- 9 355
- 5 283 636
Punjabi Audiobooks By D.K. Saini
India
เข้าร่วมเมื่อ 16 ก.พ. 2018
วีดีโอ
Novel : ਇਸ਼ਕ ਤ੍ਰਾਸਦੀ || By : ਸੁਰਿੰਦਰ ਕੌਰ ਸੈਣੀ || ( Ishq Traasdi ) || Surinder Kaur Saini || Part: 8
มุมมอง 22518 ชั่วโมงที่ผ่านมา
Hashtags #dksaini #devinderkaursaini #davinderkaursaini #audiobooks #books #storiesbook TH-cam link :- JOIN US ON THIS CHANNEL :- th-cam.com/channels/zxv50ejRrj5pwd-qK3C_ug.html Facebook Link :- punjabiaudiobooksbydksaini Telegram Link :- t.me/Punjabiaudiobooksdksaini Twitter Link :- devinderKaurSa2?t=B0NxUbkHa-EDc0S13bXb8A&s=08 Telegram for children t.me/learnpunjabifo...
ਸਮੁੰਦਰਨਾਮਾ || By : ਪਰਮਜੀਤ ਮਾਨ knowledgeable Book || Smundernama || By : Paramjit Maan
มุมมอง 5118 ชั่วโมงที่ผ่านมา

Book: Mor Pankh(ਮੋਰ ਪੰਖ) | ਗ਼ਜ਼ਲ-ਸੰਗ੍ਰਹਿ- ਅੱਥਰੂ 'ਕੱਲ੍ਹੇ ਪਾਣੀ ਨਹੀਓਂ | By: Gurbhajan Singh Gill
มุมมอง 818 ชั่วโมงที่ผ่านมา
Hashtags #dksaini #devinderkaursaini #davinderkaursaini #audiobooks #books #storiesbook TH-cam link :- JOIN US ON THIS CHANNEL :- th-cam.com/channels/zxv50ejRrj5pwd-qK3C_ug.html Facebook Link :- punjabiaudiobooksbydksaini Telegram Link :- t.me/Punjabiaudiobooksdksaini Twitter Link :- devinderKaurSa2?t=B0NxUbkHa-EDc0S13bXb8A&s=08 Telegram for children t.me/learnpunjabifo...
ਕਹਾਣੀ : ਜੁਗਨੂੰਆਂ ਦਾ ਕਬਰਿਸਤਾਨ (6) || By : Taran Gujral || Book : ਖੱਪਰਾ ਮਹਿਲ ( Khapra Mehal )
มุมมอง 3118 ชั่วโมงที่ผ่านมา
Hashtags #dksaini #devinderkaursaini #davinderkaursaini #audiobooks #books #storiesbook TH-cam link :- JOIN US ON THIS CHANNEL :- th-cam.com/channels/zxv50ejRrj5pwd-qK3C_ug.html Facebook Link :- punjabiaudiobooksbydksaini Telegram Link :- t.me/Punjabiaudiobooksdksaini Twitter Link :- devinderKaurSa2?t=B0NxUbkHa-EDc0S13bXb8A&s=08 Telegram for children t.me/learnpunjabifo...
|| ਓਸ਼ੋ ਦੇ ਲੈਕਚਰ ਅੰਸ਼ ( ਭਾਗ - 2 ) || By: ਓਸ਼ੋ || Part : 28
มุมมอง 1318 ชั่วโมงที่ผ่านมา
Hashtags #dksaini #devinderkaursaini #davinderkaursaini #audiobooks #books #storiesbook TH-cam link :- JOIN US ON THIS CHANNEL :- th-cam.com/channels/zxv50ejRrj5pwd-qK3C_ug.html Facebook Link :- punjabiaudiobooksbydksaini Telegram Link :- t.me/Punjabiaudiobooksdksaini Twitter Link :- devinderKaurSa2?t=B0NxUbkHa-EDc0S13bXb8A&s=08 Telegram for children t.me/learnpunjabifo...
ਕਹਾਣੀ : ਪਨਾਹਗਾਹ || By : ਰਤਨ ਸਿੰਘ || Story Book : ਅੰਬਰ ਕਾਲਾ ਇਤ ਬਿਧ ਹੋਇਆ
มุมมอง 8618 ชั่วโมงที่ผ่านมา
Hashtags #dksaini #devinderkaursaini #davinderkaursaini #audiobooks #books #storiesbook TH-cam link :- JOIN US ON THIS CHANNEL :- th-cam.com/channels/zxv50ejRrj5pwd-qK3C_ug.html Facebook Link :- punjabiaudiobooksbydksaini Telegram Link :- t.me/Punjabiaudiobooksdksaini Twitter Link :- devinderKaurSa2?t=B0NxUbkHa-EDc0S13bXb8A&s=08 Telegram for children t.me/learnpunjabifo...
ਗ਼ਜ਼ਲ || By : ਜਸਵੰਤ ਸਿੰਘ || Poetry-Book : ਸ਼ੌਕ ਏ ਸ਼ਾਇਰੀ
มุมมอง 618 ชั่วโมงที่ผ่านมา

Novel : ਦੋਜ਼ਖ਼ੀਏ ( Dozakhiae ) || By : ਜਸਬੀਰ ਭੁੱਲਰ ( Jasbir Bhullar ) || Part: 15 ( Punjabi Novel )
มุมมอง 12618 ชั่วโมงที่ผ่านมา
Hashtags #dksaini #devinderkaursaini #davinderkaursaini #audiobooks #books #storiesbook TH-cam link :- JOIN US ON THIS CHANNEL :- th-cam.com/channels/zxv50ejRrj5pwd-qK3C_ug.html Facebook Link :- punjabiaudiobooksbydksaini Telegram Link :- t.me/Punjabiaudiobooksdksaini Twitter Link :- devinderKaurSa2?t=B0NxUbkHa-EDc0S13bXb8A&s=08 Telegram for children t.me/learnpunjabifo...
ਕਹਾਣੀ : ਵੇਦਨਾ || By : ਬਲਦੇਵ ਸਿੰਘ ਢੀਂਡਸਾ || Book : ਅਜੇ ਆਪਾਂ ਇੰਨੇ ਨਹੀਂ ਮਾੜੇ
มุมมอง 3818 ชั่วโมงที่ผ่านมา
Hashtags #dksaini #devinderkaursaini #davinderkaursaini #audiobooks #books #storiesbook TH-cam link :- JOIN US ON THIS CHANNEL :- th-cam.com/channels/zxv50ejRrj5pwd-qK3C_ug.html Facebook Link :- punjabiaudiobooksbydksaini Telegram Link :- t.me/Punjabiaudiobooksdksaini Twitter Link :- devinderKaurSa2?t=B0NxUbkHa-EDc0S13bXb8A&s=08 Telegram for children t.me/learnpunjabifo...
ਰੇਖਾ-ਚਿਤਰ :- ਆਗ਼ਾ ਹਸ਼ਰ ਨਾਲ ਦੋ ਮੁਲਾਕਾਤਾਂ (3) || By :- Saadat Hasan Manto ( ਸਆਦਤ ਹਸਨ ਮੰਟੋ )
มุมมอง 1618 ชั่วโมงที่ผ่านมา
Hashtags #dksaini #devinderkaursaini #davinderkaursaini #audiobooks #books #storiesbook TH-cam link :- JOIN US ON THIS CHANNEL :- th-cam.com/channels/zxv50ejRrj5pwd-qK3C_ug.html Facebook Link :- punjabiaudiobooksbydksaini Telegram Link :- t.me/Punjabiaudiobooksdksaini Twitter Link :- devinderKaurSa2?t=B0NxUbkHa-EDc0S13bXb8A&s=08 Telegram for children t.me/learnpunjabifo...
ਕਹਾਣੀ : ਦੁਸ਼ਮਣ || By : ਰਣਜੀਤ ਸਿੰਘ || Story Book : ਅੰਬਰ ਕਾਲਾ ਇਤ ਬਿਧ ਹੋਇਆ
มุมมอง 742 ชั่วโมงที่ผ่านมา
Hashtags #dksaini #devinderkaursaini #davinderkaursaini #audiobooks #books #storiesbook TH-cam link :- JOIN US ON THIS CHANNEL :- th-cam.com/channels/zxv50ejRrj5pwd-qK3C_ug.html Facebook Link :- punjabiaudiobooksbydksaini Telegram Link :- t.me/Punjabiaudiobooksdksaini Twitter Link :- devinderKaurSa2?t=B0NxUbkHa-EDc0S13bXb8A&s=08 Telegram for children t.me/learnpunjabifo...
ਰੇਖਾ-ਚਿਤਰ :- ਆਗ਼ਾ ਹਸ਼ਰ ਨਾਲ ਦੋ ਮੁਲਾਕਾਤਾਂ (2) || By :- Saadat Hasan Manto ( ਸਆਦਤ ਹਸਨ ਮੰਟੋ )
มุมมอง 502 ชั่วโมงที่ผ่านมา
Hashtags #dksaini #devinderkaursaini #davinderkaursaini #audiobooks #books #storiesbook TH-cam link :- JOIN US ON THIS CHANNEL :- th-cam.com/channels/zxv50ejRrj5pwd-qK3C_ug.html Facebook Link :- punjabiaudiobooksbydksaini Telegram Link :- t.me/Punjabiaudiobooksdksaini Twitter Link :- devinderKaurSa2?t=B0NxUbkHa-EDc0S13bXb8A&s=08 Telegram for children t.me/learnpunjabifo...
Novel : ਦੋਜ਼ਖ਼ੀਏ ( Dozakhiae ) || By : ਜਸਬੀਰ ਭੁੱਲਰ ( Jasbir Bhullar ) || Part: 14 ( Punjabi Novel )
มุมมอง 1812 ชั่วโมงที่ผ่านมา
Hashtags #dksaini #devinderkaursaini #davinderkaursaini #audiobooks #books #storiesbook TH-cam link :- JOIN US ON THIS CHANNEL :- th-cam.com/channels/zxv50ejRrj5pwd-qK3C_ug.html Facebook Link :- punjabiaudiobooksbydksaini Telegram Link :- t.me/Punjabiaudiobooksdksaini Twitter Link :- devinderKaurSa2?t=B0NxUbkHa-EDc0S13bXb8A&s=08 Telegram for children t.me/learnpunjabifo...
Novel : ਇਸ਼ਕ ਤ੍ਰਾਸਦੀ || By : ਸੁਰਿੰਦਰ ਕੌਰ ਸੈਣੀ || ( Ishq Traasdi ) || Surinder Kaur Saini || Part: 7
มุมมอง 2442 ชั่วโมงที่ผ่านมา
Novel : ਇਸ਼ਕ ਤ੍ਰਾਸਦੀ || By : ਸੁਰਿੰਦਰ ਕੌਰ ਸੈਣੀ || ( Ishq Traasdi ) || Surinder Kaur Saini || Part: 7
ਕਹਾਣੀ : ਅੱਕ || By : ਹਰਜੀਤ ਅਟਵਾਲ || Book : ਅਜੇ ਆਪਾਂ ਇੰਨੇ ਨਹੀਂ ਮਾੜੇ
มุมมอง 1272 ชั่วโมงที่ผ่านมา
ਕਹਾਣੀ : ਅੱਕ || By : ਹਰਜੀਤ ਅਟਵਾਲ || Book : ਅਜੇ ਆਪਾਂ ਇੰਨੇ ਨਹੀਂ ਮਾੜੇ
ਗ਼ਜ਼ਲ || By : ਜਸਵੰਤ ਸਿੰਘ || Poetry-Book : ਸ਼ੌਕ ਏ ਸ਼ਾਇਰੀ
มุมมอง 102 ชั่วโมงที่ผ่านมา
ਗ਼ਜ਼ਲ || By : ਜਸਵੰਤ ਸਿੰਘ || Poetry-Book : ਸ਼ੌਕ ਏ ਸ਼ਾਇਰੀ
ਸਮੁੰਦਰਨਾਮਾ || By : ਪਰਮਜੀਤ ਮਾਨ knowledgeable Book || Smundernama || By : Paramjit Maan
มุมมอง 282 ชั่วโมงที่ผ่านมา
ਸਮੁੰਦਰਨਾਮਾ || By : ਪਰਮਜੀਤ ਮਾਨ knowledgeable Book || Smundernama || By : Paramjit Maan
Book: Mor Pankh(ਮੋਰ ਪੰਖ) | ਗ਼ਜ਼ਲ-ਸੰਗ੍ਰਹਿ- ਸੁਪਨੇ ਵਿਚ ਤੂੰ ਪਹਿਲਾਂ ਵਾਂਗਰ... | By: Gurbhajan Singh Gill
มุมมอง 102 ชั่วโมงที่ผ่านมา
Book: Mor Pankh(ਮੋਰ ਪੰਖ) | ਗ਼ਜ਼ਲ-ਸੰਗ੍ਰਹਿ- ਸੁਪਨੇ ਵਿਚ ਤੂੰ ਪਹਿਲਾਂ ਵਾਂਗਰ... | By: Gurbhajan Singh Gill
|| ਓਸ਼ੋ ਦੇ ਲੈਕਚਰ ਅੰਸ਼ ( ਭਾਗ - 2 ) || By: ਓਸ਼ੋ || Part : 27
มุมมอง 242 ชั่วโมงที่ผ่านมา
|| ਓਸ਼ੋ ਦੇ ਲੈਕਚਰ ਅੰਸ਼ ( ਭਾਗ - 2 ) || By: ਓਸ਼ੋ || Part : 27
ਕਹਾਣੀ : ਜੁਗਨੂੰਆਂ ਦਾ ਕਬਰਿਸਤਾਨ (5) || By : Taran Gujral || Book : ਖੱਪਰਾ ਮਹਿਲ ( Khapra Mehal )
มุมมอง 402 ชั่วโมงที่ผ่านมา
ਕਹਾਣੀ : ਜੁਗਨੂੰਆਂ ਦਾ ਕਬਰਿਸਤਾਨ (5) || By : Taran Gujral || Book : ਖੱਪਰਾ ਮਹਿਲ ( Khapra Mehal )
ਕਹਾਣੀ : ਕਬਰਾਂ ਤੋਂ ਸਿਵਿਆਂ ਤੱਕ (3) || By : ਰਘਬੀਰ ਢੰਡ || Story Book : ਅੰਬਰ ਕਾਲਾ ਇਤ ਬਿਧ ਹੋਇਆ
มุมมอง 1044 ชั่วโมงที่ผ่านมา
ਕਹਾਣੀ : ਕਬਰਾਂ ਤੋਂ ਸਿਵਿਆਂ ਤੱਕ (3) || By : ਰਘਬੀਰ ਢੰਡ || Story Book : ਅੰਬਰ ਕਾਲਾ ਇਤ ਬਿਧ ਹੋਇਆ
ਕਹਾਣੀ : ਜੁਗਨੂੰਆਂ ਦਾ ਕਬਰਿਸਤਾਨ (4) || By : Taran Gujral || Book : ਖੱਪਰਾ ਮਹਿਲ ( Khapra Mehal )
มุมมอง 914 ชั่วโมงที่ผ่านมา
ਕਹਾਣੀ : ਜੁਗਨੂੰਆਂ ਦਾ ਕਬਰਿਸਤਾਨ (4) || By : Taran Gujral || Book : ਖੱਪਰਾ ਮਹਿਲ ( Khapra Mehal )
ਗ਼ਜ਼ਲ || By : ਜਸਵੰਤ ਸਿੰਘ || Poetry-Book : ਸ਼ੌਕ ਏ ਸ਼ਾਇਰੀ
มุมมอง 154 ชั่วโมงที่ผ่านมา
ਗ਼ਜ਼ਲ || By : ਜਸਵੰਤ ਸਿੰਘ || Poetry-Book : ਸ਼ੌਕ ਏ ਸ਼ਾਇਰੀ
ਕਹਾਣੀ : ਨੌਂ ਬਾਰਾਂ ਦਸ (7) || By : ਵਰਿਆਮ ਸਿੰਘ ਸੰਧੂ || Book : ਅਜੇ ਆਪਾਂ ਇੰਨੇ ਨਹੀਂ ਮਾੜੇ
มุมมอง 404 ชั่วโมงที่ผ่านมา
ਕਹਾਣੀ : ਨੌਂ ਬਾਰਾਂ ਦਸ (7) || By : ਵਰਿਆਮ ਸਿੰਘ ਸੰਧੂ || Book : ਅਜੇ ਆਪਾਂ ਇੰਨੇ ਨਹੀਂ ਮਾੜੇ
Novel : ਦੋਜ਼ਖ਼ੀਏ ( Dozakhiae ) || By : ਜਸਬੀਰ ਭੁੱਲਰ ( Jasbir Bhullar ) || Part: 13 ( Punjabi Novel )
มุมมอง 2104 ชั่วโมงที่ผ่านมา
Novel : ਦੋਜ਼ਖ਼ੀਏ ( Dozakhiae ) || By : ਜਸਬੀਰ ਭੁੱਲਰ ( Jasbir Bhullar ) || Part: 13 ( Punjabi Novel )
ਰੇਖਾ-ਚਿਤਰ :- ਆਗ਼ਾ ਹਸ਼ਰ ਨਾਲ ਦੋ ਮੁਲਾਕਾਤਾਂ || By :- Saadat Hasan Manto ( ਸਆਦਤ ਹਸਨ ਮੰਟੋ )
มุมมอง 444 ชั่วโมงที่ผ่านมา
ਰੇਖਾ-ਚਿਤਰ :- ਆਗ਼ਾ ਹਸ਼ਰ ਨਾਲ ਦੋ ਮੁਲਾਕਾਤਾਂ || By :- Saadat Hasan Manto ( ਸਆਦਤ ਹਸਨ ਮੰਟੋ )
Book: Mor Pankh(ਮੋਰ ਪੰਖ) | ਗ਼ਜ਼ਲ-ਸੰਗ੍ਰਹਿ- ਤੇਰੇ ਨੈਣ ਗੁਆਚੇ ਫਿਰਦੇ ਨੇ | By: Gurbhajan Singh Gill
มุมมอง 284 ชั่วโมงที่ผ่านมา
Book: Mor Pankh(ਮੋਰ ਪੰਖ) | ਗ਼ਜ਼ਲ-ਸੰਗ੍ਰਹਿ- ਤੇਰੇ ਨੈਣ ਗੁਆਚੇ ਫਿਰਦੇ ਨੇ | By: Gurbhajan Singh Gill
|| ਓਸ਼ੋ ਦੇ ਲੈਕਚਰ ਅੰਸ਼ ( ਭਾਗ - 2 ) || By: ਓਸ਼ੋ || Part : 26
มุมมอง 314 ชั่วโมงที่ผ่านมา
|| ਓਸ਼ੋ ਦੇ ਲੈਕਚਰ ਅੰਸ਼ ( ਭਾਗ - 2 ) || By: ਓਸ਼ੋ || Part : 26
ਸਮੁੰਦਰਨਾਮਾ || By : ਪਰਮਜੀਤ ਮਾਨ knowledgeable Book || Smundernama || By : Paramjit Maan
มุมมอง 364 ชั่วโมงที่ผ่านมา
ਸਮੁੰਦਰਨਾਮਾ || By : ਪਰਮਜੀਤ ਮਾਨ knowledgeable Book || Smundernama || By : Paramjit Maan
Novel : ਇਸ਼ਕ ਤ੍ਰਾਸਦੀ || By : ਸੁਰਿੰਦਰ ਕੌਰ ਸੈਣੀ || ( Ishq Traasdi ) || Surinder Kaur Saini || Part: 6
มุมมอง 2594 ชั่วโมงที่ผ่านมา
Novel : ਇਸ਼ਕ ਤ੍ਰਾਸਦੀ || By : ਸੁਰਿੰਦਰ ਕੌਰ ਸੈਣੀ || ( Ishq Traasdi ) || Surinder Kaur Saini || Part: 6
Very nice story mam❤❤
Thanksssssss Ji
ਵੇਦਨਾ, ਬਲਦੇਵ ਸਿੰਘ ਢੀਂਡਸਾ ਦੀ ਇੱਕ ਬਾਬੇ ਦੀ ਇੰਟਰਵਿਊ ਦੀ ਤਰ੍ਹਾਂ ਹੈ । ਮੇਰੇ ਗਰੈਂਡ ਫਾਦਰ ਨੇ ਵੀ ਤਿੰਨ ਸਦੀਆਂ ਵੇਖੀਆਂ ਸਨ, 1894 ਤੋਂ 2002 ਤੱਕ ।
ਵਧੀਆ ਜਾਣਕਾਰੀ , ਧੰਨਵਾਦ ।
ਮਾਨ ਸਾਹਿਬ ਵਧੀਆ ਜਾਣਕਾਰੀ ਦੇ ਰਹੇ ਹਨ ।
Thanks madam ji
ਅਬ ਜੋ ਰਿਸ਼ਤੋਂ ਮੇ ਬੰਧਾ ਹੂੰ ਤੋ ਖੁੱਲਾ ਹੈ ਮੁਝਪਰ, ਕਬ ਪਰਿੰਦ ਉੜ ਨਹੀਂ ਪਾਤੇ ਹੈ ਪਰੋਂ ਕੇ ਹੋਤੇ। ਤੁਹਾਡੀ ਇਸ ਬੇਹਤਰੀਨ ਪੇਸ਼ਕਾਰੀ ਅਤੇ ਉਪਰਾਲੇ ਦਾ ਤਹਿਮਨੋ ਧੰਨਵਾਦ।
ਠੀਕ ਸੀ, ਬੀਬੀ ਨੇ ਲਿਖਿਆ । ਪਰ ਨਾ ਤਾਂ ਐਨਾ ਛੋਟਾ ਨਾਵਲ ਹੀ ਹੋ ਸਕਦਾ ਹੈ ਤੇ ਨਾ ਹੀ ਐਡੀ ਲੰਮੀ ਕਹਾਣੀ । ਕਹਾਣੀ ਵੀ ਕੋਈ ਨਹੀਂ ਸੀ, ਲੇਖਿਕਾ ਦੇ ਆਪਣੇ ਖਿਆਲ ਸਨ ਜੋ ਸ਼ਾਇਦ ਉਹਨਾਂ ਸੀਨੇ ਤੇ ਹੰਢਾਏ ਹੋਣ । ਪਰ ਚਲੋ ਸ਼ੁਕਰੀਆ ਜੀ । ਗੁਜਰਾਲ ਮੈਮ ਤੇ ਸੈਣੀ ਮੈਮ ਦਾ ।
Story and novel are two style of writings Novelet is in between of two
ਕਮਰੇ ਆਪਣੇ ਨਾਲ ਤਾਂ ਨਹੀਂ ਆਂਵਦੇ, ਪਰ ਹਾਂ ਯਾਦਾਂ ਜ਼ਰੂਰ ਆ ਜਾਇਆ ਕਰਦੀਆਂ ਹਨ ਜ਼ਿਹਨ ਵਿਚ । ਉਹ ਤੇ ਪਾਕਿਸਤਾਨ ਦੀ ਧਰਤੀ ਸੀ, ਐਥੇਂ 50 ਕਿਲੋਮੀਟਰ ਦੂਰ ਬੈਠੇ ਘਰ ਤੋਂ, ਯਾਦਾਂ ਦੀ ਝੜੀ ਲੱਗ ਜਾਦੀ ਹੈ, ਪੁਰਾਣੇ ਤੇ ਕੱਚੇ ਕੋਠੇ ਹਾਲੇ ਵੀ ਸੁਪਨਿਆਂ ਵਿਚ ਆ ਜਾਂਦੇ ਹਨ । ਹੋਰ ਤੇ ਹੈਰ ਹੁਣ ਤਾਂ ਪੱਕੇ ਘਰ ਜੋ ਸੀ ਉਹਨਾਂ ਨੂੰ ਦੇਖਣ ਨਹੀਂ ਜਾ ਹੁੰਦਾ ।
Great Thoughts
ਬਹੁਤ ਖੂਬਸੂਰਤ ਸਟੋਰੀ ਲਿਖੀ ਹੈ ਰਣਜੀਤ ਵੀਰ ਨੇ । ਹੋਰ ਵੀ ਇਸ ਵੀਰ ਦੀਆਂ ਕਹਾਣੀਆਂ ਪੇਸ਼ ਕਰੋ ਭੈਣ ਜੀ ।
Thanks Ji Okay Ji
ਸਤਿਕਾਰ ਯੋਗ ਦਵਿੰਦਰ ਕੌਰ ਸੈਣੀ ਜੀ ਤਾਰਨ ਗੁਜਰਾਲ ਜੀ ਦੀ ਪੁਸਤਕ ਖੱਪਰਾ ਮਹਿਲ ਦੀਆਂ ਸਮੁੱਚੀਆਂ ਕਹਾਣੀਆਂ ਨੂੰ ਸਹਿਜ ਸੁਭਾਅ ਰੂਪ ਵਿੱਚ ਪੇਸ਼ ਕਰਨ ਲਈ ਤਹਿ ਦਿਲੋਂ ਮੁਹੱਬਤ ਭਰੀ ਮੁਬਾਰਕ ਹੋਵੇ 🌹 ਆਸ ਕਰਦਾ ਹਾਂ ਕਿ ਤੁਸੀਂ ਉਹਨਾਂ ਦੀਆਂ ਹੋਰ ਪੁਸਤਕਾਂ ਨਾਲ ਵੀ ਰੂਬਰੂ ਕਰਵਾਓਗੇ ਜੀ 🌹
Definitely I will upload all But after some gap
ਦਿਲਚਸਪ ਨਾਵਲ ਹੈ
Thanks a lot
ਧੰਨਵਾਦ
Most welcome Ji
❤❤❤
Thanks a lot
Plz ਤੁਸੀ ਗੰਦਲੇ ਰਿਸ਼ਤੇ ਨਾਵਲ ਵੀ ਸੁਣਾਉ
Who is the writer of that novel
GOOD❤❤❤❤
Thanks a lot
ਜੇ ਪਤੀ ਪਤਨੀ ਇੱਕ ਦੂਜੇ ਦੀਆਂ ਭਾਵਨਾਵਾਂ ਸਮਝਦੇ ਹੋਣ ਤਾਂ ਜਿੰਦਗੀ ਖੂਬਸੂਰਤੀ ਨਾਲ ਲੰਘਦੀ ਹੈ।
Very True
😂😂😂❤🙏
Thanks a lot
Mam ❤❤❤
Thanks a lot
ਜੱਟਾਂ ਦੇ ਅੱਖੜਪੁਣੇ ਕਾਰਨ , ਬਾਹਰ ਦੇ ਕੰਕਰੀਟਾਂ ਵਿਚ ਵੀ ਜੱਟਾਂ ਨੂੰ ਰਿਸ਼ਤੇ ਕਰਨ ਬਹੁਤ ਮੁਸ਼ਕਲ ਹੁੰਦੀ ਹੋਵੇਗੀ, ਇੱਕ ਗੱਲ ਜ਼ਰੂਰ ਫੱਬਦੀ ਹੈ ਕਿ ਪੀ ਆਰ ਲੈਣ ਵਾਸਤੇ ਚਾਹੇ ਹਬਸ਼ਣ ਨਾਲ ਹੀ ਵਿਆਹ ਕਰਾ ਲੈਣ ।
Bilkul Ji Very bad
ਬਹੁਤ ਵਧੀਆ ਨਾਵਲ ਹੈ ਜੀ। ਮੈਡਮ ਜੀ ਦੋਜਖੀਏ ਦਾ ਕੀ ਅਰਥ ਹੈ
Dojakh means Narak Narakwaasi
ਧੰਨਵਾਦ ਮੈਡਮ ਜੀ
ਬਹੁਤ ਬਹੁਤ ਸੁਕਰੀਆ ਮੈਡਮ ਜੀ❤
Most welcome Ji
ਕਮਲ ਮੁਸੱਦੀ ਸ਼ਾਇਰਾ ਦੀ ਕਹਾਣੀ ਉਸ ਦੇ ਜੀਣ ਦਾ ਵਿਲੱਖਣ ਅੰਦਾਜ਼ ਇੱਕ ਵਿਆਹੇ ਇਨਸਾਨ ਤੋਂ ਬੱਚਾ ਲੈਣ ਦੀ ਉਸ ਦੀ ਬੇਮਾਨੀ ਜ਼ਿਦ ਤੇ ਜਿਵੇਂ ਉਹ ਜਿਉਂਦੀ ਜਾਗਦੀ ਸੀ ਇੱਕ ਮਿਸਾਲ ਕੋਸ਼ਿਸ਼ ਹੈ ਕਿ ਉਹ ਫੇਰ ਲੱਭ ਜਾਏ ਕਾਨਪੁਰ ਸੁਨੇਹੇ ਘੱਲੇ ਹਨ ਧੰਨਵਾਦ ਜੀ 🌹 ਦਵਿੰਦਰ ਕੌਰ ਭੈਣ ਜੀ ਤੁਹਾਡੇ ਇਸ ਉਪਰਾਲੇ ਲਈ
Vaaaaaaaaaaho Ji
❤
Thanks a lot
❤❤
Thanks a lot
ਲੋੜ ਤੋਂ ਵੱਧ ਮਾਇਆ ਇਕੱਠੀ ਕਰਨ ਵਾਲੇ ਲੋਕਾਂ ਦਾ ਇਹੋ ਹਾਲ ਹੁੰਦਾ ਹੈ ਪਰ ਮਾਇਆ ਦਾ ਕੋਈ ਅੰਤ ਨਹੀਂ ਹੁੰਦਾ ।
Jí Very True
Good Story 🎉
Thanksssssss Ji
Mata ji tuhada channel bot vadia aa. Iko channel ine novel sunan nu milde bot vadia lgga. Mai 37 saal da aa. Haje tak viah nhi hoya jindagi set nhi hoyi hje. Mai shanti labhda c jo ki hun mainu eh novel sun k mildi aa.
Vaaaaaaaaaaho Bache Wait for God,s blessings
बहुत बढ़िया प्रस्तुति
Thanks a lot
Thanks 🙏
Most welcome
ਪਹਿਲਾਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਬਹੁਤ ਹੀ ਵਧੀਆ ਢੰਗ ਨਾਲ ਐਕਸਪਲੇਨ ਕੀਤਾ ਹੈ ਕਿਰਪਾ ਕਰਕੇ ਇਸ ਦੇ ਰਹਿੰਦੇ ਭਾਗ ਵੀ ਪੋਸਟ ਕਰ ਦਿਓ ਸੈਣੀ ਆਡੀਓ ਬੁਕਸ ਡਾਟਕਾਮ ਤੇ ਵੀ ਇਨਾ ਹੀ ਉਪਲਬਧ ਹੈ ਜਿੰਨਾਂ ਯੂ ਟਿਊਬ ਤੇ
I will make it checked tomorrow
ਤਾਰਨ ਬੀਬੀ ਜੋ ਮੇਰੇ ਨੇੜੇ ਹੀ ਰਹੇ, ਪਰ ਉਹਨਾਂ ਦੀਆਂ ਕਹਾਣੀਆਂ ਸੈਣੀ ਮੈਮ ਤੋਂ ਸੁਣ ਕੇ ਉਹਨਾਂ ਬਾਰੇ ਜਾਣਕਾਰੀ ਮਿਲੀ । ਅਗਰ ਪਹਿਲਾਂ ਜਾਣਦੇ ਹੁੰਦੇ ਤਾਂ ਜ਼ਰੂਰ ਮਿਲਦੇ
Ji She was a great writer
Wah wah kia baat hai.very nice goal❤🎉😇👍🌹
Thanks a lot
ਫ਼ਿਲਮਾਂ ਬਾਰੇ ਆਪਾਂ ਵੀ ਨੌਲਿਜ ਰੱਖਦੇ ਹਾਂ ਪਰ 70ਵਿਆਂ ਤੋਂ ਬਾਅਦ ਦੀਆਂ ਫਿਲਮਾਂ ਤੇ ਐਕਟਰਾਂ ਦੀਆਂ । ਪੁਰਾਣੇ ਕਲਾਕਾਰਾਂ ਨੂੰ ਪਛਾਣਦੇ ਜ਼ਰੂਰ ਹਾਂ ਪਰ ਉਹਨਾਂ ਬਾਰੇ ਬਹੁਤੀ ਜਾਣਕਾਰੀ ਨਹੀਂ ਹੈ ਜੀ ।
Ji very True
Mam ❤❤❤
Thanks a lot
Other side of the mirror
Ji Bilkul sahi hai
Unique story
Ji Very True
Manto is manto
Ji Very True
Lajawab kahani
Ji Very True
Lovable book
Thanks a lot
Very nice ji
Thanksssssss Ji
Mam plz,, ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਸਵੈ ਜੀਵਨੀ ਵੀ ਸੁਣਾ ਦੇਵੋ।
Okay Ji Definitely
ਸੋਹਣਾ ਨਾਵਲ।
Thanks a lot
Mam ❤❤❤
Thanks Ji
ਮੈਡਮ ਜੀ ਦੋਜਖੀਏ ਦਾ ਕੀ ਮਤਲਬ ਹੈ। ਕਿ੍ਪਾ ਕਰਕੇ ਦਸਿਓ
ਨਰਕ ਵਰਗਾ ਜੀਵਨ ਜਿਊਣ ਵਾਲੇ ਕਿਰਦਾਰ
ਧੰਨਵਾਦ ਮੈਡਮ ਜੀ
Most welcome Ji
ਰਘਬੀਰ ਢੰਡ ਨੇ 47 ਤੋਂ ਸ਼ੁਰੂ ਕਰਕੇ ਕਹਾਣੀ 84 ਤੇ ਲਿਆ ਕੇ ਖਤਮ ਕੀਤੀ, ਬਹੁਤ ਜ਼ਬਰਦਸਤ ਦਾਸਤਾਂ ਲਿਖੀ ਹੈ ਭਾਅ ਨੇ, ਕਮਾਲ ਹੈ ਲੇਖਣੀ ।
Ji He is a great writer
ਮੈਡਮ ਜੀ ਡਾ. ਬਲਵਿੰਦਰ ਕੌਰ ਬਰਾੜ ਜੀ ਦੀਆ ਪੁਸਤਕਾ ਵੀ ਪੜ੍ਹੋ ਜੀ
Okay Ji Definitely
ਬਹੁਤ ਸੋਹਣਾ ਨਾਵਲ ਸੀ mam ਜੀ l
Ji Very True
❤❤❤❤
Thanks a lot
V good novel 🎉
Thanks a lot