ਗੁਰਪ੍ਰੀਤ ਸਿੰਘ ਤੂਰ ਤੇ ਬਲਵੰਤ ਸਿੰਘ ਸੰਧੂ ਦੀ ਸੰਪਾਦਿਤ ਪੁਸਤਕ ਪੰਜਾਬੀਆਂ ਦੇ ਅਥਾਹ ਤੇ ਫ਼ਜ਼ੂਲ ਖਰਚੇ

แชร์
ฝัง
  • เผยแพร่เมื่อ 29 ธ.ค. 2024

ความคิดเห็น • 4

  • @tarsembhangu510
    @tarsembhangu510 10 วันที่ผ่านมา +1

    ਸਾਬਕਾ ਡੀ ਆਈ ਜੀ ਗੁਰਪ੍ਰੀਤ ਸਿੰਘ ਤੂਰ ਬਹੁਤ ਵਧੀਆ ਮਨੁੱਖ ਹੈ। ਗੁਰਦਾਸਪੁਰ ਦੇ ਐੱਸ ਐੱਸ ਪੀ ਹੁੰਦਿਆਂ ਉਨ੍ਹਾਂ ਦੇ ਦਰਸ਼ਨ ਹੁੰਦੇ ਹੀ ਰਹਿੰਦੇ ਸਨ। ਕਿਸੇ ਵੀ ਸਾਹਿਤਕ ਪ੍ਰੋਗਰਾਮ ਵਿੱਚ ਅਸੀਂ ਜਦੋਂ ਵੀ ਯਾਦ ਕਰਦੇ ਉਹ ਆਪਣੇ ਛੱਡ ਕੇ ਸਾਹਿਤ ਪਹਿਲ ਦਿੰਦੇ ਸਨ। ਹਮੇਸ਼ਾ ਸਮਾਜਿਕ ਲਿਖਤਾਂ ਹੀ ਲਿਖਦੇ ਹਨ। ਇਸ ਲੇਖ ਦੇ ਲੇਖਕਾਂ ਅਤੇ ਪੇਸ਼ਕਾਰਾ ਭੈਣ ਜੀ ਵਧਾਈ ਦੇ ਪਾਤਰ ਹਨ।

  • @tarsembhangu510
    @tarsembhangu510 10 วันที่ผ่านมา +1

    ਆਪਣੇ ਰੁਝੇਵੇਂ