ਕਈ ਤਾਂ 'ਡੱਲੇਵਾਲ' ਦੇ ਮਰ*ਨ ਦੀ ਉਡੀਕ ਕਰ ਰਹੇ ਆ : ਬਲਦੇਵ ਸਿੰਘ ਸਿਰਸਾ

แชร์
ฝัง
  • เผยแพร่เมื่อ 20 ม.ค. 2025

ความคิดเห็น • 86

  • @BaruSingh-h9d
    @BaruSingh-h9d 16 วันที่ผ่านมา +15

    ਗੁਰੂ ਸਾਹਿਬ ਚੜ੍ਹਦੀ ਕਲਾ ਵਿਚ ਰਖਣ ਪੰਜਾਬ ਨੂੰ

  • @makhansidhu1693
    @makhansidhu1693 16 วันที่ผ่านมา +21

    ਲੋਕ ਗਦਾਰ ਲੀਡਰਸ਼ਿਪ ਦੇ,ਛਿੱਤਰ ਪਰੇਡ ਕਰਨ ਗੇ,ਡੱਲੇਵਾਲ ਸਾਹਿਬ ਜਿੰਦਾਬਾਦ ਜਿੰਦਾਬਾਦ ਹਨ ਜਿੰਦਾਬਾਦ

  • @GurjeetSingh-cj6pm
    @GurjeetSingh-cj6pm 15 วันที่ผ่านมา +4

    ਬਹੁਤ ਵਧੀਆ ਗੱਲਾਂ ਹੈਂ ਵੀਰ ਜੀ ਦੁੱਧ ਦੀ ਮਲਵਟ ਹੈ ਡਾਲੇਵਾਲ ਸਹਿਬ ਜੀ ਜ਼ਿੰਦਾਬਾਦ ਹੈ

  • @manindersingh352
    @manindersingh352 16 วันที่ผ่านมา +16

    ਵਾ ਸਿਰਸਾ ਸਾਬ ਚੜਦੀ ਕਲਾ ਰਹੇ

  • @ChamkaurSinghGrewal-m3n
    @ChamkaurSinghGrewal-m3n 16 วันที่ผ่านมา +19

    ਬਾਪੂ ਡੱਲੇਵਾਲ ਜੀ ਜਿੰਦਾਬਾਦ

  • @Maan-q4f
    @Maan-q4f 14 วันที่ผ่านมา +2

    ਡੱਲੇਵਾਲ ਸਾਬ ਤੋਂ ਬਾਅਦ ਪੰਧੇਰ ਐਲਾਨ ਕਰਨ ਮਰਨ ਵਰਤ ਤੇ ਬੈਠਣ ਦਾ। ਵਾਹੇਗੁਰੂ ਮੇਹਰ ਕਰੇ ਐਸੀ ਮੁਸ਼ਕਲ ਨਾ ਆਵੇ

  • @sabi-mansa
    @sabi-mansa 16 วันที่ผ่านมา +9

    ਡੱਲੇਵਾਲ ਸਾਬ ਜ਼ਿੰਦਾਬਾਦ
    ਕੌੜ ਤੁੰਮੇ ਸਰਕਾਰ ਨਾਲ ਰਲੇ ਆ
    ਹੁਣ ਲੋਕਾ ਨੁ ਗੱਲ ਸਮਜ ਆ ਗਈ ਆ

  • @amarjitpaswalsinghfarm9895
    @amarjitpaswalsinghfarm9895 16 วันที่ผ่านมา +10

    ਜੋ ਪਿਛਲੇ ਅੰਦੋਲਣ ਵਿੱਚ ਛੁਪੇ ਰਹੇ ਸੀ ਸਾਰੇ ਹੁੱਣ ਸਾਹਮਣੇ ਆ ਜਾਣਗੇ ।

  • @ParamjeetKaur-i8h
    @ParamjeetKaur-i8h 15 วันที่ผ่านมา +1

    ਸਤਿਨਾਮ ਸ੍ਰੀ ਵਾਹਿਗੁਰੂ ਜੀਓ ਸਤਿਨਾਮ ਸ੍ਰੀ ਵਾਹਿਗੁਰੂ ਜੀਓ ਸਤਿਨਾਮ ਸ੍ਰੀ ਵਾਹਿਗੁਰੂ ਜੀਓ ਕਲਗੀਆਂ ਵਾਲੇ ਦਸ਼ਮੇਸ਼ ਪਿਤਾ ਜੀ ਨੂੰ ਬੇਨਤੀ ਹੈ ਅਰਦਾਸ ਹੈ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੀ ਤੇ ਸੈਂਟਰਲ ਗੌਰਮੈਂਟ ਨੂੰ ਸਮੱਤ ਬਖਸ਼ੀ

  • @mukhtarsingh4091
    @mukhtarsingh4091 16 วันที่ผ่านมา +7

    Salute to Baldave Singh Sersa.

  • @paramjitsingh6295
    @paramjitsingh6295 16 วันที่ผ่านมา +6

    ਬਹੁਤ ਵਧੀਆ ਗੱਲ ਆ ਜੀ 🙏🙏

  • @sukhjitsingh6668
    @sukhjitsingh6668 15 วันที่ผ่านมา +5

    Sardar baldev singh sirsa Ji zindabad

  • @RANJEETSINGH-yw3cb
    @RANJEETSINGH-yw3cb 16 วันที่ผ่านมา +6

    Salute to bapu dallewal❤❤

  • @TirathSingh-l1u
    @TirathSingh-l1u 15 วันที่ผ่านมา +2

    Amrtpal Singh g need cm Punjab Punjabo

  • @TayalTelecom-t3h
    @TayalTelecom-t3h 15 วันที่ผ่านมา +1

    ਬਹੁਤ ਵਧੀਆ ਜੀ ਸਰਸਾ ਸਾਹਿਬ ਡੱਲੇਵਾਲ ਸਾਹਿਬ ਹੁਣ ਲੋਕਾਂ ਨੂੰ ਬਿਲਕੁਲ ਪਤਾ ਲੱਗ ਚੁੱਕਾ ਹੈ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਚੁੱਕਾ ਹੈ ਸੱਚਾ ਕੌਣ ਹੈ ਤੇ ਝੂਠਾ ਕੌਣ ਹੈ ਕੌਣ ਇਮਾਨਦਾਰ ਹੈ ਤੇ ਕੌਣ ਬੇਈਮਾਨ ਹੈ ਤੇ ਕੌਣ ਸਰਕਾਰਾਂ ਨਾਲ ਮਿਲਿਆ ਹੋਇਆ ਤੇ ਕੌਣ ਕਿਸਾਨਾਂ ਨਾਲ ਖੜਾ ਬਾਕੀ ਫੈਸਲਾ ਹੁਣ ਲੋਕਾਂ ਦੇ ਹੱਥ ਚ ਹ ਵੀ ਕਿਸ ਕਿਸ ਨਾਲ ਖੜਨਾ ਹੈ

    • @GurjantSingh-du3wg
      @GurjantSingh-du3wg 14 วันที่ผ่านมา

      Bechare loka nu eh bhedda samjde ne che sarkar mune ja eh kisan leader munan

  • @ਪ੍ਰਿਤਪਾਲਸਿੰਘ-ਖ6ਸ
    @ਪ੍ਰਿਤਪਾਲਸਿੰਘ-ਖ6ਸ 16 วันที่ผ่านมา +4

    ਸਵਾਦ ਤਾ ਫਿਰ ਆ ਜੇ ਤੂੰ msp ਲਵੇ

  • @daljitsingh8832
    @daljitsingh8832 16 วันที่ผ่านมา +3

    ਨ ਸਵਾਦ ਆ ਗਿਆ ਬਲਦੇਵ ਸਿੰਘ ਸਿਰਸਾ ਜੀ ਜਦੋਂ ਤੱਕ ਤੁਸੀਂ ਕਿਸਾਨਾਂ ਨੂੰ ਕੁਝ ਕਰਕੇ ਨਹੀਂ ਦਿਖਾਉਂਦੇ ਆਗੂਆਂ ਦੇ ਜੁਤੀਆਂ ਦਾ ਹਾਰ ਪਾਣਾ ਚਾਹੀਦਾ ਹੈ ਆਗੂਆਂ ਦੇ ਜੁੱਤੀਆਂ ਮਾਰਨੀਆਂ ਚਾਹੀਦੀਆਂ ਹਨ ਜਦੋਂ ਉਹ ਆਗੂ ਬਣੇ ਹੋਏ ਲੱਖਾਂ ਕਰੋੜਾਂ ਰੁਪਏ ਖਾ ਰਹੇ ਆ ਜਿਮੀਂਦਾਰਾਂ ਦੇ ਨਾਂ ਦੇ ਉੱਪਰ ਪਰ ਅਗਵਾਈ ਕਰਨ ਵਾਸਤੇ ਕੋਈ ਕਹਿੰਦਾ ਸਾਡੇ ਵਿਚਾਰ ਨਹੀਂ ਮਿਲਦੇ ਇਹ ਨਹੀਂ ਮਿਲਦਾ ਉਹ ਨਹੀਂ ਮਿਲਦਾ ਇਹ ਕੁੱਤ ਖਰੇ ਨੇ ਇਹਨਾਂ ਨੂੰ ਸਾਰਿਆਂ ਨੂੰ ਛੱਡ ਦੇਣਾ ਚਾਹੀਦਾ ਲੋਕਾਂ ਨੂੰ ਜਿਹੜਾ ਅਗਵਾਈ ਠੋਕ ਕੇ ਨਹੀਂ ਕਰ ਰਿਹਾ

  • @AjitSingh-el4gf
    @AjitSingh-el4gf 15 วันที่ผ่านมา

    Salute Channel UNMUTE to expose, Political SKM.

  • @NaibSingh-xg8ic
    @NaibSingh-xg8ic 15 วันที่ผ่านมา +1

    ਬਲਦੇਵ ਸਿੰਘ ਸਿਰਸਾ ਜੀ ਸਿੱਖ ਹੋ ਕੇ ਕਿਸੇ ਨੂੰ ਮਾੜਾ ਨੀ ਬੋਲੀਦਾ ਲੋਕਾ ਜੋੜਨ ਦੀ ਵਜਾਏ ਤੋੜਨ ਵੱਲ ਨਾ ਜਾਓ

  • @RanjodhSingh-ue2me
    @RanjodhSingh-ue2me 15 วันที่ผ่านมา

    Satnam waheguru🙏

  • @mukhtarsingh4091
    @mukhtarsingh4091 16 วันที่ผ่านมา +3

    Kisan morcha Zindabad Dallewall Saibh Zindabad.

  • @ParamjeetKaur-i8h
    @ParamjeetKaur-i8h 15 วันที่ผ่านมา

    ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਜਿੰਦਾਬਾਦ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਜਿੰਦਾਬਾਦ ਧੰਨ ਧੰਨ ਗੁਰੂ ਰਾਮਦਾਸ ਰੱਖੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀਡੀ ਲਾਜ ਕਿਸਾਨਾਂ ਨੂੰ ਨਾ ਕਰੀ ਸਰਕਾਰ ਦੇ ਮੁਥਾਜ ਸਤਿਨਾਮ ਸ੍ਰੀ ਵਾਹਿਗੁਰੂ ਜੀਓ ਸਤਿਨਾਮ ਸ੍ਰੀ ਵਾਹਿਗੁਰੂ ਜੀਓ ਮਿਹਰ ਕਰੀ ਮਿਹਰ ਕਰੀ ਸਰਕਾਰਾਂ ਨੂੰ ਸੁਮਤ ਬਖਸ਼ੀ

  • @NaginderSingh-v9i
    @NaginderSingh-v9i 14 วันที่ผ่านมา

    ਐਫ਼ ਹੀ

  • @SinghParamjeet-n6v
    @SinghParamjeet-n6v 15 วันที่ผ่านมา +1

    Vah singh sab ji

  • @mukhtarsingh4091
    @mukhtarsingh4091 16 วันที่ผ่านมา +3

    Dallewall Saibh is the true and honest leader of KISANS. All farmers should kick crook leaders and join Dallewall Saibh.

  • @jeetsinghsidhu763
    @jeetsinghsidhu763 8 ชั่วโมงที่ผ่านมา

    ਹਰ ਦਿਲ ਵਿੱਚ ਸੌ ਅਰਮਾਨ ਹੁੰਦੇ ਨੇ,ਹਰ ਅਰਮਾਨ ਅੰਦਰ ਸੌ ਤੂਫ਼ਾਨ ਹੁੰਦੇ ਨੇ। ਜਿਹੜੇ ਲੜਦੇ ਨੇ ਇਹਨਾਂ ਤੂਫਾਨਾ ਦੇ ਨਾਲ,ਸੱਚ ਮੁੱਚ ਉਹ ਜਗਜੀਤ ਸਿੰਘ ਜੀ ਡੱਲੇਵਾਲ ਵਰਗੇ ਨੇਕ ਦਿਲ ਇਨਸਾਨ ਹੁੰਦੇ ਨੇ।

  • @ParamjeetKaur-i8h
    @ParamjeetKaur-i8h 15 วันที่ผ่านมา

    ਸੱਚੀਆਂ ਗੱਲਾਂ ਨੇ 101% ਸੱਚੀਆਂ ਗੱਲਾਂ ਨੇ ਮੈਂ ਜੇ 500 ਪਰਸਟ ਵੀ ਕਹਿ ਦਿਆ ਤੇ ਤਾਂ ਵੀ ਸੱਚੀਆਂ ਨੇ ਐਮਐਸਪੀ ਐਮ ਆਰ ਪੀ ਤੇ ਲਿਖਿਆ ਹੋਇਆ 300 400 ਦਾ ਬਹਿਰੰਗ ਹੈਗਾ ਵਿੱਚ 80 ਦਾ ਬੈਰਿੰਗ ਉੱਥੇ ਐਮਐਸਪੀ ਦਿੰਦੇ ਹੋ ਪਰ ਲੇਕਿਨ ਕਿਸਾਨ ਨੂੰ ਨਹੀਂ ਦਿੰਦੇ ਜਿੰਨੇ ਛੇ ਮਹੀਨੇ ਸੇਵਾ ਕਰਨੀ ਤੇ ਜਿੰਨੇ ਫੈਕਟਰੀ ਵਿੱਚੋਂ ਲੋਹਿਆ ਪਾਇਆ 100 ਰੁਪਏ ਵਾਲਾ ਤੇ ਸਟੀਲ ਦੇ ਬੈਰੰਗ ਬਣਾ ਕੇ ਪੇਸ਼ ਕੀਤੇ ਉਹਨੂੰ ਐਮਐਸਪੀ ਗਰੰਟੀ ਕਾਨੂੰਨ ਵਾਹ ਸਰਕਾਰੇ ਵਾਹ

  • @dhaliwalsingh2377
    @dhaliwalsingh2377 15 วันที่ผ่านมา

    Very good baldev sirsa zinzabad

  • @KarmjitKaur-w5d
    @KarmjitKaur-w5d 15 วันที่ผ่านมา

    ਸਰਦਾਰ ਜਗਜੀਤ ਸਿੰਘ ਡਲੇਆਲ ਸਾਹਬ ਸੱਚ ਦੇ ਰਾਹ ਚਲ ਰਿਹਾ ਹੈ ਪੰਜਾਬ ਵਾਸੀਓ ਥੋਡੇ ਵਾਸਤੇ ਸਰਦਾਰ ਜਗਜੀਤ ਸਿੰਘ ਡਲੇਆਲ ਸਾਹਬ ਬਜ਼ੁਰਗ ਜਰਨੈਲ ਥੋਡੇ ਵਾਸਤੇ ਲੜ ਰਿਹਾ ਹੈ ਪੂਰਾ ਦੇਸ਼ ਵਾਸੀਓ ਸਾਥ ਦਿਓ ਡਟਕੇ ਖਨੌਰੀ ਸ਼ੱਬੂ ਬਾਡਰ ਪਹੁਚੋ ਵੀਰੋ

  • @gurpaldhillon2787
    @gurpaldhillon2787 16 วันที่ผ่านมา +3

    Baldav Singh good man ral ke ro

  • @amarsekhon8027
    @amarsekhon8027 15 วันที่ผ่านมา

    ❤❤❤❤🙏🙏🙏🙏🙏

  • @honeyjaswal9751
    @honeyjaswal9751 13 วันที่ผ่านมา

    Baba ji tuci bhuat nice ho

  • @AmrikSingh-el5vy
    @AmrikSingh-el5vy 12 วันที่ผ่านมา

    ਡੱਲੇਵਾਲ ਜਿੰਦਾਬਾਦ

  • @RanjodhSingh-ue2me
    @RanjodhSingh-ue2me 15 วันที่ผ่านมา

    💯👌🙏

  • @sahibsingh4644
    @sahibsingh4644 16 วันที่ผ่านมา +2

    Kisan veero dlewal nu mrn nee dena. Sirsa ji tuhade vich rb bolda h dlewal mu bchao Waheguru ji jo bhut jrooree h kisanan laee

  • @gurinderrandhawa4991
    @gurinderrandhawa4991 15 วันที่ผ่านมา

    Happu Dallewal Jindabad 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @mukhtarsingh4091
    @mukhtarsingh4091 16 วันที่ผ่านมา +2

    Je MSP de mung nahi si fir Runaa da Tenah Delhi goo khan gia si❓

  • @lavidhaliwalSingh
    @lavidhaliwalSingh 15 วันที่ผ่านมา

    KISSAN MAZDOOR EKTA ZINDABAD 🙏🙌❤️💖🙏

  • @JagtarSingh-u1b
    @JagtarSingh-u1b 16 วันที่ผ่านมา +2

    ਇਹ ਵੀ ਰੋਟੀ ਘਰੇ ਘੱਟੇ ਖਾਂਦਾ ਬਾਹਰ ਹੀ ਰਹਿੰਦਾ ਵੀ ਘਰ ਤੋਂ ਜਿੱਥੇ ਧਰਨਾ ਹੋਵੇ ਚਾਹੇ ਉਹਨੂੰ ਨਾ ਵੀ ਕੋਈ ਸੱਧੇ ਤਾਂ ਵੀ ਚਲਿਆ ਜਾਂਦਾ ਕੋਈ ਵਿਆਸ ਵਾਲਾ ਦਾ ਰੌਲਾ ਉੱਥੇ ਨੂੰ ਬਹੁਤ ਭੱਜਦਾ ਹ ਵੀ ਚਾਰ ਪੈਸੇ ਸੱਜਾ ਖੱਬਾ ਹੋ ਜਾਂਦੇ ਨੇ ਕਈ ਵਾਰੀ

  • @Gursewaksohi123
    @Gursewaksohi123 15 วันที่ผ่านมา

    SKM jindabaad

  • @JeetSingh-e2v
    @JeetSingh-e2v 15 วันที่ผ่านมา

    ਸਿਰਸਾ ਸਾਹਿਬ ਬਿਆਸ ਵਾਲਿਆਂ ਨਾਲ ਕਾਫੀ ਰੋਲਾ ਪਾਇਆ ਗਿਆ ਕੀ ਕੋਈ ਸਮਝੌਤਾ ਹੋ ਗਿਆ ਤੁਹਾਡਾ

  • @utube6972
    @utube6972 15 วันที่ผ่านมา +1

    B.JP.DA.ajent.ki.bola.Riga.ha.aam.Loka.nu.bavkuff.na.banoo

  • @ArpanVirk-w6q
    @ArpanVirk-w6q 15 วันที่ผ่านมา

    Wahgur

  • @hardialsingh5972
    @hardialsingh5972 15 วันที่ผ่านมา

    ਵਾਹਿਗੁਰੂ ਵਾਹਿਗੁਰੂ ਗਾਤਰੇ ਪਾ ਕੇ ਝੂਠ ਨਾ ਬੋਲੋ

  • @SinghSingh-fj2bg
    @SinghSingh-fj2bg 16 วันที่ผ่านมา +2

    BAPU JEE SASRIKAL KAL THUINU SARRYEA NU BAKKI BAPU JEE EHE TE KASHMEERE PANDITTEA THO VE TAP GAY NE BAKKI BAPU JEE ENNA NU KAHO KE TIME RAKH KE EAK RALLY RAKH LAIN THUSI DEKHYEO EHENNA DE PISHE KISSE NE NEHI JANA

  • @manoharkumar8030
    @manoharkumar8030 15 วันที่ผ่านมา

    Sirse de magazine na lagoo

  • @harpalkaursandhu4250
    @harpalkaursandhu4250 15 วันที่ผ่านมา

    ਤੁਸੀ ਇੱਕ ਦੁਸਰੇ ਨੂੰ ਇੱਕਠੇ ਨਹੀਂ ਹੋਰ ਪਾੜ ਪਾਈ ਚਲੋ ਇਕੱਠੇ ਨਾ ਹੋਣ ਦਿਓ

  • @vijaysingh-xz1lz
    @vijaysingh-xz1lz 15 วันที่ผ่านมา

    Dullewal ka graph kitna badh gaye

  • @jugrajsinghjattana6797
    @jugrajsinghjattana6797 15 วันที่ผ่านมา

    😢😢😢😮😮😮🎉🎉🎉🎉🎉❤❤❤❤❤6

  • @jassar100
    @jassar100 15 วันที่ผ่านมา

    You are kisan leader as well , but you achieved, nothing.

  • @jassar100
    @jassar100 15 วันที่ผ่านมา

    You people are good to fight each others nothing else. Ugrahan is the most intelligent kisan leader.
    Dalewal wanted credit himself, let him win, why are you shouting.

  • @Amritpalsingh-kx4ey
    @Amritpalsingh-kx4ey 15 วันที่ผ่านมา

    Aa dekh lo aape hi keh giya k ansi tan nihang singh vangu baad vich keh dinage k chikna kada ditina han hun chalo

  • @vijaysingh-xz1lz
    @vijaysingh-xz1lz 15 วันที่ผ่านมา

    Ye agent bol rahe hai

  • @kulvindersingh1324
    @kulvindersingh1324 16 วันที่ผ่านมา +1

    Esnu banado leader eh marwaunge gareeb kishana nu 😂😂😂 namuna

  • @GurpreetSingh-pz3bn
    @GurpreetSingh-pz3bn 15 วันที่ผ่านมา

    Border tae loka da naas ve kar ta eh ve bol

  • @SatnamSingh-fu4rf
    @SatnamSingh-fu4rf 16 วันที่ผ่านมา +2

    Tere nal koi ne

  • @pawankumarsharma6769
    @pawankumarsharma6769 16 วันที่ผ่านมา +1

    हाहाहा

  • @SukhdeepSingh-bj2xo
    @SukhdeepSingh-bj2xo 15 วันที่ผ่านมา

    ❤❤❤❤❤❤