How old is Gurmukhi script ?

แชร์
ฝัง
  • เผยแพร่เมื่อ 22 มี.ค. 2024
  • ਅਕਸਰ ਲੋਕਾਂ ਨੂੰ ਏ ਭੁਲੇਖਾ ਰਹਿੰਦਾ ਕੇ ਗੁਰਮੁੱਖੀ ਦੇ ਅੱਖਰ 15 ਵੀਂ ਸਦੀ ਤੋਂ ਵਿਦ ਪੁਰਾਣੇ ਨਹੀਂ- ਤੇ ਸ਼ਾਹਮੁਖੀ ਤੋਂ ਪਹਿਲਾ ਪੰਜਾਬੀ ਦੀ ਕੁੀ ਲਿਪੀ ਨਹੀਂ ਸੀ! ਗੁਰਮੁਖੀ ਦੇ ਅੱਖਰ ਲਿੰਡਾ, ਸ਼ਾਰਦਾ ਦੇ ਟਾਗਰੀ ਲਿਪੀ ਤੋਂ ਜਨਮੇ ਨੇ ਤੇ ਉਨਾਂ ਦਾ ਵਿਕਾਸ 7ਵੀਂ ਸਦੀ ਤੋਂ ਹੁੰਦਾ ਆਰੀਹਾ! ਸਾਕਾ scythian ਤਹਿਜ਼ੀਬ ਵਿਚ ਵੀ ਵਰਤੀ ਜਾਣ ਵਾਲੀ ਲਿਪੀ ਦਾ ਸਿਰਾ ਅਜੋਕੀ ਗੁਰਮੁਖੀ ਦੇ ਨਾਲ਼ ਰਲਦਾ- ਗੁਰਮੁਖੀ ਪੰਜਾਬੀ ਬੋਲੀ ਵਾਸਤੇ ਸੰਪੂਰਨ ਲਿਪੀ ਹੈ ਕਿਉਂਕਿ ਉਹ ਲਿਪੀ ਪੰਜਾਬ ਦੀ ਹੀ ਜਮ ਪਲ ਹੈ ਤੇ ਊਦਾ ਵਿਕਾਸ ਪੰਜਾਬੀ ਬੋਲੀ ਦੇ ਨਾਲ਼ ਹੁੰਦਾ ਰੀਆ!
    اکثر لوکاں نوں اے بھلیکھا رہندا کے گُر مُکھی دے اکھر ۱۵ویں صدی توں ود پرانے نہیں۔تے شاہ مکھی توں پہلاں پنجابی دی کوئ لپی نہیں سی۔گُر مُکھی دے اکھر لینڈا، شاردہ تے ٹاگری لپی توں جنمے نے تے اوناں دا وکاس ۶ویں صدی توں ہوندا آ رہا ۔ساکا Scythian تہذیب وچ وی ورتی جان والی لپی دا سرا اجوکی گُر مُکھی دے نال رلدا۔ گرمکھی پنجابی بولی واسطے سمپورن لپی ہے کیونکہ اوہ لپی پنجاب دی کم پل ہے تے اوہندا وکاس پنجابی بولی دے نال ہوندا ریاہ۔
    #fyp #fypシ #trending #punjabi #gurmukhi #shahmukhi #pakistan #panjab #punjabitiktok #history #punjabiscript

ความคิดเห็น • 13

  • @romydhaliwal7153
    @romydhaliwal7153 4 หลายเดือนก่อน

    Great video, Well researched information. 🙏🏽 ਇਹਦਾ ਦੀਆਂ ਹੋਰ ਜਾਣਕਾਰੀ ਭਰਭੂਰ ਵੀਡੀਓ ਲੈਕੇ ਆਉ ਡਾਕਟਰ ਜੀ ।

  • @StudentofHistory1946
    @StudentofHistory1946 4 หลายเดือนก่อน

    ਬਹੁਤ ਵਧੀਆ ਉਪਰਾਲਾ ਕੀਤਾ 🙏🏻

  • @sukhjindersingh4446
    @sukhjindersingh4446 4 หลายเดือนก่อน

    Dr Sahiba 🙏, Sare Punjabiya vallo tuhada bahut bahut dhanyawad ❤❤❤❤❤❤

  • @pritpalsingh4634
    @pritpalsingh4634 4 หลายเดือนก่อน

    Bahut wadhiya jaankari

  • @azaad2989
    @azaad2989 4 หลายเดือนก่อน

    Great information mam.charda punjab

  • @SandySahab
    @SandySahab 4 หลายเดือนก่อน

    Bhot wadhiya ji

  • @sabi_oyye
    @sabi_oyye 4 หลายเดือนก่อน

    You're doing a great job. Eda he kamm krde raho

  • @SandySahab
    @SandySahab 4 หลายเดือนก่อน

    ਭੋਤ ਵਧੀਆ ਜੀ

  • @MrKukisan
    @MrKukisan 4 หลายเดือนก่อน

    Wonderful scholarly work. Can you please provide additional information on Michael Witschel’s work, books, resources? ਬਹੁਤ ਬਹੁਤ ਸ਼ੁਕਰੀਆ। 🙏🏻

  • @user-iz8wc9ne4h
    @user-iz8wc9ne4h 4 หลายเดือนก่อน

    ❤❤

  • @punjabitech2520
    @punjabitech2520 3 หลายเดือนก่อน

    Hello, can you suggest some literature to learn more about Punjabi language history. But in Punjabi and digital form.

    • @majajanlahoreton
      @majajanlahoreton  หลายเดือนก่อน

      Umm I’m not sure about digital form but you can start by reading Nain Sukh Jees books