ਮੈ ਸਵੇਰੇ 5 ਮਿੰਟ ਆ ਸ਼ਬਦ ਬੋਲਦੀ ਹਾਂ ਫਿਰ ਮੈਂ ਜੋ ਸੋਚ ਦੀ ਹਾਂ ਉਹੀ ਹੁੰਦਾ ਹੈ ☺️😊

แชร์
ฝัง
  • เผยแพร่เมื่อ 17 ธ.ค. 2024
  • Hello ji
    Mera nam harpreet kaur hai te mere channel da nam sangrur family channel hai please subscribe to my channel like share and comment
    #motivation
    #sangrurfamilychannel
    #positive
    #negative
    #dailyvlog
    #motivationalvideo
    #gurbani
    👇👇👇👇👇👇👇
    Sangrur cooking channel
    / @sangrure388

ความคิดเห็น • 1.2K

  • @Navdeep_Ramgarhia
    @Navdeep_Ramgarhia 3 หลายเดือนก่อน +106

    ਮੇਰੇ ਤੇ ਵੀ ਬਹੁਤ ਮੁਸ਼ਕਿਲਾਂ ਆਈਆਂ ਸਨ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਅਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਸਦਕਾ ਹਰ ਮੁਸ਼ਕਲ ਦਾ ਹੱਲ ਹੋਇਆ ਹੈ ਜੀ

    • @kandowaliakandowaliadeep
      @kandowaliakandowaliadeep 3 หลายเดือนก่อน +6

      Dhan Dhan Baba deep singh ji 🙏

    • @Kaurpreet557
      @Kaurpreet557  3 หลายเดือนก่อน +4

      ਵਾਹਿਗੁਰੂ ਜੀ ਐਦਾਂ ਹੀ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਜੀ

    • @jagdishsingh9965
      @jagdishsingh9965 3 หลายเดือนก่อน +2

      ਸ਼ੁਕਰ ਹੈ ਵਾਹਿਗੁਰੂ ਜੀ ਦਾ...ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ..ਤਰਸ ਕਰਕੇ ਹੁਣ ਗਰੀਬ ਤੇ ਵੀ ਕਿਰਪਾ ਕਰ ਦਿਉ....

    • @ਦੀਵਾਨਸਿੰਘਪ੍ਰੋ
      @ਦੀਵਾਨਸਿੰਘਪ੍ਰੋ 3 หลายเดือนก่อน

      ਸਤਿ ਸ੍ਰੀ ਆਕਾਲ ਜੀ ਮੈਂ ਪਾਠ ਅਮਿਤ ਵੇਲੇ ਕਰਦੀ ਹਾਂ ਆਪ ਦੀਆਂ ਗੱਲਾਂ ਬਹੁਤ ਵਧੀਆ ਲੱਗਿਆ

    • @JyotiKumari-h4z3s
      @JyotiKumari-h4z3s 2 หลายเดือนก่อน

      Mere man nu skun mil have dede hi tenshan bohat thandie hai

  • @swarankaur7469
    @swarankaur7469 3 หลายเดือนก่อน +65

    ਧੰਨ ਧੰਨ ਬਾਬਾ ਦੀਪ ਸਿੰਘ ਜੀ, ਮਾਹਾਰਾਜ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੋ ਜੀ

    • @Kaurpreet557
      @Kaurpreet557  3 หลายเดือนก่อน +4

      ਵਾਹਿਗੁਰੂ ਜੀ 🙏

  • @rajadhulka7104
    @rajadhulka7104 3 หลายเดือนก่อน +43

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਮੇਹਰ ਕਰਿਉ ਸਭ ਤੇ ਜੀ❤❤❤❤❤❤🎉🎉🎉🎉🎉🎉

    • @Kaurpreet557
      @Kaurpreet557  3 หลายเดือนก่อน +2

      ਵਾਹਿਗੁਰੂ ਜੀ ਸਭ ਦਾ ਭਲਾ ਕਰੇਉ ਜੀ 🙏

  • @manjitsriat9687
    @manjitsriat9687 3 หลายเดือนก่อน +107

    ਭੈਣ ਜੀ...ਤੂਹਾਡੇ ਨਾਲ ਮਿਲਦਾ ਜੁਲਦਾ ਹਾਲ ਮੇਰਾ ਬੀ ਸੀ ਮੈਂ ਬੀ ਗੁਰੂ ਅਤੇ ਗੁਰਬਾਣੀ ਦਾ ਆਸਰਾ ਲਿਆ ਸੀ ਮੈ ਇਕ ਤੋਂ ਜਿਆਦਾ ਬਾਰ ਪੂਰਾ ਗੁਰੂ ਗ੍ਰੰਥ ਸਾਹਿਬ ਜੀ ਦਾ ਇਕੱਲਿਆਂ ਸੰਪੂਰਨ ਪਾਠ ਕੀਤਾ ਹੈ ਅਤੇ ਹੂਣ ਤਕ ਬੀ ਜਾਰੀ ਹੈ...ਗੂਰਬਾਣੀ ਪਾਠ ਨੂੰ ਆਪਣੀ ਜਿੰਦਗੀ ਦਾ ਅਧਾਰ ਬਣਾ ਲਿਆ ਹੈ....ਸਾਡੇ ਸਾਰੇ ਕਾਰਜ ਸਿੱਧ ਹੋ ਜਾਂਦੈ ਨੇ ਘਰ ਬਾਹਰ ਸੂਖ ਸ਼ਾਤੀ ਮਹਿਸੂਸ ਹੋਣ ਲਗ ਜਾਂਦੀ ਆ ..ਬਰਕਤਾਂ ਹੀ ਬਰਕਤਾਂ ਪੈਣ ਲਗ ਜਾਂਦੀਆਂ ਨੇ ...ਭੈਣ ਜੀ ਦਾ ਸੂਝਾਵ ਬਿਲਕੁਲ ਸਹੀ ਹੈ...ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਅਤੇ ਮਨੋਕਾਮਨਾ ਪੂਰਨ ਕਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ 🙏

    • @Kaurpreet557
      @Kaurpreet557  3 หลายเดือนก่อน +3

      ਹਾਂਜੀ ਬਿਲਕੁਲ ਠੀਕ ਕਿਹਾ ਤੁਸੀਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏

    • @manjitsriat9687
      @manjitsriat9687 3 หลายเดือนก่อน

      @@Kaurpreet557 ਜੀ ਵਾਹਿਗੁਰੂ ਚੜਦੀ ਕਲਾ ਬਖਸ਼ੇ ਆਪ ਜੀ ਨੂੰ 🙏

    • @Kaurpreet557
      @Kaurpreet557  3 หลายเดือนก่อน +3

      @@manjitsriat9687 ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਣਾ ਜੀ 🙏

    • @sarojgupta4668
      @sarojgupta4668 2 หลายเดือนก่อน

      I am also from Sangrur.

    • @awaazsukhdeepdi
      @awaazsukhdeepdi 2 หลายเดือนก่อน

      Waheguru ji🙏

  • @AmarjitKaur-cl5no
    @AmarjitKaur-cl5no 21 วันที่ผ่านมา +1

    ਬਹੁਤ ਧੰਨਵਾਦ ਭੈਣ ਜੀ ਬਹੁਤ ਹੋਸਲਾ ਦਿੱਤਾ ਤੁਸੀਂ ਮੇਰੇ ਵੀ ਬਹੁਤ ਬੁਰਾ ਹਾਲ ਸੀ

    • @Kaurpreet557
      @Kaurpreet557  20 วันที่ผ่านมา

      ਬਹੁਤ ਬਹੁਤ ਧੰਨਵਾਦ ਜੀ

  • @khalsasaini7825
    @khalsasaini7825 3 หลายเดือนก่อน +84

    ਬਹੁਤ ਵਧੀਆ ਸੋਚ ਹੈ ਜੀ,ਏਕ ਪਿਤਾ ਏਕਸ ਕੇ ਹਮ ਬਾਰਿਕ ਸਰਬੱਤ ਦੇ ਭਲੇ ਲਈ ਕੰਮ ਕੀਤਾ ਜਾਵੇ ਧਰਤੀ ਨੂੰ ਬਚਾਉਣ ਲਈ ਜ਼ਿਆਦਾ ਫ਼ਲ ਫਰੂਟ,ਹਰਵਲ ਦਰਖ਼ਤ ਪਿੱਪਲ,ਨੀਮ, ਬੋਹੜ, ਅਰਜੂਨ ਆਦਿ ਦੇ ਦਰਖ਼ਤ ਲਗਾਓਣ ਦੀ ਸੇਵਾ ਕਰੋ ਜੀ ਅਸੀਂ ਸਭ ਨੇ ਮਿਲ ਕੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਦੀ ਸੇਵਾ ਸੰਭਾਲ ਕਰਨੀ ਹੈ। ਇਸ ਸੇਵਾ ਨੂੰ ਕਰਕੇ ਦੇਖੋ ਆਪ ਜੀ ਦਿਆਂ ਸਾਰੀ ਸਮਸਿਆਵਾਂ ਗੁਰੂ ਰਾਮਦਾਸ ਸਾਹਿਬ ਜੀ ਦੀ ਕਿਰਪਾ ਸਦਕਾ ਦੂਰ ਹੋ ਜਾਏ ਗੀ।

    • @Kaurpreet557
      @Kaurpreet557  3 หลายเดือนก่อน +6

      ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏 ਹਾਂਜੀ ਬਿਲਕੁਲ ਠੀਕ ਕਿਹਾ ਤੁਸੀਂ 🙏

    • @rupinderkaler3517
      @rupinderkaler3517 3 หลายเดือนก่อน +2

      Very. Vety. Nic. Ji. Didi. ❤❤

    • @sonpreet-r4i
      @sonpreet-r4i หลายเดือนก่อน

      didi nimber send kardo

  • @harjeetkour2361
    @harjeetkour2361 3 หลายเดือนก่อน +27

    ਬਹੂਤ ਵਧੀਆ ਵੀਡਿਓ ਹੈ ਅਪਨੇ ਵਿੱਚ ਸੱਚੀ ਸੁੱਚੀ ਸੋਚ ਰੱਖਣੀ ਚਾਹੀਦੀ ਹੈ ਤੁਸੀਂ ਬਹੂਤ ਅੱਛੇ ਤਰੀਕ਼ੇ ਨਾਲ਼ ਸਮਝਾਇਆ ਹੈ ❤

    • @Kaurpreet557
      @Kaurpreet557  3 หลายเดือนก่อน +3

      ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏

  • @gurdevkaur1209
    @gurdevkaur1209 3 หลายเดือนก่อน +31

    ❤❤ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ੋ ਜੀ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਨਿਮਰਤਾ ਬਖਸ਼ੋ ਜੀ ਸਮੱਤ ਬਖਸ਼ੋ ਜੀ

    • @Kaurpreet557
      @Kaurpreet557  3 หลายเดือนก่อน

      ਵਾਹਿਗੁਰੂ ਜੀ ਸਭ ਦਾ ਭਲਾ ਕਰੇਉ ਜੀ 🙏

  • @RajuSingh-fj1bx
    @RajuSingh-fj1bx 3 หลายเดือนก่อน +8

    ਬਹੁਤ ਵਧੀਆ ਗੱਲਾਂ ਕਿਤੀਆਂ ਹੈ ਭੈਣ ਜੀ ਨੇ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

    • @Kaurpreet557
      @Kaurpreet557  3 หลายเดือนก่อน

      ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏 ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਣਾ ਜੀ 🙏

  • @amarjeetkaur1007
    @amarjeetkaur1007 3 หลายเดือนก่อน +47

    ਬਹੁਤ ਹੀ ਵਧੀਆ ਲੱਗਿਆ ਤੁਹਾਡੀ ਵੀਡੀਓ ਸੁਣਕੇ ਜੀ ਮੈਂ ਵੀ ਕੱਲ ਤੋਂ ਆਪਣੀ ਸੋਚ ਪੌਜੇਟਿਵ ਕਰਾਂਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

    • @Kaurpreet557
      @Kaurpreet557  3 หลายเดือนก่อน +3

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @kawargill4919
    @kawargill4919 3 หลายเดือนก่อน +12

    ਬਹੁਤ ਬਹੁਤ ਧੰਨਵਾਦ ਭੈਣਾਂ ਜੀ ਤੇਰੇ ਗੁਰਬਾਣੀ ਨਾਲ ਜੁੜਨਾ ਲਈ ਵਾਹਿਗੁਰੂ ਮਿਹਰ ਭਰਿਆ ਹੱਥ ਸਦਾ ਰੱਖ ਸੱਭ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @Kaurpreet557
      @Kaurpreet557  3 หลายเดือนก่อน

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @manpreetkaur-vb6lc
    @manpreetkaur-vb6lc 3 หลายเดือนก่อน +9

    ਬਹੁਤ ਵਧੀਆ mesg ਦੇ ਰਹੇ ਲੋਕਾਂ ਨੰ‌ ਵਾਹਿਗੁਰੂ ਚੜ੍ਹਦੀ ਕਲਾ ਕਰਨ ਤੁਹਾਡੀ

    • @Kaurpreet557
      @Kaurpreet557  3 หลายเดือนก่อน

      ਬਹੁਤ ਬਹੁਤ ਧੰਨਵਾਦ ਜੀ 🙏 ☺️

  • @ManinderSingh-sj6vu
    @ManinderSingh-sj6vu 3 หลายเดือนก่อน +9

    15:22 ਥੈਂਕਯੂ ਦੀਦੀ ਤੁਸੀਂ ਬਹੁਤ ਵਧੀਆ ਦੱਸਿਆ❤❤ ਪਾਠ ਸਮੇਂ ਵਿੱਚ ਦੀ ਬਹੁਤ ਕਰਦੀ ਆਂ ਪਰ ਦਿਲ ਨਹੀਂ ਲੱਗਦਾ ਪਾਠ ਚ

    • @Kaurpreet557
      @Kaurpreet557  2 หลายเดือนก่อน +1

      ਵੈਲਕਮ ਜੀ ਪਾਠ ਕਰਦੇ ਰਹੋ ਗੁਰੂ ਸਾਹਿਬ ਜਰੂਰ ਕਿਰਪਾ ਕਰਨਗੇ ਹੌਸਲਾ ਨਾ ਹਾਰੋ ਹਿੰਮਤ ਨਾ ਹਾਰੋ ਅਰਦਾਸ ਜਰੂਰ ਕਰਿਆ ਕਰੋ ਗੁਰੂ ਸਾਹਿਬ ਦੇ ਚਰਨਾਂ ਵਿੱਚ ਮਹਾਰਾਜ ਜਦੋਂ ਮੈਂ ਪਾਠ ਕਰਾਂ ਤਾਂ ਮੇਰੇ ਤੇ ਕਿਰਪਾ ਜਰੂਰ ਕਰੋ

  • @SinderKaur-sg4kd
    @SinderKaur-sg4kd 2 หลายเดือนก่อน +8

    ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਜੀ

    • @Kaurpreet557
      @Kaurpreet557  2 หลายเดือนก่อน +1

      ਵਾਹਿਗੁਰੂ ਜੀ ਸਭ ਦਾ ਭਲਾ ਕਰਨਾ ਜੀ

  • @SukhdevSingh-p3y
    @SukhdevSingh-p3y 3 หลายเดือนก่อน +25

    ਬਹੁਤ ਵਧੀਆ ਵੀਚਾਰ ਤੁਹਾਡੇ ਦੀਦੀ
    ਮੈਂ ਵੀ ਹਮੇਸ਼ਾ ਨੈਗੇਟਿਵ ਈ ਸੋਚਦਾ ਸੀ
    ਪਰ ਅੱਜ ਤੁਸੀਂ ਮੇਰੀ ਸੋਚ ਬਦਲ ਦਿੱਤੀ।
    ਧੰਨਵਾਦ ਭੈਣ ਜੀ ਬਹੁਤ ਬਹੁਤ

    • @Kaurpreet557
      @Kaurpreet557  3 หลายเดือนก่อน

      ਗੁਰਬਾਣੀ ਵੀ ਜ਼ਰੂਰ‌ ਜਪਿਆ ਕਰੋ ਜੀ 🙏

  • @gaganpreetchahal
    @gaganpreetchahal 3 หลายเดือนก่อน +7

    ਬਹੁਤ ਵਧੀਆ ਲੱਗਿਆ ਜੀ ਤੁਹਾਡੀਆਂ ਗੱਲਾਂ ਸੁਣਕੇ ਬਹੁਤ ਵਧੀਆ ਵਿਚਾਰ ਸੀ ❤❤❤❤

    • @Kaurpreet557
      @Kaurpreet557  3 หลายเดือนก่อน

      ਬਹੁਤ ਬਹੁਤ ਧੰਨਵਾਦ ਜੀ 🙏

  • @MehroopKaur
    @MehroopKaur 28 วันที่ผ่านมา +1

    ਬਹੁਤ ਧੰਨਵਾਦ ਭੈਣ ਜੀ ਬਹੁਤ ਹੌਂਸਲਾ ਦਿੱਤਾ ਤੁਸੀਂ

    • @Kaurpreet557
      @Kaurpreet557  25 วันที่ผ่านมา

      ਵੈਲਕਮ ਜੀ

  • @lovepreetofficejatt4262
    @lovepreetofficejatt4262 3 หลายเดือนก่อน +12

    ਦੀਦੀ ਬਹੁਤ ਵਧੀਆ ਦੱਸਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🎉🎉🎉🎉

    • @Kaurpreet557
      @Kaurpreet557  3 หลายเดือนก่อน

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

    • @ranjitkaur6710
      @ranjitkaur6710 3 หลายเดือนก่อน

  • @Najarsingh-cj9vl
    @Najarsingh-cj9vl 2 หลายเดือนก่อน +2

    ਮੇਰੀ ਜ਼ਿੰਦਗੀ ਵਿਚ ਬਹੁਤ ਸਾਰੀਆਂ ਸਮੱਸਿਆਵਾ ਸੀ ਪਰ ਅੱਜ ਪਰ ਮਾਂ ਤਮ। ਦੀ ਕਮਾਈ ਨਾਲ ਸਬ ਕੁਝ ਮਿਲ ਗਿਆ ਹੈ ❤❤❤❤

    • @Kaurpreet557
      @Kaurpreet557  2 หลายเดือนก่อน

      ਪਰਮਾਤਮਾ ਤੁਹਾਡੇ ਤੇ ਇਦਾਂ ਹੀ ਆਪਣੀ ਮਿਹਰ ਬਣਾਈ ਰੱਖੇ ਜੀ ਇਦਾਂ ਹੀ ਤੁਹਾਨੂੰ ਚੜ੍ਹਦੀਆਂ ਕਲਾ ਚ ਰੱਖੇ ਵਾਹਿਗੁਰੂ

  • @preetkaur9896
    @preetkaur9896 หลายเดือนก่อน +3

    ਬਹੁਤ ਵਧਿਆ ਭੈਣ ਜੀ ❤

    • @Kaurpreet557
      @Kaurpreet557  หลายเดือนก่อน +1

      ਬਹੁਤ ਬਹੁਤ ਧੰਨਵਾਦ ਜੀ

  • @navdeepsingh5495
    @navdeepsingh5495 3 หลายเดือนก่อน +2

    ❤ਬਹਤ ਵਧੀਆ ਲੱਗੀਆ ਜੀ 🙏 ਤੋਹਾਡੀ ਦਿਤੀ ਸਿਖਿਆ ਬਹੁਤ ਵਧੀਆ ਲੱਗੀ ਜੀ ❤ਧੰਨਵਾਦ ਜੀ ❤

    • @Kaurpreet557
      @Kaurpreet557  3 หลายเดือนก่อน

      ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏

  • @nimmaguru5750
    @nimmaguru5750 3 หลายเดือนก่อน +25

    ਬਹੁਤ ਵਧੀਆ ਲੱਗਿਆ ਤੁਹਾਡੀਆਂ ਗੱਲਾਂ ਸੁਣ ਕੇ ਹੁਣ ਅਸੀ ਵੀ ਏਦਾ ਹੀ ਕਰਾਂਗੇ ਭੈਣ ਮੈ ਬਹੁਤ ਬੀਮਾਰ ਰਹਿਦੀ ਹਾ ਤੇ ਮੈਨੂੰ ਜੁਬਾਨੀ ਪਾਠ ਯਾਦ ਏ ਤੇ ਮੈ ਪਈ ਪਈ ਪਾਠ ਕਰ ਲੈਂਦੀ ਹਾਂ ਕੁਝ ਗਲਤ ਤਾਂ ਨਹੀਂ

    • @Kaurpreet557
      @Kaurpreet557  3 หลายเดือนก่อน +5

      ਬਹੁਤ ਬਹੁਤ ਧੰਨਵਾਦ ਜੀ 🙏 ਹਾਂਜੀ ਕਰ ਸਕਦੇ ਹੋ ਜੇ ਤੁਹਾਨੂੰ ਕੋਈ ਸਰੀਰਕ ਤੌਰ ਤੇ ਕੋਈ ਦੁਖ ਹੈ ਤਾਂ ਕਿਉਂਕਿ ਅਕਾਲਪੁਰਖ ਸਭ ਜਾਣੀ ਜਾਣ ਹੈ ਜੀ

    • @charanjitsingh7740
      @charanjitsingh7740 2 หลายเดือนก่อน

      Waheguru.ji.❤❤❤❤❤❤❤❤

  • @DavinderSingh-us4cx
    @DavinderSingh-us4cx 3 หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾਂ ਜੀ 🙏🙏🙏🙏🙏🌹🌹✈️

    • @Kaurpreet557
      @Kaurpreet557  3 หลายเดือนก่อน

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏

  • @KomalRanu-xl1pe
    @KomalRanu-xl1pe 3 หลายเดือนก่อน +3

    ਵਾਹਿਗੁਰੂ ਜੀ

    • @Kaurpreet557
      @Kaurpreet557  3 หลายเดือนก่อน

      ਵਾਹਿਗੁਰੂ ਜੀ 🙏

  • @povlogging6767
    @povlogging6767 หลายเดือนก่อน

    ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🏻🙏🏻

    • @Kaurpreet557
      @Kaurpreet557  หลายเดือนก่อน

      ਧੰਨ ਧੰਨ ਬਾਬਾ ਦੀਪ ਸਿੰਘ ਜੀ

  • @harwinderkaur5295
    @harwinderkaur5295 3 หลายเดือนก่อน +15

    Dhan Dhan BABA Deep Singh ji 🙏🏻🙏🏻🙏🏻🙏🏻🙏🏻🌹🌹🌹🌹🌹

    • @Kaurpreet557
      @Kaurpreet557  3 หลายเดือนก่อน +1

      Dhan Dhan baba deep Singh ji 🙏

  • @ParamjeetKaur-wd4qc
    @ParamjeetKaur-wd4qc 2 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜ਼ੀ❤🎉❤🎉❤🎉❤

    • @Kaurpreet557
      @Kaurpreet557  2 หลายเดือนก่อน

      ਵਾਹਿਗੁਰੂ ਜੀ

  • @JaskranSingh-qr6zu
    @JaskranSingh-qr6zu 3 หลายเดือนก่อน +6

    Dhan dhan baba deep Singh g 🙏🏻🙏🏻

    • @Kaurpreet557
      @Kaurpreet557  3 หลายเดือนก่อน

      Dhan Dhan baba deep ji 🙏

  • @KulvindersinghSingh-t8n
    @KulvindersinghSingh-t8n 3 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ 🙏🙏🙏🙏🙏 ੧ਓਸਤਿਗੂਰੂਪ੍ਰਸ਼ਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏

    • @Kaurpreet557
      @Kaurpreet557  3 หลายเดือนก่อน

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @GurmejSingh-iy7hc
    @GurmejSingh-iy7hc 3 หลายเดือนก่อน +3

    ਧੰਨ ਧੰਨ ਅਮਰ ਸਹੀਦ ਬਾਬਾ ਦੀਪ ਸਿੰਘ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ

    • @Kaurpreet557
      @Kaurpreet557  3 หลายเดือนก่อน

      ਵਾਹਿਗੁਰੂ ਜੀ 🙏

  • @punjabivlogs6622
    @punjabivlogs6622 3 หลายเดือนก่อน +1

    ਵਾਹਿਗੁਰੂ ਜੀ 🙏 ਵਾਹਿਗੁਰੂ ਜੀ ❤

    • @Kaurpreet557
      @Kaurpreet557  3 หลายเดือนก่อน

      ਵਾਹਿਗੁਰੂ ਜੀ 🙏

  • @gvhhlc5874
    @gvhhlc5874 3 หลายเดือนก่อน +6

    Waheguru Ji Ka Khalsa
    Waheguru Ji Ki Fateh
    Bhanji 🙏🏼🙏🏼🌹🌹

    • @Kaurpreet557
      @Kaurpreet557  3 หลายเดือนก่อน

      Waheguru ji ka Khalsa waheguru ji ki Fateh 🙏

  • @baljinderkaurkhalon3993
    @baljinderkaurkhalon3993 2 หลายเดือนก่อน +1

    Wahguru ji 🙏 dhan baba deep singh ji ❤❤❤bahut vadia ji vi

    • @Kaurpreet557
      @Kaurpreet557  2 หลายเดือนก่อน

      ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ

  • @karmjeetkaur1130
    @karmjeetkaur1130 3 หลายเดือนก่อน +6

    ਭੈਣੇ ਮੇਰਾ ਦਿਮਾਗ ਸੈੱਟ ਕਰ ਦਿੱਤਾ ਧੰਨ ਵਾਦ ਮੇਰੀ ਭੈਣ

    • @Kaurpreet557
      @Kaurpreet557  3 หลายเดือนก่อน

      ਬਹੁਤ ਬਹੁਤ ਧੰਨਵਾਦ ਜੀ 🙏

  • @ReetVerma-fj6ye
    @ReetVerma-fj6ye 2 วันที่ผ่านมา

    Baba deep singh ji mera austriala da visa a gaya hai tuhadi kirpa naal baba ji❤❤❤❤

  • @mantuf.d.kmantuf.d.k4921
    @mantuf.d.kmantuf.d.k4921 3 หลายเดือนก่อน +2

    Thanks puttar ji god bless you very strong and costly vichar explained

    • @Kaurpreet557
      @Kaurpreet557  3 หลายเดือนก่อน

      Thankyou so much ji ☺️

  • @Naharsingh-c2n
    @Naharsingh-c2n 3 หลายเดือนก่อน +3

    ਵਾਹਿਗੁਰੂ ਜੀ ਭੈਣਾਂ ਤੇ ਮੇਹਰ ਕਰੇ 🙏🙏🙏🙏🙏

    • @Kaurpreet557
      @Kaurpreet557  3 หลายเดือนก่อน

      ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਣਾ ਜੀ 🙏☺️

  • @SukhmanderDhillon-h2z
    @SukhmanderDhillon-h2z 3 หลายเดือนก่อน +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ

    • @Kaurpreet557
      @Kaurpreet557  3 หลายเดือนก่อน

      ਵਾਹਿਗੁਰੂ ਜੀ 🙏

  • @ManpreetKaur-cq8kv
    @ManpreetKaur-cq8kv หลายเดือนก่อน +1

    🙏🙏 ਹਾ ਜੀ

  • @kuldeepkaur6774
    @kuldeepkaur6774 3 หลายเดือนก่อน +7

    ਭੈਣੇ ਤੁਹਾਡੇ ਤੋਂ ਬੜੀ ਮੋਟੀਵੇਸ਼ਨ ਮਿਲਦੀ ਹੈ, ਮੈਂ ਬਿਲਕੁਲ ਤੁਹਾਡੇ ਵਾਂਗ ਸੈਂਪਲੀਸਿਟੀ ਚ ਰਹਿਣਾ ਪਸੰਦ ਕਰਦੀ ਹਾਂ

    • @Kaurpreet557
      @Kaurpreet557  3 หลายเดือนก่อน +1

      ਬਹੁਤ ਵਧੀਆ ਜੀ 🙏☺️❤️ ਤੇ ‌ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏

  • @HardeepKaur-g5p
    @HardeepKaur-g5p หลายเดือนก่อน +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru

    • @Kaurpreet557
      @Kaurpreet557  หลายเดือนก่อน

      ਵਾਹਿਗੁਰੂ ਜੀ

  • @GurpreetSingh-vd2fe
    @GurpreetSingh-vd2fe 3 หลายเดือนก่อน +5

    ਬਹੁਤ ਵਧੀਆ ਸਮਝਾਇਆ ਭੈਣ ਖੁਸ ਰਹੋ ਕਿਰਨਪਾਲ ਕੌਰ ਬੁਟੀਕ ਵਲੌਗ

    • @Kaurpreet557
      @Kaurpreet557  3 หลายเดือนก่อน

      ਬਹੁਤ ਬਹੁਤ ਧੰਨਵਾਦ ਜੀ 🙏

  • @cheemaassan3258
    @cheemaassan3258 3 หลายเดือนก่อน +2

    ਵਾਹਿਗੁਰੂ

    • @Kaurpreet557
      @Kaurpreet557  3 หลายเดือนก่อน

      ਵਾਹਿਗੁਰੂ ਜੀ 🙏

  • @JagsirSingh-eq5sh
    @JagsirSingh-eq5sh 3 หลายเดือนก่อน +28

    ਬਹੁਤ ਵਧੀਆ ਗੱਲ ਸਮਝਾਇਆ ਦੀਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @jassalkaur3548
      @jassalkaur3548 3 หลายเดือนก่อน +1

      🙏🙏🙏🙏👌👌👌👍👍👍

    • @Kaurpreet557
      @Kaurpreet557  3 หลายเดือนก่อน +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @KulwinderMaan-x5y
    @KulwinderMaan-x5y 3 หลายเดือนก่อน +1

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹੈ ਜੀ ਧੰਨਵਾਦ ਭੈਣ ਜੀ ❤❤❤❤❤❤❤❤❤❤❤

    • @Kaurpreet557
      @Kaurpreet557  3 หลายเดือนก่อน

      ਬਹੁਤ ਬਹੁਤ ਧੰਨਵਾਦ ਜੀ 🙏

  • @Ravneet123
    @Ravneet123 3 หลายเดือนก่อน +15

    Dhan Dhan guru Ramdas ji

    • @Kaurpreet557
      @Kaurpreet557  3 หลายเดือนก่อน +2

      Dhan Dhan guru Ramdas ji 🙏

  • @HarjinderKaur-zx6xj
    @HarjinderKaur-zx6xj 2 หลายเดือนก่อน +1

    ਬਹੁਤ ਵਧੀਆ ਵਿਚਾਰ ਭੈਣ ਦੇ 🙏🏻

    • @Kaurpreet557
      @Kaurpreet557  2 หลายเดือนก่อน

      ਬਹੁਤ ਬਹੁਤ ਧੰਨਵਾਦ ਜੀ

  • @Sikhivibes
    @Sikhivibes 3 หลายเดือนก่อน +3

    Tusi bilkul sahi kh rahe ho mein try kar ke vikiya hai waheguru ji de kirpa naal

  • @kulwantsingh6606
    @kulwantsingh6606 3 หลายเดือนก่อน +1

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

    • @Kaurpreet557
      @Kaurpreet557  3 หลายเดือนก่อน

      ਵਾਹਿਗੁਰੂ ਜੀ 🙏

  • @manjitkaursekhon7957
    @manjitkaursekhon7957 3 หลายเดือนก่อน +3

    ਵਾਹਿਗੁਰੂ ਜੀ ਵਾਹਿਗੁਰੂ ਜੀ ਸਭ ਦਾ ਭਲਾ ਕਰਨਾ ਜੀ

    • @Kaurpreet557
      @Kaurpreet557  3 หลายเดือนก่อน

      ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਣਾ ਜੀ 🙏

  • @Gurmeet-xi7wd
    @Gurmeet-xi7wd 2 หลายเดือนก่อน +1

    ਬਹੁਤ ਵਧੀਆ ❤❤❤ਵੀਡੀਓ ❤❤❤

    • @Kaurpreet557
      @Kaurpreet557  2 หลายเดือนก่อน

      ਬਹੁਤ ਬਹੁਤ ਧੰਨਵਾਦ ਜੀ

  • @ramandeepkaursandhu4469
    @ramandeepkaursandhu4469 3 หลายเดือนก่อน +6

    Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji

    • @Kaurpreet557
      @Kaurpreet557  3 หลายเดือนก่อน

      Waheguru ji 🙏

  • @simranbatth8334
    @simranbatth8334 3 หลายเดือนก่อน +2

    ਸਤਿ ਸ੍ਰੀ ਅਕਾਲ ਦੀਦੀ🙏 ਤੁਸੀਂ ਬਹੁਤ ਵਧੀਆ ਸਮਝਾਇਆ ਬਹੁਤ ਬਹੁਤ ਧੰਨਵਾਦ❤❤❤

    • @Kaurpreet557
      @Kaurpreet557  3 หลายเดือนก่อน

      ਸਤਿ ਸੀ੍ ਅਕਾਲ ਜੀ 🙏 ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏

  • @balkarndeol2319
    @balkarndeol2319 2 หลายเดือนก่อน +5

    ਭਾਈ ਬਹੁਤ ਲੰਬਾ ਖਿੱਚਦੇ ਓ....

  • @nkaur3455
    @nkaur3455 3 หลายเดือนก่อน +2

    ਵਾਹਿਗੁਰੂਜੀ। ਦੜਦੀ ਕਲਾ ਰਖਣਾ ਜੀ

    • @Kaurpreet557
      @Kaurpreet557  3 หลายเดือนก่อน

      ਵਾਹਿਗੁਰੂ ਜੀ 🙏 ਸਭ ਦਾ ਭਲਾ ਕਰੇਉ ਜੀ 🙏

  • @DeepSingh-eq3pt
    @DeepSingh-eq3pt 3 หลายเดือนก่อน +4

    Waheguru ji Meher karan ji

    • @Kaurpreet557
      @Kaurpreet557  3 หลายเดือนก่อน +1

      Waheguru ji 🙏

  • @HarpreetKaur-bv2tq
    @HarpreetKaur-bv2tq 3 หลายเดือนก่อน +5

    Sat shri akal Bhenji 🙏bhut vdiya soch tudi Bhenji eda hi bhla krde rho Bhenji 🙏

    • @Kaurpreet557
      @Kaurpreet557  3 หลายเดือนก่อน

      Satsri akal ji 🙏 bohat bohat Danwad ji sab kern keraven har te oh ap ne ji me kon hai te meri ki aukat hai ji 😊

  • @balbirsinghsidhu1966
    @balbirsinghsidhu1966 3 หลายเดือนก่อน +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

    • @Kaurpreet557
      @Kaurpreet557  3 หลายเดือนก่อน

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @pammisaini7340
    @pammisaini7340 3 หลายเดือนก่อน +4

    ਵਾਹਿਗੁਰੂ ਜੀ ਮੈਂ ਗਵਾਲੀਅਰ ਤੋਂ ਹਾਂ ਜੀ ਮੈਂ ਆਪਣੇ ਸਰੀਰ ਨੂੰ ਲੈਕੇ ਬਹੁਤ ਪਰਸਾਨ ਹਾਂ ਜੀ 🙏🙏🌹🙏🙏

    • @Kaurpreet557
      @Kaurpreet557  3 หลายเดือนก่อน +3

      ਤੁਸੀਂ ਵੀ ਪਾਠ ਜ਼ਰੂਰ ਕਰਿਆ ਕਰੋ ਜੀ ਕੋਲ ਜਲ ਰੱਖ ਕੇ ਪਾਠ ਦੀ ਸਮਾਪਤੀ ਤੋਂ ਬਾਅਦ ਫਿਰ ਉਹ ਜਲ ਆਪ ਛਕੋ ਤੇ ਆਪਣੇ ਪਰਿਵਾਰ ਨੂੰ ਛਕਾਉ ਜੀ ਗੁਰੂ ਸਾਹਿਬ ਜੀ ਦੀ ਬੜੀ ਕਿਰਪਾ ਹੁੰਦੀ ਹੈ

  • @tarasingh7402
    @tarasingh7402 3 หลายเดือนก่อน +2

    ਵਾਹਿਗੁਰੂ ਸਾਹਿਬ ਜੀ

    • @Kaurpreet557
      @Kaurpreet557  3 หลายเดือนก่อน

      ਵਾਹਿਗੁਰੂ ਜੀ 🙏

  • @SalwinderKaur-b5h
    @SalwinderKaur-b5h 3 หลายเดือนก่อน +4

    Waheguru waheguru waheguru waheguru ji waheguru Ji

    • @Kaurpreet557
      @Kaurpreet557  3 หลายเดือนก่อน +1

      Waheguru ji 🙏

  • @NavneetKaur-wo3xj
    @NavneetKaur-wo3xj 2 หลายเดือนก่อน +1

    Dhan Baba deep singh ji 🙏 Mehar Karo Waheguru ji 🙏

    • @Kaurpreet557
      @Kaurpreet557  2 หลายเดือนก่อน

      ਵਾਹਿਗੁਰੂ ਜੀ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ।

  • @harrythind1700
    @harrythind1700 3 หลายเดือนก่อน +5

    V thanx mam bahut bahut badhia knowledge ditti a gbu

    • @Kaurpreet557
      @Kaurpreet557  3 หลายเดือนก่อน

      Bohot bohot danwad ji thuhada ☺️

  • @axie4692
    @axie4692 27 วันที่ผ่านมา +1

    Shri Waheguru ji 🙏🌹🌹🙏🙏

    • @Kaurpreet557
      @Kaurpreet557  25 วันที่ผ่านมา

      ਵਾਹਿਗੁਰੂ ਜੀ

  • @thinddiljit8042
    @thinddiljit8042 3 หลายเดือนก่อน +18

    ਇਹ ਗੁਰਬਾਣੀ ਨੇ ਪਹਿਲਾਂ ਹੀ ਦੱਸਿਆ ਹੋਇਆ ਜੀ। ਚੜ੍ਹਦੀ ਕਲਾ ਦਾ ਮਤਲਬ ਇਹ ਹੀ ਹੈ। ਸਾਇੰਸ ਗੁਰਬਾਣੀ ਤੋਂ ਸੇਧ ਲੈ ਕੇ ਚਲ ਰਹੀ ਆ ਜੀ

  • @LabhsSingh-p7z
    @LabhsSingh-p7z 2 หลายเดือนก่อน +1

    ਭੈਣ‌ ਦਾ ਬਹੂਤ ਬਹੁਤ ਹੀ ਧੰਨਵਾਦ ਜੀ

    • @Kaurpreet557
      @Kaurpreet557  2 หลายเดือนก่อน +1

      ਵੈਲਕਮ ਜੀ ਤੇ ਬਹੁਤ ਬਹੁਤ ਧੰਨਵਾਦ ਜੀ

  • @HanveersinghNanu-up1ri
    @HanveersinghNanu-up1ri 3 หลายเดือนก่อน +91

    ਇਸ ਕਲਯੁੱਗ ਦੇ ਜ਼ਮਾਨੇ ਵਿਚ ਤੁਸੀਂ ਉੱਚੀ ਸੋਚ ਦੇ ਮਾਲਕ ਹੋ ਦੀਦੀ ,🙏🙏🙏

    • @manjeetkaur9143
      @manjeetkaur9143 3 หลายเดือนก่อน +6

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊 15:25

    • @Inderjit-v8z
      @Inderjit-v8z 3 หลายเดือนก่อน +1

      Raju jass

    • @Kaurpreet557
      @Kaurpreet557  3 หลายเดือนก่อน +1

      Bohot bohot danwad ji thuhada 🙏☺️

    • @GurmukhSingh-l3n
      @GurmukhSingh-l3n 3 หลายเดือนก่อน

      😂😂😂​@@manjeetkaur9143

  • @SarbjeetKaur-h8m
    @SarbjeetKaur-h8m หลายเดือนก่อน

    Waheguru ji dhan dhan baba deep singhji mera karja maf kardoji merei vi ardas snloji

    • @Kaurpreet557
      @Kaurpreet557  หลายเดือนก่อน

      ਹਾਂਜੀ ਤੁਸੀਂ ਹਰ ਰੋਜ਼ ਨਾਲ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰੋ ਕੋਲ ਜਲ ਰੱਖ ਕੇ ਭਾਰਤੀ ਸਮਾਪਤੀ ਤੋਂ ਬਾਅਦ ਉਹ ਜਲਾਪਸ਼ਕਿਆ ਕਰੋ ਪਰਿਵਾਰ ਨੂੰ ਛਕਾਇਆ ਕਰੋ ਪੂਰੇ ਘਰ ਉਸ ਜਲ ਦਾ ਛੱਟਾ ਦਿਆ ਕਰੋ ਦੇਖਿਓ ਜੀ ਗੁਰੂ ਸਾਹਿਬ ਦੀ ਕਿੰਨੀ ਕਿਰਪਾ ਹੁੰਦੀ ਹ ਸਾਡੇ ਤੇ ਬਹੁਤ ਜਿਆਦਾ ਕਰਜਿਆ ਸੀ ਪਰਮਾਤਮਾ ਨੇ ਬੜੀ ਮਿਹਰ ਕੀਤੀ ਹੈ ਜੀ।

  • @gurmeetkaurkaur8790
    @gurmeetkaurkaur8790 3 หลายเดือนก่อน +4

    Waheguru ji dhan dhan baba deep singh ji

    • @Kaurpreet557
      @Kaurpreet557  3 หลายเดือนก่อน

      Waheguru ji 🙏 dhan dhan baba deep Singh ji 🙏

    • @SukhwantKaur-x1b
      @SukhwantKaur-x1b 3 หลายเดือนก่อน

      🙏🙏🙏🙏

  • @manjeetkaur483
    @manjeetkaur483 2 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @Kaurpreet557
      @Kaurpreet557  2 หลายเดือนก่อน +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @surkhabathwal6399
    @surkhabathwal6399 3 หลายเดือนก่อน +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏 🙏

    • @Kaurpreet557
      @Kaurpreet557  3 หลายเดือนก่อน +1

      ਵਾਹਿਗੁਰੂ ਜੀ 🙏

  • @RamSingh-q2h4k
    @RamSingh-q2h4k 2 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏

    • @Kaurpreet557
      @Kaurpreet557  2 หลายเดือนก่อน

      ਵਾਹਿਗੁਰੂ ਜੀ

  • @JitKamboj
    @JitKamboj 3 หลายเดือนก่อน +10

    ਭੈਣ ਜੀ ਜੋ ਕੁਝ ਤੁਹਾਡੇ ਨਾਲ ਬੀਤਿਆ ਉਹੀ ਕੁਝ ਸਾਡੇ ਨਾਲ ਹੋ ਰਿਹਾ

    • @Kaurpreet557
      @Kaurpreet557  3 หลายเดือนก่อน

      ਵਾਹਿਗੁਰੂ ਜੀ 🙏 ਸਭ ਦਾ ਭਲਾ ਕਰੇਉ ਜੀ 🙏

  • @kiranbala529
    @kiranbala529 3 หลายเดือนก่อน +1

    Thank you mam bhout acchi advice di

    • @Kaurpreet557
      @Kaurpreet557  3 หลายเดือนก่อน

      Welcome ji ☺️😊

  • @GurjeetSingh-ry5mf
    @GurjeetSingh-ry5mf 3 หลายเดือนก่อน +17

    ਪਰਿਵਾਰਾ ਵਿੱਚ ਪਿਆਰ ਨੀ ਰਹਿਆ ਬੰਦਾ ਅੰਦਰੋ ਟੁੱਟ ਗਿਆ ਪੈਸਾ ਹੀ ਮੁੱਖ ਰਹਿ ਗਿਆ ਕੋਈ ਕਿਸੇ ਦੀ ਕਦਰ ਨੀ ਕਰਦਾ ਮੈਨ ਕਾਰਨ ਇਹੋ ਹੀ ਹੈ

    • @JaswinderKaur-dz7to
      @JaswinderKaur-dz7to 3 หลายเดือนก่อน

      ਸਹੀ ਗੱਲ ਜੀ

    • @Kaurpreet557
      @Kaurpreet557  3 หลายเดือนก่อน

      ਹਾਂਜੀ ਬਿਲਕੁਲ ਠੀਕ ਕਿਹਾ ਤੁਸੀਂ 🙏

    • @BalvirRam-p8s
      @BalvirRam-p8s 3 หลายเดือนก่อน

      Waheguru... Ji

  • @rashpalsingh8962
    @rashpalsingh8962 2 หลายเดือนก่อน +1

    Waheguru ji waheguru ji waheguru ji waheguru ji waheguru ji waheguru ji 🙏🙏🙏🙏🙏🌹🌹🌹🌹🌹

    • @Kaurpreet557
      @Kaurpreet557  2 หลายเดือนก่อน

      ਵਾਹਿਗੁਰੂ ਜੀ

  • @SharvanSingh-no9yu
    @SharvanSingh-no9yu 3 หลายเดือนก่อน +4

    Dhan dhan baba deep Singh ji 🙏🏻🙏🏻 dhan dhan guru Ramdas ji 🙏🏻🙏🏻

    • @Kaurpreet557
      @Kaurpreet557  3 หลายเดือนก่อน

      Dhan Dhan baba deep Singh ji 🙏

  • @gursharansharma164
    @gursharansharma164 หลายเดือนก่อน

    Waheguru Ji🙏🙏🙏🙏🙏🙏🙏🙏

    • @Kaurpreet557
      @Kaurpreet557  หลายเดือนก่อน

      ਵਾਹਿਗੁਰੂ ਜੀ

  • @SwarnjeetKaurSidhu-s2j
    @SwarnjeetKaurSidhu-s2j 3 หลายเดือนก่อน +5

    ਅਸੀਂ ਤਾਂ ਸਰਬੱਤ ਦਾ ਭਲਾ ਮੰਗਦੇ ਹਾਂ ਸਾਡਾ ਨੀਂ ਕਸੂਰ ਸਾਡਾ ਜਿਲ੍ਹਾ ਸੰਗਰੂਰ

    • @madanlalsharma2
      @madanlalsharma2 3 หลายเดือนก่อน +2

      ਸਰਬੱਤ ਦਾ ਭਲਾ ਮੰਗਣ ਨਾਲ ਕਿਸੇ ਨੂੰ ਕੋਈ ਲਾਭ ਨਹੀਂ ਹੋਵੇਗਾ, ਸਰਬੱਤ ਦਾ ਭਲਾ ਮੰਗਣਾ ਨਹੀਂ ਜੀ, ਸਰਬੱਤ ਦਾ ਭਲਾ ਕਰਨਾ ਹੈ l ਗੁਰਦਵਾਰਿਆ ਪਰ ਕਬਜ਼ਾ ਕਰਕੇ ਬੈਠੇ ਨੰਗੀਆਂ ਲੱਤਾਂ ਵਾਲਿਆਂ ਨੇ ਲੋਕਾਂ ਨੂੰ ਵੱਡੇ ਵੱਡੇ ਗੱਪ ਸੁਣਾਕੇ, ਗੁਰਬਾਣੀ ਦੀ ਘੋਰ ਉਲੰਘਣਾ ਕੀਤੀ ਹੈ, ਇਹ ਵੀ ਪੁਜਾਰੀਵਾਦ ਵੱਲੋਂ ਲੋਕਾਂ ਪਰ ਥੋਪਿਆ ਗਿਆ ਇੱਕ ਸ਼ਬਦ ਹੈ "ਨਾਨਕ ਨਾਮ ਚੜਦੀ ਕਲਾ, ਤੇਰੇ ਭਾਣੇ ਸ਼ਰਬਤ ਦਾ ਭਲਾ l ਜਦੋਂ ਮੈਂ ਛੋਟਾ ਹੁੰਦਾ ਸੀ ਤਾਂ ਲੋਕ ਕਹਿੰਦੇ ਸਨ "ਖੜਕਣਗੇ ਬਾਈ ਖੜਕਣਗੇ, ਗੁਰਦਵਾਰਿਆ ਵਿੱਚ ਟੱਲ ਖੜਕਣਗੇ "ਅੱਜ ਦੇਖਲੋ ਗਲੀਆਂ ਮੁਹੱਲਿਆ ਵਿੱਚ ਜਗ੍ਹਾ ਜਗ੍ਹਾ ਗ੍ਰੰਥ ਦੀ ਹਜ਼ੂਰੀ ਵਿੱਚ ਟੱਲ ਖੜਕ ਰਹੇ ਹਨ ਪਰ ਕਿਸੇ ਦੀ ਹਿੰਮਤ ਨਹੀਂ ਕਿ ਨੰਗੀਆਂ ਲੱਤਾਂ ਵਾਲਿਆਂ ਨੂੰ ਕੋਈ ਇਸ ਕੰਮ ਰੋਕੇ l

    • @povlogging6767
      @povlogging6767 หลายเดือนก่อน

      @@madanlalsharma2 ਸਹੀ ਕਿਹਾ ਜੀ

  • @PrabhjeetDhaliwal-d5k
    @PrabhjeetDhaliwal-d5k 3 หลายเดือนก่อน +2

    ਬਹੁਤ ਵਧੀਆ ਸੋਚ ਏ ਦੀਦੀ ਤੁਹਾਡੀ 😊

    • @Kaurpreet557
      @Kaurpreet557  3 หลายเดือนก่อน

      ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏

  • @SukhiDeol-s4z
    @SukhiDeol-s4z 3 หลายเดือนก่อน +1

    ਚੜ੍ਹਦੀ ਕਲਾ

    • @Kaurpreet557
      @Kaurpreet557  3 หลายเดือนก่อน

      ਵਾਹਿਗੁਰੂ ਜੀ 🙏

  • @Sumitra-yj4yi
    @Sumitra-yj4yi 3 หลายเดือนก่อน +2

    Waheguru ji thanks didi ji asha samjae hae ji shukr hae ji

    • @Kaurpreet557
      @Kaurpreet557  3 หลายเดือนก่อน

      Waheguru ji ka Khalsa waheguru ji ki Fateh 🙏 bohot bohot danwad ji thuhada 🙏

  • @rajnigambhir8413
    @rajnigambhir8413 2 หลายเดือนก่อน +1

    Thankuu so much didi ji

    • @Kaurpreet557
      @Kaurpreet557  2 หลายเดือนก่อน

      ਵੈਲਕਮ ਜੀ

  • @kulwinderkaur6483
    @kulwinderkaur6483 2 หลายเดือนก่อน +1

    ਬਹੁਤ ਬਹੁਤ ਧੰਨਵਾਦ ਜੀ ❤❤

    • @Kaurpreet557
      @Kaurpreet557  2 หลายเดือนก่อน

      ਵੈਲਕਮ ਜੀ

  • @samardeep7026
    @samardeep7026 3 หลายเดือนก่อน +1

    ਬਹੁਤ ਬਹੁਤ ਧੰਨਵਾਦ ਭੈਣ ਜੀ ਵੀਡੀਉ ਬਣਉਨ ਦੇ ਵਾਸਤੇ

    • @Kaurpreet557
      @Kaurpreet557  3 หลายเดือนก่อน

      ਬਹੁਤ ਬਹੁਤ ਧੰਨਵਾਦ ਜੀ 🙏

  • @KulwantKaur-q8h
    @KulwantKaur-q8h 2 หลายเดือนก่อน +1

    ਬਹੁਤ ਵਧੀਆ ਵਿਚਾਰ

    • @Kaurpreet557
      @Kaurpreet557  2 หลายเดือนก่อน

      ਬਹੁਤ ਬਹੁਤ ਧੰਨਵਾਦ ਜੀ

  • @ArnavSandhu-lw9jk
    @ArnavSandhu-lw9jk 3 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🎉🎉🎉🎉🎉

    • @Kaurpreet557
      @Kaurpreet557  3 หลายเดือนก่อน

      ਵਾਹਿਗੁਰੂ ਜੀ 🙏

  • @HusanKaur-w1g
    @HusanKaur-w1g 23 วันที่ผ่านมา

    ਭੈਣ ਜੀ ਮੈਂ ਬਹੁਤ ਪ੍ਰੇਸ਼ਾਨ ਹਾ ਮੈ ਬਹੁਤ ਕੋਸ਼ਿਸ਼ ਕੀਤੀ ਹੈ ਕਿ ਗੁਰਬਾਣੀ ਵਿੱਚ ਮੇਰਾ ਮਨ ਲੱਗੇ ਪਰ ਲੱਗਦਾ ਨਹੀਂ

  • @kaurrajinder7153
    @kaurrajinder7153 2 หลายเดือนก่อน

    waheguru ji mere kol jo sanchi sahib to sehaj path krdi aa ohde arth nhi han ji ki kra ji????

    • @Kaurpreet557
      @Kaurpreet557  2 หลายเดือนก่อน

      ਵਾਹਿਗੁਰੂ ਜੀ ਤੁਸੀਂ ਫਿਰ ਗੁਰੂ ਘਰ ਪਤਾ ਕਰ ਲਓ ਜੀ ਵੈਸੇ ਜਿਹੜੀ ਅਰਥਾਂ ਵਾਲੀ ਸੈਂਚੀ ਸਾਹਿਬ ਉਹ ਵੀ ਮਿਲ ਜਾਂਦੇ ਨੇ ਨਹੀਂ ਤਾਂ ਇੱਕ ਐਪ ਆਉਂਦੀ ਹ ਸਿੱਖ ਵਰਲਡ ਤੇ ਤੁਸੀਂ ਉਹ ਐਪ ਡਾਊਨਲੋਡ ਕਰ ਲਓ ਤੇ ਜਿਹੜੀਆਂ ਆਪਾਂ ਸੈਂਚੀਆਂ ਹਨਾ ਜਾਂ ਗੁਟਕਾ ਸਾਹਿਬ ਚ ਵੀ ਪਾਠ ਕਰਦੇ ਆਂ ਆਪਾਂ ਉਹ ਵੀ ਅੰਗ ਸਾਹਿਬ ਸਮੇਤ ਅਰਥ ਸਮਝਾਈ ਹੁੰਦੀ ਆ ਪੂਰੀ ਸੰਪੂਰਨ ਵਿਆਖਿਆ ਉਹਦੇ ਵਿੱਚ ਆਪਾਂ ਨੂੰ ਮਿਲ ਜਾਂਦੀ ਆ ਪਰ ਚੈੱਕ ਕਰ ਲਿਓ ਨਾਲ ਮਿਲਾ ਕੇ ਵੀ ਤੁਸੀਂ ਜਿਹੜੇ ਵੀ ਪੰਕਤੀ ਜਾਂ ਜਿਹੜੇ ਵੀ ਅੰਕ ਸਾਹਿਬ ਦਾ ਅਰਥ ਸਮਝਣਾ ਹੋਵੇ ਉਹ ਪਹਿਲਾਂ ਦੇਖ ਲਿਓ ਵੀ ਤੁਸੀਂ ਕਿਹੜੀ ਬਾਣੀ ਦੇ ਅਰਥ ਸਮਝਣਾ ਚਾਹੁੰਦੇ ਹੋ ਫਿਰ ਉਹਦੇ ਵਿੱਚ ਉਦਾਂ ਹੀ ਪਹਿਲਾਂ ਬਾਣੀ ਪੜ੍ਹ ਲਿਓ ਫਿਰ ਉਸਦੇ ਅਰਥ ਸਮਝ ਲਿਓ

  • @jasbirsing6568
    @jasbirsing6568 2 หลายเดือนก่อน +2

    Dan dan baba deep singh ji mehar kre

    • @Kaurpreet557
      @Kaurpreet557  2 หลายเดือนก่อน

      ਧੰਨ ਧੰਨ ਬਾਬਾ ਦੀਪ ਸਿੰਘ ਜੀ

  • @JangeersinghSekhon
    @JangeersinghSekhon 3 หลายเดือนก่อน +1

    ਬਹੁਤ ਵਧੀਆ ਭੈਣ। ਜਿਓਦੀ ਰਹਿ। ।।

    • @Kaurpreet557
      @Kaurpreet557  3 หลายเดือนก่อน

      ਬਹੁਤ ਬਹੁਤ ਧੰਨਵਾਦ ਜੀ 🙏

  • @parmjitkaurbhullar9010
    @parmjitkaurbhullar9010 2 หลายเดือนก่อน +1

    Dhanbad didi waheguru ji

    • @Kaurpreet557
      @Kaurpreet557  2 หลายเดือนก่อน

      ਵਾਹਿਗੁਰੂ ਜੀ ਸਭ ਦੇ ਮਿਹਰ ਭਰਿਆ ਹੱਥ ਰੱਖਣਾ

  • @sukhsandhu5130
    @sukhsandhu5130 3 หลายเดือนก่อน

    thanku di eh vadio banun layi ji ❤❤❤

    • @Kaurpreet557
      @Kaurpreet557  3 หลายเดือนก่อน

      Welcome ji 😊

  • @amrindersarao47
    @amrindersarao47 3 หลายเดือนก่อน

    ੴ ਸਤਿਨਾਮ ਵਾਹਿਗੁਰੂ ਜੀ ੴ🙏🏻🙏🏻🙏🏻🙏🏻🥰

    • @Kaurpreet557
      @Kaurpreet557  3 หลายเดือนก่อน

      ਵਾਹਿਗੁਰੂ ਜੀ 🙏

  • @palvinderverma208
    @palvinderverma208 2 หลายเดือนก่อน +1

    Dhan Dhan BABA Deep Singh ji 🙏

    • @Kaurpreet557
      @Kaurpreet557  2 หลายเดือนก่อน

      ਧੰਨ ਧੰਨ ਬਾਬਾ ਦੀਪ ਸਿੰਘ ਜੀ

  • @ManjitKaur-qy3xk
    @ManjitKaur-qy3xk 3 หลายเดือนก่อน

    Thanks for sharing very nice information 👍 🙏🙏🙏🙏🙏

    • @Kaurpreet557
      @Kaurpreet557  3 หลายเดือนก่อน

      Most welcome

  • @DavinderKaur-l4h
    @DavinderKaur-l4h 3 หลายเดือนก่อน

    ਵਾਹਿਗੁਰੂ 🙏🙏🙏🙏ਵਾਹਿਗੁਰੂ ਵਾਹਿਗੁਰੂ ਜੀ

    • @Kaurpreet557
      @Kaurpreet557  3 หลายเดือนก่อน

      ਵਾਹਿਗੁਰੂ ਜੀ 🙏

  • @ManjitKaur-qn4id
    @ManjitKaur-qn4id 2 หลายเดือนก่อน

    Very good ji 👌❤❤❤❤

  • @SandeepHanjra-w1m
    @SandeepHanjra-w1m 2 หลายเดือนก่อน +1

    Dhan dhan baba deep singh ji waheguru Ji

    • @Kaurpreet557
      @Kaurpreet557  2 หลายเดือนก่อน

      ਕੰਪਨੀ ਸਾਰੇ ਧੰਨ ਧੰਨ ਬਾਬਾ ਦੀਪ ਸਿੰਘ

  • @DavinderKaur-t8o
    @DavinderKaur-t8o หลายเดือนก่อน +2

    ਭਣ ਜੀ ਮੇਰਾ ਬੀ ਐ ਹਾਲ ਸੀ ਮੈ ਬੀ ਵਾਣੀ ਦਾ ਆਸਰਾ ਲਿਆ