ਛੋਟਾ ਜਿਹਾ ਉਪਰਾਲਾ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਕੱਕੜ

แชร์
ฝัง
  • เผยแพร่เมื่อ 5 ต.ค. 2024
  • ਅੱਜ ਮਿਤੀ 20/07/2023 ਰਾਣੀਆਂ ਰੋਡ ਅੱਡਾ ਕੱਕੜ ਉੱਤੇ ਮੇਰਾ ਪਿੰਡ ਮੇਰੀ ਸ਼ਾਨ ਪਿੰਡ ਕੱਕੜ ਅਤੇ ਜੰਗਲਾਤ ਵਿਭਾਗ ਦੇ ਵਿਸ਼ੇਸ਼ ਸਹਿਯੋਗ ਨਾਲ 1000+ ਦਰੱਖਤ ਲਗਾਏ ਜਾਣ ਗਏ , ਆਓ ਰਲ਼ ਮਿਲਕੇ ਪੰਜਾਬ ਦੇ ਗੰਧਲੇ ਹੋ ਰਹੇ ਵਾਤਾਵਰਣ ਨੂੰ ਮੁੜ ਤੋਂ ਪਵਿੱਤਰ ਬਣਾਉਣ ਲਈ, ਅਲੋਪ ਹੋ ਰਹੇ ਰੁੱਖਾਂ ਨੂੰ ਬਚਾਉਣ ਲਈ, ਅਲੋਪ ਹੋ ਰਹੇ ਪੰਛੀਆਂ ਨੂੰ ਬਚਾਉਣ ਲਈ ਅਤੇ ਪੰਜਾਬ ਨੂੰ ਸੋਹਣਾ ਸਾਫ ਸੁਥਰਾ ਅਤੇ ਹਰਿਆ ਭਰਿਆ ਬਣਾਉਣ ਲਈ ਸਾਂਝਾ ਉਪਰਾਲਾ ਕਰੀਏ ਜੀ
    ਇਸ ਮੌਕੇ ਜੰਗਲਾਤ ਵਿਭਾਗ ਦੇ ਅਫ਼ਸਰ ਸੁਖਜੀਤ ਸਿੰਘ, ਤਰਸੇਮ ਸਿੰਘ , ਬਲਦੇਵ ਸਿੰਘ ਗਿੱਲ, ਡਾਂ ਗੁਰਪ੍ਰਤਾਪ ਸਿੰਘ ਕੱਕੜ,ਡਾ ਰਾਜਵਿੰਦਰ ਸਿੰਘ, ਮੈਂਬਰ ਹਰਭੇਜ ਸਿੰਘ, ਗੁਰਭੇਜ ਸਿੰਘ, ਦਿਲਬਾਗ ਸਿੰਘ ਮੈਂਬਰ, ਸੰਦੀਪ ਸਿੰਘ ਵਾਹਲਾ , ਬਲਜੀਤ ਸਿੰਘ ਕੋਹਾਲੀ,ਵਿਰਾਮ ਸਿੰਘ ਮੰਝ,ਅਤੇ ਸਤਿਕਾਰ ਯੋਗ ਸੱਜਣ ਹਾਜ਼ਰ ਸਨ🙏🙏

ความคิดเห็น •