ਮਜਦੂਰ ਕਿਸਾਨ ਦਾ ਰਿਸ਼ਤਾ । Majdoor kisaan da rishta । Latest Punjabi video । Desi Masti Team ।

แชร์
ฝัง
  • เผยแพร่เมื่อ 18 ธ.ค. 2024

ความคิดเห็น • 483

  • @rummyhaiderwala789
    @rummyhaiderwala789 4 ปีที่แล้ว +50

    ਇਹ ਸੋਸ਼ਲ ਮੈਸਜ ਜਿਸ ਜਿਸ ਨੂੰ ਵੀ ਵਧੀਆ ਲੱਗਿਆ ਲਾਈਕ ਕਰੋ 🙏🙏

  • @SukhdevSingh-nb9uq
    @SukhdevSingh-nb9uq 5 หลายเดือนก่อน +1

    Bahot Changi soch,Baee ji

  • @AvtarSingh-cs9nd
    @AvtarSingh-cs9nd 4 ปีที่แล้ว +21

    ਬਹੁਤ ਹੀ ਵਧੀਆ ਵੀਡੀਓ। ਨਸੀਅਤ ਵਾਲੀ ਹੈ। ਲਵ ਯੂ ਅਮਰਤ।

  • @ujagarsingh8803
    @ujagarsingh8803 4 ปีที่แล้ว +6

    ਬਹੁਤ ਵਧੀਆ ਵੀਡੀਓ ਵੀਰੋ, ਮਜ਼ਦੂਰ ਵੀਰ ਜਦੋਂ ਦਾ ਸਰਕਾਰ ਤੋਂ 2ਰੁ ਕਣਕ ਮਿਲਣ ਲੱਗੀ ਹੈ ਕੰਮ ਘੱਟ ਕਰਨ ਲੱਗ ਗੲੇ ਹਨ ਜਿਵੇਂ ਇਹ ਚੱਤਰਾ ਢੋਲੀ ਚ ਆਟਾ ਦੇਖ ਕੇ ਦਿਹਾੜੀ ਨੂੰ ਨਾਂ ਕਰਦਾ ਸੀ ਉਸੇ ਤਰ੍ਹਾਂ ਮੇਰੇ ਨਾਲ ਵੀ ਇਹੋ ਹੋਇਆ ਹੈ ਅੱਜ ਤੋ 15,20ਸਾਲ ਪਹਿਲਾਂ ਮੇਰੇ ਘਰ ਜਾ ਰਾਸਤੇ ਵਿੱਚ ਆਉਂਦੇ ਜਾਂਦੇ ਨੂੰ ਮੈਨੂੰ ਜਾ ਡੈਡੀ ਜੀ ਨੂੰ ਮਜ਼ਦੂਰ ਵੀਰ ਪੁਛਦੇ ਸੀ ਕ ਵੀਰ ਦਿਹਾੜੀ ਜੋਤਾ ਲੈ ਜਾਵੀ ਇਕ ਦੂਜੇ ਤੋ ਮੂਰੇ ਜਾਂਦੇ ਸੀ ਹੁਣ ਉਸ ਦੇ ਉਲਟ ਹੋ ਗਿਆ ਹੈ ਹੁਣ ਜੇਕਰ ਲੇਵਰ ਦੀ ਲੋੜ ਹੁੰਦੀ ਹੈ ਤਾ ਆਪ ਘਰ ਘਰ ਜਾ ਕੇ ਪੁਛਦੇ ਹਾ ਰਾਤ ਨੂੰ ਅਗਲਾ ਜਾਣ ਲਈ ਕਹਿਕੇ ਸਵੇਰੇ ਮੁਕਰ ਜਾਂਦੇ ਹਨ ਜੇ ਕਰ ਹੋਰ ਵੀਰਾਂ ਨੂੰ ਪੁਛੀਏ ਤਾ ਇਹੋ ਹਾਲ ਕ ਨਹੀਂ ਜਾਣਾ,ਦਸ,ਦਸ ਮੋੜਾ ਤੇ ਖੜ੍ਹੇ ਬੈਠੇ ਰਹਿੰਦੇ ਹਨ ਪਰ ਦਿਹਾੜੀ ਜੋਤਾ ਕਰਨ ਨੂੰ ਤਿਆਰ ਨਹੀਂ,ਜੋ ਵੀਰ ਨੂੰ ਲੋੜ ਹੁੰਦੀ ਹੈ ਜਾ ਕੲੀ ਬਜ਼ੁਰਗ ਹੀ ਜਾਂਦੇ ਹਨ,, ਮੈਂ ਰਾਜ ਮਿਸਤਰੀ ਹਾ,,ਉਹ ਬਜ਼ੁਰਗ ਵੀ ਇਹੋ ਕਹਿਦੇ ਹਨ ਕਿ ਮਿਸਤਰੀ ਇਹਨਾਂ ਦੇ ਪੀਪੇ ਚ ਆਟਾ ਹੈਗਾ ਹਜੇ, ਕੁਝ ਗਲਤ ਲੱਗੇ ਤਾ ਮਾਫ਼ੀ ਚਾਹੁੰਦਾ ਹਾਂ,, ਬਹੁਤ ਵਧੀਆ ਸੁਨੇਹਾ ਦਿੱਤਾ ਵੀਰ ਹਰ ਇਨਸਾਨ ਨੂੰ ਦੂਜੇ ਇਨਸਾਨ ਨਾਲ ਖੜਨਾ ਚਾਹੀਦਾ ਹੈ,, ਮਜ਼ਦੂਰ ਤੇ ਮਿਸਤਰੀ, ਤੇ ਮਜ਼ਦੂਰ ਤੇ ਕਿਸਾਨ, ਇਕ ਦੂਜੇ ਬਿਨਾਂ ਅਧੂਰੇ ਹਨ,, ਕਿਰਤ ਕਰੋ ਵੰਡ ਛਕੋ ਨਾਮ ਜਪੋ, ਇਹੋ ਕੁਝ ਸਾਡੇ ਗੁਰੂ ਸਾਹਿਬਾਨ ਦੱਸਦੇ ਹਨ,

  • @Panjabsinghsidhu7326
    @Panjabsinghsidhu7326 4 ปีที่แล้ว +1

    Awesome video bro👍👍👍👍

  • @harmansingh5610
    @harmansingh5610 4 ปีที่แล้ว +2

    Bohat vadia bhai vadia moral dita

  • @sukhmaansaab1963
    @sukhmaansaab1963 4 ปีที่แล้ว

    ਬਹੁਤ ਵਧੀਆ ਮੈਸਜ ਦਿੱਤਾ ਇਸ ਵੀਡੀਉ ਰਾਹੀਂ

  • @deepmani6518
    @deepmani6518 4 ปีที่แล้ว

    ਬਹੁਤ ਹੀ ਵਧੀਆ ਸੋਚ ਗਿੱਲ ਬਾਈ 2 ਪਾਰਟ ਵੀ ਬਣਾਉ ਵੀਰ ਜੀ

  • @vehlejanta5036
    @vehlejanta5036 4 ปีที่แล้ว

    ਅਮਿਰਤ ਗਿੱਲ ਬਹੁਤ ਵੱਦੀਆ ਲੱਗੀ ਵੀਡੀਓ ਸਿਰਾ ਲਾਤਾ ਧੰਨਵਾਦ ਕਰਦੇ ਹਾ ਅੱਗੇ ਤੋ ਇਸੇ ਤਰਾ ਦੀਆ ਵੀਡੀਓ ਪਾਉਂਦੇ ਰਹਿਣਾ ਜੀ ਧੰਨਵਾਦ

  • @PB_HYPER_03
    @PB_HYPER_03 4 ปีที่แล้ว

    ਬਹੁਤ ਵਧੀਆ ਸੁਨੇਹਾ ਦਿੱਤਾ ਵੀਰ ਜੀ

  • @kuchbhisahi
    @kuchbhisahi 4 ปีที่แล้ว +7

    ਵੀਡਿਉ ਬਹੁਤ ਵਧੀਆ ਲੱਗੀ ਸਾਰਿਆ ਨੂੰ ਇੱਕ ਦੂਜੇ ਦੀ ਫੀਲਿੰਗ ਨੂੰ ਸਮਝਣਾ ਚਾਹੀਦਾ ਹੈ

  • @mukandgill7693
    @mukandgill7693 4 ปีที่แล้ว +3

    ਦੇਖਣ ਤੋ ਪਹਿਲਾਂ ਲਾਇਕ ਬਾਈ ਜੀ

  • @rishusingh9281
    @rishusingh9281 3 ปีที่แล้ว +1

    बहोत ही बदीआ बिडियो बनाई है
    👌👌👌👌

  • @satveersingh5438
    @satveersingh5438 4 ปีที่แล้ว +3

    ਬਹੁਤ ਵਧੀਆ ਮੈਸੇਜ ਦਿੱਤਾ ਵੀਰ ਜੀ ਤੁਸੀ ਧੰਨਵਾਦ ਜੀ

  • @honeydhillon9947
    @honeydhillon9947 4 ปีที่แล้ว +1

    ਬਹੁਤ sohnia video bnanae o bai ਤੁਸੀਂ ਮੈਸੇਜ den walia..... 😘 Mea tuhadia saria video vekhda......

  • @Dg_Godzilla
    @Dg_Godzilla 4 ปีที่แล้ว

    Bohat vadiya video te bohat sohni acting or bohat vadiya story te bohat vadiya msg sareya li... A gal bilkul sahi h bai ahankar kise vich v ho sakda h chahe o garib hove ya amir ...sahi soch di sab nu lor h...
    All team nu God bless you 🙏🙏🙏

  • @HARMEETSINGH-qq9ot
    @HARMEETSINGH-qq9ot 4 ปีที่แล้ว +14

    ਵਧੀਆ ਸੁਨੇਹਾ ਦਿੱਤਾ ਵੀਰ ਖਿੱਚੀ ਰੱਖੋ ਕੰਮ ਐ ਹੀ

  • @bhutbdiyahtuhadirecipebain5658
    @bhutbdiyahtuhadirecipebain5658 3 ปีที่แล้ว

    Bahut bdhiya vdo bnai veer g tuc Rabb tuhanu sda trakkian bakhshe 🙏🙏🙏🙏🙏👍👍

  • @jarnalsingjarnalsing4140
    @jarnalsingjarnalsing4140 4 ปีที่แล้ว +3

    ਬਹੁਤ ਹੀ ਵਧੀਆ ਵੀਡੀਓ ਹੈ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ

  • @SANDEEPSINGH-wi3xz
    @SANDEEPSINGH-wi3xz 4 ปีที่แล้ว +1

    Vadiya msg h ji

  • @jasmindersingh1573
    @jasmindersingh1573 4 ปีที่แล้ว +2

    ਬਹੂਤ ਵਧੀਆ ਵੀਡੀਉ

  • @brownboy1993
    @brownboy1993 4 ปีที่แล้ว +22

    ਵੀਡੀਓ ਪੂਰੀ ਦੇਖਣ ਤੋਂ ਪਹਿਲਾਂ ਆਪਣਾ ਲਾਈਕ ਤੇ ਕੁਮੈਂਟ

    • @JasbirSingh-mw1vr
      @JasbirSingh-mw1vr 4 ปีที่แล้ว +2

      ਅਜ ਤਾਂ ਅੰਮ੍ਰਿਤ ਝੰਡੀ ਲੈ ਗਿਆ

  • @rupinderkaur9685
    @rupinderkaur9685 4 ปีที่แล้ว +2

    Nice ਵਿਡੀਉ ਵੀਰੇ

  • @pinkubhangu8817
    @pinkubhangu8817 ปีที่แล้ว +1

    Gj🎉

  • @boharsingh7725
    @boharsingh7725 3 ปีที่แล้ว

    ਬਹੁਤ ਵਧੀਆ ਬਾਈ

  • @gurdeepkhattra7840
    @gurdeepkhattra7840 4 ปีที่แล้ว

    ਸਹੀ ਗੱਲ ਕਹੀ ਹੈ ਵੀਰ ਜੀ ਬਹੁਤ ਵਧੀਆ ਲੱਗੀ ਵਿਡੀਉ ਇਹ ਗੱਲ ਸੱਚ ਹੈ

  • @apgrewalnumberdaar748
    @apgrewalnumberdaar748 4 ปีที่แล้ว +1

    Bahut wadiya video Amrit bai
    Sohna message deta
    Full Support Gill Sahib
    DESI MASTI TEAM ZINDABAD

  • @SunilKumar-kw6ft
    @SunilKumar-kw6ft 4 ปีที่แล้ว

    Bahut achchi video hai और सारी टीम को namashkar

  • @pindersandhu8008
    @pindersandhu8008 4 ปีที่แล้ว +1

    Very very very nyc video ji

  • @jalwindersingh3949
    @jalwindersingh3949 4 ปีที่แล้ว +20

    ਵੈਸੇ ਤਾਂ ਵੀਡੀਓ ਬਹੁਤ ਸੋਹਣੀ ਆ ਸੁਨੇਹਾ ਵੀ ਵਧੀਆ ਦਿੱਤਾ ਵੀ ਸਾਨੂੰ ਹਰ ਕਿਸੇ ਨਾਲ ਬਣਾ ਕੇ ਰੱਖਣੀ ਚਾਹੀਦੀ ਆ ਕਦੇ ਵੀ ਕਿਸੇ ਤੱਕ ਲੋੜ ਪੈ ਸਕਦੀ ਆ
    ਪਰ ਇਸ ਵੀਡੀਓ ਵਿੱਚ ਇਕ ਹੋਰ ਸੁਨੇਹਾ ਜੋ ਸ਼ਾਇਦ ਹੀ ਕਿਸੇ ਨੂੰ ਨਜ਼ਰ ਆਇਆ ਹੋਵੇ
    ਉਹ ਇਹ ਆ ਵੀ ਸਾਨੂੰ ਆਪ ਕੰਮ ਕਰਨ ਦੀ ਆਦਤ ਬਿਲਕੁਲ ਖਤਮ ਹੋ ਚੁੱਕੀ ਆ
    ਅਸੀਂ ਸਦਾ ਦੂਜੇ ਦਾ ਸਹਾਰਾ ਭਾਲਦੇ ਆ ਜਿਵੇ ਕੇ ਅੰਮ੍ਰਿਤ ਨੇ ਚਤਰੇ ਨੂੰ 350 ਦੀ ਬਜਾਏ 500 ਦਿੱਤਾ ਅਗਰ ਓਹੀ ਕੰਮ ਉਹ ਆਪ ਕਰਦਾ ਤਾਂ ਵਧੀਆ ਗੱਲ ਸੀ
    ਮੇਰੇ ਕਹਿਣ ਦਾ ਮਤਲਬ ਇਹ ਨਾ ਸਮਝ ਲਿਓ ਵੀ ਮੈ ਮਜਦੂਰ ਦੇ ਖਿਲਾਫ ਗੱਲ ਕਰਦਾ ਮਜਦੂਰ ਨੂੰ ਉਦੋਂ ਲਜਾਓ ਜਦੋ ਕੰਮ ਜ਼ਿਆਦਾ ਹੋਵੇ ਅਤੇ ਬੰਦਾ ਇਕੱਲਾ

    • @swarndeep2629
      @swarndeep2629 4 ปีที่แล้ว

      Jalwinder Singh Bai shi gal h teri

    • @BahadurSingh-ki7tv
      @BahadurSingh-ki7tv 4 ปีที่แล้ว +1

      Right Bai ji

    • @rummyhaiderwala789
      @rummyhaiderwala789 4 ปีที่แล้ว

      ਵੀਡੀਓ ਨੂੰ ਐਨੇ ਧਿਆਨ ਨਾਲ ਦੇਖਣ ਲਈ ਤੇ ਵੀਡੀਓ ਵਿੱਚੋਂ ਲੁਕਵੇਂ ਸੁਨੇਹੇ ਲੱਭਣ ਲਈ ਤੁਹਾਨੂੰ ਦਿਲੋਂ ਪਿਆਰ ਸਤਿਕਾਰ 🙏🙏 ਸਾਡੀ ਦੇਸੀ ਮਸਤੀ ਟੀਮ ਨਾਲ ਐਦਾਂ ਹੀ ਜੁੜੇ ਰਹਿਣਾ ਜੀ 🙏❤

  • @kuldeepmaniana5860
    @kuldeepmaniana5860 4 ปีที่แล้ว +3

    ਮੇਰੇ ਭਰਾ ਦੀ ਲਿਖਤ ❤️❤️❤️❤️

  • @ruchidawer7233
    @ruchidawer7233 3 ปีที่แล้ว

    Very nice story, gud msg, keep it up guies ,👍👍👍🙂

  • @HardeepSingh-fz4ju
    @HardeepSingh-fz4ju 4 ปีที่แล้ว +25

    ਬਿਲਕੁਲ ਸਹੀ ਮੈਸੇਜ ਦਿੱਤਾ ਵੀਰ ਜੀ

  • @parmjeetsinghmks8035
    @parmjeetsinghmks8035 2 ปีที่แล้ว

    ਬਹੁਤ ਵਧੀਆ ਵੀਡੀਓ ਜੀ

  • @dashmeshstudiophulewala9630
    @dashmeshstudiophulewala9630 4 ปีที่แล้ว +1

    bhut sohni video

  • @gurditjosan3628
    @gurditjosan3628 4 ปีที่แล้ว +5

    Bhot bdia video yg har video ch bdia msg hunda siraa kra rkhia yg tusi 👌👌👌👌👌🔥🔥🔥🔥🔥

  • @navusharma1656
    @navusharma1656 4 ปีที่แล้ว

    bht sohnii video pra lb u all team.y dhrnat nal ki chkkr pe gya ???

  • @sonyjassar5130
    @sonyjassar5130 4 ปีที่แล้ว +1

    ਬਹੁਤ ਵਧੀਅਾ ਸੁਨੇਹਾ ਦਿਤਾ ਜੀ

  • @jaspal.atthebroggkaur4509
    @jaspal.atthebroggkaur4509 4 ปีที่แล้ว +1

    👌👌👌👌💐💐

  • @tariqghulam
    @tariqghulam 4 ปีที่แล้ว +1

    Super video dasi masti team zindaabad

  • @meriawaazpunjab5621
    @meriawaazpunjab5621 4 ปีที่แล้ว

    Bhut vdia video veer ji👍

  • @khushisandhu5856
    @khushisandhu5856 ปีที่แล้ว

    Bhutt vadia vedio ji👍👍🙏🙏🙏❤❤❤👍👍👍

  • @BuntySingh-rp3fi
    @BuntySingh-rp3fi 4 ปีที่แล้ว +2

    ਬਹੁਤ ਵਧੀਆ ਗੱਲ ਹੈ ਰੱਬਾ ਹੋਰ ਤਰੀਕਿਆਂ ਬਖਸ਼ੀ

  • @jabarjung6183
    @jabarjung6183 4 ปีที่แล้ว

    massage is so nice in this video's thanks veero .

  • @amitkasana2868
    @amitkasana2868 4 ปีที่แล้ว

    Bohat wadiya video bai good luck baros

  • @gurindersamra4167
    @gurindersamra4167 3 ปีที่แล้ว

    Very good massage very nice video 👍👍👍❤️❤️❤️❤️❤️❤️❤️

  • @karangrewal9573
    @karangrewal9573 4 ปีที่แล้ว

    Bhaut vadia video veero👌👌🌹

  • @deepdeep9159
    @deepdeep9159 4 ปีที่แล้ว

    Tuhadi video bahut vadia Sunhye deta veer

  • @ਕਰਨਵੀਰਸਿੰਘਪੂਨੀਆਕੱਕੇਪੁਰ

    ਵਧੀਆ ਮੈਸਜ ਜੀ

  • @Preetk764
    @Preetk764 4 ปีที่แล้ว

    Khichi rkho kam nu bro.motivational video aa bro.keep it up bro full support a bro.👍👍✌✌✌👍👍👍✌✌✌👍👍✌

  • @paramjitsingh1265
    @paramjitsingh1265 4 ปีที่แล้ว

    Veer ji video bahut vadia si

  • @gagansidhu7593
    @gagansidhu7593 4 ปีที่แล้ว +1

    Nice video Veer Ji

  • @ranasingh9932
    @ranasingh9932 4 ปีที่แล้ว

    Bahut vadia vedio a veere bahut lod c es vedio di

  • @ArshChahal47
    @ArshChahal47 4 ปีที่แล้ว +3

    Ah wali video sab toh vadhia laggi, story, screenplay all is best👏

  • @Unique_Science_Academy
    @Unique_Science_Academy 4 ปีที่แล้ว +5

    ਬਹੁਤ ਬਹੁਤ ਵਧੀਆ ਸੰਦੇਸ਼ 😍❤️🙏

  • @mukandgill7693
    @mukandgill7693 4 ปีที่แล้ว +4

    ਵੀਡੀਓ ਬਹੁਤ ਵਧੀਆ ਬਾਈ ਜੀ ਪਰ ਜੇ ਧਰਨਾਟ ਨਾਲ ਹੁੰਦਾ ਗਲ ਹੋਰ ਹੋਣੀਸੀ

  • @JagtarSingh-dp8lf
    @JagtarSingh-dp8lf 4 ปีที่แล้ว

    Desi masti team good luck y Bill Ram ji siraaa gill Saab y siraaa tuodi video siraaa and aa y ji

  • @Vehle_yaar_youtuber
    @Vehle_yaar_youtuber 4 ปีที่แล้ว

    Bhut vdia y

  • @AmarjitSingh-nj3nb
    @AmarjitSingh-nj3nb 4 ปีที่แล้ว

    Good Message Ditta Virji. ...

  • @angrajsinghgharu5333
    @angrajsinghgharu5333 3 ปีที่แล้ว +1

    very nice veer.g

  • @lakhwinderdhillon346
    @lakhwinderdhillon346 4 ปีที่แล้ว +1

    ਬਹੁਤ ਵਧੀਆ ਵੀਡੀਓ ਲਵ ਯੂ ਵੀਰੋ

  • @pindersandhu8008
    @pindersandhu8008 4 ปีที่แล้ว +1

    Very nyc

  • @progressivegoatfarmers6991
    @progressivegoatfarmers6991 4 ปีที่แล้ว +1

    ਬਹੁਤ ਹੀ ਸੋਹਣੀ ਸਿਖਿਆਦਾਇਕ ਵੀਡੀਓ

  • @SukhwinderSingh-mv7rd
    @SukhwinderSingh-mv7rd 4 ปีที่แล้ว +1

    Beautiful video all acting v siraa y

  • @karanvirsingh4292
    @karanvirsingh4292 4 ปีที่แล้ว

    Bhut wdiya veero

  • @swarnjeetsinghkhattra732
    @swarnjeetsinghkhattra732 3 ปีที่แล้ว

    Jabardast act bro,👌🏼

  • @Jaskarankandhola-sg9lm
    @Jaskarankandhola-sg9lm 4 ปีที่แล้ว +1

    😘🤔Nice Ji

  • @prabhleen_video
    @prabhleen_video 4 ปีที่แล้ว

    Bahut ghiant video bai

  • @benipaljatt491
    @benipaljatt491 4 ปีที่แล้ว +1

    Very very nice jatta dabi rakh video nu full spot love u Jatto 🔚👌👌👌👌👌👌👌👌👌

  • @biban_saab0003
    @biban_saab0003 4 ปีที่แล้ว

    Good massage bhai ji

  • @sgangpindawalajatt8134
    @sgangpindawalajatt8134 4 ปีที่แล้ว +1

    Bhoot vadia video veer g👌👌👌💥👌👌👌❤❤❤❤

  • @mrbrar1735
    @mrbrar1735 4 ปีที่แล้ว

    Very nice veer 👌👌👌👍👍👍

  • @SatnamSingh-zk4yp
    @SatnamSingh-zk4yp 4 ปีที่แล้ว +2

    Very very very very very very nice video bai ji I Love you desi masti team ❤️💞💞💞💞💞💞💞💞💞💞💞💞💞💞💞💞 mara pind husnar tasel giddarbaha ha bai ji

  • @gillgill247
    @gillgill247 4 ปีที่แล้ว

    ਪੂੱਰੀ ਘੈ਼ਟ ਵਿਡੀੳ ਅਾ ਵੱਧੀਅਾ ਮੈਸਿਜ ਅਾ ਵੀਰ

  • @parkashhans861
    @parkashhans861 4 ปีที่แล้ว

    Bhut badia suneha veer appa nu almil ke rehna chahida

  • @kulwindersinghmundia9094
    @kulwindersinghmundia9094 4 ปีที่แล้ว +4

    Sira 22💯💯💯💯💯💯

  • @jagjeetshergill8165
    @jagjeetshergill8165 4 ปีที่แล้ว +2

    👍 bhut vadhiya a g siraa rabb trakiya bakshey God bless you

  • @beantrenatus4291
    @beantrenatus4291 4 ปีที่แล้ว +1

    ਬਹੁਤ ਹੀ ਜ਼ਿਆਦਾ ਵਧੀਆ ਮੈਸੇਜ ਦਿੱਤਾ ਵੀਡੀਓ ਵਿੱਚ ਬਾਈ ਜੀ।ਤੁਹਾਡੀ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ।

  • @prince_dhillon8584
    @prince_dhillon8584 4 ปีที่แล้ว

    Siraa👌👌👌👌👌👌👌

  • @AjayKumar-el5ns
    @AjayKumar-el5ns 3 ปีที่แล้ว

    Bahoot vdia ji

  • @jassjassi1044
    @jassjassi1044 4 ปีที่แล้ว +1

    Vry nyc vdo mai sirf dharnat di vdo like krdi c par tusi ohde toh vi jyada vadia vdo bna rheo all the best god bless you and carry on

  • @kuldipkaur1464
    @kuldipkaur1464 4 ปีที่แล้ว

    Super very nice veere thanks

  • @vickyygjassars1504
    @vickyygjassars1504 4 ปีที่แล้ว

    Siraaaa ver video g

  • @BahadurSingh-ki7tv
    @BahadurSingh-ki7tv 4 ปีที่แล้ว

    Good message Bai ji very nice video

  • @Manprit-mz6kw
    @Manprit-mz6kw 4 ปีที่แล้ว

    Bhoot vadiaa 22

  • @Desifarmer-mk6sn
    @Desifarmer-mk6sn 4 ปีที่แล้ว

    sira veere jma

  • @frofitroleswag1743
    @frofitroleswag1743 4 ปีที่แล้ว

    Bahut vadia g

  • @KulwinderKaur-tt7uu
    @KulwinderKaur-tt7uu 3 ปีที่แล้ว

    Vary nice video 👌 g 👍

  • @harwindersinghsonu4582
    @harwindersinghsonu4582 4 ปีที่แล้ว

    Good video 👍👌👌 👌👌

  • @shivjassar
    @shivjassar 4 ปีที่แล้ว +1

    ਸਿਰਾ ਵੀਡੀਉ

  • @deepsaagi5486
    @deepsaagi5486 4 ปีที่แล้ว +1

    Dekhea jye paisa be jruri hya life wich jruri hunda pyar . Paise da ke ae aj hya kl nu nai je ek duje nal pyar nal rha ge tan he duja Banda bure time help Kru ga. Gud job bro

  • @tayyabahmad9453
    @tayyabahmad9453 4 ปีที่แล้ว

    Kia baat hai zabardast

  • @HarjinderSingh-kf2dd
    @HarjinderSingh-kf2dd 3 ปีที่แล้ว

    Good bless you dheere

  • @ballukhanmalik6076
    @ballukhanmalik6076 4 ปีที่แล้ว

    ਬਹੁਤ ਵਧੀਆ ਜੀ

  • @Legendbro895
    @Legendbro895 4 ปีที่แล้ว +2

    Kyaaa baat Amrit bhai ji woooow super act . Best off luck everybody

  • @jaswindersingh1218
    @jaswindersingh1218 4 ปีที่แล้ว

    Nice message y ji

  • @kingofdancekod7719
    @kingofdancekod7719 4 ปีที่แล้ว

    Very nice end jma

  • @diljeetsingh1224
    @diljeetsingh1224 4 ปีที่แล้ว

    Very nice video 22 ji super se be uper

  • @Amandeep-kw8ds
    @Amandeep-kw8ds 4 ปีที่แล้ว

    Very nice👍👍👍

  • @angrajsinghgharu5333
    @angrajsinghgharu5333 3 ปีที่แล้ว +1

    right veer.g