ਗੋਲ ਗੱਪਿਆਂ ਦਾ ਖੱਟਾ ਮਿੱਠਾ ਤੇ ਤਿੱਖਾ ਪਾਣੀ, pani puri ka khatta meetha teekha Pani, pani puri ka Pani,

แชร์
ฝัง
  • เผยแพร่เมื่อ 23 ก.ย. 2024
  • ਗੋਲਗੱਪਿਆਂ ਦਾ ਖੱਟਾ ਮਿੱਠਾ ਤੇ ਤਿੱਖਾ ਪਾਣੀ,
    pani puri ka khatta meetha teekha Pani,
    pani puri ka Pani,
    #pani puri ka Pani,
    #golgappa pani,
    #jaljeera ,
    #khatta meetha Pani,
    #teekha Pani,
    #food of Punjab,
    #cooking video,
    ਵੀਡੀਓ ਦੇਖਣ ਲਈ ਤੇ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ 🙏,
    please subscribe the my channel,

ความคิดเห็น • 47

  • @lalisingh4258
    @lalisingh4258 3 หลายเดือนก่อน +2

    ਵਾਈ ਜੀ ਬਾਕਮਾਲ ਰੈਸਿਪੀ,ਕਿਆ ਬਾਤ ਐ

  • @simarjitkaur6963
    @simarjitkaur6963 3 หลายเดือนก่อน +2

    So yummy veer ji golgappe vi bnauna sikhao ji

    • @DharminderSingh-hj5fd
      @DharminderSingh-hj5fd  3 หลายเดือนก่อน

      ਵੀਡੀਓ ਦੇਖਣ ਲਈ ਧੰਨਵਾਦ ਜੀ 🙏
      ਗੋਲ ਗੱਪਿਆਂ ਦੀ ਵੀਡੀਓ ਅਪਲੋਡ ਕੀਤੀ ਹੋਈ ਹੈ ਤੁਸੀਂ ਚੈਨਲ ਤੇ ਆ ਕੇ ਦੇਖ ਸਕਦੇ ਹੋ ਜੀ 🙏🥰

  • @ManjitKaur-dj7mq
    @ManjitKaur-dj7mq 3 หลายเดือนก่อน +1

    Very tasty 👌👌

  • @SimranKaur-i7b
    @SimranKaur-i7b 3 หลายเดือนก่อน +2

    Thnku vir g

  • @Goodboy-v1i3i
    @Goodboy-v1i3i 3 หลายเดือนก่อน +2

    Tasty golgappe veer ji to barnala

    • @DharminderSingh-hj5fd
      @DharminderSingh-hj5fd  3 หลายเดือนก่อน

      ਧੰਨਵਾਦ ਜੀ ਬਰਨਾਲੇ ਵਾਲਿਓ 🙏🥰❤️

  • @VishavroopChahal-vd7qd
    @VishavroopChahal-vd7qd 3 หลายเดือนก่อน +1

    Thanks veere tuci hing Kheri use karde o kise vedio vich jaroor show karna

    • @DharminderSingh-hj5fd
      @DharminderSingh-hj5fd  3 หลายเดือนก่อน

      ਵੀਡੀਓ ਦੇਖਣ ਲਈ ਧੰਨਵਾਦ ਜੀ 🙏
      ਹਿੰਗ ਤੁਸੀਂ ਕਿਸੇ ਵੀ ਕੰਪਨੀ ਦੀ ਯੂਜ ਕਰ ਸਕਦੇ ਹੋ
      ਹਿੰਗ ਦੀ ਕੋਈ ਕੰਪਨੀ ਨਹੀਂ ਹੁੰਦੀ
      ਮੈਂ ਵੀ ਨੋਰਮਲ ਦੇਸੀ ਹਿੰਗ ਵਰਤਦਾ ਹਾਂ
      ਜਿਹੜੀ ਆਮ ਕਰਿਆਨੀ ਦੁਕਾਨ ਤੋਂ ਮਿਲ ਜਾਂਦੀ ਹੈ ਧੰਨਵਾਦ ਜੀ 🙏 🥰

  • @PreetSaroa-vz3gk
    @PreetSaroa-vz3gk 3 หลายเดือนก่อน +2

    Very tasty

  • @nanakmera1218
    @nanakmera1218 2 หลายเดือนก่อน +1

    Very nice veere

    • @nanakmera1218
      @nanakmera1218 2 หลายเดือนก่อน +1

      Veere pakodean te sidkan wala masala kehda hunda

    • @DharminderSingh-hj5fd
      @DharminderSingh-hj5fd  2 หลายเดือนก่อน

      ਧੰਨਵਾਦ ਜੀ 🙏🥰
      ਮੈਨੂੰ ਤੁਹਾਡੇ ਕਮੈਂਟ ਦੀ ਸਮਝ ਨਹੀਂ ਲੱਗੀ ਪੰਜਾਬੀ ਵਿੱਚ ਕਮੈਂਟ ਕਰਕੇ ਦੱਸੋ ਜੀ 🙏🥰

    • @nanakmera1218
      @nanakmera1218 2 หลายเดือนก่อน +1

      ਵੀਰੇ ਪਕੌੜੇ ਆ ਤੇ ਸਿੜਕਨ ਵਾਲਾ ਮਸਾਲਾ ਕੇਹੜਾ ਹੁੰਦਾ

    • @DharminderSingh-hj5fd
      @DharminderSingh-hj5fd  2 หลายเดือนก่อน

      @@nanakmera1218 ਉਸਨੂੰ ਚਾਟ ਮਸਾਲਾ ਕਹਿੰਦੇ ਆ ਜੀ 🙏🥰

  • @nikkasidhu1812
    @nikkasidhu1812 3 หลายเดือนก่อน +1

    ਵੀਰੇ ਕੁਲਚੇ ਵੀ ਬਨਾਕੇ ਦਿਖਾਇਓ

    • @DharminderSingh-hj5fd
      @DharminderSingh-hj5fd  3 หลายเดือนก่อน

      ਹਾਂਜੀ ਕੁਲਚੇ ਦੀ ਵੀਡੀਓ ਜਰੂਰ ਬਣਾ ਕੇ ਦਿਖਾ ਦਾਂਗੇ
      ਗਰਮੀ ਜਿਆਦਾ ਹੋਣ ਕਰਕੇ ਵੀਡੀਓ ਘੱਟ ਬਣਾ ਰਹੇ ਹਾਂ ਜੀ ਬਸ ਦੋ ਚਾਰ ਦਿਨ ਵੇਟ ਕਰੋ ਕੁਲਚੀਆਂ ਦੀ ਵੀਡੀਓ ਜਰੂਰ ਬਣਾਵਾਂਗੇ ਧੰਨਵਾਦ ਜੀ 🙏🥰

  • @AvtarSingh-od4uo
    @AvtarSingh-od4uo 3 หลายเดือนก่อน +2

    Good cook

  • @Cookingofpunjab
    @Cookingofpunjab 3 หลายเดือนก่อน +2

    Very tasty 😋😋😋

  • @kuwarjagteshwar2469
    @kuwarjagteshwar2469 3 หลายเดือนก่อน +2

    Thanku veere

  • @alessandrosingh3615
    @alessandrosingh3615 3 หลายเดือนก่อน +2

    Waoooo 👌👌👌👌👌👌👌👌👌👌😋

  • @parwindersingh2475
    @parwindersingh2475 3 หลายเดือนก่อน +2

    Very nice

  • @ManpreetKaur-uu2is
    @ManpreetKaur-uu2is 3 หลายเดือนก่อน +2

    Very very tasty ji 😋😋

  • @AmritpalSingh-t3p
    @AmritpalSingh-t3p 3 หลายเดือนก่อน +2

    Nice video

  • @bkvarma8181
    @bkvarma8181 3 หลายเดือนก่อน +2

    Nice

  • @AmanDeep-fo7hx
    @AmanDeep-fo7hx 3 หลายเดือนก่อน +1

    Vere raita boondi recipi v jrur dseyi

    • @DharminderSingh-hj5fd
      @DharminderSingh-hj5fd  3 หลายเดือนก่อน

      ਰਾਈਤੇ ਬੂੰਦੀ ਦੀ ਰੈਸਪੀ ਕੱਲ ਪਾਵਾਂਗੇ ਧੰਨਵਾਦ ਜੀ 🙏🥰

  • @WifiKumar-gp2zr
    @WifiKumar-gp2zr 3 หลายเดือนก่อน +2

    Pyaaj the boondi recipe

  • @gurmehargill753
    @gurmehargill753 3 หลายเดือนก่อน +1

    Bhaji hare dhaniya di jagha suka dhaniya use kr skde a

    • @DharminderSingh-hj5fd
      @DharminderSingh-hj5fd  3 หลายเดือนก่อน

      Ji bilkul Sukha dhaniya bhi use kar sakte ho ji 🙏🥰
      Thanks you ji 🙏🥰

  • @gurmehargill753
    @gurmehargill753 3 หลายเดือนก่อน +2

    Bhaji eh pani kine din rakh sakde a

    • @DharminderSingh-hj5fd
      @DharminderSingh-hj5fd  3 หลายเดือนก่อน +1

      ਪਾਣੀ ਦਾ ਤੁਸੀਂ ਬੇਸ ਤਿਆਰ ਕਰਕੇ ਰੱਖ ਸਕਦੇ ਹੋ
      ਜਿਵੇਂ ਕਿ ਇਮਲੀ ਤੇ ਸ਼ੱਕਰ ਨੂੰ ਘੋਲ ਕੇ ਰੱਖ ਸਕਦੇ ਹੋ ਉਹ ਤਕਰੀਬਨ 15 20 ਦਿਨ ਖਰਾਬ ਨਹੀਂ ਹੋਏਗੀ
      ਗੁਸੇ ਨਾਲ ਤੁਸੀਂ ਟਾਈਮ ਟੂ ਟਾਈਮ ਪਾਣੀ ਬਣਾ ਸਕਦੇ ਹੋ ਜੀ 🙏
      ਅਗਰ ਪਾਣੀ ਬਣਾ ਕੇ ਰੱਖੋਗੇ ਤਾਂ ਪਾਣੀ ਇਕ ਦੋ ਦਿਨ ਬਾਅਦ ਕੜਵਾਪਣ ਦੇ ਦੇਵੇਗਾ ਜੀ 🙏🥰

  • @DharminderSingh-dv1uj
    @DharminderSingh-dv1uj 3 หลายเดือนก่อน +4

    ਵਾਹ ਜੀ ਵਾਹ ਵੀਰੇ ਮੂੰਹ ਵਿੱਚ ਪਾਣੀ ਆ ਗਿਆ ਬਣਾ ਕੇ ਜਰੂਰ ਟਰਾਈ ਕਰਾਂਗੇ ਜੀ 🙏❤