ਮੀਡੀਆ ਨਾਲ ਰੌਲੇ ਬਾਅਦ Lakha sidhana ਦਾ ਤਿੱਖਾ Interview!Amritpal singh ਬਾਰੇ ਖੁੱਲਕੇ ਬੋਲਿਆ ਲੱਖਾ ਸਿਧਾਣਾ

แชร์
ฝัง
  • เผยแพร่เมื่อ 29 มิ.ย. 2024
  • ਮੀਡੀਆ ਨਾਲ ਰੌਲੇ ਬਾਅਦ ਲੱਖਾ ਸਿਧਾਣਾ ਆਇਆ ਕੈਮਰੇ ਸਾਹਮਣੇ!
    ਕਰ ਦਿੱਤਾ ਚੈਲੰਜ ਸਾਬਤ ਕਰੋ ਕਿਸੇ ਤੋ ਫਿਰੌਤੀ ਮੰਗੀ ਹੋਵੇ
    ਦਰਿਆ ਨੂੰ ਮੈਂ ਬੰਨ ਲਾਵਾਂਗਾ ,ਆਓ ਮੈਦਾਨ ਵਿੱਚ ਟੱਕਰੋ!
    #lakhasidhana #amritpalsingh #lakhasidhanainterview #media

ความคิดเห็น • 183

  • @user-tk2nq7jw1e
    @user-tk2nq7jw1e 11 วันที่ผ่านมา +49

    Lakha sidhana 1000% sahi hai

  • @AmandeepSingh-bu4wn
    @AmandeepSingh-bu4wn 11 วันที่ผ่านมา +41

    ਲੱਖਾ ਜਿੰਦਾਬਾਦ ਜੀ

  • @tajwrsingh5990
    @tajwrsingh5990 11 วันที่ผ่านมา +20

    ਲੱਖਾ ਸਿੰਘ ਅਜ ਦੀ ਤਾਰੀਖ ਵਿੱਚ ਠੀਕ ਏ

  • @virsasingh6859
    @virsasingh6859 11 วันที่ผ่านมา +38

    ਲੱਖਾ ਵੀਰ ਅਣਖੀਲਾ ਮਰਦ ਹੈ ਐਵੇ ਨਿੰਦਣਾ ਨਹੀ ਚਾਹੀਦਾ 🙏🙏

  • @JaswantSingh-fg3qs
    @JaswantSingh-fg3qs 11 วันที่ผ่านมา +17

    ਪੰਜਾਬ ਦਾ ਪੁੱਤਰ ਲੱਖਾਂ ਸਿਧਾਣਾ ਜ਼ਿੰਦਾਬਾਦ ਹੈ ਤੇ ਰਹੇਗਾ

  • @harmeetchand2842
    @harmeetchand2842 11 วันที่ผ่านมา +29

    ਲੱਖੇ ਵੀਰ ਜੀ ਤੁਸੀਂ ਆਪਣਾਂ ਧਿਆਨ ਜ਼ਰੂਰ ਰੱਖੋ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

    • @user-by6zu5xx2e
      @user-by6zu5xx2e 11 วันที่ผ่านมา +2

      ਇਹ ਬੱਸ ਮਗਰ ਪੈ‌ ਗੲਏ

  • @kuljeetsingh3100
    @kuljeetsingh3100 11 วันที่ผ่านมา +22

    ਅਕਾਲ ਤਖ਼ਤ ਸਾਹਿਬ ਤੇ ਹਮਲਾ ਬਾਦਲਾਂ ਦੀ ਮਿਲੀਭੁਗਤ ਨਾਲ ਹੋਇਆ ਸੀ ਕਿਨੇ ਬੇਗੁਨਾਹ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਲੱਖਾ ਸਿਧਾਣਾ ਸਹੀ ਬੋਲਦਾ

  • @KuldeepSingh-fo9mc
    @KuldeepSingh-fo9mc 11 วันที่ผ่านมา +23

    ਬਾਈ ਲੱਖਾ ਸਿੰਘ ਸਿਧਾਣਾ ਇਕ ਵਧੀਆ ਇਨਸਾਨ ਆ , ਲੱਖਾ ਬਾਈ ਹਮੇਸ਼ਾ ਪੰਜਾਬ ਦੇ ਭਲੇ ਦੀ ਗੱਲ ਕਰਦਾ, ਕੁਛ ਬਾਦਲਾ ਦੇ ਚੈਨਲ ਲੱਖੇ ਬਾਈ ਨੂੰ ਬਦਨਾਮ ਕਰਨ ਤੇ ਲੱਗੇ ਹੋਏ ਨੇ,

  • @sukhjindersingh7409
    @sukhjindersingh7409 11 วันที่ผ่านมา +9

    ਪਹਿਲਾ ਮਕੜ ਨੂੰ ਬਹੁਤ ਮਾੜਾ ਬੋਲਿਆ ਫਿਰ ਇੰਟਰਵਿੳੇੁ ਦਿਤੀ ਉਹਦੇ ਨਾਲ । ਦੀਪ ਸਿੱਧੂ ਦੇ ਗੱਲ ਪਿਆ ਬਾਈ ਤੂੰ ਬਹੁਤ ਖਿਲਾਫ ਬੋਲਿਆ । ਹੁਣ ਕਿਉ ਦੀਪ ਸਿੱਧੂ ਦੇ ਹੱਕ ਚ । ???

  • @SHARRY-----9
    @SHARRY-----9 10 วันที่ผ่านมา +4

    ਗੁਰੂ ਦੀ ਉਸਤੱਦ ਕਰਨ ਵਾਲਾ ਬੰਦਾਂ ਮਾਰਿਆ ਸੀ ਤੂੰ ਲੱਖਾਂ ਸਿਆ ਵਾਹਿਗੁਰੂ ਨੂੰ ਕੀ ਮੂੰਹ ਦਿਖਾਵੇ ਗਾ

  • @kamaldeepsingh3988
    @kamaldeepsingh3988 11 วันที่ผ่านมา +9

    ਸਾਰੇ ਗਦਾਰ ਨੇ.. ਜਿਹੜੇ ਦੀਪ ਬਾਈ ਤੇ ਉਂਗਲਾਂ ਚੱਕਦੇ ਸੀ... ਓਹਨੂੰ ਪਿੱਠ ਦਿਖਾ ਕੇ ਭਜਿਆ ਇਹ... ਲੱਖਾ ਮਤਲਬੀ

  • @preetsidhu5042
    @preetsidhu5042 11 วันที่ผ่านมา +6

    ਲੱਖਾਂ ਹੀਰਾ ਬੰਦਾ ਪੰਜਾਬ ਲਈ ਲੜਦਾ ਲੋਕਾਂ ਨੂੰ ਸਾਥ ਦੇਣਾ ਚਾਹੀਦਾ ❤

  • @KuldeepSingh-fo9mc
    @KuldeepSingh-fo9mc 11 วันที่ผ่านมา +19

    ਸਾਰਾ ਪੰਜਾਬ ਲੱਖੇ ਬਾਈ ਤੇਰੇ ਨਾਲ ਆ ❤❤

  • @majorsingh1124
    @majorsingh1124 11 วันที่ผ่านมา +13

    Bhai Lakha Sidhana ji jindabad jindabad jindabad jindabad jindabad jindabad jindabad❤❤❤❤❤❤❤🎉🎉🎉🎉🎉🎉🎉

  • @SukhwinderSingh-yy4wl
    @SukhwinderSingh-yy4wl 11 วันที่ผ่านมา +21

    ਲੱਖਾ ਸਿਦਾਨਾ ਜਿੰਦਾਬਾਦ

  • @gorabhamma1250
    @gorabhamma1250 10 วันที่ผ่านมา +2

    ਲੱਖਾਂ ਸਿਧਾਣਾ ਜ਼ਿੰਦਾਬਾਦ

  • @Hardeepmaan-re5gs
    @Hardeepmaan-re5gs 11 วันที่ผ่านมา +19

    ਲੱਖਾ ਸੱਚ ਬੋਲ ਰਿਹਾ

  • @SabhaBains
    @SabhaBains 11 วันที่ผ่านมา +7

    Lakha veer great

  • @satwinderpanju9049
    @satwinderpanju9049 11 วันที่ผ่านมา +22

    ਸਹੀ ਗੱਲ ਹੈ ਵੋਟਾਂ ਵਿੱਚ ਖਿਲਾਫ ਅਜੰਡਾ ਤਾਂ ਚਲਾਇਆ ਹੈ ਗੋਪੀ ਵੀ ਕਹਿੰਦਾ ਰਿਹਾ ਹਰਸਿਮਰਤ ਨੂੰ ਕੋਈ ਨਹੀਂ ਹਰਾ ਸਕਦਾ ਬਾਦਲਾਂ ਬਠਿੰਡਾ ਏਮਜ਼ ਲਿਆਂਦਾ ਆ ਕਰਤਾ ਜੋ ਕਰਤਾ ਲੋਕਾਂ ਨੂੰ ਇਸਾਨ ਨਹੀਂ ਭੁੱਲਣਾ ਚਾਹੀਦਾ ਪਰ ਕੋਈ ਸੱਚੇ ਦਿਲੋਂ ਪੰਜਾਬ ਬਚਾਉਣ ਲਈ ਲੜ ਰਿਹਾ ਹੈ ਉਸ ਨੂੰ ਐਵੇਂ ਦੁਨੀਆਂ ਦੀ ਨੀਗਾ ਵਿੱਚ ਬਦਨਾਮ ਨਹੀਂ ਕਰਨਾ ਚਾਹੀਦਾ

  • @user-my1ef3bl6p
    @user-my1ef3bl6p 10 วันที่ผ่านมา +2

    ਲੱਖਾ ਸਿੰਘ ਸਿਧਾਣਾ ਜਿੰਦਾਬਾਦ ਹੈ ਤੇ ਪੰਜਾਬ ਤੇ ਪੰਜਾਬੀ ਦਾਂ ਬੇਟਾ ਹੈ ਤੇ ਰਹੂ ਗਾ ਹੈ ਕੋਈ ਹੋਰ

  • @ManjitKaur-dj7mq
    @ManjitKaur-dj7mq 10 วันที่ผ่านมา +1

    ਲੱਖਾ ਸਿਧਾਣਾ ਜੀ ਤੁਸੀ ਬਿਲਕੁਲ 💯 ਸੱਚੀਆਂ ਗੱਲਾਂ ਕੀਤੀਆਂ ਤੁਸੀ ਹੱਕ ਸੱਚ ਦੀ ਗੱਲ ਕਰਦੇ ਹਨ ਲੱਖਾ ਸਿਧਾਣਾ ਜੀ ਜਿੰਦਾਬਾਦ 🙏❤️🙏

  • @ManjitKaur-dj7mq
    @ManjitKaur-dj7mq 10 วันที่ผ่านมา +2

    ਲੱਖਾ ਸਿਧਾਣਾ ਜੀ ਤੁਸੀ ਬਿਲਕੁਲ ਸੱਚੀਆਂ ਗੱਲਾਂ ਸੁਣਾ ਰਹੇ ਹੋ ਲੱਖਾ ਸਿਧਾਣਾ ਜੀ ਕਈਆਂ ਲੋਕਾਂ ਨੂੰ ਸੱਚ ਸੁਣਨਾ ਪਸੰਦ ਨਹੀ ਲੱਖਾ ਸਿਧਾਣਾ ਜੀ ਇੱਥੇ ਦੁਨੀਆ ਨੂੰ ਕੋਈ ਜਿੱਤ ਨਹੀਂ ਸਕਦਾ ਦਾਤੀ ਨੂੰ ਇੱਕ ਪਾਸੇ ਦੰਦੇ ਹੁੰਦੇ ਨੇ ਦੁਨੀਆ ਨੂੰ ਦੁਵੱਲੇ ਨੇ ਲੱਖਾ ਸਿਧਾਣਾ ਜੀ ਤੁਸੀ ਆਪਣਾ ਖਿਆਲ ਰੱਖਣਾ ਤੇ ਧਿਆਨ ਨਾਲ ਰਿਹਾ ਕਰੋ ਵਾਹਿਗੁਰੂ ਜੀ ਮੇਹਰ ਰੱਖਣਾ ਲੱਖਾ ਸਿਧਾਣਾ ਜੀ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਲੱਖਾ ਸਿਧਾਣਾ ਜੀ ਤੁਸੀ ਜਿੰਦਾਬਾਦ ਹੋ ਤੇ ਜਿੰਦਾਬਾਦ ਹੀ ਰਹਿਣਾ 🙏❤️🙏

  • @rajbirkaur9037
    @rajbirkaur9037 11 วันที่ผ่านมา +4

    ਲੱਖਾ ਵੀਰ ਜਿੰਦਾਬਾਦ।

  • @jassromanaromana1531
    @jassromanaromana1531 11 วันที่ผ่านมา +6

    ਤਹਾਨੂੰ ਪੱਤਰਕਾਰਾ ਨੂੰ ਪੰਜਾਬ ਦਾ ਹੋਰ ਕੋਈ ਮੁੱਦਾ ਨਹੀਂ ਮਿਲਦਾ

  • @ManjitKaur-dj7mq
    @ManjitKaur-dj7mq 10 วันที่ผ่านมา +1

    ਲੱਖਾ ਸਿਧਾਣਾ ਜੀ ਇਕ ਸੱਚੇ ਤੇ ਇਮਾਨਦਾਰ ਹਨ ਉਹ ਹੱਕ ਸੱਚ ਦੀ ਗੱਲਾਂ ਕਰਦੇ ਹਨ ਲੱਖਾ ਸਿਧਾਣਾ ਜੀ ਤੁਸੀ ਬਹੁਤ ਚੰਗੇ ਹੋ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਤੁਹਾਡੇ ਹਮੇਸ਼ਾ ਅੰਗ ਸੰਗ ਰਹਿਣ ਤੇ ਤੁਹਾਨੂੰ ਤੱਤੀ ਵਾਅ ਵੀ ਨਾ ਲੱਗੇ 🙏🙏

  • @ManjitKaur-dj7mq
    @ManjitKaur-dj7mq 10 วันที่ผ่านมา +1

    ਪੰਜਾਬ ਦੇ ਲੋਕੋ ਤੁਹਾਨੂੰ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਲੱਖਾ ਸਿਧਾਣਾ ਜੀ ਨਾਲ ਸਾਥ ਦੇਣਾ ਚਾਹੀਦਾ ਹੈ

  • @Raju-b9d
    @Raju-b9d 10 วันที่ผ่านมา +2

    👍👍👍👍👍👍🙏🙏🙏🙏🙏

  • @RandhirSingh-co4kp
    @RandhirSingh-co4kp 11 วันที่ผ่านมา +2

    ਲੱਖਾ ਵੀਰ ਜਿੰਦਾਬਾਦ,,,ਸੱਚਾ ਬੰਦਾ ਪੰਜਾਬ ਲਈ ਖੜਨ ਵਾਲਾ ,ਹਰੇਕ ਮੁੱਦੇ ਤੇ ਸੱਚ ਬੋਲਣ ਵਾਲਾ,,ਜਿਉਦਾ ਰਹਿ ਲੱਖੇ ਵੀਰ ਪ੍ਰਮਾਤਮਾਂ ਤੇਰੀ ਉਮਰ ਲੰਮੀ ਕਰੇ

  • @jagjiwansingh8930
    @jagjiwansingh8930 11 วันที่ผ่านมา +3

    ਲੱਖਾ ਬਾਈ ਜ਼ਿੰਦਾਬਾਦ।

  • @Lovepreetlavi855
    @Lovepreetlavi855 11 วันที่ผ่านมา +2

    ਬਿਲਕੁਲ ਸਹੀ ਕਿਹਾ ਬਾਈ ਲੱਖੇ 🙏🙏🙏🙏🚩🚩🚩

  • @harsukhbrar4351
    @harsukhbrar4351 11 วันที่ผ่านมา +4

    ਲੱਖਾ ਜੀ ਕਰਦੇ ਤੁਸੀ ਵੀ ਉਹੀ ਕੰਮ ਹੋ ਮਲੂਕਾ ਭਗਵੰਤ ਮਨਪ੍ਰੀਤ ਸਿਮਰਨਜੀਤ ਮਾਂ ਨ ਤੁਸੀ ਵੀ ਹੁਣ ਵੀ ਉਹੀ ਕਰ ਰਹੇ ਹੋ , ਤੁਸੀ ਇੱਕ ਗੱਲ ਬਹੁਤ ਸਹੀ ਕੀਤੀ ਤਕੜੇ ਦਾ ਸੱਤੀ ਵੀ ਹੀ ਸੌ, ਤੁਸੀ ਦੋ ਤਿੰਨ ਭੈਣਾਂ ਦਾ ਭਰਾ ਕਤਲ ਕਰ ਕੇ ਘਰ ਉਜਾੜ ਕੇ ਆਪਣੇ ਜੁਆਕ ਪਾਲੀ ਜਾਨਾ, ਭਾਨਾ ਆਪਣੀਆਂ ਭੈਣਾਂ ਵੱਡਾ ਸਿੱਖ ਬਣਦਾ ਪੈਲੀ ਪਿੱਛੇ ਹਿੰਦੂ ਡੇਰੇਦਾਰਾਂ ਦੇ ਵਿਆਹ ਕੇ ਓਹਨਾਂ ਦਾ ਟੱਬਰ ਮਾਰਤਾ ਖੜ੍ਹ ਉਹ ਏਹਦੀ ਭੈਣ ਦੀ ਨਾਨਾਣ ਓਹਦੀ ਕੋਈ ਸੁਣਦਾ ਨੀ ਪੰਜਾਬ ਦੀ ਧੀ ਆ ਖੜ੍ਹ ਓਹਦੇ ਨਾਲ , ਜਿੰਨਾ ਮੈਂ ਜਾਣਦਾ ਮਨਜਿੰਦਰ ਸਾਡੇ ਏਰੀਏ ਦਾ ਪਰ ਤੇਰੇ ਨਾਲੋ ਛੋਟੀ ਕੰਜ਼ਰੀ ਆ

    • @loveguru4554
      @loveguru4554 11 วันที่ผ่านมา

      Tu bhen dya lohdya bjp da dalla hai ke bhand da ave iljaam laa rha je eida hai ta sabat kr media ch a ke ghar beh glan nhi mari diya

  • @harpinderbhullar5719
    @harpinderbhullar5719 11 วันที่ผ่านมา +5

    ਲੱਖੇ ਬਾਈ ਲੜਨਾ ਨਹੀ ਚਾਹੀਦਾ ਆਪਸ ਵਿੱਚ ਰਲ ਮਿਲ ਕੇ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾਉ ਤੇ ਭਗਵੰਤ ਮਾਨ ਬੁੱਚੜ ਸਰਕਾਰ ਤੇ ਮੋਦੀ ਸਰਕਾਰ ਦਾ ਬਾਈਕਾਟ ਕਰੋ ਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਜੇਲ੍ਹ ਤੋ ਬਾਹਰ ਲੈ ਕੇ ਆਉ

  • @pamajawadha5325
    @pamajawadha5325 10 วันที่ผ่านมา +2

    Good veer lakha sidhna ji

  • @user-hm9em3wb1o
    @user-hm9em3wb1o 11 วันที่ผ่านมา +1

    ਸਹੀ ਕਿਹਾ ਬਾਈ 101%

  • @AmandeepSingh-eh8qm
    @AmandeepSingh-eh8qm 11 วันที่ผ่านมา +3

    Lakha sidhna jindabad aa Sacha banda

  • @balvirsingh2658
    @balvirsingh2658 10 วันที่ผ่านมา +1

    ਬਹੁਤ ਵਧੀਆ ਜੀ

  • @gurlabhsingh8072
    @gurlabhsingh8072 11 วันที่ผ่านมา +7

    ਜੋ ਇਹਨਾਂ ਦੇ ਵਿਰੋਧ ਵਿੱਚ ਬੋਲ ਦੇਵੇ ਉਹ ਹੋਰ ਕਿਸੇ ਧੀਰ ਦਾ ਬੰਦਾ ਅਸਲ ਵਿੱਚ ਜਿੱਤਿਆ ਨਹੀਂ ਇਹ ਗਰਮੀ ਹੈ ਇਸ ਨੂੰ ਦੀਪ ਨਾਲ ਧੋਖਾ ਕੀਤਾ ਤੁਸੀ

  • @dineshathwal3365
    @dineshathwal3365 11 วันที่ผ่านมา +3

    lakha Sidhana Asal Yodha Panjab da 🙏

  • @yadwindersingh4494
    @yadwindersingh4494 11 วันที่ผ่านมา +5

    Lakkha sudharo jindabad

  • @sonuarora167
    @sonuarora167 11 วันที่ผ่านมา +4

    Waheguro ji mehar karna sade panjab te lakhe veer nu chardi kla bakhsho waheguro ji

  • @kevintoor4224
    @kevintoor4224 11 วันที่ผ่านมา +2

    Great Man

  • @sukhjitsingh6668
    @sukhjitsingh6668 11 วันที่ผ่านมา +2

    ਲੱਖਾ ਸਿਧਾਣਾ ਵੀਰ ਅਪਣੀ ਥਾਂ ਬਿਲਕੁੱਲ ਸਹੀ ਹੈ ਓਹ ਪੱਤਰਕਾਰ ਕਾਮਰੇਡਾਂ ਦੇ ਟੋਲੇ ਦਾ ਇੱਕ ਮੈਂਬਰ ਹੈ ਇਹ ਕਾਮਰੇਡ ਹਮੇਸ਼ਾ ਸਿੱਖਾਂ ਦੇ ਖਿਲਾਫ਼ ਹੀ ਰਹੇ ਨੇ ਪਿਛਲੇ ਸਮੇਂ ਵਿਚ ਵੀ

  • @AmritpalSingh-zu8js
    @AmritpalSingh-zu8js 11 วันที่ผ่านมา +2

    Very good lakhe veer

  • @user-to1fk6vh8s
    @user-to1fk6vh8s 11 วันที่ผ่านมา +2

    ਲੱਖਾ ਸਿਧਾਣਾ ਜਿੰਦਾਂਬਾਦ

  • @satgurkotra2543
    @satgurkotra2543 11 วันที่ผ่านมา +2

    ਲੱਖਾ ਸਿਧਾਣਾ ਜ਼ਿੰਦਾਬਾਦ

  • @gurpreetdass7562
    @gurpreetdass7562 11 วันที่ผ่านมา +5

    ਜਿੰਨਾ ਟਾਈਮ ਪੰਜਾਬ ਚ ਦੋਗਲੇ ਲੋਕ ਓਹਨਾ ਟਾਈਮ ਪੰਜਾਬ ਦਾ ਕੁੱਝ ਨੀ ਬਣ ਸਕਦਾ। ਰਿਪੋਰਟਰ ਸਹੀ ਨੇ ਆਪਣੀ ਜਗਾ ਓਹ ਸਾਰਿਆ ਨਾਲ ਇੰਟਰਵਿਊ ਕਰਦੇ ਆ ਕੋਈ ਪਾਰਟੀ ਨਾਲ ਨੀ ਮਿਲੇ ਹੋਏ
    ਫਾਜ਼ਿਲਕਾ ਦਾ ਸਾਥ ਨੀ ਦਿੱਤਾ ਲੱਖੇ ਨੇ ਕਿਉ ਕ ਏਹ ਜੱਟਾ ਦਾ ਏ ਓਹ ਏਸੀ ਜਾਤੀ ਐ ।
    ਲੱਖੇ ਨੂੰ ਵਦੀਆ ਬੰਦਾ ਸਮਜਦੇ ਸੀ।
    ਪਰ ਏਹ ਬੰਦਾ ਸਾਰੀ ਜ਼ਿੰਦਗੀ ਇਲੈਕਸ਼ਨ ਲੜੀ ਜਾਵੇ ਪਰ ਜਿੱਤ ਨੀ ਸਕਦਾ ।
    ਜਿੱਤਣ ਲਈ ਆਕੜ ਜਾਤੀਬਾਦ ਲੱਖੇ ਨੂੰ ਖ਼ਤਮ ਕਰਨਾ ਪੈਣਾ ਆਪਣੇ ਆਪ ਚ

  • @HarbansSingh-wp5ym
    @HarbansSingh-wp5ym 10 วันที่ผ่านมา +1

    Welcome to media Laka

  • @gurdialsingh5004
    @gurdialsingh5004 10 วันที่ผ่านมา +1

    ਲੱਖਾ. ਹੀਰਾ.ਬੰਦਾ.ਪੰਜਾਬ.ਦਾ

  • @nishansingh-cf8ld
    @nishansingh-cf8ld 11 วันที่ผ่านมา +2

    47 ton bad,,, congress,,, badal hi chlde aae aa,, das kine kuch krta,,,,, h ਜਵਾਬ ਤਾਂ de dyo,,,, hukam ta center da hi chlna pawe lakha C M bn jawe,,,, ehh sub kehn diya gallan ne,,,,

  • @kuldeepsingh-cy8jt
    @kuldeepsingh-cy8jt 11 วันที่ผ่านมา +4

    ਪੰਜਾਬੀ ੳ,,ਲਖਾਂ,,ਵਾਈ,, ਸਂਚ,,ਵੋਲ,, ਰਹੇ,ਹੈ, ਏਨਾਂ,ਤੋਂ,,ਕੋਠੇ,ਵਾਲੀ,,ਰੰਡੀ,,ਲਖਾਂ,,ਦਰਜੇ,, ਚੰਗੀਆਂ,,ਏਨਾ,,ਦਾ,,ਕੋਈ,,ਭੀ,,ਧਰਮ,ਨਾ,,ਕੋਈ,ਜਾਤ,,ਨਾ,,ਕੋਈ, ਪਾਰਟੀ,ਨਾ,ਕੋਈ,ਭੈਣ,ਨਾ,ਹੋਰ,ਕੋਈ,ਭੀ,,ਨਹੀ,,ਏਨਾ,,ਦਾ,,ਬਸ,ਇਕ,,ਮਕਸਦ,ਆ, ਪੰਜਾਬੀਆਤ,ਨੁ,ਤੇ, ਪੰਜਾਬ ਨੂੰ, ਬਰਬਾਦ,,ਕਰਨਾ,,ਹੈ,, ਜੀ

  • @navicheemapb19
    @navicheemapb19 11 วันที่ผ่านมา +2

    ਲੱਖਾ ਸਿਧਾਣਾ ਸਹੀ ਆ 💯✔️

  • @soulofgod1721
    @soulofgod1721 11 วันที่ผ่านมา +7

    Lakha sidhana te Bhai Amritpal Singh Khalsa ji jindabad jindabad Punjab de Sher aa

  • @jorajatt3506
    @jorajatt3506 11 วันที่ผ่านมา +1

    ਹੁਣ ਭੇਡਾਂ ਆਜੋ ਬਗਵੰਤ ਮਾਨ ਦੀਆਂ ਕੰਮੈਂਟ ਚ ਅੱਜ ਲੱਖੇ ਵੀਰ ਨੇ ਸੱਚੀਆਂ ਗੱਲਾਂ ਕੀਤੀਆਂ ਆਮ ਪਾਰਟੀ ਦੀਆਂ ਚੀਕਾਂ ਮਾਰਤੀਆਂ

  • @karmjitkaur5422
    @karmjitkaur5422 11 วันที่ผ่านมา +1

    Laakha veer jindabad jindabad jindabad

  • @Soccerenergy786
    @Soccerenergy786 10 วันที่ผ่านมา +1

    Good 👍

  • @baber8590
    @baber8590 9 วันที่ผ่านมา

    all comnts right. Lakha is good man . never give up . bai

  • @harjitkaur3588
    @harjitkaur3588 11 วันที่ผ่านมา +1

    ਲੱਖਾ ਸਿੰਘ ਸਿਧਾਣਾ ਬਾਈ ਜਿੰਦਾਵਾਦ ਜਿੰਦਾਵਾਦ ਜਿੰਦਾਵਾਦ ❤❤🎉🎉

  • @MHARAJASAHI6504
    @MHARAJASAHI6504 11 วันที่ผ่านมา +1

    ਲੱਖਾ ਸਿਧਾਣਾ ਜਿੰਦਾਬਾਦ 🙏

  • @SukhpalRaika
    @SukhpalRaika 11 วันที่ผ่านมา +1

    Pata nai kive lok ehde mangar lagge firde ah eh Banda ik criminal mentally da Banda criminal change jo sakda par ik criminal mentally change nai ho sakdi

  • @gurjeetsingh5877
    @gurjeetsingh5877 10 วันที่ผ่านมา +1

    ਕਿਸਦਾ ਚੇਲਾ ਕਹਿੰਦਾ ਅਤੇ ਦੂਜਾ ਪੱਤਰਕਾਰ ਕਿਹੜਾ ਜਿਹੜਾ ਕਹਿੰਦਾ ਹਰਸਿਮਰਤ ਨੇ ਸੜਕਾਂ,,,,,,,

  • @harpalsingh-bq9ps
    @harpalsingh-bq9ps 11 วันที่ผ่านมา +1

    lakha bhai zindabaad

  • @BaljitSingh-lz2lx
    @BaljitSingh-lz2lx 11 วันที่ผ่านมา +1

    Lakha Singh sidhana jindabad

  • @surjitlal2222
    @surjitlal2222 11 วันที่ผ่านมา +2

    Lakha Sidhana jindabad

  • @user-yx5ce1nq4o
    @user-yx5ce1nq4o 10 วันที่ผ่านมา +1

    Lakha Bhai zindabad Bhai sarbjit Singh zindabad Bhai Amrit pal Singh zindabad simranjeet Singh Mann zindabad kamaljeet Singh brar zindabad

  • @PUNJABREGIONKHALISTAN
    @PUNJABREGIONKHALISTAN 11 วันที่ผ่านมา +2

    Asi ve virodi ha lakhe veer de par dujeya politician nalo 100 guna sahi ve mla te khda hoja veer nale jdo veer Amritpal Singh aaa janda veer de naal chal pehla wari galti na kri veer baki naal va tere veer

  • @chahalch-mj6kb
    @chahalch-mj6kb 10 วันที่ผ่านมา +2

    ਗੁੱਸਾ ਨਾ ਕਰੀ ਲੱਖੇ ਘੱਟ ਤੂੰ ਵੀ ਨਹੀ ਤੂੰ ਵੀ ਬਾੲੀ ਦੀਪ ਸਿੱਧੂ ਦੇ ਖਿਲਾਫ ਖੜਾ ਸੀ ਜਿਓੁਦੇਂ ਦਾ ਤੁਸੀ ਵਿਰੋਧ ਕਰਦੇ ਰਹੇ ਤੇ ਜਦੋਂ ਬਾੲੀ ਦੁਨੀਅਾ ਤੋ ਤੁਰ ਗਿਅਾ ਸੰਸਕਾਰ ਵਾਲੇ ਦਿਨ ਤੂੰ ਵੀ ਕੰਧ ਤੇ ਚੜੀਅਾ ਫਿਰਦਾ ਸੀ ਦੀਪ ਬਾੲੀ ਦੇ ਘਰ ਤੇ ਹੁਣ ੳੁਹਦਾਂ ਨਾਮ ਵਰਤ ਰਹੇ ਹੋ ਦੋਗਲਾਂਪਨ ਤਿਅਾਗ ਦਿਓੁ ਵਧੀਅਾ ਰਹੋਗੇ ਭਰਾਵਾਂ

  • @sandeepdhaliwal9776
    @sandeepdhaliwal9776 11 วันที่ผ่านมา +1

    Good

  • @user-my1ef3bl6p
    @user-my1ef3bl6p 10 วันที่ผ่านมา +1

    ਗੁਰਦਾਸ ਮਾਨ ਤੇ ਬਿਨ ਮਤਲਵ ਤੋ ਬੋਲਦੇ ਸੀ ਪੀ ਜੀ ਆਈ ਦੇ ਡਾਕਟਰ ਦੇ ਖਿਲਾਫ ਵੀ ਕੋਈ ਮਾਈ ਦਾ ਲਾਲ ਬੋਲੋ ਕਿੱਥੇ ਹੈ ਪਂਜਾਬੀ ਦੇ ਠੇਕੇ ਦਾਰ

  • @Rajveersingh-ze2jc
    @Rajveersingh-ze2jc 10 วันที่ผ่านมา

    ਲਾਖੇ ਬਾਈ ਦੀ ਗੱਲ ਤਾ ਸਹੀ ਆ ਸਾਡੇ ਬੰਦੇ ਭੁੱਖੇ ਮਰਦੇ ਆ ਆਪਣੇ ਪੰਜਾਬ ਚੋਂ ਹੀ ਹੋਰ ਬਾਹਰੋਂ ਆ ਕੇ ਕੰਮ ਬੰਦੇ ਕੰਮ ਕਰੀ ਜਾਂਦੇ ਆ ਲੱਖੇ ਦਿਲ ਤੋਂ ਲਵ ਯੂ ❤️❤️❤️❤️ਲੱਗਿਆ ਰਹਿ ਬਾਈ 👍👍👍

  • @varindersingh-vc4cn
    @varindersingh-vc4cn 10 วันที่ผ่านมา +1

    👍

  • @soulofgod1721
    @soulofgod1721 11 วันที่ผ่านมา +3

    Badala ne Punjab te sikh com nu Barbad kar dita Akalidal badal congras App BJP RSS Rajke Lotkusht karke barbad kar dita

  • @Gurlalsingh-vx7xe
    @Gurlalsingh-vx7xe 10 วันที่ผ่านมา +1

    ❤❤❤

  • @Machinery_mehkma
    @Machinery_mehkma 11 วันที่ผ่านมา +1

    Lakha bai Sacha bnda tere nal hai bai

  • @amritpalaujla1265
    @amritpalaujla1265 10 วันที่ผ่านมา +1

    ਬਠਿੰਡੇ ਵਾਲੇ ਲੱਖ ਲਾਹਨਤੇ ਨਿਕਲੇ

  • @sukhmansanghavlogs6617
    @sukhmansanghavlogs6617 9 วันที่ผ่านมา +1

    ਹੁਣ ਜਿਹੜੇ ਚੈਨਲ ਨੂੰ ਇੰਟਰਵਿਊ ਦੇ ਰਿਹਾ ਜੇ ਕੱਲ ਨੂੰ ਇਹ ਤੇਰੇ ਵਿਰੁਧ ਬੋਲ ਪਿਆ ਤਾਂ ਫੇਰ ਇਹਨੂੰ ਵੀ ਧਮਕੀਆਂ ਦੇਵੇਗਾ ਤੇ ਪੰਜਾਬ ਵਿਰੋਧੀ ਕਹੇਂਗਾ ਬਾਕੀ ਗੱਲ ਪੰਜਾਬ ਦੀ ਲੜਾਈ ਦੀ ਉਹ ਤੂੰ ਸਭ ਡਾਲਰ ਤੇ ਪੌਂਡਾਂ ਮਾਰਾ ਕਰਦਾ ਕਿਉਕਿਂ ਸਾਡੇ NRI ਇਮੋਸ਼ਨਲ ਹੁੰਦੇ ਆ

  • @SandipDhillon-PB46Vall
    @SandipDhillon-PB46Vall 7 วันที่ผ่านมา

    👏ਸਤਿ ਸ੍ਰੀ ਅਕਾਲ ਪੰਜਾਬੀਓ👏 ਕਈ ਵੀਰਾਂ ਨੂੰ ਮੇਰੀ ਗੱਲ ਦਾ ਗੁੱਸਾ ਲੱਗੂਗਾ ਪਰ ਸੱਚ ਤਾਂ ਸੱਚ ਹੀ ਹੁੰਦਾ ਹੈ ਲੱਖੇ ਵੀਰ ਤੂੰ ਗਲਤ ਹੈ ਜਿਹੜਾ ਇਹਨਾਂ ਲੋਕਾਂ ਨੂੰ ਆਪਦੀਆਂ ਹੱਕਾਂ ਬਾਰੇ ਜਾਗਰੂਤ ਕਰ ਰਿਹਾ ਹੈ ਕਿਉਂਕਿ ਇਹ ਲੋਕ ਨਹੀਂ ਚਾਹੁੰਦੇ ਕੀ ਉਹ ਆਪਦੀਆਂ ਹੱਕਾਂ ਬਾਰੇ ਲੜ ਸਕਣ ਤੇ ਤੂੰ ਇਹਨਾਂ ਨੂੰ ਆਪਦੀਆਂ ਹੱਕਾਂ ਬਾਰੇ ਲੜਨ ਲਈ ਜਾਗਰੂਕ ਕਰ ਰਿਹਾ ਹੈ ਇਸ ਕਰਕੇ ਵੀਰੇ ਤੂੰ ਗਲਤ ਆ ਇਨਾਂ ਗੱਲਾਂ ਕਰਕੇ ਹੀ ਸਾਡੇ ਪੰਜਾਬ ਦਾ ਭੱਠਾ ਬਿਠਾਇਆ ਜਾ ਰਿਹਾ ਹੈ ਤੂੰ ਵੀਰ ਚਾਹੁੰਦਾ ਹੈ ਕਿ ਇਹ ਲੋਕ ਪੰਜਾਬ ਲਈ ਲੜਨ ਪਰ ਕੁਝ ਕੁ ਲੋਕ ਨਹੀਂ ਚਾਹੁੰਦੇ ਕੀ ਉਹ ਆਪਦੇ ਹੱਕਾਂ ਬਾਰੇ ਗੱਲ ਕਰਨ ਜੋ ਲੋਕ ਚਾਹੁੰਦੇ ਹਨ ਉਹਨਾਂ ਦਾ ਕੋਈ ਸਾਥ ਨਹੀਂ ਦਿੰਦਾ ਇਸ ਕਰਕੇ ਵੀਰੇ ਤੂੰ ਗਲਤ ਹੈ ਇਸ ਕਰਕੇ ਤੈਨੂੰ ਗਲਤ ਕਹਿੰਦਾ ਹਾਂ

  • @narinderkang6480
    @narinderkang6480 11 วันที่ผ่านมา +1

    Lakha sidana veer jindabaad

  • @jagrajgill6918
    @jagrajgill6918 11 วันที่ผ่านมา +1

    lakhe y ik ik pind ch ja k keh de hun b km krwaalio hun harsimrat badal kolo

  • @Ludhiana00123
    @Ludhiana00123 11 วันที่ผ่านมา +2

    ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨਾ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ

  • @user-nv2oi3q
    @user-nv2oi3q 10 วันที่ผ่านมา +1

    Lakha veer Bina dar to punjab di gal krda

  • @kuldeepsingh-cy8jt
    @kuldeepsingh-cy8jt 11 วันที่ผ่านมา +2

    😮ਵਾਹਿਗੁਰੂ ਜੀ ਕਾ ਖਾਲਸਾ ਸੀ੍ ਵਾਹਿਗੁਰੂ ਜੀ ਕੀ ਫਤਿਹ ਜੀ,,
    ਖਾਲਸਾ ਜੀ ਦਿਲੀ,, ਦੀ,, ਇੱਛਾ,, ਵਿਸ਼ਵ,ਯੂਦ,,ਕਰਵਾੳੰਣ, ਦੀ,ਹੈ,, ਜੀ,,ਸਾਰੀ,, ਦੁਨਿਆਂ ਦੇਖੂੰ , ਜੀ,,ਤੇ,,ੳਸ,,ਤੋਂ,ਵਾਦ,, ਪੰਜਾਬ ਦਾ,,ਖੈੜਾ,,ਛੁਟ,ਜਾੳ,,ਏਨਾ,,ਅਨੇਆ,,ਤੋਂ,, ਖਾਲਸਾ ਜੀ

  • @SatnamSingh-wi6sn
    @SatnamSingh-wi6sn 11 วันที่ผ่านมา +2

    je lakhe ne kathavachak nu mareya ehnu puchdey kiyon ni

  • @jassromanaromana1531
    @jassromanaromana1531 11 วันที่ผ่านมา +5

    ਲੱਖੇ ਜੀ ਤੁੰ ਕਥਾਵਾਚਕ ਸਿੱਖ ਮਾਰਿਆਂ ਉਸ ਦਾ ਸਪਾਸਟੀਕਰਨ ਕਿਉਂ ਨਹੀਂ ਦਿੰਦਾ ਕੀ ਸੱਚ ਜਾਂ ਝੂਠ

    • @FRESHYHOOD
      @FRESHYHOOD 11 วันที่ผ่านมา +2

      ਇਹਨੂੰ ਤਾਂ ਸੁਪਨੇ ਚ ਵੀ ਭਗਵੰਤ ਮਾਨ ਹੀ ਦਿੱਖਦਾ ਹੋਰ ਕੋਈ ਕੰਮ ਹੀ ਹੈ ਨਹੀਂ।।

    • @dineshathwal3365
      @dineshathwal3365 11 วันที่ผ่านมา +1

      Katha wachak Akali dal di dlali krda c maluke de kehn te lakhe sidhane nu marn ayea c Hun othe gal ch haar paune c ohde Nale goli de nal de sathi ne chlayi c lakhe ne nhi akalidal di Dlali krda c tuhada Wada Kathawachak

    • @user-fn1my9qg5f
      @user-fn1my9qg5f 9 วันที่ผ่านมา

      Kaul Chatt Lakhe Sidhane Di Kirdarkusi Krn Lage Hoe Aa iT Cel Nu Paisa Bahut Milda Lakhe Sidhane Dai Khilaf Te Bhai Amritpal Singh Dai Khilaf Bolan Da

  • @deepdhanoa4355
    @deepdhanoa4355 9 วันที่ผ่านมา

    ਲੱਖਾ ਸਹੀ ਆ yr, ਵਧੀਆ ਕੰਮ ਕਰ ਰਿਹਾ.

  • @mojigujjarbhateri3772
    @mojigujjarbhateri3772 8 วันที่ผ่านมา

    ਲੱਖਾ ਸਿੰਘ ਸਿਧਾਣਾ ਜਿੰਦਾਬਾਦ

  • @bajwafamily4709
    @bajwafamily4709 6 วันที่ผ่านมา

    ਸੱਚ ਤਾਂ ਸੱਚ ਈ ਰਹਿਣਾ

  • @sukhmansanghavlogs6617
    @sukhmansanghavlogs6617 9 วันที่ผ่านมา +1

    ਹੁਣ ਤੈਨੂੰ ਉਹ 250 ਦਾ ਭੂਕਣਾ ਲੱਗਦਾ ਤੇ ਜਦੋਂ ਤੇਰੇ ਹੱਕ ਵਿਚ ਬੋਲਦੇ ਆ ਤੇ ਤੇਰੀਆਂ ਇੰਟਰਵਿਊ ਕਰਦੇ ਆ ਉਦੋਂ ਉਹ ਪੰਜਾਬ ਹਿਤੈਸ਼ੀ ਤੇ ਈਮਾਨਦਾਰ ਹੁੰਦੇ ਆ ਵਾਹ ਓਏ ਤੇਰੇ

  • @user-rp2bb1qz4m
    @user-rp2bb1qz4m 11 วันที่ผ่านมา +2

    Yaar tusi v change report aa tuhade. News id nu bhukna kehnda simro nu es ne jitt wa ditta

    • @loveguru4554
      @loveguru4554 11 วันที่ผ่านมา

      Te phir je lkhe ne simro nu jita ta oh aap kyo nhi mla jit skya te hun mp ave ghr baith nhi bhonki da je eide phr avde bhand ja congress nu keh simro nu hra den lkhe to eida mtlb oh haar ge vdiya partiya ale

  • @user-fn1my9qg5f
    @user-fn1my9qg5f 11 วันที่ผ่านมา +1

    Patrkar Nhi Khacharkar Nai Badala To Pushna Chahida C Saini Nu D G P Te Malerkotle Wale Sikha Dai Katil Azhar Alam Nu Matri Bnuna Oh Khacharkar Badala To Sawal Kis Time Swal Kro Ge

  • @bajwafamily4709
    @bajwafamily4709 6 วันที่ผ่านมา

    ਲੱਖੇ ਜਿਓਦੇ ਦੀ ਦੀਪ ਸਿੱਧੂ ਨੇ ਤੇਰੀਆਂ ਮਿੰਨਤਾਂ ਕੀਤੀਆਂ ਕੇ ਆਜਾ ਇੱਕੱਠੇ ਹੋ ਜੀਏ ਤੂੰ ਓਸ ਦਾ ਸਾਥ ਨੀ ਦਿੱਤਾ ਜੇ ਤੂੰ ਦੀਪ ਵੀਰ ਦਾ ਸਾਥ ਦੇ ਦਿੰਦਾ ਤਾ ਉੋਸ ਨੂੰ ਸ਼ਾਇਦ ਏਨੇ ਵਿਰੋਧ ਨਾ ਸਹਿਣਾ ਪੈਂਦਾ ਹੁਣ ਤੈਨੂੰ ਦੀਪ ਯਾਦ ਆ ਗਿਆ । ਤੂੰ ਸਰਕਾਰੀ ਸਕਿਊਰਟੀ ਲੈ ਕੇ ਭਗਵੰਤ ਮਾਨ ਤੋ ਤੇ ਲੋਕਾ ਨੂੰ ਕਹਿਣਾ ਮੇਰੀ ਸਰਕਾਰ ਨਾਲ ਟੱਕਰ ਆ ਬੱਲੇ ਬਾਈ

  • @goldyjaituwala6418
    @goldyjaituwala6418 10 วันที่ผ่านมา

    Lakhe ਬਾਈ ਦੀਪ ਦੀਆ ਜਿਨੀਆ ਲੱਤਾ ਤੁ ਵਾਢੀਆ ਉਣੀਆ ਕਿਸੇ ਨੇਂ ਨੀ ਵਾਢੀਆ

  • @user-ft8qk8fe2n
    @user-ft8qk8fe2n 10 วันที่ผ่านมา

    Lakhe nl a bai

  • @CalmBirdNest-bw6vx
    @CalmBirdNest-bw6vx 11 วันที่ผ่านมา

    Hun kuj ho sakda jido sach shama aaa java

  • @SatnamSingh-jo7ci
    @SatnamSingh-jo7ci 3 วันที่ผ่านมา

    Pehla sare kuj hor hunde aa jdo jitt jnde sab badal jnde ne cm maan wal dekhlo.

  • @vishaljaituwala4631
    @vishaljaituwala4631 9 วันที่ผ่านมา

    #LokAwazTv

  • @SukhwinderSingh-jb2oy
    @SukhwinderSingh-jb2oy 7 วันที่ผ่านมา

    Lakha sidana good

  • @user-me1rn4ji9d
    @user-me1rn4ji9d 11 วันที่ผ่านมา +1

    Eh sari omr e sarkara virod ejnda chlonde ne eh kis nal rle ne sisa ta tuhanu v loka vekha deta ek v come dso jedi tusi state de ble vaste kiti hove

  • @user-fn8pi7ne4r
    @user-fn8pi7ne4r 11 วันที่ผ่านมา +2

    Tu kina k khdda vishvdeep naal pehla ohnu naal layee rkheya

    • @dineshathwal3365
      @dineshathwal3365 11 วันที่ผ่านมา

      bhugto delhi alea de khilaf DNA change hogea tuhada Dalagiri krni tuhadd khoon ch baith gyi tahi tuhad warge dalle panjab de lyi ladan alea yodhea de khilaf khad de ne

  • @harindersingh3990
    @harindersingh3990 4 วันที่ผ่านมา

    HUN AGLA POLITICS CH AYA GYA, HUN FHERITI KE KRNI A, IK VAAR KURSI MIL JAVE PHER MOJA HE MOJA

  • @sukhmansanghavlogs6617
    @sukhmansanghavlogs6617 9 วันที่ผ่านมา +1

    ਤੈਨੂੰ ਬਾਈ ਕਿੰਨੇ ਵਾਰ ਲੋਕਾਂ ਨੇ ਸ਼ੀਸ਼ਾ ਦਿਖਾਇਆ ਚੋਣਾਂ ਵਿਚ ਹਰਾਕੇ ਫਿਰ ਤੂੰ ਤਾਂ ਸਮਝਦਾ ਨਹੀਂ ਕਿ ਤੈਨੂੰ ਲੋਕ ਕਿਓਂ ਹਰਾ ਰਹੇ ਆ ਵਾਰ ਵਾਰ ਜਿਵੇਂ ਤੂੰ ਮਾਨ ਨੂੰ ਕਹਿਨਾ ਕਿ ਚੁਟਕਲਿਆ ਵਾਲਾ ਸਟੇਟ ਕਿਵੇਂ ਚਲਾਊ ਤੇ ਫਿਰ ਤੇਰਾ ਪਿਛੋਕੜ ਵੀ ਗੈਗਸਟਰਾਂ ਵਾਲਾ ਤੇ ਫੇਰ ਕਹਿਣ ਤੇ ਮਿਰਚਾਂ ਕਿਉਂ ਲਗਦੀਆਂ