Talwandi Dasaundha Singh Kabaddi Match Live | Raja Chohla Sahib | Gopi Frandipuria | Deep Daburji

แชร์
ฝัง
  • เผยแพร่เมื่อ 11 ม.ค. 2025

ความคิดเห็น • 97

  • @ajitsandhu9594
    @ajitsandhu9594 2 หลายเดือนก่อน +45

    ਏਕਮ ਪ੍ਰੀਤ ਤੋਂ ਵਧੀਆ ਖਿਡਾਰੀ ਬਣੇਗਾ ਵੀਰ ਜੀ ਬਸ ਮਿਹਨਤ ਜਰੂਰ ਕਰੇ

    • @Gill_83
      @Gill_83 2 หลายเดือนก่อน

      ਮਦਦ ਵੀ ਕਰੋ ਵੀਰੇ ਏਕਮ ਦੀ
      ਕਮੈਟ ਕਰਨ ਨਾਲ ਵਧੀਆ ਖਿਡਾਰੀ ਨਹੀਂ ਬਣਨ ਲੱਗਿਆ
      ਮਦਦ ਆਪਾ ਕਰਨੀ ਆ
      ਮਿਹਨਤ ਉਸ ਨੇ ਆਪਣੇ ਕਰ ਲੈਣੀ ਆ

    • @Gill_83
      @Gill_83 2 หลายเดือนก่อน

      ਮੈਨੂੰ ਵੀ ਫੋਨ ਨੰਬਰ ਭੇਜ ਦਿਓ ਏਕਮ ਦਾ
      ਜਾ ਉਸਤਾਦ ਗੋਪੀ ਦਾ

  • @Amrit-maan-
    @Amrit-maan- 2 หลายเดือนก่อน +13

    ਸੇਰਾ ਫਰੰਦੀਪੁਰ ਚ ਹੀ ਜੱਚਦਾ❤

  • @SonuKamra-j9r
    @SonuKamra-j9r 2 หลายเดือนก่อน +10

    ਲੋਕ ਨੇ ਪਟਾਕੇ ਪਾਉਣ ਨੂੰ ਬੁੱਲਟ ਰੱਖੇ ਆ ਤੇ ਗੋ😂ਪੀ ਵੀਰ ਨੇ ਹਾਰਨ ਲਈ ਪ੍ਰਭ ਤੇ ਗੁਰਦੇਵ ਰੱਖੇ ਹੈ।

    • @SukhSandhu-f5w
      @SukhSandhu-f5w 2 หลายเดือนก่อน +1

      ਸਹੀ ਗੱਲ਼ ਆ

  • @jaswindermahal991
    @jaswindermahal991 2 หลายเดือนก่อน +4

    ਫਰੰਦੀਪੁਰੀਆ ਮਝੈਲ ❤️💪

  • @maanvirgaming8317
    @maanvirgaming8317 2 หลายเดือนก่อน +2

    Ekam sirra

  • @sandyaulakh7153
    @sandyaulakh7153 2 หลายเดือนก่อน +5

    ਏਕਮ ਸਾਣ 💪💪💪💪💪💪💪💪💪

  • @psgamingg101
    @psgamingg101 2 หลายเดือนก่อน +4

    Deep Daburji Wala ❤

  • @sheeraJassa
    @sheeraJassa 2 หลายเดือนก่อน +5

    Gopi bai Ekam nu full tyaar kro is ch bai bphat aag aa sirre da jaffi bnga
    Sirra lavega Ekam

  • @proudpunjabi5700
    @proudpunjabi5700 2 หลายเดือนก่อน +19

    ਏਕਮ ਨੂੰ ਹਰ ਮੈਚ ਖੇਡਣਾ ਚਾਹੀਦਾ ਪ੍ਰੀਤ ਨਾਲੋਂ ਜਾਦਾ ਅਗੇ ਆਵੇਗਾ

    • @LovesinghSammy
      @LovesinghSammy 2 หลายเดือนก่อน

      Shi keha top de raider mude jite ekam ne prabh bs touch lwon nu rkhya jffa ta lgda n

    • @SatnamSingh-b7t5g
      @SatnamSingh-b7t5g 2 หลายเดือนก่อน

      Prabh ghar hove😅

    • @ਜੱਗਾ0523
      @ਜੱਗਾ0523 2 หลายเดือนก่อน

      ਗੋਪੀ❤ਸੁਖਮਨ❤

    • @HardeepSingh-no2nu
      @HardeepSingh-no2nu 2 หลายเดือนก่อน

      Jaggu nu Ghar bhejo

  • @HeeraValtohasahota
    @HeeraValtohasahota 2 หลายเดือนก่อน +3

    ਸੱਤ ਸ੍ਰੀ ਅਕਾਲ ਜੀ ਸਬ ਨੂੰ ਭਲਵਾਨ ਜੀ ਹੋਰ ਸਬ ਘਰ ਪਰਿਵਾਰ ਠੀਕ ਗੁਰਬਾਜ ਕਿੰਦਾ ਹੁੱਣ ਠੀਕ ਆ ❤️ਰਾਜੇ ਵੀਰ ਦਾ ਮੁੱਲ ਪਾਇਆ ਉਸਤਾਦ ਜੀ ਨੇ ਮੈਂ ਰਾਜੇ ਵੀਰ ਜੀ ਤੈਨੂੰ 2016 ਜਾਨਦਾ ਬਾਕੀ ਰਹੀ ਗੱਲ ਆਪਣੀ ਟੀਮ ਦੀ ਸਾਰੇ ਪਲੇਅਰ ਬਹੁਤ ਵਧੀਆ ਨੇ ਸੁੱਖ ਸਾਡੇ ਬੱਬਲ ਵੀਰ ਦਾ ਖ਼ਾਸ ਮਹਿਮਾਨ ਆਪਾਂ ਇਸ ਤੇ ਨਹੀ ਦੱਸ ਸਕਦੇ ਪਰਸਣਲ ਲਾਇਫ ਆ ਸੱਖ ਦੀ ❤️ਰਹੀ ਗੱਲ ਭਲਵਾਨ ਜੀ ਨੁੰ ਬੇਨਤੀ ਆਪਣੀ ਟੀਮ ਦੇ ਰੇਡਰ ਬਹੁਤ ਘੱਟ ਆਪਾਂ ਬਾਹਰੋਂ ਸੱਦਦੇ ਆ ਆਪਾਂ ਆਪਣੀ ਵਿੱਚ ਸੇਵਕ ਲੰਮਾ ਤਲਵੰਡੀ ਵਾਲਾ ਹਰਪਾਲ ਬਲਟੀਨਾ ਮੇਰੇ ਪਿੰਡ ਵਲਟੋਹੇ ਤੋ ਵਧੀਆ ਪਲੇਅਰ ਬਨਣ ਵਾਲੇ ਉਹਨਾਂ ਨੂੰ ਆਪਣੀ ਟੀਮ ਵਿੱਚ ਪੱਕੇ ਤੋਰ ਲੇਕੇ ਆਇਅੇ ਰਾਜੇ ਸ਼ਾਹ ਭਲਵਾਨ ਜੀ ਗੱਲ ਕਰਨੀ ਰਿਪਲਾਈ ਜ਼ਰੂਰ ਕਰਨਾ 👏ਵਹਿਗੁਰੂ ਜੀ ਚੜਦੀ ਕਲਾਂ ਕਰਨ ❤️👏

  • @malkitgill3514
    @malkitgill3514 2 หลายเดือนก่อน +4

    ਏਕਮ ਨੂੰ ਹਰ ਮੈਚ ਵਿਚ ਹੋਣਾ ਚਾਹੀਦਾ

  • @aulakh9276
    @aulakh9276 2 หลายเดือนก่อน +4

    ਬਹੁਤ ਹੀ ਵਧੀਆ ਮੈਚ ਸੀ❤

  • @SUKHDEEPSINGH-qo5sc
    @SUKHDEEPSINGH-qo5sc 2 หลายเดือนก่อน +2

    ਏਕਮ 👍👌

  • @PreetGur-dl2dw
    @PreetGur-dl2dw 2 หลายเดือนก่อน +3

    ਰਾਜੇ ਵੀਰ,,ਭਲਵਾਨ ਜੀ ,ਨੂੰ , ਕਹੋ ਮੈਚ ਤੋ ,,ਬਾਅਦ, ਗੁਰਦੇਵ ਦੀ ,ਮਿਹਨਤ ਲਵਾਏ ਆ ਕਰੋ ,, ਸਰੀਰ ਗੁਰਲਾਲ ਵਰਗਾ ,ਗੁਰਦੇਵ ਦਾ ਨੰਬਰ ਲੈਦਾ ,ਨੀ ਕੋਈ ❤❤❤❤

  • @sukhdevsandhu8848
    @sukhdevsandhu8848 2 หลายเดือนก่อน +3

    ਬੱਬਾ ਸੌਂਹ ਖਾ ਕੇ ਆਉਦਾ ਕੇ ਸਾਰੇ ਟੱਚ ਉਨੇ ਹੀ ਲੈਣੇ ਨੇ ਤੇ ਫ਼ੜਨਾ ਵੀ ਕੋਈ ਨਹੀਂ

  • @rajchauhan0139
    @rajchauhan0139 2 หลายเดือนก่อน

    Bai maza aa gya usdat da chela dekh k

  • @ManpreetSingh-lh7ew
    @ManpreetSingh-lh7ew 2 หลายเดือนก่อน +2

    Good job 👍

  • @JaskaranSingh-k2j
    @JaskaranSingh-k2j 2 หลายเดือนก่อน +1

    Ekam sira karda palwan ji ekam de mehnat krao

  • @cheemagurjarvloger
    @cheemagurjarvloger 2 หลายเดือนก่อน +2

    Brabri kithe ni gopi ustad di ❤️‍🔥

  • @harjeetgill1629
    @harjeetgill1629 2 หลายเดือนก่อน +8

    ਗੋਪੀ ਵੀਰ ਪ੍ਰਭ ਨੂੰ ਕੋਈ ਰੱਸਾ ਹੀ lai ਕੇ ਦੇ ਦੇਈਏ।।ਖਰੇ ਰੱਸਾ ਪਾ ਕੇ ਹੀ ਕੋਈ raider ਫੜ੍ਹ ਲਵੇ।😂

    • @BaljinderkehalKehal
      @BaljinderkehalKehal 2 หลายเดือนก่อน +1

      Bilkul theek aa boht tuch khrab

    • @LovesinghSammy
      @LovesinghSammy 2 หลายเดือนก่อน

      Haha sahi gal a prabh krk hi team hardi jada ya gurdev krk bhut jafe khanda gurdev

    • @Puchagill
      @Puchagill 2 หลายเดือนก่อน

      22 ਸੌਖਾ ਨਹੀਂ ਹੈ ਰੇਡਰ ਫੜਨਾ

  • @VishalSharma-kf9ob
    @VishalSharma-kf9ob 2 หลายเดือนก่อน

    8.55. ਵਾਲੀ ਰੇਡ ਤੇ ਗੋਪੀ ਦੀ ਬੱਲੇ ਬੱਲੇ ਹੋ ਗਈ. ਕਆ ਬਾਤ🎉

  • @preetsingaporia208
    @preetsingaporia208 2 หลายเดือนก่อน

    deep ne najara lea ta jeonda reh jatta🔥

  • @IndianYouTuber996
    @IndianYouTuber996 2 หลายเดือนก่อน

    ਮੈ Europe ch ਤੁਹਾਡੀ ਹਰ ਵੀਡੀਓ ਦੇਖਦਾ ਪਹ ਯਾਰ ਹਰ ਦਿਨ ਇਕ ਈ ਕੰਮ ਹੁੰਦਾ ........ਨਹੀ ਗੱਲ ਬਣਦੀ...ਪਰਾਣਿਆ ਤੋ ਹੁਣ ਨਾਮ ਨੀ ਲੈਣਾ ਪਰ ਸਬ ਨੂੰ ਪਤਾ .....ਏਕਮ ਹੁਣ ਸਹੀ ਆ 👌👌👌👌👌 ਹੋਰ ਮਿਹਨਤ ਕਰੇ ਸਿਰਾ

  • @GurnoorSinghsidhu-rp4wf
    @GurnoorSinghsidhu-rp4wf 2 หลายเดือนก่อน

    Kedi team mach jit gai veera😊

  • @happydharamkotia5062
    @happydharamkotia5062 2 หลายเดือนก่อน +3

    ਗੋਪੀ੨੨ ਏਕਮ ਦੀ ਮੇਹਨਤ ਆਪ ਕਰਾਉ ਅੱਗ ਕੱਡੁਗਾ ਪਿਉ ਅੱਗੇ ਥਾਪੀਆਂ ਨਹੀ ਮਾਰੀ ਦਿਆ

  • @GurkirtsinghGurkirtsingh-qu5qw
    @GurkirtsinghGurkirtsingh-qu5qw 2 หลายเดือนก่อน +1

    Baba veer vi bhut vdhia kehda hun

  • @karanbrar7660
    @karanbrar7660 2 หลายเดือนก่อน

    15:50 sirra jaffa laya bai ne

  • @bohadsingh6770
    @bohadsingh6770 2 หลายเดือนก่อน +3

    Deep actiona di machine ek number da fukra fukra fukra fukra aapne senior player de sahmne thapi marda

  • @mandeepsingj3943
    @mandeepsingj3943 2 หลายเดือนก่อน +2

    ਏਕਮ। ਨੇ। ਵੀ। ਦੀਪ। ਅੱਗੇ। ਥਾਪੀ। ਮਾਰੀ। ਏਕਮ। ਜਵਾਕ। ਹੈ

    • @chaanisaab8374
      @chaanisaab8374 2 หลายเดือนก่อน +2

      ਅਗਲੇ ਦੇ ਉਸਤਾਦ ਨੂੰ ਥਾਪੀ ਮਾਰ ਗਿਆ ਓ ਕਿਵੇਂ ਜਰ ਲੂ

    • @AMANDEEPSINGH-uw5zl
      @AMANDEEPSINGH-uw5zl 2 หลายเดือนก่อน

      Ja deep Gopi agga ਥਾਪੀ ਮਾਰ ਸਕਦਾ ਫ਼ਿਰ ਏਕਮ kyo ne vrr

  • @manibhatthal734
    @manibhatthal734 2 หลายเดือนก่อน +1

    Gopi astaad da waight kada ho gya ❤

  • @LakhvinderSingh-ll9pp
    @LakhvinderSingh-ll9pp 2 หลายเดือนก่อน

    Ekam❤❤❤

  • @HarpalSingh-wu5mt
    @HarpalSingh-wu5mt 2 หลายเดือนก่อน

    Baba veer att karda. Hun

  • @JagaGill-de1jw
    @JagaGill-de1jw 2 หลายเดือนก่อน

    Kini date g

  • @lovekhehra4530
    @lovekhehra4530 2 หลายเดือนก่อน +1

    ਭਲਵਾਨ ਜੀ ਤੁਸੀ ਮੈਚ ਦੇਖਦੇ ਹੋਵੋਗੇ ਦੁਬਾਰਾ ਤੁਹਾਨੂੰ ਵੀ ਪਤਾ ਆ ਪਬਾ ਤੇ ਸੁਖ ਨੂੰ ਇੰਨੀ ਸੌਹਣੀ ਟੀਮ ਚ ਖੇਡਣ ਦਾ ਮੋਕਾ ਮਿਲਦਾ ਇਹ ਮਿਹਨਤ ਕਿੳ ਨਹੀ ਕਰਦੇ ਇਹਨਾ ਦੇ ਮਨ ਚ ਗੁਸਾ ਨਹੀ ਆਂੳਦਾ? ਭਲਵਾਨ ਜੀ ਤੁਹਾਨੂੰ ਕਿੰਨਾ time ਹੋਗਿਆ ਤੁਸੀ ਅਜ ਵੀ ਪਰਬਤ ਹੀ ਜੇ ਸਾਰਿਆ ਲਈ ਕੋਈ competition ਨਹੀ ਭਲ਼ਵਾਨ ਜੀ ਜੇ ਇਹ ਤੁਹੀ ਇਕ ਹਫਤਾ ਚੇਨ ਚ ਨਾ ਲਾਓ ਇਹਨਾ ਨੂੰ ਮਿਹਨਤ ਦਾ ਵੀ ਪਤਾ ਲਗਜੇ । ਭਲਵਾਨ ਜੀ ਤੁਹਾਨੂੰ ਦੇਖਦੇ ਕਿੰਨਾ ਟਾਇਮ ਹੇਗਿਆ ਕਦੇ ਕਦੇ ਸੋਚੀਦਾ ਕਿ ਅਗੇ ਕਿਹੜਾ ਮੁੰਡਾ ਖੇਡੂ ਜਿਸਦਾ ਮੈਨੁੰ ਵੀ ਪਤਾ ਹੋੳ ਮੇਰੇ ਜਵਾਕ ਨੂੰ ਵੀ ਤੇ ਓਦੇ ਜਵਾਕ ਨੂੰ ਵੀ। ਵੀਰ ਮੇਰਿਓ ਸੁਨਿਹਰੀ ਮੋਕਾ ਗੁਰੂਓ ਦਸਦੋ ਦੁਨੀਆ ਨੂੰ ਤੁਹਾਡੀ ਸੋਬਾ ਹੋਵੇ॥

  • @BaljinderkehalKehal
    @BaljinderkehalKehal 2 หลายเดือนก่อน

    Ekam boht vadia khedya aj 🎉Deep ne boht 👋 mare aj Prabh boht tuch khrab krda jfa kadi kadi lagda

  • @jagtarsingh3265
    @jagtarsingh3265 2 หลายเดือนก่อน

    ਦੀਪ ਵੀਰ 2008/2009 ਵਿਚ ਗੋਪੀ ਤੇਰੇ ਵਰਗੇ ਨੂੰ ਥਾਪੀ ਨੀ ਸੀ ਮਾਰਨ ਦਿੰਦਾ ਵੀਰ ਤੇਰੇ ਵਰਗੇ ਜਦੋ ਸੁਣ ਲੈਦੇ ਸੀ ਨਾ ਗੋਪੀ ਨੇ ਖੇਡਨਾ ਮੈਚ ਛੱਡ ਜਾਂਦੇ ਸੀ

  • @amandeepsinghkhattra239
    @amandeepsinghkhattra239 2 หลายเดือนก่อน +1

    Smsher pehlla frndipur ch kehl da c gopi nal

  • @MandeepSingh-ew3pd
    @MandeepSingh-ew3pd 2 หลายเดือนก่อน

    Nice

  • @Jassuballu-007
    @Jassuballu-007 2 หลายเดือนก่อน

    Raje veer ustad nu kheha karo sare match ekam nu khede karo

  • @jaspindersingh9181
    @jaspindersingh9181 2 หลายเดือนก่อน +4

    Deep sillu de samne mari tapi

  • @Jpmalhi77
    @Jpmalhi77 2 หลายเดือนก่อน +1

    Ekam top a sare top de jaffe c

  • @vakhipaad2455
    @vakhipaad2455 2 หลายเดือนก่อน +1

    ❤❤🎉

  • @RanjodhSingh-p5g
    @RanjodhSingh-p5g 2 หลายเดือนก่อน

    Jedi deep ne rail bnaai mudke, ohvi clip pauni c veer

  • @jaskiratsingh4820
    @jaskiratsingh4820 2 หลายเดือนก่อน

    Germanjit ladda ji raw strength hai

  • @HarnakSinghgill
    @HarnakSinghgill 2 หลายเดือนก่อน +1

    ਰਾਜੇ ਵੀਰ ਏਕਮ ਵੀਰ ਨਾਲ ਗੱਲ ਹੋ ਸਕਦੀ ਮੈ ਦੁਬਈ ਤੌ ਬੋਲਦਾ

  • @seepakurar9613
    @seepakurar9613 2 หลายเดือนก่อน

    ਗੁਰਦੇਵ ਤੋਂ ਚੰਗਾ ਏਕਮ

  • @gurjeetsivia7470
    @gurjeetsivia7470 2 หลายเดือนก่อน

    Bai full pya kr

  • @Jpmalhi77
    @Jpmalhi77 2 หลายเดือนก่อน

    Ekam top

  • @JatinderPalsingh-ou1do
    @JatinderPalsingh-ou1do 2 หลายเดือนก่อน +1

    ਪ੍ਰਭ ਵੀ ਘੂਸਾਂ ਈ ਆ 😅

  • @RamanKumar-wy9ry
    @RamanKumar-wy9ry 2 หลายเดือนก่อน

    Palwan ji dekh Lana minu Mari ji koching dea do ustad ji buss

  • @Kunal-k1p
    @Kunal-k1p 2 หลายเดือนก่อน +4

    Deep Fukri Bhut Marda

  • @preettehna
    @preettehna 2 หลายเดือนก่อน

    bai point show krde kr

  • @IndianYouTuber996
    @IndianYouTuber996 2 หลายเดือนก่อน

    ਰਾਜੇ ਵੀਰ ...ਮੈਨੂੰ ਪਤਾ ਤੂੰ Comment Read ਕਰਦਾ ...ਵੀਰ ਗੋਪੀ ਬਾਈ ਨੂੰ ਦਿਖਾ...ਕ ਸਾਰੇ ਕਿਹ ਰਹੇ ..ਕ ਜੇ ਪੁਰਾਣੇ ਖਿਡਾਰੀ ਨਹੀ ..ਚੰਗਾ ਖੇਡ ਸਕਦੇ ..ਫਿਰ ਨਵੇਆ ਨੂੰ ਖੇਡਣ ਦਾ ਮੋਕਾ ਦਿਉ ਕਿਉ ਜਲੂਸ ਕੱਢਵਾ ਰਹੇ...ਥੋੜੇ ਦਿਨ ਲਈ ਬਾਹਰ ਕੱਢਿਆ ਕਰੋ ..ਪਤਾ ਲੱਗੇ ਕਿਦਾ ਫੜਿਆ ਪਲੇਰ ਇਹਨਾ ਦੇ ਹੱਥਾ ਚੋ ਨੰਬਰ ਲੈ ਕੇ ਥਾਪਿਆ ਮਾਰਦੇ ....ਨਵੇ ਬਹੁਤ ਮੁੰਡੇ ਆ ਮੋਕਾ ਦਿਉ 🙏🙏🙏🙏🙏

  • @SonuKamra-j9r
    @SonuKamra-j9r 2 หลายเดือนก่อน

    ਕਹਿਣ ਨੂੰ ਤਾਂ ਫਰੰਦੀਪੁਰ ਦੀ ਟੀਮ ਬਣਾਈ ਹੈ ਪਰ ਪ੍ਰਭ ਤੇ ਗੁਰਦੇਵ ਰੱਖੇ ਹੈ ਮੈਚ ਹਰਾਉਣ ਨੂੰ ਪਟਾਕੇ ਪਵਾਉਣ ਨੂੰ ਹਾਰ ਆਵਦੀ ਝੋਲੀ ਪਾਉਣ ਨੂੰ 😂😂

  • @carlover6585
    @carlover6585 2 หลายเดือนก่อน

    Parb nu rest dwa de kar bro Hor b koi touch lea lawe spider man ban de rahnde

  • @carlover6585
    @carlover6585 2 หลายเดือนก่อน

    Parb te sukh de smj nhi aundi Jaffa lain aunda ja rider nal running rase

  • @RashidGujjar-xe3uk
    @RashidGujjar-xe3uk 2 หลายเดือนก่อน

    ❤❤❤❤

  • @BabbuBansal786
    @BabbuBansal786 2 หลายเดือนก่อน

    Jado gopi da time si hba vi puch ke lang di si

  • @SukhjinderSingh-wl3zh
    @SukhjinderSingh-wl3zh 2 หลายเดือนก่อน

    Yy swad leya ta ekam ne

  • @JaswinderSingh-dr4rv
    @JaswinderSingh-dr4rv 2 หลายเดือนก่อน +3

    Laadi khich ke rakh putra

  • @RamanKumar-wy9ry
    @RamanKumar-wy9ry 2 หลายเดือนก่อน

    Gopi palwan ji minu rakh lo nan

  • @mandeepsingj3943
    @mandeepsingj3943 2 หลายเดือนก่อน

    ਸੁੱਖ। ਨੂੰ। ਦੀਪ। ਨੇ। ਬੜਾ। ਸੁੱਟੀਆ

  • @amandeepsinghkhattra239
    @amandeepsinghkhattra239 2 หลายเดือนก่อน

    Gopi d tema ch ik ganja bai ohnnu mehnat kro ja bhar kro 4match ch ik Jaffa mssa lagda

  • @harrykang6478
    @harrykang6478 2 หลายเดือนก่อน

    ਪ੍ਰਭ ਤਾਂ ਬੱਸ ਟੱਚ ਹੀ ਖਰਾਬ ਕਰਨ ਲਈ ਰੱਖਿਆ ਟੀਮ ਵਿਚ 😂😂😂😂😂😂😂

  • @SukhAulakh-se5wu
    @SukhAulakh-se5wu 2 หลายเดือนก่อน

    deep daburji ❤❤❤😊😊😊

  • @SonuKamra-j9r
    @SonuKamra-j9r 2 หลายเดือนก่อน

    ਪ੍ਰਭ ਵਰਗੀ ਤਕੜੀ ਗੇਮ ਵੀ ਕਿਸੇ ਪਲੇਅਰ ਦੀ ਨਹੀ 40 ਟਚ ਲੈ ਕੇ ਵਾਰੀ ਵਾਰੀ ਦੂਜਿਆ ਦੀ ਲੱਤਾ ਚ ਠੁੱਡੇ ਖਾਣੇ‌ ਤੇ ਜੱਫਾ ਇਕ ਵੀ ਨਾ ਲਾਉਣਾ ਕੋਈ ਨਿੱਕੀ ਗੱਲ ਥੋੜੀ ਹੈ।😂😂😂😂

  • @jaspindersingh9181
    @jaspindersingh9181 2 หลายเดือนก่อน +1

    Deep tagde jafiya te mari tapiya gopi di age ho gyi aa tere je us uper raid pan toh bi darde c

    • @amritpalbhangu8451
      @amritpalbhangu8451 2 หลายเดือนก่อน

      sahi gl jd gopi da time si one te vde vde naple ajj odi age jada te thapi
      marde 😅😅

  • @cheemagurjarvloger
    @cheemagurjarvloger 2 หลายเดือนก่อน

    Gopi fr gopi hi he

  • @RamanKumar-wy9ry
    @RamanKumar-wy9ry 2 หลายเดือนก่อน

    Gopi palwan ji minu buhat gussa anda jado koi thapi Marda koi team agea

  • @manidergill1658
    @manidergill1658 2 หลายเดือนก่อน

    Puba nhi sagi kehdda

  • @heerasanger8702
    @heerasanger8702 2 หลายเดือนก่อน

    Gussa na kri gurdev uhi latta fadayi janda

  • @sukhwindersinghdhaliwal3654
    @sukhwindersinghdhaliwal3654 2 หลายเดือนก่อน

    Babba ta mach hra dinda j nhi fad hunda na jaffa lawe

  • @jaspalsingh8007
    @jaspalsingh8007 2 หลายเดือนก่อน

    Raje deep sarya nu kot gya

  • @LakhwinderSingh-mp4bg
    @LakhwinderSingh-mp4bg 2 หลายเดือนก่อน

    Deep fukra Banda

  • @JarnailSingh-ex4bq
    @JarnailSingh-ex4bq 2 หลายเดือนก่อน

    Gopi astad ji da number send karo plz sede pind kabadi cup e raniwale

  • @RanjodhSingh-p5g
    @RanjodhSingh-p5g 2 หลายเดือนก่อน

    Jedi deep ne rail bnaai mudke, ohvi clip pauni c veer