ਕਿਸਾਨਾਂ ਨੇ ਚੰਡੀਗੜ੍ਹ ਨੈਸ਼ਨਲ ਹਾਈਵੇਅ ਕੀਤਾ ਜਾਮ, ਡੇਢ ਕਿ.ਮੀ ਤੁਰ ਕੇ ਗੱਲ ਕਰਨ ਪੁੱਜਿਆ DSP

แชร์
ฝัง
  • เผยแพร่เมื่อ 8 ต.ค. 2024

ความคิดเห็น • 55

  • @ajayjatt1728
    @ajayjatt1728 20 ชั่วโมงที่ผ่านมา +30

    ਲੱਖ ਲਾਹਣਤ ਹੈ ਐਹੋਜੀ ਦੱਲੀ ਅਤੇ ਨਿੱਕਮੀ ਸਰਕਾਰ ਦੇ। ਰੋਲ਼ ਕੇ ਰੱਖ ਦਿੱਤਾ ਮੇਰਾ ਸੋਹਣਾ ਪੰਜ਼ਾਬ ਇਨ੍ਹਾਂ ਦੱਲੇ ਲੀਡਰਾਂ ਨੇ

  • @BalkarSingh-dc1oq
    @BalkarSingh-dc1oq 20 ชั่วโมงที่ผ่านมา +27

    ਪੰਜਾਬੀਉ ਜਾਗੋ ਇਨ੍ਹਾਂ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ

    • @Rjay..85
      @Rjay..85 18 ชั่วโมงที่ผ่านมา

      Kehde punjabi reh gye hun..bhaiye raj Krn ge aun wale time..bss dharne joge reh gye

    • @GurparkarSingh-co9bk
      @GurparkarSingh-co9bk 7 ชั่วโมงที่ผ่านมา

      @@Rjay..85ਨਫਰਤੀ ਲੋਕ ਨਫਰਤੀ ਗੱਲ

  • @AvtarSingh-pw7fv
    @AvtarSingh-pw7fv 20 ชั่วโมงที่ผ่านมา +19

    ਮੈਨੂੰ ਚਮਕੀਲਾ ਦੇ ਗਾਣੇ ਦੇ ਬੋਲ ਯਾਦ ਆ ਰਹੇ ਹਨ ਕਿ
    ਇਕ ਅੱਧੇ ਨੂੰ ਰੋਵੇਂ ਊਤਿਆ ਫਿਰਦਾ ਆਵਾ ਨੀ
    ਕੇਂਦਰ ਤਾਂ ਹੈ ਹੀ ਸੀ ਕਿਸਾਨ ਵਿਰੋਧੀ ਆਹ ਝਾੜੂ ਉਨਾਂ ਦੇ ਵੀ ਪਤੰਦਰ ਟੱਕਰ ਗਏ

  • @Davinder-g9k
    @Davinder-g9k 20 ชั่วโมงที่ผ่านมา +17

    ਸਾਰੇ ਸਰਕਾਰੀ ਮੁਲਾਜ਼ਮ ਪੈਸੇ ਬਣਾਉਣ ਲੱਗਪੇ।
    ਖੂਹ ਚ ਜਾਏ ਪੰਜਾਬ

  • @harbansdhillon-x8q
    @harbansdhillon-x8q 20 ชั่วโมงที่ผ่านมา +10

    ਇਹ ਸਰਕਾਰ ਫੇਲ ਹੇ ਲੋਕੋ ਸਮਝੋ ਭੰਤਾ ਮੁਰਦਾਬਾਦ❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @harry__320
    @harry__320 16 ชั่วโมงที่ผ่านมา +2

    ਵੀਰੋਂ ਧਰਨਾ ਤਾਂ ਆਪਾਂ ਲਾਉਂਦੇ ਆ ਪਰ ਇਸ ਨਾਲ ਆਪਣੇ ਭੈਣ ਭਰਾ ਹੀ ਤੰਗ ਹੁੰਦੇ ਹਨ ਸਰਕਾਰ ਦਾ ਕੁੱਝ ਨੀ ਜਾਦਾਂ

  • @aashmsidhu7217
    @aashmsidhu7217 20 ชั่วโมงที่ผ่านมา +9

    ਬੁਰਾ ਹਾਲ ਹੋ ਗਿਆ ਸੱਚੀ ਬਹੁਤ ਦੁਖ ਹੁਦੈ ਜਦੋ ਸਾਡੇ ਮਾਪੇ ਸੜਕਾ ਤੇ ਰੁਲਦੇ ਨੇ

  • @RamShyam-bp3ru
    @RamShyam-bp3ru 20 ชั่วโมงที่ผ่านมา +3

    Waheguru waheguru waheguru ji you great good luck God bless you jug jug jeeo we are proud of you

  • @Makhan-r1j
    @Makhan-r1j 18 ชั่วโมงที่ผ่านมา +2

    ਪਜਾਬਿਓ ਸਮਝ ਜਾਵੋ ਜਿਹੜੇ ਅੱਜ ਵੀ ਇਹਨਾਂ ਦੀਆਂ ਦਰੀਆਂ ਤਾੜਦੇ ਨੇ ਹੁਣ ਤਾਂ ਦੇਖ ਲਵੋ ਇਹਨਾਂ ਦਾ ਬਦਲਾਅ ❤

  • @RamShyam-bp3ru
    @RamShyam-bp3ru 20 ชั่วโมงที่ผ่านมา +3

    Wah ji wah very nice 🎉🎉🎉🎉🎉🎉🎉🎉🎉🎉🎉🎉🎉 waheguru waheguru waheguru ji

  • @gurdeepkhattra7840
    @gurdeepkhattra7840 8 ชั่วโมงที่ผ่านมา +1

    ਸੜਕਾਂ ਰੋਕਣੀਆ ਗਲਤ ਹੈ ਲੋਕਾਂ ਦਾ ਕੀ ਕਸੂਰ ਹੈ ਸਰਕਾਰ ਜਾਂ ਸ਼ੈਲਰ ਮਾਲਕਾਂ ਦਾ ਘਿਰਾਓ ਕਰੋ

  • @sarbjitsinghsarbjitsingh6816
    @sarbjitsinghsarbjitsingh6816 18 ชั่วโมงที่ผ่านมา +3

    ਭਗਵੰਤ ਮਾਨ ਸਿੱਖਾਂ ਦਾ ਦੁਸ਼ਮਣ ਹੈ

  • @arshadkumar7055
    @arshadkumar7055 2 ชั่วโมงที่ผ่านมา

    Kissan is always right

  • @randhirsingh2571
    @randhirsingh2571 16 ชั่วโมงที่ผ่านมา +2

    ਹੋਰ ਪਾਓ ਝਾੜੂ ਨੂੰ ਵੋਟਾਂ ਇਹ ਬੀ ਟੀਮ ਹੈ ਬੀ ਜੇ ਪੀ ਦੀ

  • @tradehouseharpreet
    @tradehouseharpreet 20 ชั่วโมงที่ผ่านมา +10

    ਤੁਸੀ ਸਾਰਿਆ ਨੇ ਮਿਲ ਬੁੱਚੜ ਸਰਕਾਰ ਚੁਣੀ ਆ ਹੁਣ ਭੁਗਤੋ

  • @jeetabinning350
    @jeetabinning350 18 ชั่วโมงที่ผ่านมา +2

    OK ji Waheguru ji ❤🙏🌹🌹🌹🌹🌹

  • @balwinderbrar2855
    @balwinderbrar2855 20 ชั่วโมงที่ผ่านมา +2

    ❤waheguru ji

  • @GurdevSingh-ck1mh
    @GurdevSingh-ck1mh 20 ชั่วโมงที่ผ่านมา +2

    Punjab government situation is very very bad Itni Jyada problem pahle 70 Sal Mein Kabhi Nahin Dekhi Humne logon ka shoshan ho raha hai

  • @amitkumar-ey9fo
    @amitkumar-ey9fo 55 นาทีที่ผ่านมา

    Punjab de aan ban ata shan sada apnea C M Bagvat man je jendabad

  • @Ambarsaia434
    @Ambarsaia434 20 ชั่วโมงที่ผ่านมา +2

    Shame on govt ,kisan nu satta ri e govt

  • @RamShyam-bp3ru
    @RamShyam-bp3ru 19 ชั่วโมงที่ผ่านมา +1

    Only simple marriage 5 people then you more strong trust in God 🙏 God help you good luck God bless you and all

  • @ManpreetKaur-x9m
    @ManpreetKaur-x9m 18 ชั่วโมงที่ผ่านมา

    Punjab govt te center govt di mili ਭੁਗਤ ਹੈ ਏਹ ਕਿਸਾਨਾਂ ਨੂੰ ਜਾਣ ਕੇ ਦੁਖੀ kr ਰਹੇ aa ta ki ਕਿਸਾਨ ਦੁੱਖੀ ਹੋ ਕੇ adani ambani nu ja ke una de company's cha ja ke apna ਅਨਾਜ ਸੁਟੇ ਤੇ ਹੋਲੀ ਹੋਲੀ ਬਾਅਦ ਚ ehna ਦੇ jo ਖੇਤੀ ਕਾਨੂੰਨ ਸੀ ਉਨਾਂ ਨੂੰ ਦੂਜੇ ਤਰੀਕੇ nal lagu ਕਰੇ ਹੋਰ kush nhi ਏਹ sb center te punjab govt dona di ਮਿਲੀ ਭੁਗਤ ਹੈ

  • @PargatSingh-iu2du
    @PargatSingh-iu2du 20 ชั่วโมงที่ผ่านมา +3

    Bhot Jada gandi sarkar aa apna lok sala sarpachi picha kuta hoea firda na jida nal ghar chalda oda lae kus bol da ne sarpachi na kus ne dana apani kirat karn Ali Kom aa rajniti nae 😢😢

  • @RamShyam-bp3ru
    @RamShyam-bp3ru 19 ชั่วโมงที่ผ่านมา +1

    Please sample living simple marriage then more strong good luck take care God bless you and all

  • @jinduhappo7767
    @jinduhappo7767 19 ชั่วโมงที่ผ่านมา +1

    Tuhanu sarm cahidi ...pehli fasal tan selaran vich ujh hi pai aw........bus road band kr k loka nu presan kro...fir government kuj ni kardi

  • @anushpreetkaur4344
    @anushpreetkaur4344 19 ชั่วโมงที่ผ่านมา +1

    Chamkila sabh g ne keha c ik ady nu Rowe uttya firda awa ni😢😢

  • @Gurmeetkaurarhi-jq2pm
    @Gurmeetkaurarhi-jq2pm 17 ชั่วโมงที่ผ่านมา

    Kisana nu dukhi na karo eh sarkara fail hai loka na dukhi n̈a karo

  • @DimpleRana-xj8mi
    @DimpleRana-xj8mi 20 ชั่วโมงที่ผ่านมา +2

    🙏🙏Mandi Bood tan pahla hi girvi rakh ta maan Saahb na🤦🤦, Haryana nu MsP mil bi gyi, Punjab da Kissan tan AAM 🍾Aadmi 🍷party 🍺na ada hi Dukhi karne a 2-3 saal hor🙏🙏

    • @AmandeepSingh-pw7ht
      @AmandeepSingh-pw7ht 20 ชั่วโมงที่ผ่านมา

      ਉਹ ਆਏਂ roj ਰੋਜ ਧਰਨੇ ਲਾ ਸਟੇਟ ਦਾ ਨੁਕਸਾਨ ਵੀ ਨੀ ਕਰਦੇ ਤੇ ਭਾਲ਼ਦੇ ਆ ਆਵਦਾ ਫਾਇਦਾ

  • @mr.vsentertainment512
    @mr.vsentertainment512 18 ชั่วโมงที่ผ่านมา +1

    Os time tusi kissan uniona magar lagan da suaad hai

  • @parwindersingh8057
    @parwindersingh8057 4 ชั่วโมงที่ผ่านมา

    ਬਾਈ ਤੁਸੀ ਆਮ ਲੋਕਾ ਨੂੰ ਕਿਉ ਤੰਗ ਕੀਤਾ ਤੁਸੀ ਗਲਤ ਹੋ ਸਰਕਾਰ ਦੀ property ਘੇਰੋ ਤੁਸੀ ਸੜਕ ਤੇ ਲੋਕਾ ਨੂੰ ਦੁੱਖੀ ਕੀਤਾ

  • @RagbirSingh-dm3is
    @RagbirSingh-dm3is 17 ชั่วโมงที่ผ่านมา

    😢😢😢

  • @jaggabrar6319
    @jaggabrar6319 18 ชั่วโมงที่ผ่านมา

    😢😢😢😢😢😢

  • @SukhwinderSingh-ft3rp
    @SukhwinderSingh-ft3rp 2 ชั่วโมงที่ผ่านมา

    Punjab nu sakoon nal vass len😂deo please

  • @Jagdish-ob6gt
    @Jagdish-ob6gt 19 ชั่วโมงที่ผ่านมา

    ਮਾਨ ਸਾਬ ਇਹ ਕੀ ਹੋ ਰਿਹਾ ਹੈ

  • @drvijaykumar8271
    @drvijaykumar8271 18 ชั่วโมงที่ผ่านมา

    Kisan nahi gunda va

  • @amarjeetsinghsidhu1324
    @amarjeetsinghsidhu1324 19 ชั่วโมงที่ผ่านมา

    Guppy jat

    • @AvtarSingh-pw7fv
      @AvtarSingh-pw7fv 19 ชั่วโมงที่ผ่านมา

      ਤੇਰਾ ਜੱਟਾਂ ਨਾਲ ਗੁੱਸਾ ਕਰਨਾ ਬਣਦਾ ਵੀ ਹੈ ਕਿਉਂਕਿ ਤੇਰੀ ਬੁੜੀ ਜੋ ਛਿੰਦੇ ਜੱਟ ਨਾਲ ਗੰਨੇ ਦੇ ਖੇਤ ਵਿੱਚ ਫੜੀ ਗਈ ਸੀ ਪਰ ਕਸੂਰ ਕੱਲੇ ਛਿੰਦੇ ਦਾ ਨਹੀਂ ਸੀ ਕਿਉਂਕਿ ਤੇਰੀ ਬੁੜੀ ਨੇ ਸਾਫ ਕਿਹਾ ਸੀ ਮੇਰਾ ਯਰਾਨਾ ਛਿੰਦੇ ਨਾਲ ਤੀਹ ਸਾਲ ਪੁਰਾਣਾ ਹੈ ਤੇ ਮੇਰਾ ਇਕ ਮੁੰਡਾ ਵੀ ਛਿੰਦੇ ਦਾ ਹੀ ਹੈ

  • @Rjay..85
    @Rjay..85 18 ชั่วโมงที่ผ่านมา

    Jithe guru di beadbi hundi othe tusi raula ni paunde..tuhade nal eve hi hona guru nu bhul ge tusi.

  • @PrinceKumar.p87
    @PrinceKumar.p87 19 ชั่วโมงที่ผ่านมา

    Jekr 3 kanoon laagu kite hunde te eh din nhi c dekhna penda.tusi kise b company nu v fasal vech sakde c

  • @sukhdevsingh-je6hp
    @sukhdevsingh-je6hp 20 ชั่วโมงที่ผ่านมา

    रास्ता रोकना की सही है आपा ही वोट पा के सरकार बनाई है आपा आप ही जेमेवार हैं

  • @HarpreetSingh-lq5qo
    @HarpreetSingh-lq5qo 2 ชั่วโมงที่ผ่านมา

    DSP da weight ghat ju awe hi chln lai majbur kr ke rakho ehna nu. Dhid da hal dakh lo.

  • @sikhtraveller8860
    @sikhtraveller8860 19 ชั่วโมงที่ผ่านมา +1

    3kanon lagu karo punjab ch vi 🎉🎉🎉😅

  • @sikhtraveller8860
    @sikhtraveller8860 19 ชั่วโมงที่ผ่านมา +2

    Bjp comng punjabi 😅😅