Sikhan vich kintu prantu bahut hai . Ihna de chehre Di Khushi Dekho jinna nu doctor ne jawab de Dita oh mareej nariyal Di badolat theek ho rhe han taa ki Bura hai . Naale har asthan de bhag hunde Han . Eh shaheed singhan de pavitar asthan Han . Guru patshah de ladle han shaheed Singh . Inna shaheedan nu maan prapat hai . Aap gwaye sewa kre taan kichh paaye maan .
@@Lal_singh1 brahman vaad to hi dunia /foreigners ne science sikhi, invention kitiya,, tuhanu apne past te proud hona chahida,,,foreign wale es science nu apna rahe hai,tusi ego karke nakaar rahe ho Andh vishwas na karo,, studies karo apne purvaja de shastra
@@SandeepKaur-pg7zz hnji mai ik doc di pdai krrhi a ta krke pta menu e sb bcz zede injection lgrhe ne os to bad je bukhar hunda a ta ohna nu 14 days lyi quarente hona cahida a nhi ta o hora nu v infected krdende ne
@@SandeepKaur-pg7zz and jede doc sirf paise kmon lyi CT scan dsde ne krwon lyi o sb to zyada khtrnak a je patients 10% infected ne ta after CT scan o 80 to 90% affected ho jande ne te ohna nu bchona Bala aukha a
Even when one Guru Sahib gave His Gadhi to the Next Guru Sahib_ Put 5 Pesse ty Narial _ It's not new _ it's dry fruit Pershad_ It's the MOJ of SHAHID Sahib ji 🙏🙏
Shaheed singh kirpa krange bharosa rakho pakka dukh door houga sade te v maharaaj ji ne kirpa kiti hai mera pind sudhar dis.ludhiana mullanpur raikot road te aa air force halwara de kol
Mere jadon baby hoan wala c te scan krwaunde c te doctor bache de heart vich thodi problem dasde c fir asi iss gurudwara sahib gye baba gurmej singh g ne ardass kiti te main jal vi shakdi rahi jadon bacha hoya usnu koi vi problem ni ayi te bache da heart bilkul thk hai tandrust hai hun bacha sawa mahine da hai bahut kirpa baba g di m te bahut mandi han
@@AsAs-io1mm veer g taran taran ton Amritsar jandiyan rah ch baba naudh singh di jagha ton thoda piche chabe ale mod ton saje mud jana os ton age fatak aunge fatak cross krke khabe mud jana hai iss ton age ja k khetan de vich gurdwara hai baba g da nam gurmej singh g hai ik ardass sawere 10 waje hundi hai duji ardaas 12 waje hundi hai Sunday wale din
Dhan dhan Baba Santokh Singh ji meri nimani te vi kirpa kro cancer Da rog thik kr do mere bachiya layi mere te kirpa kro ji Mai darshan krn awangi pet Da rog thik ho jawe ji
ਸਿੱਖ ਧਰਮ ਵਿੱਚ ਸ਼ਹੀਦ ਸਿੰਘਾਂ ਦਾ ਬਹੁਤ ਵੱਡਾ ਸਥਾਨ ਹੈ ਇਸ ਵਿੱਚ ਕੋਈ ਸ਼ੱਕ ਨਹੀ ਹੈ ।ਦਾਸ ਇਸ ਜਗ੍ਹਾ ਦੇ ਮੁੱਖ ਸੇਵਾਦਾਰ ਜੀ ਨੂੰ ਬੇਨਤੀ ਕਰਦਾ ਹੈ ਕਿ ਕਰੋਨਾ ਵਰਗੀ ਭਿਆਨਕ ਬਿਮਾਰੀ ਤੇ ਕਈ ਕਿਸਮਾਂ ਦੀਆਂ ਬਿਮਾਰੀਆਂ ਸਮਾਜ ਸੁਧਾਰ ਦੀ ਵੀ ਕਿਰਪਾ ਕਰਕੇ ਅਰਦਾਸ ਕਰ ਦਿਉ ਜੀ ਤਾਂ ਜੋਂ ਸਾਰੇ ਸੰਸਾਰ ਦਾ ਭਲਾ ਹੋ ਸਕੇ ਜੀ
ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਸੰਤੋਖ ਸਿੰਘ ਜੀ ਮੇਰੇ ਤੇ ਕਿਰਪਾ ਕਰੋ ਮੇਰੇ ਸਾਰੇ ਟੈਸਟ ਠੀਕ ਹੋਵੇ ਬਾਬਾ ਜੀ ਠੀਕ ਕਰਦੋ ਮੈਨੂੰ ਮੇਰੇ ਬੱਚੇ ਲੲੀ
ਨਾਰਿਅਲ ਇਕ ਫਰੂਟ ਜਦੋਂ ਘਰ ਵਿਚ ਵੀ ਆਖੰਡ ਪਾਠ ਰੱਖਦੇ ਹਨ ਤਾਂ ਵੀ ਪਾਣੀ ਤੇ ਨਾਰਿਅਲ ਰੱਖਿਆ ਜਾਂਦਾ ਹੈ ਇਹ ਕੋਈ ਅੰਧ ਵਿਸ਼ਵਾਸ ਨਹੀਂ ਹੈ ਨਾਰਿਅਲ ਦੇ ਹੋਰ ਕੲੀ ਫਾਇਦੇ ਹਨ 🙏🙏🙏🙏🙏
ਨਾਰੀਅਲ ਦੇ ਫਾਇਦੇ ਹਨ ਤਾਂ ਰੋਜ ਖਾਓ ਕੌਣ ਰੋਕਦਾ? ਪਰ ਪ੍ਰਸਾਦ ਦੇ ਤੌਰ ਤੇ ਬ੍ਰਾਹਮਣ ਵਾਦ ਹੈ।
DĎ
Sikhan vich kintu prantu bahut hai . Ihna de chehre Di Khushi Dekho jinna nu doctor ne jawab de Dita oh mareej nariyal Di badolat theek ho rhe han taa ki Bura hai . Naale har asthan de bhag hunde Han . Eh shaheed singhan de pavitar asthan Han . Guru patshah de ladle han shaheed Singh . Inna shaheedan nu maan prapat hai . Aap gwaye sewa kre taan kichh paaye maan .
@@ParamjitKaur-bp4de didi ji baba ji da da no da do
@@Lal_singh1 brahman vaad to hi dunia /foreigners ne science sikhi, invention kitiya,, tuhanu apne past te proud hona chahida,,,foreign wale es science nu apna rahe hai,tusi ego karke nakaar rahe ho
Andh vishwas na karo,, studies karo apne purvaja de shastra
ਧੰਨ ਧੰਨ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ਸੱਚੇ ਪਾਤਸਾਹ ਜੀਉ ਮੇਰਾ ਪੇਟ ਦਾ ਰੋਗ ਠੀਕ ਕਰਦੋ ਜੀ ਮੈ ਤੁਹਾਡੇ ਦਰਸ਼ਨਾਂ ਲਈ ਆਵਾ ਗਾ🙏🏻🙏🏻🙏🏻🙏🏻🙏🏻🌹🌹🌹🌹🌹🌹
ਜਿਥੇ ਸਾਇਂਸ ਫੇਲ ਉਥੇ ਗੁਰੂ ਸਾਹਿਬ ਇਲਾਜ ਪੱਕਾ ਕਰਦੇ
kithe hai ji ,,,kehra pind kehra jilla hai?
ਬਾਬਿਆਂ ਦੀਆਂ ਗੱਲਾਂ ਵਿਚ ਨਾ ਆਓ ਮਾਨਸਿਕ ਗੂਲਾਮ ਨਾ ਬਣੋ
ਸ਼ਰਧਾ ਚ' ਬੜੀ ਤਾਕਤ ਹੁੰਦੀ ਐ...ਸ਼ਰਧਾ ਨਾਲ ਈ ਧੰਨੇ ਜੱਟ ਨੇ ਪੱਥਰ ਚੋਂ ਵੀ ਰੱਬ ਪਾ ਲਿਆ ਸੀ ਨਹੀਂ ਤਾਂ ਓਹ ਪੰਡਤ ਵੀ ਤਾਂ ਰੋਜ ਕਰਦਾ ਸੀ ਪੂਜਾ, ਓਹਨੂੰ ਕਿਓ ਨਾ ਦਰਸ਼ਨ ਦਿੱਤੇ ਪਰਮਾਤਮਾ ਨੇ
Ji nahi veere pathar cho ni paea Bhagat Ji di baani pado tuhanu pata lagega. pathar vali gup kahani a
Waheguru g meri bachi te meri bachi di bachi te v apni KirpA Karo g. Satnam Sri waheguru g.
@@ManjitKaur-ov5ud hnji zroor sunega upr wala tuhadi ardas..
ਬਿਲਕੁਲ ਸੱਚ ਹੈ ਜੀ
@@ManjitKaur-ov5ud ki problam a bhen ji tuhadi bachi nu
ਸ਼ਹੀਦ ਬਾਬਾ ਸੰਤੋਖ ਸਿੰਘ ਜੀ ਦਾਸਰਿਆ ਤੇ ਮਿਹਰ ਬਣਾਈ ਰੱਖਣ ਜੀ ਵਾਹਿਗੁਰੂ ਜੀ
Menu black mazic kita ha.khatm ho jawega
ਧੰਨ ਧੰਨ ਬਾਬਾ ਦੀਪ ਸਿੰਘ ਜੀ ਮੈਨੂੰ ਪੁਤਰ ਦੀ ਦਾਤ ਬਖਸ਼ ਜੀ
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
Dhan Dhan Baba Santokh Singh Ji Sheed 🙏🏻. Kirpa Karo Ji
ਧੰਨ ਧੰਨ ਬਾਬੇ ਸ਼ਹੀਦੀ ਫੌਜਾਂ🙏🙏🙏🙏🙏
ਧੰਨ ਧੰਨ ਬਾਬਾ ਸੰਤੋਖ ਸਿੰਘ ਜੀ ਸ਼ਹੀਦ।ਸਾਰੇ ਪਰਿਵਾਰ ਵਲੋਂ ਚਰਨ ਬੰਦਨਾ ਬਾਬਾ ਜੀ🙏🙏🙏🙏🙏।ਮੱਥਾ ਟੇਕਿਆ ਪਹੁੰਚੇ ਜੀ।ਸਦਾ ਆਪਣੀ ਚਰਨ ਸ਼ਰਨ ਵਿਚ ਰੱਖਣਾ ਜੀ🙏🙏🙏🙏🙏🙏🙏
ਧੰਨ ਧੰਨ ਬਾਬਾ ਸੰਤੋਖ ਸਿੰਘ ਜੀ ਸ਼ਹੀਦ🙏
Mam eah gurudwara kithe hai
ਮੈਨੂੰ ਤਾਂ ਹਾਸਾ ਆਉਂਦਾ ਏ ਵੇਖ ਕੇ
@@harpreet3288 Bai hsea ni krde waheguru de rang niyare ae jis tan lage so tan Jane
ਸ਼ਹੀਦ ਸਿੰਘ ਸਦਾ ਅਮਰ ਹਨ।।ਪਰਖੋ ਨਾ ਸੀਸ ਝੁਕਾਇਏ। 🙏🙏
0
.
.
..
.
.
.
.
.
.
Waheguru ji mere parivar te mehar krna
Waheguru jiiii 🙏🙏 waheguru jiiii 🙏🙏 waheguru jiiii 🙏🙏 waheguru jiiii 🙏🙏 waheguru jiiii 🙏🙏🙏🙏🙏🙏 mere privar te mehar karo jiiiiii waheguru jiiii 🙏🙏 waheguru jiiii 🙏🙏 waheguru jiiii 🙏🙏 waheguru jiiii 🙏🙏 waheguru jiiii 🙏🙏🙏🙏🙏🙏
Di eah gurudwara kithe hai
Gurudwara kithe hai ji
ਧੰਨ ਧੰਨ ਬਾਬਾ ਸੰਤੋਖ ਸਿੰਘ ਜੀ ਸ਼ਹੀਦ ਮੈਨੂੰ ਕਈ ਅਸਾਧ ਬੀਮਾਰੀਆਂ ਹੋਣ ਕਾਰਨ ਇਲਾਜ ਨਹੀਂ ਹੋ ਰਿਹਾ। ਦਵਾਈ ਨਹੀ ਲਗਦੀ ਬੀਮਾਰ ਹੋਣ ਕਾਰਨ ਮੈਂ ਬਹੁਤ ਪ੍ਰੇਸ਼ਾਨ ਹਾਂ।ਸਮੁਚੇ ਸਰੀਰ ਨੂੰ ਤੰਦਰੁਸਤੀ ਬਖਸ਼ੋ ਜੀ ਮੈਂ ਆਪ ਜੀ ਦੇ ਪਵਿੱਤਰ ਅਸਥਾਨ ਦੀ ਹਾਜਰੀ ਭਰ ਸਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਧੰਨ ਧੰਨ ਬਾਬਾ ਸੰਤੋਖ🎉 ਸਿੰਘ ਜੀ ਸ਼ਹੀਦ ਮੈਨੂੰ ਕਈ ਬੀਮਾਰੀਆਂ ਲੱਗੀਆਂ ਹਨ ਜਿਨਾਂ ਦਾ ਇਲਾਜ ਨਹੀਂ ਹੋ ਸਕਿਆ ਮੈਂ ਬਹੁਤ ਪ੍ਰੇਸ਼ਾਨ ਹਾਂ ਸਮੁਚੇ ਸਰੀਰ ਨੂੰ ਤੰਦਰੁਸਤ ਕਰ ਦਿਓ ਬੀਮਾਰੀਆਂ ਤੋਂ ਮੁਕਤ ਕਰ ਦੇਵੋ ਜੀ ਮੇਰੀ ਉਮਰ 75 ਸਾਲ ਹੈ ਤੰਦਰੁਸਤ ਹੋ ਕੇ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤੇ ਹਾਜ਼ਰੀ ਭਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਾਰੇ ਅਰਦਾਸ ਕਰੋ waheguru ji ਇਹ ਕਰੋਨਾ ਵੀ ਖਤਮ ਹੋ ਜਾਵੇ ਕਿੰਨੇ ਲੋਕ ਇਹ ਦਾ ਕਰਕੇ ਆਪਣੇ ਆ ਤੋ ਦੂਰ ਹੋ ਗਏ 😭😭😭
Bhen corona hai ni nhi e sb kuj vaccine krke horeha
Wahe guru
@@SandeepKaur-pg7zz hnji mai ik doc di pdai krrhi a ta krke pta menu e sb bcz zede injection lgrhe ne os to bad je bukhar hunda a ta ohna nu 14 days lyi quarente hona cahida a nhi ta o hora nu v infected krdende ne
@@SandeepKaur-pg7zz and kaiya de ta sugar high, bp overcontroll and clots v bna reha a jis krke patients di death ho jandi a
@@SandeepKaur-pg7zz and jede doc sirf paise kmon lyi CT scan dsde ne krwon lyi o sb to zyada khtrnak a je patients 10% infected ne ta after CT scan o 80 to 90% affected ho jande ne te ohna nu bchona Bala aukha a
ਹਰਵਿੰਦਰ ਪਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਅਐਡਰਸ ਲਿਖ ਕੇ ਭੇਜਿਆ
ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਸੰਤੋਖ ਸਿੰਘ ਜੀ 🙏🙏🌹🌹🙏
ਬਾਬਾ ਜੀ ਮੇਰੀ ਸਾਹ ਦੀ ਸਮੱਸਿਆ ਅਤੇ ਮੇਰੇ ਨੱਕ ਦੀ ਹੱਡੀ ਵਧਣੋ ਅਤੇ ਮੇਰਾ ਨੱਕ ਬੰਦ ਹੋਣੋ ਹਟਾਉ ਮੇਰਾ ਬੀਮਾਰੀ ਤੋਂ ਖਹਿੜਾ ਛੁਡਾਉ ਜੀ ਮੈਂ ਵੀ ਤੁਹਾਡੇ ਦਰ ਤੇ ਨਾਰੀਅਲ ਦਾ ਪਰਸਾਦ ਚੜਾਵਾਂ ਗੀ।ਵਾਹਿਗੁਰੂ ਜੀ।
ਜੀ ਹਾਂ ਸਾਡੀ ਹਰ ਆਸ ਮੁਰਾਦ ਪੂਰੀ ਹੁੰਦੀ ਹੈ ਇਸ ਸਥਾਨ ਤੋ
Plz give your whatsapp number plz
Tuhadi ki aas Puri hoyi ji
Menu black mazic kita ha.khatm ho jawega
ਧੰਨ ਧੰਨ ਅਮਰ ਸ਼ਹੀਦ ਬਾਬਾ ਸੰਤੋਖ ਸਿੰਘ ਜੀ ਮਹਾਰਾਜ ਸੱਚੇ ਪਾਤਸਾਹ ਜੀਉ ਮੇਰਾ ਪੇਟ ਦਾ ਰੋਗ ਠੀਕ ਕਰਦੋ ਜੀ ਮੈ ਤੁਹਾਡੇ ਦਰਸ਼ਨਾਂ ਨੂੰ ਅਵਾਗਾ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏🏻🙏🏻🙏🏻🙏🏻🙏🏻🌹🌹🌹🌹🌹
ਬਾਬਾ ਜੀ ਨਾਲ ਹੀ ਅੰਮ੍ਰਿਤ ਸ਼ਕਣ ਲਈ ਵੀ ਕਿਹਾ ਕਰੋ ਸਿੱਖੀ ਬਹੁਤ ਘਟਦੀ ਜਾ ਰਹੀ ਹੈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ
Menu black mazic kita hoyaa ha.khatm ho jawega
ਸਹੀਦਾ ਸਿੰਘਾ ਦਾ ਨਾਮ ਲੈਣਾ ਹੀ ਵੱਡੇ ਕਰਮਾ ਦੀ ਨਿਸਾਨੀ ਹੈ/ਆਉ ਜੀ ਸਮੇਤ ਪਰਿਵਾਰ ਸਹੀਦਾ ਸਿੰਘਾ ਦੇ ਪਵਿੱਤਰ ਅਸਥਾਨਾ ਦੇ ਦਰਸ਼ਨ ਕਰੀਏ
ਵਾਹਿਗੁਰੂ ਜੀ ਮੇਰੀ ਅਰਦਾਸ ਵੀ ਸੁਣ ਅਰਦਾਸ ਵੀ ਸੁਣ ਲਓ ਵਾਹਿਗੁਰੂ ਜੀ ਮੇਰੀ ਮਾਂ ਦਾ ਦੁੱਖ ਦੁਰ ਕਰਦੋ ਜੀ ਵਾਹਿਗੁਰੂ ਜੀ ਮੇਹਰ ਕਰੋ ਜੀ ਮੇਰੀ ਮਾਂ ਦੀ ਰਿਪੋਰਟ ਠੀਕ ਹੋਵੇ ਵਾਹਿਗੁਰੂ ਜੀ ਡਾਕਟਰ ਤੋਂ ਦਵਾਈਆਂ ਲੇ ਕੇ ਥੱਕ ਗਏ ਹਾਂ ਵਾਹਿਗੁਰੂ ਜੀ ਕਿਰਪਾ ਕਰਦੋ ਜੀ 🙏🙏🙏🙏🙏🙏🙏
ਵਹਿਗੁਰੂ ਜੀਮੇਰੇ ਪਰਵਾਰ ਮੇਹਰ ਭਰਿਆ ਤੇ ਮੇਹਰ ਭਰਿਅ ਹੱਥ ਰਖਣਾ ਮੇਰੇ ਪਤੀ ਅਰਾਮ ਕਰੋ
ਧੰਨ ਧੰਨ ਸ਼ਹੀਦ ਬਾਬਾ ਸੰਤੌਖ ਸਿੰਘ ਜੀ , ਸੱਭ ਦਾ ਭਲਾ ਕਰੋ ਜੀ ।
ਵਾਹਿਗੁਰੂ ਜੀ ਮੇਰੇ ਸਿਰ ਤੇ ਸਾਰੇ ਸਰੀਰ ਉਪਰ ਮੇਹਰ ਕਰੋ ਜੀ
Dhan Dhan Baba Santokh Singh ji sahid gurudwara sahib 🌹🌹🌹🌹🌹
ਧੰਨ ਧੰਨ ਸਤਿਗੁਰੂ ਸੰਤੋਖ ਸਿੰਘ ਜੀ ਮੇਰੇ ਪਾਪਾ ਨੂੰ ਠੀਕ ਕਰੋ ਵਾਹਿਗੁਰੂ ਜੀ🙏🙏🙏🙏🙏🙇🏼
Wahaguru ji Dhan Dhan. Baba santokh Singh ji and Baba Deep Singh ji. My ardas sada he simran Karan 🙏🙏🙏🙏🙏
ਧੰਨ ਧੰਨ ਬਾਬਾ ਸੰਤੋਖ ਸਿੰਘ ਜੀਓ,,ਵਾਹਿਗੁਰੂ ਜੀ ਕਾ ਖ਼ਾਲਸਾ ਜੀ ਕੀ ਫ਼ਤਹਿ ਗੁਰੂ ਪਿਆਰਿਓ ।।
ਇਤਿਹਾਸਕ ਸਥਾਨ ਹੈ, ਗੁਰੂ ਜੀਂ ਦੀ ਪੂਰੀ ਕ੍ਰਿਪਾ ਹੋਵੇਗੀ, ਬਾਕੀ ਸੱਚੇ ਦਿਲ ਵਾਲਿਆਂ ਦੀਆਂ ਮੁਰਾਦਾਂ ਤਾਂ ਵਾਹਿਗੁਰੂ ਹਰ ਜਗਾਹ ਹੀ ਪੂਰੀਆਂ ਕਰਦੇ ਹਨ, ਚੌਂਕੀਆਂ ਭਰਨੀਆਂ ਸਿੱਖਾਂ ਦਾ ਸਿਧਾਂਤ ਬਿਲਕੁਲ ਨਹੀਂ ਹੈ,, ਭੇਡ ਚਾਲ ਕਹਿ ਸਕਦੇ ਆ
plz Location bato j
ਬਾਬਾ ਸੰਤੋਖ ਸਿੰਘ ਜੀ ਮੇਰਾ ਪੁੱਤਰ ਦਾ ਵਿਆਹ ਤੇ ਵਿਦੇਸ਼ ਦੀ ਆਸ ਪੂਰੀ ਕਰੋ ਮੈਂ ਵੀ ਮੱਥਾ ਟੇਕਣ ਆਵਾਂ 🙏🏿🙏🏿🙏🏿🙏🏿🙏🏿🙏🏿🙏🏿🙏🏿 ਮੇਰੇ ਪੁੱਤਰ ਦੀ ਉਮਰ ਲੰਬੀ ਹੋਵੇ 🙏🏿🙏🏿🙏🏿🙏🏿
Babaji app say vinti h app please full address send karo.
Mari monokaman pori ho then may bhi Darshan karney.aanogi
Full address send karo
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਚੜ੍ਹਦੀ ਕਲਾ ਬਖਸ਼ੇ ਜੀ
ਵਾਹਿਗੁਰੂ ਜੀ ਮਿਹਰ ਕਰੋ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਹਰ ਇਕ ਨੂੰ ਚੜ੍ਹਦੀ ਕਲਾ ਬਖਸ਼ੇ
ਅੰਮ੍ਰਿਤਸਰ ਸਾਹਿਬ ਤੋ ਕਿੰਨੀ ਦੂਰੀ ਤੇ ਸਥਿਤ ਹੈ ਜੀ🙏🏻🙏🏻🙏🏻🙏🏻🙏🏻🌹🌹🌹🌹🌹
Dhan dhan baba deep singh ji🙏
ਵਾਹਿਗੁਰੂ ਜੀ ਵਾਹਿਗੁਰੂ ਜੀ
ਬਾਬਾ ਸੰਤੋਖ ਸਿੰਘ ਜੀ ਮੈਨੂੰ ਵੀ ਪੁੱਤਰ ਦੀ ਦਾਤ ਬਖਸ਼ੋ ਜੀ
ਬਾਬਾ ਸੰਤੋਖ ਸਿੰਘ ਜੀ ਜਰੂਰ ਪੁੱਤਰ ਦੇਣ ਗੇ 🙏🙏
Baba ji menu v putar di daat baksho
Baba ji jrur sabh de ardas puri krnge
Baba ji mere bache te kirpa karo kehne wich rahe te ladeya na kare
ਬਾਬਾ ਜੀ ਮੈਨੂੰ ਵੀ ਪੁੱਤਰ ਦੀ ਦਾਤ ਬਖਸ਼ੋ ਜੀ 🙏🙏
ਬਾਬਾ ਜੀ ਮੇਹਰ ਕਰੋ ਮੇਰੀ ਭੈਣ ਦੇ ਸਾਰੇ ਟੈਸਟ ਠੀਕ ਹੋਣ ਕਿਰਪਾ ਕਰੋ ਵਾਹਿਗੁਰੂ ਜੀ ਚੜਦੀਕਲਾ ਰੱਖੇ ਖੁਸ਼ੀਆ ਖੇੜੇ ਹੋਣ🙏🙏🙏🙏
🙏🌹ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🌹🙏
🙏🌹ਵਾਹਿਗੁਰੂ ਜੀ_ਇੱਕ_ਤੇਰਾ_ਹੀ_ਆਸਰਾ_🌹🙏
🙏🌹ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ🌹🙏
🙏🌹☬ਵਾਹਿਗੁਰੂ ਜੀ_ਤੇਰਾ_ਸ਼ੁਕਰ_ਹੈ_ੴ☬🌹🙏
Baba ji etha dapration ka ilaj be hota hai
ਲੱਖ ਖੁਸ਼ੀਆ ਪਾਤਸ਼ਾਹੀਆਂ ਜੇ ਸਤਿਗੁਰੂ ਨੰਦਰ ਕਰੇ 🙏🌹🙏
ਬਾਬਾ ਜੀ ਕਹਿ ਤਾ ਰਹੇ ਹਨ ਕਿ ਨਾਰੀਅਲ ਦਾ ਪਰਸਾਦ ਛੇਤੀ ਖਰਾਬ ਨਹੀਂ ਹੁੰਦਾ। ਧੰਨ ਧੰਨ ਬਾਬਾ ਸੰਤੋਖ ਸਿੰਘ ਜੀ ਅਮਰ ਸ਼ਹੀਦ ।
Dhan dhan baba santokh singh ji seda te kirpa kero ji
ਧੰਨ ਸਹੀਦ ਬਾਬਾ ਸੰਤੋਖ ਸਿੰਘ ਜੀ
ਬਾਬਾ ਜੀ ਸਰਬੱਤ ਦਾ ਭਲਾ ਹੋਵੇ💐
Waheguru ji
Dhan dhan sahid baba santhok singh ji kirpa karo
ਵੀਰ ਜੀ ਇਹ ਗੁਰੂਦੁਆਰਾ ਕਿੱਥੇ ਹੈ ਜੀ
@@saabbhainiwalalyrics6715 yeh gurudawara Taran Taran to Aage Amritsir to phele
Aa Jao mai tomorrow jana hai
@@Msivia1 ardaas da ki time hai veer ji?
@@randhawapreeet1449 koi time nahi jab marzi kar lo
@@Msivia1 number de skde taada othe ja k aana c so gl krni c us baare
ਧੰਨ ਧੰਨ ਬਾਬਾ ਸੰਤੋਖ ਸਿੰਘ ਜੀ ਸਰਬੱਤ ਦਾ ਭਲਾ ਕਰੋ
Dhan Dhan Saheed Baba Santokh Singh Ji kirpa karan
Veere tuhanu pta ardaas da time?
@@randhawapreeet1449 varpal pind Ch hai ji.
in
ਆਹ patirkar ਸ਼ੱਕੀ ਆ ਓੁਹਨੂੰ ਪਤਾ ਨਹੀਂ ਹਰ ਸਮੇਂ ਗੁਰੂ ਸਾਹਿਬ ਜੀ ਨੂੰ ਗੁਰਿਆਈ ਤਿਲਕ ਲਾਉਣ ਸਮੇਂ ਨਾਰੀਅਲ ਰੱਖ ਕੇ ਹੀ ਬਾਬਾ ਬੁੱਢਾ ਜੀ ਨੇ ਤਿਲਕ ਰਸਮ ਪੂਰੀ ਕੀਤੀ ਸੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਬਾਬਾ ਸ਼ਹੀਦ ਜੀ
Dhan guru Granth sahib ji dhan apde sheed singh sade te kirpa kro ji.
ਧੰਨ ਧੰਨ ਬਾਬਾ ਸੰਤੋਖ ਸਿੰਘ ਜੀ ਸ਼ਹੀਦ ਮੇਰੇ ਭਾਣਜੇ ਦੀ ਸਿਹਤ ਨੂੰ ਤੰਦਰੁਸਤੀ ਬਖਸਣੀ 🙏🙏🙏🙏🙏
ਇਹ ਅਸਥਾਨ ਅੰਮ੍ਰਿਤਸਰ ਸਾਹਿਬ ਤੋਂ 8 ਕੁ ਕਿਲੋਮੀਟਰ ਤਰਨ ਤਾਰਨ ਰੋਡ ਵੱਲ ਆ ਕੇ ਬਾਬਾ ਨੌਧ ਸਿੰਘ ਜੀ ਦੇ ਸਮਾਧੇ ਤੋਂ 1 ਕਿਲੋਮੀਟਰ ਦੂਰ ਸਥਿਤ ਹੈ
ਵੀਰ ਜੀ ਸੁਗਰ ਦਾ ਇਲਾਜ ਵੀ ਹੁੰਦਾ ਇਥੇ
@@singhcrypto-f4j veerji ardas Kinu keh k krwoni hundi . Ek baba g ek ek de ardas krde ja sariya di eko vari??
@@singh9190 tusi granthi singh nu keh k ਜਾਂ jathedar Baba joga Singh ji ton ardaas krva sakde ho
@@singhcrypto-f4j eh jede video ch chite vastr ch bethe baba g ne ehna da naam ki e ?
@@singh9190 baji plz nbr sd karoge ji apnia tosi es sathan ta ge c ji
Sach da darbar hai WAHEGURU ji sab te mehar karo 🙏🏻🙏🏻
Menu black mazic kita hoyaa ha.khatm ho jawega
ਵਾਹਿਗੁਰ ਜੀ ਧੰਨ ਧੰਨ ਬਾਬਾ ਸੰਤੋਖ ਸਿੰਘ ਜੀ ਸ਼ਹੀਦ ਜੀ ਮੇਰੀ ਲਤ ਬਹੁਤ ਦਰਦ ਕਰਦੀ ਹੈ ਕਿਰਪਾ ਕਰੋ ਠੀਕ ਹੋਵੇ ਜੀ
🙏🙏🙏🙏🙏👍👍 ਵਾਹਿਗੁਰੂ ਜੀ ਸਭ ਦੀਆਂ ਮਨੋਭਾਵਨਾਵਾਂ ਪੂਰੀਆਂ ਕਰਨ
Gurduara dsyo kithe a
ਬਾਬਾ ਸੰਤੋਖ ਸਿੰਘ ਜੀ ਸ਼ਹੀਦ ਕਿਰਪਾ ਕਰੋ ਜੀ ਤੰਦਰੁਸਤੀ ਦਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻🙏🏻🙏🏻🙏🏻
Even when one Guru Sahib gave His Gadhi to the Next Guru Sahib_ Put 5 Pesse ty Narial _ It's not new _ it's dry fruit Pershad_ It's the MOJ of SHAHID Sahib ji 🙏🙏
Oh ek alag gal hundi hai sikh dharam vich manmat mana hai
Waheguru g mera pati ty sohra priwar mnu aur meri bachi nu kabool kr lyn ty sanu ly jan, oh narajgi chd dyn .waheguru mera gr was dvo
Didi g Hun thik ho tusi. . hun chl gye tusi apne ghar
@@rahul_kumar9906 hanji dear thanks for your love and support
@@ramalpreetkaur6336 tusi gurudware gye c ?
@@rahul_kumar9906 hanji sady bhut nazdeek ey gurudwara mai jani rehni a g
@@ramalpreetkaur6336 Didi g ithy kedi - kedi bimari thik hundi dekhi tusi
ਧੰਨ ਧੰਨ ਬਾਬਾ ਸ਼ਹੀਦ ਸਿੰਘ ਜੀਉ ਅੰਮ੍ਰਿਤਪਾਨ ਕਰਨਾ ਦੇ ਡਰ ਕਰਕੇ ਅਤੇ ਮੰਦੇ ਕੰਮਾਂ ਤੋਂ ਤੋਬਾ ਕੀਤੀ ਹੋਈ ਹੈ ਤੇ ਅੰਮ੍ਰਿਤ ਪਾਨ ਕਰਕੇ ਆਪ ਜੀ ਦੇ ਚਰਨ-ਕਮਲਾਂ ਦੇ ਪਾਸ ਰਹਿ ਕਰਕੇ ਜੀਵਨ ਬਤੀਤ ਕਰਾਂਗਾ ਮੇਰਾ ਦੁੱਖ ਦੂਰ ਕਰੋ ਹੇ ਮੇਰੇ ਪਿਆਰੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਉ ਕ੍ਰਿਪਾ ਕਰੋ ਆਪ ਜੀਉ
Shaheed singh kirpa krange bharosa rakho pakka dukh door houga sade te v maharaaj ji ne kirpa kiti hai mera pind sudhar dis.ludhiana mullanpur raikot road te aa air force halwara de kol
@@amarsinghdhaliwal8701 ਵੀਰ ਇਸ ਗੁਰਦੁਆਰਾ ਸਾਹਿਬ ਤੋਂ ਠੀਕ ਹੋਏ? Please reply
ਵੀਰੇ ਨਾਰੀਅਲ ਕੋਈ ਮਾੜੀ ਚੀਜ ਨਹੀ ਹੈ ਸ਼ਗਨਾ ਦਾ ਸੁੱਖ ਦਾ ਪਰਤੀਕ ਹੈ ਅਸੀ ਜਦੋ ਅਖੰਡ ਪਾਠ ਸਾਹਿਬ ਕਰਦੇ ਹਾ ਤਾ ਪਾਣੀ ਦੀ ਗਾਗਰ ਤੇ ਨਾਰੀਅਲ ਰੱਖਦੇ ਹਾਂ ਆਪਣੀ ਆਪਣੀ ਨੇਚਰ ਹੈ
Waheguru g waheguru g mehar karu Dhan Dhan baba shahid santhuke singh g sareya tay mehar karu g
ਵਾਹਿਗੁਰੂ ਜੀ ਕਿਰਪਾ ਕਰੋ ਮੇਰਾ ਪਾਪਾ ਤੇ
Mere jadon baby hoan wala c te scan krwaunde c te doctor bache de heart vich thodi problem dasde c fir asi iss gurudwara sahib gye baba gurmej singh g ne ardass kiti te main jal vi shakdi rahi jadon bacha hoya usnu koi vi problem ni ayi te bache da heart bilkul thk hai tandrust hai hun bacha sawa mahine da hai bahut kirpa baba g di m te bahut mandi han
tusi veer g pura address ds skde o kime jana
@@AsAs-io1mm veer g taran taran ton Amritsar jandiyan rah ch baba naudh singh di jagha ton thoda piche chabe ale mod ton saje mud jana os ton age fatak aunge fatak cross krke khabe mud jana hai iss ton age ja k khetan de vich gurdwara hai baba g da nam gurmej singh g hai ik ardass sawere 10 waje hundi hai duji ardaas 12 waje hundi hai Sunday wale din
@@jasbirkaur2897 ji tusi Bahut vadeya tareky nal samzaya thenkyu i m so much
Kine var jana painda
@@rajveerkaur7099 6 var
Wahaguru ji dhan dhan baba santokh singh ji ardas sada he mar karana ji sb ta🙏🙏🙏🙏🙏🙏🙏
Weheguru ji covid 19 da khtma kro ji sab te kirpa kro
Waheguru ji Manu Aram deo mi v app g de matha tekn auonge 🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌸🌺🙏🌹🌸🌺🙏🌹🌸🌺🌺 waheguru Ji
ਵਾਹਿਗੁਰੂ ਜੀ ਮੇਹਰ ਕਰੋ ਜੀ ਸਾਡੇ ਤੇ ਵੀ
Waheguru ji shaheed sahib kirpa Karo tandrusti bukhso ji buchiya nu ji
ਵਾਹਿਗੁਰੂ ਜੀ ਸਭਨਾ ਤੇ ਮੇਹਰ ਕਰਨਾ ਜੀ
Dhan Dhan Baba Deep Singh ji maharaj ji Karo kirpa sab te
dhan dhan baba santokh singh ji
Dhan Dhan baba deep singh ji
DHAN DHAN BABA SANTOKH SINGH JI SAHID BADI KIRPA MILI WAHEGURU JI GHAR JA K 🙏
SAHEED SINGHA JI DI SDA HI JAI HOVEY
Wahgurugji sunlo ji
ਧੰਨ ਧੰਨ ਸ਼ਹੀਦ ਬਾਬਾ ਸੰਤੋਖ ਸਿੰਘ ਮੇਹਰ ਕਰੋ ਜੀ 🙏🏼
ਸਤਿਨਾਮ ਸ੍ਰੀ ਵਾਹਿਗੁਰੂ ਜੀ❤❤🌹🌹🌹🌹🌹🌹🌹🌹🌹🌹
Dhan dhan baba santokh Singh jii waheguru jii ka khalsa waheguru jii ki fathye
Dhan dhan Baba Santokh Singh ji meri nimani te vi kirpa kro cancer Da rog thik kr do mere bachiya layi mere te kirpa kro ji Mai darshan krn awangi pet Da rog thik ho jawe ji
Baba Santokh singh ji sade parvar te Mehar Karo.aur putter di dat devo ji
ਵਾਹਿਗੁਰੂ ਜੀ ਨਾਰੀਅਲ ਤਾ ਪਹਿਲਾ ਤੋ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਖੰਡ ਪਾਠ ਸਾਹਿਬ ਜੀ ਵੇਲੇ ਰਖਵਾਆਇਆ ਜਾਂਦਾ ਸੀ ਵਾਹਿਗੁਰੂ ਜੀ
Hnji schi gall a,,,, mere papa 15 saal to beemar c parmatma ne bhut kirpa keeti hun bilkul theek ne
ਇਸ ਜਗਾ ਦਾ ਪੁਰਾ ਐਡਰੈੱਸ ਦਸਣਾ ਵੀਰ ਜੀ ਤੁਹਾਡੀ ਬੜੀ ਮੇਹਰਬਾਨੀ ਹੋਵੇ ਗੀ ਜੀ
Pind varpal, distt Amritsar
Plz give me your whatsapp number
Tuhade papa nu ki problem c veere
@@masterknowledge2828 dukh da koi pta nhi chalda c,, asi punjab wich koi doctor nhi chadiya c te naa hi koi baba chadiya bt koi frk nhi piya
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।। ਖਾਲਸਾ ਅਕਾਲ ਪੁਰਖ ਕੀ ਫੌਜ ।। ਪ੍ਗਟਿਉ ਖਾਲਸਾ ਪ੍ਰਮਾਤਮਾ ਕੀ ਮੌਜ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ।।
WaheGuru Ji 🙏
WaheGuru Ji ka Khalsa
WaheGuru Ji ke fathe!!
Parnaam Shaheeda nu 🙏
Waheguru. Ji wahegurji khalsa waheguru jike fathe parnam shahee da noo
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਧੰਨ ਬਾਬਾ ਸੰਤੋਖ ਸਿੰਘ ਜੀ ਮੇਹਰ ਕਰਿਓ 🙏🙏🙏
Waheguru g mehar karna mere parivar te
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏
🙏♥️🌹 Dhan Dhan Baba deep Singh ji 🌹♥️🙏
ਸਤਿਨਾਮ ਸ਼੍ਰੀ ਵਾਹਿਗੁਰੂ ਜੀ
ਧੰਨ ਧੰਨ ਅਮਰ ਸ਼ਹੀਦ ਬਾਬਾ ਸੰਤੋਖ ਸਿੰਘ ਸਾਹਿਬ ਜੀ ਬਾਬਾ ਜੀ ਸਰੀਰਿਕ ਤੰਦਰੁਸਤੀ ਬਖਸ਼ਣਾ ਜੀ 🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹
🌹🌹waheguru waheguru waheguru ji Satnam Satnam Satnam ji,🙏🙏🙏
Tress Santoshi ji Gurdwara address Road
ਵਾਹਿਗੁਰੂ ਜੀ ਤੁਸੀਂ ਸਾਨੂੰ ਗੁਰੂ ਘਰ ਦਾ ਪਿੰਡ ਦੱਸੋ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🤲🤲🌹🌹🌹🌹🌹🌹
🙏🌺wahaguru ji dhan dhan saheed baba santokh Singh ji kirpa karan🌺🙏
Than Than BaBa santhak Singh g da eh dar right ha es dare to sadeya v ass aa pureeaa hoeaa ha wahegur g tara shakers haa Dil to wahegur g
Address dsio pls
Dhan Baba Deep Singh ji🙏🙏🙏🙏🙏
ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਸੱਚੇ ਪਾਤਸਾਹ ਜੀਉ ਸਭ ਨੂੰ ਤੰਦਰੁਸਤੀ ਬਖਸ਼ਣ 🙏🙏🙏🙏🙏🌹🌹🌹🌹🌹
ਧੰਨ ਨਹਿੰਗੋ ਸਿੰਘੋ 🙏🏼
Waheguru ji bless you
SATNAAM WAHEGURU JI DHAN DHAN BABA DEEP SINGH JI SHAHEED SINGH JI MAHARAJ 🙏🙏🙏🙏🙏🙏
Dhan baba Santokh Singh ji mere bhain da. Rog thik kar do
🙏♥️🌹 Dhan Dhan Baba Santhoka Singh ji 🌹♥️🙏
ਦੁਨੀਆਂ ਵਾਲੇ ਹਰ ਥਾਂ ਤੇ ਤਰਕ ਨਾਲ ਹੀ ਦੇਖਦੇ ਹਨ ....ਕੋਈ ਰੱਬ ਵੀ ਹੁੰਦਾ ਬੱਖਸਿਸ ਦਾ ਸਾਧਨ ਬਨਦਾ ਹੈ ਗੁਰੂ ਸਾਹਿਬ ਜੀ ਹੀ ਆਪਣੇ ਸਿੰਘ ਵਿਚ ਵਰਤਦੇ ਹਨ ਕੀਤੀ ਤਾਂ ਅਰਦਾਸ ਹੀ ਹੈ....ਰਿਪੋਰਟਰ ਨੂੰ ਬੇਨਤੀ ਹੈ ਕਿ ਤੁਸੀਂ ਆਪ ਹੀ ਤਰਕਸ਼ੀਲ ਬਣ ਕੇ ਰਿਪੋਰਟਿੰਗ ਕਰ ਰਿਹਾ ਹੈ ਲੋਕਾਂ ਨੇ ਤਾਂ ਗਲਤ ਸ਼ਬਦ ਨੂੰ ਪਹਿਲਾਂ ਸੁਣਨਾ ਹੈ
ਧੰਨ ਬਾਬਾ ਸ਼ਹੀਦ ਸੰਤੋਖ ਸਿੰਘ ਜੀ