🛑 Biggest fight 💥 in Tractor Tavia mukabala Pind Dhaul 71 72 Crack Mehkama 🔥 Balachour

แชร์
ฝัง
  • เผยแพร่เมื่อ 1 ต.ค. 2024
  • Tractor Tavia mukabala Pind Dhaul Balachour Punjab 71 72 crack mehkama
    Committee objection
    2nd video • 🛑 2nd chance 71 72 cra...

ความคิดเห็น • 458

  • @GoodKang
    @GoodKang  2 ปีที่แล้ว +64

    After objection second chance 71 72 Holland 3630 👉🏼 th-cam.com/video/puRUv_gURpQ/w-d-xo.html

  • @gurdarshansidhu170
    @gurdarshansidhu170 2 ปีที่แล้ว +360

    ਕਿਉਂ ਫੁਦੂ ਕੰਮ ਕਰਦੇ ਹੋ ਲੋਕੋ ਟਰੈਕਟਰ ਇਸ ਕੰਮ ਵਾਸਤੇ ਬਣਦੇ ਨੇ ਕਮੇਟੀ ਵਾਲੀਆਂ ਨੂੰ ਸਰਮ ਆਉਣੀ ਚਾਹੀਦੀ ਹੈ ਕੋਈ ਸਾਲਾਂ ਟੋਚਨ ਪਾਉਣ ਲੱਗ ਜਾਂਦਾ ਸਰਕਾਰਾਂ ਨੂੰ ਇਸ ਕੰਮ ਤੇ ਬੈਨ ਲਾਉਣਾ ਚਾਹੀਦਾ ਫੇਰ ਕਹਿੰਦੇ ਜੱਟ ਨੇ ਫਾਹਾ ਲੈ ਲਿਆ ਕੋਈ ਸਰਮ ਕਰੋ ਲੋਕੋ ਸਰਮ

    • @kanumaan3945
      @kanumaan3945 2 ปีที่แล้ว +6

      Right

    • @RANNSHER0092
      @RANNSHER0092 2 ปีที่แล้ว +6

      Sahi keha g

    • @gurdasbawa9854
      @gurdasbawa9854 2 ปีที่แล้ว +15

      Right.👌🏻 Ehde nalo changa kise greeb di jameen vaah den. Os greeb de diesel de paise bachan ge....

    • @sadiksadeaalekhan5843
      @sadiksadeaalekhan5843 2 ปีที่แล้ว +2

      ਨਾ bhai ਜੱਟ ਗਰੀਬ ਨੇ

    • @gurmindersingh5444
      @gurmindersingh5444 2 ปีที่แล้ว +2

      Bhut e wadya bro seme thinking

  • @apnapunjab8789
    @apnapunjab8789 2 ปีที่แล้ว +352

    ਇਨਾ ਨੇ ਆਪਣਾ ਕੋਈ ਜਿਤਾਉਣਾ ਹੋਣਾ ਤਾਂ ਦੁਖਣ ਲੱਗ ਗੲਈ ਇਨਾ ਦੀ।

    • @gurmansidhu2835
      @gurmansidhu2835 2 ปีที่แล้ว +9

      Shi kiha bai ina nu pta he 71 72 aliya da 😁

    • @princestatus7985
      @princestatus7985 2 ปีที่แล้ว +1

      @@gurmansidhu2835 shi gl aw veer

    • @MamtaSharma-kk9fv
      @MamtaSharma-kk9fv 2 ปีที่แล้ว

      Puthy lokan DE purhy kam

    • @apnapunjab8789
      @apnapunjab8789 2 ปีที่แล้ว

      @@MamtaSharma-kk9fv eh kam karan lai jigra chahida lalian da was de gal nahi....

    • @neterpalsinghsneter3527
      @neterpalsinghsneter3527 2 ปีที่แล้ว

      Fudu kmite aa ek nal ena da apna koi na har jave tai tractor kinsel kita

  • @satnampannu8168
    @satnampannu8168 2 ปีที่แล้ว +151

    ਜਿਹੜੀਆਂ ਕਮੇਟੀਆਂ ਇਹ ਕੰਮ ਕਰਦੀਆਂ ਉਹਨਾਂ ਤੇ ਪਰਚਾ ਦਰਜ ਕਰਨਾ ਚਾਹੀਦਾ ਹੈ, ਕਿੰਨੇ ਪੈਸੇ ਦੀ ਬਰਬਾਦੀ ਕਿੰਨੇ ਟਰੈਕਟਰਾਂ ਨੂੰ ਅੱਗ ਲਗਦੀ ਹੈ, ਕਿੰਨੀਆਂ ਦੁਰਘਟਨਾਵਾਂ ਹੁੰਦੀਆਂ ਨੇ, ਪੈਸਾ ਬਰਬਾਦ ਕਰਨਾ ਇਹੋ ਜਿਹੇ ਕੰਮਾਂ ਤੇ ਫੇਰ ਕਹਿਣਗੇ ਸਰਕਾਰ ਕਰਜ਼ੇ ਮਾਫ਼ ਕਰੇ, ਚਾਰ ਵੇਹਲੜ ਰੱਲ ਕੇ ਕਮੇਟੀ ਬਣਾਕੇ ਇਹੋ ਜਿਹੇ ਮੁਕਾਬਲੇ ਕਰਵਾਉਣ ਲੱਗ ਜਾਂਦੇ ਨੇ ਪੈਸਾ ਐਨ ਆਰ ਆਈ ਤੋਂ ਮਗਾਕੇ ਕੁਝ ਕੁ ਪਿੰਡ ਚੋਂ ਗਰਾਹੀ ਕਰਕੇ ਲੋਕਾਂ ਦੇ ਟਰੈਕਟਰ ਤੜਵਾਉਂਦੇ ਨੇ,
    ਪਿੰਡਾਂ ਦੀਆਂ ਪੰਚਾਇਤਾਂ ਨੂੰ ਚਾਹੀਦਾ ਹੈ ਇਹ ਕੁਝ ਆਪਣੇ ਪਿੰਡ ਵਿੱਚ ਨਾ ਹੋਣ ਦੇਣ,
    ਧੰਨਵਾਦ ਬਾਈ ਜੀ,

    • @Manpreet_thind
      @Manpreet_thind 2 ปีที่แล้ว +1

      Sahi a bai

    • @Manpreet_thind
      @Manpreet_thind 2 ปีที่แล้ว +3

      Fer jande chek lenge Karje maff kardo

    • @parminder4868
      @parminder4868 2 ปีที่แล้ว

      👍

    • @vishalrai8225
      @vishalrai8225 2 ปีที่แล้ว +2

      Sai gall
      Aa

    • @luckychahal2293
      @luckychahal2293 2 ปีที่แล้ว +1

      Nri e khrab krda a... Oho koi greeb pasa mang lva onu dana ni... Tournament ta 20-20 lakh la dinda a

  • @rjotmani2329
    @rjotmani2329 2 ปีที่แล้ว +60

    7172 ਵੀਰ ਤੂਸੀ ਜਿਤਗੇ ਪਰ ਵੀਰ ਨਾ ਤੋੜੋ ਏਹਨਾ ਨੂ ਖੇਤੀ ਕਰਲੋ ਏਹਨਾ ਨਾਲ ਜੋਰ ਅਪਣੀ ਹਿਕ ਵਿਚੋ ਦਿਖਾਓ ਮਸੀਨਰੀ ਦਾ ਕੀ ਦੇਖ ਦੇ ਹੋ ਜੋਰ ਆਪਣਾ ਦਿਖਾਓ ਵੀਰੋ

  • @Vikashswaraj1003
    @Vikashswaraj1003 2 ปีที่แล้ว +7

    ਜੇੜ੍ਹਾ ਬੰਦਾ ਕਿਸੇ ਵੀ ਖੇਡ ਦੇ ਵਿੱਚ ਅੱਗੇ ਨਿਕਲਦਾ ਓਨੂੰ ਲੋਕੀ ਥੱਲੇ ਕਰਦੇ ਨੇ

    • @gursewaksingh2406
      @gursewaksingh2406 2 ปีที่แล้ว +1

      shi aa jive sandeep nambiam, sidhu moosewala

  • @RajKumar-bt4yx
    @RajKumar-bt4yx 2 ปีที่แล้ว +13

    71.72ਵਾਲਾ ਪਤੰਦਰ ਤਵੀਆ ਉਡਾਈ ਫਿਰਦਾ 💪💪💪💪

  • @Toyota-407
    @Toyota-407 2 ปีที่แล้ว +35

    7 ਲੱਖ ਦਾ ਟਰੈਕਟਰ ਓਦਾ ਤੁਸੀ ਮਾਮਾ 10ਹਾਜਰ ਦੇਣ ਲਈ ਤੁਹਡੀ ਫੱਟ ਦੀ ਪਾਈ

  • @ranadhaliwal3027
    @ranadhaliwal3027 2 ปีที่แล้ว +146

    ਹੁਣ ਰੋਂਦੇ ਕਿਓਂ ਅੱਤ ਕਰਾ ਤੀ 7172 ਵਾਲ਼ਿਆਂ ਨੇ ਪਤਾ ਕੋਈ ਹੋਰ ਮੁਕਾਬਲੇ ਵਿੱਚ ਹੈ ਨੀ ਇੰਨਾ ਦੇ

    • @maankhetifarmer
      @maankhetifarmer 2 ปีที่แล้ว

      ਸਹੀ ਕਿਹਾ ਬਾਈ

  • @amanpreetgill773
    @amanpreetgill773 2 ปีที่แล้ว +24

    ਕਮੇਟੀ ਵਾਲੇ ਕਿਉ ਸੜਦੇ ਆ ਇਹਨਾ ਨੇ ਆਪਣਾ ਬੰਦਾ ਜਿਤਾਉਣਾ ਹੋਣਾ

  • @manjitsinghsodhi4245
    @manjitsinghsodhi4245 2 ปีที่แล้ว +5

    ਕਿਸੇ ਵੀ ਪਾਸਿਓਂ ਕੋਈ ਵੀ ਕਸਰ ਨਾ ਛੱਡਿਓ ਪੰਜਾਬ ਨੂੰ ਡੋਬਣ ਚ

  • @pawandeepsinghbhourcampea9074
    @pawandeepsinghbhourcampea9074 2 ปีที่แล้ว +25

    Ehna de.5/10000 de inaam de chakra ch..agle na apna tractor thodi fukna h.....hadd h yrr

  • @BhupinderSingh-lh7ou
    @BhupinderSingh-lh7ou 2 ปีที่แล้ว +30

    ਬਾਰ ਤੋ ਆਏ ਲੌਕਾ ਦਾ ਸਤਕਾਰ ਕਰਨਾ ਸਿਖੋ।
    ਸਟੇਜ ਤੇ ਚੜ ਕੇ ਰੋਬ ਮਾਰਦੇ। 200 km.. ਆਏ ਟਰੈਕਟਰ ਵਾਲਾ

  • @ranasandhu4569
    @ranasandhu4569 2 ปีที่แล้ว +29

    7172 wale winner c ta cancel karta siraa 7172

    • @AmandeepSingh-fb9oi
      @AmandeepSingh-fb9oi 2 ปีที่แล้ว

      Turnament wale hi fuddu bande aa a ta kese di mehnat aa koi jadu ni pehla dasna c

  • @harvindersingh1683
    @harvindersingh1683 2 ปีที่แล้ว +13

    Eh fuddu Gallan krn lagg gye 3630 wale ne pani kdata ehna da 😂😂 fuddu c stage wale 😂😂

  • @bharpursinghkabaddi5840
    @bharpursinghkabaddi5840 2 ปีที่แล้ว +26

    A match fix lagda sardar ji 🤣 sardar nu dikh da c jit reya jatt 🤣 ruk da e nhi gabru

  • @harmanchahal551
    @harmanchahal551 2 ปีที่แล้ว +80

    ਜਾਨ ਬੰਦੇ ਦੀ ਹਿੱਕ ਚ ਚਾਹੀਦੀ ਮਸ਼ੀਨਰੀ ਦੀ ਜਾਨ ਨੂੰ ਕੀ ਕਰਨਾ? ਇਹ ਕੰਮ ਲਈ ਬਣੀਆ ਚੀਜਾ ਹੁੱਲੜ ਬਾਜੀਆ ਲਈ ਨਹੀਂ।।

    • @fariyadsandhu5055
      @fariyadsandhu5055 2 ปีที่แล้ว +1

      Sehi gal a

    • @sarbjeetsingh4415
      @sarbjeetsingh4415 2 ปีที่แล้ว

      ਬਿਲਕੁਲ💪

    • @pleasesubsribe7259
      @pleasesubsribe7259 2 ปีที่แล้ว

      Waah bai shi keha 👍

    • @ramkumargothwal3272
      @ramkumargothwal3272 2 ปีที่แล้ว +3

      Shonk hunda vere apo app da kes da ji krda 8 9 lakh laun nu🙏

    • @harmanchahal551
      @harmanchahal551 2 ปีที่แล้ว +1

      @@ramkumargothwal3272 ਆਵਦੀ ਜੈਬ ਚੌਂ ਮਾਂ ਪਿਉ ਲਈ ਕਦੀ 8 9 ਹਜਾਰ ਦਾ ਕੱਪੜਾ ਲੀੜਾ ਲੈ ਕੇ ਦੇ ਹੋਇਆ? ਭੈਡ ਚਾਲ ਆ, ਇਹ ਦਿਖਾਵੇ ਆ, ਕੋਈ ਸ਼ੌਂਕ ਨੀਂ।।

  • @saimbhatti4778
    @saimbhatti4778 2 ปีที่แล้ว +3

    ਇਹਨਾ ਕੰਮਾ ਨੂੰ ਪੈਸੇ ਹੈਗੇ ਨੇ ਓਵੇ 600 units ਥੋੜੇ ਲਗਦੇ ਨੇ।।

  • @GurpreetSingh-oc9hq
    @GurpreetSingh-oc9hq 2 ปีที่แล้ว +6

    ਆ ਕੱਲਾ ਈ ਔਖਾ
    ਇਹ ਦਾ ਕੋਈ ਰਿਸ਼ਤੇਦਾਰ ਹਾਰਦਾ ਹੋਉ
    ਹੋਰ ਨੀ ਕਿਸੇ ਨੇ ਇਤਰਾਜ ਜਤਾਇਆ

  • @jaskaranjassu3405
    @jaskaranjassu3405 2 ปีที่แล้ว +32

    Koini bai honsla lakho. ਘਰ ਘਰ ਵਿੱਚ ਚੱਲੀਂ ਗੱਲ ਚੰਨੀ ਕਰਦਾ ਮਸਲੇ ਹੱਲ

    • @simrandhindsa8915
      @simrandhindsa8915 2 ปีที่แล้ว

      😂😂 channi kithe vad dya bai tuu 😂😂

    • @simrandhindsa8915
      @simrandhindsa8915 2 ปีที่แล้ว

      7172 ale ve ik chijj 👌👌

    • @sukhchopra7153
      @sukhchopra7153 2 ปีที่แล้ว

      🤣🤣🤣🤣🤣🤣🤣🤣🤣🤣🤣🤣🤣🤣🤣🤣🤣

  • @bazarhsahab6858
    @bazarhsahab6858 2 ปีที่แล้ว +5

    ਕਿਸਾਨ ਖੁਦਕੁਸ਼ੀ ਕਿਯੂ ਕਰ ਰਿਹਾ? ਇਸ ਗੱਲ ਦੇ ਜਵਾਬ ਦਾ ਤੇ ਇਹਨਾਂ ਮੁਕਾਬਲਿਆਂ ਦਾ ਆਪਸ ਵਿੱਚ ਸਬੰਧ ਜਰੂਰ ਏ. ਬਾਕੀ ਤੁਸੀਂ ਸਾਰੇ ਸਮਝਦਾਰ ਓ...

  • @gurmukhsekhon3582
    @gurmukhsekhon3582 2 ปีที่แล้ว +6

    ਪਾਣੀ ਤਾ ਮਾਰਨਾ ਹੀ ਸੀ ਅਗਲਾ 8 ਲੱਖ ਦਾ ਨੁਕਸਾਨ ਕਰ ਲਵੇ ਕਮਾਲ ਹੀ ਕਰਤੀ ਸਵਰਾਜ 855 fe ਰਖੇ ਆ ਸੌਕ ਨੂੰ ਪਰ ਕਦੇ ਨਾ ਤਬੀਆ ਚ ਨਾ ਟੋਚਣਾ ਚ ਲੇਕੇ ਹੀ ਨਹੀ ਗਿਆ ਕੀ ਪਤਾ ਕਮੈਟੀ ਕੀ ਕਹਿ ਦਵੇ ਘਰ ਖੱੜਾ ਹੀ ਚੰਗਾ

    • @swrajloverz3590
      @swrajloverz3590 2 ปีที่แล้ว +2

      Aa ta fuddu aa ver

    • @swrajloverz3590
      @swrajloverz3590 2 ปีที่แล้ว +2

      Sare fukri ch aa ke

    • @swrajloverz3590
      @swrajloverz3590 2 ปีที่แล้ว +2

      La jnde

    • @Hacker-o3z
      @Hacker-o3z 2 ปีที่แล้ว +1

      Jehde sande mukable a ch jande a ona naal lok kheti nhi krde sirf mukable hi krde a pure Punjab ch msa do dhai so tractor hou tochan tavia vala tuc sariaa
      nu bhandn lag jane o shaunk v koi chij hundi a gore v fun shun krde a bahla gyan na dya kro

    • @gurmukhsekhon3582
      @gurmukhsekhon3582 2 ปีที่แล้ว +2

      @@Hacker-o3z veer ਉਹਨਾ ਨੀ ਬਦਨਾਮ ਨੀ ਕਰਦਾ ਕਮੇਟੀ ਫੇਸਲੇ ਹੀ ਗਲਤ ਕਰਦੀ ਆ ਪਾਣੀ ਮਾਰਨ ਕਿਉ ਨਹੀ ਦਿੱਦੇ

  • @mundaghodianwaladoabeto9106
    @mundaghodianwaladoabeto9106 2 ปีที่แล้ว +12

    ਜਿਹੜੇ ਵੀ 3600 ਟਰੇਕਟਰ ਲਿਆ ਦੇ ਆ ਫੁਕਰ ਦੇ ਮਾਰੇ ਸਭ ਲਿਮਟਾਂ ਵਾਲੇ ਆਏ ਆ । ਜ਼ਮੀਨ ਤੇ ਲਿਮਟਾਂ ਕੰਮ ਫੁਕਰ ਪੁਣਾ

    • @sarbbrar4173
      @sarbbrar4173 2 ปีที่แล้ว +1

      💯

    • @gursharanmaan9626
      @gursharanmaan9626 2 ปีที่แล้ว

      Bra mereya manda v loka ne limta chak ke laye a , par sare ni Iko je hundee mehanti v bahot hunde ne

  • @gurpreetsinghgill5752
    @gurpreetsinghgill5752 2 ปีที่แล้ว +35

    ਵੀਰ ਟਰੈਕਟਰ ਜੱਟ ਦਾ ਪੁੱਤ ਹੁੰਦਾਂ ਹੈ ਐਦਾਂ ਧੱਕਾ ਨਾਂ ਕਰੇਆ ਕੱਰੋ ਦੇਖ ਕੇ ਦੁੱਖ ਲੱਗਦਾ ਬਾਈ ਜੀ 🙏🙏

  • @majhablock125
    @majhablock125 2 ปีที่แล้ว +6

    Maadi comety aaa jitt jari ni gai

  • @mr.hunjan3089
    @mr.hunjan3089 2 ปีที่แล้ว +2

    ਵਿਹਲੇ ਕੱਠੇ ਹੋਏ ਟ੍ਰੇਕਟਰ ਭੱਨਣ ਨੂੰ

  • @sadiksadeaalekhan5843
    @sadiksadeaalekhan5843 2 ปีที่แล้ว +3

    ਫਿਰ ਕਹਣਾ ਸਾਡਾ ਕਰਜਾ ਮੁਆਫ ਕਰ ਦੇਣਾ

  • @HarmanSingh36301
    @HarmanSingh36301 2 ปีที่แล้ว +56

    Paani marn nal ehna di ki dukhdi c

    • @sanamparmar3624
      @sanamparmar3624 2 ปีที่แล้ว +2

      Hahaha aho apne hi sale rule bnaye aa

  • @pronoobgameryt5936
    @pronoobgameryt5936 2 ปีที่แล้ว +13

    Aa tractor jeet jana c.. je oh. Aa fuudu rule na. Banode.. bina paani maare kive chl ju.. cammeti ne galt kitta 🙏🙏

  • @sonygill334
    @sonygill334 2 ปีที่แล้ว +6

    Fuddu comati a pata ce ve 71 72 winner hou

  • @angrejsandhu8920
    @angrejsandhu8920 2 ปีที่แล้ว +5

    ਬੁਹਤ ਮਾੜਾ ਕੰਮ ਕੀਤਾ ਕਾਮੇਟੀ ਨੇ

  • @Globalkabbadiupdates
    @Globalkabbadiupdates 2 ปีที่แล้ว +3

    ਟਰੈਕਟਰ ਵਾਲੇ ਦਾ ਕਸੂਰ ਕੀ ਸੀ, ਲੋਕ ਗੰਦ ਪਾ ਰਹੇ ਸਨ,, 7172- ਨੇ ਸਾਰਿਆਂ ਦੀ ਬੁੰਡ ਕੁੱਟ ਦਿੱਤੀ, ਪਰਾਇਜ ਕਿਸੇ ਆਪਣੇ ਹਰਮਨ ਪਿਆਰੇ ਨੂੰ ਦੇ ਦਿੱਤਾ

  • @mossepindtomossa1891
    @mossepindtomossa1891 2 ปีที่แล้ว +6

    71/72 wale sirrraaa bande a yaar bhut wda group a eh Punjab da oda ta India da bhut wda group a sari dunia jandi a👌👌

  • @punjabivloggger7178
    @punjabivloggger7178 2 ปีที่แล้ว +2

    Oye fukrio buss karo .sharam nu hath Maro marha mota

  • @momatwal1412
    @momatwal1412 2 ปีที่แล้ว +2

    Sade Punjabi kine fudu bande jaa rahe ne Halle kehde apna Raj laina Rab ihna noo sumat bakhshe

  • @navisaini3023
    @navisaini3023 2 ปีที่แล้ว +6

    Apne bnde nu jitan laye eh sabb krya
    Jdo badh ch objection laye a is time bnde bahr hoge c

  • @charrybrar7009
    @charrybrar7009 2 ปีที่แล้ว +15

    jihna di ghre ni chldi hundi o bhr aw k leader bn jnde aw

    • @charrybrar7009
      @charrybrar7009 2 ปีที่แล้ว

      @@vikkasarpanchkhalsa3077 😂😂😂😂👍

  • @HarmanSingh36301
    @HarmanSingh36301 2 ปีที่แล้ว +20

    Ehna nu kehdo delhi chljo odo ii kehden ge sade kol paise heni eda tractor mele kron nu paise aa jnde aa ehna kol vehle lok fer kehnde sanu kheti vicho bchda ni

    • @karanshergill7415
      @karanshergill7415 2 ปีที่แล้ว +1

      kheti cho ni bchda kuj v gal sach aa ehna nu paise bharo onde aa

    • @sukhpreetsangha2535
      @sukhpreetsangha2535 2 ปีที่แล้ว +3

      Oh y eh sare tractor wale delhi hi o c 7172 wale v delhi ghe hoe c tournament te ta jana hi a hun jdo tractor ready krea ne mela lhi

  • @sekhonsaab1881
    @sekhonsaab1881 2 ปีที่แล้ว +3

    ਲੋਕੋ ਕਿਉਂ ਕੁੱਤੇ ਦੀ ਮੌਤ ਮਰਦੇ ਆ ਟਰੈਕਟਰ ਭੰਨਨ ਲੱਗੇ ਆ ਫੇਰ ਫਾਹੇ ਲਾਉਣ ਲੱਗ ਪਵੋਗੇ

  • @Zetor_35_
    @Zetor_35_ 2 ปีที่แล้ว +9

    kadi mjburi? aglea da lakha da sand a pani nl thonu ki hunda c ? ek ta track di jakhna vd dine o yr tractr hunde a na k jaaj jo ud jange

    • @NavdeepSingh-iu9pj
      @NavdeepSingh-iu9pj 2 ปีที่แล้ว +1

      Bhra kesh hle b sir pya ik zid krke match kreya a

  • @preetpandher3527
    @preetpandher3527 2 ปีที่แล้ว +6

    Yr ena ne apda bnda jitona mukdi gall aw

  • @zimidarveer996
    @zimidarveer996 2 ปีที่แล้ว +7

    Apna tractor jiton laii aa galt aa 🚜🚜

  • @grewalfamilypb3187
    @grewalfamilypb3187 2 ปีที่แล้ว +9

    Fuddu comite siraa tracter tae objection londe Aa

    • @karandeep4431
      @karandeep4431 2 ปีที่แล้ว +1

      Ehna do bund dukhdi aa ajj kal 71/72 ton sareyaan di saleyo chal man leya tusi track Dr ale dale bande nahi jaan dite taan cancel kita te saleyo stage te ehne bande bund dinde aa Ameen sale apne hi role rakhdi rehandi janta

    • @karandeep4431
      @karandeep4431 2 ปีที่แล้ว +2

      Shinder braa end aa tracktor att hi rehana group ehe baki bazar ch moongfali aon naal badamaan de bhaa ni girde 🤨

    • @NavdeepSingh-iu9pj
      @NavdeepSingh-iu9pj 2 ปีที่แล้ว +1

      Pji mud k moka dita gya 5 nbr te aeya 5100 inam jiteya

  • @SatnamSingh-vh5qx
    @SatnamSingh-vh5qx 2 ปีที่แล้ว +14

    holland 71/72 💪🏻💪🏻💪🏻💪🏻💪🏻

  • @jeonamour8883
    @jeonamour8883 2 ปีที่แล้ว +4

    Hadh aa thode wali
    Thode tournament kr k agla awda tractor heat krwa lawe ?
    2 bandea de vas di gal aa panni pauna baar baar ? fuddu kise thaa de

  • @balwindernandha3971
    @balwindernandha3971 2 ปีที่แล้ว +6

    ehna nu pta 7172 walea ne koi v nere tere Khangan nai dena

  • @ripkulbirnaruanagroup5318
    @ripkulbirnaruanagroup5318 2 ปีที่แล้ว +3

    ਪਰਚੇ ਤੇ ਨਿਰਪੱਖ ਲਿਖਿਆ ਹੁੰਦਾ ਤੇ ਬਾਅਦ ਵਿਚ ਕੁਝ ਕਮੇਟੀਆ ਏਦਾਂ ਦੇ ਕੰਮ ਕਰਨ ਡੲਈਆ ਹੁੰਦੀਆਂ ਨੇ
    ਭਾਊ ਜੇ ਆਪਣੇ ਨੂੰ ਈ ਜਿਤਾਉਣਾ ਹੁੰਦਾ ਤੇ ਫਿਰ ਟੂਰਨਾਮੈਂਟ ਈ ਨਹੀਂ ਕਰਾਉਣਾ ਸੀ

    • @Tanvirdhillon0001
      @Tanvirdhillon0001 2 ปีที่แล้ว

      Bilkul ryt vr kameti di bound ft gyi jdo 71-72 vale ne pehla gerha he laya

  • @balkaransran9282
    @balkaransran9282 2 ปีที่แล้ว +4

    Fudu cominti

  • @ਜੁਝਾਰਸਿੰਘ-ਙ6ਥ
    @ਜੁਝਾਰਸਿੰਘ-ਙ6ਥ 2 ปีที่แล้ว +2

    ਏ ਤਾਂ ਫੁਦੂ ਕੰਮ ਬੰਦ ਹੋਣਾ ਚਾਹੀਦਾ ਜਿਹੜੇ ਪਾਣੀ ਮਾਰਦਿਆਂ ਤਵੀਆ ਥੱਲੇ ਆ ਸਕਦੇ ਅਾ

  • @rashminderdeepsingh1704
    @rashminderdeepsingh1704 2 ปีที่แล้ว +8

    J ehni akar c taan tournament kyu krvaea .....

    • @checkbunty
      @checkbunty 2 ปีที่แล้ว +3

      ਅਕੜ ਨੀ ਵੀਰੇ ਏ ਸਭ ਕਮੇਟੀ ਨੰ ਸਮਝਦੇ ਨੀ ਕਝ ਜੋਦ ਕਮੇਟੀ ਨੇ ਫੈਸਲ ਪਹਿਲੇ ਕਿਹ ਦਿੱਤਾ ਕਿ ਪਾਣੀ ਨਹੀ ਮਰਨ ਦੇਣ ਤਾ ਕਿੳ ਪਾਣੀ ਮਰ ਰਿਹੇ ਨੇ ਨਾਲੇ ਨਾਲ ਭੱਜਣ ਮਨ ਕੀਤੇ ਤਾ ਮੰਨਦੇ ਕਿੳ ਨੀ

    • @GoodKang
      @GoodKang  2 ปีที่แล้ว

      You are right and committee boht vadia dhaul Di 👍🏼

    • @jattbinda7762
      @jattbinda7762 2 ปีที่แล้ว +3

      ਬਾਈ ਹੁਣ ਅਗਲੇ ਕਮੇਟੀ ਦੀ ਗੱਲ ਮੰਨ ਕੇ ਆਪਣਾ ਟ੍ਰੈਕਟਰ ਦਾ ਨੁਕਸਾਨ ਕਰਾ ਲੈਣ

  • @PrinceKumar-nl5oj
    @PrinceKumar-nl5oj 2 ปีที่แล้ว +1

    ਵੀਰ ਕਮੇਟੀ ਡਰ ਗਈ ਜਿੱਤ ਜਾਣਾ 7172 ਵਾਲਿਆ ਨੇ ਏਵੇਂ ਫੁਦੂ ਕਮੇਟੀ ਐ ਤਾਂ 🤨🤨

  • @jbajwa3000
    @jbajwa3000 2 ปีที่แล้ว +9

    Holland jhotta 🔥🔥 ehna koi apna jitona hona tahi sale roo rhe ehna nu pta holland de brobr kise ne ni khlona

    • @harpalsidhu572
      @harpalsidhu572 2 ปีที่แล้ว

      oh bhrawa ohde ch tralle da engine fit aa😂😂😂

    • @harpalsidhu572
      @harpalsidhu572 2 ปีที่แล้ว

      oh bhrawa ohde ch tralle da engine fit aa😂😂😂

    • @jbajwa3000
      @jbajwa3000 2 ปีที่แล้ว

      @@harpalsidhu572 tralle da. hi smj lo Holland Di koi Rees ni kr skda 👌👌🔥🔥🔥🔥

    • @dil_sandhu8554
      @dil_sandhu8554 2 ปีที่แล้ว

      @@harpalsidhu572 ohh jugadu ch aaa ehh simple aa

    • @harpalsidhu572
      @harpalsidhu572 2 ปีที่แล้ว

      @@dil_sandhu8554 bhrawa sare slander tralle ale lyi betha 180 horsepower aa 2500 RPM

  • @sukhjivansinghmks7455
    @sukhjivansinghmks7455 2 ปีที่แล้ว +2

    Ehna ne apna koi jitona hona ewe wadu de leader...verro kise mukable vich ja k apne ap nu kamjor na samjo aj kal sare pase eho hall aa ..ena ne apne bande jitone hunde sub fix hunda..

  • @karanvnation9090
    @karanvnation9090 2 ปีที่แล้ว +3

    Munde nee pura jor lva ta te judges ne discolfied kr ta ek sec ch.not fair

  • @jasveersingh7774
    @jasveersingh7774 2 ปีที่แล้ว +3

    71/72 Holland great y g ਹੁਣ ਕੀ ਹੋਇਆ ਹਵਾ ਕੱਢਤੀ 7172 ਨੇ

    • @harpalsidhu572
      @harpalsidhu572 2 ปีที่แล้ว

      oh bhrawa ohde ch engine v tralle da

  • @sarpanch9106
    @sarpanch9106 ปีที่แล้ว +1

    Bukda firda 7172 tid dukhn late cmety alea de tahi rok rhe a Eda di fudhu cmty te parch hona chida aw koi nuksan ho jnda kon jimevar c eda de pinda ch mna krdeo jan nu bs

  • @harjinderbadyal6016
    @harjinderbadyal6016 2 ปีที่แล้ว +4

    Mundye nal dhakka hoye

  • @sardar5310
    @sardar5310 2 ปีที่แล้ว +6

    😁😁 end kro da 7172

  • @Hetra_da_jija
    @Hetra_da_jija 2 ปีที่แล้ว +13

    7172 🔥🔥🔥

  • @gurdeepgill8137
    @gurdeepgill8137 2 ปีที่แล้ว +3

    Hun Banda thada 10 15 hjar badle tractar pda lba kmeti fuddu

  • @AmanDeep-uv8ub
    @AmanDeep-uv8ub 2 ปีที่แล้ว +1

    ਤੁਸੀ ਜਿੱਥੇ ਜਾਵੋ ਚੜਦੀਕਲਾ 71 72 ਵਾਲੇ ਜੱਟੋ

  • @guriguri9254
    @guriguri9254 2 ปีที่แล้ว +11

    71 72 ❤

  • @shamindersingh4627
    @shamindersingh4627 2 ปีที่แล้ว +1

    ਦਸ ਬਾਰਾਂ ਲੱਖ ਦਾ ਟਰੈਕਟਰ ਭੰਨੀ ਜਾਂਦੀ ਐ ਜੰਤਾ ਤੇ ਜਦੋਂ ਪੰਜ ਸੱਤ ਲੱਖ ਬੈਂਕ ਜਾਂ ਆੜਤੀਏ ਦਾ ਦੇਣਾ ਹੁੰਦਾ ਤਾਂ ਲੰਡੀ ਬੂੱਚੀ ਬੂਥਾ ਚੱਕ ਕੇ ਧਰਨੇ ਤੇ ਬਹਿ ਜਾਂਦੇ ਨੇ.

  • @rickydhaliwal9443
    @rickydhaliwal9443 2 ปีที่แล้ว +2

    Meri gall da koi gussa na koreo veer pr appan ta pehla hi karje vich dige hoe aa tractor apni kheti vaste banea hoea yaar edha de kamm koi walli vadia gall ta hai ni yaar koi puche sade warge zemmidar to jehde 2511
    Nall kheti kerdhe aa te hor pta ni kine k sadde werge hone aa appa ta ni veer heo jhe fuddu kamm kerdhe tractor naal

    • @GoodKang
      @GoodKang  2 ปีที่แล้ว

      Very nice veer g

  • @sahil_porduction8290
    @sahil_porduction8290 2 ปีที่แล้ว +4

    Bai na Sirrra kar va ta 👍👍😘😘💓

  • @sukhrai4075
    @sukhrai4075 2 ปีที่แล้ว +4

    ਪਾਣੀ।ਪੋਣਾ।ਬੈਣ।ਚਾਹੀਦਾ।

  • @deepnijjar1361
    @deepnijjar1361 2 ปีที่แล้ว +2

    Eh Punjab ch nava ae kam chal pea tractor khet ch kam karne lai aa ke aa time waste karne lai

  • @shergilltv316
    @shergilltv316 2 ปีที่แล้ว +2

    Fudu comety

  • @RanjitSingh-sb9wh
    @RanjitSingh-sb9wh 2 ปีที่แล้ว +1

    Saram karo koi vadiya Kam karlo siyane viyane v vich khade ne .kise garib Di help he Kar dinde

  • @yadwindersingh3626
    @yadwindersingh3626 2 ปีที่แล้ว +5

    7172 mehkma jinda bad

  • @GurpreetBrar-lf2qz
    @GurpreetBrar-lf2qz 2 ปีที่แล้ว +2

    Commety fudu aa
    Phla dsdaa
    7172 vala ta Sira kronda aw

  • @GurdeepSingh-we3nu
    @GurdeepSingh-we3nu 2 ปีที่แล้ว +1

    ਬੇਵਕੂਫ ਬੰਦੇ ਆ ਸਾਰੇ ਟਰੈਕਟਰ ਖੇਤੀਬਾੜੀ ਦੇ ਕੰਮ ਦੇ ਲਈ ਬਣੇ ਆ ਨਾ ਕੇ ਇਹੋ ਜਿਹੇ ਪੱਠੇ ਕੰਮਾ ਲਈ।

  • @babashrichandjidesidwakhan1215
    @babashrichandjidesidwakhan1215 2 ปีที่แล้ว +5

    ਲੰਡੂ ਨੇ ਸਾਰੇ ਪ੍ਰਬੰਧਕਾਂ ਦੀ ਗੱਲ ਨਹੀਂ ਸੁਣਦੇ

  • @bhumblasaab5688
    @bhumblasaab5688 2 ปีที่แล้ว +1

    ਬਾਈ ਜੀ ਧੱਕਾ ਹੋ ਰਿਹਾ ਏ ਤਾਂ 7172 ਵਾਲਿਆ ਨਾਲ

  • @parmjitsingh3850
    @parmjitsingh3850 2 ปีที่แล้ว +3

    Aah kam karde fir karja charda fir kainde karja maff karo

  • @jagirsingh7369
    @jagirsingh7369 2 ปีที่แล้ว +2

    100% wrong as this machinery is not for this purpose. I dislike 100%

    • @GoodKang
      @GoodKang  2 ปีที่แล้ว

      Thanks for commenting

  • @harvindersinghsingh2666
    @harvindersinghsingh2666 2 ปีที่แล้ว +7

    Apne nu jeetona hona ina ne

    • @GoodKang
      @GoodKang  2 ปีที่แล้ว

      Hnji

    • @NavdeepSingh-iu9pj
      @NavdeepSingh-iu9pj 2 ปีที่แล้ว +1

      Bhra mreya ena nu moka dita c dubara 5 nbr de ayi a 5100 jiteya sada apna tractor tn hreya a rule tn rule hi a

  • @Jindbring2605
    @Jindbring2605 2 ปีที่แล้ว +1

    Km hi Fukkriya wala sale hoye a

  • @kamaljit1464
    @kamaljit1464 2 ปีที่แล้ว +1

    ਮਸ਼ੀਨਰੀ ਦਾ ਕੀ ਐ
    ਦਮ ਹੈ ਤਾਂ ਆਪ ਦਿਖਾਓ ਕਹੀ ਚਲਾਕੇ

  • @sandeepsinghnanua4655
    @sandeepsinghnanua4655 2 ปีที่แล้ว +2

    Aapna tractor jitauna c ta cancle kr ditta 7172

  • @kuldipvirk2011
    @kuldipvirk2011 2 ปีที่แล้ว +1

    Fudu lok ne... uda kehnde koi kmai nahi farming vich te machines khrab kar rahe

  • @vipanjatt9581
    @vipanjatt9581 2 ปีที่แล้ว +7

    7172 🥰

  • @singhvinnie9528
    @singhvinnie9528 9 หลายเดือนก่อน +1

    Duja tractor walya nu v sath dana chahi da c sada pind ch v purana buda ida hi karda c nasha nal munda mara ohna da

  • @HariSingh-zp3ou
    @HariSingh-zp3ou 2 ปีที่แล้ว +1

    ਇਸ ਕੰਮ ਨਾਲੋ ਕੋਈ ਮੈਡੀਕਲ ਕੈਂਪ ਲਾ ਲਿਆ ਕਰੋ

  • @balkarankullar6252
    @balkarankullar6252 2 ปีที่แล้ว +2

    Pagal lok ki trocter ehna kma vaste a

  • @farmerlife4008
    @farmerlife4008 2 ปีที่แล้ว +3

    Ehna di jaan buj k chaal aa ki ehna wala trector first aya hona .nhi oh haar janda

  • @thefarmer8
    @thefarmer8 2 ปีที่แล้ว +1

    mnu ajj tak samjh nhi aayi ehh maslaa ki
    hundaa??? kiss cheej da mukawlaa hundaa

    • @GoodKang
      @GoodKang  2 ปีที่แล้ว

      Veere Harrows pulling competition

  • @Ramjatin
    @Ramjatin 2 ปีที่แล้ว +2

    Eh te sachi crack mehkma a 😀😀😀

  • @manjotsomal1
    @manjotsomal1 2 ปีที่แล้ว +1

    Ena da koi apda tractor hou fuddu comiteee

  • @Ranveer_sangha03
    @Ranveer_sangha03 2 ปีที่แล้ว +1

    Kyu cancel kita audio samaz nahio lagi

    • @GoodKang
      @GoodKang  2 ปีที่แล้ว

      Tractor te paani 💧 marde c

    • @Ranveer_sangha03
      @Ranveer_sangha03 2 ปีที่แล้ว +1

      @@GoodKang so paani maarna nahi allowed hunda Matlab tractor nu thanda kerke chala rahe c engine nu right ??? And dhaanwaad reply layi

  • @sandhumajha1278
    @sandhumajha1278 2 ปีที่แล้ว +2

    Eh ki kanjarkhana?
    Hilge lagda lok

  • @ravindersingh-wr9km
    @ravindersingh-wr9km 2 ปีที่แล้ว +1

    Fuddu bande commety wale. Apna banda jitona hunda kalle nu hi bhajja lia kro. Kyu loka da time kharab karde aa bula k.

  • @inderpreetsingh6145
    @inderpreetsingh6145 2 ปีที่แล้ว +1

    ਟਰੈਕਟਰ ਤੋੜਨ ਵਾਲਾ ਕੰਮ ਆ ਨਾਲੇ ਕੋਈ ਦੇਖਣ ਨੀ ਜਾਦਾ

  • @pb02vala66
    @pb02vala66 2 ปีที่แล้ว +2

    Camati na dakha kita 7172 vala nal

  • @malkiatkaur2121
    @malkiatkaur2121 2 ปีที่แล้ว +1

    Loka vich jittiya hi aa. Stage walian nu daffa Karo. Jhoothey aa comittee wale

  • @SuperSUKHJOHAL
    @SuperSUKHJOHAL 2 ปีที่แล้ว +1

    Tuc kise hor ni jittan he nhi dinde , ta too pye Committee vale

  • @word7988
    @word7988 2 ปีที่แล้ว +1

    Apna koi jitana hai is da dukh laga comenti nu

  • @gurpreetbhullar1772
    @gurpreetbhullar1772 2 ปีที่แล้ว +6

    7172🔥🔥🔥👌

  • @chhinderpalsinghpanjeta3035
    @chhinderpalsinghpanjeta3035 2 ปีที่แล้ว +1

    Fudu kam ki mukabla eh company di mashuri free vich

  • @sukhdhanda8371
    @sukhdhanda8371 2 ปีที่แล้ว +2

    Fudu commety wale