ਇਸ ਢਾਡੀ ਜਥੇ ਦਾ 'ਸੋਨੇ ਦੀ ਢੱਡ ਤੇ ਸਰੰਗੀ' ਨਾਲ ਹੋਇਆ ਸਨਮਾਨ | Dhadi Jatha | Surkhab TV

แชร์
ฝัง
  • เผยแพร่เมื่อ 21 ต.ค. 2024

ความคิดเห็น • 73

  • @harpreetpannu987
    @harpreetpannu987 4 ปีที่แล้ว +8

    ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ।

  • @rimpyrimpy3425
    @rimpyrimpy3425 4 ปีที่แล้ว +3

    Waheguru ji ka khalsa waheguru ji ki fateh.....bht vdiya...

  • @HarpalSingh-zx1gv
    @HarpalSingh-zx1gv 4 ปีที่แล้ว +2

    Kya baat a yaar. Dhadh te sarngi Sun k swad aa gya khalsa ji. Bht bht dhanwad jI .

  • @sukhbhue825
    @sukhbhue825 4 ปีที่แล้ว +18

    ਲੰਡੀ -ਬੁੱਚੀ ਅਲ਼ਫ਼ਾਜ ਲਿਖਣਾ ਬਹੁਤ ਘਟੀਆ ਗੱਲ ਸੱਭ ਢਾਡੀ ਸਤਿਕਾਰਯੋਗ ਬਾਕੀ ਏ ਜਥਾ ਚੜਦੀਕਲਾ ਵਾਲਾ ਵਾਹਿਗੁਰੂ ਜੀ ਮੇਹਰ ਕਰਨ

  • @aoopss
    @aoopss 4 ปีที่แล้ว +5

    ਗੁਰੂ ਹਰਿਗੋਬਿੰਦ ਸਾਹਿਬ ਜੀ ਆਪ ਜੀ ਤੇ
    ਸਦਾ ਕ੍ਰਿਪਾ ਰੱਖਣ ,,, ਇਸ ਤਰਾਂ ਹੀ ਅਣਮੁੱਲਾ ਇਤਿਹਾਸ ਗਾਉਦੇ ਰਹੋ ... ਵਾਹਿਗੁਰੂ 🙏

  • @manjitsingh7838
    @manjitsingh7838 4 ปีที่แล้ว +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਗੁਰੂ ਸਾਹਿਬ ਦੀ ਮੇਹਰ ਹੈ ਇਸ ਜਥੇ ਤੇ 18-8-2020ਨੂੰ ਅਸੀਂ ਸੁਣਿਆ ਬਹੁਤ ਹੀ ਚੜ੍ਹਦੀ ਕਲਾ ਵਾਲਾ ਜਥੇ ਹੈ 9818279034

  • @suggaks5292
    @suggaks5292 4 ปีที่แล้ว +2

    Bahut vadia waheguru ji ese tarh mehar rakhan

  • @HUMBLESINGH
    @HUMBLESINGH 4 ปีที่แล้ว +3

    Waheguru Satnaam, Waheguru waheguru

  • @narindersingh4844
    @narindersingh4844 4 ปีที่แล้ว

    ਬਹੁਤ ਸੁਰੀਲੀ ਆਵਾਜ਼ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਚੜ੍ਹਦੀ ਕਲਾ ਬਖਸ਼ਣ

  • @kuldeepsonu609
    @kuldeepsonu609 ปีที่แล้ว

    ਛੇਵੇਂ ਪਾਤਸ਼ਾਹ ਜੀ ਮੇਹਰ ਕਰਨ ਜੀ🙏🙏🙏🙏❤❤

  • @sarabjitsinghsingh9350
    @sarabjitsinghsingh9350 4 ปีที่แล้ว +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jatindersinghkhalsa8579
    @jatindersinghkhalsa8579 3 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @daljitsingh8042
    @daljitsingh8042 4 ปีที่แล้ว +3

    Waheguru ji

  • @user-do7jj6cd4b
    @user-do7jj6cd4b 4 ปีที่แล้ว +3

    🙏🏻👍 waheguru ji

  • @ms-gn1jx
    @ms-gn1jx 4 ปีที่แล้ว +1

    Vaheguruji!! Amazing art play Vaar from 11.20 for 5-6 mins by the Jatha🙏🏼. Must listen ji for all. Guru sahib ji ch Chardikalan rakhan✨ Bohat hi humble nature with such immense talent.

  • @ਗੁਰਭੇਜਸਿੰਘਗਰਭੇਜ
    @ਗੁਰਭੇਜਸਿੰਘਗਰਭੇਜ 4 ปีที่แล้ว +15

    ਟਾਇਟਲ ਠੀਕ ਕਰੋ ਸਭ ਢਾਡੀ ਸਤਿਕਾਰ ਯੋਗ ਹਨ

  • @japsinghsidhu5414
    @japsinghsidhu5414 4 ปีที่แล้ว +3

    ਕਿੰਨਾ ਰਸ ਐ ਅਵਾਜ਼ ਚ। ਬਹੁਤ ਹੀ ਵਧੀਆ ਲਗਦੈ ਸੁਣਕੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਢਾਡੀ ਜਥੇ ਨੂੰ

  • @harveersingh4592
    @harveersingh4592 4 ปีที่แล้ว +6

    Waheguru ji🙏

  • @prabhjotsingh4821
    @prabhjotsingh4821 4 ปีที่แล้ว +2

    Salute Baba Darshan Singh Ji 🙏🙏🙏

  • @GurdeepSingh-hi4gn
    @GurdeepSingh-hi4gn 4 ปีที่แล้ว +1

    Satnamwahegurji 🤲🙏🙏🤲🤲🙏🙏🤲🤲🙏

  • @jankari5047
    @jankari5047 4 ปีที่แล้ว

    ਵਾਹਿਗੁਰੂ ਕਿਰਪਾ ਕਰੇ ਇਸ ਜਥੇ ਤੇ

  • @deepaulakhaulakh6076
    @deepaulakhaulakh6076 4 ปีที่แล้ว +6

    ਦਲ ਪੰਥ ਬਾਬਾ ਬਿਧੀ ਚੰਦ ਜੀ ਦਾ ਹਜ਼ੂਰੀ ਢਾਡੀ ਜਥਾ ਗਿਆਨੀ ਗੁਰਪ੍ਰਤਾਪ ਸਿੰਘ ਸੁੱਗਾ ਬਹੁਤ ਕਿਰਪਾ ਗੁਰੂ ਸਾਹਿਬ ਜੀ ਦੀ

  • @GurpreetSingh-pj8wm
    @GurpreetSingh-pj8wm 4 ปีที่แล้ว

    ਗੁਰੂ ਦੀ ਬਖਸ਼ਿਸ਼ ਹੈ ਜੀ

  • @davindersahota8428
    @davindersahota8428 4 ปีที่แล้ว +4

    Bhut vdhya baba ji

  • @GurnamSingh-ok3wv
    @GurnamSingh-ok3wv 4 ปีที่แล้ว +1

    ਖਾਲਸਾ ਜੀ ਬਹੁਤ ਵਧੀਆ ਕੰਮ ਦਬ ਕੇ ਰੱਖੋ

  • @mukhtiarkaur2112
    @mukhtiarkaur2112 4 ปีที่แล้ว +3

    Guru ki fhojj 🙏🙏

  • @bsingh1310
    @bsingh1310 3 ปีที่แล้ว

    ਢਾਡੀ ਵੀਰੋਂ ਸਤਿਕਾਰ ਯੋਗ ਵਿਦਵਾਨਾਂ ਦੀਆਂ ਕਿਤਾਬਾਂ ਹੱਥ ਵਿੱਚ ਰੱਖਿਆ ਕਰੋ ਤਾ ਕਿ ਸੰਗਤਾਂ ਚ ਵਧੀਆ ਸੰਦੇਸ਼ ਜਾਵੇ ਤੇ ਸੰਗਤਾਂ ਦੇ ਸਵਾਲ ਪੁੱਛਣ ਤੇ ਜਵਾਬ ਦਿੱਤਾ ਜਾ ਸਕੇ। ਵਹਿਗੁਰੂ ਚੜਦੀਕਲਾ ਬਖਸਣ ਸਤਿ ਸ੍ਰੀ ਅਕਾਲ ਸਭ ਨੂੰ

  • @ajaykumar-uq5ow
    @ajaykumar-uq5ow 4 ปีที่แล้ว +2

    Guru ke fhojj he g good daddei jtha 🙏🌹🙏🌹👍👍

  • @sardoolsingh4163
    @sardoolsingh4163 4 ปีที่แล้ว +8

    ਹਰਿ ਜੀਉ ਅਹੰਕਾਰੁ ਨਾ ਭਾਵਈ ਵੇਦ ਕੂਕਿ ਸੁਣਾਵਹਿ।।

  • @mann11675
    @mann11675 4 ปีที่แล้ว +1

    satnam shiri waheguro jee mehr kare jee

  • @HARPALSINGH-ef
    @HARPALSINGH-ef 4 ปีที่แล้ว +10

    ਸਾਰੇ ਹੀ ਢਾਡੀ ਸਤਿਕਾਰ ਯੋਗ ਹਨ, ਆਪਣੇ ਟਾਈਟਲ ਨੁੰ ਠੀਕ ਕਰੋ।

  • @gursembhi8300
    @gursembhi8300 4 ปีที่แล้ว +2

    Waheguru gi

  • @SatnamSingh-qh3le
    @SatnamSingh-qh3le 4 ปีที่แล้ว +3

    ਚੈਨਲ ਵਾਲੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜੋ ਤੁਸੀਂ ਲਿਖਿਆ ' ਲੰਡੀ ਬੁਚੀ , ਇਸ ਨੂੰ ਕੱਟ ਦਿੱਤਾ ਜਾਵੇ ਨਹੀਂ ਤਾਂ ਤੁਹਾਡੇ ਚੈਂਨਲ ਦਾ ਵਿਰੋਧ ਕਰਾਂਗਾ ਤੁਹਾਡੇ ਚੈਂਨਲ ਨੂੰ ਵੇਖਣਾ ਬੰਦ ਕਰਾਂਗਾ

  • @khalsachannel2144
    @khalsachannel2144 4 ปีที่แล้ว +2

    ਬਹੁਤ ਵਧੀਆ ਜਥਾ ਦਲ ਬਾਬਾ ਬਿਧੀ ਚੰਦ ਜੀ ਦਾ, ਗੁਰਲਾਲ ਸਿੰਘ ਮੇਰੇ ਨਗਰ ਬੈਂਕੇ"ਦਾ ਮਾਣ ਹੈ।

  • @sarpanchsingh1325
    @sarpanchsingh1325 4 ปีที่แล้ว +6

    ਠੀਕ ਹੈ ਢਾਡੀ। ਜਥਾ ਚੜਦੀ ਕਲਾ ਵਾਲ਼ਾ ਹੈ ਪਰ ਬਾਕੀ ਢਾਡੀ ਜੰਥੇਆ ਨੂੰ ਲੰਡੀ ਪੁੰਚੀਂ ਕਹਿਣਾ ਬਹੁਤ ਗ਼ਲਤ ਹੈ, ਏਹੇ ਹੰਕਾਂਰ ਵਾਲਾ ਸ਼ਬਦ ਏ , ਇਸ ਸ਼ਬਦ ਚੋਂ ਹਕੰਰ ਦੀ ਬੋ ਆਉਂਦੀ ਹੈ, ਬੇਨਤੀ ਹੈ ਕਿ ਇਸ ਸ਼ਬਦ ਨੂੰ ਠੀਕ ਕੀਤਾ ਜਾਵੇ ਜੀ

  • @KuldeepSingh-eu9gk
    @KuldeepSingh-eu9gk 4 ปีที่แล้ว +3

    ਅਸਲੀ ਸੇਵਾ ਤਾਂ ਇਹੋ ਹੀ ਹੈ

  • @jogasingh3803
    @jogasingh3803 4 ปีที่แล้ว +1

    ਬਹੁਤ ਵਧੀਆ ਜਥਾ ਹੈ ਪਰ ਇਕ ਸਿੰਘ ਢੱਡ ਵਾਲਾ ਹੋਰ ਹੋਣਾ ਚਾਹੀਦਾ ਹੈ ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ ਧੰਨਵਾਦ ।

  • @ravneetsingh1169
    @ravneetsingh1169 4 ปีที่แล้ว

    Raaj krega Khalsa 🙏🏼🙏🏼🙏🏼❤

  • @sahibsinghsahibsingh2200
    @sahibsinghsahibsingh2200 4 ปีที่แล้ว +2

    Wehaguru ji

  • @AvtarSingh-ug4qe
    @AvtarSingh-ug4qe 4 ปีที่แล้ว +3

    Boht.he..changa.oprala.ha.je

  • @gogihambran
    @gogihambran 4 ปีที่แล้ว +8

    ਚੰਗੀ ਵੀਡੀਉ ਦੇਖ ਈ ਲੇਣੀ ਹਰ ਇੱਕ ਨੇ,, ਆਹ ਟੁੱਚਾ ਜਿਹਾ ਟਾਈਟਲ ਪਾ ਤਾਂ ਸਿਰਫ ਵਿਉ ਲੈਣ ਲਈ???

  • @bsingh1310
    @bsingh1310 3 ปีที่แล้ว

    ਬਾਬਾ ਜੀ ਤੁਸੀਂ ਸ੍ਰੀ ਸਾਹਿਬ ਰੱਖੀ ਹੈ ਗੱਤਕਾ ਜਾਣਦੇ ਵੀ ਹੋਵੋਂਗੇ ਪਰ ਜਿਆਦਾਤਰ ਗ੍ੰਥੀ ਸਿੰਘਾ ਨੂੰ ਨਹੀਂ ਆਉਦਾ ਵਹਿਗੁਰੂ ਮੇਹਰ ਕਰਨ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @anmolbuttar3296
    @anmolbuttar3296 3 ปีที่แล้ว

    🙏🙏🙏🙏❤️❤️

  • @baldevverynicejohal6869
    @baldevverynicejohal6869 4 ปีที่แล้ว

    ਯਾਰ ਕਿੱਥੇ ਲੰਡੀ ਬੂੱਚੀ ਲਿਖਿਅਾ ਜਾਂ ਬੋਲਿਅਾ ਦੱਸ ੲੀ ਦਿੳੁ ਵੀਰ ਬਣਕੇ

  • @tarsemsingh3364
    @tarsemsingh3364 4 ปีที่แล้ว

    ਵਾਹਿਗੁਰੂ ਜੀ

  • @mahiboutique9736
    @mahiboutique9736 4 ปีที่แล้ว

    ❤️❤️👍👍🙏🙏

  • @harjindersinghdhaliwal3977
    @harjindersinghdhaliwal3977 4 ปีที่แล้ว +4

    Khailstan zendabad

  • @sukhsugga346
    @sukhsugga346 4 ปีที่แล้ว +1

    🙏🙏🙏

  • @MandeepSingh-nn5pz
    @MandeepSingh-nn5pz 4 ปีที่แล้ว +1

    🙏🙏🙏🙏🙏

  • @japsinghsidhu5414
    @japsinghsidhu5414 4 ปีที่แล้ว +1

    ਲੰਡੀ ਬੁੱਚੀ ਕਹਿਣ ਵਾਲਾ ਕੌਣ ਐ ?

  • @jagirsingh3430
    @jagirsingh3430 4 ปีที่แล้ว +2

    Lande buche Veer koi nahi hunda eh opade parmatma he bakhshda kise nu jeada kise nu ghat

  • @jagdevsingh9955
    @jagdevsingh9955 2 ปีที่แล้ว

    ਵੀਰੋ ਇਸ ਤਰਾਂ ਦੇ ਜਥਿਆ ਦਾ vadh ਤੋਂ ਵੱਧ ਸਨਮਾਨਿਤ ਕਰਨਾ ਚਾਹੀਦਾ dansran ਨੂੰ ਪੈਸੇ ਨਹੀਂ ਲਗਾਉਣੇ

  • @karnaildhillon321
    @karnaildhillon321 4 ปีที่แล้ว +1

    Dhad wala Singh 1 hor chahida a,eh menu ghat mehsus hoi a.

  • @amandeepsingh6719
    @amandeepsingh6719 4 ปีที่แล้ว +1

    Unsubscribe kro channel ji......

  • @bg-zj6td
    @bg-zj6td 4 ปีที่แล้ว

    Now where are those who criticize Flowers in Golden Temple. They will comment this money could be given to poor right. Then no need to give any rewards to anyone. Poor have to control their population. Then become real Gurusikh. Story all drugs( Sharab-- Chita Peela drugs

  • @kulwantsinghkulwant698
    @kulwantsinghkulwant698 4 ปีที่แล้ว +1

    ਤੁਸੀਂ। ਕੋਣ। ਹੁੰਦੇ। ਹੋ। ਸਿੱਧੂ। ਮੂਸੇ ਵਾਲੇ। ਨੂੰ। ਮਾੜਾ। ਬੋਲਣ। ਵਾਲੇ
    ਜੋ। ਮੂੰਹ। ਵਿੱਚ। ਆੳਂਦਾ। ਬਕੀ
    ਜਾਦੇ

    • @gurjantbutter9892
      @gurjantbutter9892 4 ปีที่แล้ว

      ਵੀਰ ਜੀ ਜਿਹੜਾ ਢਾਡੀ ਸੁਣਦੇ ਰਹੇ ਹਨ ।
      ਉਹ ਮੂਸੇ ਆਲੇ ਨੂੰ ਨਹੀ ਸੁਣਦੇ ਹਨ ।
      ਉਹ ਵਾਹਿਗੁਰੂ ਜੀ ਜਸ ਹੀ ਸਵਰਣ ਕਰਣ

    • @sukhbhue825
      @sukhbhue825 4 ปีที่แล้ว

      ਅੱਛਾ '''kulwant ਹੈ ਸਿੱਧੂ ਮੂਸੇ ਵਾਲੇ ਦਾ ਛੋਟਾ ਸਾਲਾ

    • @bikramjitsinghbikramjaura4606
      @bikramjitsinghbikramjaura4606 3 ปีที่แล้ว

      ਓਏ ਤੂੰ ਹੈ ਕਿੱਥੋਂ ਦਾ ਤੂੰ ਮੇਰੇ ਉਸਤਾਦ ਜੀ ਗਿਆਨੀ ਗੁਰਪ੍ਰਤਾਪ ਸਿੰਘ ਜੀ ਨੂੰ ਮਾੜਾ ਕਿਵੇਂ ਬੋਲਿਆ ਜਾ ਮੈਂ ਕਹਿੰਦਾ ਵਾ ਸਿੱਧੂ ਮੂਸੇ ਵਾਲੇ ਨੇ ਗੰਦ ਪਾਤਾ ਜਾ ਜੋ ਕਰਨਾ ਕਰਲਾ

    • @bikramjitsinghbikramjaura4606
      @bikramjitsinghbikramjaura4606 3 ปีที่แล้ว

      ਤੂੰ ਆਵਦਾ ਪਿੰਡ ਦੱਸ ਪੁੱਤ ਤੈਨੂੰ ਘਰੇ ਆਕੇ ਸੋਧਾ ਨਾਂ ਲਾਇਆ ਤੇ ਤੂੰ ਮੈਨੂੰ ਨਿਹੰਗ ਸਿੰਘ ਨਾਂ ਕਹੀ

  • @davinderchana3191
    @davinderchana3191 4 ปีที่แล้ว +6

    Waheguru ji

  • @bhupinderbhupinder3488
    @bhupinderbhupinder3488 4 ปีที่แล้ว +5

    Waheguru ji waheguru ji waheguru ji

  • @GurdeepSingh-hi4gn
    @GurdeepSingh-hi4gn 4 ปีที่แล้ว +1

    Satnamwahegurji 🤲🙏🙏🤲🤲🙏🙏🤲🤲🙏

  • @gursembhi8300
    @gursembhi8300 4 ปีที่แล้ว +2

    Waheguru gi

  • @satveendersinghkala
    @satveendersinghkala 4 ปีที่แล้ว +5

    Waheguru ji

  • @BaljeetSingh-fr3by
    @BaljeetSingh-fr3by 4 ปีที่แล้ว +6

    Waheguru ji

  • @GurmukhSingh-sx2dp
    @GurmukhSingh-sx2dp 4 ปีที่แล้ว +3

    Waheguru ji