ਝੋਨੇ ਬਾਸਮਤੀ ਦੀ ਪਨੀਰੀ ਸਵੇਰੇ ਬੀਜੀਏ ਜਾਂ ਸ਼ਾਮ ਟਾਈਮ। ਲੇਜ਼ਰ ਲੈਵਲਰ ਕਰਨ ਤੋਂ ਬਾਅਦ ਖ਼ੇਤ ਵਾਹੀਏ ਜਾ ਨਾ। ਟੋਪ ਪਨੀਰੀ

แชร์
ฝัง
  • เผยแพร่เมื่อ 19 ต.ค. 2024

ความคิดเห็น • 8

  • @gurnamsingh8058
    @gurnamsingh8058 4 หลายเดือนก่อน +1

    ਮੇਰਾ ਬੀਜਣ ਦਾ ਢੰਗ, ਦੁਪਹਿਰ 11-12 ਵਜੇ ਬੀਜ ਪਾਣੀ ਵਿੱਚ ਡਬੋ ਦੇਣਾ, ਦੂਸਰੇ ਦਿਨ 11-12 ਵਜੇ ਕੱਢ ਕੇ ਬੋਰੀ (ਪਟਸਨ) ਵਿੱਚ ਪਾ ਕੇ ਛਾਂਵੇਂ ਕੇ ਥੋੜੇ ਕਦੇ ਕਦੇ ਪਾਣੀ ਨਾਲ ਛਿੱਟੇ ਮਾਰ ਕੇ ਅਗਲੇ ਦਿਨ ਸ਼ਾਮ ਨੂੰ ਪਾਣੀ ਲਗਾ ਕੇ (ਕੰਪੂਟਰ ਕਰਾਹਾ ਚਾਰ ਪੰਜ ਘੰਟੇ ਪਹਿਲੇ ਮਾਰ ਕੇ) ਮਰਲੇ ਦਾ ਦੋ ਕਿੱਲੋ ਹਿਸਾਬ ਨਾਲ ਉਲਟੇ ਪੈਰੀਂ ( ਕਿਆਰਾ ਤਿੰਨ ਕੁ ਕਰਮ ਲੰਬਾਈ ਆਪਣੇ ਹਿਸਾਬ ਨਾਲ (ਮੈਂ ਤਿੰਨ ਕਰਮ ਦੂਜੇ ਪਾਸੇ ਚੌਵੀ ਕਰਮ ਦੇ ਦੋ ਕਿਆਰੇ ਬੀਜ 32 ਕਿੱਲੋ) ਛੱਟਾ ਦੇ ਕੇ ਹਮੇਸ਼ਾਂ ਬੀਜਦਾ ਹਾਂ ਤੇ ਪਨੀਰੀ ਵੀ ਬਹੁਤ ਵਧੀਆ ਹੁੰਦੀ ਹੈ।

  • @ishwardayal7414
    @ishwardayal7414 5 หลายเดือนก่อน +1

    Stretocycline de dose kini paoni h kiney kg nu

  • @ekamgamer3154
    @ekamgamer3154 5 หลายเดือนก่อน +1

    Carbendazim 50% dose kini pauni

  • @JaspreetSingh-k2z
    @JaspreetSingh-k2z 5 หลายเดือนก่อน +1

    ਭਾਜੀ ਕਦੇ ਲੈਜਰ ਨੀ ਕੀਤਾ ਕਦੇ ਟਾਈਮ ਨੀ ਦੇਖਿਆ ਪਨੀਰੀ ਇੱਕ ਨੰਬਰ ਹੁੰਦੀ ਆ

    • @malwafarminginfo.9357
      @malwafarminginfo.9357  5 หลายเดือนก่อน

      ਇਸ ਤੋਂ ਉਪਰ ਹੋਰ ਕੀ ਲਭਦੇ ਓ ਭਾਜੀ 👍