How did I become Panjabi language activist!

แชร์
ฝัง
  • เผยแพร่เมื่อ 6 ต.ค. 2024
  • #punjab #punjabi #panjab #panjabi #maaboli #language #languagelearning

ความคิดเห็น • 18

  • @panjabivirsachannel8825
    @panjabivirsachannel8825 5 หลายเดือนก่อน +1

    ਬਹੁਤ ਵਧੀਆ ਜੀ ਮਾਂ ਬੋਲੀ ਨਾਲ਼ ਪਿਆਰ ਕਰਨਾ ਚਾਹੀਦਾ ਹੈ।

  • @jasjosan5315
    @jasjosan5315 4 หลายเดือนก่อน +1

    Bohat vadia kam kar rahe ho majajan ji really respect u 🙏

  • @pargatsingh8306
    @pargatsingh8306 5 หลายเดือนก่อน +1

    Bahout bahout vadia Majajan ji GBU !!! Dabb ke rakho kamm

  • @ParamjitSingh-ok8he
    @ParamjitSingh-ok8he 5 หลายเดือนก่อน +2

    ਬਹੁਤ ਵਧੀਆ ਲੱਗਿਆ ਇਹ ਸੁਣ ਕੇ ਕਿ ਤੁਸੀਂ ਉੜਦੂ ਭਾਸ਼ੀ ਹੋਣ ਦੇ ਬਾਵਜੂਦ ਪੰਜਾਬੀ ਸਿੱਖੀ ਤੇ ਪੰਜਾਬੀ ਪਰਚਾਰ ਵਾਸਤੇ ਅੱਗੇ ਆਏ।

    • @majajanlahoreton
      @majajanlahoreton  4 หลายเดือนก่อน +1

      ਧੰਨਵਾਦ ਤੁਹਾਡੇ ਵਧਿਆ ਕੌਮੇਨਟ ਦਾ

    • @JunaidKhan-us3br
      @JunaidKhan-us3br 15 วันที่ผ่านมา +1

      She is not Urdu Bhashi, she is from a Punjabi speaking family who didn't promote their language. Urdu was imposed on the people of Punjabi by the British, it was part of the divide and rule policy.

    • @ParamjitSingh-ok8he
      @ParamjitSingh-ok8he 15 วันที่ผ่านมา +2

      @@JunaidKhan-us3br ਜੀ ਤੁਸੀਂ ਬਿਲਕੁਲ ਸਹੀ ਕਿਹਾ ਜੀ ।ਦੁਨੀਆਂ ਚ ਪੰਜਾਬੀ ਹੀ ਇੱਕ ਐਹੋ ਜਿਹੀ ਕੌਮ ਹੈ ਜੋ ਪੰਜਾਬੀ ਕਹਾਉਂਦੇ ਹਨ ਪਰ ਪੰਜਾਬੀ ਭਾਸ਼ਾ ਨੂੰ ਅਪਣਾਉੰਦੇ ਨਹੀਂ, ਇਥੋਂ ਤਕ ਕਿ ਪੰਜਾਬੀ ਨਾਲ ਨਫਰਤ ਕਰਦੇ ਹਨ। ਪੰਜਾਬੀ ਆਪਣੇ ਜਿਓਗ੍ਰਾਫੀਏ ਕਾਰਨ ਲੜਾਕੇ ਸਨ। ਉਨ੍ਹਾਂ ਦੀ ਤਾਕਤ ਪੰਜਾਬੀ ਤੇ ਪੰਜਾਬੀਅਤ ਸੀ। ਜਿਸ ਨੂੰ ਅੰਗਰੇਜ਼ਾਂ ਨੇ ਆਪਣੇ ਮਤਲਬ ਲਈ ਤੋੜਿਆ ਪਰ ਪੰਜਾਬੀ ਅੰਗਰੇਜ਼ਾਂ ਦੀ ਕੌਮ ਤੋੜੂ ਚਾਲ ਚ ਬੁਰੀ ਫਸੇ। ਅੰਗਰੇਜ਼ਾਂ ਦੇ ਬੁਣੇ ਜਾਲ ਚੋਂ ਨਿਕਲਣ ਦੀ ਬਜਾਏ, ਉਸ ਸਿਸਟਮ ਦੇ ਲਾਈਲੱਗ ਬਣ ਗਏ। ਅਫਸੋਸ ਕਿ ਪੰਜਾਬੀ ਬੰਗਾਲੀਆਂ ਤੋਂ ਕੁਛ ਵੀ ਨਹੀਂ ਸਿੱਖ ਸਕੇ। ਭਾਰਤ ਚ ਚ ਪੱਛਮੀ ਬੰਗਾਲ ਤੇ ਬੰਗਲਾ ਦੇਸ਼ ਦੋ ਵੱਖੋ-ਵੱਖਰੇ ਦੇਸ਼ ਹੋਣ ਦੇ ਬਾਵਜੂਦ ਉਨ੍ਹਾਂ ਦੀ ਬੋਲੀ ਬੰਗਲਾ ਹੈ।

  • @sabi_oyye
    @sabi_oyye 4 หลายเดือนก่อน

    Rabb hamesha Khush Rakhee Bhene 🙏

  • @navrajbhamra1857
    @navrajbhamra1857 5 หลายเดือนก่อน

    Shabashe 👏👏

  • @sukhjindersingh4446
    @sukhjindersingh4446 5 หลายเดือนก่อน

    ❤❤❤❤❤

  • @jasjosan5315
    @jasjosan5315 4 หลายเดือนก่อน +1

    Majajan ji ਇਸੀ ਨਈ ਅਸੀਂ likho

  • @livelife6695
    @livelife6695 12 วันที่ผ่านมา

    Punjabi jeonde vasde te tagde rehn.

  • @eastandwestpunjabisbest2382
    @eastandwestpunjabisbest2382 4 หลายเดือนก่อน

    🌹🙏🪯❤️☪️❤️🕉️❤️✝️🙏🌹

  • @WAQAR-h2i
    @WAQAR-h2i 5 หลายเดือนก่อน

    تسی پنجاب تے پنجابی بولی بارے بہت چنگا کم کر رھے ھو، زندہ باد ،

  • @KiranKhurshid-x7i
    @KiranKhurshid-x7i 3 หลายเดือนก่อน

    ❤❤❤❤