ਗੁਰਬਾਣੀ ਵਿਚੋਂ ਹੁਕਮਨਾਮਾ ਸਾਹਿਬ ਕਿਵੇਂ ਲਈਏ ? How To Take Hukamnama Sahib ? Giani Gurpreet Singh Ji

แชร์
ฝัง
  • เผยแพร่เมื่อ 12 ม.ค. 2025

ความคิดเห็น • 422

  • @ranjitsingh1440
    @ranjitsingh1440 9 หลายเดือนก่อน +19

    ਭਾਈ ਸਾਹਿਬ ਜੀ ਬਹੁਤ ਵੱਡੀ ਸੇਵਾ ਕਰ ਰਹੇ ਹੋ , ਮੇਰੇ ਵਰਗੇ ਮੂਰਖ , ਆਗਿਆਨੀ , ਬੇਗੁਣੇ ਨੂੰ ਬਹੁਤ ਸੇਧ ਮਿਲਦੀ ਮੈ ਤੁਹਾਡੀ ਹਰ video ਦੇਖਦਾ ਹਾਂ ਜੀ, ਵਾਹਿਗਰੂ ਚੜਦੀਕਲਾ ਵਿਚ ਰੱਖਣ ਤੁਹਾਨੂੰ

  • @Gurpal839
    @Gurpal839 ปีที่แล้ว +8

    ਵਾਹਿਗੁਰੂ ਜੀ ਮਿਹਰ ਕਰਨ।
    ਗਿਆਨੀ ਜੀ ਆਪ ਜੀ ਨੂੰ ਬੇਨਤੀ ਹੈ ਕਿ ਜਿਸ ਤਰ੍ਹਾਂ ਆਪ ਜੀ ਨੇ ਇਹ ਉਪਰਾਲਾ ਕੀਤਾ ਹੈ ਬਹੁਤ ਹੀ ਪਿਆਰ ਅਤੇ ਸਤਿਕਾਰ ਤੇ ਸਹਿਜਤਾ ਨਾਲ ਬਹੁਤ ਵਧੀਆ ਲੱਗਿਆ । ਇੱਕ ਬੇਨਤੀ ਹੈ ਕਿ ਇਹ ਉਪਰਾਲਾ ਹਰ ਗੁਰੂ ਘਰ ਵਿੱਚ ਸਤਿਕਾਰ ਕਮੇਟੀਆਂ ਵੱਲੋਂ ਕੀਤਾ ਜਾਏ ਕਿਉਂਕਿ ਅੱਜ ਦੇ ਸਮੇਂ ਵਿੱਚ ਸ਼ੁੱਧ ਉਚਾਰਣ ਦੇ ਨਾਲ ਨਾਲ ਗੁਰਬਾਣੀ ਸਤਿਕਾਰ ਅਤੇ ਗਿਆਨ ਦੀ ਬਹੁਤ ਜਰੂਰਤ ਹੈ। ਪਿੰਡਾਂ ਵਿੱਚ ਸਮੇਂ ਸਮੇਂ ਉੱਤੇ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਲਿਆ ਕੇ ਪ੍ਰਚਾਰ ਹੇਤ ਲਿਆਂਦਾ ਜਾਵੇ ਤਾਂ ਜੋ ਸੰਗਤਾਂ ਅਤੇ ਗ੍ਰੰਥੀ ਸਹਿਬਾਨ ਇਸਦਾ ਲਾਭ ਉਠਾ ਸਕਣ। ਅੱਜ ਜ਼ਰੂਰਤ ਹੈ ਗੁਰੂ ਸਾਹਿਬ ਵੱਲੋਂ ਕੀਤੇ ਉਪਦੇਸ਼ਾਂ ਨੂੰ ਜਨ ਜਨ ਤੱਕ ਪਹੁੰਚਾਉਣ ਦੀ।
    ਵਾਹਿਗੁਰੂ ਜੀ ਮਿਹਰ ਕਰਨ ਸਭ ਨੂੰ ਦਰ ਘਰ ਤੋਂ ਪਿਆਰ ਦੀ ਦਾਤ ਨਾਲ ਨਿਵਾ਼ਜਨ ਜੀ।

  • @AmandeepSingh-ev5ol
    @AmandeepSingh-ev5ol 9 หลายเดือนก่อน +3

    ❤❤❤ ਵਾਹਿਗੁਰੂ ਜੀ ❤❤❤

  • @DilbagSingh-hd2rh
    @DilbagSingh-hd2rh 9 หลายเดือนก่อน +4

    ਗਿਆਨੀ ਜੀ ਬਹੁਤ ਬਹੁਤ ਧੰਨ ਵਾਦ ਜੀ ਪਰਮਾਤਮਾ ਹਮੇਸ਼ਾ ਤੁਹਾਨੂੰ ਚੜ੍ਹਦੀਕਲਾ ਵਿਚ ਰੱਖੇ ਬਹੁਤ ਵਦੀਆ ਸਮਜੋਉਣਾ ਕੀਤਾ ਹੈ

  • @ravitamna1033
    @ravitamna1033 3 ปีที่แล้ว +51

    ਵੀਰ ਜੀ ਵਾਹਿਗੁਰੂ ਜੀ ਆਪ ਜੀ ਨੂੰ ਤੰਦਰੁਸਤੀ ਤਰੱਕੀ ਅਤੇ ਗੁਰਸਿੱਖੀ ਜੀਵਨ ਬਖਸ਼ਣ ਜੀ ਅਤੇ ਆਪ ਜੀ ਸੰਗਤਾਂ ਨੂੰ ਗੁਰੂ ਮਰਿਆਦਾ ਅਨੁਸਾਰ ਬਾਣੀ ਦੇ ਉਚਾਰਣ ਬਾਰੇ ਦਸਦੇ ਰਹੋ ਜੀ

  • @JagdishSingh-gu7il
    @JagdishSingh-gu7il 9 หลายเดือนก่อน +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਮੁਖਵਾਕ ਬਾਰੇ ਜਾਣਕਾਰੀ ਦੱਸੀ। ਬਹੁਤ ਧੰਨਵਾਦ ਜੀ।

  • @gurdipsingh8628
    @gurdipsingh8628 2 ปีที่แล้ว +7

    🩸✨ਧੰਨ ਸ੍ਰੀ ਵਾਹਿਗੁਰੂ ਜੀ ✨🩸
    ਆਪ ਜੀ ਦੇ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ, ਭਾਈ ਸਾਹਿਬ 💥(ਗਿਆਨੀ ਗੁਰਪ੍ਰੀਤ ਸਿੰਘ ਜੀ)💥 ਦਮਦਮੀ ਟਕਸਾਲ ਜੀ ਨੂੰ ਚੜ੍ਹਦੀ ਕਲਾ ਬਖਸ਼ਣੀ ਜੀ।
    ਬਹੁਤ ਹੀ ਵਧੀਆ ਮਿੱਠਾ ਅਨੰਦ ਮਈ ਗਿਆਨ ਬਖ਼ਸ਼ ਰਹੇ ਹਨ ਜੀ।
    🔥✨🔥✨🙏🙏🙏🙏🙏✨🔥✨🔥

  • @gurmitsidhu4286
    @gurmitsidhu4286 2 ปีที่แล้ว +32

    ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਹੈ ਵਾਹਿਗੁਰੂ ਜੀ ਦਾ ਸ਼ੁਕਰ ਹੈ

    • @jagdishkaur6086
      @jagdishkaur6086 2 ปีที่แล้ว +1

      Waheguru ji bahot vadiya tarike naal samghaya ji 🙏🙏🙏

    • @bakhshishsingh5807
      @bakhshishsingh5807 2 ปีที่แล้ว +2

      ਭਾੲੀ ਸਾिਹਬ ਜੀ ਬਹੁਤ ਵਧੀਅਾ ਤਰੀਕਾ ਜੀ ਸਮਝਾੳੁਣ ਦਾ ਧੰਨਵਾਦ ਜੀ

  • @GurdevSingh-zg6ze
    @GurdevSingh-zg6ze 10 หลายเดือนก่อน +19

    ਭਾਈ ਸਾਹਿਬ ਜੀ ਗੁਰਦਵਾਰਾ ਸਾਹਿਬ ਵਿਖੇ ਜੋ ਹੁਕਮਨਾਮਾ ਸਾਹਿਬ ਜੀ ਅੰਮ੍ਰਿਤ ਵੇਲੇ ਆਇਆ ਹੋਵੇ ਰਹਿਰਾਸ ਸਾਹਿਬ ਤੱਕ ਓਹੋ ਹੀ ਪੜਨਾ ਚਾਹੀਦਾ ਜਾ ਦੂਸਰੇ ਅੰਗ ਤੋ ਪੜਨਾ ਚਾਹੀਦਾ 🙏🙏🙏

  • @harbhajansingh2936
    @harbhajansingh2936 3 ปีที่แล้ว +11

    ਗਿਅਾਨੀ, ਸਿੰਘ, ਸਾਹਿਬ ਜੀ, ਹੁਕਮਨਾਮਾ ਸਾਹਿਬ ਸਮਝਾਉਣ ਦਾ ਬਹੁਤ ਬਹੁਤ ਧੰਨਵਾਦ ਜੀ

  • @sukhksingh3847
    @sukhksingh3847 9 หลายเดือนก่อน +2

    ਧੰਨਵਾਦ ਗਿਆਨੀ ਜੀ।

  • @yoursubscriber1749
    @yoursubscriber1749 3 ปีที่แล้ว +18

    ਬਹੁਤ ਬਹੁਤ ਧੰਨਵਾਦ ਸਿੰਘ ਸਾਬ੍ਹ ਜੀ 🙏
    ਬਹੁਤ ਕੀਮਤੀ ਵਿਸ਼ਾ ਐ , ਅਤੇ ਬਹੁਤ ਹੀ ਸ਼ੰਕੇ ਪਾਏ ਜਾ ਰਹੇ ਨੇ ਅੱਜ ਦੇ ਸਮੇ ਵਿੱਚ। ਤੁਸੀ ਅਸਲ ਮਰਿਯਾਦਾ ਦੱਸ ਕੇ ਸਭ ਸ਼ੰਕੇ ਦੂਰ ਕਰ ਦਿੱਤੇ

  • @Singh_saab_pvc
    @Singh_saab_pvc 2 ปีที่แล้ว +12

    ਕੋਟਿਨ ਕੋਟਿ ਧੰਨਵਾਦ ਮਹਾਰਾਜ ਜੀਓ ਪ੍ਰਮਾਤਮਾ ਤੁਹਾਨੂੰ ਸਦਾ ਹੀ ਅਨੰਦ ਤੇ ਚੜ੍ਹਦੀ ਕਲਾ ਵਿਚ ਰੱਖੇ 🙏❤️❤️

  • @harjindersingh5029
    @harjindersingh5029 26 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਗਿਆਨ ਦਿੱਤਾ ਹੈ ਬਾਬਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ

  • @satpalsingh1366
    @satpalsingh1366 2 ปีที่แล้ว +7

    ਭਾਈ ਸਹਿਬ ਜੀ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖਣ ਬਹੁਤ ਹੀ ਪਿਆਰ ਨਾਲ ਸਮਝਾਇਆ ਹੈ ਜੀ

  • @satpalsinghkooner7047
    @satpalsinghkooner7047 วันที่ผ่านมา

    ਵਾਹਿਗੁਰੂ ਜੀ ❤ ਵਾਹਿਗੁਰੂ ਜੀ ❤

  • @GurdeepSingh-nabha
    @GurdeepSingh-nabha ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।।
    ਬਹੁਤ ਬਹੁਤ ਧੰਨਵਾਦ ਜੀ

  • @nishansinghguraya90345
    @nishansinghguraya90345 3 ปีที่แล้ว +17

    ਵਾਹਿਗੁਰੂ ਜੀ ਕਿਰਪਾ ਕਰੇ ਚੜਦੀ ਕਲਾ ਬਖਸ਼ੇ ਆਪ ਜੀ ਨੂੰ ਭਾਈ ਗੁਰਪ੍ਰੀਤ ਸਿੰਘ ਜੀ

  • @ManjeetSingh-le1cp
    @ManjeetSingh-le1cp หลายเดือนก่อน

    ਬਹੁਤ ਬਹੁਤ ਧਨੰਵਾਦ ਭਾਈ ਸਾਹਿਬ ਜੀ

  • @SatnamSingh-od8sm
    @SatnamSingh-od8sm 3 ปีที่แล้ว +4

    c ਬਾਬਾ ਜੀ ਗੁਰੂ ਰਾਮ ਦਾਸ ਜੀ ਦੀ ਤੁਹਡੇ ਤੇ ਮਿਹਰ ਕਰਨ

  • @tarsemsinghrajoana2591
    @tarsemsinghrajoana2591 4 หลายเดือนก่อน +3

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਬਹੁਤ ਵੱਡਮੁੱਲੀ ਜਾਣਕਾਰੀ ਦਿੱਤੀ❤

  • @lovepreetSingh-bx1ub
    @lovepreetSingh-bx1ub ปีที่แล้ว +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ ਗਿਆਨੀ ਗੁਰਪ੍ਰੀਤ ਸਿੰਘ ਜੀ

  • @kiranpreetkaur1370
    @kiranpreetkaur1370 3 ปีที่แล้ว +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @jaspaldhindsa3421
    @jaspaldhindsa3421 4 หลายเดือนก่อน +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @HarpreetKaur-qw8zz
    @HarpreetKaur-qw8zz 3 ปีที่แล้ว +7

    ਧੰਨਵਾਦ 🙏
    ਬਹੁਤ ਸਹਿਜਤਾ ਨਾਲ ਸਮਝਾਇਆ ਏ।

  • @gurkiratkaurnonmedical3855
    @gurkiratkaurnonmedical3855 ปีที่แล้ว +2

    ਧੰਨਵਾਦ ਜੀ ਬਹੁਤ ਵਧੀਆ ਸਮਝਾਇਆ
    ਵਾਹਿਗੁਰੂ ਜੀ ਚੜਦੀਕਲਾ ਬਖਸ਼ਣ

  • @satnamsinghdheru341
    @satnamsinghdheru341 2 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @nirmaljeet3768
    @nirmaljeet3768 3 ปีที่แล้ว +9

    ਬਾਬਾ ਜੀ ਬਹੁਤ ਬਹੁਤ ਧੰਨਵਾਦ ਜੀ

  • @ParamjitSingh-bj8xc
    @ParamjitSingh-bj8xc หลายเดือนก่อน +1

    ਬਹੁਤ ਸੁਕਰੀਆ ਜੀ ਜਾਣਕਾਰੀ ਦੇਣ ਲਈ

  • @GurmeetSingh-ud1dv
    @GurmeetSingh-ud1dv 2 ปีที่แล้ว +7

    ਵਾਹਿਗੁਰੂ ਜੀ ਮੇਹਰ ਕਰਨ ਖਾਲਸਾ ਜੀ ਤੇ

  • @gianisatnamsingh448
    @gianisatnamsingh448 3 ปีที่แล้ว +5

    ਬਹੁਤ ਕਿਰਪਾ ਕੀਤੀ ਹੈ ਮਹਾਂਪੁਰਖੋ

  • @ਅੰਗਰੇਜਸਿੰਘਖਾਲਸਾ
    @ਅੰਗਰੇਜਸਿੰਘਖਾਲਸਾ 2 ปีที่แล้ว +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @kawalpreetsinghsaluja8239
    @kawalpreetsinghsaluja8239 ปีที่แล้ว +9

    ਆਪ ਜੀ ਦਾ ਬਹੁਤ ਬਹੁਤ ਧੰਨਵਾਦ ਖਾਲਸਾ ਜੀ ਗੁਰੂ ਸਾਹਿਬ ਜੀ ਦੀ ਸਹੀ ਮਰਿਯਾਦਾ ਦੱਸਣ ਲਈ ❤🙏🏻

  • @harjeetkaur7663
    @harjeetkaur7663 ปีที่แล้ว +1

    Waheguru ji ka khalsa waheguru ji ki fateh giani ji ne bahut vadhia dhang naal samjhaiya hai bahut bahut dhanbaad ji

  • @JasveerSingh-db6se
    @JasveerSingh-db6se 4 หลายเดือนก่อน

    ਗਿਆਨੀ ਜੀ ਵਾਹਿਗੁਰੂ ਜੀ ਆਪ ਜੀ ਤੇ ਕਿਰਪਾ ਕਰਨ ਜੀ ਜੋ ਆਪ ਜੀ ਨੇ ਹੁਕਮਨਾਮਾ ਵਾਰੇ ਸਿੱਖਿਆ ਦਿੱਤੀ ਜੀ ਆਪ ਜੀ ਦਾ ਧੰਨਵਾਦ ਜੀ

  • @jaspaldhindsa3421
    @jaspaldhindsa3421 3 หลายเดือนก่อน +1

    ਵਾਹਿਗੁਰੂ ਜੀ ਕਿਰਪਾ ਕਰੋ ਜੀ ਬਖ਼ਸ਼ ਲਵੋ ਜੀ

  • @jagirsingh9212
    @jagirsingh9212 2 ปีที่แล้ว +5

    🙏 ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ🙏

    • @jagirsingh4881
      @jagirsingh4881 ปีที่แล้ว

      ਬਹੁਤ ਬਹੁਤ ਧੰਨਵਾਦ ਬਾਬਾ ਜੀ

  • @MangalSingh-je3bt
    @MangalSingh-je3bt 3 ปีที่แล้ว +9

    ਧੰਨ ਗੁਰੂ ਧੰਨ ਗੁਰੂ ਪਿਆਰੇ
    🙏🙏🙏🙏🙏

  • @harnekmalhans7783
    @harnekmalhans7783 ปีที่แล้ว +1

    Bhai Gurpreet Singhji Sat Sri Akal Waheguru Waheguru Waheguru Waheguru.

  • @AmritSingh-ob2xp
    @AmritSingh-ob2xp 2 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਵੈਰੀ ਵੈਰੀ ਨਾਇਸ ਵੈਰੀ ਵੈਰੀ ਗੁੱਡ ਨਾਇਸ ਬਹੁਤ ਹੀ ਵਧੀਆ ਜੀ ਖਾਲਸਾ ਜੀ ਆਪ ਜੀ ਨੇ ਬੜੇ ਤਰੀਕੇ ਨਾਲ ਪ੍ਰੇਮ ਨਾਲ ਹੁਕਮਨਾਮੇ ਬਾਰੇ ਜਾਣਕਾਰੀ ਦਿੱਤੀ ਹੈ ਆਪ ਜੀ ਦਾ ਕੋਟਾਨ ਕੋਟਾਨ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਖਾਲਸਾ ਜੀ

  • @manpreetmani2268
    @manpreetmani2268 ปีที่แล้ว +1

    🙏🙏🌹🌹Waheguru Ji tuhada bhut bhut dhanbaad ji 🙏🙏🙏🙏🙏🙏

  • @jogasingh2196
    @jogasingh2196 3 ปีที่แล้ว +7

    Thank you🙏👍 waheguru guru g ka khalsa waheguru guru ji ki fateh singh sahib g

  • @JatinderSingh-sy7tf
    @JatinderSingh-sy7tf 2 หลายเดือนก่อน

    ਬਹੁਤ ਵਧੀਆ

  • @HarbansKaur-c7h
    @HarbansKaur-c7h 5 หลายเดือนก่อน

    ਭਾਈ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ

  • @Manrajsinghsidu123
    @Manrajsinghsidu123 6 หลายเดือนก่อน

    🙏🌻ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕੀ ਫਤਹਿ ਜੀ 🌻🙏 ਮੇਰਾ ਪਿਅਰਾ ਵਾਹਿਗੁਰੂ ਜੀ ਆਪ ਸਭ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ 🌹🙏ਜਪੋ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ 🌹🙏

  • @rajindersinghthind1815
    @rajindersinghthind1815 3 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @RavinderSingh-ew8rj
    @RavinderSingh-ew8rj 2 หลายเดือนก่อน

    Waheguru ji Thanks baba ji Bahut wadhia Jankari Diti

  • @ipsingh556
    @ipsingh556 ปีที่แล้ว +2

    ਸਿੰਘ ਸਾਹਿਬ
    ਲਾਵਾਂ ਵਾਲਾ ਹੁਕਮ ਵਿੱਚ ਵੀ
    ਫਿਰ ਸੰਪੂਰਨ ਚਾਰ ਲਾਾਵਾਂ ਪੜਨੀਆ ਚਾਹੀਦੀਆ ਹਨ ।
    ਇੱਕ ਵਾਹਰ ਦਰਬਾਰ ਸਾਹਿਬ ਤੋਂ ਸੁਣਿਆ ਜੀ
    ਪਹਿਲਾ ਪਦਾ ਲਾਵ ਹੀ ਪੜੀ ਸੀ ਜੀ ।

  • @fatehug8475
    @fatehug8475 หลายเดือนก่อน

    Waheguru ji ka khalsa waheguru ji ki fateh chardikla congratulation

  • @DAVINDERSINGH-uq9bt
    @DAVINDERSINGH-uq9bt 3 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀੳ🙏🏼🙏🏼

  • @sukhwindersinghnoorpuri5008
    @sukhwindersinghnoorpuri5008 2 ปีที่แล้ว +1

    ਵਾਹਿਗੁਰੂ ਜੀ ਬਹੁਤ ਬਹੁਤ ਸੁ਼ਕਰ ਹੈ ਜੀ
    ਸਤਿਗੁਰੂ ਜੀ ਦੀ ਕਿਰਪਾ ਸਦਕਾ
    ਸਮਝ ਪੈ ਗਈ ਹੈ ਜੀ

  • @JasveerSingh-db6se
    @JasveerSingh-db6se 4 หลายเดือนก่อน

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ

  • @kulwantrai8640
    @kulwantrai8640 2 ปีที่แล้ว

    ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏🙏🙏

  • @kalvinderkaur6423
    @kalvinderkaur6423 3 ปีที่แล้ว +3

    ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਹਿ

    • @gianigurpreetsinghji
      @gianigurpreetsinghji  3 ปีที่แล้ว +2

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @SatwantSinghuk
    @SatwantSinghuk 3 ปีที่แล้ว +2

    Waheguru ji ka khalsa waheguru ji ki fateh ji, bahut hi dhanwad hai, aap ji daa. giani ji.

  • @GurtejSingh-b7n
    @GurtejSingh-b7n ปีที่แล้ว

    ਸਤਿਨਾਮੁ ਜੀ ਵਾਹਿਗੁਰੂ ਜੀ

  • @gurbani_prem
    @gurbani_prem 11 หลายเดือนก่อน

    🙏❤️ਧੰਨ ਵਾਹਿਗੁਰੂ ਜੀਓ❤️🙏

  • @JagtarSinghcranes
    @JagtarSinghcranes 3 ปีที่แล้ว

    ਭਾਈ ਸਾਬ ਜੀ ਬਹੁਤ ਵਿਸਥਾਰ ਨਾਲ ਦੱਸਆਿ ਆਪ ਜੀ ਨੇ

  • @ApinderSingh-b2c
    @ApinderSingh-b2c หลายเดือนก่อน +1

    Thank you very much for the information

  • @InderRandhawa-jw7ks
    @InderRandhawa-jw7ks 4 หลายเดือนก่อน +1

    Waheguru ji satguru ji waheguru ji❤

  • @chaitanya4881
    @chaitanya4881 2 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌸

  • @RanjitSingh-dx8xs
    @RanjitSingh-dx8xs 4 หลายเดือนก่อน

    Waheguru ji ka khalsa Waheguru ji ki Fateh 🙏

  • @harindersinghbindra
    @harindersinghbindra ปีที่แล้ว +1

    ਭਾਈ ਸਾਹਿਬ ਆਪ ਜੀ ਨੇ ਵੀਡਿਉ ਸੁਚੱਜੇ ਢੰਗ ਨਾਲ ਬਨਾਈ ਹੈ।
    ਪਰ ਆਪ ਜੀ ਨੇ ਦਰਬਾਰ ਸਾਹਿਬ ਦੀ ਮਰਿਆਦਾ ਅਨੁਸਾਰ ਸਵੇਰੇ ਸ਼ਾਮ ਦਾ ਹੁਕਮਨਾਮਾ ਲੇਨ ਦੀ ਮਰਿਆਦਾ ਦਸੀ ਹੈ।
    ਪਰ ਸਿਖ ਰਹਿਤ ਮਰਯਾਦਾ ਵਿੱਚ ਸਿਰਫ ਖੱਬੇ ਅੰਗ ਤੋਂ ਸ਼ੁਰੂ ਹੋ ਰਹੇ ਹੁਕਮਨਾਮੇ ਨੂੰ ਲੇਨ ਦੀ ਮਰਿਆਦਾ ਦਸੀ ਗਈ ਹੈ। ਅਤੇ ਕਾਨ ਸਿੰਘ ਜੀ ਨਾਭਾ ਨੇ ਵੀ ਅਪਨੀ ਕਿਤਾਬ ਵਿਚ ਵੀ ਸਿਖ ਰਹਿਤ ਮਰਯਾਦਾ ਦੇ ਨਿਯਮਾਂ ਦੀ ਗੱਲ ਨੂੰ ਹੀ ਲਿਖਿਆ ਹੈ। ਦਾਸ ਦੀ ਬੇਨਤੀ ਹੈ ਕਿਰਪਾ ਕਰਕੇ ਸਿਖ ਰਹਿਤ ਮਰਯਾਦਾ ਅਨੁਸਾਰ ਹੀ ਸੰਗਤ ਨੂੰ ਸੂਚਨਾ ਦਿੱਤੀ ਜਾਵੇ। ਨਹੀਂ ਤੇ ਸੰਗਤਾਂ ਵਿੱਚ confusion ਰਵੇਗਾ ਜੀ।

    • @wariamsingh9044
      @wariamsingh9044 9 หลายเดือนก่อน

      Bahut vadiya veer ji gal kahi

  • @satnamsingh-we3zr
    @satnamsingh-we3zr 8 หลายเดือนก่อน +1

    ਧੰਨਵਾਦ ਬਾਬਾ ਜੀ,

  • @gopidhaliwal4693
    @gopidhaliwal4693 2 ปีที่แล้ว

    िਬਲਕੁਲ ਠੀਕ ਭਾਈ ਸਾिਹਬ ਮਰਯਾਦਾ ਦॅਸੀ

  • @amritpalsingh7300
    @amritpalsingh7300 2 ปีที่แล้ว

    ਬਹੁਤ ਧੰਨਵਾਦ ਹੈ ਭਾਈ ਸਾਹਿਬ ਜੀ

  • @Fountainofstories96
    @Fountainofstories96 3 ปีที่แล้ว +2

    ਅਕਾਲ ਚੜਦੀਕਲਾ ਪਾਤਸ਼ੋ🙏

  • @vickyjaspalon5774
    @vickyjaspalon5774 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @mangakumar1505
    @mangakumar1505 2 ปีที่แล้ว +1

    💓🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌹🌹🌹🌹🌹

  • @jatindersingh1809
    @jatindersingh1809 ปีที่แล้ว

    Waheguru waheguru waheguru waheguru ji waheguru ji chardikla bakse ji

  • @sandhufinance6856
    @sandhufinance6856 2 ปีที่แล้ว +1

    ਧੰਨਵਾਦ ਵੀਰ ਜੀ

  • @pal.5746
    @pal.5746 9 หลายเดือนก่อน +1

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ 🙏 🙏 🙏 🙏

  • @GurpreetSingh-hv3nz
    @GurpreetSingh-hv3nz ปีที่แล้ว

    Guru sahib eda kirpa bnai rakhan tuhde te

  • @ManjinderSingh-pc3sr
    @ManjinderSingh-pc3sr 4 หลายเดือนก่อน

    Waheguru waheguru waheguru waheguru waheguru ji ❤❤❤❤❤❤❤❤❤❤❤❤❤

  • @narinderkaur1567
    @narinderkaur1567 3 ปีที่แล้ว +3

    Waheguru ji bohat bohat sukarana ji

  • @jogindersinghchahal9812
    @jogindersinghchahal9812 2 ปีที่แล้ว

    ਵਾਹਿਗੁਰੂ ਜੀ. ਬਹੁਤ ਬਹੁਤ ਧੰਨਵਾਦ ਜੀ.

  • @kulvirkaur5141
    @kulvirkaur5141 3 ปีที่แล้ว +4

    Bht bht dhanwaad Waheguru ji🙏

  • @charanjtsingh2679
    @charanjtsingh2679 3 ปีที่แล้ว +1

    ਵਾਹਿਗੁਰੂ ਜੀ

  • @SatpalSingh-cv7nl
    @SatpalSingh-cv7nl 2 ปีที่แล้ว

    New beginner lyi bahot hi usefull video banayi gyi hai waheguru jio 🙏

  • @jagsirsingh4724
    @jagsirsingh4724 3 ปีที่แล้ว +3

    ਵਾਹਿਗੁਰੂ ਜੀ ਵਾਹਿਗੁਰੂ ਜੀ 🙏

  • @SingSaab-t9n
    @SingSaab-t9n ปีที่แล้ว

    Waheguru waheguru waheguru waheguru chardi Kala Bakshi

  • @harjindersingh7005
    @harjindersingh7005 2 ปีที่แล้ว +1

    ਬਹੁਤ ਬਹੁਤ ਧੰਨਵਾਦ ਜੀ🌹🙏🏻

  • @waheguruji4852
    @waheguruji4852 3 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏🙏🙏🙏🙏🙏

  • @sandeepsekhon6956
    @sandeepsekhon6956 8 หลายเดือนก่อน

    ਵਾਹਿਗੁਰੂ ਜੀ👏

  • @gagandeepmaan1889
    @gagandeepmaan1889 2 ปีที่แล้ว +1

    Waheguru g .....Baba g .....baut vdiya jankari diti g 🙏🙏

  • @balbirkaur2949
    @balbirkaur2949 3 ปีที่แล้ว +4

    Waheguru ji ka Khalsa WaheGuru Ji ki Fateh 🙏🏼🙏🏼

    • @gianigurpreetsinghji
      @gianigurpreetsinghji  3 ปีที่แล้ว +3

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @balbirkaur22
    @balbirkaur22 2 ปีที่แล้ว

    Wahegurug bohot sundar tareke nal samjhaya hai bhai sahibg bohot 2dhanbadg

  • @jasleenkaur7056
    @jasleenkaur7056 2 ปีที่แล้ว

    ਵਾਹਿਗੁਰੂ ਜੀਉ ਧੰਨਵਾਦ ਜੀ

  • @harvinderKaur-yp9eg
    @harvinderKaur-yp9eg 2 ปีที่แล้ว

    Bhot sunder tarika dasan da ji guru sahib meher karan de chardikala bakshan ji.Apni seva app Len je🙏🙏🙏🙏🙏

  • @Nanha_Safar
    @Nanha_Safar 7 หลายเดือนก่อน

    bahut babut dhanwad guru pyari ruh.

  • @ManjitKaur-by8rq
    @ManjitKaur-by8rq ปีที่แล้ว

    Waheguru ji waheguru ji waheguru ji waheguru ji waheguru ji waheguru ji

  • @gurmejsingh7816
    @gurmejsingh7816 9 หลายเดือนก่อน

    ਭਾਈ ਸਾਹਿਬ ਜੀ ਸਤਿਗੁਰੂ ਸਾਹਿਬ ਸਵੇਰੇ ਹੋਰ ਤੇ ਸ਼ਾਮ ਨੂੰ ਕੁਝ ਹੋਰ ਹੁਕਮ ਕਰਦੇ ਨੇ ਜੋ ਹੁਕਮਨਾਮਾ ਸਵੇਰੇ ਆਵੇ ਸ਼ਾਮ ਨੂੰ ਵੀ ਉਹੀ ਹੋਣਾ ਚਾਹੀਦਾ ਹੈ

  • @gsmalhadia
    @gsmalhadia 2 หลายเดือนก่อน

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ
    ਭਾਈ ਸਾਹਿਬ ਜੀ ਕਿਰਪਾ ਕਰਕੇ ਅੰਗ ਸੰਖਿਆ 706 ਤੋ ਆਣ ਵਾਲੇ ਹੁਕਮ ਨਾਮਾ ਸਾਹਿਬ ਜੀ ਦੀ ਮਰਿਯਾਦਾ ਦਸਣ ਦਿ ਕਿਰਪਾਲਤਾ ਕਰਨੀ ਕਲ ਹੁਕਮਨਾਮਾ ਸਾਹਿਬ ਬਹੁਤ ਲੰਬਾ ਹੋ ਗਿਆ ਕਿਤੇ ਵਿ ਸਲੋਕ ਮਹਲਾ 12345 ਨਹੀ ਸੀ ਆ ਰਿਹਾ ਕੇਵਲ ਸਲੋਕ ਅਤੇ ਪਊੜਿਆ ਸਨ ਸੰਗਤ ਔਖੀ ਹੋ ਗਈ ਦਾਸ ਨਵਾਂ ਨਵਾਂ ਅਭਿਆਸੀ ਹੈ ਅਗਲੇ ਤਿੰਨ ਚਾਰ ਅੰਗ ਪੜਨ ਤੋ ਬਾਦ ਸਲੋਕ ਮਹਲਾ ਪੂਰਾ ਲਿਖਿਆ ਹੋਇਆ ਆਇਆ।

  • @ਜੂਨ84ਰਿਸਦੇਜਖਮ
    @ਜੂਨ84ਰਿਸਦੇਜਖਮ 2 ปีที่แล้ว

    ਬਹੁਤ ਵਧੀਆ ਵੀਚਾਰ ਜੀ

  • @harpalsingh7351
    @harpalsingh7351 ปีที่แล้ว

    ਵਾਹਿਗੁਰੂ ਜੀ ਮੇਹਰ ਕਰੇ ਜੀ ਧੰਨਵਾਦ ਜੀ

  • @reshamsinghgill3821
    @reshamsinghgill3821 9 หลายเดือนก่อน +1

    Bhut vadiya gaini ji

  • @gurjotsingh8thb78
    @gurjotsingh8thb78 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @gursharankaur9653
    @gursharankaur9653 3 ปีที่แล้ว

    ਇਸ ਕੀਮਤੀ ਜਾਣਕਾਰੀ ਲਈ ਧੰਨਵਾਦ ਜੀ🙏🙏

  • @navjeevankaur177
    @navjeevankaur177 3 ปีที่แล้ว +2

    Dhanwad ji enni soni jankari mili aaj..waheguruji 🙏💐

  • @kuldeeprattu100
    @kuldeeprattu100 3 ปีที่แล้ว +1

    ਬਹੁਤ ਬਹੁਤ ਧੰਨਵਾਦ ਵੀਰ ਜੀ