ਨਾਰੀਅਲ ਦੀ ਬਰਫੀ ਬਣਾਉਣੀ ਸਿੱਖੋ ਹਲਵਾਈ ਤੋਂ ਸੌਖੇ ਤਰੀਕੇ ਨਾਲ, nariyal barfi halwai style recipe,

แชร์
ฝัง
  • เผยแพร่เมื่อ 6 พ.ค. 2024
  • ਨਾਰੀਅਲ ਦੀ ਬਰਫੀ ਬਣਾਉਣੀ ਸਿੱਖੋ ਹਲਵਾਈ ਤੋਂ ਸੌਖੇ ਤਰੀਕੇ ਨਾਲ,
    nariyal barfi halwai style recipe,
    nariyal barfi recipe,
    #nariyal barfi,
    #nariyal barfi recipe,
    #coconut Barfi recipe ,
    #sweet Barfi,
    #barfi ,
    #halvai style Barfi,
    #ਨਾਰੀਅਲ ਬਰਫੀ ,
    250 ਗ੍ਰਾਮ ਨਾਰੀਅਲ ਬਰਾਦਾ,
    250 ਗ੍ਰਾਮ ਚੀਨੀ,
    200 ਗਰਾਮ ਮਿਲਕ ਪਾਊਡਰ,
    ਕਲਰ ਆਪਸ਼ਨ ਹੈ ਜੀ,
    ਵੀਡੀਓ ਦੇਖਣ ਲਈ ਧੰਨਵਾਦ ਜੀ ,
    ਚੈਨਲ ਜਰੂਰ ਸਬਸਕਰਾਇਬ ਕਰ ਲਿਓ ਜੀ 🙏,
    ਸਪੋਰਟ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ 🙏,

ความคิดเห็น • 89

  • @SandeepSingh-si8mr
    @SandeepSingh-si8mr หลายเดือนก่อน +2

    Brfi bht vadiya bni 👌👌pr nal music di lod nhi🙏

  • @manpeetkaur8032
    @manpeetkaur8032 หลายเดือนก่อน +1

    Wow ❤❤❤

  • @M.S.shorts1234
    @M.S.shorts1234 หลายเดือนก่อน +1

    ❤❤

  • @RamandeepKaur-di1di
    @RamandeepKaur-di1di หลายเดือนก่อน +1

    ਸੂਜੀ ਦੀ ਬਰਫੀ ਵੀ ਸਿਖਾਉ ਜੀ

    • @DharminderSingh-hj5fd
      @DharminderSingh-hj5fd  หลายเดือนก่อน

      ਵੀਡੀਓ ਦੇਖਣ ਲਈ ਧੰਨਵਾਦ ਜੀ 🙏
      ਸੂਜੀ ਦੀ ਬਰਫੀ ਦੀ ਵੀਡੀਓ ਅਪਲੋਡ ਕੀਤੀ ਹੋਈ ਹੈ ਤੁਸੀਂ ਚੈਨਲ ਤੇ ਆ ਕੇ ਦੇਖ ਸਕਦੇ ਹੋ ਜੀ 🙏
      ਧੰਨਵਾਦ ਜੀ 🙏

  • @dharmsingh7161
    @dharmsingh7161 หลายเดือนก่อน +1

    Very yummy 😋 tusi hun tak Diya daria video buhat vadia bnode ho ji❤🥰

    • @DharminderSingh-hj5fd
      @DharminderSingh-hj5fd  หลายเดือนก่อน

      Thanks you so much ji 🙏🥰
      God bless you ji 🙏🥰

  • @agamjotsingh9276
    @agamjotsingh9276 หลายเดือนก่อน +4

    ਵਾਹ ਨਾਰੀਅਲ ਦੀ ਬਰਫੀ 😋😋

    • @DharminderSingh-hj5fd
      @DharminderSingh-hj5fd  หลายเดือนก่อน

      ਧੰਨਵਾਦ ਜੀ 🙏🥰
      Thanks you ji 🙏🥰

  • @BinderKaurBinder-qr1fp
    @BinderKaurBinder-qr1fp หลายเดือนก่อน +1

    ਬਹੁਤ ਵਧੀਆ ਵੀਰ ਜੀ

    • @DharminderSingh-hj5fd
      @DharminderSingh-hj5fd  หลายเดือนก่อน

      ਬਹੁਤ ਬਹੁਤ ਧੰਨਵਾਦ ਜੀ 🙏🥰

  • @simarjitkaur6963
    @simarjitkaur6963 หลายเดือนก่อน +1

    Pehla tuc sanu besan di barfi sikhai C mai vi bnai C bht hi vdiya bni C hun eh vi jrur bnaungi❤❤❤❤

    • @DharminderSingh-hj5fd
      @DharminderSingh-hj5fd  หลายเดือนก่อน

      Thanks you sister ji 🙏🥰
      God bless you ji 🙏
      ਬਹੁਤ ਬਹੁਤ ਧੰਨਵਾਦ ਜੀ 🙏🥰

  • @yuvrajmavi3301
    @yuvrajmavi3301 หลายเดือนก่อน +1

    Very nice good information thanks ji

    • @DharminderSingh-hj5fd
      @DharminderSingh-hj5fd  หลายเดือนก่อน

      ਧੰਨਵਾਦ ਜੀ 🙏🥰

    • @K-J95
      @K-J95 หลายเดือนก่อน

      Support kre please

  • @chanpreetsingh4740
    @chanpreetsingh4740 หลายเดือนก่อน +1

    Very nice 💯 veer ji

  • @mandeepdhiman1271
    @mandeepdhiman1271 หลายเดือนก่อน +1

    Sat Sri akal veere
    Very yummy 💐🙏 waheguru ji lambi Umer bakhsan.

    • @DharminderSingh-hj5fd
      @DharminderSingh-hj5fd  หลายเดือนก่อน

      ਸੱਤ ਸ਼੍ਰੀ ਆਕਾਲ ਜੀ 🙏🥰
      Thanks you ji 🙏🥰

  • @parmjeetkaur7627
    @parmjeetkaur7627 หลายเดือนก่อน +1

    Veere nariyal nal ya band suki gari nal bn sakdi hai ji😊

    • @DharminderSingh-hj5fd
      @DharminderSingh-hj5fd  หลายเดือนก่อน

      ਵੀਡੀਓ ਦੇਖਣ ਲਈ ਧੰਨਵਾਦ ਜੀ 🙏
      ਮੈਨੂੰ ਤੁਹਾਡੇ ਕਮੈਂਟ ਦੀ ਸਮਝ ਨਹੀਂ ਲੱਗੀ ਪੰਜਾਬੀ ਵਿੱਚ ਕਮੈਂਟ ਕਰਕੇ ਦੱਸਿਓ ਜੀ

  • @AmandeepKaur-tu7nc
    @AmandeepKaur-tu7nc หลายเดือนก่อน +1

    Bhuttt vadia veer gg

    • @DharminderSingh-hj5fd
      @DharminderSingh-hj5fd  หลายเดือนก่อน +1

      ਧੰਨਵਾਦ ਜੀ 🙏🥰
      Thanks you sister ji 🙏🥰

  • @sukhjeetkaur9787
    @sukhjeetkaur9787 หลายเดือนก่อน +1

    Very nice yummy recipe mmm

    • @DharminderSingh-hj5fd
      @DharminderSingh-hj5fd  หลายเดือนก่อน

      ਧੰਨਵਾਦ ਜੀ 🙏🥰
      Thanks you sister ji 🙏🥰

  • @LovepreetSingh-zu4bi
    @LovepreetSingh-zu4bi หลายเดือนก่อน +1

    Tasty Barfi 🎉

  • @parwindersingh2475
    @parwindersingh2475 หลายเดือนก่อน +1

    Very nice yummy

    • @DharminderSingh-hj5fd
      @DharminderSingh-hj5fd  หลายเดือนก่อน

      ਧੰਨਵਾਦ ਵੀਰ ਜੀ 🙏🥰
      Thanks you ji 🙏🥰

  • @harleensidhu3527
    @harleensidhu3527 หลายเดือนก่อน +1

    Meda barfi b daso g

    • @DharminderSingh-hj5fd
      @DharminderSingh-hj5fd  หลายเดือนก่อน

      ਮੈਦੇ ਦੀ ਬਰਫੀ ਜਰੂਰ ਬਣਾਵਾਂਗੇ ਬਸ ਥੋੜੀ ਜਿਹੀ ਵੇਟ ਕਰੋ ਜੀ ਧੰਨਵਾਦ ਜੀ 🙏🥰

  • @DharminderSingh-dv1uj
    @DharminderSingh-dv1uj หลายเดือนก่อน +1

    ਬਹੁਤ ਵਧੀਆ ਵੀਰ ਅਸੀਂ ਵੀ ਘਰੇ ਜਰੂਰ ਬਣਾਵਾਂਗੇ ਬਹੁਤ ਵਧੀਆ ਬਰਫੀ ਬਣੀ ਹੈ ਦੇਖ ਕੇ ਖਾਣ ਨੂੰ ਮਨ ਕਰ ਆਇਆ😋❤️

  • @gurjeetkaler-vk5un
    @gurjeetkaler-vk5un หลายเดือนก่อน +2

    22 g ਬੇਨਤੀ ਆ ਰਿੰਗ ਦੀ ਆਵਾਜ ਬੰਦ ਰਖੋ ਜੀ

    • @DharminderSingh-hj5fd
      @DharminderSingh-hj5fd  หลายเดือนก่อน +1

      ਠੀਕ ਹੈ ਜੀ
      ਧੰਨਵਾਦ ਜੀ 🙏🥰

    • @gurjeetkaler-vk5un
      @gurjeetkaler-vk5un หลายเดือนก่อน

      @@DharminderSingh-hj5fd ok v gussa na kro smj thodi aundi c taan kha g

  • @kiransran6435
    @kiransran6435 หลายเดือนก่อน +1

    Nice recipe

  • @balwinderosahan2558
    @balwinderosahan2558 หลายเดือนก่อน +1

    Good job

  • @alessandrosingh3615
    @alessandrosingh3615 หลายเดือนก่อน +1

    Nice nice 👌👌👌👌👌👌👌👌👌👌

    • @DharminderSingh-hj5fd
      @DharminderSingh-hj5fd  หลายเดือนก่อน

      ਧੰਨਵਾਦ ਜੀ 🙏🥰
      Thanks you ji 🙏🥰

  • @KamalAvi
    @KamalAvi หลายเดือนก่อน +1

    Veer jee kina minutes chasni pakaoni

    • @DharminderSingh-hj5fd
      @DharminderSingh-hj5fd  หลายเดือนก่อน

      ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰
      ਚਾਸਣੀ ਪੱਕਣ ਨੂੰ 8 ਤੋਂ 10 ਮਿੰਟ ਲੱਗਦੇ ਨੇ ਜੀ
      ਜਦੋਂ ਇੱਕ ਤਾਰ ਦੀ ਚਾਸਣੀ ਬਣ ਜਾਏ ਉਦੋਂ ਤੁਸੀਂ ਇਸ ਨੂੰ ਬਰਾਦੇ ਵਿੱਚ ਮਿਕਸ ਕਰ ਲਵੋ ਜੀ 🙏

    • @KamalAvi
      @KamalAvi หลายเดือนก่อน

      @@DharminderSingh-hj5fd thank you so much

  • @PreetSaroa-vz3gk
    @PreetSaroa-vz3gk หลายเดือนก่อน +1

    Nice racpie

  • @user-us4yp7hx8r
    @user-us4yp7hx8r หลายเดือนก่อน +1

    Nice video 👍

  • @ManpreetKaur-uu2is
    @ManpreetKaur-uu2is หลายเดือนก่อน +1

    Best of luck ji ❤😊

  • @AmanDeep-fo7hx
    @AmanDeep-fo7hx 14 วันที่ผ่านมา +1

    Vere milk powder kehda use kita

    • @DharminderSingh-hj5fd
      @DharminderSingh-hj5fd  14 วันที่ผ่านมา +1

      ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰
      ਜਦੋਂ ਨਾਰੀਅਲ ਬੁਰਾਦਾ ਪਾਇਆ ਸੀ ਉਹਦੇ ਨਾਲ ਹੀ ਮਿਲਕ ਪਾਊਡਰ ਪਾਤਾ ਸੀ 🙏

    • @AmanDeep-fo7hx
      @AmanDeep-fo7hx 14 วันที่ผ่านมา

      @@DharminderSingh-hj5fd ha oh ta Pta vere ..but milk powder ch v Kai type aunde a tusi kehda use krde ho..eh puchya c mai

  • @Jashankaur.
    @Jashankaur. 26 วันที่ผ่านมา +1

    Meri favt barfi 🎉🎉🎉🎉.mere to ajj tk besan di sahi barfi nhi bani. Perfect nhi bni. Please dsdo ki da bno. Mere to kade kuj ho jnda

    • @DharminderSingh-hj5fd
      @DharminderSingh-hj5fd  26 วันที่ผ่านมา

      ਇੱਕ ਤਾਂ ਜਦੋਂ ਤੁਸੀਂ ਬੇਸਣ ਭੁੰਨਦੇ ਹੋ ਬੇਸਣ ਨੂੰ ਸਹੀ ਢੰਗ ਨਾਲ ਭੁੰਨੋ
      ਉਸ ਤੋਂ ਬਾਅਦ ਬੇਸਣ ਨੂੰ ਠੰਡਾ ਹੋਣ ਦਿਓ
      ਫਿਰ ਚਾਸਣੀ ਬਣਾਓ ਪਰਫੈਕਟ ਤਰੀਕੇ ਨਾਲ
      ਚਾਸਣੀ ਦੀ ਤਾਰ ਬਿਲਕੁਲ ਸਹੀ ਹੋਣੀ ਚਾਹੀਦੀ ਹੈ ਨਾ ਹੀ ਜਿਆਦਾ ਚਾਸਣੀ ਚਿੜੀ ਚਾਹੀਦੀ ਹੈ ਤੇ ਨਾ ਹੀ ਪੱਤਲੀ
      ਅਗਰ ਚਾਸਣੀ ਸਹੀ ਢੰਗ ਨਾਲ ਬਣਾ ਕੇ ਬੇਸਣ ਵਿੱਚ ਪਾਓਗੇ ਤਾਂ ਤੁਹਾਡੀ ਬਰਫੀ ਬਿਲਕੁਲ ਸਹੀ ਜਵੇਗੀ ਬਾਕੀ ਤੁਸੀਂ ਵੀਡੀਓ ਦੇਖ ਕੇ ਬਰਫੀ ਬਣਾ ਸਕਦੇ ਹੋ ਜੀ 🙏🥰

    • @Jashankaur.
      @Jashankaur. 26 วันที่ผ่านมา

      @@DharminderSingh-hj5fd hnji. Ji thanku ji. Tudi vedio vekh ke ajj bhun di try krdi a.

    • @DharminderSingh-hj5fd
      @DharminderSingh-hj5fd  26 วันที่ผ่านมา

      @@Jashankaur. Ok ji 🙏🥰

  • @dhillon711
    @dhillon711 หลายเดือนก่อน +1

    V nice

    • @DharminderSingh-hj5fd
      @DharminderSingh-hj5fd  หลายเดือนก่อน +1

      ਧੰਨਵਾਦ ਜੀ 🙏🥰
      Thanks you ji 🙏🥰

  • @khansaab6543
    @khansaab6543 หลายเดือนก่อน +1

    Beer TUC ghr pr kese smaan napte ho

  • @rupindersingh1472
    @rupindersingh1472 หลายเดือนก่อน +1

    Thanku veer ji ❤️

    • @DharminderSingh-hj5fd
      @DharminderSingh-hj5fd  หลายเดือนก่อน

      ਧੰਨਵਾਦ ਵੀਰ ਜੀ 🙏🥰
      Thanks you ji 🙏🥰

  • @ravneetkaurjoura1834
    @ravneetkaurjoura1834 หลายเดือนก่อน +1

    Good Kaddu di barfi d recipe upload kreo veer g

    • @DharminderSingh-hj5fd
      @DharminderSingh-hj5fd  หลายเดือนก่อน +1

      ਵੀਡੀਓ ਦੇਖਣ ਲਈ ਧੰਨਵਾਦ ਜੀ 🙏
      ਤੁਸੀਂ ਲੌਕੀ ਦੀ ਬਰਫੀ ਕਹੋ ਜੀ
      ਲੋਕੀ ਦੀ ਬਰਫੀ ਦੀ ਵੀਡੀਓ ਥੋੜੇ ਦਿਨ ਦੇ ਵਿੱਚ ਬਣਾ ਕੇ ਵੀਡੀਓ ਅਪਲੋਡ ਕਰ ਦਾਂਗੇ
      ਧੰਨਵਾਦ ਜੀ 🙏🥰

  • @JoginderSingh-sw7dj
    @JoginderSingh-sw7dj หลายเดือนก่อน +2

    Milk power di jgaa milk use kr sakda a

    • @DharminderSingh-hj5fd
      @DharminderSingh-hj5fd  หลายเดือนก่อน

      ਵੀਡੀਓ ਦੇਖਣ ਲਈ ਧੰਨਵਾਦ ਜੀ
      ਮਿਲਕ ਪਾ ਸਕਦੇ ਹੋ ਪਰ ਮਿਲਕ ਨੂੰ ਚੰਗੀ ਤਰ੍ਹਾਂ ਕਾੜਨਾ ਪਵੇਗਾ ਯਾ ਫਿਰ ਖੋਆ ਪਾ ਸਕਦੇ ਹੋ
      ਧੰਨਵਾਦ ਜੀ 🙏🥰

  • @guranshdeepkaur8764
    @guranshdeepkaur8764 หลายเดือนก่อน +1

    Veerry Ram laddo banao😊

    • @DharminderSingh-hj5fd
      @DharminderSingh-hj5fd  หลายเดือนก่อน

      ਵੀਡੀਓ ਦੇਖਣ ਲਈ ਧੰਨਵਾਦ ਜੀ 🙏
      ਫੇਮਸ ਰਾਮ ਲੱਡੂ ਦੀ ਵੀਡੀਓ ਜਰੂਰ ਪਾਵਾਂਗੇ ਬਸ ਥੋੜੀ ਜਿਹੀ ਵੇਟ ਕਰੋ ਜੀ 🙏🥰🎉

  • @MandeepKaur-eg3rk
    @MandeepKaur-eg3rk หลายเดือนก่อน +1

    🥰🥰😛

  • @K-J95
    @K-J95 หลายเดือนก่อน +1

    Testy

    • @DharminderSingh-hj5fd
      @DharminderSingh-hj5fd  หลายเดือนก่อน +1

      ਧੰਨਵਾਦ ਜੀ 🙏🥰
      Thanks you ji 🙏🥰

  • @khansaab6543
    @khansaab6543 หลายเดือนก่อน +1

    Mithe chawal ricip beer ji chini Wale deg

    • @DharminderSingh-hj5fd
      @DharminderSingh-hj5fd  หลายเดือนก่อน

      Ok ji 🙏🥰
      ਮਿੱਠੇ ਚਾਵਲ ਦੀ ਵੀਡੀਓ ਜਰੂਰ ਬਣਾਵਾਂਗੇ ਧੰਨਵਾਦ ਜੀ 🙏🥰

  • @jyotsnabaliyan5928
    @jyotsnabaliyan5928 หลายเดือนก่อน +1

    Good 👍 dear tasty recipe 👍 😋 Full watch 👍

  • @harmanxbrar9842
    @harmanxbrar9842 หลายเดือนก่อน +1

    ਮੈਦਾ ਘਿਓ ਵਿੱਚ ਭੁੱਨਣਾ ਹੈ ਜੀ ਤੇ ਕਦੋਂ ਪਾਓਣਾ ਹੈ

    • @DharminderSingh-hj5fd
      @DharminderSingh-hj5fd  หลายเดือนก่อน +1

      ਵੀਡੀਓ ਦੇਖਣ ਲਈ ਧੰਨਵਾਦ ਜੀ 🙏
      ਪਹਿਲਾਂ ਘੀ ਵਿੱਚ ਮੈਦਾ ਭੁੰਨ ਕੇ ਰੱਖ ਲਵੋ
      ਜਦੋਂ ਤੁਸੀਂ ਚਾਸਣੀ ਬਣਾ ਕੇ ਵਿੱਚ ਬੁਰਾਦਾ ਪਾਉਗੇ ਉਸ ਦੇ ਨਾਲ ਹੀ ਮੈਦਾ ਵੀ ਵਿੱਚੇ ਪਾ ਦਵੋ ਜੀ 🙏

  • @Cookingofpunjab
    @Cookingofpunjab หลายเดือนก่อน +1

    Very tasty 😋😋😋

  • @dharmindersingh3683
    @dharmindersingh3683 หลายเดือนก่อน +1

    SSA betaji bahut vadhia tarike nal explain karde ho apni desi bhasa ch beta khoe wali icecream di recipe v dusso

    • @DharminderSingh-hj5fd
      @DharminderSingh-hj5fd  หลายเดือนก่อน

      ਬਹੁਤ ਬਹੁਤ ਧੰਨਵਾਦ ਵੀਰ ਜੀ 🙏🥰

  • @rajinderkaur4430
    @rajinderkaur4430 หลายเดือนก่อน +1

    ❤❤