Jaan Ke Toreya Baimaan Loga Ne..Ohna Nu Pata C Jina Time Bapu Chamkila Jeenda Ehna Sanu Vehla Kari Rakhna.. Is Layi Ohna Ne Ida Kita Chamkila Bapu Bebe Amarjot Hora Nall..Eh Hi Nai Ik Chotey Bache De Bhee GunhaGaar Ne Oh Log...Oh Koi Rabb De Bande Nai C...😢
ਕਲੀ ਵੀ ਖੂਬਸੂਰਤ ਅੰਦਾਜ਼ ਵਿੱਚ ਪੇਸ਼ ਕੀਤੀ ਆ ਅਮਰ ਸਿਉਂ ਨੇ। ਪੰਜਾਬੀ ਗਾਇਕੀ ਦਾ ਬੇਤਾਬ ਬਾਦਸ਼ਾਹ ਸੀ ਚਮਕੀਲਾ ਸਰ।
ਬਹੁਤ ਖੂਬ ਜੀ ਅਮਰ ਸਿੰਘ ਚਮਕੀਲਾ ਜੀ ਬੱਲੇ ਬੱਲੇ ਕਰਾ ਦਿੰਦੇ ਸਨ।
ਬਹੁਤ ਖੂਬ।ਅਫਸੋਸ ਇੰਨਾ ਵਧੀਆ ਕਲਾਕਾਰ ਛੋਟੀ ਉਮਰੇ ਤੁਰ ਗਿਆ । ਹਮੇਸ਼ਾਂ ਅਮਰ ਰਹੇਗਾ।🙏🙏
Jaan Ke Toreya Baimaan Loga Ne..Ohna Nu Pata C Jina Time Bapu Chamkila Jeenda Ehna Sanu Vehla Kari Rakhna.. Is Layi Ohna Ne Ida Kita Chamkila Bapu Bebe Amarjot Hora Nall..Eh Hi Nai Ik Chotey Bache De Bhee GunhaGaar Ne Oh Log...Oh Koi Rabb De Bande Nai C...😢
ਇਕ ਇਕ ਗੱਲ ਸੱਚੀ ਲਿਖੀ ਤੇ ਗਾਈ ਆ ਚਮਕੀਲੇ ਨੇ।ਮਾਰਨ ਵਾਲਿਆ ਦੀ ਕੁਲ ਵਿੱਚ ਕਦੇ ਮੁੰਡਾ ਨਾਂ ਜੰਮੇ ਕੁਲ ਖਤਮ ਹੋਵੇ ਮੇਰੇ ਸਾਲਿਆਂ ਦੀ। ਐਨਾਂ ਹੀਰਾ ਕਲਾਕਾਰ ਮਾਰਤਾ।
ਬਹੁਤ ਵਧੀਆ ਕਲਾਕਾਰ ਸੀ
ਬਾਈ ਜੀ ਚਮਕੀਲੇ ੳਸਤਾਦ ਦੀਅਾਂ ਸਾਰੀਅਾਂ video upload krdo
ਅਾ ਹੁੰਦੀ ਅਾ ਗਾਈਕੀ
ਬੁਹਤ ਸੋਹਣਾ ਗਾਈਆਂ
ਕੀ ਮਿਲਿਆ ਚਮਕੀਲੇ ਨੂੰ ਮਾਰ ਕੇ chamkila still king of kalakars
ਬਹੁਤ ਅਫਸੋਸ ਹੁੰਦਾ ,ਕਿ ਇਹ ਕਲੀਆਂ ਚਮਕੀਲੇ ਦੀਆਂ ਰਿਕਾਰਡ ਨਹੀਂ ਹੋ ਸਕੀਆਂ ।
~~
@@bajinder261 ਚਮਕੀਲੇ ਬਾਈ ਨੇ ਕਿਹਾ ਇਸ ਗਾਣੇ ਚ ਕਿ ਇਹ ਰਕਾਡ ਰਿਕਾਰਡ ਹੋਇਆ ਪਿਆ ਆਉਣ ਵਾਲਾ ਹੈ, ਸ਼ਾਇਦ ਕੰਪਨੀ ਨੇ ਪਾਇਆ ਨੀ ਕਿਸੇ ਕੈਸਟ ਵਿੱਚ।
ਇਹ ਗਾਣਾ ਹਲੇ ਵੀ ਕਿਸੇ ਕੰਪਨੀ ਚ ਜਰੂਰ ਪਿਆ ਹੈ ਰਿਕਾਰਡ ਹੋਇਆ।
@@Thinklikebuddha 22ji ustad da ta hr akhara hi rikad c
Rona aa jada yad kr k
ਬਹੁਤ ਵਧੀਆ ਵੀਰ ਜੀ
😭😭😭😭😭😭
Waheguru Chardikla Bakhshey ji 🙏
ਵੀਰ ਜੀ ਚਮਕੀਲੇ ਬਾਈ ਨੇ ਕਿਹਾ ਇਸ ਗਾਣੇ ਚ ਕਿ ਇਹ ਗਾਣਾ ਰਿਕਾਰਡ ਹੋਇਆ ਪਿਆ ਆਉਣ ਵਾਲਾ ਹੈ, ਸ਼ਾਇਦ ਕੰਪਨੀ ਨੇ ਪਾਇਆ ਨੀ ਕਿਸੇ ਕੈਸਟ ਵਿੱਚ।
ਇਹ ਗਾਣਾ ਹਲੇ ਵੀ ਕਿਸੇ ਕੰਪਨੀ ਚ ਜਰੂਰ ਪਿਆ ਹੈ ਰਿਕਾਰਡ ਹੋਇਆ, ਕਿਰਪਾ ਕਰਕੇ ਇਸ ਗਾਣੇ ਦਾ ੳਰਿਜਨਲ ਆਡੀਓ ਲੱਭਣ ਦੀ ਕੋਸ਼ਿਸ਼ ਕਰੋ ਵੀਰ ਜੀ HMV ਵਿੱਚ ਜਰੂਰ ਹੋਵੇਗਾ।
Attt bai chamkila ji I miss you❤❤❤❤❤❤
Nice ustad ji.
Amar Singh really amar super good 👍
ਪੀਰਾ,,,,ਦਾ,,,ਪੀਰ
ਵੀਰ ਜੀ ਪੂਰਾ ਆਖਾੜਾ ਹੈ ਤਾਂ ਪੂਰਾ ਲੋਡ ਕਰਦੋ ਜੀ ਆਵਾਜ਼ ਬਹੁਤ ਸਾਫ ਆ।
ਤਕਰੀਬਨ ਸਾਰਾ 18 ਗੀਤ ਅਪਲੋਡ ਕੀਤੇ ਹੋਏ ਨੇ 3-4 ਕ ਗੀਤ ਰਹਿੰਦੇ ਨੇ ਊਸ਼ਾ ਕਿਰਨ ਨਾਲ ਜੋ ਗੀਤ ਨੇ ਮੇਰੇ ਚੈਨਲ ਤੇ
Nice song 🎵👌
Very good
Top.Hero C.22.G.Chamkila
Very nice ji
Sira song
Very very nice kale
Manjit S Pamouar wala Very very nice ustad ji
Thanks Sir.G
Ener superb song nu 25 bande dislike kar ge eh up to hone fer
Upholder nu ehi kh skde aa k Jiii O Jiiii. Vy nys Song
Sira y ji song
🙏🙏🙏 chamkila saab ❤❤❤👍👍🙏🙏🙏🙏🙏🙏🙏🙏❤❤❤❤❤❤❤❤🙏🙏🙏🙏🙏🙏🙏
ਚਮਕੀਲੇ ਨੇ ਕਲੀ ਡਕਾਲਾ ਪਿੰਡ ਵਿੱਚ ਲਾਈ ਸੀ ਤੇਰੀ ਯਾਦ ਵਥੇਰੀ ਆਉਗੀ ਤੁੰ ਨੁ ਆਉਣਾ ਚਮਕੀਲੇ ਬਾਈ
att
❤️❤️❤️❤️
Ji o baba
Good
Very mice
Rekorde. Hoeya. Geet. E. Company. Nu. Lebbo. Te. Release. Kero .ji .medeya. aaleyo
ਵਧੀਆ
🧡🙏🙏🙏👌👌
Good chamkila
Yar chamkila g Di yad na divaia Karo mai.apana.aap.kho.bhathda.ha
Me v y
Top
Good y gi
🙏🙏🙏🙏🙏
ਜਿਊਣਾ ਨੂੰ ਰਾਹ ਵਿੱਚ ਬੱਸ ਨੀ ਮਿਲੀ
🤔🤔🤔🤔🤔
Just a part of joke
Nahi reesa terian bapu
Hun dso cmkila marha he
Amar.22att.c
Good thinking for pendu mahoul
Jo chamkila ji nu mada kehnde ne ohna di maa bhain tan buddhi ho gyi honi aa par poti chodi honi aa jo chamkila ji nu mada kehnde ne
Chamkila janu mar ke paap ki tar
Pakka poti chodi c chamkila ji ne jo mada kehnde ne
Nhi.resan.chamkila
.je.de
Very good
Good
🙏🙏🙏🙏🙏
Very nice