Mohali ਨਾਮੀ Hospital ਵਾਲੇ ਮ+ਰੇ ਬੰਦੇ ਦਾ ਕਰਦੇ ਰਹੇ ਇ+ਲਾ+ਜ, ਰੌ+ਲਾ ਪਾਉਣ 'ਤੇ 10 ਮਿੰਟ 'ਚ ਕਰਤਾ ਮ੍ਰਿ+ਤ+ਕ ਐਲਾਨ

แชร์
ฝัง
  • เผยแพร่เมื่อ 8 ต.ค. 2024
  • ਨਾਮੀ ਹਸਪਤਾਲ ਵਾਲੇ ਮ+ਰੇ ਬੰਦੇ ਦਾ ਕਰਦੇ ਰਹੇ ਇ+ਲਾ+ਜ,
    ਰੌ+ਲਾ ਪਾਉਣ 'ਤੇ 10 ਮਿੰਟ 'ਚ ਕਰਤਾ ਮ੍ਰਿ+ਤ+ਕ ਐਲਾਨ
    ਨਿਹੰਗ ਸਿੰਘਾਂ ਨੇ ਹਸਪਤਾਲ ਨੂੰ ਪਾ ਲਿਆ ਘੇਰਾ
    #nihangsingh #mohali #hospital #sector71 #hospital #viralvideo #auzartv #jagseersinghsardulgarh #jagseersinghbuckan #sikhg #kisan #nihang
    ਅਦਾਰਾ ਔਜ਼ਾਰ ਟੀਵੀ ਵੱਲੋਂ ਪੀੜਤ ਪਰਿਵਾਰ ਦਾ ਪੱਖ ਸੁਣਨ ਤੋਂ ਬਾਅਦ IVY (Livasa) ਹਸਪਤਾਲ ਦੇ ਅਪ੍ਰੇਸ਼ਨ ਵਾਈਸ ਪ੍ਰਧਾਨ Sunveer Bhambra ਨਾਲ ਗੱਲ ਕੀਤੀ ਕਿ ਤੁਸੀ ਆਪਣਾ ਪੱਖ ਦਿਓ ਜੋ ਪੀੜਤ ਪਰਿਵਾਰ ਤੁਹਾਡੇ ਤੇ ਇਲਜਾਮ ਲਗਾ ਰਿਹਾ ਹੈ, ਪਰ ਓਹਨਾਂ ਨੇ ਪੱਖ ਦੇਣ ਤੋਂ ਮਨਾ ਕਰ ਦਿੱਤਾ ਤੇ ਕਿਹਾ ਕਿ ਅਸੀਂ ਪੱਖ ਨਹੀਂ ਦੇ ਸਕਦੇ ਅਸੀਂ ਬਾਅਦ ਵਿਚ ਦੇਖ ਲਵਾਂਗੇ। ਉਹਨਾਂ ਵੱਲੋਂ ਕਹੀਆਂ ਗਈਆਂ ਸਾਰੀਆਂ ਗੱਲਾਂ ਅਦਾਰਾ ਔਜ਼ਾਰ ਟੀਵੀ ਕੋਲ ਰਿਕਾਰਡ ਹਨ ਅਗਰ ਉਹ ਆਪਣਾ ਪੱਖ ਦੇਣਾ ਚਾਹੁੰਦੇ ਹਨ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹਨ। auzarauzara024@gmail.com
    ਸੰਪਾਦਕ ਜਗਸੀਰ ਸਿੰਘ
    Disclaimer
    The views expressed in this program are those of the speakers, guests and experts. They do not expressly or necessarily restrict, nor reflect the policy of the channel or the views held by this channel or the broadcaster. The Broadcaster or its channel cannot be held responsible for all or any views expressed during the programme. All rights belong to Auzar TV

ความคิดเห็น • 69

  • @malkitghai4314
    @malkitghai4314 ชั่วโมงที่ผ่านมา +12

    ਹਸਪਤਾਲ ਦਾ ਨਾਮ ਕਿਉਂ ਨਹੀਂ ਦਸਿਆ ਜਾ ਰਿਹਾ, ਜਦੋਂ ਤੁਸੀਂ ਮੁਹਾਲੀ ਸੈਕਟਰ 71 ਦਾ ਨਾਮ ਲਿਆ, ਮੁਹਾਲੀ ਖੇਤਰ ਨੂੰ ਤਾਂ ਪਤਾ ਲੱਗ ਗਿਆ, ਕਿਹੜਾ ਹਸਪਤਾਲ ਹੈ,,ਬਾਹਰ ਦੇ ਲੋਕਾਂ ਨੂੰ ਜਰੂਰ ਦਸੋ, ਹਸਪਤਾਲ ਦਾ ਨਾਮ ਕੀ ਹੈ,ਤਾਂ ਜੋ ਆਪਣਾ ਬਚਾਅ ਕਰ ਸਕਣ।

  • @sonyvalu6137
    @sonyvalu6137 2 ชั่วโมงที่ผ่านมา +18

    ਜਦੋਂ ਲੱਖਾ ਬਾਈ ਡਾਕਟਰਾਂ.ਰੇਲ ਬਣੀ ਸੀ ਤੇ ਆਪਣੇ ਲੋਕਾਂ ਨੇ ਸਾਥ ਨਹੀਂ ਦਿੱਤਾ ਬਾਈ ਦੇ ਖਿਲਾਫ ਹੋ ਗਏ ਸੀ ਹੁਣ.ਰੋਲ ਪਾਉਣ. ਲੱਗ ਗਏ ਹੈ ਪਹਿਲਾ ਹੀ ਭਰਾ ਦਾ ਸਾਥ ਦੇਣਾ ਚਾਹੀਦਾ ਸੀ

  • @BalwinderKaur-nx4kv
    @BalwinderKaur-nx4kv ชั่วโมงที่ผ่านมา +3

    ਸਰਕਾਰੀ ਹਸਪਤਾਲਾਂ ਚ ਪ੍ਰਾਈਵੇਟ ਸੈਂਟਰਾਂ ਯੁਨਿਟਾਂ ਨੂੰ ਕਿਰਾਇਆ ਤੇ ਜਗ੍ਹਾ ਦਿੱਤੀ ਹੋਈ ਹਸਪਤਾਲ ਨੂੰ ਪੈਸੇ ਮਿਲ ਜਾਂਦੇ ਆ ਤੇ ਪ੍ਰਾਇਵਾਟਾ ਨੂੰ ਮਰੀਜ਼ ਮਿਲ ਜਾਂਦੇ ਆ ਬਿਜ਼ਨਸ ਈ ਆ ਇਲਾਜ ਦੇ ਨਾਂ ਤੇ ।

  • @BalwinderKaur-nx4kv
    @BalwinderKaur-nx4kv ชั่วโมงที่ผ่านมา +2

    ਮੈਂ ਸਰਕਾਰੀ ਹਸਪਤਾਲ ਚ ਨੋਕਰੀ ਕੀਤੀ ਜਦੋਂ ਮਰੀਜ਼ ਦੀ ਮੌਤ ਹੋ ਜਾਂਦੀ ਸੀ ਤਾਂ ਫੇਰ ਓਹਦਾ ਕੋਈ ਬਿਲ ਨਹੀਂ ਲਿਆ ਜਾਂਦਾ ਸੀ ਪਰ ਹੁਣ 😢 ਜਦੋਂ ਮਰੀਜ਼ ਦੀ ਮੌਤ ਈ ਹੋ ਗਈ ਫੇਰ ਬਿਲ ਕਿਓਂ ...ਰਿਸ਼ਤੇਦਾਰਾਂ ਨੂੰ ਵੀ ਕੋਲ ਨਹੀਂ ਰਹਿਣ ਦਿੰਦੇ

  • @AmarSingh-rq5ub
    @AmarSingh-rq5ub ชั่วโมงที่ผ่านมา +5

    ਬਾਈ ਕੁਛ ਨਹੀਂ ਹੋਣਾ ਵੱਡੇ ਵੱਡੇ ਮਗਰੱਛਾਂ ਦੇ ਇਹ ਹੌਸਪੀਟਲ ਹਨ।ਗਰੀਬ ਨਹੀਂ ਲੜ ਸਕਦਾ ਮੇਰੇ ਨਾਲ ਬੀਤੀ ਹੈ ਜਿੱਥੇ ਵੀ ਤੁਸੀ ਭੱਜੋਗੇ ਸਭ ਇਨ੍ਹਾਂ ਦੀ ਜੇਬ ਚ ਹਨ।

  • @tajwrsingh5990
    @tajwrsingh5990 ชั่วโมงที่ผ่านมา

    ਇਹਨਾਂ hospital ਵਾਲਿਆਂ ਨੇ ਵੀ ਧੰਦਾ ਬਣਾ ਲਿਆ ਪੈਸੇ ਕਮਾਉਣ ਦਾ 😢 dr ਬਾਈ ਰੱਬ ਤੋਂ ਡਰੋ 🙏🏻

  • @BalwinderKaur-nx4kv
    @BalwinderKaur-nx4kv 54 นาทีที่ผ่านมา +1

    Infection ਦੇ ਨਾਂ ਤੇ ਡਰਾਮਾਂ ਆਵਦਾ ਏਹਨਾਂ ਦਾ ਸਟਾਫ ਕੋਈ protocol ਨੀਂ follow ਕਰਦੇ ...

  • @BaljitBhatti-m3g
    @BaljitBhatti-m3g 36 นาทีที่ผ่านมา +1

    ਭਾਰਤ ਦੇ ਕਾਨੂੰਨ ਤੌ ਕੋਈ ਨਹੀ ਡਰਦਾ , ਇਹ ਜੁਲਮ ਇਸੇ ਤਰਾਂ ਹੁੰਦੇ ਰਹਿਣਗੇ ।

  • @RajpalSingh-f3c
    @RajpalSingh-f3c 52 นาทีที่ผ่านมา

    ਹੋਸਪੀਟਲ।ਦਾ।ਨਾਮ।ਤਾ।ਦਾਸ।ਦਿਆ।ਕਰੋ।ਜੀ।ਕੋਈ।ਹੋਰ।ਮਰੀਜ।ਨਾ।ਜਾਵੇ

  • @raj12888
    @raj12888 31 วินาทีที่ผ่านมา

    ਬਾਈ ਜੀ ਮੈਨੂੰ ਲੱਗਦਾ 71 ਸੈਕਟਰ ਵਿੱਚ ਤਾਂ IVY ਹੋਸਪੀਟਲ ਹੀ ਹੈ ।

  • @Ambarsaia434
    @Ambarsaia434 2 ชั่วโมงที่ผ่านมา +5

    This hospital licence should be cancelled,,shame on hospital staff

  • @dhainchand1643
    @dhainchand1643 ชั่วโมงที่ผ่านมา +1

    ਯਾਰ ਸਿੱਧੀ ਵੀਡੀਓ ਚਲਾਇਆ ਕਰੋ ਐਂਵੇਂ ਝਮੱਕੇ ਜਿਹੇ ਮਾਰ ਮਾਰ ਸਮਾਂ ਖਰਾਬ਼ ਨਾ ਕਰਿਆ ਕਰੋ।

  • @AnilSharma-jm6xv
    @AnilSharma-jm6xv 14 นาทีที่ผ่านมา

    Sahi keh rhe ho bhaji tusi

  • @BalwinderKaur-nx4kv
    @BalwinderKaur-nx4kv 52 นาทีที่ผ่านมา

    Homeopathy Ayurved ਇਲਾਜ ਵਲ ਧਿਆਨ ਦੇਵੋ ।

  • @SandhuFarm-d1b
    @SandhuFarm-d1b 2 ชั่วโมงที่ผ่านมา +2

    Waheguru ji waheguru ji waheguru ji waheguru ji waheguru ji

  • @GurudevSingh-i8y
    @GurudevSingh-i8y 49 นาทีที่ผ่านมา

    Waheguru ji satnam

  • @sukhpinderkaursandhu1294
    @sukhpinderkaursandhu1294 ชั่วโมงที่ผ่านมา

    ਇਹ ਨਜਾਇਜ ਬਣਾਇਆ ਪੈਸਾ ਕਿਸੇ ਦਾ ਚੰਗੇ ਥਾਂ ਨਹੀ ਲੱਗਣਾ

  • @FZEPHYRUS
    @FZEPHYRUS ชั่วโมงที่ผ่านมา

    IVY Livasa Hospital Mohali.

  • @amrindersingh1859
    @amrindersingh1859 43 นาทีที่ผ่านมา

    Rabbi kre eho he doctors de bachya nl v EDA hi hove ta akal eho jeya nu

  • @GurpreetSingh-wj8ch
    @GurpreetSingh-wj8ch 2 ชั่วโมงที่ผ่านมา +1

    Courpt. System. Punjab. 😢😢😢

  • @BrainGamerSigma
    @BrainGamerSigma ชั่วโมงที่ผ่านมา +1

    Govt. rate fix kare, enha private hospitals vich, har ik test ate bed charges da, bande di sari umar bhar di savings nu, do din vich vasool lainde ai,eh hospitals vale.

  • @LakhwinderSingh-jm9gw
    @LakhwinderSingh-jm9gw ชั่วโมงที่ผ่านมา +1

    Nazaiz lutt ho rahi aa nitt roz har wele sarkar koi action nahi lai rahi hospitals ch doactor nahi lutere kamm karde han❤

  • @HarjinderSingh-ne2zc
    @HarjinderSingh-ne2zc 2 ชั่วโมงที่ผ่านมา +1

    Waheguru ji

  • @MohanSingh-gt9ks
    @MohanSingh-gt9ks ชั่วโมงที่ผ่านมา

    Bilkul sahi

  • @ayeshasidhu5519
    @ayeshasidhu5519 ชั่วโมงที่ผ่านมา +1

    Cm nu bolo oh ta kehinda mai sara eilaj sarkari hopitals ch free karta

  • @sarwansingh87
    @sarwansingh87 2 ชั่วโมงที่ผ่านมา +3

    Hospital.nhi.han.ksayi.ghar.han

  • @WaheguruKhalsa-d3u
    @WaheguruKhalsa-d3u ชั่วโมงที่ผ่านมา

    Hanji ehh sab hunda hospitals ch nichod ke rkh dinde aa....😔😔

  • @GurwinderSingh-cc7yy
    @GurwinderSingh-cc7yy ชั่วโมงที่ผ่านมา

    Aina butchera te Puri sakhat karwai honi chahidi a .

  • @kaurjapp998
    @kaurjapp998 3 ชั่วโมงที่ผ่านมา +2

    WahegurugMeharkarnGDoctoroRabtuDarro

  • @amrindersingh1859
    @amrindersingh1859 46 นาทีที่ผ่านมา

    Sharm kro oye hospital walyo

  • @Jotghuman1722
    @Jotghuman1722 ชั่วโมงที่ผ่านมา +1

    Dekh lo police keh rahi aa k asi patient dekhya ni shame on police inspector fer tu ethe ambb lain aea tu first te ja k patient dekhna c

  • @KomalpreetKaur-t1e
    @KomalpreetKaur-t1e ชั่วโมงที่ผ่านมา

    Waheguru

  • @rrr.r3333
    @rrr.r3333 ชั่วโมงที่ผ่านมา

    Bahi Mata ji Di Madad Karo Waheguru ji Tumara Bala kare Hospital wale Ashe hi Lutte hai

  • @jatindersingh-bo1lb
    @jatindersingh-bo1lb 3 ชั่วโมงที่ผ่านมา +2

    ehda ghl nhi bni eh harmkor sab mila hoya ne ehna teh kanoon bna chida hai gareeb banda nu lutde ne ne

  • @AnilSharma-jm6xv
    @AnilSharma-jm6xv นาทีที่ผ่านมา

    Ena di union to Sarkar vi dardi hai ji

  • @AnilSharma-jm6xv
    @AnilSharma-jm6xv 48 วินาทีที่ผ่านมา

    Eh sarian hera pherian Ena hospital wich hi hundian hun

  • @gurpalsingh6647
    @gurpalsingh6647 ชั่วโมงที่ผ่านมา

    Eh vadde vadde private hospitals da gorakh dhanda chal reha hai te eh bohat sala ton chal reha hai.

  • @JagbirSingh-bs4il
    @JagbirSingh-bs4il 38 นาทีที่ผ่านมา

    Aam party kehndi si ilaaz free hove ga una nu vi sawaalon karo

  • @wedding.design
    @wedding.design 14 นาทีที่ผ่านมา

    bs mera ta dil eyo krda . main hun likh k das ni skda g ehha gussa sanu

  • @sunitagarg1181
    @sunitagarg1181 43 นาทีที่ผ่านมา

    Tell the name of hospital.

  • @jasneetsingh6529
    @jasneetsingh6529 19 นาทีที่ผ่านมา

    Tusi video bana di hospital da nam daseya nahi jee kisee nal mismanagement hoi ta ki tusi v responsible nahi hoo

  • @simarss
    @simarss ชั่วโมงที่ผ่านมา

    Name of hospital

  • @nirmaldhiman773
    @nirmaldhiman773 2 ชั่วโมงที่ผ่านมา

    Ihna
    Kanjran
    Docrors
    Te
    Rub
    Di
    Maar
    Kioyn
    Nhi
    Paindi
    Ihna
    Da
    Sabb
    Kush
    Naaas
    Hovega

  • @BrainGamerSigma
    @BrainGamerSigma ชั่วโมงที่ผ่านมา

    Ik humanity base te qanun pass kare Govt. Ke patient di death ton baad hospital koi paisa vasool nahi kar sakda,After death perhaps,Bank, loan vasool nahi karda,after death commute hoyi pension department vasool nahi karda,eh kiho "Sare jahaan achha Hindustan hamara " ban gaya jithe mare hoye ton paise vasoole ja rahe ai.Lahnat ehi jehi azaadi de, enha naalon tan anrez sau guna change si. Eho jihe Hospitals da naun Sooba Sirhind Hospital hona chahida ai.

  • @rajinderbrar7038
    @rajinderbrar7038 2 ชั่วโมงที่ผ่านมา

    post martem ch pta laggu kinna time hoia death hoi nu

  • @ayeshasidhu5519
    @ayeshasidhu5519 ชั่วโมงที่ผ่านมา

    Eih ta bai mare tay bhe khande han eina nu koi sharm nahi hai sarkar nay ki tihan daina jina paissa manjoor hunda sitah mantri kha janda

  • @KewalSingh-e9u
    @KewalSingh-e9u 2 ชั่วโมงที่ผ่านมา

    Ah sarkar Dilhi modal hai ah hai asliyat lokan nu min ke tor de ne

  • @HarjinderSingh-ux4uj
    @HarjinderSingh-ux4uj 3 ชั่วโมงที่ผ่านมา +2

    😂😂😂😂😂😂

  • @wedding.design
    @wedding.design 15 นาทีที่ผ่านมา

    ehna di okat panjabiya nu dikhani paye gi .jd ehna da pura hospital ghero bahr jan na deyo ehna nu

  • @ArshpreetSingh-qg4zy
    @ArshpreetSingh-qg4zy ชั่วโมงที่ผ่านมา

    Ajj kll rupeya nal matlab rakh de han fer kehnde uneana Rola poundeya han 5 lakh rupeya bill bna deeta ketho bahrnge medeshana vitch pora ghapla karde han khuj doctor doctor nahe kasae de roop vitch hunde han ek night da 3 lakh bana deeta gareeb kethu bahrnge ena bill sute laen lae v tarle karne pende han

  • @neelamkuumarr2361
    @neelamkuumarr2361 33 นาทีที่ผ่านมา

    Bahut galt hai

  • @DhaliwalReaction
    @DhaliwalReaction 2 ชั่วโมงที่ผ่านมา

    Kehra hosipital ha bai eh mohali cha

    • @mankiratrabab
      @mankiratrabab ชั่วโมงที่ผ่านมา +2

      Sohana

    • @DhaliwalReaction
      @DhaliwalReaction ชั่วโมงที่ผ่านมา

      @@mankiratrabab sohna eyes hospital

    • @kiranpalkaur9565
      @kiranpalkaur9565 ชั่วโมงที่ผ่านมา +1

      ਸਹੀ ਗੱਲ ਆ ਹੁੰਦਾ ਤਾ ਇਸ ਤਰਾ ਹੀ ਆ ਪਹਿਲਾ ਪਰੋਬਲ ਲੈਦੇ ਆ ਫਿਰ ਇਲਾਜ਼ ਸੁਰੂ ਕਰਦੇ ਆ ਪਰੋਬਲ ਚਾਹੇ ਇਕ ਹਫਤਾ ਜਾ 15 ਦਿਨ ਨਾ ਆਵੇ ਉਦੋ ਤੱਕ ਇਲਾਜ ਨਹੀ ਕਰਦੇ ਉਦੋ ਤੱਕ ਕੀ ਹੋਣਾ ਤੁਸੀ ਸਮਝਦਾਰ ਹੋ

    • @tajwrsingh5990
      @tajwrsingh5990 ชั่วโมงที่ผ่านมา +1

      ਸੋਹਾਣਾ hospital 🏥 👎

    • @loveall3152
      @loveall3152 นาทีที่ผ่านมา

      Sector 71 keh reha reporter,, IVY hospital hona.....sohana ch tan pehla admit si

  • @lakhvirsingh2383
    @lakhvirsingh2383 2 ชั่วโมงที่ผ่านมา

    Waheguru ji