Dr. Sahiba, Sat Shri Akaal ji. I surprised to see you khalas TV first time. I was out of touch with you on media for a long time. I did not know that you were sick. Anyway, Beautifully describe to keep update health wise . Rest is very important matter of the life. Waheguru Bless you and Anchor sister....Bal Mukand Gupta from USA
ਬਹੁਤ ਮਹੱਤਵਪੂਰਨ ਵਿਸ਼ੇ ਤੇ ਗੱਲ ਕੀਤੀ ਹੈ। ਬਹੁਤ ਜਰੂਰੀ ਹੈ ਇਹੋ ਜਿਹੀਆਂ ਮੁਸ਼ਕਲਾਂ ਤੇ ਖੋਜ ਭਰਪੂਰ ਗੱਲ ਕਰਨੀ। ਬਹੁਤ ਧੰਨਵਾਦ।
ਬਹੁਤ ਵਧੀਆ ਜਾਣਕਾਰੀ ਹੈ ਦੋਵੇਂ ਭੈਣਾਂ hasdian🙏 ਰਹਿਣ
ਅਲਪ ਅਹਾਰ ਸੁਲਪ ਸੀ ਨਿਦ੍ਰਾ।
ਕਰ ਇਸ਼ਨਾਨ ਸਿਮਰ ਪ੍ਰਭ ਆਪਣਾ
ਮਨ ਤਨ ਹੋਏ ਅਰੋਗਾ ।
ਸਾਡੀਆਂ ਦੁਆਵਾਂ ਸਦਾ ਤੁਹਾਡੇ ਨਾਲ ਨੇ ਭੈਣ ਜੀ
Aj he pata laga ji aina gala da Shukaria ji Dhanbad Jagraj Jawanda
1
ਦੋਵੇਂ ਭੈਣਾਂ ਨੂੰ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ
ਮੈਡਮ ਡਾਕਟਰ ਜੀ ਨੂੰ ਵਾਹਿਗੁਰੂ ਜੀ ਚੱੜ੍ਹਦੀ ਕਲਾ ਕਰਨ, ਮਨੁੱਖੀ ਜੀਵਨ ਦੀ ਹੋਂਦ ਨੂੰ ਕਾਇਮ ਰੱਖਣ ਲਈ ਸਮੇਂ-ਸਮੇਂ ਬਹੁਤ ਹੀ ਵਧੀਆ ਤਰੀਕੇ ਨਾਲ ਵਿਚਾਰਾਂ ਨਾਲ਼ ਵਿਸ਼ਲੇਸ਼ਣ ਕਰਕੇ ਜਨਤਕ ਕਰਦੇ ਹਨ,🙏🌹🙏
God bless you Dr.Shib
ਪ੍ਰਮਾਤਮਾ ਤੁਹਾਨੂੰ ਲੰਮੀਆਂ ਉਮਰਾ ਤੇ ਤੰਦਰੁਸਤੀ ਬਖਸ਼ੇ ਅਤੇ ਇਸੇ ਤਰ੍ਹਾਂ ਹੀ ਸਾਨੂੰ ਹੋਰ ਜਾਣਕਾਰੀ ਦਿੰਦੇ ਰਹੋ ਜੀ, ਧੰਨਵਾਦ
ਵਾਹਿਗੁਰੂ ਭਲੀ ਕਰੇ ਜੀ ਸਾਡੀਆਂ ਦੁਆਵਾਂ ਤੁਹਾਡੇ ਨਾਲ ਹਨ ਜੀ 🙏🙏☝️
ਬਹੁਤ ਹੀ ਵਧੀਆ ਜਾਣਕਾਰੀ ਜੀ ਤਹਿ ਦਿਲੋਂ ਧੰਨਵਾਦ 🙏💐
ਜਿੳੁਦੇ ਵਸਦੇ ਰਹੋ ਸਤਿਕਾਰਯੋਗ ਭੈਣ ਜੀਓ।
ਡਾ ਸਾਹਿਬ ਧੰਨਵਾਦ ਕਰਦੇ ਹਾਂ
ਹਰਸ਼ਰਨ ਬੇਟਾ ਆਪਣੀਂ ਸਿਹਤ ਦਾ ਵੀ ਧਿਆਂਨ ਰੱਖੋ ਜੀ 🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਬਹੁਤ ਵਧਿਆ ਵਿਚਾਰ ਜੀ 🙏🙏🙏🙏🙏
ਭੈਣ ਡਾਕਟਰ ਤੇ ਬੇਟੀ ਪੱਤਰਕਾਰ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਇਹ ਅਰਦਾਸ ਕਰਦੇ ਹਾਂ
ਵਾਹਿਗੁਰੂ ਆਪ ਜੀ ਨੂੰ ਲੰਮੀ ਉਮਰ ਬਖਸ਼ੇ ਜੀ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।
You are right Dr sahiba God bless you
Very good presentation..
ਜੈ ਕਿਸ਼ਾਨ ਜੈ ਜਵਾਨ
ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਚ ਰੱਖਣ
God bless you both daughters
ਡੋਕਟਰ ਜੀ ਮੁਸਕਾਹਟ ਬਹੁਤ ਪਿਆਰੀ ਆ ਰੱਬ ਰਾਖਾ 🙏❤️
ਵਾਹਿਗੁਰੂ ਜੀ 🙏🙏
ਡਾਕਟਰ ਬੀਬੀ ਹਰਸ਼ਿੰਦਰ ਕੌਰ ਜੀ ਤੁਸੀਂ ਗੁਰਮੁਖ ਹੋ ਗੁਰਮਤਿ ਨੂੰ ਵੀ ਭਲੀ ਭਾਂਤ ਜਾਣਦੇ ਹੋ ਜੀ ਸਾਡੇ ਗੁਰੂ ਸਾਹਿਬਾਨ ਜੀ ਨੇ ਤਾਂ ਸਾਰੀ ਗੁਰਬਾਣੀ ਵਿੱਚ ਚਿੰਤਾ ਮੁਕਤ ਰਹਿ ਕੇ ਪ੍ਰਭੂ ਸਿਮਰਨ ਦੀ ਪ੍ਰੇਰਨਾ ਕੀਤੀ ਹੈ ਜੀ ਸੰਸਾਰ ਦੇ ਜੰਜਾਲਾਂ ਵਿੱਚ ਫਸ ਕੇ ਦਿਮਾਗ ਸਿਥਲ ਹੁੰਦਾ ਹੈ ਤੇ ਸੰਸਾਰ ਦੀ ਭੱਜ ਨੱਠ ਛੱਡ ਕੇ ਮਨ ਇਕਾਗਰ ਕਰ ਕੇ ਪ੍ਰਭੂ ਅਰਾਧਨਾ ਕਰਨ ਨਾਲ ਮਨ ਹੁਲਾਸ ਵਿੱਚ ਰਹਿੰਦਾ ਹੈ ਜੀ।
ਡਾਕਟਰ ਸਾਹਿਬ ਜੀ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਚ ਰਖੇ
Bahot vadiya uprala hai Dr sahiba ate the khals TV da. Dhanvad
ਵਾਹਿਗੁਰੂ ਜੀ ਤੁਹਾਨੂੰ ਚੜਦੀਆ ਕਲਾ ਬਕਸ਼ੇ
3:03….ਵਹਿਲਾ ਦਿਮਾਗ਼ (ਸਕਾਰਮਕ ਵਾਧਾ✅)..
ਭੁਪਿੰਦਰ ਪਾਲ ਜੀਤ ਸਿੰਘ ਬੱਲ ਪ੍ਰੀਤਮ ਸਿੰਘ ਹਰਨਾਮ ਸਿੰਘ ਬੱਲ
Doctor SAHIB AAP Ji Nu Waheguru Sahib Ji Tadrushti Baxshan Ji 🙏
Waheguru ji 🙏
Shukar ha Waheguru ji da.Waheguru ji Chardi klan ch rakhn ji sab di
Very nice vichar god bless you 🙏Dr mam Thanks ji🙏
Waheguru ji Bhainna nu Charhdikala Bakhshan ji.🙏🌹🙏
ਸਾਡੀਆ ਦੁਆਵਾਂ। ਸਦਾ ਤੁਹਾਡੇ ਨਾਲ ਨੇ ਭੈਣ ਜੀ
Very good
Very useful prog n advise👍👌🌹🌹
Waheguru ji tuhanu Chardikla which rakhan ji
VERY GOOD performance
ਬੇ-ਹਦ ਸ਼ੁਕਰਾਨੇ ਡਾਕਟਰ ਹਰਸਿੰਦਰ ਕੌਰ ਜੀ ਦੇ,,,,ਨਾਲ ਹੀ ਖਾਲ਼ਸ-ਖਾਣਾ ਚੈਨਲ ਵਾਲਿਅਾ ਦੇ ਵੀ.....ਕਿਰਪਾ ਕਰਕੇ ੲਿਸੇ ਤਰਾ ਅਾਪਣੀਅਾਂ ਜਾਣਕਾਰੀਅਾਂ ਸਾਂਝੇ ਕਰਦੇ ਰਹੋ ਜੀ
Godbless you docter sir🙏
🙏🙏best wishs both of u sister.god bless u
Very nice and right Dr. Sahib ji. God bless you 🙏
Good luck 👍 krona barge bimari tuon theek hoe bhut bhut bdaian ji
Wàheguru ji ka khaisa Waheguru ji ki Fateh ji
Dr ji Tutsi college student lagde ho🙏🏼🙏🏼🇺🇸🇺🇸
God bless you Dr.Shib
Waheguru ji bles both of you ji
Waheguru ji ka khalsa waheguru ji ki fathe🙏🙏🙏🙏🙏
Very good information. Thank you ji
Balwinder singh aujla ex service man NAVY very good valuable information Dr sahib .
ਦੋਵੇਂ ਭੈਣਾਂ ਨੂੰ ਸੈਲੂਟ
Bahut Vadhia jankari tuhadi bhainji.Or bahut hi saf suthre Shabda cho .Waheguru kirpa karn dono bhaina te khush rehn te lami umar hove
Sat shri akal ji
Thank you so much 🙏🏻
Great job both of you 🙏
V good information
tum. jio hahroon saal🙏🙏🙏🙏🙏dr sahib
God bless both of you
Waheguru ji
Very good Dr sahibayou aregiving good suggestions
Thank you so much dona sis nu
ਸ ਸਿ ਅ. ਕਿਸਾਨ. ਨੂ ਕੋਈ. ਛੁੱਟੀ ਨਹੀਂ
Waheguru ji aap noo tandarusti den chardikala vich reho bouht vadhia jankari
Very much true mam…
Bhot vadyia lagde you vichar
Dr Harshinder and Harsharan ji sat shri akal ji
Vaheguru ji sonu Shadha sukhi rakhn ji.🙏🙏🙏🙏, 😊😊te hamesha khus raho ji.🙏🙏🙏🙏
Nice motivation given by u madamji 🙏🙏🙏🙏🙏🙏
Waheguru ji tu datata datara tera ditta khaawana
👍50
thanks dear
Waheguru Ji ka Khalsa Waheguru Ji Ki Fateh Ji
Sat shri akal dr. Sahib ji
God bless you
May you live long
One off day good or two holidays good which one good Reply Thanks 🙏
God bless you
Nice
🙏🙏🙏
Dr. Sahiba, Sat Shri Akaal ji. I surprised to see you khalas TV first time. I was out of touch with you on media for a long time. I did not know that you were sick. Anyway, Beautifully describe to keep update health wise . Rest is very important matter of the life. Waheguru Bless you and Anchor sister....Bal Mukand Gupta from USA
Very nice video 👍🙏🏼
God bless u dr sahiba nu
Very good mam 😊 salut.
👌
God bless both.
Gbu Dr Sab and Harsharn ji
sarkar yog Dr shab ji bhan har sharn kuor ji and patarkar bhan khals tv Dona nu piyar Bhari nighi sat sari akal ji dhamwad ji
Waheguru g mehar kran te tuhanu chrdikla ch rakhn
BS. Bhama kalan. Respected sister , God bless you-long life.
Been quite a long since heard your sweet voice. I wish you stay happy and healthy always 🙏🙏🙏🙏🙏
ਬਹੁਤ ਵਧੀਆ ਜਾਣਕਾਰੀ ਲਈ ਸ਼ੁਕਰੀਆ
ਬਹੁਤ ਵਧੀਆ ਜਾਣਕਾਰੀ ਲਈ ਸ਼ੁਕਰੀਆ
ਸਤਿ ਸ੍ਰੀ ਅਕਾਲ ਜੀ
Ssakal ji
Very nice information given by her
ਦੋ ਦਿਨ ਵੇਲੇ ਡਾਕਟਰ ਜਾਂ ਸਰਕਾਰੀ ਜਨਕੋ 2ਦਿਨ ਕਿ ਛੋਟੀ malti ਹੈ
Very good views
Good job mam 🙏
God bless you to both
ਪੰਜਾਬੀ ਬੋਲਦੇ ਸਮੇ ਹੈਗਾ ਸ਼ਬਦ ਨਾ ਵਰਤੋ ੲਿਸ ਦੀ ਲੋੜ ਨਹੀਂ
ਪੰਜਾਬੀ ਦੀ ਨੁਹਾਰ ਨੂੰ ਸੱਟ ਵੱਜਦੀ ਹੈ
ਹਰਸ਼ਰਨ ਭੈਣ ਜੀ ਨੂੰ ਬੇਨਤੀ ਹੈ👏ਬਹੁਤ ਧੰਨਵਾਦ👏
🙏🙏🙏🙏🙏💯
Hello mam ji America vich vi deggu ho sakda
Please when should house wires take rest
Thanks so much
Very Nice and Good
🤗👌👍
GOD bless you both.❤🙏🙏🙏✝️🕎✡🇮🇱🇬🇧