ਖੇੜੀ ਵਾਲੇ ਬਾਬੇ ਦੀ ਸੱਸ Gurjit Kaur ਦਾ ਪਹਿਲਾ Exclusive Interview

แชร์
ฝัง
  • เผยแพร่เมื่อ 3 พ.ย. 2024

ความคิดเห็น • 73

  • @prabhsidhu4001
    @prabhsidhu4001 2 หลายเดือนก่อน +15

    ਇਸ ਬੁੜੀ ਨੇ ਆਪ ਇੱਕ ਵਾਰੀ, ਬੀਬੀ ਜਗੀਰ ਕੋਰ ਬਾਰੇ ਬਹੁਤ ਹੀ ਭੱਦੀ ਸਬਦਾਵਲੀ ਵਰਤੀ ਸੀ,, ਜੇ ਅੱਜ ਕੋਈ ਸਵਾਲ ਬੀਬੀ ਜਗੀਰ ਕੋਰ ਨੇ ਇਹ ਨੂੰ ਕਰ ਦਿੱਤਾ ਫੇਰ ਇਹ ਜਵਾਬ ਦਿਊਗੀ

    • @Sunnysingh-vp7kc
      @Sunnysingh-vp7kc 2 หลายเดือนก่อน

      True 22 g,eh leader banndi PehlA to.....mic 🎤 nu bhut pendi AA.edi interview dekhyo , jide ch kudi kehndi k main purse ch afeem rakhu.ode ch 3 waar mic 🎤 🎙️ fad k boli c eh😅

  • @majorsingh4297
    @majorsingh4297 2 หลายเดือนก่อน +19

    ਕੈਮਰੇ ਸਾਹਮਣੇ ਬੈਠਣ ਦਾ ਤਰੀਕਾ ਬੀਬੀ ਤੋਂ ਸਿੱਖ ਲਵੋ ਜੀ

  • @majorsingh4297
    @majorsingh4297 2 หลายเดือนก่อน +17

    ਕੁੜੀ ਵੀ ਕਮਾਲ ਆ ਕਹਿੰਦੀ ਅਫੀਮ ਦੀ ਡੱਬੀ ਮੈ ਪਰਸ ਚ ਆਪ ਰੱਖਿਆ ਕਰੂ

    • @ManjinderSingh-x1c
      @ManjinderSingh-x1c 2 หลายเดือนก่อน +2

      ਉਸਨੇ ਅਫ਼ੀਮ ਦਾ ਕਮਾਲ ਦੇਖਿਆ ਹੋਇਆ ਤਾਂ ਹੀ ਕਹਿੰਦੀ ਹੈ।

    • @nobisarkaria3531
      @nobisarkaria3531 2 หลายเดือนก่อน +2

      😂😂😂aaho hun ki ho gya

  • @majorsingh4297
    @majorsingh4297 2 หลายเดือนก่อน +13

    ਇਹ ਛੋਟੀ ਮੋਟੀ ਲੀਡਰ ਆ, ਬੜੀ ਲੰਬੀ ਜ਼ੁਬਾਨ ਆ , ਭਾਈ ਰੱਬ ਹੀ ਬਚਾਵੇ, ਘੱਟ ਬਾਬਾ ਗੁਰਿੰਦਰ ਵੀ ਨਹੀਂ

  • @gurmukhsandhujattbabe
    @gurmukhsandhujattbabe 2 หลายเดือนก่อน +12

    ਕੈਮਰੇ ਸਾਹਮਣੇ ਬੈਠਣ ਦਾ ਤਰੀਕਾ ਦੇਖੋ

    • @rajinderKaur-gd4zb
      @rajinderKaur-gd4zb 2 หลายเดือนก่อน

      ਉਹ ਭਰਾਵੋ ਉਹਦੇ ਪੱਟ ਚ ਗੋਲੀ ਲੱਗੀ ਆ

    • @makhansidhu1019
      @makhansidhu1019 2 หลายเดือนก่อน

      ​@@rajinderKaur-gd4zb😂😂

  • @baljitsingh4084
    @baljitsingh4084 2 หลายเดือนก่อน +5

    ਜਨਾਨੀ ਤੇਜ ਆ ਪੂਰੀ 💯💯

  • @lashmansingh9994
    @lashmansingh9994 2 หลายเดือนก่อน +3

    ਪੱਤਰਕਾਰ ਇਸਦੀ ਕੁੜੀ ਤੇ ਬਾਬੇ ਦੀ ਘਰਵਾਲੀ ਦੀ ਇੰਟਰਵਿਊ ਕਿਉਂ ਨਹੀਂ ਲੈਂਦੇ

  • @nachhattarsingh2122
    @nachhattarsingh2122 2 หลายเดือนก่อน +5

    ਭੋਲਾ ਬਾਬਾ ਸਿਰੇ ਦੀ ਚਾਰ ਸੌ ਵੀਹ ਸੱਸ ਦੇ ਚੱਕਰਵਿਊ ਵਿੱਚ ਫਸ ਕੇ ਰਿਸ਼ਤੇਦਾਰੀ ਪਾ ਬੈਠਾ।ਇਹ ਬੀਬੀ ਲੜਕੀ ਨੂੰ ਬਾਬੇ ਦੇ ਤਾਂ ਕੀ, ਕਿਤੇ ਹੋਰ ਵਿਆਹ ਕਰਕੇ ਵੀ ਸਹੁਰੇ ਘਰ ਨਹੀਂ ਵਸਣ ਦੇਵੇਗੀ। ਬਾਬਾ ਖਹਿੜਾ ਛੁਡਾ ਕੇ ਆਸ਼ਰਮ ਵਿੱਚ ਹੀ ਸੇਵਾ ਕਰ ਲਵੇ ਠੀਕ ਰਹੇਗਾ।

  • @JasvirSingh-v8c
    @JasvirSingh-v8c 2 หลายเดือนก่อน +9

    Janani। Bahut। Tejj। Aa। Lagdi। Babba। Ta। Sacha। Lagda

  • @amrinderrandhawa432
    @amrinderrandhawa432 2 หลายเดือนก่อน +3

    ਕਿਸੇ ਹੋਰ ਚੈਨਲ ਤੇ ਤੁਸੀ ਕਿਹਾ ਮੇਰੇ ਬੇਟੇ ਨੂੰ ਇਸ ਨੂੰ ਦੇਖ ਕੇ ਗੁੱਸਾ ਆ ਗਿਆ ਅੱਖਾਂ ਅੱਗੇ ਹਨੇਰਾ ਆ ਗਿਆ

  • @baljitsingh4084
    @baljitsingh4084 2 หลายเดือนก่อน +8

    365 ਚਲਿੱਤਰ ਨਾਰ ਦੇ ਸੁਣਿਆ 5 ਵਿਆਹ ਹੋਏ ਨੇ ਇਹਦੇ ਲੱਤ ਕਿਮੇ ਚੱਕੀ ਪਈ ਆ 😂

    • @gurpreetdhillon7066
      @gurpreetdhillon7066 2 หลายเดือนก่อน

      ਲੱਤ ਚੁੱਕਣ ਦਾ ਪੂਰਾ ਤਜਰਬਾ ਸਾਰੀ ਉਮਰ ਲੱਤ ਹੀ ਚੁੱਕੀ ਹੈ

  • @lashmansingh9994
    @lashmansingh9994 2 หลายเดือนก่อน +2

    ਸੁਣਿਆ ਏ ਇਹ ਮਹਾਭਾਰਤ ਬਹੁਤ ਵੇਖਦੀ ਸੀ ਤੇ ਇਹ ਦਰੋਪਦੀ (द्रौपदी) ਨੂੰ ਜਿਆਦਾ ਹੀ ਸੀਰੀਅਸ ਲੈ ਗਈ ਸੀ। ਪਰ ਦਰੋਪਦੀ ਤਾਂ ਮਰਦੇ ਦਮ ਤੱਕ ਆਪਣੇ ਪੰਜਾਂ ਘਰਵਾਲਿਆਂ ਨਾਲ ਹੀ ਰਹੀ ਸੀ।ਸੂਤਰਾਂ ਤੋਂ ਪਤਾ ਲੱਗਾ ਹੈ ਪਰ ਇਸਦੀ ਕਿਸੇ ਘਰਵਾਲੇ ਨਾਲ ਬਣੀ ਨਹੀਂ ।

    • @Sunnysingh-vp7kc
      @Sunnysingh-vp7kc 2 หลายเดือนก่อน

      Sahi gal veere🤷Draupadi di ta majboori c k shraap Miya c ..... Eh ta swad Lai rahi Poora😅😅

  • @SandhuSandhu-b9t
    @SandhuSandhu-b9t 2 หลายเดือนก่อน +2

    ਜਿਦਣ ਰਿਸ਼ਤਾ ਕੀਤਾ ਸੀ ਉਸ ਦਿਨ ਨਹੀਂ ਤੈਨੂੰ ਪਤਾ ਵੀ ਆਸ਼ਰਮ ਚਲਾਉਂਦਾ ਉਹਨੇ ਮਗਰੋਂ ਤਾਂ ਨਹੀਂ ਸ਼ੁਰੂ ਕੀਤਾ

  • @rickytiwana2677
    @rickytiwana2677 2 หลายเดือนก่อน +3

    ਬਾਬਾ ਇਹ ਨਹੀ ਵੱਸਣ ਦਿੰਦੀ ਆਪਣੀ ਧੀ ਨੂੰ

  • @VijayKumar-wo9yp
    @VijayKumar-wo9yp 2 หลายเดือนก่อน

    ਕੁੜੀ ਨੂੰ ਕਾਮਰੇ ਸਾਹਮਣੇ ਲਾਕੇ ਆਉ ਫੇਰ ਪਤਾ ਲੱਗੋਂ ਊਦੋ ਤਾਂ ਕਹਿੰਦੀ ਸੀ ਫ਼ੀਮ ਦੀ ਮੈਂ ਪਰਸ ਵਿੱਚ ਰਾਖਿਆਂ ਕਰੋਂ ਗੀ ਹੁਨ ਬਾਬਾ ਮਾੜਾਂ ਲੱਗਦਾ

  • @MalkitSingh-r5e
    @MalkitSingh-r5e 2 หลายเดือนก่อน +7

    Mata vasan de kuri nu Apne ghar

  • @SandhuSandhu-b9t
    @SandhuSandhu-b9t 2 หลายเดือนก่อน +2

    ਵਿਆਹ ਦੱਸ ਤੇਰੇ ਕਿੰਨੇ ਹੋਏ ਆ ਤੇ ਬਾਬੇ ਦੇ ਕਿੰਨੇ ਹੋਏ ਆ

  • @SandhuSandhu-b9t
    @SandhuSandhu-b9t 2 หลายเดือนก่อน +1

    ਬਾਬੇ ਦਾ ਗੁੰਡੇ ਆਏ ਤਾਂ ਹੈਗੇ ਸੀ ਉਹਨਾਂ ਦੇ ਵਿੱਚ ਇੱਕ ਤੇਰੀ ਮਾਤਾ ਸੀ ਨਾਲ ਉਹ ਵੀ ਗੁੰਡਾ ਸੀ ਸ਼ਰਮ ਕਰ ਲਾ ਗੱਲ ਕਰਦੀ ਮਾੜੀ ਮੋਟੀ

  • @amrinderrandhawa432
    @amrinderrandhawa432 2 หลายเดือนก่อน +1

    ਕੁੜੀ ਨੂੰ ਸਾਹਮਣੇ ਕੈਮਰੇ ਤੇ ਲਿਆਓ ਸੱਚ ਸਾਹਮਣੇ ਆ ਜਾਵੇਗਾ

  • @harryjulka9007
    @harryjulka9007 2 หลายเดือนก่อน

    Baba is very good person 👍

  • @FatehDeol-yw1go
    @FatehDeol-yw1go 2 หลายเดือนก่อน +2

    ਜੁਆਈ। ਤਾਂ। ਜੁਆਈ। ਹੁੱਦਾ

  • @NirmalsinghDhaliwal-jf1mk
    @NirmalsinghDhaliwal-jf1mk 2 หลายเดือนก่อน +1

    ਜ਼ੇ।ਕੁੜੀ।ਨੇ।ਪੜ੍ਹਨਾ।ਹੀ।ਸੀ।ਵਿਆਹ।ਕਿਉਂ।ਕਰਨਾ।ਸੀ।

  • @MehardeepSingh-k5g
    @MehardeepSingh-k5g 2 หลายเดือนก่อน +2

    BUDEE camera muhara kiva bathee aa

  • @tejbirsingh666
    @tejbirsingh666 2 หลายเดือนก่อน +3

    ਬੀਬੀ ਬਹੁਤ ਤੇਜ਼ ਆ
    ਖੇੜੀ ਵਾਲਿਆ ਤੇਰੀ ਚਾਲ ਇਸ ਬੀਬੀ ਨਾਲ ਨੀ ਰਲਣੀ ਬੀਬੀ ਬਹੁਤ ਤੇਜ ਆ ਤੂੰ ਤੇ ਅਜੇ ਬਲੂੰਗਾ ਇਸਦੇ ਸਾਹਮਣੇ

  • @satnamsinghghuman6776
    @satnamsinghghuman6776 2 หลายเดือนก่อน +2

    5 viyah is bibi de hoye hoye ne gallan bibi jageer kaur nu kardi c sach Ai Aa kheri wale babe kol paisa changa ghode mehnge ne zameen Aa is jnani di akh ohdi jaye dadh te c is karke ihne planing nal apni kudi ihde nal viyahi ke bd ch talaak le ke adhi propory babe to kudi nu le dage aish karage paise nal jithe takk mainu lagda ahi sach Aa

  • @gurpreetdhillon7066
    @gurpreetdhillon7066 2 หลายเดือนก่อน +1

    ਜੇ ਥੋਡੇ ਗੋਲੀ ਲੱਗੀ ਹੁੰਦੀ ਤਾਂ ਤੁਸੀਂ ਏਦਾਂ ਗੱਲਾਂ ਨਾ ਕਰਦੇ

  • @FaujGuruKi
    @FaujGuruKi 2 หลายเดือนก่อน +3

    ehnu kehnde 365 ••••••••bibi di koi gll da ser muhh ni

  • @VijayKumar-wo9yp
    @VijayKumar-wo9yp 2 หลายเดือนก่อน

    ਆਂਟੀ ਨੂੰ ਵੇਖ ਕੇ ਲੱਗਦਾ ਕੀ ਇਸ ਨੂੰ ਛੇਤੀ ਬੰਦਾ ਹੰਤ ਪਾਉ

  • @daljindersingh3276
    @daljindersingh3276 2 หลายเดือนก่อน +2

    ਜੈਸੇ ਕੋ ਤੈਸਾ

  • @manharmasson7261
    @manharmasson7261 หลายเดือนก่อน

    ਅਪਣੀ ਧੀ ਰਾਣੀ ਦਾ ਘਰ ਨਾਂ ਖ਼ਰਾਬ ਕਰੋ ਸ਼ਰਮ ਕਰਲੋ ਸ਼ਰਮ

  • @Trueideafryou
    @Trueideafryou 2 หลายเดือนก่อน

    ਆਪ ਨੀ ਵਸੀ ਹੂਣ ਕੁੜੀ ਨੂੰ ਬਸਨ ਦਿੰਦੀ

  • @jaswinderjaswinderdeol2847
    @jaswinderjaswinderdeol2847 2 หลายเดือนก่อน +3

    ਸਿਰੇ ਦਾ ਜੁਵਾਈ ਮਿਲਾ

  • @MaviSharma-b8f
    @MaviSharma-b8f 2 หลายเดือนก่อน +2

    Rab janda Sachi ki a dono juthe

  • @big.d.videos7817
    @big.d.videos7817 2 หลายเดือนก่อน +3

    Punjab police nu request hh es Biba jee nu sirf 30 mnt lye CIA staff bss. Fer dudh da dudh pani da pani

  • @PrinceSingh-uj5hb
    @PrinceSingh-uj5hb 2 หลายเดือนก่อน

    Yeaaa start growing opium So it’s easy to make Heroin.That is the sad part for Punjab that we don’t want to have drug free society and wannna accept and push opioids

  • @KpSingh-dd2iu
    @KpSingh-dd2iu 2 หลายเดือนก่อน +2

    ਝੂਠ ਬੋਲ ਰਹੀ ਏ

  • @MehardeepSingh-k5g
    @MehardeepSingh-k5g 2 หลายเดือนก่อน +2

    BUDEE BOHAT TEJ LAGDE AA GOLI LAGEE LAGDEE TA NEE. LALCHEE AURAT. YUG NU YUG TAKRAYA LAGDA

  • @rickytiwana2677
    @rickytiwana2677 2 หลายเดือนก่อน +1

    ਕਿਉ ਡਰਾਮੇ ਕਰਦੀ ਆ

  • @taridhillon3890
    @taridhillon3890 2 หลายเดือนก่อน

    ਨਿੱਤ ਨਵੇ ਗੱਪ 😂

  • @AmandeepKaur-eh5tt
    @AmandeepKaur-eh5tt 2 หลายเดือนก่อน +1

    Lata kiva chk rakhy na kuri kamra da sahmna kiu ni ay

  • @pritpalsingh1524
    @pritpalsingh1524 2 หลายเดือนก่อน

    Chaval jnaani lagdi Gal-baat toh e , BABA VICHARA GALAT FASS GEYA ..

  • @rajukang5056
    @rajukang5056 2 หลายเดือนก่อน +1

    Goli lagi Hove bnda. Interview kime kr reha. Jado viha kreya c babe nal. Ena de bol c khas khas di keti honi chahi di aa baba khas khas kahnda jado pta c bnda nsha krda apni dhee den di lod ni c

  • @gurmeet3684
    @gurmeet3684 2 หลายเดือนก่อน

    Bibi apdi dhee da es nal vivah kyu kita c ki soch k kita c|

  • @sonugill326
    @sonugill326 2 หลายเดือนก่อน +2

    Buddi jhuti aa

  • @JagjeetSingh-i8m
    @JagjeetSingh-i8m 2 หลายเดือนก่อน

    90 da angle bna ky bethi aa 😂😂 5 vya kite aa mata ny

  • @atmahanda2418
    @atmahanda2418 2 หลายเดือนก่อน +1

    Jhoot bol rihe ha budi kharab ha

  • @akhilkapoor-so8bo
    @akhilkapoor-so8bo 2 หลายเดือนก่อน

    ehnu pehla ni pata si chawal janani nu jad viyah kita bakwas krdi a eh ap jugad a chawal

  • @KarnailSingh-e3u
    @KarnailSingh-e3u 2 หลายเดือนก่อน +1

    Babe de jutte faro

  • @JassiSingh-el9mu
    @JassiSingh-el9mu 2 หลายเดือนก่อน +1

    Sharm kar liya karo

  • @mooslmoosl8389
    @mooslmoosl8389 2 หลายเดือนก่อน +1

    ਗੋਲੀ ਖਾ ਕੇ ਇਹ ਦੋਬਾਰਾ ਮੁੰਡੇ ਨਾਲ ਗਈ।ਬੀਬੀ ਪਟ ਮੋਟਾ ਨਾਲ ਦੀ ਕਡ ਲਈ।ਚਗਲ ਤੂੰ ਵੀ ਤੇ ਬਾਬਾ ਵੀ ਤੇਰੀ ਕੁੜੀ ਵੀ।

  • @ParamjeetSingh-r5x
    @ParamjeetSingh-r5x 2 หลายเดือนก่อน

    Tenu jagir kaur da sraf laga

  • @FilmyCinemaaa
    @FilmyCinemaaa 2 หลายเดือนก่อน

    Jhuth Bol rhi

  • @big.d.videos7817
    @big.d.videos7817 2 หลายเดือนก่อน +1

    Aşı baby nu ve chnga nai keh rahe. Sada koi relation bai kisey nal

  • @big.d.videos7817
    @big.d.videos7817 2 หลายเดือนก่อน +1

    Biba je apni leg thhly kr lo. Ajy ve adat nai gye