Love you veer.india punjab ton. Y ji mai v dhillon hi ha aur tuhda punjabi nu pyar dekh k dil khus ho jda ga bhut vdiya kam kr rheya ga veer lageya rhi rabb tere te mehar kroga lageya rh veer…
Bahut bahut shukriya bha ji comment da reply vastey tuse jiney v bae ih kam kar rahey ho jivey nasir kasana bae ik bae jo singing karda hai te hor jo tuse ganey banaya hai waqar bhinder ase saria nu hi vekhdey aa ik hor bae anjum, ik bae hor va oh v punjabi te kam karda va sadey sarey veer hamesha khush rahan apna saria da pyar zindabad hai te hamesha isey tra hi rahuga
Good bha ji Punjabi lehar zindabad charda lahanda Punjab da pyar zindabad punjabia da pyar zindabad nasir dhilon lovely bha ji bahut pyar India walia walo
Dhillon bai ji, Saroya sahib, bai wqaar, Sehmi jat and all other my Pakistani brothers, waah lekum slaam ji. You all are doing very excellent job by elaborating the PUNJABI language. Nasir Dhillon and their all team members are deserves 👏 clapping from ਚੜਦਾ ਪੰਜਾਬ। Love you brothers. You all are doing exceptional work. Actually, I wants to says a lot but i have no words to explain. Okay ! Brothers, Thanks 😊 🙏 ❤ 🙌 😘 😊
Punjabioo love you sareyia nu veroo waheguru ji meher krna 🇮🇳🇮🇳🙏🙏🙏🙏🙏 pind kharwan distic Yamunanagar Haryana 🙏Pakistan vich pind c Kala shadiya distic Gujarat Pakistan 🇵🇰🇮🇳🙏🙏🇮🇳🇵🇰🙏🙏🙏🙏
nasir paa ji asal vich sadiyaan maawaan pariyaan likhiyaan naei si tahen asi vi punjabi bool neyaan naei tey asi urdu hi boldey sadiyaan maawan noon urdu aonidi naei si khizar chughtai wazirabad pakistan
اسلام علیکم۔ انجم سرویا پنجابی دیاں کتاباں وی نے تے پنجابی شاعری دیاں کتاباں وی نئیں میں بی اے چے پنجابی بطور مضمون وی پڑی اے ۔ قرآن پاک وی پنجابی ترجمے نال ھے وے یو ٹوپ تےلب کے ویخ پنجابی ترجمے نال قرآن پاک
Dear NasirDillon and Dear Sariya , Our time will come,These people will be switching over to Punjabi language,time is coming.God bless you both,Keep on servings the Mother tongue.
Anjum Bai Sidhu moose Wala ne emi ne si keha badla GE dour ohh tu gal kehri kehi ah dekh lehnde punjab ch Nasir te anjum ne dhoood kadi paie ahh allha Pak mere punjab te punjabi te mehar karange ameeen
ਅੰਜੁਮ ਜੀ ਬਹੁਤ ਵਧੀਆ ਚੱਕ ਦੇ ਫੱਟੇ ਬਹੁਤ ਬਹੁਤ ਸਲਾਮ ਤੁਸਾਨੂੰ ਵੀਰ ਜੀ ਖਿੱਚ ਕੇ ਰੱਖਿਓ ਹੁਣ ਪਿਛਾਂਹ ਨਾ ਮੂੜਿਉ ਧੰਨਵਾਦ
ਢਿਲੋਂ ਵੀਰ ਆਪਣੇ ਪੰਜਾਬ ਦੇ ਹੀ ਮਗਰ ਪਏ ਹੋਏ ਆ ਸਾਰੇ ਪੰਜਾਬ ਚੜੵਦਾ ਹੋਵੇ ਚਾਹੇ ਲਹਿੰਦਾ ਪਰ ਤੁਸੀਂ ਹਿੰਮਤ ਨਾ ਹਾਰਿੋਓ ਦਾਤਾ ਮਿਹਰ ਕਰੇ
ਲਵਜੂ ਅੰਜਮਸਰੋਆ, ਬਹੁਤ ਹੀ ਵਧੀਆ
ਬਾਈ ਜੀ ਸੋਡਾ ਬਹੁਤ ਬਹੁਤ ਧੰਨਵਾਦ ਏਂ ਗਲ਼ ਸੁਣਕੇ ਖੂਸ਼ੀ ਹੋਈ ਢਿੱਲੋਂ ਸਾਹਿਬ ਤੁਸੀਂ ਪੰਜਾਬੀ ਪੜੀ ਹੋਈ ਅ
❤❤
ਸੋਡਾ(ਤੁਹਾਡਾ) ਖੂਸ਼ੀ( ਖੁਸ਼ੀ)
ਪੰਜਾਬੀ ਬੋਲੀ ਜਾਦੀ
ਗੁਰਮੁੱਖੀ ਲਿਖੀ ਜਾਦੀ
....ਗੁਸਾ ਨਾ ਕਰਨਾ !
ryt veer Punjabi apni ma boli a
love you India Punjab❤❤
ਇਧਰਲੇ ਪੰਜਾਬ ਵਿੱਚ ਹੁਣ ਸਾਰੇ ਲੋਕ ਖਾਸ ਕਰਕੇ ਜਨਾਨੀਆਂ ਹਿੰਦੀ ਬੋਲਣ ਲੱਗ ਪਈਆਂ ਨੇ, ਕੱਲ੍ਹ ਨੂੰ ਜਦੋਂ ਦੁਬਾਰਾ ਬੋਲੀ ਦੇ ਆਧਾਰ ਤੇ ਵੰਡ ਕਰਨੀ ਹੋਈ ਤਾਂ ਪੰਜਾਬ ਨੂੰ ਹੋਰ ਵੀ ਛਾਂਗ ਦੇਣਾ ਦਿੱਲੀ ਵਾਲਿਆਂ ਨੇ
Yug yug jeo Pakistani Punjabi shero, tusin asli waris ho Punjabi boli de.
ਢਿੱਲੋਂ ਭਰਾ ਤੁਸੀ ਬਹੁਤ ਸੋਹਣਾ ਵਿਖਾ ਰਹੇ ਹੋ ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਖੁਸ਼ ਰੱਖੇ
Shava sher punjabio meray walon tuhanu soo soo vaar slam.
❤🙏 ਸੁਆਦ 👍
ਸਰੋਆ ਸਾਬ ਤੇ ਢਿੱਲੋਂ ਸਾਬ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਹਮੇਸ਼ਾ ਪੰਜਾਬੀ ਦੇ ਸੱਚੇ ਉਪਾਸ਼ਕ ਹੋ ਜੀ ਅਲਾ ਤਾਲਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ
I ❤ Punjabi language 💯
ਚੰਗਾ ਕੰਮ ਕਰ ਰਹੇ ਹੋ ਭਰਾ ਜਾਰੀ ਰੱਖੀਉ ਜੀ,, ਚੜਦੇ ਪੰਜਾਬ ਤੋਂ ਨੇਕਾ ਮੱਲ੍ਹਾ ਬੇਦੀਆਂ🙏🙏
ਜੁਗ 2ਜੀਉ ਵੀਰੇ ਚੜਦਾ ਪੰਜਾਬ
ਦੋਵੇ ਵੀਰਾ ਨੂੰ ਸਤਿ ਸ੍ਰੀ ਅਕਾਲ ਜੀ 🙏🙏🙏🙏❤️🙏❤️❤️❤️❤️🌟🌟🌟🌟🌟💯🌟🌟❤️❤️🎉🎉🎉🎉🎉
ਢਿੱਲੋਂ ਜੀ ਸਤਿ ਸ੍ਰੀ ਅਕਾਲ ਇਹ ਸਾਰੇ ਲੀਡਰ ਪੰਜਾਬੀ ਦੇ ਮਗਰ ਹੀ ਪੲਏ ਜੇਕਰ ਦੋਵੇਂ ਪੰਜਾਬ ਇਕਠੇ ਹੋਣ ਸਾਡਾ ਅਮਰੀਕਾ ਕੈਨੇਡਾ ਪੰਜਾਬ ਵਿੱਚ ਹੀ ਏ ਗੁਰਜੀਤ ਸਿੰਘ ਗਿੱਲ ਝੰਡੇਰ ਤਹਿ ਜ਼ਿਲਾ ਤਰਨਤਾਰਨ ਸਾਹਿਬ
ਬਹੁਤ ਵਧੀਆ ਗੱਲ ਬਾਤ nice sare punjabian nu bohat bohat piyar
Lala kha se ho
ਤੁਹਾਨੂੰ ਦੋਨਾਂ ਨੂੰ ਹੀ ਰੱਬ ਰਾਜ਼ੀ ਰੱਖੇ ਬਹੁਤ ਹੀ ਵਧੀਆ ਵਿਚਾਰ ਨੇ
ਜਿਉਂਦੇ ਰੱਹੋ ਵੀਰ
Love you veer.india punjab ton. Y ji mai v dhillon hi ha aur tuhda punjabi nu pyar dekh k dil khus ho jda ga bhut vdiya kam kr rheya ga veer lageya rhi rabb tere te mehar kroga lageya rh veer…
Dono Beera (Brothers) Punjabi bare gutt batt dilo karde Ho.
Thanks Lots You're
Very nice interview veer ji
Bahut bahut shukriya bha ji comment da reply vastey tuse jiney v bae ih kam kar rahey ho jivey nasir kasana bae ik bae jo singing karda hai te hor jo tuse ganey banaya hai waqar bhinder ase saria nu hi vekhdey aa ik hor bae anjum, ik bae hor va oh v punjabi te kam karda va sadey sarey veer hamesha khush rahan apna saria da pyar zindabad hai te hamesha isey tra hi rahuga
Good bha ji Punjabi lehar zindabad charda lahanda Punjab da pyar zindabad punjabia da pyar zindabad nasir dhilon lovely bha ji bahut pyar India walia walo
ناصر ویر تے انجم ویر اللہ تہاڈی دوہاں دی حیاتی کرے جیندے وسدے رہو
ਮਾਂ ਬੋਲੀ ਮੇਰੀ ਮਾਂ ਜਈ ਮੇਨੂੰ ਕਿਓ ਲਗਦੀ ਹੈ।ਸ਼ੈਂਦ ਮੇਰੀ ਜੁਬਾਨ ਨੂੰ ਰਵਾਂ ਈ ਪੰਜ ਦਰਿਆਈ ਨੇ ਕੀਤੀ ਸੀ।🙏
⚔️💥 PANJAB Zindabad 💥⚔️
ਵਾਹਿਗੁਰੂ ਚੜਦਾ-ਲਹਿੰਦਾ ਪੰਜਾਬ ਫਿਰ ਤੋਂ ਇੱਕ ਕਰੇ
Mash Allah Allah pak salamt rkhy
Very good point discussing bro 🥰🥰🥰
Dhillon bai ji, Saroya sahib, bai wqaar, Sehmi jat and all other my Pakistani brothers, waah lekum slaam ji. You all are doing very excellent job by elaborating the PUNJABI language. Nasir Dhillon and their all team members are deserves 👏 clapping from ਚੜਦਾ ਪੰਜਾਬ। Love you brothers. You all are doing exceptional work. Actually, I wants to says a lot but i have no words to explain. Okay ! Brothers, Thanks 😊 🙏 ❤ 🙌 😘 😊
ਬਹੁਤ ਵਧੀਆ ਸਰੋਆ ਜੀ
ਵਧੀਆ ਸਰੋਆ ਸਾਹਿਬ
بہت ودھئا گفتگو ۔ جئوندے رہو۔ ❤
ਉਰਦੂ ਲਖਨਊ Up ਦੀ ਬੋਲੀ ਆ ,ਜੇ ਪੰਜਾਬੀ ਭੁੱਲ ਗਈ ਊਣੇ ਬੰਦੇ ਪੈਦਾ ਹੋਣਗੇ। ਏਹ ਗੁਜਰਾਤੀ ਗਾਂਧੀ ਤੇ ਜਿਨਾਹ ਹੋਰਾਂ ਨੇ ਗੋਰਿਆਂ ਦੀ ਸਾਜਿਸ਼ ਦਾ ਸ਼ਿਕਾਰ ਹੋ ਕੇ ਤੁਹਾਡੇ ਸਿਰ ਤੇ ਉਰਦੂ ਥੋਪ ਦਿੱਤੀ ਤੇ ਸਾਡੇ ਏਧਰ ਹਿੰਦੂ ਭਰਾ ਹਿੰਦੀ ਦਾ ਸ਼ਿਕਾਰ ਹੋ ਗਏ। bharaavo ਜਿਨਾਂ ਚਿਰ ਪੰਜਾਬੀ ਦੇ ਤਿੰਨੇ ਪੁੱਤ ਹਿੰਦੂ, ਮੁਸਲਿਮ ਤੇ ਸਿੱਖ ਆਪਣੇ ਅਸਲੇ ਨੂੰ ਨਹੀਂ ਪਛਾਣਦੇ ਏਹ ਜੱਗ ਤੋਂ ਵੀ ਝੂਠੇ ਤੇ ਰੱਬ ਤੋਂ ਵੀ। ਜੋ ਆਪਣੀ ਮਾ ਨੂੰ ਬੁਰਾ ਭਲਾ ਬੋਲਦੇ ਨੇ ਉਹਨਾਂ ਨੂੰ ਕਿਤੇ ਵੀ ਰੱਬ ਦੀ ਦਰਗਾਹ ਵਿੱਚ ਥਾਂ ਨਹੀਂ ਮਿਲਣੀ।
Very good jop waheguru ji mehar karn 🙏🙏🙏👍👍
Bai ji thode channel de logo wich taan punjabi haini , othe English te Urdu wich thode channel da naam likhiya haiga
Anjumji, you are doing great job about punjabi boli.
Vah,g.vah.good.work.naser.bhy.
ਜਿਓਦੇ ਰਹੋ ਬਾਈ 👍🏻
Anjum veer .. Nasir Dhilon tusi doha,n. ney dono punjab kathey karr tey. Best of luck 🌹🌹 Love from charda pnjb ..
ਬੱਲੇ ਓਏ ਸ਼ੇਰਾ ।
ਲਮਿਆੰ ਉਮਰਾਂ ।
Bilkul sachi gal a..
Bahut vdia Nasir anjum paji
Bhut badhia galbaat 🙏
Masha Allah
بہت خوب بھائی جان
Balla hi kaint banda anjam ik din m sariya video dekhiya anjam diya
Punjabioo love you sareyia nu veroo waheguru ji meher krna 🇮🇳🇮🇳🙏🙏🙏🙏🙏 pind kharwan distic Yamunanagar Haryana 🙏Pakistan vich pind c Kala shadiya distic Gujarat Pakistan 🇵🇰🇮🇳🙏🙏🇮🇳🇵🇰🙏🙏🙏🙏
Ma,n boli Punjabi Sadi punj dareawan di jaayi ❤
Love you too ver
Jio Veero 🙏
Jug jug jeo veer
Anjum g tuci chrde punjab de pind Saroya ton ho???
Very good punjabi boli
ਪੰਜਾਬੀ ਇਕ ਮੁਕੰਮਲ ਜੁਬਾਨ ਏ, ਕਿਸੇ ਹੋਰ ਬੋਲੀ ਦੇ ਸਬਦਾਂ ਲਗਾ ਮਾਤਰਾ ਦੀ ਜਰੂਰਤ ਨਹੀ ਪੈਂਦੀ, ਮਜ਼ਬੂਰੀ ਨਾਲ ਅੰਗਰੇਜੀ ਦੇ ਕੁੱਝ ਸ਼ਬਦ ਲੈਣੇ ਪਏ ਹਨ, ਜਿਸ ਦਾ ਕਾਰਣ ਨਵੇ ਸਬਦਾਂ ਦਾ ਨਾ ਘੜੇ ਜਾਣਾ, ਅਸ਼ਟਾਮ, ਬੱਸ ਕਾਰ,ਅਜਿਹੇ ਸ਼ਬਦਾ ਦੀ ਪੰਜਾਬੀ ਵਿਚ ਨਾ ਉਸਰਨਾ
Very nice
nasir paa ji asal vich sadiyaan maawaan pariyaan likhiyaan naei si tahen asi vi punjabi bool neyaan naei tey asi urdu hi boldey sadiyaan maawan noon urdu aonidi naei si
khizar chughtai wazirabad pakistan
Social Media di poonch Phad layi 😂ਪਰ ਇਹ ਦਸੋ ਕੇ ਸੋਸ਼ਲ ਮਿਡਿਆ ਨੁ Punjabi Ch ki kehnde ne 😂😂😂😂😂😂
Smagak medea😅
Good job bro 👌👌
Good luck 👍
In India MID DAY MEAL is available for all students of government and government aided schools(free lunch)
Very good Anjum Sab
Rang berangea de hatho nahi marde 👍👍👍👍👌🙏
Nice veer ji
Good job ji
Siraaa siraaa bay
Excellent keep it up چک کے رکھو
Zabardast
We are proud pujabis... But we say it urdu or english
Anjum saroya is doing great
I agree with you Punjabi must be promoted.
Thanks g punjabi lai
good job bhaji
Very nice g
Love you bro bro ji jj❤❤❤❤❤❤❤❤😊😊
Very nice very funny ❤❤❤
👍👍👍
اسلام علیکم۔
انجم سرویا پنجابی دیاں کتاباں وی نے تے پنجابی شاعری دیاں کتاباں وی نئیں میں بی اے چے پنجابی بطور مضمون وی پڑی اے ۔
قرآن پاک وی پنجابی ترجمے نال ھے وے یو ٹوپ تےلب کے ویخ پنجابی ترجمے نال قرآن پاک
🙏🙏🙏
Kehnu kehnu Nasir Dhillon cho Lakha Sidhana disda...dowen sade panjabi sher putter ne
10:08 10:08
ਸਾਡੇ ਪੰਜਾਬ ਵਿੱਚ ਤਾਮਿਲ ਭਾਸ਼ਾ ਤੇਲਗੂ ਭਾਸ਼ਾ ਦੱਖਣ ਭਾਰਤ ਦੀ ਲਾਗੂ ਕਰ ਰਹੇ ਹਨ। ਪੰਜਾਬੀ ਨੂੰ ਹਰੇਕ ਥਾ ਤੇ ਖਤਰਾ ਹੈ।
ਚਾਰ ਜਮਾਤਾਂ ਪੜ ਤਾ ਜਾਂਦੇ ਨੇ ਕਮੈਂਟ ਵੀ ਅੰਗਰੇਜ਼ੀ ਚ ਕਰਦੇ ਨੇ ਬਾਈ
Maa Boli punjabi (DELHI)
J assi punjabi naal judey hundey kadi v punjabi kaum aukhi naa hundi
Ballay Punjaabiyan di❤
🙏🏻🙏🏻🙏🏻
Pakistan government should have agreement with social media platforms
Dear NasirDillon and Dear Sariya , Our time will come,These people will be switching over to Punjabi language,time is coming.God bless you both,Keep on servings the Mother tongue.
Punjabi kithe hai Ji?
❤❤
Handal pind de darshn krne c pravo te mai pakistan v vijit krna chona
ਵੀਰ ਜੀ ੲਿੱਕ ਸੱਜਣ ਮਗਰ ਬੇੈਠਾ ੳੁਸਨੂੰ ਵੀ ਕੋੲੀ ਗੱਲ ਪੁੱਛ ਲਓ।
ਬਹੁਤ ਸਿਰਾ ਬਾਈ ਜੀ
Anjum Bai Sidhu moose Wala ne emi ne si keha badla GE dour ohh tu gal kehri kehi ah dekh lehnde punjab ch Nasir te anjum ne dhoood kadi paie ahh allha Pak mere punjab te punjabi te mehar karange ameeen
Panjabi Boli Jindabab.....
ਪੰਜਾਬੀ ਬੋਲੀ ਦਾ ਸਤਿਕਾਰ ਕਰੋ #ਪੰਜਾਬੀ
😂😂😂😂😂
ਕਮਾਲ ਦੀ ਗੱਲ਼ ਆ , ਦੋਨਾਂ ਪੰਜਾਬਾਂ ਨਾਲ ਇਕੋ ਕੁਝ ਹੋ ਰਿਹਾ,,,,,,,,,
Saroya. Vir. Sahi. Gall. AA
Mere. Puñjab da vi sem .hal .aa
Agla.douar.punjabiya.da
Sada be ahi hall ah sada Hindi nu mouh marda ah