ਛੋਲੇ ਭਟੂਰੇ ਬਣਾਉਣੇ ਸਿੱਖੋ ਹਲਵਾਈ ਤੋਂ, chhole bhature recipe halwai style, instant chhole bhature,

แชร์
ฝัง
  • เผยแพร่เมื่อ 23 เม.ย. 2024
  • ਛੋਲੇ ਭਟੂਰੇ ਬਣਾਉਣੇ ਸਿੱਖੋ ਹਲਵਾਈ ਤੋਂ,
    chhole bhature recipe halwai style,
    instant chole bhature,
    #chole bhature,
    #instant chhole bhature,
    #punjabi chhole bhature,
    #dhaba chane ki sabji,
    #bhature recipe,
    #chana sabji,
    #food of Punjab,
    ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ,
    ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਚੈਨਲ ਜਰੂਰ ਸਬਸਕਰਾਇਬ ਕਰਿਓ ਜੀ,
    ਸਪੋਰਟ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ 🙏,

ความคิดเห็น • 76

  • @amamsharma1171
    @amamsharma1171 15 วันที่ผ่านมา +1

    Bhut he badia bhudra respy thanks

  • @gurdevkaur4505
    @gurdevkaur4505 หลายเดือนก่อน +1

    ❤❤❤yeh aap ke explain karne ka.....ese hi detail main information share karain ge to definitely success milegaa ❤❤❤❤❤hanji.. liked and subscribed ❤❤

    • @DharminderSingh-hj5fd
      @DharminderSingh-hj5fd  หลายเดือนก่อน

      Thanks you so much ji 🥰
      ਧੰਨਵਾਦ ਜੀ 🥰

  • @Karamjit.030
    @Karamjit.030 หลายเดือนก่อน +2

    ਬਹੁਤ ਵਧੀਆ ਵੀਡੀਓ ਜੀ 😋😋🙏🙏👌👌

  • @AmanpreetSingh-mr5jn
    @AmanpreetSingh-mr5jn หลายเดือนก่อน +1

    My favorite dish

  • @PreetSaroa-vz3gk
    @PreetSaroa-vz3gk หลายเดือนก่อน +1

    My favourite dish,,

  • @pubglovers-lh1jq
    @pubglovers-lh1jq หลายเดือนก่อน +1

  • @secretrecipecorner
    @secretrecipecorner หลายเดือนก่อน +1

    Woww... Super delicious food... Keep sharing👍🏻

  • @DharminderSingh-dv1uj
    @DharminderSingh-dv1uj หลายเดือนก่อน +1

    ਬਹੁਤ ਵਧੀਆ ਵੀਡੀਓ ਵੀਰ ਮਾਹੌਲ ਵਧੀਆ ਲੱਗਿਆ ਖਿੱਚ ਕੇ ਰੱਖ ਕੰਮ ਨੂੰ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ 🙏

  • @karamsingh9417
    @karamsingh9417 หลายเดือนก่อน +2

    Bred dea gula juman bna ke dekhaio plz ji

    • @DharminderSingh-hj5fd
      @DharminderSingh-hj5fd  หลายเดือนก่อน

      ਬ੍ਰੈਡਾਂ ਦੀ ਗੁਲਾਬ ਜਾਮਣ ਜਰੂਰ ਬਣਾਵਾਂਗੇ ਜੀ ਧੰਨਵਾਦ ਜੀ
      Thanks you ji 🥰

  • @user-qm2kr1zz2c
    @user-qm2kr1zz2c หลายเดือนก่อน +1

    🎉ਮਿਹਨਤ❤❤❤❤❤❤❤

    • @DharminderSingh-hj5fd
      @DharminderSingh-hj5fd  หลายเดือนก่อน

      ਧੰਨਵਾਦ ਸਿਸਟਰ ਜੀ 🙏🥰

  • @KamleshKaur-jr7hk
    @KamleshKaur-jr7hk หลายเดือนก่อน +1

    ਬਹੁਤ ਵਧੀਆ

    • @DharminderSingh-hj5fd
      @DharminderSingh-hj5fd  หลายเดือนก่อน

      ਧੰਨਵਾਦ ਸਿਸਟਰ ਜੀ 🙏🥰

  • @sukhchainsingh8223
    @sukhchainsingh8223 หลายเดือนก่อน +1

    Bhut vadia video veere waheguru ji tenu hamesha khush rakhn God bless you

  • @GK-Cooking
    @GK-Cooking หลายเดือนก่อน +1

    Very good recipe 👌

  • @sitasurjitkalair8371
    @sitasurjitkalair8371 หลายเดือนก่อน +1

    👍

  • @deepbrar4515
    @deepbrar4515 หลายเดือนก่อน +1

    😋😋😋😋

  • @gurdarshansingh3168
    @gurdarshansingh3168 หลายเดือนก่อน +1

    ❤❤❤❤🎉🎉🎉🎉

  • @user-sr2qn3rq4l
    @user-sr2qn3rq4l หลายเดือนก่อน +1

    Very very tasty

  • @user-qj6vk5vt8u
    @user-qj6vk5vt8u หลายเดือนก่อน +1

    Bhot wadia veere

  • @agamjotsingh9276
    @agamjotsingh9276 หลายเดือนก่อน +1

    Bhut v dea👌😋😋

  • @Cookingofpunjab
    @Cookingofpunjab หลายเดือนก่อน +1

    Very tasty 😋😋😋

  • @labhsingh155
    @labhsingh155 หลายเดือนก่อน +1

    ਬਾਬੂ ਜੀ ਸਿਰ ਦੇ ਵਾਲ ਫਰੀ ਦਿੱਤੇ ਜਾਣਗੇ 🙏

    • @DharminderSingh-hj5fd
      @DharminderSingh-hj5fd  หลายเดือนก่อน

      ਵੀਡੀਓ ਦੇਖਣ ਲਈ ਧੰਨਵਾਦ ਵੀਰ ਜੀ,
      ਵੀਰ ਜੀ ਸਿਰ ਦੇ ਵਾਲ ਨਹੀਂ ਦਿੱਤੇ ਜੀ ,
      ਧੰਨਵਾਦ ਜੀ

  • @user-us4yp7hx8r
    @user-us4yp7hx8r หลายเดือนก่อน +1

    Very nice video ❤

  • @jagjitsingh-03
    @jagjitsingh-03 หลายเดือนก่อน +1

    Maja agayaa ❤❤❤❤

  • @manpreetkamboj6197
    @manpreetkamboj6197 หลายเดือนก่อน +1

    Superb veere ❤

  • @ManpreetKaur-uu2is
    @ManpreetKaur-uu2is หลายเดือนก่อน +1

    ਬਹੁਤ ਵਧੀਆ ਜੀ ਮੂੰਹ ਵਿੱਚ ਪਾਣੀ ਆ ਗਿਆ 😊😊

    • @DharminderSingh-hj5fd
      @DharminderSingh-hj5fd  หลายเดือนก่อน

      ਧੰਨਵਾਦ ਜੀ 🥰

    • @sukh5957
      @sukh5957 หลายเดือนก่อน

      ਪਾਣੀ ਆ ਗਿਆ 😂😂😂
      ਉਹ ਆਉਣਾ ਇਨਾ ਵਧਿਆ ਜੌ ਬਣਾਏਆ

  • @poojakapoorkitchen11
    @poojakapoorkitchen11 หลายเดือนก่อน +1

    Nice 😊

  • @gurjeetkaler-vk5un
    @gurjeetkaler-vk5un หลายเดือนก่อน +2

    Bht vdia v ek video milk shake te bnao

    • @DharminderSingh-hj5fd
      @DharminderSingh-hj5fd  หลายเดือนก่อน

      ਮਿਲਕ ਸ਼ੇਕ ਦੀ ਵੀਡੀਓ ਥੋੜੇ ਦਿਨ ਦੇ ਵਿੱਚ ਜਰੂਰ ਬਣਾ ਕੇ ਅਪਲੋਡ ਕਰਾਂਗੇ ਜੀ ਧੰਨਵਾਦ ਜੀ,

  • @Roz_Ki_Roti16
    @Roz_Ki_Roti16 หลายเดือนก่อน +1

    Hari mirch sey pehly jug nall ki Paya skip ho geya

  • @PinkyPinky-he9de
    @PinkyPinky-he9de หลายเดือนก่อน +1

    Veere vadhia jihi ice cream dasso,sokhi jihi te swad v hove 😊😀

    • @DharminderSingh-hj5fd
      @DharminderSingh-hj5fd  หลายเดือนก่อน

      ਜੀ ਬਿਲਕੁਲ ਜੀ ਆਈਸਕ੍ਰੀਮ ਦੀ ਰੈਸਪੀ ਜਰੂਰ ਪਾਵਾਂਗੇ ਥੋੜੇ ਦਿਨ ਰੁਕ ਜਾਓ ਜੀ ਥੋੜਾ ਜਿਹਾ ਕੰਮ ਕਾਰ ਕਰਕੇ ਵੀ ਬਿਜ਼ੀ ਆ ਪਰ ਆਈਸਕ੍ਰੀਮ ਦੀ ਰੈਸਪੀ ਜਰੂਰ ਪਾਵਾਂਗੇ ਜੀ 🥰,
      Thanks you sister ji 🥰

    • @PinkyPinky-he9de
      @PinkyPinky-he9de หลายเดือนก่อน

      @@DharminderSingh-hj5fd Thank you veere 🙏

    • @sukh5957
      @sukh5957 หลายเดือนก่อน

      ਦੁਕਾਨ ਤਕ ਖਾ ਵੀ ਲੈਕੇ ਸੌਖਾ ਤਰੀਕਾ😂😂😂😂

  • @binder9437
    @binder9437 หลายเดือนก่อน +1

    ਵੀਰ ਮੈਨੂ ਕੁਕ ਚਾਹਿਦਾ ਕਿ ਤੁਹਾਡੇ ਕੋਲ ਕੁਕ ਹੈ ਖਰੜ ਵਿਚ ਤਾਂ ਜਰੂਰ ਦਸਿਓ ਧੰਨਵਾਦ very good recips

    • @DharminderSingh-hj5fd
      @DharminderSingh-hj5fd  หลายเดือนก่อน

      ਵੀਡੀਓ ਦੇਖਣ ਲਈ ਧੰਨਵਾਦ ਜੀ ਵੀਰ ਜੀ ,ਖਰੜ ਵਿੱਚ ਕਿਹੜੀ ਥਾਂ ਤੇ ਤੁਹਾਨੂੰ ਕੁਕ ਚਾਹੀਦਾ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੈਨੂੰ ਆਪਣਾ ਨੰਬਰ ਸੈਂਡ ਕਰ ਦਿਓ ਜੀ 🙏
      ਧੰਨਵਾਦ ਜੀ 🥰

    • @sukh5957
      @sukh5957 หลายเดือนก่อน

      ਇਹ ਆਪ ਦਿਹਾੜੀ ਜਾਦਾ ਬਾਈ ਜੀ❤
      ਪਰ ਬਾਈ ਦੀ ਰੈਸਪੀ ਵਧਿਆ ਹੁੰਦੀ ਆ

    • @binder9437
      @binder9437 หลายเดือนก่อน

      Instagram link send krdo veer

  • @KhushiSandhu-xm6gj
    @KhushiSandhu-xm6gj 27 วันที่ผ่านมา +1

    ਐਕਣਾ ਕਿਕਨਾ 😂😂

  • @simransonu21
    @simransonu21 28 วันที่ผ่านมา +1

    ਵੀਰੇ ਗੰਡਾ ਹੁੰਦੈ

    • @DharminderSingh-hj5fd
      @DharminderSingh-hj5fd  28 วันที่ผ่านมา

      ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰
      ਹਰ ਇੱਕ ਏਰੀਏ ਦੀ ਆਪਣੀ ਬੋਲੀ ਹੁੰਦੀ ਹੈ ਜੀ,
      ਕਈ ਜਗ੍ਹਾ ਗੰਡੇ ਕਹਿੰਦੇ ਨੇ
      ਕਈ ਜਗ੍ਹਾ ਪਿਆਜ਼ ਕਹਿੰਦੇ ਨੇ
      ਕਈ ਜਗ੍ਹਾ ਗਠੇ ਹੀ ਕਹਿੰਦੇ ਨੇ
      ਧੰਨਵਾਦ ਜੀ 🙏🥰

    • @simransonu21
      @simransonu21 25 วันที่ผ่านมา

      @@DharminderSingh-hj5fd ਵੀਰੇ ਪਿਆਜ਼ ਹਿੰਦੀ ਸ਼ਬਦ ਏ. ਪਿਆਜ਼ ਯੂ ਪੀ ਵਾਲੇ ਬੰਦੇ ਜੋ ਸਬਜੀ ਬੇਛਦੇ ਓਹਨੀ ਲੋਕਾ ਨੂੰ ਕਹਿਣਾ ਲਾ ਤਾ

    • @DharminderSingh-hj5fd
      @DharminderSingh-hj5fd  25 วันที่ผ่านมา

      @@simransonu21 ਦੱਸਣ ਲਈ ਬਹੁਤ ਧੰਨਵਾਦ ਜੀ 🙏🥰

  • @artandcraftwithdeep7529
    @artandcraftwithdeep7529 หลายเดือนก่อน +1

    ਕਸਤੂਰੀ ਨਹੀਂ ਕਸੂਰੀ ਮੇਥੀ ਹੁੰਦੀ ਐ।

    • @DharminderSingh-hj5fd
      @DharminderSingh-hj5fd  หลายเดือนก่อน

      ਠੀਕ ਹੈ ਜੀ 🙏🥰
      ਵੀਡੀਓ ਦੇਖਣ ਲਈ ਧੰਨਵਾਦ ਜੀ 🙏

  • @binder9437
    @binder9437 หลายเดือนก่อน +1

    Instagram da link send krdo