Speedfreefire90 หลายเดือนก่อน +1

    Good bro

  • @SukhpalSingh-t4v
    @SukhpalSingh-t4v 2 หลายเดือนก่อน +1

    Makhar sahib tohnu sara sach lagda g please rabb nu lagda

  • @BALJITSingh-r9u
    @BALJITSingh-r9u 2 หลายเดือนก่อน +2

    😢

  • @shaminderkaur1599
    @shaminderkaur1599 2 หลายเดือนก่อน +1

    God bless u raja

  • @GurmeetDahliwal
    @GurmeetDahliwal 2 หลายเดือนก่อน +2

    😭😭😭😭

  • @Grace-wy1tc
    @Grace-wy1tc 2 หลายเดือนก่อน +1

    Same here bro😢

  • @sukhbirkaur7838
    @sukhbirkaur7838 2 หลายเดือนก่อน +2

    May god bless u beta and your family

  • @Shakti-stree
    @Shakti-stree 2 หลายเดือนก่อน +3

    Lokande comments prh ke enna dukh lag reha sachi, log kuch sikhan di bajaye es munde ch burai kad rahe, Kamaal a duniya. 😢😢

  • @kirat_dhaipai12
    @kirat_dhaipai12 2 หลายเดือนก่อน +2

    🎉🎉🎉🎉🎉🎉🎉🎉🎉🎉

  • @GurmeetDahliwal
    @GurmeetDahliwal 2 หลายเดือนก่อน +2

    Wahaguru ji, mehar bhreya hathh rakho es bachy thy serrty

  • @shashiprabha8505
    @shashiprabha8505 2 หลายเดือนก่อน +1

    रिश्तेदार कभी भी किसी का कुछ नहीं करते ,भुल कर भी नाम न ले अपनो का मां भी पैसे वाले और बेईमान पुत्र का साथ देती है

  • @GurnamSingh-hc6hx
    @GurnamSingh-hc6hx 2 หลายเดือนก่อน +2

    W@he guru.ji

  • @NirmalSingh-bz3si
    @NirmalSingh-bz3si 2 หลายเดือนก่อน +3

    ਓ ਬੇਟਾ ਗਰੀਬੀ ਤੋ ਬਿਨਾ ਬੰਦਾ ਕਾਹਦਾ ,,,,

  • @singhharpreet4899
    @singhharpreet4899 2 หลายเดือนก่อน

    Rishta koi Nahi hunda. Sab dArama a. Jinni. Kisse Di zaroorrat. Hundi a ona oh vartde a

  • @gurpreettsinghsidhu27
    @gurpreettsinghsidhu27 2 หลายเดือนก่อน

    Chardi kala ch raho tusi dove hi , te tuhadi saari team with regards

  • @armaansingh7509
    @armaansingh7509 2 หลายเดือนก่อน

    Munda by face v samjdar lgda❤

  • @baljeetkaur8063
    @baljeetkaur8063 2 หลายเดือนก่อน

    Koi rishtedar ni hunda
    Sab jrurat de bhaiwal hunde

  • @pamajawadha5325
    @pamajawadha5325 2 หลายเดือนก่อน +2

    Meri maa mar jan to bad sadi mama masi sath sad gya c kiu ki maa da marn to pehla asi jamen vech diti sada ristadar sath sad gya hun sada kol jamen v hagi 70 lakh rupe viaj ta chlda n

    • @rakukarwasra8142
      @rakukarwasra8142 2 หลายเดือนก่อน

      Hun ki kam a veer tuhada veer

  • @ParbPadda
    @ParbPadda หลายเดือนก่อน

    Yusveerji

  • @baljeetkaur7050
    @baljeetkaur7050 2 หลายเดือนก่อน +4

    ਬੇਟਾ ਪੈਟਕ ਨਹੀਂ ਪੈਕਟ ਬੋਲੋ

    • @pamajawadha5325
      @pamajawadha5325 2 หลายเดือนก่อน

      Sada ta patak kehda n ji

    • @SarbjitSingh-yg7bs
      @SarbjitSingh-yg7bs หลายเดือนก่อน

      Grammar never account in Hunger days

  • @GurnamSingh-hc6hx
    @GurnamSingh-hc6hx 2 หลายเดือนก่อน +1

    😂😂😂😂waheguru.ji

  • @princejaswal2867
    @princejaswal2867 2 หลายเดือนก่อน +1

    petak ni shote veer paket hunda chal koi ni hle shota shabad wrds sikh jayega holi holi media line ch

  • @sarbjeetkaur1179
    @sarbjeetkaur1179 หลายเดือนก่อน

    Lkda de pessye pka chache ne he mge hone ghr da member ta ohi se