ਇਹ ਗਲਤੀਆਂ ਕਰਕੇ ਤੁਹਾਡਾ ਟਰੈਕਟਰ ਖ਼ਤਮ ਹੋ ਸਕਦਾ ॥ ਤੂੜੀ ਵਾਲੇ ਸੀਜ਼ਨ ਟਾਇਮ ਕੀ ਕੀ ਗਲਤੀਆਂ ਕਰਦੇ ਨੇ ਬੰਦੇ

แชร์
ฝัง
  • เผยแพร่เมื่อ 14 เม.ย. 2023
  • ਇਹ ਗਲਤੀਆਂ ਕਰਕੇ ਟਰੈਕਟਰ ਤੁਹਾਡਾ ਖ਼ਤਮ ਹੋ ਸਕਦਾ ॥ ਤੂੜੀ ਵਾਲੇ ਸੀਜ਼ਨ ਟੈਂਮ ਕੀ ਕੀ ਗਲਤੀਆਂ ਕਰਦੇ ਆ ਬੰਦੇ
  • ยานยนต์และพาหนะ

ความคิดเห็น • 95

  • @FPTfarmerplustractors
    @FPTfarmerplustractors  ปีที่แล้ว +2

    ਵੀਡਿਓ ਅੱਗੇ ਸ਼ੇਅਰ ਕਰਦੇਓ ਸਾਰੇ ਵੀਰ 🙏🏻

    • @gurlalsran7622
      @gurlalsran7622 ปีที่แล้ว

      Bro nmbr send kreo apna

    • @gagansandhu4064
      @gagansandhu4064 ปีที่แล้ว

      Bai 3630 hub reduction gas bandi aaa solution dasooo ji

    • @FPTfarmerplustractors
      @FPTfarmerplustractors  ปีที่แล้ว

      ਬੰਦ ਆ ਅਪਣੇ ਤਾਂ ਬਾਈ ਗਰਮ ਕਰਕੇ ਪੈਂਪ ਬੰਦ ਕਰਦੋ ਕੁਛ ਨੀ ਹੁੰਦਾ

    • @sahajpalsingh1010
      @sahajpalsingh1010 ปีที่แล้ว

      @@gagansandhu4064 done chakke da ik ik nat lah ke rakh deo Jan hab de link wale pase ik nat hunda seejn ch ik do bar khol k kas deo bni hoi gas nikl jandi aa

  • @HarjinderSingh-xy6yo
    @HarjinderSingh-xy6yo ปีที่แล้ว

    ਬਾਈ ਬਹੁਤ ਸਆਣੀਆ ਗੱਲਾਂ

  • @jagmeetsinghdhillon154
    @jagmeetsinghdhillon154 ปีที่แล้ว

    ਬਹੁਤ ਵਧੀਆ ਜਾਣਕਾਰੀ ਬਾਈ ਜੀ

  • @ravibrar9626
    @ravibrar9626 ปีที่แล้ว +1

    ਸਾਰੇ ਵੀਰਾਂ ਦਾ ਬਹੁਤ ਧੰਨਵਾਦ ਤੁਸੀੰ ਚੰਗਾ Content ਵੀ ਦੇਖਦੇ ਓ 🙏🏼

  • @deepnijjar9342
    @deepnijjar9342 ปีที่แล้ว +1

    Bohot vadia verr ji 👍♥️

  • @ravibrar9626
    @ravibrar9626 ปีที่แล้ว

    ਇੱਕ ਨੰਬਰ Special ਸਾਰੇ ਵੀਰਾਂ ਲਈ ਰੱਖਾਗੇਂ ਤਾਂ ਕੇ ਕਈ ਵਾਰ ਸਲਾਹ ਲੈਣੀ ਹੋਵੇ ਕਿਸੇ ਬੰਦੇ ਨੇ ਤਾਂ ਪੁੱਛ ਸਕੇ ਬਾਕੀ ਧੰਨਵਾਦ ਸਾਰੇ ਭਰਾਵਾਂ ਦਾ 🙏🏼

  • @eaglejotgaming
    @eaglejotgaming ปีที่แล้ว +1

    NICE INFORMATION 🙂

  • @agricultureimpliment9525
    @agricultureimpliment9525 ปีที่แล้ว +1

    Nice information

  • @kulvantbenipal3960
    @kulvantbenipal3960 ปีที่แล้ว

    qnt vdo bhut vadia gallan dasyea ne y ne

  • @Ramandeepbrar234
    @Ramandeepbrar234 ปีที่แล้ว

    Bahut badhia information bai💝

  • @NaNu3600ala
    @NaNu3600ala ปีที่แล้ว +2

    sade kol v 2000 model asi v kdi no show utari is war 23 wah season tudi ale teh ahh engine pump orignal ahh bai tail khrcha bhut ghat ahh duje holland nalo baki zor v bhut ahh

  • @kuldeepsidhu1149
    @kuldeepsidhu1149 ปีที่แล้ว

    Very nice ❤

  • @exclusivesafar
    @exclusivesafar ปีที่แล้ว +1

    Good job

  • @sukhbrar8376
    @sukhbrar8376 ปีที่แล้ว +1

    very gud veer

  • @sukhmangill6022
    @sukhmangill6022 ปีที่แล้ว

    💯

  • @KuldeepSingh-iy1ur
    @KuldeepSingh-iy1ur 29 วันที่ผ่านมา

    Good.y

  • @sukhbrar8376
    @sukhbrar8376 ปีที่แล้ว +1

    airclenr wali pipe holland ne 18" diti c 5630 nu oda reson ahi c dust na kiche yada

  • @amrjeetsingh1328
    @amrjeetsingh1328 ปีที่แล้ว

    ਸਹੀ ਗਲਾ ਕੀਤੀਆ

  • @JobFarming
    @JobFarming ปีที่แล้ว +2

    ਆਪਾਂ 3630 SE modify ਕਰਵਾਇਆ। ਜ਼ੋਰ ਵਧਾਓ ਚੰਗੀ ਗੱਲ ਆ ਪਰ ਉਸ ਨਾਲ ਟਰੈਕਟਰ ਦਾ cooling system ਵੀ modify ਕਰਵਾਓ।ਤੁਸੀਂ ਪੱਖਾ ਬਦਲ ਲਿਆ ਰੇਡੀਏਟਰ ਵੱਡਾ ਲਾ ਲਿਆ ਇੱਕ ਕੰਮ ਹੋਰ ਕਰੋ ,ਇਹਦੀ water body,water body ਦੀ ਪੁਲੀ ਵੱਧ ਸਪੀਡ ਵਾਲੀ change ਕਰੋ।। ਅਗਰ ਕਿਸੇ ਭਰਾ ਨੂੰ ਨਹੀਂ ਪਤਾ ਵੀ ਕੇਹੜੀ ਲਗੇਗੀ ਤਾਂ 5620 ਵਾਲੀ ਪੁਲੀ ਪਾਓ।ਓਹਦੇ ਨਾਲ ਪਾਣੀ ਦੀ ਇੰਜਣ ਚ ਸਪਲਾਈ ਕਾਫੀ ਵੱਧ ਜਾਂਦੀ ਐ।।
    ਚੈਨਲ ਆਲੇ ਭਰਾ ਤੁਸੀਂ ਵੀ ਆਪਣੇ ਟਰੈਕਟਰ ਦੀ ਪੁਲੀ ਜਾਂ water body 5620 ਵਾਲੀ ਲਾਓ।
    ਇੱਕ suggestion ਹੋਰ ਆ ਥੋਨੂੰ ਵੀਡਿਉ ਬਣਾਉਣ ਦੀ ਕਿ ਤੁਸੀਂ ਪਹਿਲਾਂ ਆਪਣੇ ਟੋਪਿਕ ਕਿਤੇ ਨੋਟ ਕਰ ਲਿਆ ਕਰੋ।। ਜਿਵੇਂ ਇਹ ਵੀਡਿਉ ਆ ਬਹੁਤ information ਵਾਲੀ ਐ ਪਰ ਤੁਸੀਂ ਇਕ ਚੀਜ਼ ਤੇ ਗੱਲ ਪੂਰੀ ਕਰਦੇ ਨੀ ਦੂਜੇ ਟੋਪਿਕ ਨੂੰ ਫੜ੍ਹ ਲੈਂਦੇ ਹੋ ਉਸਨੂੰ ਹਜੇ ਪੂਰਾ ਨੀ ਕਰਦੇ ਫੇਰ ਪਹਿਲੇ ਟੋਪਿਕ ਤੇ ਪੁੱਜ ਜਾਂਦੇ ਜਾਂ ਤੀਜਾ ਟੋਪਿਕ ਫੜ੍ਹ ਲੈਂਦੇ ਹੋ।ਉਸ ਨਾਲ ਅੱਧੀ ਗੱਲ ਸਮਝ ਸਹੀ ਤਰੀਕੇ ਨਾਲ ਨਹੀਂ ਆਉਂਦੀ।।ਜਿਵੇਂ ਤੁਸੀਂ show ਵਾਲੀ ਗੱਲ ਕਰਦੇ ਤਾਂ ਉਸਤੇ ਹੀ ਪੂਰੀ ਗੱਲ ਕਰੋ,ਫੇਰ ਰੇਡੀਏਟਰ,ਪੱਖੇ,air cleaner ਦੀ ਗੱਲ ਕਰਦੇ ਹੋ ਤਾਂ ਓਹ ਟੋਪਿਕ ਨੂੰ ਪੂਰਾ explain ਕਰੋ। ਫ਼ੇਰ ਜਦੋਂ ਟਰਬੋ ਦੀ ਗੱਲ ਕਰਦੇ ਸੀ ਤਾਂ ਓਹ ਟੋਪਿਕ ਨੂੰ ਪੂਰਾ explain ਕਰਕੇ ਅਗਲੀ ਗੱਲ ਕਰੋ।।ਉਸ ਨਾਲ ਥੋਨੂੰ ਵੀ ਸਵਾਦ ਆਉ ਵੀਡਿਉ ਬਣਾਉਣ ਦਾ ਤੇ ਜੋ ਤੁਸੀਂ ਕਹਿਣਾ ਚਾਹੁੰਦੇ ਲੋਕਾਂ ਨੂੰ ਓਹ ਸੁਨੇਹਾ ਵੀ ਜਾਊਗਾ ਚੰਗੀ ਤਰ੍ਹਾਂ।ਬਾਕੀ ਬਾਈ ਜੀ ਤੁਸੀਂ ਵੱਧ ਸਿਆਣੇ ਹੋ ਥੋਨੂੰ ਵੱਧ ਪਤਾ ਹੋਊਗਾ

    • @FPTfarmerplustractors
      @FPTfarmerplustractors  ปีที่แล้ว

      ਬਾਈ ਪੂਲ਼ੀ ਬਦਲਣ ਦੀ ਜ਼ਰੂਰਤ ਨਹੀ ਪਈ cooling system ਤੇ ਅਸੀ ਬਹੁਤ ਟਰੈਕਟਰਾ ਤੇ ਕੰਮ ਕਰਤਾ

    • @FPTfarmerplustractors
      @FPTfarmerplustractors  ปีที่แล้ว

      ਚੰਗੇ ਸੁਝਾਅ ਦੇਣ ਲਈ ਧੰਨਵਾਦ 🙏🏻

  • @BaljeetSingh-uy4ql
    @BaljeetSingh-uy4ql ปีที่แล้ว

    good

  • @user-ge3yu8ls2o
    @user-ge3yu8ls2o ปีที่แล้ว +1

    ਜੇਕਰ ਬੈਂਟਰੀ ਡਾਉਨ ਹੋ ਜਾਣ ਤੇ ਅਸੀਂ ਟਰੈਕਟਰ ਦਾ ਸਾਹ ਵਾਲਾ ਉਤਾਰ ਕੇ ਉੱਪਰ ਹੱਥ ਧਰ ਕੇ ਸਟਾਰਟ ਕਰਦੇ ਹਾਂ ਤਾਂ ਹਾਊਸ ਪਾਇਪ ਵਿਚਲਾ ਸਾਰਾ ਕਚਰਾ ਪਿਸਟਨਾਂ ਤੇ ਜਾਂਦਾ ਹੈ

    • @FPTfarmerplustractors
      @FPTfarmerplustractors  ปีที่แล้ว +1

      ਬਹੁਤ ਵਧਿਆ ਵੀਰ ਜੀ 👍🏼ਜਦ ਸਾਹ ਨੀ ਮਿਲਦਾ ਉਹਨੂੰ ਤਾਂ ਜਿੰਨੀ ਹਵਾ ਅੰਦਰ ਰਹਿ ਜਾਂਦੀ ਆ ਪੈਪ ਦੇ ਉਹਨੂੰ ਸਾਰੇ ਜੋਰ ਨਾਲ ਖਿੱਚਦਾ ਟਰੈਕਟਰ ਫਿਰ

    • @JobFarming
      @JobFarming ปีที่แล้ว

      ਓਹ ਚੱਲ ਮਜ਼ਬੂਰੀ ਹੁੰਦੀ ਬੰਦੇ ਦੀ।ਪਰ ਕਦੀ ਜਿਆਦਾ ਦੇਰ ਓਵੇਂ ਸਟਾਰਟ ਨਹੀਂ ਕਰਨਾ ਚਾਹੀਦਾ।ਜਲਦ ਤੋਂ ਜਲਦ ਬੈਟਰੀ ਬਦਲ ਦੇਣੀ ਚਾਹੀਦੀ।ਅਗਰ ਬੈਟਰੀ down ਆ ਤਾਂ ਹੋ ਸਕੇ ਤਾਂ ਧੱਕੇ ਨਾਲ ਸਟਾਰਟ ਭਾਵੇਂ ਕਰਲੋ ਪਰ ਓਵੇਂ ਕਰਨਾ ਥੋੜ੍ਹਾ risky ਆ।

    • @FPTfarmerplustractors
      @FPTfarmerplustractors  ปีที่แล้ว

      Bai andar lod to vadda blast hona dhakka ta lgda hi aa engine nu hawa andr ik damm vajjni tell ikatha hoea hunda pehla hi hwa ni hundi jd fire ni hunda fr jd ikthi hwa vajj di aa odo vadda blast hunda

  • @gurjitsingh9708
    @gurjitsingh9708 ปีที่แล้ว

    Bai g apna send kro turbo bara gal krni si

  • @parvindersingh8791
    @parvindersingh8791 ปีที่แล้ว

    Veer ji sade kol jameen nhi par tuhadi jankari vadiya thanks

  • @sukhdeepsinghdhaliwal2636
    @sukhdeepsinghdhaliwal2636 ปีที่แล้ว

    Bai ji farmtrek 60 10 model sui ghat chakda coolent pa sakde han

    • @FPTfarmerplustractors
      @FPTfarmerplustractors  ปีที่แล้ว +1

      Coolant nal ta garm da koi chakar ni coolant jang lagan vaste hunda engine ch

    • @khehrafarmingchannel855
      @khehrafarmingchannel855 ปีที่แล้ว

      Tharmostate wal khrab hoyo ga tohada oh change krdo 1000 ku da hunda

    • @sukhdeepsinghdhaliwal2636
      @sukhdeepsinghdhaliwal2636 ปีที่แล้ว

      @@khehrafarmingchannel855 garmi vich tan sarju

    • @khehrafarmingchannel855
      @khehrafarmingchannel855 ปีที่แล้ว

      @@sukhdeepsinghdhaliwal2636 srdi ch pwa lya j tractor thnda nai chlda te oil wagera nai chkda

  • @sukhisran4849
    @sukhisran4849 ปีที่แล้ว +1

    Vire keam shaft vadaln nl frk pendha ja nai

  • @manjootsingh1730
    @manjootsingh1730 ปีที่แล้ว +1

    Veer turbo oli in let out let video bnao old di ma lgona apna tractor ta

  • @Avtardhaliwal-to6un
    @Avtardhaliwal-to6un ปีที่แล้ว +1

    chuni laun da b tareeka hunda y shhi tareeke nal lao aircleaner 3 din saaf krn di lod ni sanu 24 saal ho gye per kde aha tareeke nal chuni ni layi

    • @ravibrar9626
      @ravibrar9626 ปีที่แล้ว

      Bai jyada tar lok ayi lounde aa

  • @harmeetkahlon4917
    @harmeetkahlon4917 ปีที่แล้ว

    Air pipe nu T pa k 2 air cleaner lgao fir dekheo kmal

  • @newdhaliwalelectronics6041
    @newdhaliwalelectronics6041 ปีที่แล้ว

    A ta pata y ji

  • @surjitmander5498
    @surjitmander5498 ปีที่แล้ว +1

    Bahut vdia information ditti hai bai ne 🙏🏼🙏🏼

  • @pardeepdandiwal2203
    @pardeepdandiwal2203 ปีที่แล้ว

    Bai sade kol v ford 3630 aa tudi aali machine te chldaa bai pani boht jyada mchonda tractor

    • @ravibrar9626
      @ravibrar9626 ปีที่แล้ว

      ਬਾਈ ਕਈ ਵਾਰ ਇੱਕ ਇੱਕ ਤੁਬਕਾ ਡਿਗਦਾ ਹੁੰਦਾ ਜਿਵੇਂ ਹੀ ਇੰਜ਼ਣ ਤੇ ਡਿਗਦਾ ਓਵੇਂ ਹੀ ਮੱਚ ਜਾਂਦਾ ਤਾਂ ਕਰਕੇ ਨੀ ਪਤਾ ਲੱਗਦਾ ਕਈ ਵਾਰ ਠੰਡੇ ਖੜੇ ਦਾ ਦੇਖਓ ਧਿਆਨ ਨਾਲ

    • @ravibrar9626
      @ravibrar9626 ปีที่แล้ว

      ਜਾਂ ਫਿਰ ਵਾਟਰਬਾਡੀ ਦਖਾਓ ਮਿਸਤਰੀ ਨੂੰ ਆਏ ਤਾਂ 3630 ਖਾਂਦਾ ਨੀ ਪਾਣੀ ਥੋੜਾ ਬਹੁਤ ਤਾਂ ਮੱਚਣ ਲੱਗ ਜਾਂਦਾ ਗਰਮੀ ਚ ਆਕੇ

  • @GurwinderSingh-ys5ic
    @GurwinderSingh-ys5ic ปีที่แล้ว

    ਬਾਈ ਜੀ ਇਸ ਟਰੈਕਟਰ ਦੇ ਟਰਬੋ ਲਾਉਣ ਨਾਲ ਪਾਵਰ ਦਾ ਕਿਨਾਂ ਕੋ ਫਰਕ ਪੈ ਗਿਆ ਮੇਰੇ ਕੋਲ ਵੀ 2001 ਮਾਡਲ ਆ ਨਵੀਂ ਕਡਿਸਨ ਵਿਚ ਹੀ ਮੈ ਵੀ ਲੱਗ ਵਾਉਣੀ ਸੀ ਜਰੂਰ ਦੱਸਣਾ ਬਾਈ ਜੀ ਬਾਕੀ ਆਵਦਾ ਫੋਨ ਨੰਬਰ ਵੀ ਦੱਸਣਾ ਜੀ ਹੋਰ ਵੀ ਜਾਨਕਾਰੀ ਲੈਣੀ ਸੀ

    • @FPTfarmerplustractors
      @FPTfarmerplustractors  ปีที่แล้ว

      ਮੇਰੀਆਂ ਪਿਛਲੀਆਂ ਵੀਡਿਓ ਦੇਖੋ

  • @Ranjitsingh-tj9rs
    @Ranjitsingh-tj9rs ปีที่แล้ว

    veer ji jehre nava sawaj wale je ki 969 crdi tarbo wale aada paya hiii tarbo nal. hodi hiii o ta sahi hiii ja 963 veere mere joror dasi 🙏🙏🙏🙏🙏

    • @FPTfarmerplustractors
      @FPTfarmerplustractors  ปีที่แล้ว

      ਬਾਈ ਅਪਣੇ ਪਿੰਡ ਚ ਸਿੰਪਲ ਆਇਆ 969 Crdi ਨੀ ਆਪਾਂ ਚਲਾਇਆ ਬਾਕੀ ਵੀਡਿਓ ਚੰਗੀ ਤਰਾਂ ਕਰਾਂਗੇ ਵੈਸੇ ਅਪਣੇ ਚਾਚੇ ਹੁਣਾਂ ਨੇ ਲਿਆ ਸੀ 963 ਬਾਈ ਜੇ ਆਪਾਂ ਕਹੀਏ ਵਾਲਾ ਜੋਰ ਤਾਂ ਨੀ ਮਾਰਦਾ ਬਾਕੀ ਆਪੋ ਅਪਣੀ ਪਸੰਦ ਹੁੰਦੀ ਆ ਉਹਨਾਂ ਨੇ ਵੇਚਤਾ ਸੀ

  • @Farming_deere
    @Farming_deere ปีที่แล้ว

    Vere thoda num mil skda

  • @desertdevils
    @desertdevils ปีที่แล้ว

    Harek tractor ubala gall jachi ni bai

    • @FPTfarmerplustractors
      @FPTfarmerplustractors  ปีที่แล้ว

      Eh gall company ne khud kahi pichle saal repar te lage tractor overheat hoge fir sare tractor owners nu kiha ke 12 vje tractor band kar diya kro 2 hours layi

  • @AmandeepSingh-dr7iw
    @AmandeepSingh-dr7iw ปีที่แล้ว

    22 contact no. Chahida thoda

  • @royalnature_0006
    @royalnature_0006 ปีที่แล้ว

    Battery v bahar chida ae air cleaner v side te air hose pipe te paini wale pipe v new chide aw eh grm ho k pichakk jnde aw

    • @ravibrar9626
      @ravibrar9626 ปีที่แล้ว

      Battery di life vdh di aa bai muhre kush ni hunda muhre rakhn nall battry nu sago bahar ghatt di aa life

    • @royalnature_0006
      @royalnature_0006 ปีที่แล้ว

      @@ravibrar9626 3.5 saal e kadhdi a vekhi c vh rakh k v

    • @FPTfarmerplustractors
      @FPTfarmerplustractors  ปีที่แล้ว +1

      Battery te v krage video veere detail ch

  • @gurdassidhu6694
    @gurdassidhu6694 ปีที่แล้ว

    vr no send kro tohada tractor garm hunda

  • @officialtv5953
    @officialtv5953 ปีที่แล้ว

    Bai ji nbr kina soda

  • @Ranjitsingh-tj9rs
    @Ranjitsingh-tj9rs ปีที่แล้ว

    veere nadar karo ji gal karni hiii

  • @ashwanichoudhary3485
    @ashwanichoudhary3485 ปีที่แล้ว

    Bhai mera ford 3630 lift kam nhi krti

  • @bhupinder..........1503
    @bhupinder..........1503 ปีที่แล้ว +1

    ਬਾਈ ਟਰਬੋ ਲੌਣ ਤੋਂ ਬਾਅਦ ਟਰੈਕਟਰ ਦਾ ਤੇਲ ਵਧਾਉਣਾ ਜਰੂਰੀ ਹੁੰਦਾ ਕੇ ?

    • @FPTfarmerplustractors
      @FPTfarmerplustractors  ปีที่แล้ว +1

      Setting krni pendi aa veer tell te diesel proper milna chahida eh ni k ik cheej vdh ght howe

    • @bhupinder..........1503
      @bhupinder..........1503 ปีที่แล้ว

      @@FPTfarmerplustractors ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਟਰਬੋ ਲੌਣ ਤੋਂ ਬਾਅਦ ਤਾਂ ਹੈੱਡ ਚ ਡੀਜ਼ਲ ਵਧ ਬਰਨ ਹੁੰਦਾ ਗਾ । ਮਤਲਬ ਜੇ ਕਿਸੇ ਬੰਦੇ ਨੇ ਪਾਵਰ ਤਾਂ ਪਹਿਲਾਂ ਜਿੰਨੀ ਹੀ ਓ ਰੱਖਣੀ ਆ ਤੇ ਡੀਜ਼ਲ ਖਰਚ ਅੱਗੇ ਨਾਲੋ ਘਟੌਣਾ । ਤਾਂ ਉਹ ਟਰਬੋ ਲਵਾ ਸਕਦਾ

    • @ravibrar9626
      @ravibrar9626 ปีที่แล้ว +1

      @@bhupinder..........1503 bai smjhe ni tusi tell te hwa da shi mixer hi shi power de skda vadh ghat da koi faida ni setting krni vdia cheej aa

    • @bhupinder..........1503
      @bhupinder..........1503 ปีที่แล้ว

      @@ravibrar9626 ਅਸ਼ਾ ਵੀਰ ।
      ਹੁਣ ਸਮਝਗਿਆ ਮੈਂ

    • @ravibrar9626
      @ravibrar9626 ปีที่แล้ว +1

      @@bhupinder..........1503 dhanwad bai 👍🏼

  • @AvtarSingh-go3pr
    @AvtarSingh-go3pr ปีที่แล้ว

    Nubar do j

  • @joginderyadav1316
    @joginderyadav1316 ปีที่แล้ว

    Farmtrack 60 water Kunda

  • @Harvinder_maan19
    @Harvinder_maan19 ปีที่แล้ว +1

    Veer sise ch pani pao

  • @Sandy-gp3kt
    @Sandy-gp3kt ปีที่แล้ว

    Thora uchi bol la

  • @balisaab3630
    @balisaab3630 ปีที่แล้ว

    Bhai no. Send kro apna