ਸਿਹਤ ਤੇ ਖੇਤੀ ਨਾ ਕੋਈ ਮਾਡਲ ਨਾ ਕੋਈ ਨੀਤੀ: ਪੰਜਾਬ ਦੀ ਪ੍ਰਵਾਹ ਕੌਣ ਕਰੇ? | Charcha | 22-7-2024

แชร์
ฝัง
  • เผยแพร่เมื่อ 14 ต.ค. 2024
  • You are watching Live Charcha Special Programme on Chardikla Time TV's Social Platform TH-cam and Facebook...
    Follow us on : --
    TH-cam - / chardiklatimetvgroup
    / chardiklatimetvlive
    Facebook - / chardiklatimetvlive
    / charhdikalatimetv
    Instagram - / chardiklatime_tv
    Twitter - / chardiklatv
    Pinterest - / chardikla_timetv
    Website - timetv.news
    Chardikla App - bit.ly/TimeTv
    Daily Motion - www.dailymotio...
    Gurbani TV - / gurbaanitv
    For Music & Entertainment social media platforms of ChardiklaTime TV- Please subscribe to ChardiklaTimeTvPrime
    #Charcha #CharchaChardiklaTimeTV #DrHarjinderSinghWalia #DarshanSinghDarshak #ChardiklaTimeTv #PunjabPolitics #LatestNews #Chardikla #Charhdikala

ความคิดเห็น • 1

  • @ਜਥੇਦਾਰਰਜਿੰਦਰਸਿੰਘਸੰਘਾ
    @ਜਥੇਦਾਰਰਜਿੰਦਰਸਿੰਘਸੰਘਾ 2 หลายเดือนก่อน +2

    ਸ ਵਾਲੀਆ ਜੀ ਤੁਸੀਂ ਵਧੀਆ ਅਜ ਦਾ ਰਖਿਆ ਗਿਆ ਹੈ ਜੀ ਮੈਂ ਸਵਾਗਤ ਕਰਦਾ ਹਾਂ ਅਤੇ ਸਾਰੇ ਹੀ ਪਾਇਨਨੈਸਟ ਨੇ ਹੀ ਵਿਚਾਰ ਵਿਅਕਤ ਕੀਤੇ ਗਏ ਅਤੇ ਮੈਂ ਸ ਸ਼ਾਦੀਪੁਰ ਹੁਣਾਂ ਦੇ ਵਲੋਂ ਜੋ ਵੀ ਸ ਬਾਦਲ ਜੀ ਹੁਣਾਂ ਦੇ ਵਾਰੇ ਗਲ ਕਹੀ ਹੈ ਵਾਕਿਆ ਹੀ ਉਨ੍ਹਾਂ ਨੇਂ ਪੰਜਾਬ ਦੇ ਲੋਕਾਂ ਨੂੰ ਵੀ ਸਭ ਕੁੱਝ ਹੀ ਸਮਝ ਦੇ ਅਨੁਸਾਰ ਸਕੂਲ ਕਾਲਜ ਹਸਪਤਾਲ ਬਿਜਲੀ ਪਾਣੀ ਸੜਕਾਂ ਪੁੱਲ ਫੋਕਲ ਪੁਆਇੰਟ ਅਤੇ ਸੁਵਿਧਾ ਕੇਂਦਰ ਕਿਸਾਨਾਂ ਦੇ ਡੇਰਿਆਂ ਤੇ ਸੜਕਾਂ ਪਾਣੀ ਚੌਵੀ ਘੰਟੇ ਬਿਜਲੀ ਪਹੁੰਚਾਉਣਾ ਮੋਟਰਾਂ ਦੇ ਕੁਨੈਕਸ਼ਨ ਅਤੇ ਬਿਨਾਂ ਕੋਈ ਬਿੱਲ ਅਤੇ ਟਰੈਕਟਰ ਟਰਾਲੀ ਨੂੰ ਵੀ ਟੈਕਸ ਫ੍ਰੀ ਕੀਤਾ ਹਰੇਕ ਹੀ ਪੈਨਸ਼ਨ ਦਿੱਤੀ ਗਈ ਸੀ ਤਾਂ ਫਿਰ ਇੰਨਾ ਹੁਣ ਦੀ ਸਰਕਾਰ ਅਤੇ ਪਿਛਲੀ ਕਾਂਗਰਸ ਪਾਰਟੀ ਦੀ ਸਰਕਾਰ ਨੇ ਸਿਰਫ ਗਲਾਂ ਬਾਤਾਂ ਹੁਣ ਤਕ ਕਰਕੇ ਹੀ ਟਾਈਮ ਪਾਸ ਕਰ ਦਿੱਤਾ ਹੈ ਜੀ ਇਸੇ ਕਰਕੇ ਹੀ ਪੰਜਾਬ ਦੇ ਲੋਕਾਂ ਨੂੰ ਵੀ ਹੁਣ ਇਹ ਗਲਾਂ ਬਾਤਾਂ ਕਰਕੇ ਹੀ ਸ ਬਾਦਲ ਜੀ ਹੁਣਾਂ ਦੇ ਰਾਜ ਦੀ ਯਾਦ ਆਉਂਣ ਲਗ ਪਈ ਹੈ ਜੀ!