Sucha Soorma - Manmohan Waris - New Song

แชร์
ฝัง
  • เผยแพร่เมื่อ 11 ก.ย. 2024
  • Sucha Soorma - Manmohan Waris
    Album: Punjabi Virsa 2019 - Melbourne Live
    Artist: Manmohan Waris, Kamal Heer & Sangtar
    Music: Sangtar
    Lyrics: Kundha Singh Dhaliwal
    Video: Plasma Records
    This show was recorded live on Sep 8th, 2019 at Sidney Myer Music Bowl Melbourne, Australia. Thanks for watching and sharing our new song. We appreciate your support.
    #ManmohanWaris #KamalHeer #PunjabiVirsa
    / plasmarecords
    Visit us :
    www.PlasmaReco...
    Facebook:
    Plasma Records: PlasmaRec
    Manmohan Wars: iamManm...
    Kamal Heer: iamKama...
    Sangtar: Sangtar
    Twitter:
    Plasma Records @plasmarecords (bit.ly/PlasmaT)
    Manmohan Waris @ManmohanWaris (bit.ly/WarisT)
    Kamal Heer @iamKamalHeer (bit.ly/iamKamal...)
    Sangtar @sangtar (bit.ly/SangtarT)
    Instagram @ManmohanWaris, @iamKamalHeer
    @Sangtar @PlasmaRec
    © Copyright 2019 Plasma Records. All rights reserved.

ความคิดเห็น • 373

  • @TaraChand-ec7gc
    @TaraChand-ec7gc 2 ปีที่แล้ว +5

    ਤੁਸੀਂ ਵਸਦੇ ਰਹੋ ਪਰਦੇਸੀਓ ਥੋਡੇ ਨਾਲ ਵਸੇ ਪੰਜਾਬ 👍👍

  • @warispinka9303
    @warispinka9303 2 ปีที่แล้ว +10

    ਇਸ ਨੂੰ ਕਹਿੰਦੇ ਨੇ ਪੰਜਾਬੀ ਗਾਈਕੀ 25 ਸਾਲ ਵਾਦ ਵੀ ਗਾਈਕੀ ਦੀ ਦੌੜ ਵਿੱਚ ਹੈ waris brother att song. Aa sucha surma

  • @shallyshallykhan3622
    @shallyshallykhan3622 ปีที่แล้ว +8

    ਬਾਈ 😌♥️♥️🤝👍 ਬਾਪੂ ਕੁੰਡਾ ਧਾਲੀਵਾਲ ਅੱਤ ਬਾਈ ਥੋਡੀ ਗਇਕੀ ਦਾ 18ਸਾਲ ਦੀ ਉਮਰ ਚ ਫੈਨ ਹੋਏਗਾ ਸੀ ਅੱਜ 22 ਸਾਲ ਦੀ ਉਮਰ ਏ ਬਸ ਵਾਰਿਸ ਹੀ ਚਲਦਾ ♥️♥️♥️♥️😌😌

  • @ringtonemobiles1818
    @ringtonemobiles1818 2 ปีที่แล้ว +44

    ਹਮੇਸ਼ਾ ਦੀ ਤਰਾਂ ਮਨਮੋਹਣ ਭਾਜੀ ਦਾ ਕੋਈ ਜਵਾਬ ਨੀ
    ਦਿਲੋਂ ਦੁਆਵਾਂ ਬਾਈ ਜੀ

    • @tejinderjeetsingh3800
      @tejinderjeetsingh3800 2 ปีที่แล้ว +3

      My favourite singer for the past 21 years... evergreen waris...long live...

  • @robinkhehra4247
    @robinkhehra4247 2 ปีที่แล้ว +27

    ਕੁੰਡਾ ਧਾਲੀਵਾਲ, ਨਹੀਂ ਰੀਸਾਂ ਤੇਰੀਆਂ ਬਾਪੂ,, ਜਿਉਦਾ ਵੱਸਦਾ ਰਹਿ ਬਾਪੂ 🙏😍 proud of you

  • @BhupinderSandhu9107
    @BhupinderSandhu9107 2 ปีที่แล้ว +17

    ❤️❤️❤️❤️👍👍👍ਹੋਰ ਕੋਈ ਥਾਂ ਲੈ ਨਹੀਂ ਸਕਦਾ ਵਿਰਸੇ ਦੇ ਵਾਰਿਸ ਦੀ👍👍👍 ❤️❤️❤️❤️❤️❤️❤️ ਜਿਉਂਦੇ ਰਹਿਣ ਤਿੰਨੋਂ ਵੀਰ

  • @happydhindsa5206
    @happydhindsa5206 2 ปีที่แล้ว +35

    ਪੰਜਾਬ ਦੇ ਅਨਮੋਲ ਹੀਰੇ। ਵਾਰਿਸ ਭਰਾ 🙏🙏❤️

  • @gurpreetsinghshimlapuri8470
    @gurpreetsinghshimlapuri8470 2 ปีที่แล้ว +28

    ਵਾਰਿਸ ਭਰਾਵਾਂ ਨੂੰ ਪਸੰਦ ਕਰਨ ਵਾਲੇ❤️❤️👍👍👍

  • @talwinder4443
    @talwinder4443 2 ปีที่แล้ว +18

    ਵਾਰਿਸ ਜੀ ਦੀ ਗਾਇਕੀ ਨੂੰ ਸਲਾਮ ਤਾਂ ਪਹਿਲਾਂ ਸੀ ਪਰ kunda ਧਾਲੀਵਾਲ ਵੀ ਸਿਰੇ ਲਿਖਦਾ

  • @daljindermander1275
    @daljindermander1275 2 ปีที่แล้ว +8

    ਜਿਵੇਂ ਰੇਗਿਸਤਾਨ ਮੀਂਹ ਨੂੰ ਉਡੀਕਦਾ ਰਹਿੰਦਾ ਉਵੇ ਹੀ ਅਸੀ ਤੁਹਾਡੇ ਗੀਤਾਂ ਦੀ ਉਡੀਕ ਵਿੱਚ ਰਹਿਨੇ ਆਂ । ❤️

  • @sandeepthabal9922
    @sandeepthabal9922 2 ปีที่แล้ว +18

    Bina sune like karn wale kehre ne ustaada de ustaad waris bharwa nu 🙏🏿🙏🏿

  • @gagankaler3298
    @gagankaler3298 2 ปีที่แล้ว +8

    ਜਨਾਬ ਪੰਜਾਬੀ ਵਿਰਸੇ ਲੈਕੇ ਆਓ ਜੀ ਹੋਰ,ਹੱਥ ਜੋੜ ਬੇਨਤੀ ਹੈ 🙏

  • @harindersingh266
    @harindersingh266 2 ปีที่แล้ว +11

    ਬਾਕਮਾਲ ਪੰਜਾਬੀਆਂ ਦੀ ਅਣਖ ਦੀ ਗਵਾਹੀ ਭਰਦੀ ਗਾਥਾ ਜੁੱਗ ਜੁੱਗ ਜੀਓ ਤਿੰਨੋਂ ਵੀਰ👍🙏🏻

  • @lalidran363
    @lalidran363 2 ปีที่แล้ว +22

    ਵਾਹ ਵੱਡੇ ਵੀਰ ਵਾਰਿਸ ਹਰ ਗੀਤ ਬਹੁਤ ਖ਼ੂਬ ਹੁੰਦਾ ਆਪਣਾ ਲਾਲੀ ਨੰਦਪੁਰ ਕੇਸ਼ੋ ਪਟਿਆਲ਼ਾ 👌🤝👍

  • @gillbarwa4713
    @gillbarwa4713 2 ปีที่แล้ว +1

    ਪੁੱਛ ਲਿਓ ਸਚਾਈ ਵਾਰਿਸ ਹੱਲੂਵਾਲ ਤੋ
    ਜ਼ਿੰਦਾਬਾਦ ਵੀਰੇ

  • @dhillonchakwala3014
    @dhillonchakwala3014 2 ปีที่แล้ว +1

    ਕੋਈ ਸਾਨੀ ਨਹੀਂ ਅਜੇ ਤੱਕ ਮਨਮੋਹਨ ਵਾਰਿਸ ਦਾ
    ਸਲੂਟ ਮਾਰਦੇ ਆਂ

  • @jagatkamboj9975
    @jagatkamboj9975 2 ปีที่แล้ว +2

    ਜਯ ਕਿਸਾਨ ਮਜ਼ਦੂਰ ਏਕਤਾ ਜਿਂਦਾਬਾਦ ਪੰਜਾਬ ਹਰਿਆਣਾ ਦੋਵੇ ਭਰਾ ਨੇ ਰਲ ਕੇ ਲੜਾਂਗੇ

  • @inderjitbhullar3497
    @inderjitbhullar3497 2 ปีที่แล้ว +1

    ਹਮੇਸ਼ਾ ਦੀ ਤਰ੍ਹਾਂ ਬਹੁਤ ਸੋਹਣੀ ਲਿਖ਼ਤ ਅਤੇ ਬਹੁਤ ਸੋਹਣੀ ਗਾਇਕੀ। ਮਨਮੋਹਨ ਵਾਰਿਸ ਭਾਜੀ ਲਵ ਯੂ

  • @hirasandhuzira3600
    @hirasandhuzira3600 2 ปีที่แล้ว +1

    ਬਹੁਤ ਸੋਹਣੀ ਲਿਖਤ ਕੁਢੇ ਧਾਲੀਵਾਲ ਦੀ ਉਨ੍ਹਾਂ ਈ ਵਧੀਆ ਗਾਇਆ ਵਾਰਿਸ ਭਾਅ ਜੀ ਨੇ ।

  • @alkarani6121
    @alkarani6121 2 ปีที่แล้ว +2

    ਪੰਜਾਬ ਦੇ ਲੋਕ ਗੀਤਾਂ ਦੇ ਵਾਰਿਸ ਮਨਮੋਹਨ ਵਾਰਿਸ, ਸੰਗਤਾਰ ਤੇ ਕਮਲ ਹੀਰ ਜੀ ਨੂੰ ਰੱਬ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ

  • @deepsran1171
    @deepsran1171 2 ปีที่แล้ว +1

    ਮੂਸੇ ਆਲੇ ਇਹ ਹੁੰਦੀ ਆ ਗਾਇਕੀ, ਵਾਰਿਸ ਬਾਈ ਜਿੰਦਾਬਾਦ 💪💪💪💪

  • @dharmvirsinghshaunki5062
    @dharmvirsinghshaunki5062 2 ปีที่แล้ว +1

    ਰੰਗ ਪੁਰਾਣਾ ਸਟਾਇਲ ਅੱਜ ਦਾ ਬਹੁਤ ਹੀ ਵਧੀਆ ਵਾਰਸ ਭਾਜੀ ਨਜ਼ਾਰਾ ਆ ਗਿਆ

  • @sukhjinderwalia5985
    @sukhjinderwalia5985 2 ปีที่แล้ว +3

    ਮਨਮੋਹਣ ਵਾਰਿਸ+ਕਮਲ ਹੀਰ + ਸੰਗਤਾਰ = ਪੰਜਾਬੀ ਵਿਰਸਾ

  • @jaizrecords338
    @jaizrecords338 2 ปีที่แล้ว +8

    ਬਾਈ ਜੀ ਡਰੈੱਸ ਬਹੁਤ ਸੋਹਣੀ ਹੈ
    ਕਿੱਥੋਂ ਬਣਵਾਈ ਹੈ
    ਗੀਤਕਾਰ
    ਗਿੱਲ ਗੁਲਾਮੀ ਵਾਲਾ

  • @vermasaab5152
    @vermasaab5152 2 ปีที่แล้ว +5

    Saade punjab de asli singer ne ❤❤❤ stay blessed 🌹🌹🌹 gbu veere

  • @pb37walelive13
    @pb37walelive13 2 ปีที่แล้ว +1

    ਬਹੁਤ ਸੋਹਣਾ ਗੀਤ ਬਹੁਤ ਵਧੀਆ ਗਾਇਕੀ ਵਾਰਿਸ ਭਰਾ ਜੀ

  • @SinghStudio00
    @SinghStudio00 2 ปีที่แล้ว +1

    ਆਹ ਹੁੰਦੀ ਕਲਾਕਾਰੀ ਜਿਹਨੂੰ ਸੁਨ ਕੇ ਦਿਲ ਨੱਚ ਉੱਠਦਾ

  • @amninderboparai5580
    @amninderboparai5580 2 ปีที่แล้ว +4

    ਵਾਰਿਸ ਪੰਜਾਬ ਦੇ ਜਿਉਂਦੇ ਰਹੋ ਭਰਾਵਾਂ

  • @kuldeepjoshi4258
    @kuldeepjoshi4258 2 ปีที่แล้ว +20

    Kunda dhaliwal legend song ✍

  • @SukhwinderSingh-mv7rd
    @SukhwinderSingh-mv7rd 2 ปีที่แล้ว +2

    ਸੋਹਣੀ ਵੀਡੀਓ ਸੋਹਣਾ ਗੀਤ ਕਿਸਾਨ ਮਜ਼ਦੂਰ ਏਕਤਾ

  • @gaggirai3743
    @gaggirai3743 2 ปีที่แล้ว +4

    ਹਮੇਸ਼ਾ ਖਾਸ ਉਸਤਾਦ ਜੀ ❤️❤️❤️

  • @happyheer7774
    @happyheer7774 2 ปีที่แล้ว +6

    Aj koi ginti nai kini baar sun lya eh geet love you waris brothers 💝💖💝💖

  • @Sportslovers19
    @Sportslovers19 2 ปีที่แล้ว +1

    ਸੰਤੁਸ਼ਟੀ ਦੇਣ ਵਾਲੀ ਗਾਇਕੀ....ਬੇ ਕਮਾਲ......ਜੀਓ...

  • @jaskaransingh4436
    @jaskaransingh4436 2 ปีที่แล้ว +6

    manmohan waris still rocking ⛳️

  • @gurdas_sandhu
    @gurdas_sandhu 2 ปีที่แล้ว +11

    ਵਾਹ !
    ਨਹੀਂ ਰੀਸਾਂ ❤️

  • @ranawaqas17
    @ranawaqas17 2 ปีที่แล้ว +2

    Sucha soorma Punjab da sher

  • @dhimanfamily175
    @dhimanfamily175 2 ปีที่แล้ว +1

    जो जो सजन भाई वारिस को प्यार करते है। कृपया लाइक एंड कॉमेंट 💐💐 । हरियाणा से प्यार 🎉 आप हमेशा तंदुरुस्त रहो मस्त रहो भाई जी। राम आप को खुश रखे ।

  • @singhjeet8744
    @singhjeet8744 2 ปีที่แล้ว +5

    A o singer aa jisda muqabla ede apne naal hi aa.
    Har vaar kuj new le k aana te pichli vaar to vdia le k aana 🥳

  • @shavindersingh6816
    @shavindersingh6816 2 ปีที่แล้ว +1

    ਮਾਂ ਬੋਲੀ ਦੇ ਵਾਰਿਸ ਤਿੰਨੋ ਬੀਰ ਦਿਲੋਂ ਸਤਿਕਾਰ 🙏
    ਗੀਤ ਬਹੁਤ ਹੀ ਕਮਾਲ ਦਾ ਹੈ
    ਕੁੰਡਾ ਧਾਲੀਵਾਲ ਜੀ ਨੂੰ ਵੀ ਸਲਾਮ ਹੈ

    • @gagansingh7165
      @gagansingh7165 ปีที่แล้ว

      ਅੱਤ ਕੁੱਡਾ ਧਾਲੀਵਾਲ ਜੀ

  • @shally6229
    @shally6229 ปีที่แล้ว +1

    , ਬਾਈ ਮੇਰਾ ਤੇਰੀ ਆਵਾਜ਼ ਸੁਣਨ ਸਾਰ ਹੀ ਸ਼ੇਰ ਜਿੱਡਾ ਦਿਲ ਹੋ ਜਾਦਾ

  • @GurwinderSingh-kt1js
    @GurwinderSingh-kt1js 2 ปีที่แล้ว +7

    Attt song, Rab chardikala ch rakhe mere favourite Manmohan waris g nu ❤️❤️❤️ 👌👌👌

  • @raghvirsinghhans02
    @raghvirsinghhans02 2 ปีที่แล้ว

    ਵਾਹ ਜੀ ਵਾਹ ਕਮਾਲ ਕਰਤੀ ਜੀ🔥🚜🌾🚜🌾

  • @Singh_ak47alla
    @Singh_ak47alla 2 ปีที่แล้ว

    ਜਿਉਂਦੇ ਵੱਸਦੇ ਰਹੋ ਤਿੰਨੋ ਵੀਰ

  • @majorsinghchahal1939
    @majorsinghchahal1939 ปีที่แล้ว +1

    Legend Manmohan Waris Ji👌👌💪💪

  • @jatinderkaur3638
    @jatinderkaur3638 2 ปีที่แล้ว +32

    Ssa vaday respected veerji .. wah g wah beautiful song , your style , u r just number 1 superb star … god bless lol u veerji …

  • @Karanveersingh54943
    @Karanveersingh54943 2 ปีที่แล้ว +5

    ਲਾਜਵਾਬ ਗੀਤ ਗਾਇਆ ਵੀਰ ਜੀ ਜਿਉਂਦੇ ਵੱਸਦੇ ਰਹੋ

  • @raimanjass6649
    @raimanjass6649 2 ปีที่แล้ว +5

    Buland Awaz de Malik lezend Manmohan Waris ji, bhut hi wadia song 👌👌

  • @manindersahota7311
    @manindersahota7311 2 ปีที่แล้ว +7

    Lost count on how many times this has been on repeat ❤️ best

  • @AshokKumar-st1sy
    @AshokKumar-st1sy 2 ปีที่แล้ว

    ਸੁਚਾ ਸਿੰਘ ਜਵੰਦਾ .....

  • @raghvirsinghhans02
    @raghvirsinghhans02 2 ปีที่แล้ว +2

    ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏

  • @shahbajgondara7861
    @shahbajgondara7861 2 ปีที่แล้ว

    ਨਹੀਂ ਰੀਸਾਂ ਵਾਰਿਸ ਜੀ 🌸

  • @jakhucuty5992
    @jakhucuty5992 2 ปีที่แล้ว +2

    ਵਿਰਸੇ ਦੇ ਵਾਰਿਸ...💙🚩🙏🏽

  • @amarjeetsinghnarain2350
    @amarjeetsinghnarain2350 2 ปีที่แล้ว +4

    ਬਹੁਤ ਹੀ ਵਧੀਆ ਬਾਈ ਜੀ ❤️

  • @mohindersahota1050
    @mohindersahota1050 2 ปีที่แล้ว +10

    Aa hundi e gayeki sidha stage te gaa k new composition new lyrics live gaa k release kar dena edan ajj tak koi singer nhi karda ajj kall diyan nu apna gayia song v yaad nhi rehnda hath ch fon fad k dekh k gayunde love you bhaji

  • @happychauhan1774
    @happychauhan1774 2 ปีที่แล้ว

    ਜਿਓਂ ਵੱਡੇ ਵੀਰ ....

  • @amarjeetwalah1927
    @amarjeetwalah1927 2 ปีที่แล้ว

    Rehandee dunia ta jeonda rehaga naam mera veer da
    Salute to the best world

  • @kuldeepsandhu2645
    @kuldeepsandhu2645 2 ปีที่แล้ว +2

    Best punjabi singer Manmohan waris👌❤

  • @AmanPreet-dj4ht
    @AmanPreet-dj4ht 2 ปีที่แล้ว +1

    Ahh hundi gaiki ehnu kehnde hikk de jor nl gona. Bhot vadia bhaji.

  • @happyheer7774
    @happyheer7774 2 ปีที่แล้ว +5

    Wah kamaal singing line waris bhaji jee 👌

  • @baljinder0056
    @baljinder0056 2 ปีที่แล้ว +2

    Brilliant,,,,, ਸੱਚੀਆਂ ਗੱਲਾਂ

  • @Prabhjot-Sandhu-7
    @Prabhjot-Sandhu-7 2 ปีที่แล้ว +4

    King of live singing☝️

  • @gurwinder__1700
    @gurwinder__1700 2 ปีที่แล้ว

    ਨਹੀਂ ਰੀਸਾਂ...👌👌

  • @sukhpalsinghjoga1589
    @sukhpalsinghjoga1589 2 ปีที่แล้ว

    ਪਿੰਡ ਸਮਾਉ ਜ਼ਿਲ੍ਹਾ ਮਾਨਸਾ

  • @user-jc7mk7sm2z
    @user-jc7mk7sm2z 2 ปีที่แล้ว +1

    Love u bai te kamal heer bai nu b

  • @happygill5665
    @happygill5665 2 ปีที่แล้ว +1

    Musse mase walyia aa hunde aa gane stage te gauna , warish to ute kou nhi live u warish paji

  • @PrinceMann
    @PrinceMann 2 ปีที่แล้ว +1

    Wah Ji Wah Nahi Reesaan 👌👌

  • @jappibrar
    @jappibrar 2 ปีที่แล้ว

    ਬੱਲੇ!

  • @bittitalwandisabo5343
    @bittitalwandisabo5343 2 ปีที่แล้ว

    ਜਿਉਂਦੇ ਵੱਸਦੇ ਰਹੋ ਜੀ

  • @happysohi6526
    @happysohi6526 ปีที่แล้ว

    Kundha Dhaliwal sahib jeonde raho g ❤❤

  • @polandtopunjabi8359
    @polandtopunjabi8359 2 ปีที่แล้ว

    ਦਿੱਲੋ ਦੁਆਵਾਂ ਵੀਰ

  • @harpreetsinghuppal4860
    @harpreetsinghuppal4860 2 ปีที่แล้ว

    Wah bhaji wah nai reesa
    Jeonda vasda rehe sada waris bhaji

  • @amritpaldhaliwal7467
    @amritpaldhaliwal7467 2 ปีที่แล้ว

    ਬਹੁਤ ਹੀ ਸੋਹਣਾ

  • @pritpalsingh7160
    @pritpalsingh7160 2 ปีที่แล้ว

    Vasde reh warsa , punjabi diya

  • @billsingh970
    @billsingh970 2 ปีที่แล้ว +1

    Wahhhh manmohan Bhaji swad liaata

  • @bsrandhawa93
    @bsrandhawa93 2 ปีที่แล้ว +1

    Jehde singer nu legend bnan da shonk a
    Eho jhi stage la k dikhave

  • @dhotansh1717
    @dhotansh1717 2 ปีที่แล้ว

    edha da na koi singer hoaa aa .na honaa ❤️❤️❤️

  • @harmanvirharmanveersingh3398
    @harmanvirharmanveersingh3398 2 ปีที่แล้ว +2

    Purraa badmashi felling song💪🦁

  • @sufipunjabde6103
    @sufipunjabde6103 2 ปีที่แล้ว

    ਵਾਹ ਜੀ ਵਾਹ ਵਾਹ ਵਾਹ ਜਿਊਂਦੇ ਵੱਸਦੇ ਰਹੋ ਪੰਜਾਬੀਓ

  • @bittitalwandisabo5343
    @bittitalwandisabo5343 2 ปีที่แล้ว

    ਵਾਹ ਜੀ ਵਾਹ ਕੁੰਡਾ ਧਾਲੀਵਾਲ ਜੀ

  • @gatelectures5289
    @gatelectures5289 2 ปีที่แล้ว +1

    Legend waris bro

  • @Mnisharma7193
    @Mnisharma7193 2 ปีที่แล้ว +1

    All the time is best Waris paji

  • @avtar209
    @avtar209 2 ปีที่แล้ว +2

    Wah wah bhaji weheguru chardikala ch rakhay always ❤ love your style 👌

  • @surendersingh8419
    @surendersingh8419 2 ปีที่แล้ว

    Punjabi virsa anmol gold

  • @user-happy-1992_
    @user-happy-1992_ 2 ปีที่แล้ว

    🙏🙏🙏🙏🙏🙏 ਬੱਲੇ ਬਾਜੀ

  • @RamanKumar-dx3hd
    @RamanKumar-dx3hd 2 ปีที่แล้ว +5

    Always good to see you, god bless u brother

  • @HanishSharmaMoudgil
    @HanishSharmaMoudgil 2 ปีที่แล้ว +6

    True legends 🙏🏻🙏🏻

  • @lhlohat8120
    @lhlohat8120 2 ปีที่แล้ว

    Sirrrrrraa veer ji

  • @dadhahoorians1
    @dadhahoorians1 2 ปีที่แล้ว

    ਬੁਲੰਦ ਆਵਾਜ਼

  • @MandeepSingh-ry6ps
    @MandeepSingh-ry6ps 2 ปีที่แล้ว +1

    Balle Balle waris g

  • @luckymehras7065
    @luckymehras7065 2 ปีที่แล้ว +1

    Wah ji wah mza aa gya paji
    Looking good and nice voice brother ❤️

  • @garrypannuuk7931
    @garrypannuuk7931 2 ปีที่แล้ว +2

    Bht sohna song. Remtic song kro ek bai g

  • @manindersinghbrar5992
    @manindersinghbrar5992 2 ปีที่แล้ว +1

    Bahut khoob 👏🏻👏🏻

  • @singhnz4672
    @singhnz4672 2 ปีที่แล้ว +1

    Bas niri 🔥 🔥

  • @AmandeepSingh-lc6jl
    @AmandeepSingh-lc6jl 2 ปีที่แล้ว

    ਬਹੁਤ ਵਧੀਆ ਗੀਤ ਮੇਰੇ ਵੀਰ ਵਾਰਿਸ ਜੀ😎😎😎😎😎😎❤️❤️❤️❤️❤️❤️

  • @gamdurtoor4569
    @gamdurtoor4569 2 ปีที่แล้ว

    ਬਹੁਤ ਹੀ ਵਾਧਾਈਆਂ ਹੋਣ ਜੀ। ਨਵੇਂ ਗਾਣੇ ਦੀਆਂ ਜੀ।

  • @sultansinghbhandohal9399
    @sultansinghbhandohal9399 2 ปีที่แล้ว

    Aankkh mar gayie hunn tan lokaan de veerey

  • @kulvirsinghsingh6694
    @kulvirsinghsingh6694 2 ปีที่แล้ว

    Really Punjabi virsa da waris Manmohan sangtar Kamal brother waheguru ji hamsha chardi kalan rikhna ji

  • @kuldeepdhaliwal6202
    @kuldeepdhaliwal6202 8 หลายเดือนก่อน

    Manmohan waris my fevrit singer

  • @LakhwinderSingh-qj7nz
    @LakhwinderSingh-qj7nz 2 ปีที่แล้ว +2

    I proud you brother love you god blessed

  • @lakhvirsingh2258
    @lakhvirsingh2258 ปีที่แล้ว

    ਵੈਰੀ ਗੁੱਡ