Eh kini k vdi gl aa m apni moter t eda da jugad lyea h ki tank cho ik drop pani de bhar nai ondi t moter phln bnd ho jndi h haiga v sara electronics h thode wala jugad t kdo da fail kita h mai hor dsa moter chldi v apne ap h tank cho pani level low hon te
Eh jugad kujh hud tak theek hai Prantu iss to badhia jugad aj to 30 saal pehla banaya c jo apne aap motar chalounda hai aur apne aap band karda hai assi kde v motar na chalai hai aur na hi kade band kiti hai iss naal 3 litter Pani kharab hunda hai tuhade iss jugad to 100% kamjab hai aur hun assi apne vale iss jugad to v badhia jugad main banaya hai iss ch ek topka v Pani kharab nahi hunda aur sare da sara fully automatic hai koi electronic purja nahi varteya geya. Aur kharcha v 200 rupees badh to badh hai. Aur banouna v bahut soukha/ashan hai. Thanks.
Ehne uljah nlo automatic 400 da lg jnda ohdiya sidhiya tara tanki de vich poniya paindiya apne hisab nl jdo dono taara pani ch dubb jan giya motr ap hi bnd ho jni a sade ohi lgya a yr
@@technicalanuji802 channel wla sire da nkama banda jehra cmt dlt kri jna mai ta name phla v dsya c oh v dlt krda jy pta hun v ni nkame da dlt na kr deve water level autocutt name a g
ਬਹੁਤ ਵਧੀਆ ਢੰਗ ਨਾਲ ਕੰਮ ਕੀਤਾ ਗਿਆ ਜੀ
Very Very good ji 👌 🙏
ਬਾਈ ਜੀ ਜਿਸ ਨੇ ਇਹ ਜੁਗਾੜ ਵੇਖਿਆ ਨਹੀਂ ਉਸ ਨੂੰ ਬਹੁਤ ਵਧੀਆ ਲੱਗਦਾ ਹੈ। ਪਰ ਜਿਸ ਨੇ ਇੰਜਨ ਚਲਾ ਕੇ ਖੇਤ ਪਾਣੀ ਲਾਇਆ ਉਸ ਲਈ ਕੁਝ ਵੀ ਨਹੀਂ।
ਹਰ ਇੱਕ ਮਿਸਤਰੀ ਨੂੰ ਇਹ ਜੁਗਾੜ ਲਾਉਣ ਚਾਹੀਦਾ ਵੀਰ ਦਾ ਧੰਨਵਾਦ
ਜਦੋਂ ਖੇਤਾਂ ਚ ਪੀਟਰ ਇੰਜਣ ਚੱਲਿਆ ਕਰਦੇ ਸੀ ਬੋਰਾਂ ਤੇ ਉਦੋਂ ਵੀ ਇਹ ਸਿਸਟਮ ਲੱਗਿਆ ਹੁੰਦਾ ਸੀ ਕਿ ਜਦੋਂ ਬੋਰ ਪਾਣੀ ਛੱਡਜੂਗਾ ਤਾਂ ਇੰਜਣ ਆਪਣੇ ਆਪ ਬੰਦ ਹੋ ਜਾਵੇਗਾ। ਸਾਡੇ ਵਾਸਤੇ ਤਾਂ ਇਹ ਸਿਸਟਮ 40ਸਾਲ ਪੁਰਾਣਾ ਹੈ। ਤੁਸੀਂ ਬਹੁਤੇ ਚੌੜੇ ਨਾ ਹੋਇਆ ਕਰੋ।
Sahi gall aa ji paranha sistm aa ji
ਸਹੀ ਗੱਲ ਆ......😀👍
ਸੋਲਾਂ ਆਨੇ ਗੱਲ ਆ ਬਾਈ ਜੀ। ਖੁੰਡ ਖੁੰਡ ਹੀ ਹੁੰਦੇ ਆ । ਸਲਾਰੂ ਰੀਸ ਨੀ ਕਰ ਸਕਦੇ।
ਜੇ ਤੈਨੂੰ ਪਤਾ ਤਾਂ ਬਾਈ ਜੀ ਇਹਦਾ ਮਤਲਬ ਵੀ ਸਾਰੀ ਦੁਨੀਆਂ ਨੂੰ ਪਤਾ ਇਹਨਾਂ ਨੇ ਵੀਡੀਓ ਪਾਕੇ ਲੋਕਾਂ ਨਾਲ ਜਾਣਕਾਰੀ ਸਾਂਝੀ ਕੀਤੀ ਆ ਏਹ ਦੇ ਵਿਚ ਚੌੜੇ ਹੋਣ ਵਾਲੀ ਕਿਹੜੀ ਗੱਲ ਆ
th-cam.com/video/f5MMmAmsUKM/w-d-xo.html
ਵਧੀਆ ਸਿਸਟਮ ਕਰਿਆ ਚਲ ਆਵਦੇ ਦਿਮਾਗ ਨਾਲ ਬੰਦੇ ਨੇ
ਪਰ ਨਾਸਾ ਆਲੇ ਵਿਗਿਆਨੀ ਫੇਲ੍ਹ ਹੋਣ ਆਲੀ ਕੀ ਗੱਲ ਐ ਇਹਦੇ ਚ 🤷🏻♂️
ਬਹੁਤ ਪੁਰਾਣਾ ਜੁਗਾੜ ਆ ਵੀਰ ਜੀ ਪਹਿਲਾਂ ਇੰਜਣਾਂ ਤੇ ਬੋਰ ਚਲਾਉਂਦੇ ਸਮੇਂ ਇਹੀ ਜੁਗਾੜ ਉਲਟ ਥਿਊਰੀ ਤੇ ਕੰਮ ਕਰਦਾ ਸੀ ਜਿਵੇਂ ਇਹ ਸਵਿੱਚ ਪਾਣੀ ਦੇ ਭਾਰ ਨਾਲ ਬੰਦ ਹੁੰਦੀ ਹੈ ਇਸ ਤੋਂ ਉਲਟ ਇੰਜਣਾਂ ਤੇ ਜਦੋਂ ਬੋਰ ਪਾਣੀ ਛੱਡ ਜਾਂਦਾ ਤਾਂ ਪਾਣੀ ਖ਼ਤਮ ਹੋਣ ਕਰਕੇ ਭਾਰ ਘੱਟ ਜਾਂਦਾ ਤੇ ਪਾਣੀ ਦੇ ਉਲ਼ਟ ਬੈਲੈਂਸ ਹੋਣ ਕਰਕੇ ਇੰਜਣ ਬੰਦ ਹੋ ਜਾਂਦਾ ਸੀ।
ਦੇਸ ਵਿਦੇਸ਼ ਚ ਚਰਚੇ ਨੀ ਲਿਖਣਾ ਸੀ ਬਾਈ.. ਕਿਤੇ ਨਾਸਾ ਵਾਲ਼ੇ ਨਾ ਆ ਜਾਣ 🤔
😂🤣😂😇😇
Eh kini k vdi gl aa m apni moter t eda da jugad lyea h ki tank cho ik drop pani de bhar nai ondi t moter phln bnd ho jndi h haiga v sara electronics h thode wala jugad t kdo da fail kita h mai hor dsa moter chldi v apne ap h tank cho pani level low hon te
Kafi old 20yr pehla sade lga c direct tanky ch b lag jnda Bro full hon te off hoo jndi moter
Guru.nanak patsah.charhdi.kalaa karan ji BHAI SAHIB ji ute is weary.gud work ji weary.gud work ji weary.gud work ji
ਹਾਂ ਜੀ 30ਕੁ ਸਾਲ ਪਹਿਲਾਂ ਮੈਂ ਵੀ ਸਾਡੇ ਇੰਜਣ ਤੇ ਲਾਇਆ ਸੀ ਜੀ ਇਹ ਜੁਗਾੜ
Kehra pind aa Bhai ji m. Namber deo
@@chatwantsinghdeol2848 aqqqqqaaaqqqqq
@@chatwantsinghdeol2848 qqq
ਕੋਟ ਦੁਨਾ producer wala😂😂😂😂😂😂
Bhut soukha jugar aw
Sade ta 800 da boparay da cut sistem lagiya tenki bhar gi ta Apne aap band ik tar tenki ch payi hoi aw
ਬਹੁਤ ਵਧੀਆ ਵੀਰ ਜੀ ਅਸੀ ਇਹ ਜੁਗਾੜ ਲਾਇਆ ਹੋਇਆ ਇਕ ਦਿਨ ਵੀਡੀਓ ਬਨਾਵਾਂ ਗੇ ਚਲੋਣ ਦੀ ਲੋੜ ਆ ਬੰਦ ਕਰਨ ਦੀ ਲੋੜ ਨੀ ਕਮਾਲ ਹੋ ਜੂ
Bahut vadia
Very nice video🎥🎥🎥🎥
ਬਾਈ ਆਪਾਂ ਅੱਜ ਦੇ ਸਮੇ ਚ ਜਗਾੜ ਲਾਓਣ ਜੋਗਰੇ ਈ ਆਂ ਬਾਈ ਤੁਸੀ ਲਗਦਾ ਪੰਜਾਬ ਤੋਂ ਬਾਹਰ ਨਈ ਗੈ ਥੋੜਾ ਜੇਹਾ ਬਾਹਰ ਨੀਕਲ਼ੋ ਅੱਜ ਦੇ ਸਮੇਂ ਬਾਰਲੇ ਦੇਸ਼ ਚ ਏਹੇ ਸੀਸਟਮ ਚੱਲਦਾ ਕੀਚਨ ਵਿਚ ਟੂਟੀ ਛੱਡੋ ਇਕ ਗਲਾਸ ਵੀ ਪਾਣੀ ਦਾ ਭਰੋ ਮੋਟਰ ਚੱਲ ਪੈ ਗੀ ਟੂਟੀ ਬੰਦ ਕਰੋ ਨਾਲ਼ ਈ ਮੋਟਰ ਬੰਦ ਹੋਜੂ ਬਾਈ ਆਪਾਂ ਤਕਰੀਬਨ 20 ਕੂ ਸਾਲ ਪਿੱਛੇ ਚੱਲ ਰਹੇ ਆਂ ਜੀ
ਬੋਤ ਵਧੀਆ 👌👍ਪਾਣੀ save ❤️🙏🏻
ਬਹੁਤ ਵਧੀਆ ਜਾਣਕਾਰੀ
ਬਹੁਤ ਵਧੀਆ ਕਿਵੇ ਬਣਿਆ ਸੀ
V Good Veer ji
Good information 🙏🏿👍
ਜੁਗਾੜ ਤਾਂ ਬਹੁਤ ਵਧੀਆ ਏ ਪਰ ਇਸ ਜੁਗਾੜ ਦਾ ਖਿਲਾਰਾ ਜਾਂਦਾ ਹੈ,ਔਰ ਜਦੋਂ ਆਪਾਂ ਨੂੰ ਮੋਟਰ ਨੂੰ Bypass ਚਲਾਉਣਾ ਹੋਵੇ ਤਾਂ ਇਹ ਕੰਮ ਨਹੀਂ ਕਰੇਗਾ। ਮੈ automatic water controller ਲਗਾਇਆ ਹੋਇਆ ਹੈ ,sirra a
Bohat vadiya Kam kita bai ne
Veery.veery.good
Sirra bai siraa
Good veer ji
bahut vadhiya veer g
ਘੈਂਟ ਜੀ
Bai ajj Kal ta float valve bhe mildew han 1 bhe drop waste ne hunda ftoat switch bhe milde han
Very nice g
Very good 👍
Very good 👍👍👍👍
Very good ldea
Bhut vdia g
Very good bro
ਠੀਕਆ ਜੀ 😀।
Very very very nice👍👍👍👍👍👍👍👍👍 a tareka mare daddy ji ne lgeaa hi 😄😄😄😄 God bless you daddy ji🙏🙏🙏🙏🙏🙏🙏🙏🙏🙏🙏🙏🙏🙏god app ko hamasa kush rakhe
ਕਿੰਨੇ ਰੁਪਏ ਲਗਦੇ ਆ ਜੀ ਇਹ ਜੁਗਾੜ ਲਾਉਣ ਨਾਲ
Eh jugaad sadey 30 35 saal phlan de lgy hoe ne jd engine hunde c motaran te
COPYCAT
Bhot wdia msg aw bro plz save the water 👍
what is new & unique about this??LOL Guy claims, he would be a scientist comment is LOL
ਜੀ ਕਹੋ ਜੀ ਕਹਾਓ,, ਬਹੁਤ ਵਧੀਆ ਕੀਤਾ
Very nyc
ਬਹੁਤ ਵਧੀਆ
Vadi gal nale pani de bachat nal bijli de
V good
ਠੀਕ ਆ ਜੀ ਬਹੁਤ ਵਧੀਆ👌😂
👌👌👌👌👌 22 g 👌👌👌👌👌
22 year before karta si thes jugar
ਵੀਰ ਜੀ ਜੁਗਾੜ ਵਧੀਆ ਹੈ ਪਰ ਬਿਜਲੀ ਤੋ ਖਤਰਾ ਹੁਦਾ ਬੱਚਣਾ ਚਾਹੀਦਾ ਪਰ ਅੱਜ ਕਰਲ 1500 ਵਿਚ ਲੱਗਦਾ ਹੈ ਇਕ ਤੁਪਕਾ ਵੀ ਖਰਾਬ ਨੀ ਹੋਣ ਦਿਦਾ ਉਹ ਵੀ ਵਧੀਆ ਹੈ ਬੋਪਾਰਾਏ ਦਾ ਹੈ
Very good.
This also saves water.
God bless u vr ❣️ bhut vdiya khoob traakiyan mano waheguru ji hamesha chardikala vich rakhan
what is new & unique about this??LOL Guy claims, he would be a scientist comment is LOL
GREAT👍👍
ਏਹਨਾਂ ਵਾਸਤੇ ਤਮਗੇ ਦੀ ਸਿਫਾਰਸ਼ ਕਰੋ ਸਰਸੇ ਵਾਲੇ ਨੂੰ।
💯💯💯💯
Enjoy
Eh jugaad tn 22ji mai 20 saal pehlan da kita hoeya
Tank tan upar bhot ne
Mai khud flot switch laea hai ikk bond pani babar nahin aounda
Nyc Ji 🙏🙏
Very nice 👍👍
Repoter, are, fee, maintenance
Bai g a ta 50 ku saal purana tuc hun dekhaya g a km lebnon ch me khud dekhaya g ajj to 20 saal phelan g baaki bdya kita Bai ne
Greatttttttt
ਬਾਈ ਜੀ ❤ਧੰਨਵਾਦ ਕਰਦਾ ਪਰ ਆਹਾ ਕਿੱਥੇ ਮੈਂ ਲਵਾਂ ਜੀ
Very nice
Filter vich onda jehda automatic aala ovi vadiya km krda 50rs da obi sasta hi aa km full safe a
Very nice 👍👌🏻
Haha nasa vale 😄
Wah g wah
Sade vee 25 saal to.chalda.veer g .lister.enggine uper.aam lage hoe ne
ਤਾਂ ਫਿਰ ਹੁਣ ਪੜ੍ਹ ਲਵੋ, ਅਜੇ ਵੀ ਕੀ ਵਿਗੜਿਆ ਹੈ, ਐਵੇਂ ਦਿਲ ਵਿੱਚ ਕੋਈ ਅਫਸੋਸ ਤਾਂ ਨਾ ਰਹੇਗਾ । ਕਿ ਜੇ ਕਿਤੇ ਮੈਂ ਪੜ ਲੈਂਦਾ ਤੇ ਮੈਂ ਤਾਂ ਇਲੌਨ ਮਸਕ ਫੇਲ ਕਰ ਦੇਣਾ ਸੀ । 😁
Pad ki nolj tohdi au padn ta cha ve lalve
Alon mashk nu kehra fell kardi
Ahe ta Galla e be ana dia v anpar rehge parno hates v ana nu kisene
Dhan bad Bhai ji 🌹🌹🌹🌹🌹🚩🐴🐕🦁☝🏽🇨🇦
22ji.sira.hi.karta.good.dimag.shera.aulakh
Nice a ver ji
Oh eh bhut pehla da sade ghre vere es v vadia krea so lge a k de lio
Good
ਪਾਵਰ 😃😃ਡਾਕਟਰ ਜੈਕਾਲ
Ok
Bai hun t es t v taa de gal aa gai va moter on karn de v lor nai na off karn de sab kuj app he hunda
Good job 👍
Eh jugad kujh hud tak theek hai Prantu iss to badhia jugad aj to 30 saal pehla banaya c jo apne aap motar chalounda hai aur apne aap band karda hai assi kde v motar na chalai hai aur na hi kade band kiti hai iss naal 3 litter Pani kharab hunda hai tuhade iss jugad to 100% kamjab hai aur hun assi apne vale iss jugad to v badhia jugad main banaya hai iss ch ek topka v Pani kharab nahi hunda aur sare da sara fully automatic hai koi electronic purja nahi varteya geya. Aur kharcha v 200 rupees badh to badh hai. Aur banouna v bahut soukha/ashan hai. Thanks.
Good 👍👍👍
ਬਹੁਤ ਵਧੀਆ ਕੰਮ
ਬਹੁਤ ਵਧੀਆ ਪਰ ਦੇ ਕਿਸੇ ਨੇ ਲਗਾਉਣਾ ਹੋਵੇ ਕਿਵੇਂ ਕਿੱਥੇ ਮਿਲੂ ਜਾਂ ਬਨਾਉਣ ਦੀ ਲਗਾਉਣ ਦੀ ਪੂਰੀ ਜਾਣਕਾਰੀ ਦੇਵੋ ਇਸ ਦੀ ਲੋੜ ਹਰ ਇੱਕ ਨੂੰ ਐ ਪਾਣੀ ਬਹੁਤ ਜਾਇਆ ਵੀ ਜਾਂਦੈ ਤੇ ਹਰ ਵਕਤ ਖੜੇ ਪੈਰ ਰਹਿਨਾ ਖੜਨਾਂ ਵੀ ਪੈਂਦੈ
Eh lagun vasre dc te ssp to permson lani pau
Kmal e kari pee aa
👌👌
ਧੰਨਵਾਦ ਵੀਰ ਜੀ🙏🏻
Ehne uljah nlo automatic 400 da lg jnda ohdiya sidhiya tara tanki de vich poniya paindiya apne hisab nl jdo dono taara pani ch dubb jan giya motr ap hi bnd ho jni a sade ohi lgya a yr
Eh v thk a y
ਕਿਹੜਾ ਐਟੋਮੈਟਿਕ ਤੇ ਕਿਂਥੋ ਮਿਲਦਾ ਵੀਰ ਜੀ ਕੀ ਨਾਮ ਆ ਐਟੋਮੈਟਿਕ ਦਾ
@@technicalanuji802 channel wla sire da nkama banda jehra cmt dlt kri jna mai ta name phla v dsya c oh v dlt krda jy pta hun v ni nkame da dlt na kr deve water level autocutt name a g
Hun ta stater de vich hunda money plant company da mera moter ta lag i
👌👌👌👌👌
Jai Khawaja Ji 🙏🙏
Aj kal motran te hi jaggar jyada lagde a😂
Kea bat hai channi nu v auda hai
Hm g bro😂😂🤣
Purana jugad ha
ਕੁੱਛ ਨੀ ਇੱਕ ਬੋਤਾਲ ਪਾਇਪ ਅਗੇ ਜੋੜ ਤੀ ਤੇ ਓਦੇ ਅੱਧ ਤੋਂ ਉਪਰ ਸ਼ੇਖ ਕਰਤੇ ਜਦੋਂ ਪਾਣੀ ਵਿਚ ਪੈਂਦਾ ਬੋਤਲ ਦੇ ਤੇ ਓਹ ਭਾਰ ਨਾਲ ਥੱਲੇ ਹੁੰਦੀ ਤੇ ਮੋਟਰ ਬੰਦ
A JAGAR PARANE KOI KHAS GAL NE BATHERE LOKA PATTA LAHAN TE EIJEN AAP RUK JADA C
10 saal phala kar rakhaa h Mane
ਵੀਡੀਓ ਬਣਾਉਣ ਵਾਲਾ ਵੀ ਫੇਲ੍ਹ ਕਰੂ
😅👌👌👌👌👌👌👌
Pani barbad hon to ve bach jiu loka da pani tanki bharn te nali vich he janda
ਸਦਕੇ ਜਾਵਾ ਵੀਰ ਦੇ
Eve time waste is to vadh ta khoja parane sme ch bjurag kr dinde c
Pehla ta eh chik kar lea a karo k vdo sidi bandi a vdo puthi bandi a si
ਇਹ ਕੋਈ ਖਾਸ ਨਹੀਂ ਇਹ ਤਕਨੀਕ 1980 ਦੇ ਆਸੇ ਪਾਸੇ ਦੀ ਹੈ ਤੇਰੇ ਦਾਉਧਰ ਪਾਵਰ ਹਾਊਸ ਤੇ ਲੱਗਿਆ ਸੀ ਉਹ ਵੀ ਸੇਫ ਬਾਕੀ ਜੁਗਾੜਾ ਦੇ ਕਰਕੇ ਹਾਦਸੇ ਵੀ ਹੋ ਸਕਦੇ ਹਨ