Bhai Dhian Singh Mand ਦੀ Amritpal Singh ਦੇ ਹੱਕ 'ਚ ਵੱਡੀ ਲਲਕਾਰ, Virsa Singh Valtoha ਨੂੰ ਪਿੱਛੇ ਹਟ ਜਾਣ..

แชร์
ฝัง
  • เผยแพร่เมื่อ 5 พ.ค. 2024
  • #DhianSinghMand #AmritpalSingh #LokSabhaElections #VirsaSinghValtoha #PunjabPolitics
    Welcome to the new Akaal channel! We are dedicated to providing you with impartial news and insightful analysis on topics that impact the Sikh community and Panthak journalism. Our team comprises experienced journalists and experts who are deeply committed to upholding the highest standards of journalistic ethics and integrity.
    At Akaal, we firmly believe in the transformative power of independent media to foster transparency, accountability, and social justice. Our channel aims to be a reliable source of information, offering you comprehensive coverage of the issues that matter to the Sikh community and beyond.
    We are grateful for the support we have received, especially in light of the challenges we faced when our main TH-cam and Facebook pages were banned in India. This new channel represents a fresh start for us, and we are determined to continue our mission of promoting Panthak journalism.
    By subscribing to our channel, you will not only stay informed about the latest videos we release but also gain access to exclusive content that delves deeper into the subjects we cover. We encourage you to join us on this journey, as we work together to amplify the voices that deserve to be heard and advocate for the principles of Panthak journalism.
    Thank you for your support, and we look forward to having you as part of our community. Subscribe now to the Akaal channel and become a vital force in advancing our shared mission.

ความคิดเห็น • 45

  • @thehunterking8711
    @thehunterking8711 25 วันที่ผ่านมา +26

    ਪ੍ਰਮਾਤਮਾ ਸਾਡੀ ਸਿੱਖ ਕੌਮ ਵਿੱਚ ਵਧਦੀ ਹੋਈ ਏਕਤਾ ਨੂੰ ਬਲ ਬਖਸ਼ੇ 🙏🏻

  • @thehunterking8711
    @thehunterking8711 25 วันที่ผ่านมา +15

    ❤ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ❤
    ❤ਸੰਗਰੂਰ ਤੋਂ ਸ.ਸਿਮਰਨਜੀਤ ਸਿੰਘ ਮਾਨ❤
    ❤ਬਠਿੰਡਾ ਤੋਂ ਲੱਖਾ ਸਿੰਘ ਸਿਧਾਣਾ❤
    ❤ਲੁਧਿਆਣਾ ਤੋਂ ਕਮਲਜੀਤ ਸਿੰਘ ਬਰਾੜ❤
    ਅਤੇ ਸਾਰੇ ਪੰਜਾਬ-ਹਰਿਆਣਾ ਵਿੱਚ ਮਾਨ-ਦਲ ਨੂੰ
    ਵੋਟ ਅਤੇ ਸਪੋਟ ਕਰਕੇ ਫੁੱਲ ਵੋਟਾਂ ਨਾਲ ਜਿਤਾਓ ਜੀ

    • @kuldipsingh7622
      @kuldipsingh7622 25 วันที่ผ่านมา +1

      ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ

    • @JasbirsinghCheema5452
      @JasbirsinghCheema5452 21 วันที่ผ่านมา +1

      Amritsar Saab too Sandeep Singh sunny

  • @BaldevSingh-iz1iu
    @BaldevSingh-iz1iu 19 วันที่ผ่านมา +5

    ਧੰਨਵਾਦ ਜੀ ਜੋ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਹੱਕ ਹਾਮੀਂ ਭਰੀ

  • @harmailsingh283
    @harmailsingh283 25 วันที่ผ่านมา +11

    ਸੰਦੀਪ ਸਿੰਘ ਅਮ੍ਰੀਤਸਰ ਨੂੰ ਜਿਸ ਨੇ ਸੂਰੀ ਸੋਧਿਆ ਸੀ ਵੋਟਾਂ ਪਾਵੋ ਅਤੇ ਜਿਤ ਝੋਲੀ ਪਾਵੋ

    • @thehunterking8711
      @thehunterking8711 25 วันที่ผ่านมา +3

      ਜਰੂਰ ਵੀਰੇ ਓਸ ਵੀਰ ਨੂੰ ਵੀ ਜੇਲ੍ਹ ਵਿੱਚੋਂ
      ਕੱਢਵਾਇਆ ਜਾਵੇਗਾ, ਉਹ ਯੋਧਾ ਵੀ ਧਿਆਨ ਵਿੱਚ ਹੀ ਹੈ

  • @thehunterking8711
    @thehunterking8711 25 วันที่ผ่านมา +15

    ☬ ਅਕਾਲੀਦਲ ਅੰਮ੍ਰਿਤਸਰ ਜ਼ਿੰਦਾਬਾਦ ☬
    ਸ.ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ
    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @thehunterking8711
    @thehunterking8711 25 วันที่ผ่านมา +13

    ਐਕਟਿੰਗ ਜਥੇਦਾਰ ਸਾਹਿਬ ਬਹੁਤ ਧੰਨਵਾਦ ਜੀ 🙏🏻
    ਬਹੁਤ ਨਿਮਰਤਾ ਰਖਦੇ ਹਨ ਜਥੇਦਾਰ ਸਾਹਿਬ

  • @thehunterking8711
    @thehunterking8711 25 วันที่ผ่านมา +14

    . 🌿 ☬ ਰਾਜ ਕਰੇਗਾ ਖ਼ਾਲਸਾ ☬ 🌿 .
    ਕਿਸਾਨ-ਮਜ਼ਦੂਰ ਨਹਿੰਗ-ਸਿੰਘ ਏਕਤਾ ਜ਼ਿੰਦਾਬਾਦ

  • @balrajkaurhothi6434
    @balrajkaurhothi6434 22 วันที่ผ่านมา +5

    ਵਾਹਿਗੂਰ ਜੀ ਭਾਈ ਅਮ੍ਰਿਤਪਾਲ ਸਿੰਘ ਸਾਹਿਬ ਜੀ ਦੀ ਹਰ ਮੈਦਾਨ ਫਤਿਹ ਕਰਨ

  • @thehunterking8711
    @thehunterking8711 25 วันที่ผ่านมา +9

    🌿 ☬ ਰਾਜ ਕਰੇਗਾ ਖ਼ਾਲਸਾ ☬ 🌿
    ਸਾਰੇ ਧਰਮਾਂ ਨੂੰ ਬਰਾਬਰ ਅਧਿਕਾਰ
    ✨️✨️✨️✨️✨️✨️✨️✨️✨️✨️

  • @JagdishSingh-cw3du
    @JagdishSingh-cw3du 25 วันที่ผ่านมา +4

    ਭਾਈ ਧਿਆਨ ਸਿੰਘ ਮੰਡ ਜਿੰਦਾਬਾਦ ਭਾਈ ਅੰਮ੍ਰਿਤਪਾਲ ਦੇ ਹੱਕ ਵਿੱਚ ਆਉਣ ਤੋਂ

  • @SubhdeepSingh-cr3ix
    @SubhdeepSingh-cr3ix 25 วันที่ผ่านมา +10

    ਚੜ੍ਹਦੀ ਕਲਾ

  • @ParamjitSingh-ts1kx
    @ParamjitSingh-ts1kx 25 วันที่ผ่านมา +7

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @gurjotbhinder6680
    @gurjotbhinder6680 25 วันที่ผ่านมา +5

    ਬਹੁਤ ਵਧੀਆ ਜੀ

  • @tejvinderpalsingh428
    @tejvinderpalsingh428 25 วันที่ผ่านมา +6

    ਸਾਰੀ ਜਥੇਬੰਦੀਆਂ ਮਿਲ ਕੇ ਬੂਥ ਵੋਟਰ ਵੋਟ ਸੰਭਾਲ ਲੈਣ.... Sab ਦੀ ਡਿਊਟੀ ਲਗਾ ਦੋ ਜੀ.... 🚜🚜🚜🚜🚩🚩🚩🚩🚩
    ਪੰਜਾਬ ਬਚਾਓ... ਨਸ਼ੇ ਭਜਾਓ... ਸਿੱਖ ਨੌਜਵਾਨ ਲਿਆਓ 🚜🚜🚜🚜🚜🚩🚩🚩

  • @psingh-3073
    @psingh-3073 21 วันที่ผ่านมา +4

    ਬਾਦਲਾਂ ਦੇ ਅਕਾਲੀ ਦਲ ਨੂੰ ਪੰਥ ਦਾ ਕੋਈ ਹੇਜ ਨਹੀਂ। ਹੁਣ ਵਾਗਡੋਰ ਸੰਗਤਾਂ ਦੇ ਹੱਥ ਹੈ। ਸੰਗਤ ਜੀ, ਵਲਟੋਹੇ ਦੀ ਜ਼ਮਾਨਤ ਜ਼ਬਤ ਹੋਣੀ ਚਾਹੀਦੀ ਹੈ।

  • @kulwantsingh3183
    @kulwantsingh3183 12 วันที่ผ่านมา +2

    ਵਾਹਿਗੁਰੂ ਜੀ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਬ੍ਹ ਜੀ ਦੇ ਸਾਰੇ ਉਮੀਦਵਾਰਾਂ ਜਤਾ ਕੇ ਪਾਰਲੀਮੈਂਟ ਵਿੱਚ ਭੇਜਿਆ ਜਾਵੇ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @sukhjinderkhakh3799
    @sukhjinderkhakh3799 11 วันที่ผ่านมา +1

    ਧਿਆਨ ਸਿੰਘ ਮੰਡ ਦਾ ਧਿਆਨ ਜਰੂਰ ਰੱਖਿਆ ਜੇ ਵਧੀਆ ਬੰਦੇ ਸੱਮਝ ਗਏ ਹੋਵੋਗੇ

  • @thehunterking8711
    @thehunterking8711 25 วันที่ผ่านมา +4

    ਪੰਜਾਬ ਵਿੱਚ ਹੋਣੀ ਚਾਹੀਦੀਆ ਖ਼ਸਖਸ ਦੀ ਖੇਤੀ
    ਪੰਜਾਬ ਦੀ ਜਵਾਨੀ, ਕਿਸਾਨੀ ਅਤੇ ਪਾਣੀ ਬਚਾਓ
    🚜🌱🚜🌱🚜🌱🚜🌱🚜🌱🚜🌱🚜

  • @JaswinderKaur-gp1on
    @JaswinderKaur-gp1on 25 วันที่ผ่านมา +3

    Waheguru

  • @mohkamsingh2748
    @mohkamsingh2748 17 วันที่ผ่านมา +3

    ਵਾਹਿਗੁਰੂ ਜੀ✅👍🙏❤

  • @sabi-mansa
    @sabi-mansa 25 วันที่ผ่านมา +3

    S Simrnjeet Singh maan ⛳
    Amritpal khalsa ⛳ S Sarbjeet singh to fridkot ⛳
    Lakha sidhna ⛳

  • @malkitsingh5925
    @malkitsingh5925 20 วันที่ผ่านมา +3

    Wahegurugi Wahegurugi ❤️ 🙏 👍

  • @AmanGill-gx2dz
    @AmanGill-gx2dz 25 วันที่ผ่านมา +2

    Only and only bhai amritpal khalsa g zindabad

  • @bachitarsingh6088
    @bachitarsingh6088 25 วันที่ผ่านมา +2

    Waheguru ji 🙏🙏🙏🙏🙏 Amitpal janda bad

  • @goldycheema1592
    @goldycheema1592 14 วันที่ผ่านมา +1

    Waheguru ji ❤️

  • @user-vm3ez1fm4l
    @user-vm3ez1fm4l 16 วันที่ผ่านมา +2

  • @rajwinderkaur1718
    @rajwinderkaur1718 20 วันที่ผ่านมา +2

    Bhai amritpal Singh Khalsa zindabad

  • @user-un7hs1dn4j
    @user-un7hs1dn4j 5 วันที่ผ่านมา

    Sandeep Singh Khalsa Jindabad Amritsar Sahib. Bole So Nihaal Sat Sri Akaal

  • @sandhusaab7504
    @sandhusaab7504 14 วันที่ผ่านมา +1

    ਇਹ ਗੱਦਾਰ ਜੋ ... ਸਿੱਘੋ ਬਚ ਕੇ ਰਹਿਣਾ ਬਚ ਕੇ ....

  • @user-qh7no8zd8c
    @user-qh7no8zd8c 25 วันที่ผ่านมา +2

    ਦੋਗਲਾ

  • @goldycheema1592
    @goldycheema1592 14 วันที่ผ่านมา +1

    👍👍👍❤️❤️❤️🙏🙏🙏

  • @soulofgod1721
    @soulofgod1721 25 วันที่ผ่านมา +1

    Bhai Amritpal Singh Khalsa ji te Sandeep Singh ji Layi parchar karo sari sikh com waheguru ji sari sikh com nu ekta te chardikala bahksana ji

  • @user-td7cy9hl9f
    @user-td7cy9hl9f 25 วันที่ผ่านมา +1

    Jathedar ji morche da doosra pra kadon suru karna

  • @Satnamsingh-jp1or
    @Satnamsingh-jp1or 25 วันที่ผ่านมา +2

    ਇਹ ਕਿਹੜੀ ਸੇਵਾ ?ਬਕਵਾਸ ਬੰਦ ਕਰ 😢🛑

  • @user-vq7ti7gm7k
    @user-vq7ti7gm7k 19 วันที่ผ่านมา +1

    Khalsajindabid 15:14 15:14 😊😊❤

  • @HarminderParmar
    @HarminderParmar 22 วันที่ผ่านมา +1

    Dare..hoai..tan..u..are.

  • @user-xq2ji1pe1s
    @user-xq2ji1pe1s 8 วันที่ผ่านมา

    Asi hindu wa per Amrit pal de nal wa

  • @sukhdevsingh7702
    @sukhdevsingh7702 19 วันที่ผ่านมา +2

    Wahaguru ji 🙏 ❤❤

  • @ParvinderSingh-jh1vg
    @ParvinderSingh-jh1vg 25 วันที่ผ่านมา +2

    ❤❤

  • @user-ot3og8bu3k
    @user-ot3og8bu3k 10 วันที่ผ่านมา +1

    S Samarjit man ji a amritpal khalsa ji s lakha adana ji s sarabjit singh Malayalam s Sandeep Singh s kamljit singh ji and hour omaidvar phanthk jindabad bhay sab bhay dhain singh mand ji jindabad

  • @malkitsingh5925
    @malkitsingh5925 20 วันที่ผ่านมา +2

    Wahegurugi Wahegurugi ❤️ 🙏 👍 ❤️