DT-28 Tractor Model 1962 |ਹੀਰੇ ਵਾਂਗ ਰੱਖਿਆ ਟਰੈਕਟਰ |Harbhej Sidhu |Sarpanch Gurmukh Singh|Rare Tractor

แชร์
ฝัง
  • เผยแพร่เมื่อ 25 ต.ค. 2024

ความคิดเห็น • 58

  • @Aamtonkhaas
    @Aamtonkhaas 3 ปีที่แล้ว +13

    ਯਾਰ ਹਰਭੇਜ ਸਿੱਧੂ ਤੇ ਲੋਪੋ ਵਾਲਿਆਂ ਧੋਡੀ ਜੋੜੀ ਕਮਾਲ ਆ , ਧੋਡੀਆਂ ਵੀਡੀਉ ਵੇਖ ਵੇਖ ਕੇ ਮੈਂ ਗੱਲ ਹੀ ਧੋਡੇ ਵਾਂਗ ਕਰਨ ਲੱਗ ਗਿਆ , ਵਾਹਿਗੁਰੂ ਸਦਾ ਕਿ੍ਰਪਾ ਕਰਨ ਸਭ ਤੇ👍🏻👍🏻

  • @tarlochansidhu8362
    @tarlochansidhu8362 3 ปีที่แล้ว +14

    ਸਾਡੇ ਪਿੰਡ ਨਥਾਣੇ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਇੱਕ ਬਾਬੇ ਅਰਜਨ ਸਿੰਘ ਕੇ ਇੱਕ ਕਰਨੈਲ ਸਿੰਘ ਸਰਪੰਚ ਕੋਲ25 ਦੇ ਜੀਟਰ ਹੁੰਦਾ ਸੀ ਜੱਦ ਇਹਨਾਂ ਨੂੰ ਸਵੇਰੇ ਸਟਾਰਟ ਕਰਨਾ ਹੂੰਦਾ ਸੀ ਤਾਂ ਦੋਵੇਂ ਘਰ ਪਹਿਲਾਂ ਤਾਂ ਘਰੈ ਟਕਰਾ ਮਾਰਦੇ ਫਿਰ ਧੱਕਾ ਲਾ ਕੇ ਸਾਡੇ ਘਰ ਅੱਗੇ ਰੋੜਾ ਵਾਲਾ ਛੱਪੜ ਹੁੰਦਾ ਸੀ ਉਸ ਵਿੱਚ ਰੋੜ ਦਿੰਦੇ ਜੇ ਫਿਰ ਵੀ ਸਟਾਰਟ ਨਾਂ ਹੂੰਦੇ ਸਾਡੇ ਪਿੰਡ ਦੇ ਮੁੰਡਿਆਂ ਨੂੰ ਚਾ ਚੱੜ ਜਾਂਦਾ ਕਿ ਹੁਣ ਅਸੀਂ ਜ਼ੋਰ ਅਜ਼ਮਾਈ ਕਰਾਂਗੇ ਉਨ੍ਹਾਂ ਦੇ ਦੋਵੈਂ ਅੱਗੇ ਪਿਛੇ ਹੈਂਡਲ ਪੈਂਦੇ ਸਨ ਫਿਰ ਸਟਾਰਟ ਕਰਕੇ ਹੀ ਸ਼ਾਹ ਲੈਂਦੇ ਸਨ ਚੰਗਾ ਕੀਤਾ ਮੇਰੇ 45,50 ਸਾਲ ਪੁਰਾਣਾ ਇਤਿਹਾਸ ਤੇਰੇ ਕਰਵਾ ਦਿੱਤਾ ਧੰਨਵਾਦ ਜੀ ਹੋਰ ਕੋਈ ਗਲਤੀ ਹੋਵੈ ਤਾਂ ਮੁਆਫ ਕਰਨਾ ਸਤਿ ਸ੍ਰੀ ਆਕਾਲ

  • @Daske.WaleSahi
    @Daske.WaleSahi 3 ปีที่แล้ว +3

    ਦਿਲ ਖੁਸ਼ ਹੋ ਗਿਆ ਟਰੈਕਟਰ ਨੂੰ ਵੇਖ ਕੇ ਬਾਈ ਜੀ ਇਹ ਟਰੈਕਟਰ ਨੂੰ ਛੋਟੇ ਹੁੰਦਿਆਂ ਤੋਂ ਖੇਤਾਂ ਚ ਵੇਖਦੇ ਆਏ ਆਂ

  • @sarvjitdeol9622
    @sarvjitdeol9622 3 ปีที่แล้ว +7

    ਬਹੁਤ ਵਧੀਆ ਹਾਲਤ ਵਿੱਚ ਹੈ ਨਵੇਂ ਨਾਲੋਂ ਘੱਟ ਨਹੀਂ। ੧੧ ਹਲ ਵੀ ਬਹੁਤ ਅਰਾਮ ਨਾਲ ਖਿੱਚ ਰਿਹਾ ਹੈ।

  • @GurdevSingh-tl4dh
    @GurdevSingh-tl4dh 2 ปีที่แล้ว +3

    ਮੈਂ 1986 ਵਿਚ 724 ਸਵਰਾਜ ਲਿਆ ਸੀ
    ਉਸ ਟਾਈਮ ਡੀਜ਼ਲ 70 ਰੁਪਏ ਦਾ 20 ਲੀਟਰ ਸੀ ਤੇ 700 ਵਿਚ 200 ਲੀਟਰ ਦਾ ਢੋਲ ਭਰਦਾ ਸੀ

  • @deathbloodys428
    @deathbloodys428 หลายเดือนก่อน

    Byi. Ji. Bot. Vadia. Punjabi. Byi. Sam. Saikda. Punjabi. Pullga Punjabi. Saba. Char. Nu❤❤❤

  • @ravikumarkajla3412
    @ravikumarkajla3412 2 ปีที่แล้ว

    बहुत ही सुन्दर ट्रैक्टर आपका बहुत बहुत धन्यवाद भाई harbhej

  • @sulakhansingh1137
    @sulakhansingh1137 3 ปีที่แล้ว +3

    28 Power pulling 11 tillers . Wa ho very good

  • @JagtarSingh-rl4tm
    @JagtarSingh-rl4tm 3 ปีที่แล้ว

    Jatta nu sachi sikhi nal bahut peyar c mudo ,,,ek umkar ,,,Eda hi har zimidar ,,apnya sanda te likhonda c

  • @singh9132
    @singh9132 3 ปีที่แล้ว +1

    ਬਾਈ ਜੀ 1986 ਵਿੱਚ ਸਾਡੇ ਕੋਲ ਵੀ DT28 ਹੁੰਦਾ ਸੀ😥😥😥😥😥

  • @GurdevSingh-tl4dh
    @GurdevSingh-tl4dh 2 ปีที่แล้ว +2

    ਨੌ ਹਜਾਰ ਰੁਪਏ ਦੇ ਤਾਂ ਉਸ ਟਾਈਮ 10..15 ਕਿੱਲੇ ਜ਼ਮੀਨ ਆਉਦੀ ਸੀ

  • @HarjitSingh-xh2by
    @HarjitSingh-xh2by 2 ปีที่แล้ว

    Bapu.ji.bahut.vdi🙏🙏🪴🪴✌️

  • @gursharandhillon2931
    @gursharandhillon2931 3 ปีที่แล้ว

    Great, no smoke on full load

  • @GurpreetSingh-mc5gm
    @GurpreetSingh-mc5gm 2 ปีที่แล้ว

    Very nice

  • @PrinceSandhuHirke1
    @PrinceSandhuHirke1 3 ปีที่แล้ว +1

    bahut vdia

  • @gurjeetsingh6139
    @gurjeetsingh6139 3 ปีที่แล้ว

    Bahut sohna tractor

  • @parmindersingh9061
    @parmindersingh9061 3 ปีที่แล้ว

    i have always been a fan of dt 28 i wish i had one

  • @DaljeetSingh-kz9bm
    @DaljeetSingh-kz9bm ปีที่แล้ว

    Good

  • @manjeetbajwa2536
    @manjeetbajwa2536 3 ปีที่แล้ว

    Very nice tractor paa ji

  • @karanbaraich2300
    @karanbaraich2300 2 ปีที่แล้ว

    Nyc

  • @sandeepdeep4159
    @sandeepdeep4159 3 ปีที่แล้ว

    My favorite DT

  • @sandeepdeep4159
    @sandeepdeep4159 3 ปีที่แล้ว +1

    Pinda wale jatt

  • @dhindsahs
    @dhindsahs 3 ปีที่แล้ว

    Dear Sidhu..
    Can u pls tell me the name of the tractor written on its show body.
    Also the same is written on the brass plates..

  • @manpreetdhindsa7373
    @manpreetdhindsa7373 3 ปีที่แล้ว +1

    Aw ta mere shore priwar da trektr he g

  • @manpreetdhindsa7373
    @manpreetdhindsa7373 3 ปีที่แล้ว

    Sarpanch shab pinde de gurmukh singh

  • @ManmohanSingh-kr8bx
    @ManmohanSingh-kr8bx 3 ปีที่แล้ว

    ਪਰਣਾ,,ਖੰਡ,,DT,,28

  • @GurpreetSingh-eu7mr
    @GurpreetSingh-eu7mr 3 ปีที่แล้ว

    👍👌

  • @gurpandher6793
    @gurpandher6793 3 ปีที่แล้ว +1

    Sade kol v c dt14... 1965model....1965.da vich 13000...ch leanda..c.. Patiale toh.. ... Os tractor tah adha pind drivere sikheya c... Sade tah sanje v dt14 tah sohre jnde c os time pure chadai ch.... 2008 vich vech dita c... Hun pachtone aa v kyo vech dita...

  • @dahiyakirshifarmsonipat5041
    @dahiyakirshifarmsonipat5041 3 ปีที่แล้ว +1

    Khi koi dt28 tractor sale ho
    Mere ko lena h batana ji

  • @baljinderpalsingh8837
    @baljinderpalsingh8837 3 ปีที่แล้ว +1

    Bai gap na mareya kro
    Eh hale vi dakka la ke hi start hunda
    Te kheti nhi krde ede nal bs dekhaun nu rkhea

  • @kalagadergader9946
    @kalagadergader9946 3 ปีที่แล้ว +1

    Bai ieh tractor te bahut Gader Hai bahut jhotta tractor Hai mere mamme ona kol si bahut takda tractor Hai je sade pind vich be 2 tractor si jado subah start karde Sara pind jagh janda si

  • @kavinroots8113
    @kavinroots8113 3 ปีที่แล้ว

    ਨਾਲੇ ਕਹਿੰਦੇ ਟਰੈਕਟਰ ਦੀ ਉਮਰ 10000 ਕਿਲੋਮੀਟਰ ਹੁੰਦੀ ਹੈ ਫੇਰ ਏਨੇ ਟਾਈਮ ਕਿਵੇਂ ਚਲ ਜਾਂਦਾ

    • @lionofthepend1402
      @lionofthepend1402 ปีที่แล้ว

      ਬਾਈ tenu kine ਕਿਹ ਦਿੱਤਾ 10000 ਤੇ ਮਹੀਨੇ ਵਿਚ ਚੱਲ ਜਾਂਦਾ ਗੱਡੀ ਦੇ ਇੰਜਣ ਤੋ ਕਈ ਗੁਣਾ ਉਮਰ ਜ਼ਿਆਦਾ ਹੁੰਦੀ ਹੈ ਟ੍ਰੈਕਟਰ

  • @GursewakSingh-nr3wy
    @GursewakSingh-nr3wy 2 ปีที่แล้ว

    Mla vi firda yarr malerkotle da

  • @बदमाशचाचाj
    @बदमाशचाचाj 3 ปีที่แล้ว

    भाई DT28 और बीकाऊ है

  • @reshamsingh1365
    @reshamsingh1365 3 ปีที่แล้ว

    Oh😁😆😅 baba

  • @HarpalSingh-xg1nl
    @HarpalSingh-xg1nl 2 ปีที่แล้ว

    Sade pind 62 ch dt 14 6200 da aya c dt 24 sade pind kafi c dt 28 ik mazare c ik leelan

  • @singhgulshan1110
    @singhgulshan1110 3 ปีที่แล้ว

    att aa bai tractor kahda MIG 21 aa

  • @satvirsingh229
    @satvirsingh229 3 ปีที่แล้ว

    Piston bohat wadde c eh tractor de

  • @harbajansingh4565
    @harbajansingh4565 3 ปีที่แล้ว

    Kiaa baar hai

  • @manpreetdhindsa7373
    @manpreetdhindsa7373 3 ปีที่แล้ว

    Khanpur to

  • @jayaprakash8879
    @jayaprakash8879 2 ปีที่แล้ว

    How much cost Translate to Tamil

  • @gurjeetsingh6139
    @gurjeetsingh6139 3 ปีที่แล้ว

    28 horse poweer nhi 42 horsr pawer aa

  • @gazmirkaloshi6916
    @gazmirkaloshi6916 2 ปีที่แล้ว

    njezetetec me dy korona

  • @skmoulaali3889
    @skmoulaali3889 2 ปีที่แล้ว

    Mera pass Hai belarus tractor 1970model sell Kea lea

  • @agrifarm5268
    @agrifarm5268 3 ปีที่แล้ว

    O

  • @ManojSharma-py6kd
    @ManojSharma-py6kd 3 ปีที่แล้ว

    Very nice

  • @navibawa3682
    @navibawa3682 3 ปีที่แล้ว

    Good

  • @mohdrajak8633
    @mohdrajak8633 3 ปีที่แล้ว

    👌👌👌👌

  • @sukhwindersinghsekhasekha4038
    @sukhwindersinghsekhasekha4038 3 ปีที่แล้ว

    Good