ਰਾਤ ਨੂੰ 1 ਵਜੇ ਉੱਠ ਕੇ ਸਿਮਰਨ ਕੀਤਾ।।

แชร์
ฝัง
  • เผยแพร่เมื่อ 8 พ.ย. 2024

ความคิดเห็น • 1K

  • @GurdeepSingh-cc7ns
    @GurdeepSingh-cc7ns 7 หลายเดือนก่อน +41

    ਜੋ ਇਨਸਾਨ ਰੱਬ ਦਾ ਨਾਂ ਨਹੀਂ ਜਪਦੇ ਉਨ੍ਹਾਂ ਦੇ ਮਨ ਨੂੰ ਸਾਰੀ ਜ਼ਿੰਦਗੀ ਤੜਫ਼ ਲੱਗੀ ਰਹਿੰਦੀ ਹੈ
    ਰੱਬ ਦਾ ਨਾਂ ਲੈਣ ਨਾਲ ਜ਼ਿੰਦਗੀ ਵਿੱਚ ਸੁੱਖ ਤੇ ਮਨ ਸ਼ਾਂਤ ਰਹਿੰਦਾ ਹੈ

    • @Kaurpreet557
      @Kaurpreet557  7 หลายเดือนก่อน +2

      ਜੀ ਬਿਲਕੁਲ 🙏

  • @DhyanjotSingh
    @DhyanjotSingh 7 หลายเดือนก่อน +147

    ਲੱਖਾਂ ਤਰ ਗਏ ਲੱਖਾਂ ਨੇ ਤਰ ਜਾਣਾ ਜਿਨ੍ਹਾਂ ਨੇ ਤੇਰਾ ਨਾਮ ਜਪਿਆ 🙏

  • @lovishshoor7090
    @lovishshoor7090 7 หลายเดือนก่อน +121

    ਯੂਟਿਊਬ ਦੀ ਸਬਤੋ ਸੋਹਣੀ ਵੀਡੀਓ ਹੈ ਭੈਣ ਜੀ ਤੁਹਾਡੀ ਬਹੁਤ ਕਿਰਪਾ ਹੈ ਬਾਬਾ ਜੀ ਦੀ ਤੁਹਾਡੇ ਤੇ

    • @Kaurpreet557
      @Kaurpreet557  7 หลายเดือนก่อน +3

      ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏

  • @DalipSingh-l6u
    @DalipSingh-l6u 7 หลายเดือนก่อน +54

    ਬੜੇ। ਭਾਗਾ। ਨਾਲ। ਮਿਲਦਾ। ਇਹ। ਸਮਾ। ਧਨ। ਧਨ। ਗੁਰੂ। ਗੋਬਿੰਦ। ਜੀ। ਮਹਾਰਾਜ। ਧਨ। ਧਨ। ਹੋ

  • @ranjeetkaur8382
    @ranjeetkaur8382 7 หลายเดือนก่อน +84

    ਅਨੰਦ ਆ ਗਿਆ ਪਾਠ ਸੁਣ ਕੇ ਭੈਣਜੀ। thank you ਆਪ ਜੀ ਦਾ ਬਹੁਤ ਬਹੁਤ।

    • @Kaurpreet557
      @Kaurpreet557  7 หลายเดือนก่อน +4

      ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ❤️🙏

  • @sarbjitkaur-lo9yg
    @sarbjitkaur-lo9yg 7 หลายเดือนก่อน +36

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਆਪਣੀ ਧੀ ਤੇ ਤਰਸ ਕਰੋ ਅੰਮ੍ਰਿਤ ਵੇਲੇ ਦਾ ਇਕ ਜਪੁਜੀ ਸਾਹਿਬ ਹੀ ਝੋਲੀ ਵਿੱਚ ਪਾਂ ਦਿਉ ਜੀ ਕ੍ਰਿਪਾ ਕਰੋ ਕਿ ਸਰੀਰ ਰੋਗੀ ਹੋ ਗਿਆ ਹੈ ਸੁੱਕਦਾ ਜਾਂਦਾ ਹੈ ਅਮ੍ਰਿਤ ਵੇਲਾ ਛੁੱਟ ਗਿਆ ਹੈ

    • @Kaurpreet557
      @Kaurpreet557  7 หลายเดือนก่อน +2

      Waheguru ji waheguru ji 🙏

    • @bgskhalsa2567
      @bgskhalsa2567 7 หลายเดือนก่อน +4

      ਬਾਬਾ ਦੀਪ ਸਿੰਘ ਸਾਹਿਬ ਅੱਗੇ ਅਰਦਾਸ ਕਰੋ ਜ਼ਰੂਰ ਕਿਰਪਾ ਹੋਵੇਗੀ

    • @gurmeetkaurkaur8790
      @gurmeetkaurkaur8790 7 หลายเดือนก่อน

      Waheguru ji

  • @JaspalSingh-mv1dg
    @JaspalSingh-mv1dg 7 หลายเดือนก่อน +9

    ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ ਜੀ

    • @Kaurpreet557
      @Kaurpreet557  7 หลายเดือนก่อน

      ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙂🙂❤️

  • @jaspaldhindsa3421
    @jaspaldhindsa3421 7 หลายเดือนก่อน +55

    ਵਾਹਿਗੁਰੂ ਜੀ ਕਾਮ ਕਰੋਧ ਲੋਭ ਮੋਹ ਅਹੰਕਾਰ ਤੋਂ ਨਿੰਦਿਆ ਚੁਗਲੀ ਤੋਂ ਬਚਾ ਕੇ ਰੱਖੋ ਜੀ ਸਾਨੂੰ

  • @OK-zv8gb
    @OK-zv8gb 7 หลายเดือนก่อน +23

    ਬਹੁਤ ਕਰਮਾਂ ਵਾਲੇ ਓ ਭੈਣੇ
    ਰੀਝ ਬਹੁਤ ਆ ਕਿ ਅੰਮ੍ਰਿਤ ਵੇਲੇ ਦੀ ਦਾਤ ਝੋਲੀ ਪਵੇ
    ਅਰਦਾਸ ਬੇਨਤੀ ਕਰਨਾ ਸਾਡੇ ਲਈ ਵੀ
    ਚਿਰਾਂ ਦੇ ਵਿਛੋੜੇ ਪਏ ਸਤਿਗੁਰ ਮਿਹਰ ਕਰਨ

    • @Kaurpreet557
      @Kaurpreet557  7 หลายเดือนก่อน +1

      ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙂

  • @Eastwestpunjabicooking
    @Eastwestpunjabicooking 7 หลายเดือนก่อน +40

    ਧੰਨ ਸਿੱਖੀ ਧੰਨ ਤੁਸੀ, ਧੰਨ ਤੁਹਾਡੀ ਮੇਹਨਤ ਤੇ ਪਰਿਵਾਰ ਲਈ ਸਪੈਸਲ ਆਪਣੇ ਬੱਚੇ ਨੂੰ ਸਿੱਖੀ ਵੱਲ ਤੋਰਨ ਲਈ ਆਪਣੇ ਆਪ ਨੂੰ ਸਮਰਪਣ ਕਰਨਾ, ਬੱਚੇ ਤੁਸੀ ਬਹਾਦਰ ਸਾਫ ਦਿਲ ਰੱਬ ਦੀ ਰਹਿਮਤ ਬਣੀ ਰਹੇ। ਤੱਤੀ ਵਾ ਨਾ ਲੱਗੇ। ਵਾਹਿਗੁਰੂ ਜੀ ਕਿਰਪਾ ਕਰਨਗੇ।

    • @Kaurpreet557
      @Kaurpreet557  7 หลายเดือนก่อน

      ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏

    • @parvindersahni1629
      @parvindersahni1629 7 หลายเดือนก่อน

      Waheguru ji 🙏💯🛐❤️

  • @KulwinderKaur-vy7zv
    @KulwinderKaur-vy7zv 7 หลายเดือนก่อน +26

    ਬੜੀ ਮਿਹਰ ਹੈ ਭੈਣ ਜੀ ਬਾਬਾ ਦੀਪ ਸਿੰਘ ਜੀ ਦੀ ਆਪ ਤੇ ਤੁਸੀਂ ਬਹੁਤ ਭਾਗਾਂ ਵਾਲੇ ਹੋ ਜੋ ਗੁਰਬਾਣੀ ਨਾਲ ਜੁੜੇ ਹੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @Kaurpreet557
      @Kaurpreet557  7 หลายเดือนก่อน +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏☺️

    • @dhillonlohara9234
      @dhillonlohara9234 7 หลายเดือนก่อน

      Waheguru ji ji

  • @lakhidhimaan
    @lakhidhimaan 7 หลายเดือนก่อน +69

    ਤੁਹਾਡੀ ਪਾਠ ਕਰਦਿਆਂ ਦੀ ਅਵਾਜ ਬਹੁਤ ਰਸਭਰੀ ਹੈ ਭੈਣੇ❤

    • @Kaurpreet557
      @Kaurpreet557  7 หลายเดือนก่อน +4

      ਬਹੁਤ ਬਹੁਤ ਧੰਨਵਾਦ ਜੀ ਸਭ ਗੁਰੂ ਸਾਹਿਬ ਜੀ ਦੀ ਕਿਰਪਾ ਹੈ ਜੀ 🙏

    • @kamaljitdosanjh907
      @kamaljitdosanjh907 5 หลายเดือนก่อน +1

      🙏🙏

  • @kulwinderpannu1797
    @kulwinderpannu1797 7 หลายเดือนก่อน +58

    ਬੜੇ ਭਾਗਾਂ ਵਾਲੇ ਓ ਭੈਣ ਜੀ ਜੋ ਵਾਹਿਗੁਰੂ ਜੀ ਆਪ ਜੀ ਕੋਲੋਂ ਗੁਰਬਾਣੀ ਦੀ ਸੇਵਾ ਲੈਂਦੇ ਆ 🙏🏽🙏🏽🙏🏽

    • @Kaurpreet557
      @Kaurpreet557  7 หลายเดือนก่อน +4

      ਬਿਲਕੁਲ ਸਹੀ ਕਿਹਾ ਜੀ ਤੁਸੀਂ ਸਭ ਗੁਰੂ ਸਾਹਿਬ ਜੀ ਦੀ ਕਿਰਪਾ ਹੈ

    • @amarbedi4977
      @amarbedi4977 7 หลายเดือนก่อน

      ​@@Kaurpreet557ji main mohali to aap ji da number milega
      Kuch bachan krne han

  • @gurkirpa-v9c
    @gurkirpa-v9c 27 วันที่ผ่านมา +1

    Waehguru ji waehguru ji 🙏🌼🌼

  • @khalsarajput1671
    @khalsarajput1671 7 หลายเดือนก่อน +39

    ਆਉਣ ਵਾਲੇ ਟਾਈਮ ਵਿਚ ਆਪ ਜੀ ਦੇ ਘਰ ਗੁਰੂ ਮਹਾਰਾਜ ਦਾ ਇਕ ਸੁੰਦਰ ਕਮਰਾ ਹੋਵੇ ਗਾ
    ਜਿੱਥੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਿਰਾਜਮਾਨ ਹੋਣ ਗੇ ,,,,,,,,,,,,,ਅਜਿਹਾ ਗੁਰੂ ਨੇ ਮੈਨੂੰ ਦਿਖਾਇਆ

    • @Kaurpreet557
      @Kaurpreet557  7 หลายเดือนก่อน +3

      ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🥹🥹🥹❤️

    • @ajnishverma
      @ajnishverma 7 หลายเดือนก่อน

      How can u say Bhai sahib

  • @kamaljeetkaur7530
    @kamaljeetkaur7530 6 หลายเดือนก่อน +5

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਹੇ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਸਾਡੇ ਸਾਰੇ ਹੀ ਪਰਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

    • @Kaurpreet557
      @Kaurpreet557  6 หลายเดือนก่อน

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @harmankhokher7609
    @harmankhokher7609 6 หลายเดือนก่อน +4

    ਵਾਹਿਗੁਰੂ ਜੀ ਐਸੀ ਹਿੰਮਤ ਸਾਰਿਆਂ ਨੂੰ ਬਖਸ਼ੋ ਜੀ

    • @Kaurpreet557
      @Kaurpreet557  6 หลายเดือนก่อน +1

      ਵਾਹਿਗੁਰੂ ਜੀ 🙏

  • @karamjitkaur7182
    @karamjitkaur7182 7 หลายเดือนก่อน +2

    Waheguru ji Waheguru ji waheguru ji waheguru ji waheguru ji waheguru ji waheguru ji waheguru ji Dhan Dhan baba Deep Singh ji gurbani nal jod lwo🙏

  • @gurdevkaur1209
    @gurdevkaur1209 7 หลายเดือนก่อน +8

    ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ੋ ਜੀ ਤੇ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਨਿਮਰਤਾ ਬਖਸ਼ੋ ਜੀ

  • @Gurmeetkaur-op7rd
    @Gurmeetkaur-op7rd หลายเดือนก่อน

    ਬਹੁਤ ਵਧੀਆ ਲੱਗਾ ਸਿਸਟਰ ਪਾਠ ਸੁਣ ਕੇ ਵਾਹਿਗੁਰੂ ਮੇਹਰ ਕਰੇ

    • @Kaurpreet557
      @Kaurpreet557  หลายเดือนก่อน

      ਵਾਹਿਗੁਰੂ ਜੀ ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਭ ਉਸ ਅਕਾਲ ਪੁਰਖ ਦੀ ਕਿਰਪਾ ਹੈ ਜੀ ਪਰਮਾਤਮਾ ਸਭ ਤੇ ਹੀ ਇਦਾ ਹੀ ਮਿਹਰ ਬਣਾਈ ਰੱਖੇ ਜੀ

  • @lakhwindersahota9175
    @lakhwindersahota9175 7 หลายเดือนก่อน +4

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏🙏

  • @buttisandhu1717
    @buttisandhu1717 7 หลายเดือนก่อน +1

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਜੀ ਭੈਣ ਨੂੰ

    • @Kaurpreet557
      @Kaurpreet557  7 หลายเดือนก่อน

      ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙂

  • @AmmyheerX
    @AmmyheerX 7 หลายเดือนก่อน +4

    Waheguru ji bhut vdia ji apa pathankot to aw ji dekhke video bhut kuj sikhan nu milia apa v Sikh family to belong krde aw & amritdhari v hai family apni poori mai v ci pr kafi reason hon krke mai sikhi to adh hogia chlo mere karm aw pr tuci bhut vdia krre o I salute u waheguru ji mehar karn 🙏🙏🙏

    • @Kaurpreet557
      @Kaurpreet557  7 หลายเดือนก่อน

      Bohot bohot danwad ji thuhada ☺️

  • @Gurmeet_kaur_khalsa
    @Gurmeet_kaur_khalsa 7 หลายเดือนก่อน +15

    ਵਾਹਿਗੁਰੂ ਜੀ ਵਾਹਿਗੁਰੂ ਜੀ ਮੇਰੀ ਭੈਣ ਤੁਸੀਂ ਵੱਡੇ ਭਾਗਾਂ ਵਾਲੇ ਹੋ 💕🌹👏

    • @Kaurpreet557
      @Kaurpreet557  7 หลายเดือนก่อน +1

      ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏 ਬਸ ਜੀ ਗੁਰੂ ਸਾਹਿਬ ਜੀ ਦੀ ਕਿਰਪਾ ਹੈ

  • @melodioustunes9671
    @melodioustunes9671 7 หลายเดือนก่อน +7

    Me apko bata nahi sakti phenji ke mujhe kitna sukun aya anand aya😪,apko path karte dekh ke, mere pyare Guru Ramdas ji bhi hai apke pas, waheguru ji bless you 🙏 ❤

    • @Kaurpreet557
      @Kaurpreet557  7 หลายเดือนก่อน +1

      Bohat bohat Danwad ji thuhada ☺️❤️

  • @manjitsinghtoor3962
    @manjitsinghtoor3962 7 หลายเดือนก่อน +1

    ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਦਾ ਭਲਾ ਕਰੋ ਜੀ

  • @jaspaldhindsa3421
    @jaspaldhindsa3421 7 หลายเดือนก่อน +7

    ਵਾਹਿਗੁਰੂ ਜੀ ਸਾਡੇ ਤੇ ਵੀ ਕਿਰਪਾ ਕਰੋ ਜੀ ਸੁਮੱਤ ਬਖਸ਼ੋ ਜੀ

  • @davindersinghbabbu4251
    @davindersinghbabbu4251 7 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਮੇਹਰ ਭਰਿਆ ਹਥ ਰੱਖਣ ਸਭਨਾਂ ਤੇ ਵਾਹਿਗੁਰੂ ਜੀ

    • @Kaurpreet557
      @Kaurpreet557  7 หลายเดือนก่อน

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @bhantsidhu269
    @bhantsidhu269 7 หลายเดือนก่อน +11

    ਸੱਚੇ ਪਾਤਸ਼ਾਹ ਮੇਹਰ ਕਰਨੀ ਦਾਤਿਆ ਨਾਮਨਾਲ ਝੋਲੀਆਂ ਭਰਨੀਆਂ 🙏🙏🙏🙏🙏

    • @KulwinderKaur-ef7qk
      @KulwinderKaur-ef7qk 7 หลายเดือนก่อน

      Dhan guru nanak dev ji mihar karo ❤❤❤❤🎉🎉

  • @Maanfamilyvlogs203
    @Maanfamilyvlogs203 7 หลายเดือนก่อน +17

    ਦੀਦੀ ਬਹੁਤ ਸੋਹਣੀ ਅਵਾਜ਼ ਤੁਹਾਡੀ ਗੁਰੂ ਸਾਹਿਬ ਦੀ ਕਿਰਪਾ ਆ ਤੁਹਾਡੇ ਤੇ ❤❤

    • @Kaurpreet557
      @Kaurpreet557  7 หลายเดือนก่อน

      ਬਹੁਤ ਬਹੁਤ ਧੰਨਵਾਦ ਜੀ ਤੁਹਾਡਾ

  • @gursewak_gamer5183
    @gursewak_gamer5183 7 หลายเดือนก่อน +10

    ਮੈਂ ਸਵੇਰੇ ਹੀ ਆਲੂ ਉਬਾਲ ਕੇ ਪਰੋਂਠੇ ਬਨਾਉਣੀ ਹਾਂ ਬਹੁਤ ਵਧੀਆ ਬਣਦੇ ਹਨ

  • @Rajinderbeaware
    @Rajinderbeaware 7 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ ਭੈਣ ਬਹੁਤ ਬਹੁਤ ਖੁਸ਼ੀ ਹੋਈ ਵੇਖ ਕੇ 🙏🙏🙏

    • @Kaurpreet557
      @Kaurpreet557  7 หลายเดือนก่อน

      Bohot bohot danwad ji thuhada

  • @Atheist996
    @Atheist996 7 หลายเดือนก่อน +5

    Waheguru ji🙏🏻 You are inspiration for all of us! May Akal Purkh fulfill all your wishes🙏🏻

    • @Kaurpreet557
      @Kaurpreet557  7 หลายเดือนก่อน

      Thankyou so much ji ☺️☺️

  • @jrtdummyart931
    @jrtdummyart931 7 หลายเดือนก่อน +1

    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਜੀ 🙏🙏

  • @AmanGoldy_07
    @AmanGoldy_07 7 หลายเดือนก่อน +5

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੋ ਸਭ ਤੇ...so beautiful video ❤❤❤

  • @satpalsinghkooner7047
    @satpalsinghkooner7047 6 หลายเดือนก่อน +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰਨੀ ਜੀ ❤❤❤❤❤❤❤

    • @Kaurpreet557
      @Kaurpreet557  6 หลายเดือนก่อน

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @gurdevkaur1209
    @gurdevkaur1209 7 หลายเดือนก่อน +4

    ਭੈਣ ਜੀ ਤੁਸੀਂ ਬਹੁਤ ਹੀ ਭਾਗਾਂ ਵਾਲੇ ਹੋ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ

    • @Kaurpreet557
      @Kaurpreet557  7 หลายเดือนก่อน

      ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏🙏😊😊

  • @gurnoorsingh3493
    @gurnoorsingh3493 7 หลายเดือนก่อน +3

    Waheguru ji waheguru ji 🙏🙏🌹🌷❤❤very nice video and voice didi ji

    • @Kaurpreet557
      @Kaurpreet557  7 หลายเดือนก่อน

      Thankyou ☺️ so much ji 🙏

  • @manjeetwaraich804
    @manjeetwaraich804 7 หลายเดือนก่อน +2

    Hanji waheguruji bohat kirpa hain ji aap ji te waheguruji aap nu hor bi chardikla ch rakhn ji

    • @Kaurpreet557
      @Kaurpreet557  7 หลายเดือนก่อน

      Danwad ji thuhada ☺️

  • @melodioustunes9671
    @melodioustunes9671 7 หลายเดือนก่อน +3

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji 🙏 ❤

  • @axie4692
    @axie4692 7 หลายเดือนก่อน +2

    Shri Waheguru ji Amritvella Baksh Deo ji Shri Waheguru ji 🙏

  • @haarpreetkauur1907
    @haarpreetkauur1907 7 หลายเดือนก่อน +14

    Karma wala hi Amrit vele nu sambh skda🙏🙏.Waheguru G ne tuhade te bhut kirpa kiti hoyi aa.

    • @Kaurpreet557
      @Kaurpreet557  7 หลายเดือนก่อน

      ਜੀ ਬਿਲਕੁਲ ਗੁਰੂ ਸਾਹਿਬ ਜੀ ਦੀ ਹੀ ਮੇਹਰ ਹੈ ਸਾਡੇ ਨਿਮਾਣਿਆਂ ਤੇ

    • @parmdipsingh7740
      @parmdipsingh7740 7 หลายเดือนก่อน

      Kina time amrit wele path karde ho ji mera USA ch case pake ho. Lai laga h nhi ho rha ji

    • @Kaurpreet557
      @Kaurpreet557  7 หลายเดือนก่อน

      @@parmdipsingh7740 me ta ji 1:20 to Lake 3:40 Tak kerde hai

  • @BaljitKaur-to1pe
    @BaljitKaur-to1pe 6 หลายเดือนก่อน +1

    Wahguru ji 🙏 ਬਹੁਤ ਵਧੀਆ ਆਵਾਜ ਜੀ

    • @Kaurpreet557
      @Kaurpreet557  6 หลายเดือนก่อน

      ਬਹੁਤ ਬਹੁਤ ਧੰਨਵਾਦ ਜੀ 🙏 ਸਭ ਉਹਨਾਂ ਦੀ ਕਿਰਪਾ ਹੈ ਜੀ

  • @paramaryan5568
    @paramaryan5568 7 หลายเดือนก่อน +5

    Bohot pyari awaj . Waheguru mehr kre❤

    • @Kaurpreet557
      @Kaurpreet557  7 หลายเดือนก่อน

      Bohot bohot danwad ji thuhada ☺️☺️

  • @DavinderSingh-kb6lo
    @DavinderSingh-kb6lo 7 หลายเดือนก่อน +1

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ❤❤❤❤❤❤❤

  • @mannsharma622
    @mannsharma622 7 หลายเดือนก่อน +5

    Waheguru ji 🙏 boutt rass aeya tuhadi awaaz sun ke🙏

    • @Kaurpreet557
      @Kaurpreet557  7 หลายเดือนก่อน

      Bohat bohat Danwad ji thuhada ☺️

  • @BabalJeet-i4m
    @BabalJeet-i4m 6 หลายเดือนก่อน +1

    Whiguro ji parmanent sab nuo gurbani nal laie .rakha.. bhout vadia sister ❤

  • @rashpalkaur1153
    @rashpalkaur1153 7 หลายเดือนก่อน +3

    Waheguru ji da khalsa waheguru ji di fathe 🙏🙏

    • @Kaurpreet557
      @Kaurpreet557  7 หลายเดือนก่อน

      Waheguru ji ka Khalsa waheguru ji ki Fateh

  • @rajdosanjh-gl9vd
    @rajdosanjh-gl9vd 5 หลายเดือนก่อน

    🙏🙏🙏🙏🙏 ਅੱਜ ਤੱਕ ਦੀ ਸੱਭ ਤੋਂ ਵਧੀਆ ਵੀਡੀਓ ਦੇਖੀ ਹੈ ਜੀ ਯੂ ਟਿਊਬ ਤੇ। ਬਹੁਤ ਬਹੁਤ ਧੰਨਵਾਦੀ ਹਾਂ ਤੁਹਾਡੇ

    • @Kaurpreet557
      @Kaurpreet557  5 หลายเดือนก่อน

      ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏☺️

  • @malkeetk9704
    @malkeetk9704 7 หลายเดือนก่อน +3

    DHAN DHAN SRI Guru Nanak Dav ji waheguru ji from Canada

    • @Kaurpreet557
      @Kaurpreet557  7 หลายเดือนก่อน

      ਧੰਨਵਾਦ ਜੀ ਤੁਹਾਡਾ 🙏

  • @brar2458
    @brar2458 7 หลายเดือนก่อน +7

    Dhan dhan baba deep singh ji mahar kro ji waheguru ji

  • @rhythamsgr2580
    @rhythamsgr2580 7 หลายเดือนก่อน +1

    Wah ji wah sb ton vdya kitta.. waheguru hmesha mehr bnayi rkhe ❤🙇🙏

    • @Kaurpreet557
      @Kaurpreet557  7 หลายเดือนก่อน

      Bohat bohat Danwad ji ☺️

  • @rajnishkaursinger
    @rajnishkaursinger 7 หลายเดือนก่อน +3

    Kirpa Baba Deep Singh ji di🙏🙏

  • @harman5750
    @harman5750 7 หลายเดือนก่อน +1

    ਵਾਹਿਗੁਰੂ ਜੀ ਮੇਹਰ ਕਰੋ

    • @Kaurpreet557
      @Kaurpreet557  7 หลายเดือนก่อน

      ਵਾਹਿਗੁਰੂ ਜੀ

  • @jasskaur781
    @jasskaur781 7 หลายเดือนก่อน +3

    Waheguru ji waheguru ji waheguru ji 🙏🙏🙏

  • @GurjantSingh-fq8zl
    @GurjantSingh-fq8zl 6 หลายเดือนก่อน +1

    ਵਹਿਗੁਰੂ ਜੀ ਕਾ ਖਾਲਸਾ ਵਾਹਿਗੂਰੂ ਜੀ ਕੀ 🙏

    • @Kaurpreet557
      @Kaurpreet557  6 หลายเดือนก่อน

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @SunnySingh-d1l
    @SunnySingh-d1l 7 หลายเดือนก่อน +4

    Waheguruji 🙏🌹🙏🌹🙏

  • @malkitsingh-wc5pp
    @malkitsingh-wc5pp 7 หลายเดือนก่อน +2

    Bhuat shonia chija dass the o bhuat vadia Waheguru thunu kush rakhe

    • @Kaurpreet557
      @Kaurpreet557  7 หลายเดือนก่อน

      Bohot bohot danwad ji thuhada ☺️

  • @harjitbhangoo4227
    @harjitbhangoo4227 7 หลายเดือนก่อน +6

    Very good put very nice video 🙏🏼🙏🏼🙏🏼🙏🏼🙏🏼

    • @Kaurpreet557
      @Kaurpreet557  7 หลายเดือนก่อน

      Danwad ji 🙏

  • @rajinderkaur5213
    @rajinderkaur5213 5 หลายเดือนก่อน

    Puttr ji aap path bhut shrda nal krde o puttr ji aapna sis hamesha dhak ke rakho 🙏🙏🙏

  • @OSM_ART
    @OSM_ART 7 หลายเดือนก่อน +3

    Waheguru ji

  • @Theal-qb8pz
    @Theal-qb8pz 6 หลายเดือนก่อน

    ਧੰਨ ਧੰਨ ਗੂਰੁ ਨਾਨਕ ਦੇਵ ਜੀ 🙏 ਸਭਨਾ ਂਤੇ ਮੇਹਰ ਕਰੋ

    • @Kaurpreet557
      @Kaurpreet557  6 หลายเดือนก่อน

      ਵਾਹਿਗੁਰੂ ਜੀ 🙏

  • @surinderkaur5240
    @surinderkaur5240 7 หลายเดือนก่อน +3

    Very good.

  • @KulwinderKaur-dt7wr
    @KulwinderKaur-dt7wr 4 หลายเดือนก่อน +1

    waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🏻🙏🏻🙏🏻🙏🏻🙏🏻🙏🏻❤❤⚘⚘⚘⚘⚘

    • @Kaurpreet557
      @Kaurpreet557  4 หลายเดือนก่อน

      Waheguru ji 🙏

  • @DareToDream5841
    @DareToDream5841 7 หลายเดือนก่อน +3

    Waheguru hor ve mehar karan ji Dhan Guru Granth Sahib ji. Tusi horha nu ve shahi rastey pa rehe ho

    • @Kaurpreet557
      @Kaurpreet557  7 หลายเดือนก่อน +1

      ਬਹੁਤ ਬਹੁਤ ਧੰਨਵਾਦ ਜੀ ਬੱਸ ਜੀ ਕਰਨ ਕਰਾਵਨ ਹਾਰ ਉਹ ਆਪ ਹੀ ਨੇ

    • @JasVirGosal
      @JasVirGosal 7 หลายเดือนก่อน +1

      Waheguru ji ❤❤❤❤❤

  • @HarpreetSingh-ox9jv
    @HarpreetSingh-ox9jv 7 หลายเดือนก่อน +1

    Bahut vadiya behne...saare veera de tere varge behan hove.ik Sikh bhra da tuhanu namaskar

    • @Kaurpreet557
      @Kaurpreet557  7 หลายเดือนก่อน

      Bohot bohot danwad ji thuhada 🙏☺️

  • @karamjeetkaur206
    @karamjeetkaur206 7 หลายเดือนก่อน +5

    🙏🙏🙏🙏🙏

  • @NARINDERKAUR-p4m
    @NARINDERKAUR-p4m 7 หลายเดือนก่อน +1

    🌹🌹🌹🌹ਅਨੰਦ ਹੀ ਅਨੰਦ ਜੀ ਐਨੇ ਪਿਆਰ ਨਾਲ ਬਾਣੀ ਪੜਦੇ ਹੋ ਜੀ 🌹🌹🌹🌹🌹🌹

    • @Kaurpreet557
      @Kaurpreet557  7 หลายเดือนก่อน

      ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏

  • @bhullarharjit5570
    @bhullarharjit5570 7 หลายเดือนก่อน +3

    🙏🙏🙏🙏

  • @rajkaur2201
    @rajkaur2201 7 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @Kaurpreet557
      @Kaurpreet557  7 หลายเดือนก่อน

      ਵਾਹਿਗੁਰੂ ਜੀ ਕਾ ਖਾਲਸਾ ਵਾਹਗੁਰੂ ਜੀ ਕੀ ਫਤਿਹ 🙏

  • @RajBal-jr8ye
    @RajBal-jr8ye 6 หลายเดือนก่อน +1

    ਲੱਖ ਤਰ ਗਏ ਲੱਖਾਂ ਨੇ ਤਰ ਜਾਣਾ ਜਿਨਾਂ ਨੇ ਤੇਰਾ ਨਾਮ ਜਪਿਆ

  • @JasvinderKaur-b2s
    @JasvinderKaur-b2s 7 หลายเดือนก่อน +2

    Waheguru ji bhot hi sohni awaj ras pri pane waheguru kirpa kare

    • @Kaurpreet557
      @Kaurpreet557  7 หลายเดือนก่อน

      Bohat bohat danwad ji thuhada 🙏😊

  • @GurJeet-u1g
    @GurJeet-u1g 7 หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

    • @Kaurpreet557
      @Kaurpreet557  7 หลายเดือนก่อน

      ਵਾਹਿਗੁਰੂ ਜੀ ਵਾਹਿਗੁਰੂ ਜੀ ☺️

  • @gurbhejsarangal7753
    @gurbhejsarangal7753 หลายเดือนก่อน

    Dhan Dhan Shree Guru Granth sahib ji ❤❤ Dhan Dhan Baba Deep Singh ji ❤❤ 🙏🙏🙏

    • @Kaurpreet557
      @Kaurpreet557  หลายเดือนก่อน

      ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ

  • @abhijotsingh1872
    @abhijotsingh1872 8 วันที่ผ่านมา

    Satnam Waheguru ji 🙏

  • @Bhavneet-s82
    @Bhavneet-s82 7 หลายเดือนก่อน +1

    Waheguru mehar kre 🙏😇 bhut chnga uprala behne . Chadikla bhakshe 🙏

    • @Kaurpreet557
      @Kaurpreet557  7 หลายเดือนก่อน

      Bohot bohot danwad ji thuhada 😊☺️

  • @nirmaljeetkaur6876
    @nirmaljeetkaur6876 2 หลายเดือนก่อน

    5:41

  • @channeleightchat
    @channeleightchat 7 หลายเดือนก่อน +2

    Waheguru ji boht changa lagga Tuc sikhi da sandesh manna ch wassa rahe ho ❤❤❤

    • @Kaurpreet557
      @Kaurpreet557  7 หลายเดือนก่อน

      Ji sab guru sahib ji di rehmat hai mere ki okat hai ji bus oh seva le rahe ne

  • @kulwantdhesi5336
    @kulwantdhesi5336 7 หลายเดือนก่อน +1

    Waheguru Waheguru bahut sohini awaaz, anand a gia

    • @Kaurpreet557
      @Kaurpreet557  7 หลายเดือนก่อน

      Bohat bohat Danwad ji thuhada ☺️

  • @ArshdeepSingh-do6qj
    @ArshdeepSingh-do6qj หลายเดือนก่อน

    ਵ।ਹਿਗੂਰ ਜੀ ਵ।ਹਿਗੂਰ ਜੀ

    • @Kaurpreet557
      @Kaurpreet557  หลายเดือนก่อน

      ਵਾਹਿਗੁਰੂ ਜੀ

  • @ekamjotsingh3624
    @ekamjotsingh3624 7 หลายเดือนก่อน +1

    ਆਵਾਜ਼ ਬਹੁਤ ਸੋਹਣੀ ਹੈ ਜੀ ਭੈਣਜੀ❤❤🎉🎉🥰🥰🙏🙏🙏🙏🙏

    • @Kaurpreet557
      @Kaurpreet557  7 หลายเดือนก่อน

      ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏

  • @axie4692
    @axie4692 7 หลายเดือนก่อน +1

    Aap Boht jyada Lucky hoo is time Banni parnii me das nhi skdi tusi ta sari duniaa te Raj kr skde hooo

    • @Kaurpreet557
      @Kaurpreet557  7 หลายเดือนก่อน

      Sab guru sahib ji di rehmat hai nahi meri ki aukat hai ji ☺️

  • @JasvinderKaurVlogsItaly
    @JasvinderKaurVlogsItaly 7 หลายเดือนก่อน +1

    Waheguru ji aap nu teh aap ji di family nu hmesha amrit vele naal jode rakhe

    • @Kaurpreet557
      @Kaurpreet557  7 หลายเดือนก่อน

      Bohat bohat Danwad ji thuhada eh asesha Sade lai bohat bohat maine rekhdea ne

  • @SIMMYRANDHAWA
    @SIMMYRANDHAWA 6 หลายเดือนก่อน

    ਵਾਹਿਗੁਰੂ ਜੀ
    ਹਮੇਸ਼ਾ ਭੈਣੇ ਨੀਵੇਂ ਹੋ ਰਹਿਣਾ
    ਇਹੀ ਮੰਗਣਾ ਗੁਰੂ ਰਾਮਦਾਸ ਜੀ ਕੋਲੋ
    ਕਿ ਕਦੇ ਹਉਂਮੇ ਨਾ ਆਵੇ

    • @Kaurpreet557
      @Kaurpreet557  6 หลายเดือนก่อน

      ਜੀ ਬਿਲਕੁਲ 🙏🥹☺️

  • @BalwinderKaur-vw2sl
    @BalwinderKaur-vw2sl 6 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ❤❤❤

    • @Kaurpreet557
      @Kaurpreet557  6 หลายเดือนก่อน

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @gurtegsidhu6294
    @gurtegsidhu6294 7 หลายเดือนก่อน

    ਬਹੁਤ ਕਿਰਪਾ ਆਪ ਜੀ ਉਪਰ ਵਾਹਿਗੁਰੂ ਜੀ ਦੀ... ਆਪ ਜੀ ਦੀ ਆਵਾਜ਼ ਬਹੁਤ ਰਸੀਲੀ ਹੈ ਜੀ ਸੋ ਕਿਰਪਾ ਕਰਕੇ ਅਪਣੀ ਆਵਾਜ਼ ਵਿਚ ਪੂਰੇ ਪਾਠ ਦੀ ਰਿਕਾਰਡਿੰਗ ਵੀ ਅਪਲੋਡ ਕਰਨ ਦੀ ਕਿਰਪਾਲਤਾ ਕਰਨੀ ਜੀ...

    • @Kaurpreet557
      @Kaurpreet557  7 หลายเดือนก่อน

      ਬਿਲਕੁਲ ਜੀ ਧੰਨਵਾਦ ਜੀ ☺️❤️

  • @AmanGoldy_07
    @AmanGoldy_07 7 หลายเดือนก่อน +2

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰਹਿਣ ❤❤❤❤

    • @Kaurpreet557
      @Kaurpreet557  7 หลายเดือนก่อน

      ਧੰਨਵਾਦ ਜੀ 🙏

  • @JapjeetEditzzz
    @JapjeetEditzzz 6 หลายเดือนก่อน

    ਬੋਹਤ ਸੋਹਣੀ ਆਵਾਜ ਬੋਹਤ ਕਿਰਪਾ ਆ ਭੈਣ ਜੀ ਤੇ

    • @Kaurpreet557
      @Kaurpreet557  6 หลายเดือนก่อน

      ਜੀ ਬਿਲਕੁਲ ਸਭ ਗੁਰੂ ਸਾਹਿਬ ਜੀ ਦੀ ਕਿਰਪਾ ਹੈ ਸੋ ਸਾਡੇ ਨਿਮਾਣਿਆਂ ਤੋਂ ਗੁਰੂ ਸਾਹਿਬ ਜੀ ਸੇਵਾ ਲੈ ਰਹੇ ਨੇ ਨਹੀਂ ਤਾਂ ਸਾਡੀ ਕੀ ਔਕਾਤ ਹੈ

  • @KavitaKavita-t1u
    @KavitaKavita-t1u 7 หลายเดือนก่อน +2

    Waheguru ji ka Khalsa waheguru ji ki Fateh dhan dhan baba Deep Singh g

    • @Kaurpreet557
      @Kaurpreet557  7 หลายเดือนก่อน

      Waheguru ji ka Khalsa waheguru ji ki Fateh

  • @SwaranSingh-b7n
    @SwaranSingh-b7n 7 หลายเดือนก่อน +1

    Rab tuhanu sariya kussya bhkse bhan ji

    • @Kaurpreet557
      @Kaurpreet557  7 หลายเดือนก่อน

      Bohot bohot danwad ji thuhada ☺️

  • @amansandhu8338
    @amansandhu8338 4 หลายเดือนก่อน

    Waheguruji sub te apna mehar bharyea hath rakhan te sanu v amrit vele di daat bakhsish kran.bhut he sehej nal tuc path keta sis.waheguruji tohno cadikala ch rakhan te tuc eve he guru shaib de seva krde raho.

    • @Kaurpreet557
      @Kaurpreet557  4 หลายเดือนก่อน

      Bohot bohot danwad ji thuhada 🙏

  • @sunitabala2539
    @sunitabala2539 7 หลายเดือนก่อน +1

    Waheguru ji mehar karo ji sab te 🙏

  • @sukhkaur_803
    @sukhkaur_803 6 หลายเดือนก่อน +1

    Boht vdia bhene ma 12am to 2:50, 3am tak amrit vele path krdi uth k blessed bhene 🙏

    • @Kaurpreet557
      @Kaurpreet557  6 หลายเดือนก่อน

      Waheguru ji 🙏❤️

  • @Happyygb3456
    @Happyygb3456 7 หลายเดือนก่อน +1

    Waheguru Ji Waheguru Ji Waheguru Ji Tanu WaheGuru Ji ka Harda Shukrana Lakh Lakh Shukriya Ada

    • @Kaurpreet557
      @Kaurpreet557  7 หลายเดือนก่อน

      Thanks ji ☺️

  • @darshanakumari3949
    @darshanakumari3949 7 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @BalwinderSingh-eq5sz
    @BalwinderSingh-eq5sz 5 หลายเดือนก่อน

    ਧੰਨ ਧੰਨ ਬਾਬਾ ਦੀਪ ਸਿੰਘ ਜੀ

    • @Kaurpreet557
      @Kaurpreet557  5 หลายเดือนก่อน

      Waheguru ji 🙏

  • @neetuneetu1243
    @neetuneetu1243 7 หลายเดือนก่อน

    Bhut hi Anand aaya bhen g tuhadi Awaj ch bani sun k ,, jeunde reho

    • @Kaurpreet557
      @Kaurpreet557  7 หลายเดือนก่อน

      Bohot bohot danwad ji thuhada ☺️

  • @LakhvinderSingh-rq1nc
    @LakhvinderSingh-rq1nc 7 หลายเดือนก่อน +1

    Bahut achi avaj h ji🌺🌺🌺🌺🌹🌹🌹🌹💐💐💐💐🌹🌷🌷🌷🌻🌻🌻🌻🌻🌻🌼🌼🌼🌼🥀🥀🥀🥀🥀🥀🥀🥀🥀🥀🥀

  • @nishansingh-zy8ru
    @nishansingh-zy8ru 7 หลายเดือนก่อน +2

    ਵਹਿਗੁਰੂ ਅਪਨੀ ਚਰਨੀ ਲਾਵੇ

  • @SIMMYRANDHAWA
    @SIMMYRANDHAWA 6 หลายเดือนก่อน

    ਧੰਨ ਗੁਰੂ ਧੰਨ ਗੁਰੂ ਪਿਆਰੇ